NRI Rinku Moga v/s Bay of Planty

Поділитися
Вставка
  • Опубліковано 21 лют 2024

КОМЕНТАРІ • 2

  • @Live-ul8sr
    @Live-ul8sr 3 місяці тому +1

  • @kewalsingh4609
    @kewalsingh4609 21 день тому +1

    ਰੈਫਰੀ ਗਲਤ ਨੰਬਰ ਦੇ ਰਹੇ ਹਨ ਆਰੇਂਜ ਸਫੇਦ ਰੇਡਰਾਂ ਦੇ ਡਬਲ ਟੱਚ ਨੂੰ ਜਾਫੀ ਨੂੰ ਨੰਬਰ ਦਿੱਤਾ ਗਿਆ ਪੱਖਪਾਤ ਕਰਨ ਨਾਲ ਖਿਡਾਰਨਾਂ ਦਾ ਮਨੋਬਲ ਡਿੱਗਦਾ ਹੈ ਰੋਸ ਵੱਧਦਾ ਹੈ । ਏਹੋ ਜਿਹੇ ਚਵਲ ਰੈਫਰੀ ਨੂੰ ਬਾਹਰ ਕੱਢਣਾ ਚਾਹੀਦਾ ਹੈ । ਮੈਂ ਕਿਸੇ ਵੀ ਟੀਮ ਦਾ ਸਪੋਟਰ ਨਹੀਂ ਮੈਂ ਸ਼ੁਰੂਆਤੀ ਅੱਠ ਨੰਬਰਾਂ ਚ ਡਬਲ ਟੱਚ ਦਾ ਨੰਬਰ ਜਾਫੀ ਨੂੰ ਦਿੱਤਾ ਗਿਆ ਹੈ । ਸਾਰੀਆਂ ਖਿਡਾਰਨਾਂ ਮੇਰੀਆਂ ਧੀਆਂ ਹਨ ਪੱਖਪਾਤ ਖੇਡ ਚ ਬੰਦ ਹੋਣਾ ਚਾਹੀਦਾ ਹੈ ਨਹੀਂ ਤਾਂ ਮੈਚ ਕਰਾਉਣ ਦਾ ਕੋਈ ਫਾਇਦਾ ਨਹੀਂ ।