Aman Rozi ਨੂੰ ਸਟੇਜ ਤੇ ਆਇਆ ਗੁੱਸਾ

Поділитися
Вставка
  • Опубліковано 27 тра 2023
  • Aman Rozi ਨੂੰ ਸਟੇਜ ਤੇ ਆਇਆ ਗੁੱਸਾ

КОМЕНТАРІ • 359

  • @jasvirsingh9830
    @jasvirsingh9830 Рік тому +12

    ਤੁਸੀਂ ਬਿਲਕੁਲ ਖਿੱਚ ਖਿੱਚ ਕੇ ਚਪੇੜਾਂ ਮਾਰੀਆਂ ਲੋਕਾਂ ਦੇ । ਸਰਕਾਰਾਂ ਦੇਸ਼ ਦੀ ਤਰੱਕੀ ਲਈ ਚੁਣਦੇ ਹਾਂ । ਪਹਿਲਾਂ ਅਸੀਂ ਲੋਕ ਹੀ ਗਲਤ ਹਾਂ । ਤੁਸੀਂ ਤਾਂ ਮੇਰਾ ਦਿਲ ਜਿੱਤ ਲਿਆ ਜੀ ਮੇਰੇ ਮਨ ਦੀ ਗੱਲ ਸਰੇਆਮ ਕਹਿ ਕੇ । ਟਰੱਕ ਭਰਕੇ ਫੁੱਲਾਂ ਵਰਗਾ ਪਿਆਰ ਸਤਿਕਾਰ ਮੇਰੇ ਵੱਲੋਂ ਭੈਣ ਜੀ !🌹🌹🌹🌹🌹🌹🌹🌹🌹🌹🌹🌹

  • @ManoharSingh-ub9lo
    @ManoharSingh-ub9lo Рік тому +25

    ਬਹੁਤ ਵਧੀਆ ਰੋਜ਼ੀ ਜੀ ਬਿਲਕੁਲ ਠੀਕ ਕਿਹਾ ਸਾਰੇ ਹੀ ਕਲਾਕਾਰ ਨੂੰ ਚਾਹੀਦਾ ਹੈ ਪਿਆਰਿਊ ਸੱਚ ਹੈ

  • @mannkaler5066
    @mannkaler5066 Рік тому +28

    ਸੱਚ,ਬੋਲਣਾ,ਦੀ,ਹਿੰਮਤ,ਕੋਈ,ਕੋਈ,ਰੱਖਦਾ,ਭੈਣ,ਜੀ,ਤੁਸੀ,ਸੱਚ,ਕਿਹਾ,ਤੁਹਾਡਾ,ਦਿੱਲੋਂ,ਧੰਨਵਾਦ,ਕਰਦਾ,ਹਾਂ🙏

  • @jasbirsinghdhillon2466
    @jasbirsinghdhillon2466 Рік тому +6

    ਬਹੁਤ ਵਧੀਆ ਮੈਸੇਜ ਦਿੱਤਾ ਅਮਨਰੋਜ਼ੀ ਖੁਸ਼ ਰਹੋ ਵਾਹਿਗੁਰੂ ਜੀ ਚੜ੍ਹਦੀਕਲਾ ਚ ਰੱਖਣ

  • @bahadarsinghsunetsunet1847
    @bahadarsinghsunetsunet1847 Рік тому +38

    ਬਹੁਤ ਖੂਬ ਜੀ ਬੀਬੀ ਜੀ। ਜੇਕਰ ਸਾਰੇ ਕਲਾਕਾਰ ਤੁਹਾਡੇ ਵਾਂਗ ਗਰਜਨਾ ਸ਼ੁਰੂ ਕਰ ਦੇਣ ਪੰਜਾਬ ਅਤੇ ਪੰਜਾਬੀਆਂ ਸਿਰ ਦੁਨੀਆਂ ਭਰ ਵਿੱਚ ਹੋਰ ਉੱਚਾ ਹੋ ਸਕਦਾ ਹੈ।

    • @user-hv2xr6uq7s
      @user-hv2xr6uq7s Рік тому +5

      ਅਮਨ ਰੋਜੀ ਪੁੱਤਰ ਆਪ ਪੰਜਾਬ ਦੀ ਖਾਤਰ ਪਹਿਲੀ ਵਾਰ ਬੋਲੀਆ ਆਪ ਜੀ ਦਾ ਧੰਨਵਾਦ ਕਰਦੇ ਹਾਂ ਪੁੱਤਰ ਜੀ

    • @tanreetkaur8817
      @tanreetkaur8817 Рік тому

      Ppp

    • @tanreetkaur8817
      @tanreetkaur8817 Рік тому +1

      Aaa

  • @rajabrar7879
    @rajabrar7879 Рік тому +6

    ਬਹੁਤ ਹੀ ਵਧੀਆ ਗਲ ਕੀਤੀ ਰੋਜੀ ਜੀ ਤੁਸੀ ਸਚ ਬੋਲਣ ਦੀ ਜੁਰਤ ਰਖਦੇ ਹੋ ਧੰਨਵਾਦ ਤੇਰਾ

  • @khushpreetsingh196
    @khushpreetsingh196 Рік тому +32

    ਸਹੀ ਗੱਲ ਆ ਜੀ

  • @ranjitsinghnagpal8843
    @ranjitsinghnagpal8843 Рік тому +5

    ਬਿਲਕੁੱਲ ਸਹੀ ਗੱਲ ਹੈ ਜੀ,,, ਸਿਰ ਤੇ ਪੱਗ ਹੁੰਦੀ ਏ ਤੇ ਹੱਥ ਵਿੱਚ ਜਰਦਾ

  • @jagdishsingh9965
    @jagdishsingh9965 Рік тому +90

    ਬੀਬਾ ਗੱਲਾਂ ਤੇਰੀਆਂ ਠੀਕ ਹਨ,, ਪਰ ਭੁੱਕੀ, ਅਫੀਮ,ਘਰਦੀ ਸ਼ਰਾਬ ਪੀ ਕੇ ਕੋਈ ਮਰਦਾ ਨਹੀਂ ਸੀ,, ਚਿੱਟੇ ਦਾ ਰੋਲਾ ਤਾ ਪੈਦਾ ਹੈ, ਮਹਿੰਗਾ ਬਹੁਤ ਹੈ ਜਵਾਨੀ ਦੇ ਹੱਡਾਂ ਵਿਚ ਰਚ ਗਿਆ ਹੈ, ਇਸ ਬਿਮਾਰੀ ਤੋਂ ਕੁੜੀਆਂ ਵੀ ਨਹੀਂ ਬਚੀਆਂ,,ਇਸ ਕਰਕੇ ਇਸ ਦਾ ਰੋਲਾ ਜ਼ਿਆਦਾ ਪੈਂਦਾ ਹੈ, ਵਾਹਿਗੁਰੂ ਜੀ ਸਭ ਦਾ ਭਲਾ ਕਰਨ,,

    • @sukhjinderkaur1999
      @sukhjinderkaur1999 Рік тому +4

      Sharab chahu ghrdi hovu ja bahardi sharab v madi a sharabi banda aap chahy mary ja na mary but usdy ghrdy mar handy a enu mady halat ho jandy a ghat dy ma 24 saal too narak bhugat rhi a

    • @beantsinghsidhurameana8992
      @beantsinghsidhurameana8992 Рік тому +5

      @@sukhjinderkaur1999 ਬਿਲਕੁਲ ਜੀ, ਗੁਰਬਾਣੀ ਅਨੁਸਾਰ ਸ਼ਰਾਬ ਪੀਣ ਦੀ ਸਖਤ ਮਨਾਹੀ ਹੈ!

    • @narinderpalsingh5349
      @narinderpalsingh5349 Рік тому +3

      ਸ਼ਰਾਬ ਪੀਣ ਵਾਲੇ ਵੀ ਸ਼ਰਮ ਕਰਨ।

    • @sukhjinderkaur1999
      @sukhjinderkaur1999 Рік тому +1

      @@jaswinderjaswinderdeol2847 banda aap ni marda pr gharwaleya nu jaror maar dinda

    • @jaswinderjaswinderdeol2847
      @jaswinderjaswinderdeol2847 Рік тому

      @@sukhjinderkaur1999 sahi keha kujh admy tarike nall nahi pinde

  • @MalkitSingh-lx7ec
    @MalkitSingh-lx7ec Рік тому +71

    ਅੱਜ ਪਹਿਲੀ ਵਾਰੀ ਅਮਨ ਰੋਜੀ ਵਧੀਆ ਪੰਜਾਬ ਦੀ ਜਵਾਨੀ ਦੀ ਗੱਲ ਕਰਦੇ ਹੋਏ ਚੰਗਾ ਲੱਗੀ

  • @sukhwinderhans7737
    @sukhwinderhans7737 Рік тому +6

    ਅਮਨ ਰੋਜੀ ਆਪ ਜੀ ਵਿਚਾਰ ਬਹੁਤ ਹੀ ਸਲਾਘਾਯੋਗ ਅਤੇ ਪ੍ਰਸੰਸਾਯੋਗ ਹਨ ਜੀ।

  • @beantsinghsidhurameana8992
    @beantsinghsidhurameana8992 Рік тому +67

    ਇਸ ਨੂੰ ਕਹਿੰਦੇ ਨੇ ਜੁਅਰਤ ਵਾਲੀ ਅਤੇ ਸੱਚੀ ਕਲਾਕਾਰੀ,ਕਲਾਕਾਰ ਦਾ ਮਕਸਦ ਸਿਰਫ ਪੈਸੇ ਇਕੱਠੇ ਕਰਨਾ ਹੀ ਨਹੀਂ ਹੋਣਾ ਚਾਹੀਦਾ,ਸਮਾਜ ਵਿੱਚ ਫੈਲੀਆਂ ਬੁਰਾਈਆਂ ਸੰਬੰਧੀ ਮਨੁੱਖਤਾ ਨੂੰ ਜਾਗਰੂਕ ਕਰਨਾ ਵੀ ਸਾਡਾ ਸਭ ਦਾ ਫਰਜ਼ ਹੈ,ਸਲਾਮ ਬੀਬਾ ਜੀ ❤

    • @mrangrejmechanical2225
      @mrangrejmechanical2225 Рік тому +1

      ਹਾਂ ਜੀ ਵੀਰ ਬੇਅੰਤ ਸਿੰਘ ਬਹੁਤ ਬਹੁਤ ਧੰਨਵਾਦ ਜੀ

    • @kewalsingh5518
      @kewalsingh5518 Рік тому +1

      ਬਹੁਤ ਵਧੀਆ ਕੂਮੈਟ ਕੀਤਾ ਤੁਸੀ👏🙏

  • @sachderaahte4918
    @sachderaahte4918 Рік тому +14

    ਸਹੀ ਕਿਹਾ ਦੀਦੀ ਤੁਸੀ ਨਸ਼ਾ ਕੋੲੀ ਵੀ ਅਾ ਮਾੜਾ ਅਾ ਜੀ 👍

  • @SandeepSingh-ky1wj
    @SandeepSingh-ky1wj Рік тому +6

    ਬਹੁਤ ਵਧੀਆ ਗੱਲ ਆਖੀ ਮੈਡਮ ਅਮਨ ਰੋਜੀ ਜੀ ਨੇ

  • @user-co2kf7dj5j
    @user-co2kf7dj5j Рік тому +4

    Aman rozi tusi bilkul sahi keha nashe di hadd par ho gayi.Sare singers nu gall karne chahidi hai eas trah. ... Great 🙏🙏🙏🙏

  • @DharmbirBal-gz6sl
    @DharmbirBal-gz6sl Рік тому +2

    ਬਿਲਕੁਲ ਠੀਕ 👌 ਹੇ ਭਾਈ ਪਰਿਵਾਰ ਤਾ ਡੂਬ ਗਿਆ ਹੋਇਆ ਕੋਈ ਉਮਰ ਨਹੀ ਦੇਖ ਦੇ🙏🙏💯👌

  • @harbhajansingh9967
    @harbhajansingh9967 Рік тому +11

    ਚਿੱਟਾ ਨਸ਼ਿਆਂ ਨਾਲ ਪੰਜਾਬ ਦੀ ਜਨਤਾ ਬਹੁਤ ਪ੍ਰੇਸ਼ਾਨ ਹੈ ਜ਼ਿਆਦਾਤਰ ਲੋਕ ਬਹੁਤੇ ਇਸ ਨਸ਼ੇ ਤੋਂ ਜ਼ਿਆਦਾ ਦੁਖੀ ਹਨ। ਇਹ ਨਸ਼ਾ ਖਤਰਨਾਕ ਹੈ। ਜਨਤਾ ਨੇ ਬਦਲਾਅ ਲਿਆਂਦਾ ਸੁਖ ਵਾਸਤੇ। ਪਰ ਕੋਈ ਬਹੁਤ ਫਾਇਦਾ ਨਹੀਂ ਹੁੰਦਾ ਦਿਖਾਈ ਦਿੰਦਾ।

  • @Pargatsinghkhera-fh2iq
    @Pargatsinghkhera-fh2iq Рік тому +34

    ਬਹੁਤ ਵਧੀਆ ਭੈਣਾਂ ਜੀ

  • @harbhajansingh9967
    @harbhajansingh9967 Рік тому +6

    ਸਰਕਾਰ ਸਖ਼ਤ ਕਾਨੂੰਨ ਬਣਾਵੇ। ਸਰਕਾਰ ਸਭ ਕੁਝ ਕਰ ਸਕਦੀ। ਸਰਕਾਰ ਦੇ ਹੱਥ ਵਿੱਚ ਬਹੁਤ ਵੱਡੀ ਤਾਕਤ। ਸਰਕਾਰ ਦੀ ਨੀਤੀ ਮੁਤਾਬਕ ਸਾਰੇ ਮਸਲੇ ਹੱਲ ਹੋ ਸਕਦੇ।

  • @raghvirsingh266
    @raghvirsingh266 Рік тому +5

    ❤❤❤❤❤🎉🎉🎉🎉🎉bahut bahut badhia gal kahi nashian bare aman rozy ne,sare veer kise kalakar d gal man lavo nashe te control ho jave punjab d jawani nashe ton bach javegi,god bless rozy ji 🙏♥🎉🎉🎉🎉🎉❤❤❤❤❤

  • @parmjitpamma8287
    @parmjitpamma8287 Рік тому +2

    ਬਿਲਕੁਲ ਸਹੀ ਗੱਲ ਕਹੀ ਅਮਨ ਰੋਜੀ ਨੇ 👍👍

  • @AvtarSingh-mj2ei
    @AvtarSingh-mj2ei Рік тому

    ਬਹੁਤ ਵਧੀਆ ਗੱਲਾਂ ਕੀਤੀਆਂ ਰੋਜ਼ੀ ਮੈਡਮ ਵਧੀਆ ਲੱਗਿਆ ਸ਼ਰਾਬਾਂ ਧੋ ਕੇ ਪੀਂਦੇ ਦੇਖੇ ਨੇਂ ਛਿਪਕਲੀ ਖਾਂਦੇ ਦੇਖੇਂ ਨੇ ਬਹੁਤ ਬੁਰਾ ਹਾਲ ਏ ਨੋਜਵਾਨ ਰਾਜਧਾਨੀ, ਖ਼ਤਮ ਹੋ ਗਈ

  • @butasinghchatamla5978
    @butasinghchatamla5978 Рік тому +3

    ਰੋਜ਼ੀ ਜੀ ਬਹੁਤ ਵਧੀਆ ਵਿਚਾਰ

  • @gamdoorsingh2099
    @gamdoorsingh2099 Рік тому +7

    ਬੀਬਾ ਜੀ ਸਰਕਾਰਾਂ ਸਭ ਕੁਝ ਕਰ ਸਕਦੀਆਂ ਨੇ ਇੱਕ ਦਿਨ ਵਿੱਚ ਹੀ
    ਜੇ ਚਾਹੁਣ ਤਾਂ ਸਾਰਾ ਪੰਜਾਬ ਨਸ਼ਾ
    ਮੁਕਤ ਹੋ ਸਕਦਾ ਹੈ

  • @bholasinghbhola8063
    @bholasinghbhola8063 Рік тому +5

    ਵਾਹ ਜੀ ਬਹੁਤ ਵਧਿਆ ਵਿਚਾਰ ਮੈਡਮ ਰੋਜ਼ੀ 😢

  • @bahadursingh9718
    @bahadursingh9718 Рік тому

    ਬਿਲਕੁਲ ਸਹੀ ਕਿਹਾ ਸਰਕਾਰਾਂ ਤੋਂ ਵੀਨਾਂ ਪੱਤਾ ਨਹੀਂ ਹਿੱਲਦਾ ਮੈਂਡਮ ਜੀ ਤੈਂਨੂੰ ਸਭ ਪਤਾ ਕਿਉਂਕਿ ਤੁਸੀਂ ਝੂਠ ਬੋਲਣ ਦੀ ਆਦਤ ਹੈ ਸ਼ਭ ਕੁੱਝ ਸਰਕਾਰ ਕਰਾਉਂਦੀ ਹੈ ਧੰਨਵਾਦ ਸਾਹਿਤ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਲੇਲੇਵਾਲਾ ਤਲਵੰਡੀ ਸਾਬੋ

  • @HarjinderSingh-ef7tk
    @HarjinderSingh-ef7tk Рік тому +6

    ਸਿਰਫ ਸਰਕਾਰਾਂ ਹੀ ਨਹੀਂ ਸਗੋਂ ਸਮਾਜ ਤੇ ਮਾਪਿਆਂ ਦੀ ਅਣਗਹਿਲੀ ਵੀ ਇਸ ਵਿੱਚ ਕਸੂਰਵਾਰ ਹਨ ਜਿਹੜੇ ਬਹੁਤ ਸਾਰੇ ਲੋਕ ਹੋਰ ਨਸ਼ਿਆਂ ਨੂੰ ਨਸ਼ਾ ਹੀ ਨਹੀਂ ਮੰਨਦੇ ਜੋ ਗਲਤ ਹੈ ਕਾਸ਼ ਕਿਤੇ ਗੁਰੂਆਂ ਦੀ ਧਰਤੀ ਤੇ ਕੋਈ ਵੀ ਨਸ਼ਾ ਨਾਂ ਹੁੰਦਾ ਅਮਨ ਰੋਜੀ ਵੱਲੋਂ ਪੰਜਾਬੀਆਂ ਨੂੰ ਦਿੱਤਾ ਸੁਨੇਹਾ ਗੌਰ ਕਰਨ ਯੋਗ ਹੈ ਹਰ ਕਲਾਕਾਰ ਦਾ ਫਰਜ ਹੈ ਉਹ ਇਸ ਪਾਸੇ ਵੀ ਜਰੂਰ ਧਿਆਨ ਦੇਵੇ

  • @paramjitkooner4366
    @paramjitkooner4366 Рік тому +6

    So nice. Thanks 🙏🏻

  • @anroopkaurbhagtupur991
    @anroopkaurbhagtupur991 Рік тому +5

    ਪੰਜਾਬ ਵਿਚ ਸਕੂਲ ਘੱਟ ਅਤੇ ਠੇਕੇ ਜਾਦਾ ਨਸਾ ਮੁਕਤ ਪੰਜਾਬ 😅😅😅

  • @user-rj4ld7pr3c
    @user-rj4ld7pr3c Рік тому

    bhaut bhaut dhanwad been ji tuhad billion thik kha

  • @motivationchannel9886
    @motivationchannel9886 Рік тому

    Good massage for government

  • @RanjitKaur-sb8oq
    @RanjitKaur-sb8oq Рік тому +2

    ਬਹੁਤ ਵਧੀਆ ਪੁੱਤ

  • @ParamjitKaur-hq5ex
    @ParamjitKaur-hq5ex Рік тому +2

    Absolutely right

  • @sukhbirsinghjakhar9443
    @sukhbirsinghjakhar9443 Рік тому +5

    ਸਤਿਨਾਮ ਸ੍ਰੀ ਵਾਹਿਗੁਰੂ ਜੀ

  • @bikarsingh-qu6jx
    @bikarsingh-qu6jx Рік тому

    Beea ji your right your saying truth god blessyou from canads

  • @narinderkaur1958
    @narinderkaur1958 Рік тому +7

    Very good👍👍👍👍👍👍

  • @SunilKumar-cm2qg
    @SunilKumar-cm2qg Рік тому +2

    Bilkul right biba ji

  • @baljitsingh7671
    @baljitsingh7671 Рік тому +2

    Very bitter truth. Word Word correct

  • @kashmiragehla3804
    @kashmiragehla3804 Рік тому +20

    ਆਤਮੇ ਤੋ ਬਿਨਾ ਰੋਜੀ ਤੂ ਕਾਮਯਾਬ ਰਹੇਂਗੀ ਉਸ ਨੂ ਛੱਡ ਚੰਗਾ ਕੀਤਾ

  • @malkitmashupoldsong8097
    @malkitmashupoldsong8097 Рік тому +7

    ਬੁਹਤ ਵਧੀਆ ਮੈਸੇਜ

  • @Komalsingh-xu8ir
    @Komalsingh-xu8ir Рік тому

    Very nice, Thanks

  • @jagroopsingh7960
    @jagroopsingh7960 Рік тому +5

    Very good 👍🏿👍🏿

  • @tarseemsingh8990
    @tarseemsingh8990 Рік тому +1

    । ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ।
    । ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ । ਜੀ ।

  • @billagalib1008
    @billagalib1008 Рік тому +1

    ਭੈਣ ਮੇਰੀਏ ਬਹੁਤ ਹੀ ਵਧੀਆ ਵਿਚਾਰ ਦੱਸੇ ❤🙏

  • @karnailbhatti2715
    @karnailbhatti2715 Рік тому +4

    Sahi gl aa ji ❤❤👍👍👍

  • @charanjeetsinghuppal8012
    @charanjeetsinghuppal8012 Рік тому +15

    Very nice rozi Bhai ਸੱਚ ਸੁਣਨਾ ਬਹੁਤ ਔਖਾ ਦੱਬਕੇ ਰੋਲਾ ਪਾਇਆ ਕਰ ਹੋ ਸਕਦਾ ਰੋਲਾ ਪਾਇਆ ਕੰਮ ਆ ਜਾਵੇ ਧੰਨਵਾਦ ।

  • @parmjeetsingh288
    @parmjeetsingh288 Рік тому +1

    ਰੋਜ਼ੀ ਜੀ ਚਿੱਟੇ ਦੀ ਅਵਾਜ਼ ਚੁੱਕਣੀ ਚੰਗੀ
    ਗੱਲ ਹੈ ਪਰ ਜਿਹੜੀ ਤੁਸੀਂ ਭੁੱਕੀ ਅਫੀਮ ਦੀ ਅਵਾਜ਼ ਚੁੱਕਣ ਲੱਗੇਓ ਗ਼ਲਤ ਕਿਉਂਕਿ ਇਹਨਾਂ ਨੂੰ ਬੰਦਾ ਖਾਂ ਕੇ ਨਾ ਮਰੇ ਨਾ ਉਮਰ ਘੱਟੇ ਤੇ ਨਾ ਵਿਹਲਾ ਫਿਰੇਂ ਜੇ 100 ਰੁਪਏ ਦੀ ਖਾਂ ਲਈ ਤਾਂ ਕੰਮ ਵੀ ਬੰਦਾ 500 ਰੁਪਏ ਦਾ ਕਰੂਗਾ ਸਮਝ ਆਇਆ ਚਿੱਟਾ ਖਤਮ ਕਰਦਾ ਬੰਦੇ ਨੂੰ ਮੌਤ ਦੇ ਘਾਟ ਉਤਾਰ ਦਿੰਦਾ ਇਸ ਨੂੰ ਖਾਣਾ ਮਹਾਂ ਪਾਪ ਜੇ ਗ਼ਲਤ ਲੱਗਾ ਤਾਂ ਕਮਿਟ ਕਰਕੇ ਦੱਸਿਓ ਚੰਗਾ ਜੀ 🙏🙏🙏🙏🙏🙏🙏🙏🙏🙏🙏

  • @soniamahi8214
    @soniamahi8214 Рік тому +1

    Aj kl da sch boleya tuhi...nasha koi v aa sb da result mara hi hunda aa...waheguruji mehar krn sb te🙏

  • @malkeetthind5098
    @malkeetthind5098 Рік тому +8

    ਵਾ ਰੋਜੀ ਜੀ ਦਿਲ ਖੂਸ਼ ਕਰਤਾ 🤙

  • @sahibvirk3103
    @sahibvirk3103 Рік тому +2

    ਬਹੁਤ ਵਧੀਆ ਸੋਚ ਰੋਜੀ ਜੀ

  • @SukhdevSingh-ep3ir
    @SukhdevSingh-ep3ir Рік тому

    Very nice 👌 bilkul sahi hai ji

  • @parminderrana2202
    @parminderrana2202 Рік тому +2

    Very true u r real sharni

  • @PammaChumber-cv1fd
    @PammaChumber-cv1fd Рік тому

    Very good advisor

  • @bhadharsingh8660
    @bhadharsingh8660 Рік тому

    ਸੱਚ.ਏ.ਭੈਣ.. ਧੰਨਵਾਦ.. ਤੇਰਾ

  • @SatpalSingh-zj5js
    @SatpalSingh-zj5js Рік тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @satvinderdhillon7977
    @satvinderdhillon7977 Рік тому

    Well-done rozi. Jawani. Fowello. U. You. Did great. Job. Today. I. M. Your. Fan. Today. Keep it up

  • @user-co2kf7dj5j
    @user-co2kf7dj5j Рік тому

    Tuhade gayaki boht vadiya hai aman rozi ji 👍🙏🙏🙏🙏🙏

  • @user-dr1kz2hw6h
    @user-dr1kz2hw6h Рік тому

    Wahe.guru.g.maiher.kiren.g.

  • @Balvirsingh-wv3uu
    @Balvirsingh-wv3uu Рік тому

    Very nice massage

  • @kewalsingh5518
    @kewalsingh5518 Рік тому

    ਰੋਜੀ ਜੀ ਸਿਰਫ ਸਰਾਬ ਹੀ ਪਰੀਵਾਰਾ ਦਾ ਉਜਾਰਾ ਕਰਦੀ ਹੈ ਹੋਰ ਨਸੇ ਨਾਲ ਲੋਕ ਕੰਮ ਕਰਦੇ ਹਨ

  • @BalkarSingh-zu1yn
    @BalkarSingh-zu1yn Рік тому +1

    ਗੁੱਡ ਅਮਨ ਜੀ ਨਾਇਸ ਜਿਉਦੇ ਰਹੋ

  • @amarpeetmahla8396
    @amarpeetmahla8396 Рік тому

    Bhut vadhia msg dear very good 👍 👌

  • @jaswindergrewal1192
    @jaswindergrewal1192 Рік тому +3

    Rozi g you’re supper ❤

  • @deepakthakur1100
    @deepakthakur1100 Рік тому

    Absolutely right 👍

  • @bahadaursingh7435
    @bahadaursingh7435 Рік тому +2

    ਸਰਕਾਰ ਦੀ ਜ਼ਿੰਮੇਵਾਰੀ ਜਰੂਰ ਆ ਆਪਾਂ ਬੋਟਾ ਪਾਇਆ ਜੀ

  • @bupindersingh8788
    @bupindersingh8788 Рік тому

    Bhuat Bhuat Vadiya ji 🌾💪🏻🙏🏾

  • @jeetsingh4775
    @jeetsingh4775 Рік тому

    Wah rozy beta bilkul sch bolia Ji.

  • @mukandsingh6105
    @mukandsingh6105 Рік тому

    ਭਗਵੰਤ ਮਾਨ ਕਹਿੰਦਾ ਹੁੰਦਾ ਸੀ ਸਰਕਾਰਾਂ ਵਿਕਾਉਂਦੀਆਂ ਨੇ ਨਸ਼ਾ ਹੁਣ ਆਪ ਵਿਕਾਉਂਣ ਲੱਗ ਪਿਆ 😢

  • @nishansinghguraya90345
    @nishansinghguraya90345 Рік тому

    ਬਹੁਤ ਵਧੀਆ ਜੀ

  • @darshangill26
    @darshangill26 Рік тому

    ਬਹੁਤ ਵਧੀਆ। ਬਿਲਕੁਲ। ਠੀਕ

  • @iconicneetu1918
    @iconicneetu1918 Рік тому

    Right❤❤❤❤ bolya tuc bhene bahaut vdiya soch aa

  • @rajvinderkaur823
    @rajvinderkaur823 Рік тому +3

    Hanji bhut badia gal kiti a rozi ji waheguru tode te Mehar kare

  • @manusivia3436
    @manusivia3436 Рік тому

    ਸਹੀ ਗੱਲ ਜੀ

  • @avtarsingh9820
    @avtarsingh9820 Рік тому +1

    ਸ਼ਾਬਾਸ਼ ਬੀਬਾ ਅਮਨ ਰੋਜੀ।

  • @GurinderSingh-sy7su
    @GurinderSingh-sy7su Рік тому

    your right 👍👍

  • @herbalistorganic1499
    @herbalistorganic1499 Рік тому +7

    ੧੦੧%ਸਰਕਾਰਾ ਜ਼ਿੰਮੇਵਾਰ ਨੇ

  • @kanwaljeetsingh1552
    @kanwaljeetsingh1552 Рік тому

    Good word, Good soch, ❤️salam

  • @darshansingh8786
    @darshansingh8786 Рік тому

    Correct weare responsible but govt is more resposible to stop

  • @gurmailsingh2498
    @gurmailsingh2498 Рік тому

    Very good msg

  • @G.S.Randhawa
    @G.S.Randhawa Рік тому +1

    O my God
    God bless you

  • @JasbirSingh-iq1ev
    @JasbirSingh-iq1ev Рік тому

    ਬਿਲਕੁਲ ਸਹੀ

  • @manjitkaur9448
    @manjitkaur9448 Рік тому +3

    good putt ji😭😭

  • @nandanmann1879
    @nandanmann1879 Рік тому

    Sachi gal aa ji

  • @inderjitkaur5923
    @inderjitkaur5923 Рік тому

    Very good. Nice job. Please keep it up. I really appreciate this great girl.

    • @baldevbhullar2394
      @baldevbhullar2394 Рік тому +1

      ਵਾਹਿਗੁਰੂ, ਅਫੀਮ ਭੁੱਕੀ ਖਾਣ ਨਾਲ ਕੋਈ ਮਰਦਾ ਨਹੀਂ, ਨਸ਼ਾ ਛੁਟਦਾ ਨਹੀਂ ਇਹਦਾ ਰੂਪ ਬਦਲਦਾ ਏ ਅਫੀਮ ਭੁੱਕੀ ਦੇ ਠੇਕੇ ਖੋਲ੍ਹਣ ਜੇ ਪੰਜਾਬ ਬਚਾਉਣਾ ਤਾ, ਲੋਕ ਕੰਮ ਕਰਨ ਗੇ,90%ਲੀਡਰ, ਅਫਸਰ, ਕਲਾਕਾਰ,ਸੇਠ‌,, ਫਿਲਮ ਸਟਾਰ ਪੈਸੇ ਵਾਲੇ ਲੋਕ ਖਾਂਦੇ ਨੇ ਤੰਦਰੁਸਤ ਜੀਵਨ,ਛਾਲਾ ਮਾਰਦੇ,ਮਾੜੇ, ਕਿਸਾਨ, ਆਤਮਹੱਤਿਆ ਕਰਦੇ ਨੇ ਪੈਸੇ ਨਹੀਂ, ਉਪਰੋਂ ਭੁੱਕੀ ਦੀ, ਤੋਟ,ਮਾਨ‌ਸਿਕ, ਪ੍ਰੇਸ਼ਾਨ,, ਠੇਕੇ ਖੋਲ੍ਹੋ‌,ਮਾਨ, ਸਹਿਬ ਵਾਧਾ, ਪੁਗਾਉ ਸਦਾ, ਰਹੋਗੇ

  • @parmgill2253
    @parmgill2253 Рік тому

    Very good msg Sis god blessing

  • @RajKumar-jm5fs
    @RajKumar-jm5fs Рік тому +1

    Very good sister god bless you

  • @JagjeetSingh-bq4og
    @JagjeetSingh-bq4og Рік тому +2

    ਬਹੁਤ ਵਧੀਆ

  • @user-tj6bx3fn5f
    @user-tj6bx3fn5f Рік тому

    ਚਲੋ ਦੇਰ ਬਾਅਦ ਹੀ ਕੀਤੀ ਇਕ ਗਾਇਕ ਤੇ ਹਕੀਕਤ ਦੀ ਗੱਲ ਕੀਤੀ।

  • @pbawa2191
    @pbawa2191 Рік тому +2

    VERY GOOD , SISTER

  • @sukhmailsingh7306
    @sukhmailsingh7306 Рік тому +1

    Right ji

  • @rajwantsingh2523
    @rajwantsingh2523 Рік тому

    ਨਸ਼ੇ, ਨਸ਼ੇ ਵਿੱਚ ਫਰਕ ਹੁੰਦਾ ਹੈ।

  • @harwindersidhu7855
    @harwindersidhu7855 Рік тому

    Very good bhut vadhia ji

  • @singhstudio2758
    @singhstudio2758 Рік тому +3

    Very nice❤❤

  • @RAITVCHANNEL
    @RAITVCHANNEL Рік тому +1

    ਜੇ ਸਰਕਾਰਾਂ ਦਾ ਕਸੂਰ ਨੀ ਚਿੱਟਾ ਵੇਚਣ ਚ ਫਿਰ ਭਗਵੰਤ ਮਾਨ ਤਾ ਚਿੱਟ ਦਾ ਦੋਸੀ ਪਹਿਲਾ ਅਕਾਲੀ ਸਰਕਾਰ ਤੇ ਫਿਰ ਕਾਂਗਰਸ ਸਰਕਾਰ ਨੂੰ ਠਹਿਰਾਉਂਦਾ ਰਿਹਾ ਫਿਰ ਤੁਸੀ ਉਦੋ ਆ ਸਚਾਈ ਕਿਉ ਨੀ ਪੇਸ ਕੀਤੀ ਅੱਜ ਇਹ ਸਚਾਈ ਜਿਹਨਾ ਨੁੰ ਬਲੀਆ ਲੱਗੀ ਆ ਇਹ ਭਗਵੰਤ ਮਾਨ ਦੀਆ ਗੱਲ ਵੱਲ ਵੀ ਧਿਆਨ ਦੇਣ ਜੋ ਚਿੱਟੇ ਤੇ ਅਕਾਲੀਆ ਤੇ ਕਾਂਗਰਸੀ ਆ ਨੂੰ ਪਾਣੀ ਪੀ ਪੀ ਕੋਸਦਾ ਰਿਹਾ ਇਹ ਬੀਬੀ ਨੇ ਆਪਣੇ ਸਟਾਪ ਮੈਬਰ ਸਿੱਧੂ ਮੂਸੇਵਾਲਾ ਦੇ੍ ਕਤਲ ਵਾਰੇ ਸਚਾਈ ਨੀ ਪੇਸ ਕੀਤੀ ਇਸ ਬੌਲੇ ਬੌਲਾ ਲਈ ਸਰਕਾਰ ਕੋਈ ਨਾ ਕੋਈ ਐਵਾਰਡ ਜਰੂਰ ਦੇਊ ਇਹ ਸਚਾਈ ਨੀ ਸਰਕਾਰ ਦੀ ਚਮਚਾ ਗਿਰੀ ਹੈ ਹਾ ਨਸੇ ਸਭ ਸੱਡਣੇ ਚਾਹੀਦੇ ਆ ਪਰ ਬੀਬਾ ਤੇਰਾ ਆਪਣਾ ਬੱਚਾ ਚਿੱਟੇ ਤੇ ਲੱਗੇ ਪਤਾ ਫਿਰ ਲੱਗੂ ਪਰ ਕੋਈ ਫੀਮ ਖਾਣ ਵਾਲਾ ਭੁੱਕੀ ਖਾਣ ਵਾਲਾ ਮਰਿਆ ਨੀ ਅੱਜ ਤੱਕ ਇਹ ਨਹਾ ਕਰਕੇ ਸਾਡੇ ਬਜੁਰਗ ਕੰਮ ਕਰ ਕੇ ਦਰਜਨ ਜਵਾਕਾ ਦੀ ਪਾਲ ਦਿੱਦੇ ਸੀ ਇਸ ਨਸੇ ਨਾਲ ਕੋਈ ਨਮੱਰਦ ਨਹੀ ਸੀ ਹੁੰਦਾ ਪਰ ਚਿੱਟੇ ਵੇਲੇ ਹਰ ਰੋਜ ਦਸ ਦਸ ਮਰ ਰਹੇ ਆ ਨਮੱਰਦ ਹੋ ਰਹੇ ਆ ਇੱਕ ਦੂਜੇ ਦੀਆ ਸਰਿੰਜਾ ਤੇ ਕੁੜਿਆ ਚੋ ਚੱਕ ਕੇ ਸਰਿੰਜਾ ਲਾ ਲਾ ਕਾਲੇ ਪੀਲੀਏ ਏਡਸ ਵਰਗੀਆਂ ਬਿਮਾਰੀਆਂ ਦਾ ਸਿਕਾਰ ਹੋ ਰਹੇ ਆ ਪਰ ਆ ਸਚਾਈ ਸੱਚ ਬੋਲਣ ਵਾਲੇ ਬੇਬਕੂਫ ਪਤਾ ਨੀ ਕਿਉ ਬੀਬੀ ਦੀ ਬੱਲੇ ਬੱਲੇ ਕਰ ਰਹੇ ਆ ਇਸ ਨਚਾਰ ਕੁੜੀ ਨੇ ਸਰਕਾਰਾਂ ਦਾ ਪੱਖ ਪਾਲਣ ਲਈ ਸਰੇਆਮ ਝੂਠ ਬੋਲਿਆ ਇਹ ਮੇਨੂੰ ਦਿਖਾਵੇ ਹਿਮਾਚਲ, ਮਹਾ ਰਾਸਟਰ ਗੁਜਰਾਤ, ਉਤਰਾ ਖੰਡ ਚ ਚਿੱਟਾ ਬਿਕਦਾ ਇਹ ਮਾਰੂ ਨਹਾ ਸਿਰਫ ਪੰਜਾਬ ਤੇ ਪੰਜਾਬੀ ਬਸੋ ਵਾਲੇ ਹਰਿਆਣਾ ਰਾਜਸਥਾਨ ਦੇ ਖੇਤਰਾ ਚ ਹੈ ਜਿੱਥੇ ਪੰਜਾਬੀ ਨਹੀ ਉਥੇ ਹਰਿਆਣਾ ਰਾਜਸਥਾਨ ਵਿੱਚ ਵੀ ਚਿੱਟਾ ਨਹੀ ਚਿੱਟਾ ਸਿਰਫ ਪੰਜਾਬੀਆਂ ਦੀ ਨਸਲ ਕੁਸੀ ਕਰਨ ਲਈ ਹੈ

  • @sardarmohd2639
    @sardarmohd2639 Рік тому

    Right🙏🙏🙏

  • @sunitarani3073
    @sunitarani3073 Рік тому

    ਵਾਹ ਕਿਆ ਬਾਤ ਆ ਜੀ 🙏🏻🙏🏻👍👍❤️❤️

  • @vasdevbhawa9374
    @vasdevbhawa9374 Рік тому +1

    Very good Roji mam

  • @JashanSingh-oz6ve
    @JashanSingh-oz6ve Рік тому

    very good spech rozi madam ji

  • @baldevsingh7616
    @baldevsingh7616 Рік тому +2

    Very good👍

  • @KulwinderSingh-eu3be
    @KulwinderSingh-eu3be Рік тому +6

    ਸੱਚ ਬੋਲ