जब सिखो का स्वर्ण काल चल रहा था उसमे सिख औरतों ने महत्वपूर्ण भमिका निभाई और आज सिख कौम सिखी से सिख विरसे से दूर हो रही है तो इसके लिए भी सिख औरते ही जिम्मेदार है
Waheguru ji ka khalsa waheguru ji ki Fateh Guru' Sahib de charna bich Ardas karde ha k is bachi d lambi umar kare ate hor b tarrki kare nal hi hor b sikh bachian nu is sikhna cahida hai Dhanbad
Beta ji Waheguru ji tuhanu charhdi kla vich rakhan te tuhanu desh, kom te manvta di sewa karn di himmat te takat den, iho jihia dhian karma walian dae ghar hundia han, is dhee nu iho jihi bnaun vich dadi maa te parents da ahim role a, Waheguru ji kirpa kreo mere punjab dia dhian is bachi vang Sikhi dae larh lag jan te aoundi paneeri nashian to rehat hojave
Beta ji shabas tusi apne mata pita da sir uccha kita hai nal nal aap ji guru nank dev ji di piyare sikh bachi v ho. Waheguru ji aap ji nu hor v jiyada ruhaniat bakshish kare g.
ਬਹੁਤ ਵਧੀਆ ਵੀਚਾਰ ਨੇ ਭੈਣ ਜੀ ਦੇ
ਸਿੱਖਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ
ਭੈਣ ਜੀ ਦੀ ਸੋਚ ਨੂੰ ਸਲਾਮ
ਧੰਨ ਹੈ ਇਹ ਬੇਟੀ ਤੇ ਧੰਨ ਹਨ ਮਾਤਾ ਪਿਤਾ ਦਾਦਾ ਦਾਦੀ ਜਿੰਨਾ ਨੇ ਆਪਨੇ ਬੱਚਿਆ ਨੂੰ ਚੰਗੀ ਧਰਮ ਦੀ ਸਿੱਖਿਆ ਦਿੱਤੀ ਆ ਹੋਰ ਮਾਪਿਆ ਨੂੰ ਵੀ ਇਹੋ ਸਿੱਖਿਆ ਬੱਚਿਆ ਨੂੰ ਦੇਣੀ ਚਾਹੀਦੀ ਆ ਚੈਨਲ ਵਾਲੇ ਤੇ ਇਹ ਪ੍ਰੋਗਰਾਮ ਕਰਾਨ ਵਾਲੇ ਵੀ ਵਧਾਈ ਦੇ ਪਾਤਰ ਹਨ ਵਾਹੁਗੁਰੂ ਚੜਦੀ ਕਲਾ ਬਖ਼ਸ਼ੇ ਵੱਧ ਤੋਂ ਵੱਧ ਇਹੋ ਜਿਹੇ ਮੁਕਾਬਲੇ ਵਾਲੇ ਪ੍ਰੋਗਰਾਮ ਕਰਨੇ ਚਾਹੀਦੇ ਹਨ ਪਰਮਜੀਤ ਸਿੰਘ ਕਾਹਲੌ ਪਿੰਡ ਮਨਾਲ ਬਰਨਾਲਾ ਪੰਜਾਬ
Paramjit Singh ਸੁਕਰੀਆ ਜੀ ਵੀਰ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਸ਼ੂਕਰ ਹੈ ਸ਼ੂਕਰ ਹੈ ਤੇਰਾ ਵਹਿਗੁਰੂ ਜੀ ਸਰਬੱਤ ਦਾ ਭਲਾ ਕਰੋ ਜੀ ਵਾਹਿਗੁਰੂ ਜੀ ਬਹੁਤ ਹੀ ਵਧੀਆ ਵਿਚਾਰ ਸੋਚ ਸਮਝ ਬਹੁਤ ਹੀ ਵਧੀਆ ਵਹਿਗੁਰੂ ਜੀ ਹੋਰ ਕਿਰਪਾ ਕਰਨ ਚੜ੍ਹਦੀ ਕਲਾ ਬਖਸ਼ਣ ਜੀ ਸਾਰੇ ਪਰਿਵਾਰ ਨੂੰ ਬਹੁਤ ਵਧੀਆ ਲੱਗਿਆ ਸਾਰਾ ਪਰਿਵਾਰ ਸਿੱਖੀ ਨਾਲ ਜੋੜਿਆ ਹੈ ਵਹਿਗੁਰੂ ਜੀ ਸਭ ਤੇ ਕਿਰਪਾ ਕਰਨ ਇਸ ਪਰਿਵਾਰ ਨੂੰ ਵੇਖ ਕੇ ਸਿੱਖਿਆ ਲੈਣੀ ਚਾਹੀਦੀ ਹੈ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
ਏਹੋ ਜਿਹੀ ਧੀ ਵਾਹਿਗੁਰੂ ਜੀ ਹਰ ਪਿਤਾ ਨੂੰ ਦੇਣ ।
ਬਹੁਤ ਵਧੀਆ ਵਿਚਾਰ ਹਨ ਬੱਚੀ ਦੇ ।
ਤੁਹਾਡੀ ਗੱਲ ਬਿਲਕੁਲ ਸਹੀ ਹੈ ਜੀ I ਅਤੇ ਨਾਲ ਹੀ ਮੈਂ ਕਹਾਂਗਾ ਕਿ.. ੲੇਸ ਧੀ ਦੇ ਮਾਪੇ, ਬੇਬੇ, ਬਾਪੂ ਅਤੇ ਪਰਿਵਾਰ ਹਰ ਧੀ-ਭੈਣ ਨੂੰ ਮਿਲੇ I
👉 ਗੱਲ ਸਾਰੀ ਸਮੇਂ ਦੀ ਹੈ I ਸਮੇਂ ਨੂੰ ਸਹੀ ਥਾਂ, ੲਿਤਿਹਾਸ-ਲਿਟਰੇਚਰ ਨੂੰ ਪੜੵਨਾ ਅਤੇ ਪਰਿਵਾਰ ਚ ਵੀਚਾਰਨਾ, ਬਚਿਅਾਂ ਲੲੀ ਸਮਾਂ ਕੱਡਣਾ ਅਤਿ ਜਰੂਰੀ ਹੈ I
ਜਿੱਥੇ ਮਾਵਾਂ.. ਨਾਲ ਦੀਅਾਂ ਗੁਅਾਂਡਣਾਂ ਨਾਲ ਰੱਲ ਕੇ ਚੁਗਲੀ, ਨਿਂਦਿਅਾ, ਟੀ.ਵੀ. ਨਾਟਕਾਂ ਨੂੰ ਤਰਜੀਹ ਦੇਣਗੀਅਾਂ ਅਤੇ ਪਿੳੁ ਯਾਰਾਂ-ਰਿਸ਼ਤੇਦਾਰਾਂ ਨਾਲ ਰਲ ਕੇ ਦਾਰੂ ਪੀਵੇਗਾ ਤਾਂ ੳੁਹ ਅਾਪਣੇ ਬਚਿਅਾਂ ਨੂੰ ਕੀ ਸੇਧ ਦੇ ਦੇਣਗੇ?
@@GurcharanDhillon ਮਾਤਾ ਪਿਤਾ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਵੀਰ ਜੀ , ਜੇ ਘਰ ਵਿੱਚ ਸਿੱਖੀ ਹੈ ਤਾਂ ਬੱਚੇ ਜ਼ਰੂਰ ਇਸ ਨਾਲ ਜੁੜਨਗੇ ।
ਦੇ ਫੈਸ਼ਨ ਹੈ ਤਾਂ ਓਸ ਪਾਸੇ ਜਾਣਗੇ ।
ਵਾਹਿਗੁਰੂ ਜੀ ਭੈਣ ਨੂੰ ਤਰੱਕੀਆਂ ਬਖਸ਼ੇ
ਬਹੁਤ ਵਧੀਆ ਮੇਰੀ ਭੈਣ। ਰੱਬ ਤੁਹਾਨੂੰ ਹਮੇਸ਼ਾਂ ਚੜਦੀਕਲਾ ਵਿੱਚ ਰੱਖਣ ਜੀ। ਸਾਡੇ ਸਭ ਦੀ ਝੋਲੀ ਵਿੱਚ ਵੀ ਨਾਮ ਦਾਨ ਪਾਉਣ ਤੇ ਜੀਵਨ ਸਫਲਾ ਕਰਨ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।।🙏🏻🙏🏻
ਵਾਹਿਗੁਰੂ ਦੀ ਬਹੁਤ ਕਿਰਪਾ ਹੈ ਭੈਣ ਤੇ
ਮਹਾਨ ਗੁਰੂ ਦੇ ਸਿੱਖ ਹੋਣ ਦਾ ਮਾਣ ਹੋਣਾ ਚਾਹੀਦਾ-'' ਬਹੁਤ ਵਧੀਆ
Very good putt ji
ਇਹ ਗੱਲ ਬਿਲਕੁਲ ਸਹੀ ਹੈ ਕੋਈ ਵੀ ਚੰਗਾ ਕੰਮ ਕਰਨ ਤੋਂ ਪਹਿਲਾਂ ਸਿਰ ਢੱਕ ਕੇ ਉਸ ਵਾਹਿਗੁਰੂ ਦਾ ਨਾਮ ਲੈਣਾ ਚਾਹੀਦਾ ਹੈ ਜੇਕਰ ਦਾਦੀ ਦੀ ਸੋਚ ਵਧੀਆ ਤਾਂ ਪੋਤੀ ਦੀ ਸੋਚ ਵੀ ਬਹੁਤ ਵਧੀਆ ਵਾਹਿਗੁਰੂ ਮੇਹਰ ਕਰੇ ਇਸ ਬੱਚੀ ਤੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।ਧੀਏ ਤੈਨੂੰ ਬਹੁਤ ਬਹੁਤ ਮੁਬਾਰਕਾਂ। ਵਾਹਿਗੁਰੂ ਤੁਹਾਨੂੰ ਚੜਦੀਕਲਾ ਬਖਸ਼ਣ।
ਵਾਹਿਗੁਰੂ ਮੇਹਰ ਕਰੇ ਇਸ ਭੈਣ ਤੇ
🖐
WAHEGURU IS BACHI TE MEHAR KARN🙏
Thank u
@@deepsidhu4551 wlcm g😊
ਵਾਹਿਗੁਰੂ ਜੀ
ਆਪਣੇ Bachchan ਨੂੰ ਵੱਧ ਤੋਂ ਵੱਧ ਸਿੱਖ ਇਤਿਹਾਸ ਨਾਲ ਜੋੜਨ ਦੀ ਕੋਸ਼ਿਸ਼ ਕਰੋ ਇਸ ਮੌਕੇ ਤੇ ਉਸ ਬੇਟੀ ਨੂੰ ਬਹੁਤ ਬਹੁਤ ਵਧਾਈ ਹੋਵੇ keep it up god bless u and ur family
ਸਾਨੂੰ ਮਾਣ ਹੈ ਅਾਪਣੇ ਗੁਰਸਿੱਖ ਬੱਚਿਅਾਂ ਤੇ ਜਿਹਨਾ ਤੇ ਗੁਰੂ ਸਾਹਿਬ ਜੀ ਦੀ ਕ੍ਰਿਪਾ ਹੈ ਤੇ ਜੋ ਗੁਰੂ ਸਾਹਿਬ ਜੀ ਦੇ ਲੜ ਲੱਗ ਕੇ ਅਾਪਣਾ ਮੂਲ ਪਛਾਣ ਰਹੇ ਅਾ ਜੀ।
ਸਾਰੇ ਪਰਿਵਾਰ ਨੂੰ ਲੱਖ ਲੱਖ ਵਧਾਈਆਂ
ਵਾਹਿਗੁਰੂ ਹਮੇਸ਼ਾ ਇਸ ਭੈਣ ਨੂੰ ਚੜਦੀਕਲਾ ਬਖਸ਼ਣ
ੲਿਸ ਭੈਣ ਨੂੰ ਦਿੱਲੌ ਸਲਾਮ 🙏🙏🙏 ਜਿੰਨਾ ਪੱਤਿਤਪਣ ਸਾਡੇ ਸਿੱਖ ਕੌਮ ਵਿੱਚ ਆ ਗਿਆ ਸਾੲਿਦ ਹੀ ਦੂਸਰੀਆਂ ਕੌਮਾਂ ਵਿੱਚ ਹੋਵੇ ਵਿਰਲੀਆ ਹੀ ਭੈਣਾ ਨੇ ਜੌ ਰਾਹਿਤ ਮਰਿਆਦਾ ਵਿੱਚ ਰਹਿੰਦੀਆਂ ਨੇ ਨਹੀ ਤਾ ਸਾਰਾ ਕੁਝ ਹੀ ਰਗੜੀ ਜਾਦੀਆਂ ਨੇ ਸਿੱਖ ਕੌਮ ਦੀਆਂ ਲੜਕੀਆਂ
ਚੜਦੀਕਲਾ ਭਾਈ
ਸਹੀ ਗੱਲ ਹੈ ਭੈਣ ਜੀ
Waheguru ji ka kahlsa waheguru ji ki fathe
ੲਿਹ ਧੀ-ਭੈਣ ਮੇਰੇ ਤੋਂ ੧੨-੧੫ ਸਾਲ ਛੋਟੀ ਹੋਵੇਗੀ ਪਰ ਵਾਹਿਗੁਰੂ ਜੀ ਨੇ ੲੇਸ ਭੈਣ ਤੇ ਹੱਥ ਰੱਖ ਮੇਰੇ ਤੋਂ ਕਿਤੇ ਜ਼ਿਅਾਦਾ ਸਮਝ ਬਖਸ਼ੀ ਹੈ I
ਵਾਹਿਗੁਰੂ ਜੀ ੲੇਸ ਧੀ-ਭੈਣ ਤੇ ਮਿਹਰ ਰੱਖਣ ਅਤੇ ੳੁਚ ਵਿੱਦਿਆ ਬਖਸ਼ਣ I ਮੇਰੀੲੇ ਭੈਣੇ ਮੈਂ ਅਾਸ ਕਰਦਾ ਹਾਂ ਕਿ ਤੂੰ ਪੜੵ ਲਿਖ ਕੇ I.A.S/I.P.S/Judicial service/Medical Service ਚ ਜਾਂਵੇਂ I ਮਾਨਵਤਾ ਦੀ ਸੇਵਾ ਕਰਦੀ ਹੋੲੀ ਗੁਰੂ ਕੀ ਸਿੱਖੀ ਨੂੰ ਕਾੲਿਮ ਰੱਖਦੀ ਹੋੲੀ ਸਿੱਖੀ ਨੂੰ ਹੋਰ ਚਮਕਾਵੇਂ I
Waheguru g 🙏👌👍👍
Very good ji
ਬਹੁਤ ਵਧੀਆ ਧੰਨਵਾਦ ਇਹੋ ਜਿਹੇ ਬਿੱਲੇ ਵਾਂਝੇ ਮਾਪੇ ਹੁੰਦੇ ਧੰਨਵਾਦ
ਵੈਰੀ good ਮੇਰੀ sister ਬਾਪੂ ਬਾਜ਼ਾ ਵਾਲੇ, ਕਿਰਪਾ ਕਰਨ
ੴ ਸਤਿਨਾਮ ਵਾਹਿਗੁਰੂ ਜੀ ਮੇਹਰ ਕੋਰ ਜੀ ਚੜਦੀ ਕਲਾ ਅਤੇ ਭੈਣ ਜੀ 🙏
ਸਾਰੀਆਂ ਧੀਆਂ ਭੈਣਾਂ ਇਸ ਬੇਟੀ ਵਰਗੀਆਂ ਹੋਣੀਆਂ ਚਾਹੀਦੀਆਂ ਹਨ
ਗੁਡ ਭੈਣ ਜੀ
Wahe Guru Ji Ka Khaalsa Wahe Guru Ji Ki Fateh
I am proud of you sister. Good Good 👌👌👍👍
Shabash
ਵਾਹਿਗੁਰੂ ਮੇਹਰ ਕਰੇ ਜੀ
Waheguru ji
ਵਾਹਿਗੁਰੂ ਜੀ।।
ਵਾ ਮੇਰੀਏ ਧੀਏ ਵਾਹਿਗੁਰੂ ਜੀ ਚੜਦੀ ਕਲਾ ਚ ਰੰਖੇ
ਵਾਹਿਗੁਰੂ ਚੜ੍ਹਦੀ ਕਲਾ ਕਰੇ
ਪੁਤਰ ਜੀ ਬਹੁਤ ਵਧੀਆ ਵਿਚਾਰ ਤੁਹਾਡੇ
ਮਹਾਰਾਜ ਚੜਦੀ ਕਲਾ ਚ ਰੱਖੇ ਭੈਣ ਤੈਨੂੰ ਹਮੇਸ਼ਾ
ਤੇਰੇ ਵਰਗੀਅਾ ਧੀਅਾ ਸਾਰੀਅਾ ਬਣ ਜਾਵੇ ਜੀ
Hanji 100 % correct ,,, I agree ,,, with jasmeet ,,,
Good sister ji
ਭੈਣ ਜੀ ਤੁਸੀਂ ਵੀ ਜੇ ੲੇਸੇ ਰਾਹ ਤੇ ਤੁਰ ਰਹੇ ਹੋ ਤਾਂ ਅਾਪ ਨੂੰ ਸਲਾਮ, ਨਮਸ਼ਕਾਰ I ਸਿੱਖੀ ਓਸ ਵੇਲੇ ਹੋਰ ਚਮਕਦੀ ਹੈ ਜਦੋਂ ਧੀਅਾਂ-ਭੈਣਾਂ ਅਾਪ ਸਿੱਖੀ ਨਾਲ ਜੁੜਦੀਅਾਂ ਹਨ ਅਤੇ ਅਾਪਣੇ ਪਰਿਵਾਰ ਨੂੰ ਜੋੜਦੀਅਾਂ ਹਨ I ਵਿਅਾਹ ਤੋਂ ਬਾਅਦ ੳੁਹ ਅਾੳੁਣ ਵਾਲੀ ਪਨੀਰੀ, generations ਨੂੰ ਸਿੱਖੀ ਨਾਲ ਜੋੜਦੀਅਾਂ ਹਨ I
ਜਿਹਨਾਂ ਸਿੱਖ ਸੂਰਮਿਅਾਂ ਦਲੇਰੀ ਵਿਖਾੳੁਦੇ ਹੋੲੇ ਸ਼ਹੀਦੀਅਾਂ ਪਾੲੀਅਾਂ, ੳੁਹਨਾਂ ਦੀਅਾਂ ਮਾਵਾਂ ਸਦਾ ਲੲੀ ਅਮਰ ਹੋ ਗੲੀਅਾਂ I ੳੁਹਨਾਂ ਮਾਵਾਂ ਨੂੰ ਕੋਟਿ ਕੋਟਿ ਪ੍ਣਾਮ I
@@GurcharanDhillon 🙏🏻🙏🏻🙏🏻🙏🏻🙏🏻 waheguru ji ka Khalsa waheguru ji ki Fateh
Nanak.naam.chaddi.kla.tere.pane.sarbant.da.pla.kalsa.merro.roop.hii.khaas.baaza.walia⛳🚩⛳🚩🐯🚩🐯🚩🐯🚩🐯🔫🔫🔫🔫🔫🔫
Sister bilkul sahi kha
ਇਹ ਭੈਣ ਦੀ ਸੋਚ ਨੂੰ ਸਲੂਟ ਏ ਵਾਹਿਗੁਰੂ ਚੜ੍ਹਦੀ ਕਲਾ ਕਰੇ ਏ ਭੈਣ ਵਾਂਗੂੰ ਸਿੱਖਣ ਦੀ ਲੋੜ ਏ ਆਪਣੇ ਸਿੱਖ ਇਤਿਹਾਸ ਬਾਰੇ ਨਹੀਂ ਤਾ ਅਜ ਕੱਲ ਟਿਕ ਟੌਕ ਤੇ ਦਿਮਾਗ ਖਰਾਬ ਹੋਏ ਪਏ ਨੇ ਸਿਆਣੀ ਦੇ ਵਾਹਿਗੁਰੂ ਮੇਹਰ ਕਰੇ ਸਮੱਤ ਬਖਸ਼ੇ ਸਭ ਨੂੰ
ਬਹੁਤ ਵਧੀਆ ਗੱਲਾਂ
Har kuri di soooch tere vargi hove bhaine jiudi reh
ਬਹੁਤ ਵਧੀਆ ਵੀਚਾਰ
👍👍
Bahut hi vadhia Soch hai beti ji tuhadi. Waheguru Ji tuhanu sda chardicla vich rakhe ji. God Bless You.
Sikh community Females are Doctor's , Judge ,Defence officers, Banking I am proud of Sikh communty Girls. Waheguruji bless them
Excellent beta.Keep it up, I believe Satguru wouldl bless you.
bohat mubarka ji.god bless you.
Good
जब सिखो का स्वर्ण काल चल रहा था उसमे सिख औरतों ने महत्वपूर्ण भमिका निभाई और आज सिख कौम सिखी से सिख विरसे से दूर हो रही है तो इसके लिए भी सिख औरते ही जिम्मेदार है
Very good BATA ji
Bhut vdy bichar san bane rab tenu kuss rekhe🙏🙏🙏🙏
ਵਾिਹਗੁਰੂ ਜੀ
I love to Sikhism Great history & great thoughts
Waheguru har bachi nu ashi mat bakshe waheguru ji God bless you
So proud, jio bete 🌟🌟🌟🌟🌟
Sahi keha verr gg tussi
Very nice good job god bless you waheguru g chardicalaa bakhsana g
Very nice bachi.wehguru ji ka Khalsa waheguru ji ki Fateh
Waheguru g Sikh com nu chardicalaa bakhsana g
*Please ear rings vgera jewellery v sade sikh dharam vich nahi hai ji thoda dhiyaan deo*
Waheguru ji kirpa karn Chardikla bakhshan es bachi nu
Waheguru ji esto bad trakki bakhse es privar nu
Satnam Sri waheguru ji Maher karna
Dhan. Ha. Thohade. Family. Baheguru
. Ase.. Souch
Mare. Dade. Ma. De
ਧੀ ਬਹੁਤ ਪਿਅਰੀ ਚੰਗੀ ਜਾਣਕਾਰੀ ਦਿਤੀ ਹੇ
Waheguru Ji
God bless her
Betta be a role model for the other kids once again God bless you and your family thanks.
🙏🙏🙏🙏🙏
Guru Maharaj tuhanu hmesha chardikla bakshan beta ji...
Waah Waah Waah bohat khoob waheguru ji chardikalan bakhsish karn hamesha
Waheguru waheguru waheguru waheguru waheguru jiyo sab te apni kripa bnai rakhi waheguru ji 🙏🌹🌹🌹🌹🌹🙏
Tuhnu wrga putt te sister hrik nu miley.. Kaash rabb kre mere punjab di saari kudiaan munde awe diyn hoon ta Khalisthan bnju fer Koi ni rokk skda
Waheguru ji sda sahaee hoove
🙏🙏👍
Set an great example.
May Waheguru Bless the Sikh Youth and Girls more Wisdom and Strength. Jug Jug Jiyo -Lehri Gurpreet Singh
I proud to be sikh thank you 🙏🏼
Waheguru ji ka khalsa waheguru ji ki Fatah so nice my dear sister ji i love you so much
Sariya thiya bhna no bothi dayo ji raksha kro sab di
Waheguru ji ka khalsa waheguru ji ki Fateh Guru' Sahib de charna bich Ardas karde ha k is bachi d lambi umar kare ate hor b tarrki kare nal hi hor b sikh bachian nu is sikhna cahida hai Dhanbad
Waheguru ji wmk
Bahut wadiya step a bachiya layi
Waheguru ji dhanvaad ji
Beta ji Waheguru ji tuhanu charhdi kla vich rakhan te tuhanu desh, kom te manvta di sewa karn di himmat te takat den, iho jihia dhian karma walian dae ghar hundia han, is dhee nu iho jihi bnaun vich dadi maa te parents da ahim role a, Waheguru ji kirpa kreo mere punjab dia dhian is bachi vang Sikhi dae larh lag jan te aoundi paneeri nashian to rehat hojave
Waheguru beti nu chhdi kalan vich rakke Umar lumi hove dhanbad g
Sister jee mubarka
Waheguru ji 🙏🙏
Ssakaal veer.ji ai kaljug hai ji 😮
ਮਲੋਟ ਸ਼ਹਿਰ ਦੇ ਡਿੱਪੂ ਹੋਲਡਰ ਨਹੀ ਕਰ ਰਹੇ ਰਾਸ਼ਨ ਦੀ ਸਹੀ ਵੰਡ ਹੰਕਾਰ ਵਿੱਚ ਲੋਕਾਂ ਨੂੰ ਧਕੇ ਮਾਰ ਰਹੇ ਸੀ ਐਮ ਨੂੰ ਬੇਨਤੀ ਕੋਈ ਕਾਰਵਾਈ ਜਲਦੀ ਕੀਤੀ ਜਾਵੇ ਲੋਕਾਂ ਦੀ ਸੱਮਸਿਆ ਦਾ ਹੱਲ ਕਰੋ
Very nice
Very good
A must step ...new generation bhataki Pai aa...bipran ki reet.... waheguru mehar krr
THE GREAT DAUGHTER OF PUNJAB
PUNJAB PUNJABI PUNJABSTHAN JINDABAD
Beta ji shabas tusi apne mata pita da sir uccha kita hai nal nal aap ji guru nank dev ji di piyare sikh bachi v ho. Waheguru ji aap ji nu hor v jiyada ruhaniat bakshish kare g.
ਬਾਈ। ਸੱਮਝ ਨਹੀ ਲੱਗੀ ਕੁੱੜੀ ਨੂੰ ਗਿੱਫਟ ਕਿੱਸ ਹਿੱਸਾਬ ਨਾਲ ਦਿੱਤਾ ਮੋਟਰਸਾਈਕਲ ਕੋਈ ਦੱਸ ਸਕਦਾ ਜੀ
Dhan Dhan shri Guru Nanak dev sahib ji is sister nu sda chardikala vich rakhan
Well done Bibi ji
Nek bachche jindabad
Bahut vadhia c vadaian g beta.
🙏🙏🌷🌷Waheguru ji her ghar vich eho jhei dhee devi .Waheguru Waheguru Waheguru Waheguru ji 🌷🌷🌷🙏🙏🙏
Dhan guru nanak dev ji