Dabna Dabauna (OFFICIAL VIDEO) Alam Chatha | Mani Sheron | Beatcop | Latest new punjabi song 2023

Поділитися
Вставка
  • Опубліковано 7 вер 2024
  • 👉🏻 Singer - ALAM CHATHA
    👉🏻 Lyrics - MANI SHERON
    👉🏻 Music & COMPOSER - BEATCOP
    👉🏻 Video - GURDIT SAHARAN
    👉🏻 Mix Master - AMIT MONGA
    👉🏻 Editor -MR. LUVV
    👉🏻 Dop - PARAM SAMBHI
    👉🏻 Production - GUR PAHUL
    👉🏻 Asist. Director - HARVIN SAMBHI , PORUS DHILLON
    👉🏻 Drone - SUNNY
    👉🏻 Gaffer - JOHN
    👉🏻 Project By - BITTU KHANGURA
    👉🏻 Producers - LALLY KHADIAL & MANDEEP CHATHA
    👉🏻 Design - RAMAN LOHAT
    👉🏻 Label - HOOD RECORDS
    👉🏻 Special Thanks - CHATHA GROUP , VILLAGE KHADIAL & SUKHCHAIN CANADA
    ---------------------------------------------------------------------------------------------------------------------------------------------------------
    Music on ~HooD Records~ Company
    👉🏻 Connect with us on :
    👉🏻 INSTAGRAM = www.facebook.c...
    👉🏻 FACEBOOK = www.facebook.c...
    👉🏻 UA-cam = / ucjqqnoezwml2qfmbkczhmgg
    -------------------------------------------------------------------------------------------------------------------------------------------------------
    Alam Chatha
    👉🏻 Connect with us on :
    👉🏻 INSTAGRAM = / officialalamchatha
    👉🏻 FACEBOOK = / alamchatha
    👉🏻 UA-cam = / alam chatha - topic
    #Dabna_Dabauna #alamchatha #hoodrecords #beatcop #newpunjabisong #mani_sheron
    --------------------------------------------------------------------------------------------------------------------------------------------------------
    MP3 Song Download Link
    👉🏻 djpunjab.is/si...

КОМЕНТАРІ • 2,3 тис.

  • @Dharnatjhinjer
    @Dharnatjhinjer 11 місяців тому +286

    ਆਉਣ ਵਾਲਾ ਟਾਈਮ ਤੇਰਾ ਆਲਮ ਵੀਰੇ ਲਿਖਾ ਕੇ ਲੈ ਲਾ ਬਸ ਮੇਹਨਤ ਕਰਦਾ ਰਹਿ ਤੇ ਮਨੀ ਸੇਰੋਂ ਵੀਰੇ ਆਲਮ ਦਾ ਸਾਥ ਨਾ ਛੱਡੀਂ ਇਕ ਦੁਜੇ ਦਾ ਪਰਛਾਵਾ ਬਣ ਕੇ ਰਹੀਓ ਪੂਰੀ ਧੱਕ ਪਾਓਗੇ ਮੇਰੀ ਗੱਲ ਯਾਦ ਰਖੀਓ ਬਾਕੀ ਬਾਬਾ ਸੁੱਖ ਰੱਖੇ ❤️❤️❤️❤️

    • @chatha7349
      @chatha7349 11 місяців тому +13

      ❤❤❤❤🎉🎉🎉

    • @HooD_Records
      @HooD_Records  11 місяців тому +14

      sukriaaa veer ji

    • @alamchatha1
      @alamchatha1 11 місяців тому +6

      ❤️❤️🙏🏼

    • @Harnam9078
      @Harnam9078 11 місяців тому

      Fuddu gana Evi pump

    • @zoneclasssalon
      @zoneclasssalon 11 місяців тому +2

      gal shi bro ek dujje nal hi bnda oper charr janda

  • @rupindersingh7170
    @rupindersingh7170 11 місяців тому +62

    ਸਾਡੇ ਪਿੰਡ ਦਾ ਵੀਰ ਆਲਮ ਚੱਠਾ ਬਹੁਤ ਸੋਹਣਾ ਗੀਤ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @writerkewalharigarh
    @writerkewalharigarh 11 місяців тому +45

    ਆਲਮ ਵੀਰ ਸਿਰਾ ਲਾ ਦਿੱਤਾ ਯਾਰ । ਕਮਾਲ ਦਾ ਗੀਤ ਕਮਾਲ ਦੀ ਵੀਡੀਉ ਤੇ ਕਮਾਲ ਦੀ ਸਟੋਰੀ ਬਣਾਈ । ਪਰਮਾਤਮਾ ਤਰੱਕੀਆਂ ਬਖਸ਼ੇ । ❤

  • @Harmansingh-yv5td
    @Harmansingh-yv5td 9 місяців тому +9

    ਬਹੁਤ ਵਧੀਆ ਗੀਤ ਆ ਬਾਬਾ ਅਤਰ ਸਿੰਘ ਮਨੀ ਵੀਰ ਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖੇ

  • @DEEP-GILL855
    @DEEP-GILL855 9 місяців тому +3

    ਵੀਰੇ ਸੌਂਗ ਵਿੱਚ ਬਿਲਕੁਲ ਸੱਚੀਆਂ ਗੱਲਾਂ ਕਹੀਆਂ ਗਈਆਂ ਹਨ ❤❤❤❤❤❤🎉🎉🎉

  • @Gurpreet_x52
    @Gurpreet_x52 11 місяців тому +34

    ਬਹੁਤ ਵਧੀਆ ਗੀਤ ਆ ਵੀਰ ਦਾ, ਅਵਾਜ ਭੀ ਬਹੁਤ ਸ਼ੋਣੀ ਆ ਭਾਈ ਦੀ, ਰੱਬ ਤਰਕੀਆ ਬਹਕਸੇ ਭਾਈ ਨੂੰ ਰੱਬ ਚੜਦੀਕਲਾ ਚ ਰਖੇ,,god bless u brother 🙏🙏✍️✍️

  • @Ranchatha
    @Ranchatha 11 місяців тому +17

    ਬਹੁਤ ਬਹੁਤ ਮੁਬਾਰਕਾਂ ਆਲਮ ਚੱਠਾ ਅਤੇ ਮਨੀ ਸੇਰੋਂ ਵੀਰ ❤❤

  • @WriterAndSingerMukhwindar
    @WriterAndSingerMukhwindar 11 місяців тому +25

    ਸਾਡੇ ਗੁਆਂਢੀ ਪਿੰਡ ਦਾ ਵੀਰ ਆਲਮ ਚੱਠਾ ਬਹੁਤ ਸੋਹਣਾ ਗੀਤ ਆ vr ਦਾ
    ਰੱਬ ਚੜ੍ਹਦੀ ਕਲਾ ਚ ਰੱਖੇ ਵੀਰ ਨੂੰ ❤️

    • @buttasingh9934
      @buttasingh9934 10 місяців тому

      Kehra pind

    • @WriterAndSingerMukhwindar
      @WriterAndSingerMukhwindar 10 місяців тому

      ਚੱਠਾ ਨਨਹੇੜਾ ਸੁਨਾਮ ਦੇ ਨਾਲ ਸਂਗਰੂਰ ਜਿਲਾ

  • @tarlochansinghtarlochansin5625
    @tarlochansinghtarlochansin5625 11 місяців тому +10

    ਬਹੁਤ ਵਧੀਆ ਵੀਰੇ ਬਹੁਤ ਵਧੀਆ ਆ ਗੀਤ ਤਹਾਨੂੰ ਰੱਬ ਚੜਦੀ ਕਲਾ ਵਿੱਚ ਰੱਖੇ

  • @vikrammarday3506
    @vikrammarday3506 11 місяців тому +2

    Sira gl bat aa bai soch ch congratulations alam veer 🎉🎉❤🎉🎉❤🎉❤🎉❤🎉❤🎉❤

  • @beantkaur6037
    @beantkaur6037 11 місяців тому +16

    ਮਨੀ ਆ ਓਏ ਸਾਲਾਂ ਦੇ ਨੇ ਸਾਲ ਬੀਤ ਗਏ ਸ਼ੇਰੋਂ ਆਲਾ ਦੁਨੀਆ ਤੇ ਛਾਉਂਣ ਨੂੰ ❤❤❤🎉🎉🎉🎉🎉🎉

  • @amarjitwalia7184
    @amarjitwalia7184 11 місяців тому +9

    ਕਿਸੇ ਗਾਣੇ ਤੇ ਪਹਿਲੀ ਵਾਰ ਕਮੇਂਟ ਕੀਤਾ ਬਹੁਤ ਸੋਹਣਾ ਗਾਣਾ ਰੱਬ ਹੋਰ ਤਰਾਕੀਆ ਬਖਸ਼ੇ ਵੀਰ ਨੂੰ

  • @karmitakaur3390
    @karmitakaur3390 11 місяців тому +13

    ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏

  • @Red_leaf_music
    @Red_leaf_music 11 місяців тому +42

    ਮੇਰੀ ਭੂਆ ਦੇ ਪਿੰਡ ਦਾ ਮੁੰਡੇ ਨੇ ਬਹੁਤ ਸੋਹਣਾ ਗੀਤ ਲਿਖਿਆ ਰੱਬ ਇਹਨੂੰ ਹੋਰ ਵੀ ਤਰੱਕੀਆ ਬਖਸੇ

  • @freshlooksalongolewala2919
    @freshlooksalongolewala2919 11 місяців тому +3

    End aa bro 👌👌👌👌👌👌

  • @chatha7349
    @chatha7349 10 місяців тому +4

    ਫੀਮ ਮੰਗਦੇ ਸੀ ਅੱਖ ਜੋ ਖੜਾਉਣ ਨੂੰ ਦੱਬਣਾ ਦਬਾਉਣਾ ਸਾਡੇ ਲਵੇ ਲਾਉਣੇ ਨੀ ਸਾਲੇ ਲਵੇ ਲਾਉਣੇ ਵਾਲੇ ਫਿਰਦੇ ਦਬਾਉਣ ਨੂੰ ✔️♠

  • @BinderChatha-rl1mw
    @BinderChatha-rl1mw 11 місяців тому +6

    Congratulations to all chatha group and hood record

  • @manjeetnagrakabaddi2198
    @manjeetnagrakabaddi2198 11 місяців тому +10

    ਬਹੁਤ ਸੋਹਣਾ ਗੀਤ ਆ ਬਾਈ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ❤❤❤

    • @chatha7349
      @chatha7349 11 місяців тому

      🎉🎉🎉🎉🎉

  • @chatha7349
    @chatha7349 11 місяців тому +5

    ਸ਼ਿਰਾ ਹੋਇਆ ਪਿਆ ❤

  • @amvydher7520
    @amvydher7520 11 місяців тому +2

    ਪਹਿਲਾ ਹੋਰਾਂ ਨਾਲੋ ਟੁੱਟੇ ਹੁਣ ਮੇਰੇ ਨਾਲੋ ਟੁੱਟੇ👌👌

    • @chatha7349
      @chatha7349 11 місяців тому

      🎉🎉🎉❤❤❤❤🎉🎉

  • @simarbaghrol1
    @simarbaghrol1 11 місяців тому +9

    ਬਹੁਤ ਸੋਹਣਾ ਗਾਇਆ ਆਲਮ‌ ਬਾਈ ਮਨੀ ਵੀਰਾ ਤਾਂ ਹਮੇਸ਼ਾ ਘੈਂਟ ਲਿਖਦਾ

  • @DirectorDxx1313
    @DirectorDxx1313 11 місяців тому +11

    ਬੁਹਤ ਬੁਹਤ ਮੁਬਾਰਕਾਂ ਵੀਰ ਜੀ ਵਧਾਈ ਹੋਵੇ ਮਨੀ ਵੀਰ 🎉🎉

  • @JaswinderSingh-ll1ly
    @JaswinderSingh-ll1ly 11 місяців тому +3

    Bahut vadia Song veer da ❤

  • @beantkaur6037
    @beantkaur6037 11 місяців тому +6

    Hood records 🔥🎶

  • @MoneySingh-gk6ij
    @MoneySingh-gk6ij 11 місяців тому +3

    🔥🔥🔥 👌👌👌👍

  • @ramanverma347
    @ramanverma347 11 місяців тому +5

    On de jatta

  • @Sdeep07
    @Sdeep07 11 місяців тому +8

    Congratulations all khadial chatha team ❤

    • @chatha7349
      @chatha7349 11 місяців тому +1

      ❤❤❤

    • @chatha7349
      @chatha7349 11 місяців тому +1

      🎉🎉🎉🎉🎉🎉🎉

  • @lovepreet6796
    @lovepreet6796 11 місяців тому +8

    ਘੈਂਟ ਗੱਲਬਾਤ ਵੀਰ ਵਹਿਗੁਰੂ ਜੀ ਤਰੱਕੀ ਬਖਸ਼ਿਸ਼ ਕਰਨ

  • @gaganmattar552
    @gaganmattar552 11 місяців тому +2

    Bhut sona geet likhiya y mani ne love u brother baba hor Tarrkiya debe veer nu best off luck brother bhut soni abaj aalam chatha veer

  • @taranrandhawa6535
    @taranrandhawa6535 11 місяців тому +1

    Bht sona song bai Avi vadia vadia song Likhda rhi God bless u alam chatta bro lvu❤

  • @jassisheron1961
    @jassisheron1961 11 місяців тому +6

    ਬਹੁਤ ਘੈਟ ਗਾਣਾ ਮਨੀ ਸਾਡੇ ਆਲੀਆਂ 🎉🎉🎉🎉🎉🎉

  • @ParamjitSingh-vs1lp
    @ParamjitSingh-vs1lp 11 місяців тому +8

    Very nice ਆਲਮ ਵੀਰ ਬਹੁਤ ਵਧੀਆ ਗੀਤ ਗਾਇਆ ਵੀਰ ਨੇ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਇਹ ਵੀਰ ਮੇਰੇ ਪਿੰਡ ਦਾ ਹੈ

    • @chatha7349
      @chatha7349 11 місяців тому

      ✔️✔️✔️✔️

  • @tarsemsingh2484
    @tarsemsingh2484 11 місяців тому +6

    ਬਹੁਤ ਵਧੀਆ ਗੀਤ ਵੀਰੇ ❤ਰੱਬ ਤਹਾਨੂੰ ਤਰੱਕੀਆਂ ਬਕਸੇ ਜੀ 🙏🙏🙏🙏🙏❤

  • @sidhusarpanch1121
    @sidhusarpanch1121 11 місяців тому +2

    Bht sohna gaana 🎉🎉🎉

  • @chatha7349
    @chatha7349 11 місяців тому +2

    Hood records team nu mubarka❤❤❤❤❤

  • @preetkhadial514
    @preetkhadial514 11 місяців тому +23

    *ਬਹੁਤ ਘੈਂਟ Song ਬਣਾਇਆ ਬਾਈ, ਸਿਰਾ ਗੱਲ ਬਾਤ, ਮੇਰੇ ਵੱਲੋਂ ਆਲਮ ਚੱਠਾ, ਮਨੀ ਸ਼ੇਰੋਂ ਅਤੇ Hood Records ਦੀ ਪੂਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ, ਵਾਹਿਗੁਰੂ ਮੇਹਰ ਕਰੇ* 🙏🏻❤️

  • @satvirtera7099
    @satvirtera7099 10 місяців тому +5

    ਅਸੂਲਾਂ ਤੇ ਚਲਣ ਵਾਲੇ ਹੀ ਸੁਣ ਸਕਦੇ ਇਸਨੂੰ, ਦੱਲਿਆਂ ਦੇ ਨਹੀਂ ਪਚਨਾ 👌👌👌👌 ਸਿਰਾ song vire

  • @BalwinderSingh-ct8yb
    @BalwinderSingh-ct8yb 11 місяців тому +10

    ਬਹੁਤ ਵਧੀਆ ਵੀਰੇ ਬਹੁਤ ਵਧੀਆ ਆ ਗੀਤ ਤੁਹਾਨੂੰ ਰੱਬ ਚੜ੍ਹਦੀ ਕਲਾ ਵਿਚ ਰੱਖੇ 🙏🙏🙏

  • @bawasandhu
    @bawasandhu 11 місяців тому +2

    Boht ghaint❤

  • @jinderbrar6548
    @jinderbrar6548 10 місяців тому +2

    ਕਿਆ ਬਾਤ ਐ ਭਰਾ ਸਿਰਾ ਲਾ ਤਾ ਗੀਤ ਆਲਾ👌👌👌👌👌👌👌👌👌👌👌👌👌ਬਸ ਸ਼ਬਦ ਈ ਨਹੀਂ ਤਰੀਫ਼ ਲਈ💚

  • @AmrinderSingh-nc7ls
    @AmrinderSingh-nc7ls 11 місяців тому +4

    Bhut vdia geet bai g

  • @gurmailbrar5083
    @gurmailbrar5083 11 місяців тому +4

    ਮੁਬਾਰਕਾਂ ਵੀਰ ਆਲਮ ਚੱਠਾ ❤❤

  • @GurmailSinghBrar1313
    @GurmailSinghBrar1313 11 місяців тому +2

    Best of luck veer Aalam chattha❤

  • @user-fi6nv2ol4x
    @user-fi6nv2ol4x 11 місяців тому +2

    Nice song dear chachu rab thono trakia bakhse

  • @vcrecords7572
    @vcrecords7572 11 місяців тому +6

    ਸਾਰੀ ਹੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾਂ Vicky chatha

  • @chamkaurkhan3018
    @chamkaurkhan3018 11 місяців тому +4

    Jmma Kent aa chacha ji ❤❤❤❤❤ ਰੱਬ ਮੇਰੇ ਚਾਚੇ ਨੂੰ ਹੋਰ ਤਰੱਕੀਆਂ ਬਖਸੇ ❤❤

  • @user-sv4vq1zb7k
    @user-sv4vq1zb7k 11 місяців тому +3

    ਚੰਨੀ ਫ਼ੌਜੀ❤ ਬਹੁਤ ਸੋਹਣਾ song

  • @pippalsingh9673
    @pippalsingh9673 11 місяців тому +2

    Siraa Bai 🔥💯

  • @all_rounder_group855
    @all_rounder_group855 11 місяців тому +2

    Kntt❤❤

  • @user-ke2cu2uk2e
    @user-ke2cu2uk2e 11 місяців тому +9

    Congratulations All Team Mebers
    Bott Soni Voice with Lyrics 👌🏻👌🏻👌🏻❤️

    • @chatha7349
      @chatha7349 11 місяців тому

      ❤❤❤❤❤

  • @prettykhadial5426
    @prettykhadial5426 11 місяців тому +9

    Congratulations to all team 🎉🎉🎉

    • @chatha7349
      @chatha7349 11 місяців тому +1

      ❤❤❤❤❤

  • @amandeepsharma5753
    @amandeepsharma5753 11 місяців тому +4

    ਬਹੁਤ ਵਧੀਆ ਗੀਤ ਮਨੀ ਤੇ ਚੱਠੇ ਵੀਰ ਨੂੰ ਮੁਬਾਰਕਾਂ

  • @beantkaur6037
    @beantkaur6037 11 місяців тому +2

    🔥🔥🔥🔥🔥🔥🔥🔥🔥

  • @shagansihal536
    @shagansihal536 11 місяців тому +1

    Kaint galbaat

  • @tejigurtej7440
    @tejigurtej7440 11 місяців тому +4

    ਬਹੁਤ shona ਗੀਤ ਆ y 👌👌👌

  • @sardar-xj7un
    @sardar-xj7un 11 місяців тому +4

    congratulations ਆਲਮ ਚੱਠਾ❤🎉🎉🎉

  • @user-dl2iq9yy5u
    @user-dl2iq9yy5u 11 місяців тому +5

    Sira song a brother ❤

  • @user-fj8kf8cy6v
    @user-fj8kf8cy6v 11 місяців тому +2

    ਬਹੁਤ ਘੈਂਟ ਭਰਾ ........ ਪਾੜ ਕੇ ਰੱਖ ਐਟੀਆ ਦੀ ਬਾਈ...!!🚩🚩💐💐💐✌️✌️❤️❤️

  • @user-ni2ch7er8t
    @user-ni2ch7er8t 11 місяців тому +2

    Sira Bro Congratulations 🎉

  • @user-kd8si2mg3c
    @user-kd8si2mg3c 11 місяців тому +4

    Bhut vdiya song aw brother God bless you 🙏🏻

  • @kamalpreet968
    @kamalpreet968 11 місяців тому +4

    Congratulations al team❤🎉 hood records 🎉❤😊

  • @Kuldeepgill1770
    @Kuldeepgill1770 11 місяців тому +4

    Channi faugi🎉🎉🎉 congratulations for new song brother

  • @user-wh6wx2ju8i
    @user-wh6wx2ju8i 8 місяців тому +1

    Bamb aa bro 😎🤜

  • @Flex_ak47
    @Flex_ak47 11 місяців тому +1

    Bhut sohna veere ❤

  • @gurpreetsingh-ps1wh
    @gurpreetsingh-ps1wh 11 місяців тому +3

    God bless you brother 🎉

    • @chatha7349
      @chatha7349 11 місяців тому

      🎉🎉🎉🎉🎉

  • @sikandersidhu8881
    @sikandersidhu8881 11 місяців тому +6

    ਬਹੁਤ ਵਧੀਆ ਗੀਤ ਹੈ ਵਧਾਈਆਂ ਵੀਰ ਜੀ

  • @manpreetaujla2591
    @manpreetaujla2591 11 місяців тому +16

    Congratulations to whole team hood records nd nice song 🎉🎉

  • @HARVINDERSINGH-ev7jd
    @HARVINDERSINGH-ev7jd 11 місяців тому +1

    ਬਹੁਤ ਘੈਂਟ ਵੀਰ ❤❤❤ ਲਵ ਯੂ ਮਨੀ ਵੀਰ😍😍😍

  • @gurpiarsingh2620
    @gurpiarsingh2620 11 місяців тому +2

    Aat song aa ji 🔥🔥👌

  • @beantkaur6037
    @beantkaur6037 11 місяців тому +4

    Alam chatha 🎉🎉

  • @GurjeetAujla-yr5zu
    @GurjeetAujla-yr5zu 11 місяців тому +3

    Bohat he vdia sohne veer school time jd tu gaunda c stage te odo bohat vdia lgda c waheguru tarkia bakhse tenu

  • @tarlochansarao1163
    @tarlochansarao1163 11 місяців тому +9

    Congratulations to all team 🎉🎉 Ghaint song👌👌

    • @chatha7349
      @chatha7349 11 місяців тому

      🎉🎉🎉🎉🎉

  • @ਕਰੋੜਪਤੀJATT
    @ਕਰੋੜਪਤੀJATT 11 місяців тому +1

    ATTTT KRAAA DITTTI 22 G❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @bainssaab94
    @bainssaab94 9 місяців тому +1

    Haryana walo puri spot aa y kich k rakh kam rab Eda tarki bani rakhe 🙏🏻🙏🏻🙏🏻🙏🏻

  • @user-ld1qj3bv8g
    @user-ld1qj3bv8g 11 місяців тому +4

    ਬਹੁਤ ਬਹੁਤ ਵਧਾਈਆਂ ਜੀ

  • @BinderChatha-rl1mw
    @BinderChatha-rl1mw 11 місяців тому +4

    Amajing❤

  • @GurwinderSingh-up9jl
    @GurwinderSingh-up9jl 11 місяців тому +20

    Congratulations to all the hood record and chatha group 💪💪🙏

  • @gurdialdhaliwal5527
    @gurdialdhaliwal5527 11 місяців тому +1

    Vadiaa song veer

  • @JaggiDhindsa-lr2zc
    @JaggiDhindsa-lr2zc 11 місяців тому +2

    Kyam Jatta 👍 waheguru chrdikla ch rhke 🙏

  • @sukhdeepsingh3594
    @sukhdeepsingh3594 11 місяців тому +3

    Veere seera lata ❤❤❤❤🎉🎉🎉🎉🎉congratulations veere 🎉

  • @savinakhatoon1928
    @savinakhatoon1928 11 місяців тому +4

    Boht sohna song veer da 🤘Dabb k rakh kam bai👌Allah bless u

  • @Amritpalsingh-nn5qv
    @Amritpalsingh-nn5qv 11 місяців тому +12

    Congratulations to the whole team 🎉

  • @onlyvideo4346
    @onlyvideo4346 10 місяців тому +1

    Sera a y🎉🎉

  • @kulbirkaur9700
    @kulbirkaur9700 11 місяців тому +1

    V nyc song ❤️❤️❤️

  • @pb13bunty37
    @pb13bunty37 11 місяців тому +3

    😍😍😍😍

  • @sukhveersukh8167
    @sukhveersukh8167 11 місяців тому +7

    ਮੁਬਾਰਕਾਂ ਪੂਰੀ ਟੀਮ ਨੂੰ.... ਦੁਆਵਾਂ ਮਨੀ ਵੀਰ ਕੁਦਰਤ ਹੋਰ ਤਰੱਕੀਆਂ ਬਖਸ਼ੇ 😊🙏

    • @chatha7349
      @chatha7349 11 місяців тому

      🤘🤘🤘🤘👌

  • @jassatla447
    @jassatla447 11 місяців тому +6

    Congratulations🎉 all team alam and mani y hood record❤❤❤

    • @chatha7349
      @chatha7349 11 місяців тому +1

      🎉🎉🎉🎉

    • @chatha7349
      @chatha7349 11 місяців тому +1

      Hood records

  • @jassasingh2904
    @jassasingh2904 11 місяців тому +1

    🎉🎉🎉🎉 nice virr ❤❤

  • @guramritrajput5643
    @guramritrajput5643 9 місяців тому +2

    bht vdiya song aa veere waheguru g hor taraki den ❤❤

  • @vickychatha7245
    @vickychatha7245 11 місяців тому +5

    Congratulations 🎉 to all chatha group 🎉❤💯💯 and hood record

  • @gharujhariwala2742
    @gharujhariwala2742 11 місяців тому +3

    Siraa lata bai g Waheguru g kirpa Krn gharu Jhariwala geetkar

  • @SONUSINGHDESIPINDAWALE
    @SONUSINGHDESIPINDAWALE 11 місяців тому +8

    Congratulations to the whole team🎉🎉🎉🎉🎉🎉❤

  • @Kabaddi_5911_
    @Kabaddi_5911_ 11 місяців тому +2

    Congratulations bai Keep it up Bai❤❤⛳️⛳️

  • @gurpreetChatga-jq9yr
    @gurpreetChatga-jq9yr 11 місяців тому +1

    😍😍😍👌

  • @GurpreetSingh-en9tw
    @GurpreetSingh-en9tw 11 місяців тому +3

    Nice veer Alam 👌👌👌

  • @Rmndip010
    @Rmndip010 11 місяців тому +5

    Congratulations bhai 🎉❤ waheguru blessed uhh 👍✨️

  • @JaswinderSingh-jt8bi
    @JaswinderSingh-jt8bi 10 місяців тому +3

    Mani Sheron best song awesome lyrics

  • @13bangru38
    @13bangru38 11 місяців тому +1

    Kya baat h 🎉🎉🎉🎉

  • @GurmailSinghBrar1313
    @GurmailSinghBrar1313 11 місяців тому +3

    Congratulations whole team

  • @bhawawale
    @bhawawale 11 місяців тому +8

    Congratulations all team members