Bebe Te Nani Da Boliyan Vala Saag 😍 | Harman khosa |

Поділитися
Вставка
  • Опубліковано 26 жов 2024

КОМЕНТАРІ • 1,7 тис.

  • @harvinderkaur5403
    @harvinderkaur5403 9 місяців тому +21

    ਬਹੁਤ ਵਧੀਆ ਹਰਮਨ ਦਾਦੀ ਐਂਡ ਨਾਨੀ ਸਾਗ ਦੇ ਨਾਲ ਕੰਪੀਟੀਸ਼ਨ ਐਂਡ ਬੋਲੀਆਂ ਦੇ ਨਾਲ ਬਹੁਤ ਵਧੀਆ ਲੱਗਿਆ ਚੁੱਲੇ ਵਾਲਾ ਸਾਗ ਮੱਕੀ ਕੀ ਰੋਟੀ ਸਰਸੋ ਕਾ ਸਾਗ ਸਾਥ ਮੇ ਦਹੀ ਐਡ ਮੱਖਣ ਵਾਓ ਕਿਆ ਬਾਤ ਹੈ ਸੋ ਬਿਊਟੀਫੁਲ ਵੈਰੀ ਨਾਈਸ ਚੁੱਲੇ ਦਾ ਸਾਗ ਮੱਕੀ ਦੀ ਰੋਟੀ ਸੋ ਬਿਊਟੀਫੁਲ ਦਾਦੀ ਜੀ ਐਂਡ ਨਾਨੀ ਜੀ ਐਂਡ ਹਰਮਨ ਤੁਮਾਰੀ ਮੰਮੀ ਸੋ ਗਰੇਟ ਲਵਲੀ ਹਾਊਸ ਸੋ ਗਰੇਟ ਸੋ ਗਰੇਟ ਸੋ ਗਰੇਟ 👏🏻👏🏻👏🏻👏🏻👏🏻👏🏻👏🏻👏🏻🍫🍫🍫🍫🍫🍫🍫🍫🍫🍫🧁🧁🧁🧁🧁🧁🧁 ਤੁਮਾਰੀ ਦਾਦੀ ਔਰ ਨਾਨੀ ਕੇ ਲੀਏ ਮਮੀ ਕੇ ਲੀਏ ਹਮਾਰੀ ਤਰਫ ਸੇ ਚੌਕਲੇਟ🤗🤗🤗🤗🤗🤗🤗🤗🍬🍬🍬🍬🍬🍬🍬ਆਪ ਗਰੇਟ ਹੋ ਦਾਦੀ ਜੀ ਆਪ ਕੇ ਪਿੰਡ ਦਾ ਨਾਮ ਕੀ ਹੈ ਆਮ ਕਵੀ ਦਾਦੀ ਜੀ ਆਪਸੇ ਮਿਲਣੇ ਆਏਗੇ ਹਮ ਜਲੰਧਰ ਸੇ ਸੋ ਗਰੇਟ ਫੈਮਲੀ

  • @devinderkaur7662
    @devinderkaur7662 Рік тому +8

    Dadi Nani diyaa boliyan bahut hi badiya ji waheguru ji sare Parivar nu hmesha khush rakhan ❤️❤️❤️❤️

  • @jeetm7102
    @jeetm7102 11 місяців тому +12

    You are very lucky having soooooo cute Dadi ma and Nani ma. I love their sense of humour and boliyaan. My mouth is watering, I wish if I could have taste their Saag with Makki di Roti. Waheguru ji bless your Ronki and loving family. Enjoy their blessings. Please give my regards to your both grandma’s and your mom too. Thx for sharing this cheerful video, throughly enjoyed 🙏🙏❤🤗

  • @daljitkaurlall5282
    @daljitkaurlall5282 Рік тому +10

    ਹਰਮਨ ਤੁਹਾਡੇ ਨਾਨੀ ਜੀ ਤੇ ਤੁਹਾਡੇ ਮੰਮੀ ਜੀ ਦੀ ਆਵਾਜ਼ Same same aa❤nani Dadi diya bolian bakamaal hundia dil bda khush hunda ❤❤nice family ❤

  • @rehmat_2023
    @rehmat_2023 Рік тому +57

    ਹਰਮਨ ਪੁੱਤਰ ਜੀ ਤੁਹਾਡੀ ਨਾਨੀ ਦਾਦੀ ਰੋਣਕਾ ਤੁਹਾਡੇ ਘਰ ਦਿਆਂ ਨਾਨੀ ਨੂੰ 100 /100 ਨੰਬਰ ਗਾਣੇ ਬਹੁਤ ਸੋਹਣੇ ਸੀ ਬਾਕੀ ਪ੍ਰਮਾਤਮਾ ਤੁਹਾਨੂੰ ਹਮੇਸ਼ਾਂ ਤੰਦਰੁਸਤ ਰੱਖਣ ਜੀ 🙏🙏

  • @Seemarani-ht2sy
    @Seemarani-ht2sy Рік тому +5

    Nani ji te Bebe ji ne ta att kra ti ....dil khush karta ,waheguru ji hamesha tuhanu chardi kla vich rakhey , bahut sara pyaar te satikaar Tinno Mawa nu.

  • @guddishota5090
    @guddishota5090 11 місяців тому +3

    Aajj desh tha youth jeet gya. He is so innocent and descent waheguruji always bless him. Waheguruji betaji te tuhadi family te mehar kare😊😊😊

  • @MandeepKaur-df1hv
    @MandeepKaur-df1hv Рік тому +23

    ਸਿਆਣਿਆ ਦੀਆਂ ਗਾਲ੍ਹਾਂ ਘਿਓ ਦੀਆਂ ਨਾਲਾਂ... ਦਾਦੀ ਤੇ ਨਾਨੀ ਜੀ ਨੇ ਤਾਂ ਰੌਣਕਾਂ ਹੀ ਲਗਾ ਦਿੱਤੀਆਂ... ਤੁਸੀਂ ਬਹੁਤ ਖ਼ੁਸ਼- ਕਿਸਮਤ ਹੋ bro ਕਿ ਤੁਹਾਡੇ ਕੋਲ਼ ਸਭ ਰਿਸ਼ਤੇ ਹੈਗੇ ਨੇ. God Bless you.

  • @brwnxtc
    @brwnxtc 9 місяців тому +3

    What a beautiful life you have in Punjab! Don’t ever leave Punjab to come to these foreign countries because you’ll never get that much joy here. Love the singing grannies!!!

  • @RamaKumari-vr8bj
    @RamaKumari-vr8bj 9 місяців тому +2

    Bot badia video dil khush ho gia rama from philippines God bless legends

  • @karma........7544
    @karma........7544 Рік тому +15

    After a long night shift all you need is bebe ji te nanni jis bolyaan 😁🔥💕 to make you happy.... Superb vlog

  • @armanhaider8235
    @armanhaider8235 10 місяців тому +7

    Maa sha Allah ❤ is daur me bhi itni pyari family ek dusry k sath mohabat sy rhny waly... Allah bless you and your family 😊 and nice recipe i am pakistani live in Germany... Syed Arman Haider Bukhari shah ❤

  • @ramanpreetkaur6435
    @ramanpreetkaur6435 Рік тому +17

    Bebe ji and Nani ji bhut cute 🥰 god bless always ❤

  • @Sarim0300
    @Sarim0300 10 місяців тому +1

    ماشااللہ۔ پنجابی ماحول بہت ہی سہانا لگ رہا ہے۔ سکھ دھرم بھی اسلام کا مرغوبہ ہے۔ سکھ دھرم کے بانی گرو نانک صاحب ہمارے عظیم بزرگ حضرت بابا فرید رحمت اللہ علیہ کے مرید تھے۔ میری والدہ بہاول پور لدھیانہ سے تعلق رکھتی تھیں۔ اور اپنے علاقے اور اپنے علاقے کے پرندوں، جانوروں، پھلوں اور سبزیوں اور گھر کے باغیچے کو ہمیشہ بہت یاد کیا کرتیں اور رویا کرتیں تھین۔

  • @T.S_2023
    @T.S_2023 Рік тому +12

    This is called a real life, which you will definitely not find in foreign countries, especially making saag with so much of patience which took so many hours to make and ingredients are :- love of Nani Ji, Dadi Ji, and Aunty Ji. Dadi Ji’s sense of humour is out of this world she is so amazing ..
    Dadi Ji this is for you 👍👍👍👏👏👏👏👏

  • @Smallchannel102
    @Smallchannel102 Рік тому +1

    boliya bhut soniya bolde h tere dadi ji pahli var suniya asi ji khush ho gya waheguru dona di umer lambi kren.

  • @kuldeepkaur2465
    @kuldeepkaur2465 Рік тому +17

    ਨਾਨੀ ਤੇ ਦਾਦੀ ਯਾਦ ਕਰਾਤੀ❤ ਬਹੁਤ ਵਧੀਆ ਜੀ

  • @nadtab3454
    @nadtab3454 11 місяців тому +1

    I just saw ur video on my tv. And i opened it on my mobile to subscribe the channel. Such a pure and beautiful people and their language. Lovedd it. I m Pakistani living in Newzealand. Love you all❤ specially nani and dadi❤

  • @lakhwindersingh-zl4oi
    @lakhwindersingh-zl4oi 10 місяців тому +5

    ਹਰਮਨ ਬਾਈ ਬਹੁਤ ਸਵਾਦ ਤੁਹਾਡਾ ਸਾਗ ਅਤੇ ਬੇਬੇ ਦੀਆਂ ਬੋਲੀਆਂ ਵੀ ਬਹੁਤ ਘੈਂਟ ਨਾਨੀ ਨੀ ਬੋਲੀ ਵੀ ਬਹੁਤ ਘੈਂਟ ਹ ਸਾਡੀ ਵੀ ਆ ਸਾਡਾ ਸਾਰਾ ਪਰਿਵਾਰ ਤੰਦਰੁਸਤ ਰਹੇ ਤੁਹਾਨੂੰ ਬਹੁਤ ਬਹੁਤ ਪਿਆਰ ਵਧਾਈ ਦਿੱਤੀ ਜਾ ਸਕੇ ❤❤❤😊❤❤❤

  • @bekreative.....7880
    @bekreative.....7880 11 місяців тому +1

    God bless you all. Love you bebe and love you Nani. Bahut sari boliya sikhniyan tuhade kolo

  • @kamaljitpurewal350
    @kamaljitpurewal350 Рік тому +9

    ਬਹੁਤ ਹੀ ਕਰਮਾ ਵਾਲਾ ਹੈ ਪੁੱਤਰ ਇਹ ਨਾਨੀ ਦਾਦੀ ਦਾ ਪਿਆਰ ਕਰਮਾ ਵਾਲਿਆ ਨੂੰ ਮਿਲਦਾ ਹੱਸਦੇ ਖੇਡਦੇ ਕੰਮ ਕਰੀ ਜਾਂਦਾ ਸਾਰਾ ਪਰਿਵਾਰ ਦੇਖ ਕੇ ਬਹੁਤ ਖੁਸ਼ੀ ਹੋਈ ਪੁੱਤਰ ਮੈ ਤੁਹਾਡਾ ਬਲੋਗ ਪਹਿਲੀ ਵਾਰ ਦੇਖਿਆ ਮੈਨੂੰ ਬਹੁਤ ਵਧੀਆ ਲੱਗਿਆ ਦਾਦੀ ਜੀ ਤੇ ਨਾਨੀ ਜੀ ਨੇ ਬੋਲੀਆ ਵਾਲੇ ਤਾ ਵੱਟ ਕੱਢਤੇ ਤੁਸੀ ਮੈਨੂੰ ਆਪਣੇ ਵਿਆਹ ਤੇ ਬੁਲਾਉਣਾ ਮੈ ਮਿਲਣਾ ਚਾਹੁੰਦੀ ਆ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਿਓ

  • @ravisahota823
    @ravisahota823 11 місяців тому +1

    Veere bebe ji , naani ji te mummy ji nu bhot bhot pyar.....ena Sona mahol har ghar da hove tusi saare khush rho.

  • @davinderkaur8235
    @davinderkaur8235 Рік тому +7

    ਬਹੁਤ ਵਧੀਆ ਵਿਲੋਗ ਹੁੰਦੇ ਨੇ ਬੇਟਾ ਦਾਦੀ ਤੇ ਨਾਨੀ ਦੀਆਂ ਬੋਲੀਆਂ ਵੀ ਬਹੁਤ ਵਧੀਆ ਰੌਣਕਾਂ ਪੂਰੀਆਂ ਲਾਈਆਂ ਅਸੀਂ ਵੀ ਅੱਜ ਸਾਗ ਬਣਾਇਆ ਨਾਨੀ ਨੇ ਰੋਟੀ ਬਹੁਤ ਸੋਹਣੀ ਬਣਾਈ ਮੱਕੀ ਦੀ ਜੁੱਗ ਜੁੱਗ ਜੀਓ ਬੇਟਾ ਨਿਊ ਯੌਰਕ ਅਮਰੀਕਾ 😘🙏

  • @GurdevKaur-k4g
    @GurdevKaur-k4g 7 місяців тому +1

    Veer rab tainu long life deve.god bless you.thaudiya vide Sanu bhut vadia lagde ne.

  • @JaswinderKaur-vw5xo
    @JaswinderKaur-vw5xo 8 місяців тому +3

    Bebe ji te Nani ji you are best and so cute❤

  • @kuldeepdhaliwal521
    @kuldeepdhaliwal521 7 місяців тому +2

    ਹਰਮਨ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖਣ

  • @ranjitvirdee7248
    @ranjitvirdee7248 Рік тому +4

    Harman Singh very nice vlog beta, ❤️your Nani & Dadi ji di Jodee enjoyed listening to their boleean. Saag & Makki di roti yummy 😋 mere Bachpan dia yaadan yaad aa gyia🤗
    Waheguru ji bless your family ❤🥰🥰🥰🥰🥰👍

  • @fankar.06
    @fankar.06 11 місяців тому +2

    BoR SAb Waddiya Laga 🥰🥰Bro Mara To Saag Khana ka Buhat Dil kar Raha hai ..😕
    AUr Bolaya To Bol ky To Sira kar diya..❤
    I love So muCh ❤😘

  • @swarndeepkaur5698
    @swarndeepkaur5698 Рік тому +23

    Punjabi culture is so beautiful .... awesome presentation of your grandmothers ....love your vlogs❤

    • @mantajsingh1888
      @mantajsingh1888 Рік тому +2

      dadi ji te nani ji kuj bnaun lagia wahyguru da jap kariaa karo

    • @sukhjindergill9333
      @sukhjindergill9333 11 місяців тому

      bhuuuuut vdia harman tu frzppur to aa golye de liffafe to laggya c me v fzr

    • @sukhjindergill9333
      @sukhjindergill9333 11 місяців тому

      Golte de liffafe

  • @kuljeetdhaliwal4426
    @kuljeetdhaliwal4426 Рік тому +2

    Veere you are so lucky and so blessed that you have both grandmothers like that but everyone is not blessed and lucky as you I pray for you and your grandmothers happiness 😊

  • @shaminderkaur5018
    @shaminderkaur5018 Рік тому +4

    Woww 🥳🎉 rooh khush ho gai 💝 nani g and beeji nu dekh ke , daadi ji nu saambh ke rakhio bhut rounaki ne dubara ehna roohan naal mel nahi hone .. next time jad v saag bnaya pakka gheda marange ghar 💕

  • @ravindersjngh3151
    @ravindersjngh3151 9 місяців тому +2

    Very Very Very great 👍 I sew this first time love this video God bless you all ❤❤

  • @alexfan7564
    @alexfan7564 Рік тому +21

    ਵੀਰ ਤੇਰੀ ਵੱਡੀਉ ਵੇਖ ਮਨ ਖੁਸ਼ ਹੋ ਜਾਂਦਾ 👌👌

  • @ranjithyare6999
    @ranjithyare6999 11 місяців тому +1

    Lots of blessings , so wonderful to see you respect your Grandma and mum also your Nanni ji keep it up.wonderful Boiyaan.

  • @gurdevkaur1209
    @gurdevkaur1209 Рік тому +14

    ਜੁਗ ਜੁਗ ਜੀਅ ਪੁੱਤ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਹੱਸਦੇ ਵੱਸਦੇ ਰਹੋ ਪੁੱਤ ਜੀ

  • @ravindersjngh3151
    @ravindersjngh3151 9 місяців тому +2

    I love saag send me I am from canada long time no eat this kind saag very nice company love 💕 ❤ ❤❤

  • @ParamjeetKaur-wr5ku
    @ParamjeetKaur-wr5ku Рік тому +19

    ਪੂਰਾ ਮਾਹੌਲ ਬੰਨ ਦਿੱਤਾ ਦਾਦੀ ਤੇ ਨਾਨੀ ਨੇ 😂😂👌🏻

  • @gurjeetsinghviiib4100
    @gurjeetsinghviiib4100 11 місяців тому +1

    Harman veer g bhut mnn khush onda tuada blog dekh k specially bebe g rbb tandrusti bkshe sare pariwar nu ehi ardaas e rbb tu

  • @bantisingh3623
    @bantisingh3623 Рік тому +6

    ਪੁੱਤ ਹਰਮਨ ਤੇਰੀ ਵੀਡੀਉ ਬਹੁਤ ਵਧੀਆ ਲੱਗਦੀ ਰੱਬ ਤੁਹਾਡੀ ਆ ਉਮਰਾਂ ਲੰਮੀਆਂ ਕਰੇ

  • @kauranikjeet9433
    @kauranikjeet9433 Місяць тому +1

    Your mommy and Bebe are so talented ❤❤❤❤

  • @manjitkaur5702
    @manjitkaur5702 Рік тому +13

    ਹਰਮਨ ਤੁਹਾਡੀ ਦਾਦੀ ਜੀ ਨਾਨੀ ਜੀ ਨੰਬਰ 1 ਪਰਮਾਤਮਾ ਇੰਨਾ ਦੀ ਉਮਰ ਲੰਮੀ ਕਰੇ ਹਮੇਸਾ ਖੁਸ ਰਹੋ ਮੇਰੇ ਇਸ ਪਿੰਡ ਨਾਨਕੇ ਹਨ

  • @Mitsuri-x2
    @Mitsuri-x2 9 місяців тому +1

    Apki Nani or dadhiji ka jawab nahi,mammy bahut sunder hai,I am from Jammu

  • @navkiratdhaliwal7588
    @navkiratdhaliwal7588 Рік тому +4

    Nani and dadi ji nu❤ sat sri akal ji thandeian sanva ne dove❤

  • @vandananayyar9061
    @vandananayyar9061 Рік тому +2

    बहुत ही सुन्दर वी डी ओ है नानी जी ओर दादीजी की बोली बहुत मुकाबले की थी

  • @ranveerbrar4122
    @ranveerbrar4122 Рік тому +9

    ਬਹੁਤ ਵਧੀਆ ਜੀ ਦਿਲ ਖੁਸ਼ ਹੋ ਗਿਆ ਦੇਖ ਕੇ ❤❤🥰🥰

    • @ushasharma753
      @ushasharma753 6 місяців тому +1

      परमल की सब्जी

    • @ushasharma753
      @ushasharma753 6 місяців тому

      हरमन खोसा की शादी जल्दी जल्दीकरो सानू शादी देखना बहुत चाहा है

  • @ketanbirkaur5219
    @ketanbirkaur5219 Рік тому +1

    Bebe g te sade fvrt ne nani v bahut vadiya ne god alwz bless them 😊

  • @Harwinder-zr9xt
    @Harwinder-zr9xt Рік тому +7

    Waheguru ji🙏🙏Hesdeya de gehre wessdy❤❤❤❤❤❤❤❤❤❤reho🎉🎉🎉🎉🎉nice family🥰🥰🥰

  • @satnamkaur6590
    @satnamkaur6590 День тому

    Aww babe ji so great song my daughters to far California

  • @rachwanclub6460
    @rachwanclub6460 Рік тому +4

    Maa te Bebe da gala kha ge Harman kush lehda hasda lehda ❤❤They love you 😊😊

  • @saeed029
    @saeed029 11 місяців тому

    Behut he vadia ji, sadey Nani ji bi edan e saag banady c. Behut he changa legia veeray. Donoon Maan ji tey behn ji no Behut Behut Salam

  • @gursharanmatharu7292
    @gursharanmatharu7292 Рік тому +16

    ਹਰਮਨ ਦੇ ਬੇਬੇ ਤੇ ਨਾਨੀ ਜੀ ਨੂੰ ਦੇਖ ਕੇ ਬਹੁਤ ਵਦੀਆਂ ਲਗਾ 👍👌😄

  • @dilbagsingh6169
    @dilbagsingh6169 7 місяців тому +1

    Waheguru ji sda khush rakhan tuhanu ji 🙏

  • @adeelachaudhry2286
    @adeelachaudhry2286 Рік тому +14

    Love seeing your grandmothers together and the boliyans. ❤

    • @SZaheer-h2d
      @SZaheer-h2d 11 місяців тому

      I am from Pakistan my Nani and dadi belong ludyhana soooooooooory cute

  • @preet_poison315
    @preet_poison315 8 місяців тому +2

    ਨਾਨੀ ਜੀ ਤਾਂ ਮੰਮੀ ਜੀ ਤੋਂ ਵੀ ਜਿਆਦਾ young ਆ❤

  • @rajwantgillsandhu9594
    @rajwantgillsandhu9594 Рік тому +5

    ਨਾਨੀ ਜੀ ਆ ਗਏ ਹੁਣ ਕਈ ਦਿਨ ਘਰ ਚ ਵਿਆਹ ਆਲਾ ਮਹੌਲ ਹੋਊ🎉🎉🎉🎉😂😂😂

  • @Ratro_gamer8
    @Ratro_gamer8 4 місяці тому +1

    ❤❤❤ so cute video vlog🥰💕❤️💖♥️❣️🥰🤩👍👍❤️❤️🇮🇳🇮🇳 ਤੁਸੀਂ ਉਡੀਆਂ ਤੋ ਹਨ❤❤❤

  • @amankiran9318
    @amankiran9318 Рік тому +5

    ਬਹੁਤ ਮਿਸ ਕੀਤਾ ਸਾਗ ਮੱਕੀ ਦੀਆਂ ਰੋਟੀਆਂ ਨੂੰ ❤

  • @harjitsingh-m8q
    @harjitsingh-m8q 11 місяців тому +2

    ਵਾਹਿਗੁਰੂ ਜੀ ਦਾ ਨਾਮ ਦਾਦੀਆਂ ਨਾਨੀਆਂ ਨੂੰ ਲੈਣ ਦਿਆ ਕਰੋ ਇਹ ਤਾਂ ਸਾਰੀ ਉਮਰ ਕੀਤਾ ਹੈ

  • @NarinderKaur19498
    @NarinderKaur19498 Рік тому +4

    ਨਾਨੀ ਜੀ ਦਾਦੀ ਜੀ ਨੇ ਬੋਲੀਆਂ ਦੇ ਚਿੱਬ ਕੱਢ ਦਿੱਤੇ ਬਹੁਤ ਸੋਹਣਾ vlog

  • @abdulrasheed764
    @abdulrasheed764 4 місяці тому

    I am from Pakistan lgta hey kasay sarey apnay log hi hein jasey hamara apna hi log hon. Kia zamana yad krwa dia hey. Mray bchpan ka

  • @rajwinderkaur1023
    @rajwinderkaur1023 Рік тому +2

    ਨਾਨੀ ਤੇ ਦਾਦੀ ਨੇ ਰੋਕਣ ਲਈ 👌👌👌👌❤❤❤

  • @sohailshah9671
    @sohailshah9671 Рік тому

    Sub nu mera Salam. Love you veer ty puri family nu payer. Beby te aunty dy peri hath londa wan g. Sada Khush Ravo Sara pariwar. Me Punjab Pakistan cho.

  • @paramjitdhaliwal2546
    @paramjitdhaliwal2546 Рік тому +4

    ਨਾਨੀ ਤੇ ਦਾਦੀ ਜੀ ਬਹੁਤ ਪਿਆਰ ❤❤❤❤❤❤❤

  • @gurbirsidhusidhu5863
    @gurbirsidhusidhu5863 Рік тому

    We like your Nani dadi da block boliyan wali God bless you and you are luckiest person in this world you take love from your grandparents

  • @LetsstudymathswithNavjot
    @LetsstudymathswithNavjot Рік тому +6

    Hello you and mother are so cute❤ Where are you from

  • @VirkSaab-qz4hw
    @VirkSaab-qz4hw 10 місяців тому +2

    ਹਰਮਨ ਤੂੰ ਕਰਮਾਂ ਵਾਲੀ ਦਾਦੀ ਨਾਨੀ ਜੀ ਹੈ ਵੀਰੇ ਤੈਨੂੰ ਤੇਰੇ ਪਰਿਵਾਰ ਨੂੰ ਤੰਦਰੁਸਤੀ ਬਖਸ਼ੇ

  • @JasveerSingh-ul5cs
    @JasveerSingh-ul5cs Рік тому +4

    ਬਹੁਤ ਵਧਾਈਆ ਬੋਲੀਆ ਦਾਦੀ ਅਤੇ ਨਾਨੀਦੀਆ ❤❤❤

  • @moulik4079
    @moulik4079 3 місяці тому

    Love u dadi tussi vadde change ho ji waheguru meher kari🤲🤲🤲🤲🤲🤲🙏🏻

  • @Amritpalkaur-u1f
    @Amritpalkaur-u1f Рік тому +4

    Dadi Nani ❤❤❤❤ so cute ❤❤

  • @NareshSharma-cp7oc
    @NareshSharma-cp7oc Рік тому +2

    God bless you bet❤ tohadi sari family bohot vdiya hai ❤

  • @sandeepbatth968
    @sandeepbatth968 Рік тому +4

    ਬਹੁਤ ਵਧੀਆ ਫੈਮਲੀ ਵੀਰ ਜੀ ਬਾਬਾ ਜੀ ਖੁਸ ਰੱਖਣ

  • @mannturna5084
    @mannturna5084 Рік тому

    Bhut enjoy kita jii tuhada vlog 🥰bhut sohniya boliyan....bhut vadia dil lagonde Bebe jii tey nani jii

  • @kuldipdhillon8200
    @kuldipdhillon8200 Рік тому +4

    Nice 👍🏻 you’re lucky you have grandparents, stay blessed 😇

  • @JaskirtKang-n2h
    @JaskirtKang-n2h Рік тому +1

    Sare valog bhut nyc aa boliyan bhut vadia aa fr kese din vlog vich boliyan sunyao asi Italy to aa bro Zire kol pind aa

  • @gurigill6616
    @gurigill6616 Рік тому +4

    So cute dadi nani❤❤❤❤

  • @sohiprodution4973
    @sohiprodution4973 Рік тому +1

    ਬੇਬੇ ਜੀ ਨਾਨੀ ਜੀ ਨੇ ਸਾਗ ਤੇ ਰੋਟੀ ਬਹੁਤ ਵਧੀਆ ਤਰੀਕੇ ਨਾਲ🤗🤗🤗🤗

  • @royalgamer6757
    @royalgamer6757 Рік тому +29

    ਬੇਬੇ ਦੀ ਸਭ ਤੋਂ ਪਹਿਲੀ ਬੋਲੀ ਨੇ ਤਾਂ ਅੱਖਾਂ ਚ ਪਾਣੀ ਲਿਆ ਦਿੱਤਾ,, ਸੱਚੀ ਦੂਰ ਵਿਆਹੀਆਂ ਧੀਆਂ ਦੇਖਦੀਆਂ ਰਹਿੰਦੀਆਂ ਕਦੋਂ ਕੋਈ ਆਊ ਮਿਲਣ 😒😒ਮੇਰੇ ਪੇਕੇ ਵੀ ਦੂਰ ਨੇ,, ਜਿਵੇਂ ਹਰਮਨ ਦੀ ਨਾਨੀ ਦੇ,,,

  • @ultimatebeast8624
    @ultimatebeast8624 Рік тому +1

    Ikk taan boliyan di kitab likhwa do, te jadon Harman tusin veaah karaunge eho jehi punjaban lai ke ayeyo...dil khush ho jana fer hore v, touch wood.... God bless this family

  • @GurpreetKaur-xw8cn
    @GurpreetKaur-xw8cn Рік тому +4

    ਬਹੁਤ ਵਧੀਆ...ਵਾਹਿਗੁਰੂ ਜੀ 🙏 🌸🍃

    • @GurpreetKaur-xw8cn
      @GurpreetKaur-xw8cn Рік тому

      ਬੇਬੇ ਜੀ ਤੇ ਨਾਨੀ ਜੀ ਦੀ ਜੋੜੀ ਬਾ-ਕਮਾਲ , ਬੋਲਿਆਂ ਤਾਂ ਬਹੁਤ ਸੋਹਣੀਆਂ ਪਾਉਂਦੇ ਨੇ ਦੋਵੇਂ 🌼

  • @JASWINDERKAUR-w1z8i
    @JASWINDERKAUR-w1z8i 3 місяці тому

    ਬਹੁਤ vadyaa ਬੇਬੇ ਦੀ femli god bless you

  • @jasmandeep1740
    @jasmandeep1740 Рік тому +5

    ਹਰਮਨ ਬੇਬੇ ਤੇ ਨਾਨੀ ਨੇ ਤਾਂ ਸਾਰਾ ਕਰਾਤਾ ਲਵ ਯੂ ਬੇਬੇ ਤੇ ਨਾਨੀ ਜੀ ❤❤❤ ਹਰਮਨ ਪੁੱਤ ਮੇਰਾ ਕਮਿਟ ਜ਼ਰੂਰ ਪੜ੍ਹੀਂ ❤❤😂

  • @AsgharAli-ev9fr
    @AsgharAli-ev9fr Рік тому

    ZABARDAST Bhai bhht kamal aa twadi beby ty nani baqi velog bhht enjoy kitta love from Pakistan Punjab

  • @RekhaRani-lj4ou
    @RekhaRani-lj4ou Рік тому +4

    Nice beba g,❤️❤️❤️🌹🌹

  • @itxhoney1975
    @itxhoney1975 11 місяців тому +1

    Harman you are veri luckiy bebbe ji nani ji nu slam allah pak seht wali zindgi de ameen

  • @parveenbajaj790
    @parveenbajaj790 Рік тому +4

    Waheguru ji hamesha kush rakhe 🙏🏻🙏🏻

  • @unknown-dk9sv
    @unknown-dk9sv Рік тому

    Sardar g tosi baaly lucky oooo Ka tohdy Nani dadi Hy gy NY love 😘 u bebe and Nani ❤❤❤❤ from Mahi Rajput 🇵🇰

  • @aarizmasood9793
    @aarizmasood9793 10 місяців тому

    Mashallaha Mashallaha bht cute Allaha pak her buri nazar sy buchay rishton ko I'm from pakistan

  • @HarpreetSingh-o8d1g
    @HarpreetSingh-o8d1g 25 днів тому

    Veere thodi bebe ji. Te nani ji bot pyare aa ❤❤

  • @JattKaldeepSingh
    @JattKaldeepSingh 7 днів тому

    Bhot bhot vadia veer g tadi family bhot so I aa ty bhot Pyar aa Rab ada hi rhke ❤

  • @kamleshkumari5642
    @kamleshkumari5642 2 місяці тому

    Bahut badhiya Nani Dadi ka program Lagada Hans De vasde Raho

  • @ranasandhu1093
    @ranasandhu1093 11 місяців тому +1

    ਭਾਗਾਂ ਵਾਲਾ ਪੁੱਤ ਜੀ ਜਿਨ੍ਹਾਂ ਨਾਨੀ ਦਾਦੀ ਜੀ ਸਾਗ ਬਣਾ ਕੇ ਦਿਤਾ

  • @crazysiblings4
    @crazysiblings4 10 місяців тому

    ❤❤❤for Naani and daadi hey jamalo... Your mummy is also so beautiful 😍🥰🥰

  • @saminashafi4087
    @saminashafi4087 11 місяців тому

    V nice...sialkot ma apka velog dekha ...dadi nani bht beautiful hn...hr ghr ki ronak hn ye buzurg hastian... bhai tusi v bre achy ho

  • @114.S.S.F
    @114.S.S.F 10 місяців тому

    Harmony thank you so much for reminding us of Panjabi culture.

  • @globehogger6127
    @globehogger6127 Рік тому

    Phli vaar edda hoya jinna di videos sachi dkh k dil khus ho gya sara stress dur krta sachi assi Punjab tho dur bthe aa bahrle desian ch pr tuhdi video ne aaj Punjab te apna ghr yad krata bht lok ne jo UA-cam te ne videos bnonde ne pr satisfying videos tuhdi a veere…. Thank you so much kam tho tired aai daa a pr tuhdi video dkh k saari thakan dur hogyi

  • @unknown-dk9sv
    @unknown-dk9sv Рік тому +1

    Tohno sarya nu Milan ty❤ Mahi Rajput 🇵🇰

  • @tajinderkaurgurudatta1632
    @tajinderkaurgurudatta1632 10 місяців тому

    Very nice waheguruji blees you all be happy with your family and friends 😀 ❤ 🎉🎉🎉❤❤

  • @anulabasd
    @anulabasd 9 місяців тому +1

    Mujhe aapke blog bhut bhut hi achhy lgte h aap asi asi video hmare pass phu hate rho mera bhi MN bhut h srso ka saag or mkki ki roti khane ka srso ka saag to hm hriyanA waly bhi bnate h pr Punjab walA swad nhi hm to bajre ki roti bnate h

  • @lovrkumarkumar6856
    @lovrkumarkumar6856 4 місяці тому

    ਤੁਹਾਡੀ ਬੇਬੇ ਦੀਆਂ ਬੋਲਿਆ ਬਹੁਤ ਚੰਗੀਆ ਲੱਗਦੀਆਂ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਬਹੁਤ ਵਧੀਆ ਐਦਾਂ ਆਪਣੇ ਪਰਿਵਾਰ ਨਾਲ ਰਾਜ਼ੀ ਖ਼ੁਸ਼ੀ ਰਹੋ

  • @MshahrozPopi
    @MshahrozPopi 4 місяці тому

    Love you paji fan from Pakistan name: Shahroz tuhadi family bohat achi ha rab tuhade parivaar nu kise di nazar lave ❤