Amar Singh Chamkila Amarjot Live | Khemkaran | Chamkila Live | Amarjot Live | Chamkila Dharmic Songs

Поділитися
Вставка
  • Опубліковано 5 жов 2024
  • ਅਮਰ ਸਿੰਘ ਚਮਕੀਲਾ ਤੇ ਅਮਰਜੋਤ ਜੀ ਦੇ ਲਾਈਵ ਪਿੰਡਾਂ 'ਚ ਲੱਗੇ ਅਖਾੜਿਆਂ ਦੀ ਵੀਡੀਓਜ਼ ਜੇ ਕਿਸੇ ਦੋਸਤ ਕੋਲ ਹੋਣ ਤਾਂ ਮੈਨੂੰ ਕਾਲ ਕਰੇ... 9876474671 ਕੋਈ ਸਪੀਕਰ ਵਾਲਾ ਜਿਸ ਕੋਲ ਕਲਾਕਾਰਾਂ ਦੀਆਂ ਲਾਈਵ ਆਡੀਓ ਰਿਕਾਰਡਿੰਗ ਹੋਵੇ ਉਹ ਵੀ ਦੱਸੇ।

КОМЕНТАРІ • 183

  • @happysinghhappysingh9625
    @happysinghhappysingh9625 3 роки тому +16

    ਮਰ ਕੇ ਵੀ ਨਹੀਂ ਮਰਿਆ, ਬੁਲੰਦ ਅਵਾਜ਼ ਦਾ ਮਾਲਕ ਅਮਰ ਸਿੰਘ ਚਮਕੀਲਾ ਸਾਬ ਪੰਜਾਬੀ ਗਾਇਕੀ ਦਾ ਧਰੂ ਤਾਰਾ ਸੀ🙏🙏💐🌹🍀🌹❤❤

    • @bhurasingh1871
      @bhurasingh1871 2 роки тому +1

      ਬਾੲੀ ਸੱਚੀ ਗੱਲ ਕੀਤੀ

  • @GurdeepSingh-fb7zz
    @GurdeepSingh-fb7zz 3 роки тому +17

    ਯਾਰ ਰੱਬ ਦੀ ਰੂਹ ਸੀ ਜਿਹੜੀ ਹੁਣ ਸਾਨੂੰ ਕਦੇ ਵੀ ਨਹੀਂ ਮਿਲੇਗੀ (ਗੋਗੀ ਬਰਾੜ ਬੰਬੇ =

  • @kamalsingh4523
    @kamalsingh4523 4 роки тому +13

    Jina pyar Amar Singh chamkila ji and Amar jot ji noo milya kise noo ne mileiya

  • @preetkoldhar8143
    @preetkoldhar8143 4 роки тому +28

    ਜਿਸਨੇ ਇੱਕ ਵਾਰੀ ਚਮਕੀਲਾ ਸਾਹਬ ਦਾ ਲਾਈਵ ਵੇਖਿਆ ਜਾ ਕੋਈ ਗੀਤ ਸੁਣਿਆ ਉਹ ਬੱਸ ਉਹਨਾਂ ਦਾ ਮੁਰੀਦ ਹੋ ਕੇ ਰਹਿ ਜਾਦਾਂ ਸੀ,ਐਨੀ ਪਕੜ ਸੀ ਉਹਨਾਂ ਦੇ ਸੰਗੀਤ ਦੀ ।

  • @AK_7official
    @AK_7official 3 роки тому +4

    कोई मुकाबला नहीं है, चमकीला-अमरजोत जोड़ी का। जिंदगी भर के लिए, रूला कर चले गए।

  • @rajbirsingh5011
    @rajbirsingh5011 4 роки тому +18

    ਅੱਤ ਗਾਇਕੀ। ੳਸਤਾਦਾ ਦਾ ਉਸਤਾਦ। ਬਾਈ ਚਮਕੀਲਾ।

  • @tarloksingh5755
    @tarloksingh5755 4 роки тому +7

    Amar singh chamkila and amarjot amar hai ji punjab vich and king jorri amar rahu rahindi duniyaa tak and king song sira 👍👍👍👍👍👍👍

  • @Manjitsingh-ve5dv
    @Manjitsingh-ve5dv 4 роки тому +11

    20ਵੀ ਸਦੀ ਤੇ 21ਵੀਂ ਸਦੀ ਦਾ ਮਹਾਨ ਕਲਾਕਾਰ ਚਮਕੀਲਾ ਬਾਈ

  • @yashpal4717
    @yashpal4717 4 роки тому +5

    ਦਿਲ ਦਾ ਸਾਫ ਚਮਕੀਲਾ ਬਾੲੀ

  • @sukhmandersran584
    @sukhmandersran584 4 роки тому +15

    ਬਹੁਤ ਵਧੀਆ ਸਦਾਬਹਾਰ ਪੁਰਾਣੇ ਗੀਤ ਸੁਣਕੇ ਨਜਾਰਾ ਆ ਜਾਂਦਾ ਧੰਨਵਾਦ ਕੀਤਾ ਜਾਦਾ ਹੈ ਤੁਹਾਡਾ ਵੀਰ ਜੀ ਚਮਕੀਲਾ ਅਮਰਜੋਤ ਜੋੜੀ ਅਮਰ ਰਹੇ ਉਨ੍ਹਾ ਮਹਾਨ ਗਾਇਕ ਜੋੜੀ ਨੂੰ ਸਾਡਾ ਦਿਲੌ ਸਲਾਮ ਹੈ

  • @vaidmakhansinghdeol8270
    @vaidmakhansinghdeol8270 4 роки тому +34

    ਜੇ ਕੋਈ ਆਪਣਾ ਮਰ ਜਾਵੇ ਤਾਂ ਕੀ ਕੋਈ ਭੁੱਲ ਜਾਂਦੈ? ਨਹੀਂ! ਇਸ ਕਰਕੇ ਲੋਕ ਨਹੀਂ ਭੁੱਲ ਸਕਦੇ ਚਮਕੀਲੇ ਨੂੰ ਕਿਉਂ ਕਿ ਇਹ ਸਾਡਾ ਸਭ ਦਾ ਹਰਮਨ ਪਿਆਰਾ ਕਲਾਕਾਰ ਸੀ।ਉਸ ਸਮੇ ਦਾ ਜਦੋਂ ਬਨੇਰਿਆਂ ਤੇ ਸਪੀਕਰ ਲਗਦੇ ਸੀ।

  • @charanjeetchanni8550
    @charanjeetchanni8550 4 роки тому +9

    Legend. Star. Singer. Sir. Amar. Singh. Ji. Chamkjla. Mam. Amarjot. Ji. Thanx. Sohi. Sir. Ji.

  • @tgshorts7300
    @tgshorts7300 3 роки тому +2

    Real super star chamkila and amar jot ji

  • @jitendargill6749
    @jitendargill6749 Рік тому +2

    ਪੈਸੇ ਦਾ ਪੂਰਾ ਮੁਲ ਪੁਰਾ ਸਵਾਦ ਅਮਰ ਸਿੰਘ ਚਮਕੀਲਾ ਸਾਹਿਬ

  • @Kimmygill-e8e
    @Kimmygill-e8e 6 місяців тому +2

    ਬਾਈ ਮਨ ਖੁਸ਼ ਹੋ ਜਾਦਾ ੑਬਾਈ ਚਮਕੀਲਾ ਸੁਨ ਕੇ

  • @Ramsinghbhangal
    @Ramsinghbhangal 4 роки тому +32

    ਧੰਨਵਾਦ ਸੋਹੀ ਸਾਹਬ ਅਖਾੜਾ ਸੁਣ ਕੇ ਆਨੰਦ ਆ ਗਿਆ ਜਿੳਦੇ ਵਸਦੇ ਰਹੋ

  • @tarloksingh5755
    @tarloksingh5755 4 роки тому +5

    Amar singh chamkila and amarjot amar hai ji punjab vich and king jorri amar rahu rahindi duniyaa tak and 👍👍👍👍👍👍👍👍👍👍👍

  • @ManmohanSingh-kr8bx
    @ManmohanSingh-kr8bx 3 роки тому +1

    ਸਾਰੇ,,ਗਇਕਾ,,ਦਾ,,ਬਾਪੂ,,22,,ਚਮਕੀਲਾ,,

  • @chanansingh1973
    @chanansingh1973 4 роки тому +16

    Amar singh Chamkila ji te biba amarjot ji super star Jodi nu dilon salam 🌹🌹🌹🌹🌹🌹🌹🌹🌹🌹

  • @kuldeepsidhu9005
    @kuldeepsidhu9005 4 роки тому +27

    ਸਦਾਬਹਾਰ ਗਾੲਿਕ ਚਮਕੀਲਾ ਅਮਰਜੋਤ ਰਹਿੰਦੀ ਦੁਨੀਅਾਂ ਤੱਕ ਅਮਰ ਰਹਿਣਗੇ

  • @dharamdave1744
    @dharamdave1744 4 роки тому +11

    ਵਾਹ ਜੀ ਵਾਹ ਨਜ਼ਾਰਾ ਆ ਗਿਆ ਧੰਨਵਾਦ ਸੋਹੀ ਵੀਰ !!!

  • @gurjantaulakh1791
    @gurjantaulakh1791 4 роки тому +13

    ਬਹੁਤ ਵਧੀਆਂ ਜੀ ਵੀਰ ਜੀ ਅਖਾੜਾ ਪਾਉਣ ਲਈ ਧੰਨਵਾਦ ਜੀ

  • @GurmeetSingh-pj7hn
    @GurmeetSingh-pj7hn 4 роки тому +6

    ਭਾਈ ਚਮਕੀਲੇ ਦੁਨੀਆ ਤੇ ਬਾਪੂ ਆਜਾ

  • @mrXYZ-rh7nu
    @mrXYZ-rh7nu 3 роки тому +7

    33 sal baad v lokk yad krde ne te age v krde renge ❣❣

  • @gurcharansingh4807
    @gurcharansingh4807 4 роки тому +7

    ਬਹੁੱਤ ਖੂਬ ਜੀ

  • @ManpreetSingh-lw5ke
    @ManpreetSingh-lw5ke 3 роки тому +2

    Sadyan tak eh awaja chamakdya Rehan ASI chamkila ji Amarjit ji de dilon mureed

  • @dalbirsandhu1840
    @dalbirsandhu1840 3 роки тому +5

    ਪਿੰਡ ਬਹਾਦਰ ਨਗਰ-__ਸਨ:1986
    ਸਾਹਿਬ ਸਿੰਘ ਦੇ ਵਿਆਹ ਦੀ ਵੀਡੀਓ
    ਇਹ ਮੇਰੇ ਪਾਪਾ ਦੇ ਵਿਆਹ ਦੀ ਵੀਡੀਓ ਆ
    ਤੁਹਾਨੂੰ ਕਿੱਥੋਂ ਮਿਲੀ
    Please dsdo😔

  • @radhesham1502
    @radhesham1502 3 роки тому +2

    Amar singh chamkila and Amarjyot ji super duper punjabi singer jodi
    🙏🌹🌹🙏

  • @jagseersingh-t4l
    @jagseersingh-t4l 4 роки тому +88

    2020 ਵਿੱਚ ਕੌਣ ਸੋਣ ਰਿਹਾਂ ਲਾਈਕ ਕਰੋ ਫੇਰ

  • @ਸ.ਹਤਾਸੰਘ
    @ਸ.ਹਤਾਸੰਘ 4 роки тому +17

    ਨਾਮ ਵੀ ਅਮਰ ,ਹੈ ਵੀ ਅਮਰ ਤੇ ਰिਹਣਾ ਵੀ ਅਮਰ.....

  • @JagdeepSingh-ic6jq
    @JagdeepSingh-ic6jq 4 роки тому +10

    Miss u Chamkila ji

  • @opsharin2820
    @opsharin2820 4 роки тому +2

    Dunia di number one jodi amar singh chamkila and amar jot ji

  • @lallisingh1739
    @lallisingh1739 4 роки тому +17

    Chamkila sade punjab de jaan

  • @gurlalsingh-bh9fn
    @gurlalsingh-bh9fn 5 місяців тому +1

    ਚਮਕੀਲਾ ਬਾਈ ਚਮਕੀਲਾ ਹੀ ਸੀ😢😢😢😢

  • @ਇੰਦਰਜੀਤਸਿੰਘਵੜੈਚ

    ਬਹੁਤ ਵਧੀਆ
    8-----7-----2020

  • @jashansandhu3400
    @jashansandhu3400 4 роки тому +47

    ਨਾਲੇ ਤਾਂ ਅਖਾੜਾ ਸੁਣਦਾ ਹਾਂ ਤੇ ਨਾਲੇ ਰੋ ਰਿਹਾ ਹਾਂ,,, ਚਰਨਾ ਸੰਧੂ ਪੰਜ ਗਰਾਈਂ ਕਲਾਂ ਪਿੰਡ

  • @rinkukainth7760
    @rinkukainth7760 4 роки тому +6

    Amar Singh chmkila te amarjot bargi Jodi nhi ban sakdi nai reesa bai dya rehdi dunya tak name rahu chmkila g da 🙏🏻🙏🏻🙏🏻

  • @togadmusic6968
    @togadmusic6968 4 роки тому +3

    Super Hits jodi Amar Singh chamkila Amarjot super Hits

  • @jassiphotostudio8825
    @jassiphotostudio8825 3 роки тому +2

    किंग चमकीला इतने ताकतवर चमकीला ऑल वर्ल्ड

  • @MandeepSingh-ty8rh
    @MandeepSingh-ty8rh 3 роки тому +2

    ਨਈ ਰੀਸਾਂ ਬਾਈ ਦੀਆਂ

  • @krishandevverynicechmkilaj286
    @krishandevverynicechmkilaj286 4 роки тому +10

    ਸਾਡਾ ਚੰਨ ਚਮਕੀਲਾ

  • @mastansingh4891
    @mastansingh4891 4 роки тому +11

    ਲੋਕ ਮੇਰੇ ਗਲ ਪੈਂਦੇ ਕਿ ਜਾਂ ਤਾਂ ਹੱਟੀ ਬੰਦ ਕਰ ਦੇਹਿ ਜਾਂ ਚਮਕੀਲਾ ਸੁਣ ਲੈ। ਹੱਟੀ ਬੰਦ ਵੇਖ ਕਿ ਕਹਿੰਦੇ ਸੀ ਗਿਆ ਹੋਣਾਂ ਗੋਰੂ ਕੰਜਰ ਆਪਣੇ ਲਗਦੇ ਨੂੰ ਸੁਣਨ।

  • @JujharSingh-ik9it
    @JujharSingh-ik9it 4 роки тому +7

    Shamsher sohi Sahib thank you ji Rab tuhadi umar bahut lami kare ji

  • @harbhajansoomal4709
    @harbhajansoomal4709 4 роки тому +4

    I miss you chamkila Bai ji

  • @avtarsarari7826
    @avtarsarari7826 4 роки тому +4

    ਇਕ ਚਮਕੀਲਾ ਹੀ ਸੀ ਜੋ ਸਟੇਜ ਨੂੰ ਬਣ ਕੇ ਰੱਖਦਾ ਸੀ

  • @Devil_221
    @Devil_221 3 роки тому +3

    Saria dunia h koi istra da live nhi la skda 🙏

  • @mohitsangar0013
    @mohitsangar0013 6 місяців тому +1

    Sare hi kalakara da baap si chamkila ustad ji

  • @Royal-hk7oc
    @Royal-hk7oc 4 роки тому +4

    Balle balle chamkila sahab

  • @davinderkumar6761
    @davinderkumar6761 4 роки тому +2

    Waah ji waah Nahi Reesa chamkeele 22 G tuhadi jorhi dian

  • @gurpreetkhichi2785
    @gurpreetkhichi2785 4 роки тому +3

    Pase vaste Maria chamkila

  • @dharmabadshahpuria4190
    @dharmabadshahpuria4190 4 роки тому +4

    Nice chamkila g

  • @khushwindersingh7570
    @khushwindersingh7570 4 роки тому +9

    Wah g Wah chamkila and amrjot evergren

  • @gurpreetsingh-zg3km
    @gurpreetsingh-zg3km 4 роки тому +12

    Ajj v chamkda peya chmkila

  • @fojihq
    @fojihq 3 роки тому +1

    Wah ene loka de ser te dastar hundi c Punjab ch.. Wahhh

  • @SonuDharamgarh
    @SonuDharamgarh 4 роки тому +5

    Legend

  • @usman.record7788
    @usman.record7788 3 роки тому +1

    wah wah wah mza aa giaaaaa ji

  • @skishanpura
    @skishanpura 4 роки тому +6

    Amar to amar hote ne chamkile g

  • @gurjantsinghnahar9781
    @gurjantsinghnahar9781 4 роки тому +4

    great jori amar rhe

  • @sukhdevsran9735
    @sukhdevsran9735 4 роки тому +10

    ਵਾਹ ਜੀ ਵਾਹ

  • @beerabrar8516
    @beerabrar8516 4 роки тому +4

    Very nice Brother 👌👌👌👌👌

  • @manjeetstudio1817
    @manjeetstudio1817 4 роки тому +31

    ਬਹੂਤ ਹੀ ਵਧੀਆ ਅਖਾੜਾ ਸੋਹੀ ਸਾਹਿਬ

  • @davinderkumar6761
    @davinderkumar6761 4 роки тому +2

    Thank you very much 22 Sohi Sahb

  • @BhupinderSingh-sj5oe
    @BhupinderSingh-sj5oe 3 роки тому +1

    Aij bhi Amar hai Chamkila ji 👍🙏🙏🙏🙏🙏

  • @tersemsingh5869
    @tersemsingh5869 4 роки тому +5

    Very nice

  • @labhsingh4024
    @labhsingh4024 4 роки тому +5

    Bhai chamkila , chamkila si..

  • @avtarsarari7826
    @avtarsarari7826 4 роки тому +4

    19 ਵੀ ਸਦੀ ਦਾ ਬੇਤਾਜ ਬਾਦਸ਼ਾਹ ਚਮਕੀਲਾ

  • @jaggasurtia6061
    @jaggasurtia6061 4 роки тому +3

    Wah ji

  • @sukhwinderpalsingh1050
    @sukhwinderpalsingh1050 3 роки тому

    ਚਮਕੀਲਾ ਸਾਬ ਜੀ ✍️✍️✍️✍️✍️💪💪💪💪💪

  • @JaswantSingh-vf1fo
    @JaswantSingh-vf1fo 4 роки тому +8

    sachhi biyan karne wala banda se

  • @arshsandhusandhu6400
    @arshsandhusandhu6400 4 роки тому +4

    Very nice brother

  • @manjeetsingh4111
    @manjeetsingh4111 4 роки тому +5

    Salute ji

  • @gorasingh3517
    @gorasingh3517 4 роки тому +6

    Nice

  • @RajKumar-om5lm
    @RajKumar-om5lm 4 роки тому +4

    Jai Ho Baba chamcila ji

  • @parminderaulakh9370
    @parminderaulakh9370 3 роки тому

    Sohi veer ji da Bhut bhut Dhanbad

  • @jindaginama9322
    @jindaginama9322 4 роки тому +18

    ਨਵਾਂ ਅਖਾੜਾ ਪਾਇਆ ਹੈ ਜੀ ਸੋਹੀ ਸਾਹਿਬ ਜੀ

  • @gamingtechnolgy....4955
    @gamingtechnolgy....4955 4 роки тому +9

    Thanks 22
    For sharing this video..
    Great personality chàmkila and Amar jot

  • @BaljeetSingh-qk1uj
    @BaljeetSingh-qk1uj 4 роки тому +3

    Number one jodi

  • @jasmailsingh2706
    @jasmailsingh2706 3 роки тому +1

    Sohi sahab thanks je

  • @jotygill4717
    @jotygill4717 4 роки тому +7

    Rab warga banda c bai

  • @raghvirsingh5835
    @raghvirsingh5835 4 роки тому +2

    Nice sony

  • @shivdeepkartik5032
    @shivdeepkartik5032 4 роки тому +2

    So nice

  • @gurpalsidhu5430
    @gurpalsidhu5430 3 роки тому +2

    2021 ch kon kon sun reha like kro

  • @fojihq
    @fojihq 3 роки тому +2

    Scooter cho roo da famba la k VCR da head saaf karna c bai

  • @SANDHU_171
    @SANDHU_171 4 роки тому +4

    Both vadya ji

  • @अद्भुतदुनिया-न8न

    22 ji jo shri guru nanak dev ji da jo song starting vich gayea aa oh full upload kario

  • @ghaintgaane1965
    @ghaintgaane1965 4 роки тому +12

    ਵਾਹ ਜੀ ਵਾਹ 💕💕💗💗💟💖💖💝💝

  • @khivadavinder2939
    @khivadavinder2939 3 роки тому +2

    Ustaad 😘❤️

  • @gopirandhawa4019
    @gopirandhawa4019 4 роки тому +4

    sohi sab boht wdia kmm kar rahe o keep it up🤟❤️

  • @GurdeepSingh-di9qn
    @GurdeepSingh-di9qn 3 роки тому +2

    ਜੀ ਹੀਹਨੋ ਮਾਰਿਆ ਲੁਖ ਲਾਹੁਣਤ ੳਹਦੇ

  • @a.kelectrical9374
    @a.kelectrical9374 2 роки тому

    Good singar

  • @sukhdevtakhar8167
    @sukhdevtakhar8167 2 роки тому

    Nice ji

  • @ManjitSingh-ph6th
    @ManjitSingh-ph6th 4 роки тому +5

    Very, very,,,

  • @mr.satpalkambojtechnical
    @mr.satpalkambojtechnical 4 роки тому +3

    Nice song

  • @msmaan2576
    @msmaan2576 4 роки тому +1

    Aitt karte 22G

  • @Devil_221
    @Devil_221 3 роки тому +1

    Real legend 🔥🔥🔥🔥🔥🔥🔥

  • @jagdeepsinghsardar1715
    @jagdeepsinghsardar1715 4 роки тому +5

    👌👌👌👌👍👍🙏🙏🙏😭😭

  • @jaspalkhroudkharod5469
    @jaspalkhroudkharod5469 4 роки тому +6

    Thanks 22 ji 22 ji date and village jarur mention karra karo ji

  • @amitachandiamitachandi7034
    @amitachandiamitachandi7034 3 роки тому +1

    🙏🙏❤️🌹

  • @gurlalsingh334
    @gurlalsingh334 4 роки тому +5

    Ketoo lab leao chamkila

  • @manjeetstudiolehragaga5312
    @manjeetstudiolehragaga5312 3 роки тому +1

    ਸੋਡੇ ਪੇ ਜਾਣ ਕੀੜੇ ਲੱਚਰ ਤਾ ਯਮਲਾ ਵੀ ਗਾ ਗਿਆ