Miss Pooja & Preet Brar - Petrol Ek tere karke latest New Punjabi hit songs 2016

Поділитися
Вставка
  • Опубліковано 14 гру 2024

КОМЕНТАРІ • 1,7 тис.

  • @BhimSingh-wt1ih
    @BhimSingh-wt1ih 6 місяців тому +154

    2024 ਵਿੱਚ ਕੌਣ ਕੌਣ ਸੁਣ ਰਿਹਾ ਬਾਈ ਜੀ ❤❤

  • @bhullarbeant1643
    @bhullarbeant1643 Рік тому +155

    ਸਾਡੇ ਤੇ ਜਵਾਨੀ ਨਵੀ ਨਵੀ ਸੀ ਇਹ ਗਾਣੇ ਵੇਲੇ 88 ,90 born wale hi ਸਮਜ ਸਕਦੇ ਇਹ ਗਾਣਿਆ ਨਾਲ ਬਹੁਤ ਡੂੰਘੀਆਂ ਯਾਦਾਂ ਜੁੜੀਆਂ ਹੋਈਆਂ

    • @rambosohi2146
      @rambosohi2146 11 місяців тому +3

      Right

    • @g-sgillsaab
      @g-sgillsaab 8 місяців тому +2

      veere mera janam mate
      1998-par mainu aj v bhot
      aj v bohat sohne lgde a gane❤😊

    • @daljeetsingh-tm1en
      @daljeetsingh-tm1en 8 місяців тому +1

      Sai gl a bro AJ kl ni swad

    • @SandhuMan-cp2zl
      @SandhuMan-cp2zl 7 місяців тому +1

      Sahi gal bai aj vale jwak smjde sade te jwani hi ni aai

    • @lrs512
      @lrs512 7 місяців тому +1

      K k road MUKTSAR SARA DIN BULLET BJAI FIRDE C

  • @PB.-13
    @PB.-13 Рік тому +291

    ਅੱਜ ਬਹੁਤ ਰੋਇਆ ਇਹ ਗਾਣਾ ਸੁਣ ਕੇ..। 17-18 ਸਾਲ ਦੇ ਹੁੰਦੇ ਸੀ ਜਦ ਇਹ ਗਾਣਾ ਆਇਆ ਸੀ..। ਅੱਜ ਕੱਲ ਦੇ ਗਾਣੇ ਕੀ ਰੀਸ ਕਰਨਗੇ..। ਕਿੰਨਾ ਸੋਹਣਾ ਸਮਾਂ ਸੀ... 😢😢😢😢😢। ਬਾਹਰਲੇ ਮੁਲਕਾਂ ਆਲਾ ਫੁੱਦੂ ਕੀੜਾ ਲੋਕਾਂ ਦੇ ਮਨ ਚ ਆਇਆ ਨਹੀਂ ਸੀ ਅਜੇ..। ਰੱਬ ਕਰਕੇ ਦੁਬਾਰੇ ਪੁਰਾਣਾ ਸਮਾਂ ਆ ਜਾਵੇ..।

    • @BalwinderSingh-rd7wc
      @BalwinderSingh-rd7wc Рік тому +14

      ਸਹੀ ਕਿਹਾ ਬਾਈ। ਉਹ ਵੀ ਦਿਨ ਸੀ ਕੋਈ

    • @RamanDeepSingh-id1nk
      @RamanDeepSingh-id1nk Рік тому +5

      Sai AA yarr jwa

    • @jattmoosewala83
      @jattmoosewala83 Рік тому +4

      ਬਾਹਰ ਗਏ ਨੀ ਮੁੜਦੇ, ਚੰਗੈ ਗੰਦ ਨਿੱਕਲ਼ ਗਿਆ ਪੰਜਾਬ ਚੋਂ

    • @jogasingh3615
      @jogasingh3615 Рік тому +1

      Right brother

    • @jantadiawaaz3978
      @jantadiawaaz3978 Рік тому +6

      ਜਿਨ੍ਹਾਂ ਨੇ ਇਹ ਗਾਣਾ ਗਾਇਆ ਉਹ ਆਪ ਵੀ ਬਾਹਰ ਰਹਿੰਦੇ ਨੇ ਹੁਣ

  • @ghumanvlogs5641
    @ghumanvlogs5641 Рік тому +91

    ਬਾਈ ਜੀ ਸੋਹਣਾ ਸਮਾ ਸੀ ਇਹ। ਸੁਨਹਿਰੀ ਦੌਰ ਸੀ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ। ਬਿਨਾ ਇੰਟਰਨੈੱਟ ਬਿਨਾ ਯੂ ਟਿਊਬ ਇਹ ਗਾਣਾ ਸੁਣਨ ਲਈ ਸਪੈਸ਼ਲ ਅਸੀਂ landline ਫੋਨ ਤੋਂ ਆਰਡਰ ਕਰਦੇ ਹੁੰਦੇ ਸੀ। ਓਹਦੇ ਲਈ ਸਾਨੂੰ 4 ਰੁਪੈ ਪ੍ਰਤੀ ਮਿੰਟ ਦੇਣੇ ਪੈਂਦੇ ਸੀ। ਤੇ ਜਦੋਂ ਫੋਨ ਦਾ ਬਿੱਲ ਆਉਣਾ ਤਾਂ ਸਾਡੀ ਫੁੱਲ ਖੜਕਾਇੰਤੀ ਹੋਣੀ ਵੀ ਸਾਲਿਓ ਗਾਣੇ ਸੁਣਕੇ tuc ਏਡਾ ਬਿੱਲ ਲੀਆਤਾ। ਸੱਚੀ ਸੁਨਹਿਰੀ ਸਮਾ ਸੀ ਯਾਰ। ਨਾ ਓਹ ਸਮਾ ਮੁੜਕੇ ਆਉਣਾ ਨਾ ਏਦਾ ਦੇ ਗੀਤ। ਇਹ ਤਾਂ ਉਹੀ ਸਮਝ ਸਕਦਾ ਜੀਹਨੇ ਇਹ ਸਮਾ ਹੰਢਾਇਆ ਹੋਵੇ। 🚶🚶🚶🚶

    • @notoriusbuntyvlogs
      @notoriusbuntyvlogs Рік тому +1

      Bilkul 22 ji main v mh1 te ehe gana lvonda c nale aavde local dish aale 22 nu sms text pej ke 3 rs da fer code pej k lvonda c channel te 😊😊❤❤

    • @bachittarbachittarsingh-wb1jv
      @bachittarbachittarsingh-wb1jv 6 місяців тому

      ❤❤❤ਸੇਈ ਗੱਲ ਆ 22ਜੀ 🎉🎉

    • @js_majhe_wale
      @js_majhe_wale 5 місяців тому +1

      Sahi keha bai ,son 2000 ton thale wale samaj sakde ena songs nu 😢😢❣️❣️🥰🥰🥰

    • @BachittarBachittarsingh-v1z
      @BachittarBachittarsingh-v1z 4 місяці тому

      ਸੇਈ ਗੱਲ ਆ 22ਜੀ ❤🎉

    • @AnilG-yo3cz
      @AnilG-yo3cz 2 місяці тому

      All time favourite song miss Pooja ❤❤❤

  • @kachurasahab578
    @kachurasahab578 2 роки тому +23

    ਮੈਂ ਇਹ ਗਾਣਾ Nokia ਦੇ ਫੋਨ ਚ਼ ਸੁਣਿਆਂ ਸੀ ਉਸ ਟਾਈਮ android ਫੋਨ ਨਹੀਂ ਹੁੰਦੇ ਸੀ
    ਸੱਚੀ ਯਰ ਓ ਟਾਈਮ ਬਹੁਤ ਵਧੀਆ ਸੀ

    • @AmandeepSingh-ye1fj
      @AmandeepSingh-ye1fj Рік тому +1

      In english that means he or she had heard of this particular song in year 2007 on nokia 6600

    • @AnilG-yo3cz
      @AnilG-yo3cz 2 місяці тому

      All time favourite song miss Pooja

  • @Turbanator54
    @Turbanator54 Рік тому +90

    2006..2007 ਵਿੱਚ ਇਹ ਗਾਣਾ ਆਈਆਂ ਸੀ ਸਾਡੀ ਜਵਾਨੀ ਟਾਈਮ ਤੇ ਉਦੋ ਵੀਹ ਸਾਲ ਦੇ ਸੀ love you❤ sweet song

  • @mandipchattrath4796
    @mandipchattrath4796 5 років тому +95

    10-8-19 ...ਪਾਜੀ ਇਹ ਗਾਣੇ ਸੁਣ ਕੇ ਮਨ ਖ਼ੁੱਸ਼ ਹੁੰਦਾ।।।।।ਹੁਣ ਵੀ ਕਰੋ ਡਿਓਟ ਗਾਣੇ ਪੂਜਾ ਨਾਲ

  • @snd5284
    @snd5284 Рік тому +30

    ਕਿੰਨੀ ਸਾਦਗੀ ਨਾਲ ਗਾਉਂਦੇ ਸੀ ....ਰੂਹ ਖੁਸ਼ ਹੋ ਜਾਂਦੀ ਸੁਣ ਕੇ

  • @amarjeetsingh9887
    @amarjeetsingh9887 4 роки тому +107

    ਕੌਣ ਕੌਣ ਅੱਜ ਵੀ ਸੁਣ ਰਿਹਾ

  • @happymaan9544
    @happymaan9544 Рік тому +28

    ਰੂਹ ਖੁਸ਼ ਹੋ ਜਾਂਦੀ ਅੱਜ ਵੀ ਪੁਰਾਣੇ ਗੀਤ ਸੁਣ ਕੇ ❤

  • @Jaani-lv2dk
    @Jaani-lv2dk 3 роки тому +19

    ਕੋਈ ਟਾਈਮ ਸੀ , ਜਦ ਮਿਸ ਪੂਜਾ ਦਾ ਦੌਰ ਚਲਦਾ ਸੀ

  • @AmmyGill01
    @AmmyGill01 3 роки тому +85

    Miss pooja miss pooja hoyi pyi c odo sare passe... ਕੈਸਟ ਦਾ ਜ਼ਮਾਨਾ ਹੁੰਦਾ ਸੀ.. ਕੋਈ ਗਾਣਾ ਨੀ ਸੀ ਛੱਡ ਦੇ ਹੁੰਦੇ ਭਰਵਉਣ ਲਈ

    • @yadwindersingh7629
      @yadwindersingh7629 Рік тому +2

      ❤️❤️😍

    • @Kapurthalafilms
      @Kapurthalafilms Рік тому +1

      22 mere channel te short videos de viewers de mamle ch sidhu moose wala nu piche shad gayi miss pooja 😁 miss pooja beat sidhu moose wala

  • @rsjosan1398
    @rsjosan1398 2 роки тому +38

    ਪੁਰਾਣੇ ਦਿਨ ਯਾਦ ਆ ਗਏ ਯਾਰ ❤️

  • @Gurpreetsingh-ws3dh
    @Gurpreetsingh-ws3dh 3 роки тому +28

    2006 to la ke 2010 11 tak only pooja hi pooja jawani yaad aa gyi sachi love u.....

  • @gurpalsingh1865
    @gurpalsingh1865 2 роки тому +18

    ਮੈ ਅੱਜ ਵੀ ਸੁਣਦਾ ਹਾਂ ਇਹ ਗੀਤ ਮੈਨੂੰ ਬਹੁਤ ਪਸੰਦ ਹੈ ਪੂਜਾ ਅਤੇ ਪਰੀਤ ਬਰਾੜ ਦਾ ਗੀਤ ਮੈ ਅੱਜ ਮਿਤੀ 13-11-2022 ਨੂੰ ਸੁਣ ਰਿਹਾ ਹਾਂ

  • @Jaswindersingh-r8d3r
    @Jaswindersingh-r8d3r Рік тому +7

    2007,, sony Ericsson Xperia,,, 512MB momery card ,, ਘਰੇ ਕਲੇਸ਼ ਪਾ ਤੇ 3-4 ਦਿਨ ਰੋਟੀ ਛੱਡ ਕੇ ਫੇਰ ਘਰਦੇ ਮੰਨੇ ਸੀ ਅਤੇ ਫ਼ੇਰ ਪਟਿਆਲੇ ਬਹੇੜਾ ਚੌਂਕ ਤੋਂ ਲੈ ਕੇ ਆਏ ਸੀ । ਓਦੋ ਏਨੀ ਖੁਸ਼ੀ ਸੀ ਕਿ ਅੱਖਰਾਂ ਵਿਚ ਬਿਆਨ ਨਈ ਕਰ ਸਕਦੇ ਪਰ ਹੁਣ 14 pro max tkk ਹੱਥਾਂ ਚ ਨੇ ਫਿਰ ਵੀ ਓਸ ਟਾਈਮ ਵਾਲੀ ਖੁਸ਼ੀ ਨਈ ਮਿਲਦੀ ।

    • @GurtejSingh-ew4qn
      @GurtejSingh-ew4qn 6 місяців тому

      ਆਵਾਜ਼ ਬਹੁਤ ਵਧੀਆ ਸੀ ਕੰਪਨੀ ਦੇ ਫੋਨਾ ਨਾਲੋਂ ਵੱਧ ਸੀ ਬੈਟਰੀ ਘੱਟ ਕੱਢਦੇ ਫਲੈਸ਼ ਬਹੁਤ ਕੈਮਰਾ ਜ਼ੂਮ ਵੀ ਵਧੀਆ ਸੀ ਮੈਂ ਵੀ ਰੱਖਿਆ ਆਹ ਫੋਨ 💞💞

  • @seamstresshumma
    @seamstresshumma 3 роки тому +55

    Still listening in 2021..best songs of our school days...

  • @baldevkhator7987
    @baldevkhator7987 3 роки тому +193

    ਆਪਣੇ ਸਕੂਲ ਦਾ ਟਾਇਮ ਯਾਦ ਅਾ ਗਿਅਾ👌👌👌👌👌👌

  • @GurtejSingh-ew4qn
    @GurtejSingh-ew4qn 6 місяців тому +4

    ਬਲੂ ਟੂਥ ਦਾ ਜਮਾਨਾ ਸੀ ਇਕ ਦੂਸਰੇ ਤੋਂ ਗਾਣੇ ਲੈ ਲੈਂਦੇ 💞💞💞

  • @jassigrewalvlogs2102
    @jassigrewalvlogs2102 2 роки тому +5

    ਪੁਰਾਣੇ time ਦੀ ਯਾਦ ਦਵਾਉਂਦੇ ਇਹ song ਬਹੁਤ ਵਧੀਆ time ਸੀ ਓ ਕਾਸ਼ ਓ time ਵਾਪਿਸ ਅਜੇ ਫਿਰ ਤੋਂ 😔😔😔😔😔

    • @warispunjab6392
      @warispunjab6392 2 роки тому

      ਨਹੀਂ ਆਉਣਾ ਕਿਉਂਕਿ ਕੁਦਰਤ ਬੰਦੇ ਨੂੰ ਅੱਗੇ ਤੋਰਦੀ ਹੈ ਪਰ ਮਨੁੱਖ ਪਿਛੇ ਨੂੰ ਝਾਕਦਾ ਹੈ।

    • @dilpreetsingh2853
      @dilpreetsingh2853 Рік тому

      ਪਰ ਵੀਰ ਹੁਣ ਉਹ ਦਿਨ ਮੁੜ ਨੀ ਆਉਣੇ ਕਦੇ ਵੀ 😢😢❤

  • @harrywahla1915
    @harrywahla1915 4 роки тому +251

    ਮੇਰੇ ਵਾਂਗ ਕਈ ਗੀਤ ਸੁਣਦੇ ਸੁਣਦੇ ਕਮੈਂਟ ਪੜਨ ਡਏ ਹੋਣੇ 😂

  • @sarlashukla541
    @sarlashukla541 4 роки тому +65

    Apna school time Yaad aa gya... seriously yr oh v ki din hunde c???

  • @arthmehta8730
    @arthmehta8730 4 роки тому +59

    Hayeeeee mere din yaaar yaad aaa rahe h yaaar😔😔😔😔😔😔😔😔😔😔😔😔😔😔😔👍👍👍👍👍👍👇🏻👇🏻👇🏻

    • @arthmehta8730
      @arthmehta8730 4 роки тому +1

      @@neetuchhokerneetuchhoker6844 jhut smjti ho to smjti raho mujhe kya😏😏😏😏

    • @arthmehta8730
      @arthmehta8730 4 роки тому +1

      @@neetuchhokerneetuchhoker6844 great bro Sahi h life ke mazeee lo busss khuch BHI Karo life ek Baar hi milegiii okk😂😂😂😂😂😂

    • @sukhpreet2502
      @sukhpreet2502 3 роки тому

      🤣🤣

  • @punjabpunjabiatzindabad2702
    @punjabpunjabiatzindabad2702 Рік тому +2

    ਇਹ ਗੀਤ ਸੀ ਜਿਹਨੇ ਖਤਮ ਹੋਇਆ ਬੁਲਟ ਬਲੈਕ ਵਾਲੇ ਦੌਰ ਚ ਲਿਆ ਕੇ ਖੜ੍ਹਾ ਕਰ ਦਿੱਤਾ ਸੀ

  • @DeepakVerma-ju9jk
    @DeepakVerma-ju9jk 2 роки тому +139

    Aaj 2022 vich eh song sun K purane time di yad aa gyi ❤️

  • @aksharora3745
    @aksharora3745 Рік тому +11

    ਅੱਜ ਵੀ ਸੁਣ ਕੇ ਨਜਾਰਾ ਆ ਜਾਂਦਾ

  • @sportsventure7485
    @sportsventure7485 Рік тому +14

    18 Saal baad bhi ek ek word yaad aa ..kya daur tha miss pooja ka wo bhi!!!

  • @m.ppunjab9454
    @m.ppunjab9454 4 роки тому +12

    Ek bar to miss pooja ne bhi Sare Punjab ko aashiqui mein laga diya tha...
    aajkal k Punjabi songs se bahut badhiya hai yah song...
    Kaun kaun agri hai please like

  • @ajaydalotra2514
    @ajaydalotra2514 8 місяців тому +17

    2024 wale hazri lgao gi😂

  • @Avdeepbabbu
    @Avdeepbabbu Місяць тому

    Love you ਉਸ time ਨੂੰ ਜਦੋ song ਆਇਆ ਸੀ ਲੋਕ ਸਚੇ ਸੀ 🌹🌹🌹🙏

  • @BabarKhan-ip4bz
    @BabarKhan-ip4bz 3 роки тому +29

    Me from pakistan
    Indian punjabi music is real

  • @pritpalkaur6342
    @pritpalkaur6342 5 місяців тому +2

    ਬਹੁਤ ਵਧੀਆ ਟਾਈਮ ਸੀ ਪਹਿਲਾਂ ਵਾਲੇ ਗੀਤਾ ਦਾ ਹੁਣ ਵਾਲੇ ਸਿੰਗਰ ਤਾਂ ਸਾਡੇ ਲਾਣੇ ਨੇ ਫਲਾਣਾ ਬੰਦਾ ਵੱਢਤਾ ਸਨ ਤੇ ਅਸੀਂ ਆਹ ਕਰਤਾ ਅਸੀਂ ਆਸਕੀ ਉੱਥੇ ਕਰਤੀ ਅਸੀਂ ਉੱਥੇ ਚਲੇ ਗਏ ਬਸ ਆਪ ਦੀਆਂ ਸਿਫਤਾਂ ਕਰੀ ਜਾਂਦੇ ਨੇ ਗਾਣਿਆਂ ਚ ਪਹਿਲਾਂ ਵਾਲੇ ਗੀਤ ਵਧੀਆ ਸੀ ਪੰਜਾਬੀ ਸੱਭਿਆਚਾਰ ਦਰਸਾਉਂਦੇ ਸੀ

  • @ninaniyabrothers4758
    @ninaniyabrothers4758 Рік тому +10

    स्कूल की छुट्टी होते ही यह गाना हम बार-बार सुनते थे और लड़कियों को चीढाते थे 😞😞😞😞

  • @gagandeepsingh5719
    @gagandeepsingh5719 Місяць тому

    ਸੱਚੀ ਗੱਲ ਆ ਬਾਈ ਸਕੂਲ ਟਾਈਮ ਯਾਦ ਆ ਗਿਆ 💥💥💥💥🔥🔥🔥👌👌👌👌👌👌👌👌

  • @Rajan3786
    @Rajan3786 4 роки тому +133

    Tabahi machati c ek var tah es geet ne

  • @deepakNeetiVlog
    @deepakNeetiVlog 3 роки тому +26

    Yaade bachpan ki...... 2002 was a great time of life

  • @punjabidecenthulk784
    @punjabidecenthulk784 4 роки тому +146

    Oh b din c yaar...2002 to 2008 golden time c...duet da..barra maja aunda c..har din ik song..oh sirra launde c...

  • @parwindersinghbrar7997
    @parwindersinghbrar7997 3 роки тому +21

    Sade Ganga Nagar Di shaan Preet brar sirraaaaaa miss u 22

    • @MrKhaira9
      @MrKhaira9 2 роки тому

      Edan ni aa ganganganagr aalya da talent

  • @Dutt-GK
    @Dutt-GK 2 роки тому +113

    Nobody knows how much we enjoyed to these tunes, back in 2005!!!
    Good old days!

  • @gaganbhitti8065
    @gaganbhitti8065 3 роки тому +8

    ਮੇਰੇ ਪਿੰਡ ਦੇ ਸੀ ਪ੍ਰੀਤ ਬਰਾੜ 👍👍👍❤️❤️

  • @Jajba2024
    @Jajba2024 3 роки тому +174

    Some memories never fade away. 2006 to 2010 tak puri chadhai si Miss Pooja di.

  • @J.S.LAKHIYA
    @J.S.LAKHIYA Рік тому +10

    ਓਨਾਂ ਦਿਨਾਂ ਵਿਚ ਮੇਰਾ ਵੱਡਾ ਭਰਾ ਪੂਜਾ ਦਾ ਬਹੁਤ ਵੱਡਾ ਫੈਨ ਸੀ । ਤੇ ਮੈਂ ਵੀ 8ਸਾਲ ਦਾ ਹੁੰਦਾ ਵੀ ਮੇਰਾ ਜੀ ਕਰਦਾ ਸੀ ਮੈਂ ਵੀ ਵੱਡਾ ਹੋ ਕੇ ਪੂਜਾ ਨਾਲ ਵਿਆਹ ਕਰਉ😅😅😅😅😅😅😅😅😅😅ਬਾਈ ਕੇਂਦਾ ਸੀ ਹਾਂ ਕਰਾ ਲੀ। ਸੱਚੀ ਪੁਰਾਣੀ ਯਾਦ ਤਾਜਾ ਹੋਈ ਅੱਜ 😢😢😢imotional ਹੋ ਗਿਆ

    • @balbirsinghthind8428
      @balbirsinghthind8428 8 місяців тому +1

      ਬਾਈ ਵਿਆਹ ਹੋਇਆ ਕਿ ਨਹੀ ਪੂਜਾ ਨਾਲ 😂

    • @J.S.LAKHIYA
      @J.S.LAKHIYA 8 місяців тому +1

      @@balbirsinghthind8428 ਨਾਂ ਯਰ ਹਾਲੇ ਤਾਂ ਭਾਲ ਹੀ ਚਲਦੀ ਆ ਜੀ

    • @J.S.LAKHIYA
      @J.S.LAKHIYA 8 місяців тому +1

      @@balbirsinghthind8428 😅😅😅

    • @ashunagpal167
      @ashunagpal167 7 місяців тому +1

      😂❤

  • @khairajass81
    @khairajass81 7 місяців тому +13

    April 2024 ch kon sun rea ❤

  • @gillpreet4770
    @gillpreet4770 2 роки тому +11

    After long time listening these songs remembering Old Memories 2005 to 2009

  • @SouravKumar-fu2tu
    @SouravKumar-fu2tu 4 роки тому +355

    2007 college time nokia 6600 mobile

  • @S.S.P_SaaB
    @S.S.P_SaaB 4 роки тому +7

    In 2020 lockdown ehe purania yaadan tazzian ho gyia ❤️❤️❤️

  • @gaganmehmi7596
    @gaganmehmi7596 2 роки тому +8

    School tym yaad aa gya ... school tym eh song aaya c 😀

  • @funny-vr6rl
    @funny-vr6rl 2 роки тому +20

    The memories of our life. Superhit songs forever of miss pooja

  • @dilsandhu8075
    @dilsandhu8075 2 роки тому +2

    ਉਹ ਦਿਨ ਵਧੀਆ ਸੀ ਨਾ ਕਿਸੇ ਨੂੰ ਪਤਾ ਸੀ ਕਲਾਕਾਰਾਂ ਨੂੰ ਮਾੜਾ ਬੋਲਣ ਬਾਰੇ ਨਾ ਕੋਈ ਕੰਟਰੋਵਰਸੀਆ । ਨਾ ਫੇਸਬੁਕ ਨਾ ਵਟਸਐਪ ਕਿਸੇ ਨੂੰ ਚਲਾਉਣ ਦਾ ਪਤਾ ਸੀ । ਮਿਸ ਪੂਜਾ ਨੇ ਵੀ ਗਾਹ ਪਾ ਦਿੱਤਾ ਸੀ 4-5 ਸਾਲ । ਸਾਲਾ ਅੱਜ ਤਾਂ ਬੱਸ ਲੋਕ ਇੱਕ ਦੂਜੇ ਨੂੰ ਕੁਮੈਂਟਾਂ ਚ ਹੀ ਮਾਰਨ ਫਿਰਦੇ ਆ ।

    • @dilpreetsingh2853
      @dilpreetsingh2853 Рік тому +1

      ਬਿਲਕੁਲ ਬਾਈ ਜੀ , ਉਹ ਦਿਨ ਮੁੜ ਨੀ ਆਉਣੇ ਆਪਾਂ ਵੀ ਸੰਧੂ ਆਂ ਵੀਰ

  • @rajeshaggarwal7077
    @rajeshaggarwal7077 4 роки тому +27

    एक दौर था हिमेश का और मिस पूजा का क्या दौर था वो।

    • @vidwaansidhu3053
      @vidwaansidhu3053 4 роки тому +1

      Or AAJ SIDHU MOOSEW ALA ONLY

    • @rajeshaggarwal7077
      @rajeshaggarwal7077 4 роки тому +1

      @@vidwaansidhu3053 moosa ho gya paaji ganta ka daur aayega

    • @vidwaansidhu3053
      @vidwaansidhu3053 4 роки тому

      @@rajeshaggarwal7077 samj mei nhi aya vire kya kha aapne..?? Dobara btaao vire.... ??? Moosa kya ho gya ???? Or Ganta ...mtlb.. ??🤔🤔mtlb mere cmnt se agrre hoo ya nhi aap..???

    • @rajeshaggarwal7077
      @rajeshaggarwal7077 4 роки тому +2

      @@vidwaansidhu3053 it means Moosa decrease the level of singling all the songs are spoiler. Not love no culture just Goli Bandook.

  • @Gulabsingh-yj8gx
    @Gulabsingh-yj8gx 2 місяці тому

    ਮੈਨੂੰ ਲੱਗਦਾ 15 16 ਸਾਲ ਹੋਗੇ ਆਹ ਗੀਤ ਆਏ ਨੂੰ ਅੱਜ ਵੀ ਤੱਕ ਵੀ ਚੱਲੀ ਜਾਂਦਾ
    ਪਰ ਅੱਜ ਵਾਲੇ ਗੀਤ 15 16 ਦਿਨ ਮਸਾਂ ਚੱਲਦੇ ਨੇ !

  • @harishsilag5418
    @harishsilag5418 4 роки тому +52

    Kash 2006 vapis aa jaye

  • @siddumussewalafan
    @siddumussewalafan Рік тому +1

    Kise time ehna singeran dii balee balee hundi si,purana time yaad ahh gya,eh gana badda mashoor hoya sii

  • @checkin4624
    @checkin4624 4 роки тому +11

    Hay Yadd Aa Gi 6th class wali jaspreet di😊😊😊

  • @Savengerofficial5966
    @Savengerofficial5966 3 роки тому +2

    1990 ton 2014 tk hi geet sohne aunde si Punjab vich hun tan landu singer's zmeen vech ke ayi jande roz roz

  • @ਸਿੰਘਸਾਬ-ਥ6ਥ
    @ਸਿੰਘਸਾਬ-ਥ6ਥ 4 роки тому +35

    ਤਰੀਕ 20-7-2020 ਸਵੇਰ ਦਾ ਵੱਜਦਾ ਗੱਡੀ ਚ

  • @Karandhillon20.
    @Karandhillon20. 3 місяці тому +1

    ਅੱਜ ਵੀ ਕੌਣ ਕੌਣ ਸੁਣ ਰਿਆ ਐ ਰੂਹ ਖੁਸ਼ ਕਰਨ ਵਾਲਾ ਗੀਤ❤

  • @Mandyblogs4you
    @Mandyblogs4you 3 роки тому +25

    This song was blockbuster in its time... No internet No UA-cam that time. But still most of us have heard this song ❤️❤️❤️

  • @gulabkahangarh
    @gulabkahangarh 3 роки тому +14

    😀 Purane din Yaad aa Gaye 😀

  • @ramandeepsingh3132
    @ramandeepsingh3132 5 років тому +80

    Kon kon 2019 September ch ae song sun rya aa g like kardo❤❤

  • @sartajsingh3492
    @sartajsingh3492 3 роки тому +1

    Miss Pooja kaithe gaye wapis aa ja 2022 vich come back

  • @mandeepdhaliwal9984
    @mandeepdhaliwal9984 4 роки тому +98

    My childhood memories my school time back to flashback 2006

  • @SajanDevgan-o1f
    @SajanDevgan-o1f Місяць тому

    Aj yaad A gay o dorr Miss poja da hunda si Bahut vadiy song ❤😊❤😊

  • @mukulbahuguna9936
    @mukulbahuguna9936 6 років тому +15

    2019..!!!! Still in love with this song..

  • @jagtarsinghbadesha3457
    @jagtarsinghbadesha3457 Рік тому +1

    ਅੱਜ ਕਲ ਦੇ ਜਵਾਕਾ ਨੂੰ ਕਾਲਜ ਬਾਰੇ ਕਿ ਪਤਾ ਕਿਵੇਂ ਦੀ ਜ਼ਿੰਦਗੀ ਹੁੰਦੀ ਆ ,,+2 ਕੀਤੀ ਬਾਹਰ

  • @bablikaur4132
    @bablikaur4132 5 років тому +248

    Kon kon 2019 ch eh song sunda aa g plz like❤❤

  • @manjotmultani9707
    @manjotmultani9707 8 місяців тому +1

    Miss pooja ne v att e krai c kise time te ..har tractor har music system har walkman ch miss pooja e chldi c❤

  • @gurpreetdhillonsabhra4962
    @gurpreetdhillonsabhra4962 5 років тому +321

    2020 vich kaun sunega eh song???????

  • @lalitbalhra5354
    @lalitbalhra5354 3 роки тому +30

    Real songs ,, childhood memories

  • @MandeepSingh-xq6fm
    @MandeepSingh-xq6fm 6 років тому +12

    Bahut sunder song jdo pahli vaar eh song sunea c asi color television new lea c te awaaz uchi chak dinda c wow nice miss pooja ji

    • @BaljinderSinghmaanOfficial
      @BaljinderSinghmaanOfficial 6 років тому +1

      sade black in white c but mm nanke pind sunya c color tv te eh song wala vdiya laggya c ,fer kaeset lay andi c petrol tracter te sunn de hunde c 😊

  • @ਗੁਰਚਰਨਸਿੰਘ-ਦ3ਣ

    2006 ਦਾ ਗੀਤ ਹੈ ਤੁਸੀਂ 16 ਲਿਖਿਆ ਹੋਇਆ 😜

  • @amandeepkaur4345
    @amandeepkaur4345 6 років тому +47

    Miss Pooja is always best her voice is so sweet 😊

  • @sonasoni8241
    @sonasoni8241 7 місяців тому +1

    Miss pooja jesi singer kabhi nhi ayee gee indian Punjabi history mein 😊😊 legendary

  • @Akbarhansmakhu
    @Akbarhansmakhu 5 років тому +33

    Ase.sun.rah.2019.da.vich

  • @Radhaswamis
    @Radhaswamis Місяць тому +1

    आधा चण्डीगढ़ तो हमनें इन गानों में देख लिया था उस टाइम 😂😂😂😂

  • @vishukumar2067
    @vishukumar2067 Рік тому +8

    Miss pooja old is gold Punjabi music industry

  • @yogeshchopra469
    @yogeshchopra469 6 місяців тому +3

    2024 me koi sun rha h is masterpiece ko ❤❤❤❤❤

  • @mandeepdhaliwal9984
    @mandeepdhaliwal9984 4 роки тому +41

    Miss pooja time 2006 too 2010 4 saal pooja,Pooja and Pooja

  • @Sarfraz2222
    @Sarfraz2222 3 роки тому +1

    Miss Pooja sada dil vich bachpan to basdi aarhi aa ma had v Miss Pooja da Gabe sunda ha ta mainu apna bachpan yaad aajanda ha aur phr Manu sabr ni honda😭😭😭😭😭😭 love you old songs of miss Pooja 👍

  • @romasarmal8944
    @romasarmal8944 2 роки тому +8

    Miss pooja always favourite singer in 2022

  • @randhawasingh6683
    @randhawasingh6683 5 років тому +22

    Hit song in Kuwait Dubai Botswana south Africa Malaysia Cyprus Turkey love it nice July 20 2019

  • @mkbhagat9811
    @mkbhagat9811 2 роки тому +1

    2006 se 2011 best time my life 😘😘😘 I am big fan Miss puja ❤️❤️❤️ pr ab life maha bhakwas ho gyi hai jaise njr lg gyi kisi ki pr fir v jb Miss puja k song sunta hu ruh kush ho jayti hai mere ❤️❤️❤️

  • @rahulhans3678
    @rahulhans3678 2 роки тому +7

    Best popular song miss pooja .. in school time

  • @SarbjitSingh-uc5lp
    @SarbjitSingh-uc5lp Рік тому

    menu apna nokia 6600 phone yaad aa geya me ohde ch os tym eh song video bhrwai firda hunda c te ohdo me 9th class ch hunda c .... sawad aa jnda c ghare v mh1 channel te eh ganne sun k ... miss boht krida apna ah time 😢😢😢😢😢😢

  • @happychoudhari6765
    @happychoudhari6765 4 роки тому +3

    Kise taim de star see miss pooja te preet Brar pr ajj vee ehna de geet sun k skoon milda yrr purania yada aaun lagg pendiya

  • @Gur_89
    @Gur_89 Рік тому

    ਸਕੂਲ ਟਾਇਮ ਸਾਰਾ ਦਿਨ ਕਮਲਿਆ ਵਾਗੂੰ ਆਹੀ ਗਾਣਾ ਗਾਉਦੇ ਰਹਿੰਦੇ ਹੁੰਦੇ ਸੀ ਸੱਚੀ ਯਾਰ ਕਮਾਲ ਦੇ ਸੀ ਉਹ ਵੀ ਦਿਨ ਯਾਰ 😊

  • @ikaiff_khan_
    @ikaiff_khan_ 2 роки тому +7

    In 2004 when i was 2 min borned baby i listened this song in doctor ringtone then i cried😝😆

  • @sobartv_01
    @sobartv_01 3 роки тому +2

    Yeah wahi songs hai
    Jinko punjab se lekar Gujarat tak suna jaata tha ❤️

  • @HarpreetSingh-rl8up
    @HarpreetSingh-rl8up 4 роки тому +306

    2020 wale hazari lao

  • @virendersingh3804
    @virendersingh3804 3 роки тому +2

    Just thinking je 2021 ch eho jeha song aau ta ki lok pasand krnge ?? 🤔🤔

  • @amansingla9392
    @amansingla9392 4 роки тому +26

    Preet brar
    Love you baai
    In 2020

  • @randeepgill6602
    @randeepgill6602 Рік тому

    Dth navi navi ayi si, mh1 te eho jehe songs chalde hunde si, school time di yaad agi😢😢😢😢

  • @jackyraj835
    @jackyraj835 5 років тому +13

    जिला मधेपुरा बिहार आप का वीडियो बहुत अच्छा लगा मिस पूजा जी आपको रब खुश रखे🌹🌹🌹🌷

  • @Sukh7100
    @Sukh7100 Рік тому

    Bchpan ch bhut sunea dubara sunea ohi feeling song di ❤❤ sunea bai preet brar dubara song kr reha god bless u wmk🙏❤️

  • @sourabkumar986
    @sourabkumar986 2 роки тому +9

    Miss Puja rockstar 🤘❤

  • @jaibalaji5547
    @jaibalaji5547 7 місяців тому

    smi ਕੰਪਨੀ ਇਹ ਰੀਲਾਂ ਕਰਦੀ ਹੁੰਦੀ। ਸੀ ਮੈਂ ਛੋਟਾ ਜਾ ਹੁੰਦਾ ਸੀ ਅੱਜ ਵੀ ਫੈਨ ਐ ਇਹਨਾਂ ਦੇ ਗਾਣਿਆਂ ਦਾ

  • @brkashyap_vlogs
    @brkashyap_vlogs Рік тому +5

    2023 Ch Sunan Wale Hazri Lavaun Like Kerke

  • @rusikumari2716
    @rusikumari2716 Рік тому

    ਆਹ ਗਾਣਾ ਸਾਡੀ ਜਵਾਨੀ ਚ ਆਇਆ ਸੀ,, ਅੱਜ ਅਸੀਂ ਬੁੱਢੇ ਹੋਣ ਵਾਲੇ ਆ ਪਰ ਆਹ ਮਿਸ ਪੂਜਾ ਪਤਾ ਨਹੀਂ ਕੀ ਖਾਂਦੀ ਐ ਓਵੇਂ ਦੀ ਹੀ ਹੈ

  • @sukhrajaulakh2836
    @sukhrajaulakh2836 3 роки тому +2

    Aaj v dec te sun de ha purani geet sb 👌👌❤

  • @gopalsaru9604
    @gopalsaru9604 2 роки тому +11

    My evergreen song miss u my old days...