ਗਲਤੀ ਦਾ ਅਹਿਸਾਸ। Galti da Ehsaas।New Latest Punjabi Short Movie 2024 । Aman dhillon

Поділитися
Вставка

КОМЕНТАРІ • 310

  • @Maninder_brar
    @Maninder_brar 5 місяців тому +7

    ਬਹੁਤ ਵਧੀਆ ਸੁਨੇਹਾ ਦਿੱਤਾ ਜੀ ਕਿਸੇ ਦਾ ਵੀ ਦਿਲ ਨਹੀਂ ਦਖੋਣਾ ਚਾਹੀਦਾ, ਗਰੀਬ ਬੰਦੇ ਦੀਆਂ 100 ਮਜਬੂਰੀਆ ਹੁੰਦੀਆ 😢

  • @manpreet4928
    @manpreet4928 5 місяців тому +4

    ਰ ਜ ਵੀ ਰਏ ਕਹਾਣੀਆਂ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕਰਦਾ ਇਹ ਕਹਾਣੀ ਬਿਆਨ ਕੀਤੀ ਆ

  • @baljinderbadhan5680
    @baljinderbadhan5680 8 днів тому +1

    ਗਰੀਬ ਬੰਦੇ ਦੀ ਸੌ ਮਜਬੂਰੀਆ ਹੁੰਦੀਆਂ ਹਨ

  • @user-ti3kg9fe8b
    @user-ti3kg9fe8b 5 місяців тому +2

    Very nice video

  • @jaswindersingh6721
    @jaswindersingh6721 5 місяців тому +4

    Aman didi sachi gal kahi aa garib kol ta ahi do chija ne imandari te ijat

  • @surindergill8714
    @surindergill8714 5 місяців тому +2

    ਬਹੁਤ ਵਧਿਆ ਸੁਨੇਹਾ ਹੈ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਵਾਹਿਗੁਰੂ ਜੀ ਸਰਿਦੰਰ ਕੋਰ ਯੂ ਐਸੇ ਸਿਕਾਗੋ 🙏🙏🙏🙏👍👍👍🇺🇸🇺🇸🇺🇸🇺🇸

  • @gurdeepkaur5145
    @gurdeepkaur5145 5 місяців тому +4

    ਬਹੁਤ ਵਧੀਆ ਵੀਡੀਓ ਹੈ ਜੀ ਵਾਹਿਗੁਰੂ ਚੜਦੀ ਕਲਾ ਬਖਸ਼ੇ

  • @amrikkhokhar2970
    @amrikkhokhar2970 5 місяців тому +5

    ਬਹੁਤ ਵਧੀਆ ਸੁਨੇਹਾ ਜੀ।ਵਾਹਿਗੁਰੂ ਮੇਹਰ ਕਰਨ।

  • @kamaljeet8881
    @kamaljeet8881 5 місяців тому +3

    ਬਹੁਤ ਵਧੀਆ ਵੀਡੀਓ ਵਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ

  • @gurjeetkaurdhaliwal3559
    @gurjeetkaurdhaliwal3559 5 місяців тому +6

    ਵੀਡੀਓ ਬਹੁਤ ਵਧੀਆ ਐ। ਬਾਈ ਜੀ ਕਾਕਾ ਸਿੰਘ ਦਾ ਰੋਲ ਬਹੁਤ-ਬਹੁਤ ਵਧੀਆ ਲੱਗਿਆ ਅਮਨ ਭੈਣ ਦੀ ਐਕਟਿੰਗ ਵੀ ਬਹੁਤ ਵਧੀਆ ਸੀ। ਵਾਹਿਗੁਰੂ ਜੀ ਤੁਹਾਡੀ ਟੀਮ ਨੂੰ ਤੰਦਰੁਸਤੀਆਂ ਬਖਸ਼ਣ ਜੀ। 🎉🎉🎉🎉🎉🎉😊😊😊

  • @user-xg7wi6px1v
    @user-xg7wi6px1v 5 місяців тому +3

    ਬਹੁਤ ਸੋਹਣੀ ਵੀਡੀਓ ਜੀ

  • @ramandeepkaur7769
    @ramandeepkaur7769 5 місяців тому +5

    ਬਹੁਤ ਵਧੀਆ ਵੀਡੀਓ ਬਣਾਈ ਆ ਭੈਣੇ ਇਸੇ ਤਰ੍ਹਾਂ ਹੀ ਬੰਦਾ ਬੰਦੇ ਦੀ ਮੱਦਦ ਕਰਦਾ ਰਹੇ ਤਾਂ ਕੋਈ ਵੀ ਦੁਖੀ ਨਹੀਂ ਹੁੰਦਾ ਭੈਣੇ ਹੁਣ ਦੁਨੀਆਂ ਵਿੱਚ ਇਨਸਾਨੀਅਤ ਮਰ ਚੁੱਕੀ ਆ ❤❤

  • @somasharma6373
    @somasharma6373 5 місяців тому +3

    Honesty is the best policy. Excellent vedio. God bless you all

  • @SatnamSingh-mj5pj
    @SatnamSingh-mj5pj 5 місяців тому +2

    Nice video ji

  • @BaljitKaur-ej3ue
    @BaljitKaur-ej3ue 5 місяців тому +4

    ਬਹੁਤ ਹੀ ਵਧੀਆ ਬਾਈ ਜੀ 👍👍👍👍🙏

  • @balbirkaur2881
    @balbirkaur2881 5 місяців тому +1

    ਵੈਰੀ ਗੁੱਡ ਕਰ ਭਲਾ ਹੋਵੇ ਭਲਾ ਜੀ ਬਹੁਤ ਹੀ ਵਧੀਆ ਅਮਨ ਰਾਜ ਬੇਟਾ ਜੀ

  • @GurdeepSingh-gj5yp
    @GurdeepSingh-gj5yp 5 місяців тому +4

    Buht sohni video a ji 👌👌❤❤❤ waheguru ji hamesha khush rakhe Sonu 🙏🙏

  • @manjindersingh1822
    @manjindersingh1822 5 місяців тому +3

    Very nice video ji waheguru bless u all team members ji

  • @sanawarjotsinghsanawarjot72
    @sanawarjotsinghsanawarjot72 5 місяців тому +5

    Very nice Ji bro 🎉🎉🎉🎉❤❤❤

  • @Virk-2022
    @Virk-2022 5 місяців тому +3

    ਵੀਡੀਓ ਬਹੁਤ ਸੋਹਣੀ ਆ ❤❤
    ਘੈਟ ਸੁਨੇਹਾ ਦਿਤਾ ਕਿ ਸਿੱਧੀ ਨੀਤ ਹੋਵੇ ਰੱਬ ਸੁਣਦਾ ਜਰੂਰ ਆ ❤❤

  • @GulabSingh-lg9vw
    @GulabSingh-lg9vw 5 місяців тому +4

    ਬਹੁਤ ਵਧੀਆ ਵਿਡੀਉ ❤🎉❤❤

  • @sukhnandanromana1011
    @sukhnandanromana1011 5 місяців тому +5

    ਬਹੁਤ ਵਧੀਆ ਸਟੋਰੀ ਸੀ ਰਮਣ ਤੇਰਾ ਬਹੁਤ ਬਹੁਤ ਧੰਨਵਾਦ ਅਸੀਂ ਬਹਿਮ ਜੈਸਾ ਸਿੰਘ ਤਲਵੰਡੀ ਸਾਬੋ ਜਿਲਾ ਬਠਿੰਡਾ ਸੁਖਜੀਤ ਕੌਰ ਅਸੀਂ ਬਹੁਤ ਸਟੋਰੀ ਵੇਖਦੇ ਆਂ ਬਹੁਤ ਬਹੁਤ ਧੰਨਵਾਦ ਕਰ ਭਲਾ ਹੋ ਭਲਾ ਅੰਤ ਭਲੇ ਦਾ ਫਲ

  • @SonuSharma-to6tb
    @SonuSharma-to6tb 5 місяців тому +4

    Very nice video 👍👍👍👍 God bless you all team members 👏👏

  • @nehagurpal274
    @nehagurpal274 5 місяців тому +2

    Very nice video aman didi thodi her ek video bhot vadiya hundi aa assi thodi sari video dakhde aa ❤❤❤

  • @999sachdev
    @999sachdev 5 місяців тому +2

    ਬਹੁਤ ਹੀ ਵਧੀਆ ❤❤❤from 🇨🇦 keep it up 👍 🙏

  • @SukhwinderSingh-wq5ip
    @SukhwinderSingh-wq5ip 5 місяців тому +2

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @parmjitksidhu9098
    @parmjitksidhu9098 5 місяців тому +2

    very heart touching story and acting aousam

  • @iqbalsran7866
    @iqbalsran7866 5 місяців тому +2

    Very Very nice video Har Ensaan da emaandaar hona jaroori hai God bless you all teams ❤

  • @ManjeetKaur-lf4ws
    @ManjeetKaur-lf4ws 5 місяців тому +3

    Very nice video. God bless you all team members. Sach hai kar bhlaa ho bhlaa. Bahut Vadhiya video

  • @SushilSharma-ee6sj
    @SushilSharma-ee6sj 5 місяців тому +3

    An other outstanding nice concepted video by Aman & Raj. Well done guys love & blessings for both of you 🌹🌹🌹🌹🌹🌹🌹

  • @msf5937
    @msf5937 5 місяців тому +1

    ਬਹੁਤ ਹੀ ਵਧੀਆ ਵੀਡੀਓ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ

  • @sukhmindersivia158
    @sukhmindersivia158 5 місяців тому +1

    Very nice story aman di g wahguru trki baksh hmesha ❤️

  • @ponamvarma8225
    @ponamvarma8225 5 місяців тому +2

    Bohat Vadia Aman Didi Sehi Aa Gareevi Vande Nu Le Bethdi Aa

  • @kaursukhidhillon9272
    @kaursukhidhillon9272 5 місяців тому +2

    ਬਹੁਤ ਵਧੀਆ ਵੀਡੀਓ ਅਮਨ ਦੀਦੀ ❤

  • @boharsingh7725
    @boharsingh7725 5 місяців тому +6

    ਬਹੁਤ ਹੀ ਵਧੀਆ ਬਾਈ
    👍👍👍👍👍

  • @jasleenkaur5223
    @jasleenkaur5223 5 місяців тому +5

    Bahut vadiya

  • @preetkaur-hg7uz
    @preetkaur-hg7uz 5 місяців тому +1

    ਬਹੁਤ ਹੀ ਵਧੀਆ ਮੈਸਜ ਹੈ ਅਮਨ ਭੈਣ ਜੀ ਮੈਂ ਤੁਹਾਡੀਆ ਸਾਰੀਆਂ ਵੀਡੀਓ ਦੇਖਦੀ ਹਾ❤❤

  • @amninderkundal6549
    @amninderkundal6549 5 місяців тому +3

    Buhat vadiya video

  • @jsa-bb2mf
    @jsa-bb2mf 5 місяців тому +4

    Vary vary nice video aman di

  • @jujharsingh9451
    @jujharsingh9451 5 місяців тому +3

    ਸਭ ਤੋਂ ਵਧੀਆ ਵੀਡੀਓ ਜੀ ਦਲਜੀਤ ਕੌਰ ਖੋਖਰ ਸਮਾਧ ਭਾਈ ਜਿਲਾ ਮੋਗਾ ਤੋਂ ਜੀ ਦਿਲ ਛੂਹ ਗਈ ❤❤❤❤❤

  • @harpreetsharma4125
    @harpreetsharma4125 5 місяців тому

    ਬਹੁਤ ਵਧੀਆ ਵੀਡੀਓ ਇਮਾਨਦਾਰੀ ਸਭ ਤੋਂ ਚੰਗੀ ਨੀਤੀ ਹੈ ਇਸ ਕਰਕੇ ਇਸ ਨੀਤੀ ਤੇ ਚਲਣਾ ਚਾਹੀਦਾ ਹੈ ਪਰਮਜੀਤ ਜਗਰਾਓਂ

  • @Ranbir566
    @Ranbir566 5 місяців тому +1

    Nice video Aman di 💯

  • @manpreetgill4576
    @manpreetgill4576 5 місяців тому +2

    ਬਹੁਤ ਰੋਣ ਆਇਆ ਵੀਡੀਓ ਦੇਖ ਕੇ🎉🎉🎉❤❤❤

  • @talwinderkaur2287
    @talwinderkaur2287 5 місяців тому +19

    ਬਹੁਤ ਵਧੀਆ ਮੈਸਜ ਲੋਕਾਂ ਨੂੰ ਸਮਜਨਾ ਚਾਹੀਦਾ ਦੇਖਕੇ 😢😢😢😢

  • @palwinderkaur5461
    @palwinderkaur5461 5 місяців тому +1

    Super super super super super super super super super super super ❤❤❤❤❤

  • @paramjitsethi2866
    @paramjitsethi2866 5 місяців тому +1

    Very nice 👌 👍 👏 story 👌

  • @RanaJaveed-hg4lc
    @RanaJaveed-hg4lc 5 місяців тому +1

    Video bahot bahot hi wadhiya lagi.

  • @GurpreetKaur-jr7wv
    @GurpreetKaur-jr7wv 5 місяців тому +1

    Bahut hee vadhia video ❤

  • @ritiaggarwal678
    @ritiaggarwal678 5 місяців тому +1

    Bhut Bahut badhiya video

  • @user-kf1sf3fh8e
    @user-kf1sf3fh8e 5 місяців тому +6

    Anjli di ki acting vi super hai so beautiful😍🤩👌😘😊

  • @RanjitDhaliwal1993
    @RanjitDhaliwal1993 5 місяців тому +1

    Bhut vadia message g 🙏 God bless you

  • @sukhdeepsidhu2342
    @sukhdeepsidhu2342 5 місяців тому +2

    Very nice story, Rajveer Dhillon veer, Aman dhillon sister ji 👍👍

  • @user-ix9gi8wb7y
    @user-ix9gi8wb7y 5 місяців тому +5

    Nyc vedio

  • @user-gk7kn6yh7c
    @user-gk7kn6yh7c 5 місяців тому

    ਬਹੁਤ ਵਧੀਆ ਵੀਡੀਓ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਤੁਹਾਡੀ ਸਾਰੀ ਟੀਮ ਨੂੰ

  • @GurjantSingh-kx5cs
    @GurjantSingh-kx5cs 5 місяців тому

    Bhut hi vadia ji

  • @shaminderkaursandhu9747
    @shaminderkaursandhu9747 5 місяців тому +1

    Very very nice video good job all team gbu all

  • @gaganbilling5152
    @gaganbilling5152 5 місяців тому +6

    Very nice video ji 👍

  • @soniakumar1919
    @soniakumar1919 5 місяців тому +3

    Boht vadiya video hai .

  • @gurvinderkullar5431
    @gurvinderkullar5431 5 місяців тому +3

    ❤ਬਹੁਤ ਵਧੀਆ ਵੀਡੀਓ ਹੈ ਜੀ ਬਹੁਤ ਸਿਖਿਆ ਮਿਲਦੀ ਹੈ ਜੀ ਧੰਨਵਾਦ❤❤

  • @DeepakSharma22794
    @DeepakSharma22794 5 місяців тому

    Bhut Sohni video ji

  • @davinderdhillon7116
    @davinderdhillon7116 5 місяців тому +1

    ❤❤❤ very nice message ❤❤❤

  • @gagandeepkaur-ll4hg
    @gagandeepkaur-ll4hg 5 місяців тому +1

    Buth vadia video a aman ਦੀਦੀ ji wmk ❤❤

  • @parmjeetkaur6247
    @parmjeetkaur6247 5 місяців тому +10

    ਬਹੁਤ ਵਧੀਆ ਮੈਸੇਜ ਜੀ ਤੁਹਾਡੀਆਂ ਵੀਡੀਓ ਵਿੱਚੋਂ ਕੁਝ ਸਿਖਣ ਨੂੰ ਮਿਲਦਾ ਹੈ ਵਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਪਰਮਜੀਤ ਕੌਰ ਲੌਂਗੋਵਾਲ

  • @manjotkaur9523
    @manjotkaur9523 5 місяців тому +1

    ਬਹੁਤ ਵਧੀਆ 👌

  • @pardeepkaur3085
    @pardeepkaur3085 5 місяців тому +1

    Nice video

  • @rajvirkaur6674
    @rajvirkaur6674 5 місяців тому +4

    Very nice video g 👍👍👍👍👍👍👍

  • @gagiaulakh4538
    @gagiaulakh4538 5 місяців тому +2

    ਬਹੂ ਵਦੀਆ ਰਾਜ ਵੀਰ ਜੀ ਆਸੀ ਬਠਿੰਡੇ ਔਲਖ ਪਰਿਵਾਰ🎉🎉

  • @Cuteipie-ov4kp
    @Cuteipie-ov4kp 5 місяців тому +2

    ਬਹੁਤ ਵਧੀਆ ਵੀਡੀਓ ❤

  • @harpreetsinghsra7253
    @harpreetsinghsra7253 5 місяців тому +1

    ਬਹੁਤ ਵਧੀਆ ਸੁਨੇਹਾ

  • @muhammadafzal8112
    @muhammadafzal8112 5 місяців тому +4

    Jodi Aman Tay Sonia de
    Kakay Tay charno d
    Hajeet Tay angli de
    Karma Tay abhee de
    Adaqari sub de
    Lawjab

  • @MangieGill.
    @MangieGill. 5 місяців тому +4

    Well guys, what a storyline, very very emotional and very sad and a good message in there as always you’re always showing reality. There are a few honest people still out there in the world so keep it up. Love going out to you and all your team hi from the UK, loving, loving and loving you all you’re all simply the best God bless from MANGIEGILL. Love you all

  • @ssssssss7560
    @ssssssss7560 4 місяці тому

    Surinder pal singh abohar bhout vadia video aman g bohut vadia acting

  • @faqirchand3396
    @faqirchand3396 5 місяців тому +1

    Nice message Faqir Chand Barnala

  • @SandeepKaur-lj1zl
    @SandeepKaur-lj1zl 5 місяців тому +3

    Bht vadia video bht vadia massage❤❤Aman di waheguru ji mehar krn tuhadi sari team te 🙏🙏😍😍❣️❣️❤❤❤❤❤🥰🥰🥰

  • @renugarg1901
    @renugarg1901 5 місяців тому

    Bahut badhiya

  • @manrosekaur5492
    @manrosekaur5492 5 місяців тому +2

    Well done very nice shirt video with full of best message

  • @user-yj8xh3hn1i
    @user-yj8xh3hn1i 5 місяців тому +4

    Very nice 👌

  • @user-vi9yi8op2j
    @user-vi9yi8op2j 5 місяців тому +1

    ਬਹੁਤ ਵਧੀਆ ਵੀਡੀਓ ਆ ਜੀ❤🎉

  • @ManjeetKaur-wb4py
    @ManjeetKaur-wb4py 5 місяців тому +4

    Nice ❤🎉

  • @dhalwantkaur9980
    @dhalwantkaur9980 5 місяців тому +3

    Bahut vadia good message 31:45

  • @Santa_singh_
    @Santa_singh_ 5 місяців тому +10

    ਬਹੁਤ ਵਧੀਆ ਮੈਸੇਜ ਦਿੱਤਾ ਲੋਕਾਂ ਨੂੰ ਸਮਝਣ ਤੇ ਨਾਲ ਇਮਾਨਦਾਰ ਹੋਣਾ ਵੀ ਜ਼ਰੂਰੀ ਹੈ

  • @singhharminder6307
    @singhharminder6307 5 місяців тому +2

    Good massage ji 🙏

  • @kaursingh2501
    @kaursingh2501 5 місяців тому +3

    Very nice video Aman, thanks 👍🙏

  • @DhandeepSingh-en2vl
    @DhandeepSingh-en2vl 5 місяців тому +8

    ਸੁਖਦੇਵ ਸਿੰਘ ਜੀਵਨ ਸਿੰਘ ਵਾਲਾ ਤੋਂ ਅਮਨ ਭੈਣ ਅਤੇ ਰਾਜਵੀਰ ਸਿੰਘ ਢਿੱਲੋਂ ਬਾਈ ਜੀ ਵੀਡੀਓ ਬਹੁਤ ਹੀ ਵਧੀਆ ਲੱਗੀ ਵੀਡੀਓ ਦੇਖਕੇ ਮੇਰਾ ਮਨੁ ਭਰ ਆਇਆ, ਮੈਂ ਰੁਕ ਨਹੀਂ ਸਕਿਆ ਅਤੇ ਬਹੁਤ ਹੀ ਰੋਇਆ 🙏🙏 ਜੀ 😊

  • @lachhmansidhu8429
    @lachhmansidhu8429 5 місяців тому +3

    ਘਰ ਘਰ ਦੀ ਕਹਾਣੀ ਹੈ।

  • @ShwetaSharma-fi1wy
    @ShwetaSharma-fi1wy 5 місяців тому +2

    Very nice video sache bande da ta rabb hi hunda

  • @amanjotkaurkhan8672
    @amanjotkaurkhan8672 5 місяців тому

    Aman di very nice video nd massege full video h bauth bauth thx diii❤❤❤

  • @JaswinderKaur-fr3wp
    @JaswinderKaur-fr3wp 5 місяців тому

    God bless you put g 🙏

  • @muhammadafzal8112
    @muhammadafzal8112 5 місяців тому +4

    Aman team excellent

  • @kuldipkaur5688
    @kuldipkaur5688 5 місяців тому +1

    Very nice video 🎉🎉 full wid great msg for society 🎉🎉

  • @amandeepkaur9868
    @amandeepkaur9868 5 місяців тому +1

    Bhut sona msg ❤❤

  • @harwindersingh1574
    @harwindersingh1574 5 місяців тому +1

    Good example

  • @user-dl4xo8ji8k
    @user-dl4xo8ji8k 5 місяців тому +1

    Nice ❤❤❤

  • @Mandeep.maan21
    @Mandeep.maan21 5 місяців тому

    zindagi di sachyi dekhayi gyi g ager koi smghe ta bhot vadia gbu 🎉🎉

  • @user-wd7bn5kc7b
    @user-wd7bn5kc7b 5 місяців тому +4

    Bhut bhut Soni c Rona agye c video dekh k mera 1sms a Italy to but video sariea dekh di a

  • @avtarbrar-dm8wg
    @avtarbrar-dm8wg 5 місяців тому +4

    Very nice video thanks

  • @user-tb2eb7zx2f
    @user-tb2eb7zx2f 5 місяців тому +3

    Aman and Raj actng very nice , amotions😍😍

  • @gulzarkhangulzarkhan2223
    @gulzarkhangulzarkhan2223 5 місяців тому +3

    Very nice video Aman didi

  • @SukhdevSingh-to9xh
    @SukhdevSingh-to9xh 5 місяців тому +1

    ਜਿਮੀਦਾਰ ਛੇ ਮਹੀਨੇ ਬਾਅਦ ਕਿਸ਼ਤ ਭਰਦੇ ਨੇ....
    ਆਏ ਮਹੀਨੇ ਨਹੀਂ ਹਾੜੀ ਸਾਉਣੀ ਹੁੰਦੀ ਹੈ
    ਬਾਕੀ ਵੀਡੀਓ ਵਧੀਆ ਹੈ..
    Dr Sukhdev Singh Bham Canada

  • @randeepdhaliwal8290
    @randeepdhaliwal8290 5 місяців тому +3

    Very nice video di g