ਹਰਿਆਣੇ ਦੇ ਜਾਟ ਨੇ ਖੁੱਲਕੇ ਦੱਸਿਆ ਕਿ ਮੈਂ ਸਿੱਖ ਕਿਉਂ ਬਣਿਆ ? ਦੁਨੀਆਂ ਦਾ ਇੱਕੋ ਧਰਮ ਜੋ ਸੰਪੂਰਨ ਹੈ ਉਹ ਹੈ...

Поділитися
Вставка
  • Опубліковано 3 гру 2024

КОМЕНТАРІ • 605

  • @KaranSingh-cr8qd
    @KaranSingh-cr8qd 9 місяців тому +1

    ਇਕ ਅਨਮੋਲ ਹੀਰਾ ਸਰਦਾਰ ਮਨੋਜ ਸਿੰਘ ਦੂਹਨ! ਇਹ ਸੋਚੀ ਸਮਝ ਸਾਡੇ ਵਿਚ ਆਵੇ!

  • @lalsinghjakria816
    @lalsinghjakria816 4 роки тому +65

    ਮੱਖੁ ਜੀ ਆਪ ਵੀ ਧੰਨ ਹੈ ਕੁਠਾਲੀ ਚੋਂ ਨਿਕਲੇ ਸਿੱਖ ਨਾਲ ਮੁਲਾਕਾਤ ਕਰਵਾਈ। ਬਾਬਾ ਨਾਨਕ ਸਾਹਿਬ ਮਨੋਜ ਸਿੰਘ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @kartik3540
    @kartik3540 4 роки тому +161

    Mai v Hindu ghr vich Janam litta c but Hun gursikhi jeevan bteet krn daa subhag millya guru di kirpa naal 🙏

  • @vajirsingh7818
    @vajirsingh7818 2 роки тому +10

    ਮੱਖੂ ਜੀ ਤੁਹਾਡੀ ਇਹ ਵੀਡੀਓ ਦੇਖ ਕੇ ਰੂਹ ਖ਼ੁਸ਼ ਹੋ ਗਈ ਮੈਨੂੰ ਉਨ੍ਹਾਂ ਸਿੱਖਾਂ ਦੇ ਬੜਾ ਤਰਸ ਆ ਰਿਹਾ ਹੈ ਜਿਨ੍ਹਾਂ ਨੂੰ ਸਿੱਖੀ ਵਿਰਾਸਤ ਵਿੱਚ ਮਿਲੀ ਤੇ ਉਨ੍ਹਾਂ ਨੇ ਕੋਈ ਕਦਰ ਨਹੀਂ ਕੀਤੀ ਵਾਹਿਗੁਰੂ ਸਾਰਿਆਂ ਨੂੰ ਸੁਮੱਤ ਬਖਸ਼ੇ ਸਿੱਖੀ ਨਾਲ ਜੋੜੀ ਰਖੇ ਧੰਨ ਗੁਰੂ ਨਾਨਕ

  • @gurmitsinghgaurav2772
    @gurmitsinghgaurav2772 4 роки тому +24

    ਸਤਿਕਾਰ ਯੋਗ ਸਰਦਾਰ ਹਰਪ੍ਰੀਤ ਸਿੰਘ ਜੀ ਮੱਖੂ ਸਾਹਿਬ ਅਤੇ ਸਰਦਾਰ ਮਨੋਜ ਸਿੰਘ ਦੂਹਨ ਜੀ ਦੋਨਾਂ ਨੇ ਧੰਨ ਧੰਨ ਕਰਾ ਦਿੱਤੀ ਬਹੁਤ ਹੀ ਵਧੀਆ ਇੰਟਰਵਿਯੂ ਲਈ ਅਤੇ ਦਿੱਤੀ ਜਿਸ ਸਿੱਖੀ ਸਿਧਾਂਤ ਨੂੰ ਸਾਡੇ ਪੀੜ੍ਹੀਆਂ ਤੋਂ ਸਜੇ ਸਿੱਖ ਮੁਸ਼ਕਲ ਨਾਲ ਸਮਝਦੇ ਹਨ ਆਪ ਜੀ ਨੇ ਥੋੜੇ ਹੀ ਅਰਸੇ ਵਿਚ ਸਮਝ ਵੀ ਲਿਆ ਅਤੇ ਸਮਝਾਉਣ ਦੇ ਵੀ ਸਮਰੱਥ ਹੋ ਗਏ ਹੋ, ਤੁਹਾਡੀ ਸਿੱਖੀ ਨੂੰ ਸਮਝਣ ਦੀ ਕਸ਼ਿਸ਼ ਅਤੇ ਪਿਆਸ ਤਾਂ ਮੈਂ ਭਗਤ ਧੰਨਾ ਜੀ ਦੇ ਅਸਥਾਨ ਦੀ ਯਾਤਰਾ ਦੌਰਾਨ ਹੀ ਅਨੁਭਵ ਕਰ ਲਈ ਸੀ ਜੋ ਮੈਂ ਉਸ ਵੇਲੇ ਆਪ ਜੀ ਵਿਚੋ ਅਨੁਭਵ ਕੀਤਾ ਸੀ ਅੱਜ ਤੁਹਾਡੇ ਕਿਰਦਾਰ ਵਿਚੋਂ ਸਪਸ਼ਟ ਨਜ਼ਰੀ ਆਉਂਦਾ ਹੈ, ਤੁਸੀਂ ਗੁਰੂ ਦੇ ਉਹ ਪੁੱਤਰ ਬਣੇ ਹੋ ਜਿਨ੍ਹਾਂ ਬਾਬਤ ਦਸਮ ਪਿਤਾ ਜੀ ਨੇ ਆਪਣੇ ਪੁੱਤਰ ਵਾਰ ਕੇ ਕਿਹਾ ਸੀ ਇਨ ਪੁਤਰਨ ਕੇ ਸੀਸ ਪੈ ਵਾਰ ਦੀਏ ਸੁਤ ਚਾਰ, ਚਾਰ ਮੂਏ ਤੋ ਕਿਆ ਹੂਆ ਜੀਵਤ ਕਈ ਹਜ਼ਾਰ। ਮਨੋਜ ਸਿੰਘ ਜੀ ਤੁਹਾਡੇ ਅਤੇ ਤੁਹਾਡੇ ਸਾਥੀਆਂ ਦੇ ਸਿਰ ਉੱਤੇ ਸਤਿਗੁਰਾਂ ਦਾ ਅਸੀਸਾਂ ਹੱਥ ਰਹਿਮਤਾ ਭਰਿਆ ਹੱਥ ਹਮੇਸ਼ਾਂ ਲਈ ਬਣਿਆਂ ਰਹੇ। ਤੁਹਾਨੂੰ ਅਤੇ ਅਕਾਲ ਚੈਨਲ ਨੂੰ ਸਤਿਗੁਰੂ ਚੜ੍ਹਦੀਕਲਾ ਬਖਸ਼ਿਸ਼ ਕਰਨ, ਦਿਲ ਦੀਆਂ ਗਹਿਰਾਈਆਂ ਤੋਂ ਬੇਅੰਤ ਅਸੀਸਾਂ। ਗੁਰਮੀਤ ਸਿੰਘ ਗੌਰਵ ਯੂ ਕੇ 0044 77377 66723, ਯੂ ਕੇ। ,
    ਇੰਡੀਆ 70096 18912

  • @satvindersingh7197
    @satvindersingh7197 4 роки тому +25

    ਮਾਰਯਾ ਸਿੱਕਾ ਜਗਤ੍ ਵਿਚ ਨਾਨਕ ਨਿਰਮਲ ਪੰਥ ਚਲਾਇਆ। ਬਹੁਤ ਖੂਬ ਮਨੋਜ ਸਿੰਘ ਖਾਲਸਾ ਜੀ ਆਪ ਜੀ ਨੂੰ ਕੋਟਾਨ ਕੋਟ ਵਧਾਈਆਂ

  • @JagmeetSinghtoor
    @JagmeetSinghtoor 4 роки тому +13

    Wow.. ਗੁਰੂ ਸਾਹਿਬਾਨ ਨੇ ਭਗਤਾਂ ਨੂੰ ਅਮਰ ਕਰ ਦਿੱਤਾ। । ਤੇ ਆਪਣੇ ਬਰਾਬਰ ਦਰਜਾ ਦਿੱਤਾ। ਕੋਈ ਵੀ ਇਨਸਾਨ ਕਿਸੇ ਵੀ ਧਰਮ ਦਾ ਹੋਵੇ ਜਦੋਂ ਵੀ ਸਾਹਿਬ ਗੁਰੂ ਗ੍ਰੰਥ ਜੀ ਮਹਾਰਾਜ ਦੇ ਚਰਨਾਂ ਵਿੱਚ ਮੱਥਾ ਟੇਕਦਾ ਹੈ ਤਾਂ ਉਹ ਸਾਰੇ ਮਹਾਪੁਰਸ਼ਾਂ ਨੂੰ ਵੀ ਮੱਥਾ ਟੇਕਦਾ ਹੈ ਜਿੰਨਾ ਦੀ ਬਾਣੀ ਗੁਰੂ ਸਾਹਿਬਾਨ ਨੇ ਗੁਰੂ ਗ੍ਰੰਥ ਜੀ ਮਹਾਰਾਜ ਵਿੱਚ ਬਿਰਾਜਮਾਨ ਕੀਤੀ ਹੈ।।।

  • @bhajansinghriar7020
    @bhajansinghriar7020 4 роки тому +58

    बहुत अच्छी जानकारी मनोज सिंह जी की।पियारी सखछीअत।

  • @sabapro4149
    @sabapro4149 4 роки тому +39

    ਆਪ ਧੰਨ ਹੋ ਕਿਉਂਕਿ ਇਨੀ ਵੱਡੀ ਖੋਜ ਕਰਕੇ ਸਿੱਖੀ ਹਾਂਸਲ ਕੀਤੀ

  • @farmaanjeetsinghcheema8303
    @farmaanjeetsinghcheema8303 4 роки тому +80

    ਮਨੋਜ ਸਿੰਘ ਸਾਬ ਜੀ ਵਾਹਿਗੁਰੂ ਥੋਨੂੰ ਚੜਦੀ ਕਲਾਂ ਬਖਸ਼ਣ

    • @singhpawar6036
      @singhpawar6036 4 роки тому

      Cheema bi Rajput han. Jimein haryana de jatts noo nahin pta theek osse trah Punjab de bahot jatts noo nahin pta ke oh Rajput han.

    • @RAMNIKK
      @RAMNIKK 4 роки тому

      I think Unha nu Gurmukhi parhni nahi aundi ji.

    • @gurpreetsinghgrewal9570
      @gurpreetsinghgrewal9570 4 роки тому +4

      @@singhpawar6036 veer jado asi hun Singh ban gye aci koi rajput Ni koi jatt Ni asi sikh aa sada janam khande di dhar Cho Amrit di daat Cho kita guru gobind Singh Maharaj ne jo b asi c rajput,brahman ,khatri,vash,shudar,koi b asi Amrit shakan to pehla c hun asi sikh Han only sikh🙏akal purakh ki foj waheguru ki moj chardi kala ch Rehan ali ,mot to na darn ali
      Sat shri akal akal hi akal waheguru ji ki Fateh 🙏 🙏🙏🙏🙏

    • @anwarsingh5097
      @anwarsingh5097 4 роки тому

      L
      L
      L
      L
      L
      L

    • @kissanjattkissan9976
      @kissanjattkissan9976 7 місяців тому

      @@singhpawar6036rajput ki ne bikhari ne sale eve sir chadaya saleya nu

  • @sarajmanes5983
    @sarajmanes5983 4 роки тому +12

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਬਹੁਤ ਹੀ ਵਧੀਆ ਲਗਿਆ ਮਨੋਜ ਸਿੰਘ ਦੁਹਨ ਜੀ ਨੂੰ ਦੇਖ ਅਤੇ ਮੈਨੂੰ ਮਾਨ ਹੈ ਇਕ ਸਿੱਖ ਹੋ ਤੇ ਬਾਕੀ ਮੈ ਹਰਿਆਣਾ ਦੇ ਵਿੱਚ ਰਹਿੰਦਾ ਹਾਂ ਅਤੇ ਮੇਰੇ ਨਾਲ ਦੇ ਪਿੰਡ ਵਿੱਚ ਜਾਟ ਭਾਈਚਾਰੇ ਨੇ ਅਮ੍ਰਿਤ ਪਾਨ ਕੀਤਾ ਹੋਇਆ ਹੈ ਜੀ ਅਤੇ ਗੁਰਦਵਾਰਾ ਸਾਹਿਬ ਵੀ ਹੈ ਉਸ ਪਿੰਡ ਵਿੱਚ ਪਿੰਡ ਦਾ ਨਾਮ ਖਰਲ ਤਹਿਸੀਲ ਨਰਵਾਣਾ ਜਿਲਾ ਜੀਂਦ ਹਰਿਆਣਾ ਵਿੱਚ ਹੈ ਜੀ ਨੇੜੇ ਗੁਰਦੁਆਰਾ ਧਮਤਾਨ ਸਹਿਬ ਜੀ ਪਾਤਸ਼ਾਹੀ ਨੌਵੀਂ ਰਬ ਰਾਖਾ ਧੰਨਵਾਦ ਜੀ

  • @lokeshkataria4917
    @lokeshkataria4917 3 роки тому +23

    Shi kaha bhai aap ne... Hindu jaaton ko sikh dharm apna lena chahiye 🙏🏻🙏🏻🙏🏻🙏🏻

    • @13bajwa76
      @13bajwa76 2 роки тому +5

      Bhai Jaat kabhi hindu tha he nhi unhe jabardsti behla fusla kr hindu me shamil kiya gyaa hai

    • @Jatt3616
      @Jatt3616 Рік тому +1

      👍🏻👍🏻

  • @gurdipsingh8609
    @gurdipsingh8609 4 роки тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਸਰਦਾਰ ਮਨੋਜ਼ ਸਿੰਘ ਜੀ ਬਹੁਤ ਬਹੁਤ ਧੰਨਵਾਦ ਬਹੁਤ ਮਾਂਣ ਮਹਿਸੂਸ ਹੋਇਆ ਆਪ ਜੀ ਦੀਆਂ ਵੀਚਾਰਾਂ ਸੁਣ ਕੇ ਖਾਲਸਾ ਪੰਥ ਨੂੰ ਵੀ ਬੇਨਤੀ ਹੈ ਕਿ ਇਹੋ ਜਿਹੇ ਹੀਰੇ ਦੀਆਂ ਸੇਵਾਵਾਂ ਦੀ ਕਦਰ ਕਰਨੀ ਚਾਹੀਦੀ ਹੈ ਕਿਰਪਾ ਕਰਕੇ ਇਨ੍ਹਾਂ ਦਾ ਕੋਨਟੈਕਟ ਦੇਣ ਦੀ ਕਿਰਪਾ ਕਰਨੀ ਜੀ

  • @gorabadshah4478
    @gorabadshah4478 2 роки тому +4

    ਧੰਨਤਾ ਦੇ ਯੋਗ ਹੋ
    ਸिਤਗੁਰ ਜੀ ਆਪ ਜੀ ਨਾਲ
    ਮਨੋਜिਸੰਘ ਆਪਜੀ ਨੂੰ ਸਲਾਮ

  • @sukhdeepsingh-dy8ye
    @sukhdeepsingh-dy8ye 4 роки тому +19

    ਜੀਓ ਮਨੋਜ ਸਿੰਘ ਜੀ ਵਾਹਿਗੁਰੂ ਤੁਹਾਡਾ ਹਰ ਕਾਰਜ ਪੂਰਾ ਕਰਨ 🙏🙏

  • @BalwantSingh-cn8os
    @BalwantSingh-cn8os 4 роки тому +69

    I am blessed to be Sikh, cannot thank enough to the almighty.

  • @sameng7003
    @sameng7003 4 роки тому +28

    Wow ! Wow ! Wow!
    Wah! Wah! WaheGuru
    Amazing ... Absolutely amazing .. Not this country but whole world needs Sikhism .
    Time has come to understand the value of being Sikh . This video should be shown to whole world .
    Proud and more proud to be Sikh .

  • @arshdeepsingh9821
    @arshdeepsingh9821 3 роки тому +6

    ਖਾਲਸਾ ਹੋਵੇ ਖੁਦ ਖੁਦਾ, ਜਿਨ ਖੂਬੀ ਖੂਬ ਖੁਦਾਝੀ।
    ਆਈ ਨਾ ਮਾਨੈ ਆਨ ਕੀ, ਇੱਕ ਸੱਚੇ ਬਿਨ ਪਾਤਸ਼ਾਹੀ।

  • @JatinderSingh-cm7ul
    @JatinderSingh-cm7ul 4 роки тому +32

    Great to hear Sardar Manoj Singh Duhan Ji’s. Veerji, please start preparing for Gurdwara for Dhana Jat Ji in Rohtak and make Rohtak as the Centre to spread Sikhism in Haryana. Sikhs from all over the world are with you and will support in this great cause 🙏

  • @dimplesaini2235
    @dimplesaini2235 4 роки тому +21

    Manoj singh aap ke vichar bhut sunder hai apko guru nanak dev ji maharaj sikhi ka ka parchar krne ki himat bakshe

  • @manjitkapoor2193
    @manjitkapoor2193 4 роки тому +19

    Respected sardar manoj singh ji should be honored suitably by highest sikh institution and given record in history for his analysis of sikhism.

  • @ranjeetkaur6746
    @ranjeetkaur6746 4 роки тому +15

    ਵੀਰ ਜੀ ਉੱਚੀ-ਸੁੱਚੀ ਸੋਚ ਦੇ ਮਾਲਕ ਹਨ 🙏🙏🙏🙏

  • @lovinsudan2278
    @lovinsudan2278 4 роки тому +39

    Really feel proud of you Sardar ji Manoj singh Duhan 🙏🙏🙏

  • @zirams
    @zirams 4 роки тому +21

    ਬਹੁਤ ਬਹੁਤ ਵਧੀਆ । ਕੁਜੇ ਵਿਚ ਸਮੁੰਦਰ ਪਾ ਤਾ ।

  • @gurjeetsing4160
    @gurjeetsing4160 3 роки тому +19

    He started following Sikhism after having read about it , then he made up his mind to go ahead , waheguru 🙏❤️

  • @Seejimmy16
    @Seejimmy16 2 роки тому +1

    ਮਨੋਜ ਸਿੰਘ ਜੀ ਦੇ ਦਰਸ਼ਨ ਕਰਵਾਉਣ ਲਈ ਧੰਨਵਾਦ ਮੱਖੂ ਜੀ 🙏 He is very inspirational person

  • @devaramgorchhiya387
    @devaramgorchhiya387 3 роки тому +11

    बोले सो निहाल सत श्री अकाल ।वाहे गुरूजी खालसा वाह गुरूजी की फतेह

  • @ManjindersandhuManjindersandhu
    @ManjindersandhuManjindersandhu 4 роки тому +5

    ਮਨੋਜ ਸਿੰਘ ਜੀ ਵੂਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਕੀ ਬਹੁਤ ਵਧੀਆ ਅਪਰਾਲਾ ਹੈ ਜੀ

  • @o.pgorakapoorpind6908
    @o.pgorakapoorpind6908 3 роки тому +4

    ਜੈ ਗੁਰੂਦੇਵ ਜੀ ਧੰਨ ਗੁਰੂ ਦੇਵ ਜੀ ਰਵਿਦਾਸੀਆ ਸਿੱਖ ਕੌਮ ਜਿਦਾਂ ਬਾਦ ਵਾਹਿਗੁਰੂ ਜੀ ਕੀ ਫਤਿਹ

    • @gursharnsingh8150
      @gursharnsingh8150 2 місяці тому

      ਆ ਗਿਆ ਜਾਤ ਦਾ ਕੋਹੜੀ ਇੱਕ ਹੋਰ ਸਿੱਖੀ ਚ ਜਾਤ ਦੇ ਕੋਹੜੀਆਂ ਲਈ ਕੋਈ ਥਾ ਨਹੀ

  • @RJN_Vlogs
    @RJN_Vlogs 4 роки тому +21

    Perfect
    Waheguru Ji ka Khalsa
    Waheguru Ji ki Fateh

  • @devaramgorchhiya387
    @devaramgorchhiya387 3 роки тому +8

    आपकी विचारधारा से सहमत हूँ ।

  • @harvinderkaud2176
    @harvinderkaud2176 4 роки тому +10

    Wah wah great ji!
    Aisi sunder explanation. Ab to mera Dil bhar aaya ji
    Chalo Koi to hai jo Sikh Dharm ko itni importance deta hai.
    God bless you beta.

    • @harjeetsingh4001
      @harjeetsingh4001 3 роки тому +2

      VEER MAI BI HINDU AH PARR MERE GURU
      GURU GRANTH SAHIB
      KISSAN SANGARSH
      ME
      FATEH FATEH FATEH
      DHAN GURU NANAK G

  • @chamkaurdhaliwal588
    @chamkaurdhaliwal588 4 роки тому +13

    ਗੁਰੂ ਨਾਨਕ ਜੀ ਕੀ ਸਿਖੀ ਦੀ ਬਖਸ਼ਿਸ਼ ਦੀ ਬਿਅਾਖਿਅਾ । ਜੋ ਸੁਣੇਗਾ ਨਿਹਾਲ ਹੋਵੇਗਾ।

  • @SatpalSingh-nk6mi
    @SatpalSingh-nk6mi Рік тому +1

    आप से निवेदन है की ईस भाई साहब जी को सिखी के प्रचार में होना चाहिए सभी शरमण भगतो की विचारधारा अमर हे लेकिन प्रचार करने वाले नहीं हे

  • @ramansahi3164
    @ramansahi3164 4 роки тому +13

    Manoj Singh ji, congratulations on joining Sikhism, we welcome you. Ur blessed by God.

  • @Yadsidhu
    @Yadsidhu 4 роки тому +13

    He has thorough knowledge and God gifted with talent of expressing the same

  • @tarsemsingh8977
    @tarsemsingh8977 4 роки тому +14

    🙏🙏🙏👌👌👌INCREDIBLE video by Sardar Harpreet Singh ji Makhu and WONDERFULLY in depth understanding of the Sikhism (Sikhi) by Sardar MANOJ SINGH ji, And then adopting Sikhism (the Real Sikhi), My appreciation goes to him and is encouraging for me too (though I'm already a Sikh), but he made me understand Sikhi even better, I thank Makhu ji for a balanced interview,
    *Waheguru ji ka Khalsa Waheguru ji ki Fateh*

  • @rashpal81
    @rashpal81 4 роки тому +16

    Feeling very happy to see you part of Sikh panth now. Waheguru ji ka khalsa wageguru ji ki fateh.

  • @SS-sr5vr
    @SS-sr5vr 4 роки тому +7

    Continue...
    ਹਿੰਦੂ ਵੀਰਾ ਭੈਣਾਂ ਨੂੰ ਗੁਰਬਾਣੀ ਦੀਆ ਕਥਾ ਕਹਾਣੀਆਂ ਰਾਹੀਂ ਪ੍ਰੇਰ ਕੇ ਹੋਲੀ ਹੋਲੀ ਦਮਸ ਪਾਤਸ਼ਾਹ ਦੀ ਬਾਣੀ ਜਪਾਉ ਜੋ ਕੇ ਗੁਰੂ ਪਿੱਤਾ ਨੇ ਬੋਹਤੀ (ਚੋਬੀਸ ਅਵਤਾਰ)ਹਿੰਦੀ ਵੀਰਾ ਭੈਣਾਂ ਲਈ ਹੀ ਲਿਖੀ ਸੀ ਜਦੋਂ ਇਹ ਖਾਲਸਾ ਪੰਥ ਵਿੱਚ ਪ੍ਰਵੇਸ਼ ਕਰਗੇ। ਗੁਰੂ ਪਿਤਾ ਨੂੰ ਇਸ ਗੱਲ ਦਾ ਪੂਰਾ ਪੂਰਾ ਪੂਰਾ, ਗਿਆਨ ਸੀ ਕੇ ਇਕ ਦਿਨ ਆਵੇਗਾ ਕੇ ਹਿੰਦੀ ਵੀਰ ਭੈਣਾ ਸਿੱਖ ਧਰਮ ਵੱਲ ਕਦਮ ਪੁੱਟਣਗੇ। ਹੋਲੀ ਹੋਲੀ ਪੰਜਾਬੀ ਵੀਰ ਹਿੰਦੀ ਵੀਰਾ ਨੂੰ ਸਮਝਾਵੋ ਕੇ ਹਿੰਦੂ ਹੋਣਾ ਸੱਭਿਆਚਾਰਿਕ/ਰਾਸ਼ਟਰੀ ਪਹਿਚਾਣ ਹੇ ਜੋ ਕੇ ਇਹਨਾ ਨੂੰ ਆਤਮ ਗਿਆਨ ਹੋਵੇ ਅਤੇ ਇਹ ਧਰਮ ਦਾ ਗਿਆਨ ਲੇ ਕੇ ਸੁਚੇਤ ਹੋ ਜਾਣ। ਪੰਜਾਬੀ ਸਿੱਖਾ ਤੇ ਹੋਏ ਜ਼ੁਲਮ ਦੇ ਜਿਮੇਵਾਰ ਹਿੰਦੂ ਵੀਰ ਭੈਣਾਂ ਨਹੀ ਹਿੰਦੂਆਂ ਅਤੇ ਪੰਜਾਬੀਆ ਦੇ ਖੋਟੇ ਲੀਡਰ ਹਨ। ਪਿਆਰ ਅਤੇ ਭਾਈਚਾਰਾ ਬਰਕਰਾਰ ਰੱਖੋ। ਇਹ ਗੁਰੂ ਪਿਤਾ ਦਾ ਹੁਕਮ ਹੈ। ਪੰਜਾਬੀ ਸਿੱਖਾਂ ਨੂੰ ਹਿੰਦੂ ਸਿੱਖਾਂ ਨੂੰ ਨਾਲ ਲੈ ਕੇ ਚੱਲਣਾ ਪਵੇਗਾ। ਇਕ ਸਮਾ ਆਵੇਗਾ ਕੇ ਭਾਰਤ ਵਿੱਚ ਹਿੰਦੀ ਸਿਖਾ ਦੀ ਗਿਣਤੀ ਲਗਭਗ ਪੰਜਾਬੀ ਸਿਖਾ ਜਿੰਨੀ ਹੋ ਜਾਵੇਗੀ। ਅੱਗੇ ਜਾ ਕੇ ਭਾਰਤ ਦੇ ਮੁਸਲਮਾਨ ਲੀਡਰ ਇਕ ਵਾਰ ਫੇਰ ਕਾਂਗਰਸ ਪਾਰਟੀ ਰਾਹੀਂ ਬਰਤਾਨੀਆ ਮੋਨੋਆਰਕੀ ਦੀ ਸ਼ੈਹ ਨਾਲ ਭਾਰਤ ਤੇ ਥੋੜੀ ਸਮੇਂ ਲਈ ਰਾਜ ਕਰਣਗੇ ਅਤੇ ਕਾਣੀਆਂ ਅਲਟਰਾ ਹਿੰਦੂ ਨੈਸ਼ਨਲਿਟ ਪਾਰਟੀਆਂ ਜਿਵੇਂ ਕੇ ਬੀ ਜੇ ਪੀ, ਆਰ ਐਸ ਐਸ, ਸ਼ਿਵ ਸੇਨਾ, ਬਜਰੰਗ-ਜਲ ਆਦ ਦੀ ਜੜਾ ਭਾਰਤ ਵਿੱਚੋਂ ਪੱਟਣਗੇ। ਇਕ ਦਿੰਨ ਆਵੇਗਾ ਕੇ ਯੂਨਾਟੱਡ ਬਰਤਾਨੀਆ ਵਿਡਸਰ ਮੋਨੋਆਰਕੀ ਦਾ ਰਾਂਜ ਬਰਤਾਨੀਆ ਵਿੱਚ ਖਤਮ ਹੋ ਜਾਵੇਗਾ ਅਤੇ ਇਹਨਾ ਦਾ ਸਾਰੀ ਦੁਨੀਆ ਵਿੱਚ ਇਹਨਾ ਦੀਆ ਕਾਲੋਨੀਆਂ ਜਿਵੇ ਕੇ ਭਾਰਤ, ਪਾਕਿਸਤਾਨ, ਕਨੇਡਾ, ਅਸਟਰੇਲੀਆ, ਦੱਖਣੀ ਅਫ਼ਰੀਕਾ ਆਦ ਤੇ ਲਾਗੂ ਕੀਤਾ ਹੋਈਆ ਪਾਰਲੀਮੈਟੇਰੀਆਨ ਰਾਜਨੀਤਕ ਢਾਂਚਾ ਢੇਹ ਜਾਵੇਗਾ। ਇਕ ਦਿਨ ਆਵੇਗਾ ਕੇ ਭਾਰਤ ਵਿੱਚ ਪੰਚਾਈਤਕ ਢਾਂਚਾ ਨਵੇਂ ਤਰੀਕੇ ਨਾਲ ਉਸਾਰ ਕੇ ਪਿੰਡਾਂ, ਸ਼ਹਿਰਾਂ, ਸਟੇਟਾਂ, ਅਤੇ ਨੈਸ਼ਨਲ ਪੱਧਰ ਤੇ ਲਾਗੂ ਕੀਤਾ ਜਾਵੇਗਾ। ਇਹ ਪੰਚਾਇਤ ਰਾਜਨੀਤੀ ਢਾਂਚੇ ਦਾ ਰੈਵੋਲੂਸ਼ਣ ਪੰਜਾਬ ਤੋ ਸ਼ੂਰੁ ਹੋਵੇਗਾ। ਇਹ ਦੁਨੀਆ ਵਿੱਚ ਤੀਜਾ (੧ ਡਮੋਕਰਸੀ, ੨ ਕੋਮਨਸਟ) ਅਤੇ ਸੱਭ ਤੋਂ ਵਲੱਖਣ ਰਾਜਨੀਤਿਕ ਢਾਂਚਾ ਹੋਵੇਗਾ ਜਿਨ ਨੂੰ ਦੁਨੀਆ ਦੇ ਬੋਹਤੇ ਪਾਰਲੀਮੈਂਟਰਿਆਨ ਰਾਜਨੀਤਕ ਡਾਚੇ ਦੇ ਦੇਸ਼ ਅਪਨਾਵਣਗੇ।
    ਪੰਜਾਬੀਆਂ ਨੂੰ ਇਸ ਟੋਪਿਕ ਬਾਰੇ ਗਿਆਨ ਲੈਣ ਦੀ ਲੋੜ ਹੈ। ਇਹ ਸਿੱਖ ਧਰਮ ਦੀ ਅਗਵਾਈ ਤਾਂ ਹੀ ਕਰ ਸਕਣਗੇ ਜੇ ਗਿਆਨੀ ਹੋਣਗੇ।
    ਜੇ ਪੰਜਾਬੀਆਂ ਨੇ ਸਿੱਖੀ ਨੂੰ ਨਾਂ ਸਮਝਿਆ ਅਤੇ ਆਪਨਾਇਆ ਤਾਂ ਇਹਨਾ ਦੀ ਗਿਣਤੀ ਦੁਨੀਆ ਤੇ ਹੋਰ ਰਾਛਟਰਾ ਦੇ ਸਿੱਖਾਂ ਦਰਮਿਆਨ ਬੋਹਤ ਘੱਟ ਜਾਵੇਗੀ ਅਤੇ ਦੁਨੀਆ ਦੇ ਹੋਰ ਸਾਰੇ ਸਿੱਖ ਪੰਜਾਬੀਆਂ ਨੂੰ ਮਹਾ ਮੂਰਖ ਕੋਮ ਕੇਹਾ ਕਰਨਗੇ ਜਿਨਾ ਨੇ ਗੁਰਮੁਖੀ ਭਾਸ਼ਾ ਅਤੇ ਇਤਿਹਾਸ ਦੇ ਨਜ਼ਦੀਕ ਹੁੰਦਿਆਂ ਵੀ ਗੁਰਮੁਖਾਂ ਅਤੇ ਗੁਰਬਾਣੀ ਨੂੰ ਨਹੀਂ ਸਮਝਿਆ।
    ਮੰਨਮੁਖ ਅੰਧ ਨ ਚੇਤਹੀ ਡੂਬਿ ਮੁਏ ਬਿਨਾ ਪਾਣੀ॥ ਮ:੩
    ਸਿੱਖੀ ਦੀ ਝੰਡਾਬਰਦਾਰੀ ਉਹੀ ਕੋਮ ਕਰੇਗੀ ਜੋ ਸਿੱਖੀ ਨੂੰ ਸਮਝੇ ਗੀ ਅਤੇ ਸਿੱਖੀ ਦੇ ਰਾਹਾਂ ਤੇ ਚੱਲੇ ਗੀ।
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ।

  • @kamalgill3256
    @kamalgill3256 4 роки тому +8

    Manoj bhaji knows more about sikhi than me. He knows more about sikhism and politics related to it more than even most of the granthis.

  • @surinderbirsingh7809
    @surinderbirsingh7809 4 роки тому +20

    Beautiful and perfect conversation
    Thanks

  • @arshdeepsingh9821
    @arshdeepsingh9821 3 роки тому +5

    I feel proud to being a sikh from my birth. Dhanwaad Tuhada Kalgiya vaalyo Mnu apna Khaksa da hisa bnan lyi🙏

  • @surinderbirsingh7809
    @surinderbirsingh7809 4 роки тому +17

    Dhan Guru Gobind Singh ji

  • @dhillonsaab3241
    @dhillonsaab3241 3 роки тому +1

    ਮੇਰਾ ਜਨਮ ਵੀ ਸਿੱਖ ਧਰਮ ਵਿੱਚ ਹੋੲ ਪਰ ਅੱਜ ਅਨਮੋਲ ਖਜਾਨੇ ਬਾਰੇ ਮਨੋਜ ਸਿੰਘ ਜੀ ਕੋਲੋਂ ਪਤਾ ਲੱਗਾ ਹੈ ਸਾਡੇ ਪ੍ਰਚਾਰਕ ਸਾਨੂੰ ਇਹ ਗੱਲ ਨਹੀਂ ਦੱਸ ਦੇ ਉਹ ਹੋਰ ਕਹਾਣੀ ਸੁਣਾਈ ਜਾਦੇ ਵੀਰ ਜੀ ਦਾ ਬਹੁਤ-ਬਹੁਤ ਧੰਨਵਾਦ ਜੀ

  • @freshfriend7059
    @freshfriend7059 4 роки тому +7

    Pure thinking of humanity by manoj Singh g, GOD BLESS YOU,

  • @shivrajsandhu5900
    @shivrajsandhu5900 4 роки тому +12

    Excellent discussion. Thank you very much. May Waheguru bless with happiness and strength.

  • @shahiry1
    @shahiry1 3 роки тому +5

    Wow! Great knowledge of Sikhi. Waheguru ji bless you Sardar Manoj Singh ji.. You are a great personality. Salute to you...

  • @manmohankaur3559
    @manmohankaur3559 3 роки тому +3

    Because you are a Sikh by choice you are not an accidental Sikh so you are a great Sikh Guruji has blessed you with his grace. Sikhs are not as devoted as you are
    I congratulate you for this.

  • @manjeetvirk8411
    @manjeetvirk8411 4 роки тому +6

    Manoj Singh Duhan
    nice to see you and listen to you..
    Waheguru ji di aap ke upar bahut kirpa hai ..
    please keep continue it

  • @rudejatz1248
    @rudejatz1248 4 роки тому +7

    Haryana se 🙏🙏

  • @bachitervirk
    @bachitervirk 4 роки тому +15

    Jat Ekta Zindabaad
    Jis din Jat Ek Ho Gye Duniya Jit Lwage

    • @vickysinghbal6122
      @vickysinghbal6122 3 роки тому +1

      Bai ethe gall sikhi di ho rai aa sikh pehla baad che apaa jatt aa 🙏🙏

    • @ajaysarhali8506
      @ajaysarhali8506 3 роки тому +2

      ਉ ਭਰਾ ਭਾਰਤ ਵਿੱਚ ਇਕੱਲੇ ਜੱਟ ਜਾਂ ਜਾਟ ਹੀ ਨਹੀਂ ਰਹਿੰਦੇ,ਇਹੋ ਗੱਲ ਬਾਕੀਆਂ ਕੌਮਾਂ ਵਾਲੇ ਵੀ ਸੋਚਦੇ ਆ, ਜਿਵੇਂ ਬਾਲਮੀਕੀ ਤੇ ਚਮਾਰ ਸੋਚਦੇ ਕੇ ਜਿਸ ਦਿਨ ਅਸੀਂ ਦੋਵੇਂ ਇਕੱਠੇ ਹੋਗੇ ਅਸੀਂ ਵੀ ਦੁਨੀਆਂ ਜਿੱਤ ਲਵਾਂਗੇ,ਯੂ ਪੀ ਵਾਲ਼ੇ ਆਪਣੀ ਜਾਤਾਂ ਬਾਰੇ ਸੋਚਦੇ ਹੋਣੇ ਆ ਬਿਹਾਰ ਵਾਲੇ ਆਪਣੇ, ਸਾਊਥ ਵਾਲੇ ਆਪਣੀ,ਇਸ ਲਈ ਏ ਨਹੀਂ ਸੋਚੀਦਾ ਹੁੰਦਾ ਕੇ ਸਾਡੀ ਜਾਤ ਹੀ ਪਾਵਰਫੁੱਲ ਆ,ਸਾਰੀਆ ਜਾਤਾਂ ਹੀ ਬਹਾਦਰ ਲੋਕ ਹੁੰਦੇ ਆ,ਬਾਕੀ ਇੱਥੇਂ ਸਿੱਖ ਦੀ ਗੱਲ ਹੋ ਰਹੀ ਆ ਤੇ ਸਿੱਖ ਦੀ ਤੇ ਕੋਈ ਜਾਤ ਹੀ ਨਹੀਂ ਹੁੰਦੀ

    • @JagroopSingh-no7xy
      @JagroopSingh-no7xy 2 роки тому +1

      @@ajaysarhali8506 ਇਹ ਵੀ ਮੂਰਖ ਹਨ ਜਾਤ ਅਭਿਮਾਨੀ ਜੋ ਸਰਕਾਰ ਨੇ ਸਾਜਿਸ ਤਹਿਤ ਏਨਾ ਦੇ ਅੰਦਰ ਦਾਖਲ ਕਰ ਦਿੱਤੀ ਜੱਟ ਜਾ ਜਾਟ ੲਸ ਨੂੰ ਇਹ ਕਹਿਣਾ ਚਾਹੀਦਾ ਸੀ ਜਿਸ ਦਿਨ ਸਿੱਖ ਇਕ ਹੋ ਗਏ ਸਾਡਾ ਰਾਜ ਹੋਵੇਗਾ ਬਾਮਣ ਬਹੁਤ ਚਲਾਕ ਜੋ ਜਾਤਾ ਵਿੱਚ ਵੰਡਕੇ ਰਾਜ ਕਰ ਰਿਹਾ

    • @JagroopSingh-no7xy
      @JagroopSingh-no7xy 2 роки тому

      ੳਹ ਮੂਰਖੋ ਜੱਟ ਨਹੀ ਸਿੱਖ ਏਕਤਾ ਬੋਲੋ

  • @ps8442
    @ps8442 4 роки тому +5

    Proud of you Manoj singh g welcome you are sikh community Waheguru chaddikala ch rakhe tuhhanu

  • @sukhvindersingh1632
    @sukhvindersingh1632 Рік тому +1

    मनोज जी आपके लिए मेरी तरफ से एक ही शब्द निकल रहा है और वो है वाह वाह वाह वाह वाह वाह वाह वाह वाह वाह ...............💐💐💐💐💐

  • @dilbagsian1541
    @dilbagsian1541 3 роки тому +4

    What a lovely and lively talk. Waiting for more and more such videos from Makhoo Sahib.

  • @funandmotivationalvideo
    @funandmotivationalvideo 4 роки тому +8

    Veer duhan g di soch nu salaam

  • @Humanitarian13
    @Humanitarian13 4 роки тому +9

    Brother u realy understood the “SIKHI’s” essence Nd actual concept clearly and very logical . Stay blessed and keep flowing like real human Example 🙏🏼🤝👍

  • @jassar100
    @jassar100 4 роки тому +5

    Wah Ji manoj Singh Ji, salute to you.

  • @awtarsingh7270
    @awtarsingh7270 Рік тому +1

    Waheguru ji ka khalsa waheguru ji ki fhateh

  • @o.pgorakapoorpind6908
    @o.pgorakapoorpind6908 3 роки тому

    ਬੀ ਆਰ ਅੰਬੇਡਕਰ ਜੀ ਜਿਦਾਂ ਬਾਦ ਵਾਹਿਗੁਰੂ ਜੀ ਕੀ ਫਤਿਹ

  • @theguardian4820
    @theguardian4820 4 роки тому +15

    ਵਾਹਿਗੁਰੂ ਜੀ ਸਿੱਖ ਕੌਮ ਨੂੰ ਚੜ੍ਹਦੀ ਕਲਾ ਬਖਸ਼ਣ।

  • @official_preet6405
    @official_preet6405 4 роки тому +16

    veer ne bhoot vadiya uprala kitta ...te akal purkh ehna nu sachi suchi sooch nu age vadan🙏

  • @bhajansinghriar7020
    @bhajansinghriar7020 4 роки тому +11

    Proud of you Manoj Singh ji.Keep it up.

  • @Gurlove0751
    @Gurlove0751 4 роки тому +3

    Bhai ki soch ke log sirf, Fingers mein gine jayege. Aise lok asli sant hai. Yeh sirf punjab mein bahut kamm haai. We salute you bro

  • @Jatt3616
    @Jatt3616 Рік тому +2

    👍🏻👍🏻

  • @SukhdevSingh-ku3tt
    @SukhdevSingh-ku3tt 4 роки тому +4

    Boht intelligent insan ha satguru kirpa kare

  • @khushwantsingh2776
    @khushwantsingh2776 4 роки тому +4

    Good. Manoj Singh ki baate sunkar bahut vadiya laga. A knowlwdgefull and inspirable points. Thanks for motivational discussion.

  • @harbhajanbhai6950
    @harbhajanbhai6950 3 роки тому

    मनोज सिंह जी आपने लोगों की आंखें खोल दी धन्यवाद सत श्री अकाल

  • @dilbagsingh8045
    @dilbagsingh8045 4 роки тому +7

    Veer ji tuhanu parmatma aashirwad dewe ki tusin hamesha charhdi kala vich rakhe aakhri swas tak tuhade sir te meher bharya hath rakhan prarthna Karo ki guru Ang sang rahe sikhi aakhri swas tak nibhe

  • @piarasangha1228
    @piarasangha1228 4 роки тому +9

    God always keep you in optimism

  • @anshda4293
    @anshda4293 4 роки тому +25

    ਮੱਖੂ ਸਾਹਿਬ, ਸ ਅਤਿੰਦਰਪਾਲ ਸਿੰਘ ਜੀ ਦਾ ਇੰਟਰਵਿਊ ਵੀ ਕਰੋ।

    • @anshda4293
      @anshda4293 4 роки тому

      @live and let live ਪਰ ਉਹਨਾਂ ਦਾ ਬੌਧਿਕ ਪਧਰ ਬਹੁਤ ਉੱਚਾ ਹੈ। ਰਰ ਘਟਨਾ ਨੂੰ ਵਧੀਆ analyse ਕਰਦੇ ਹਨ।

  • @sukhjindergill4345
    @sukhjindergill4345 4 роки тому +6

    Advocate manoj Singh ji waheguru ji da khalsa waheguru ji di fteh and salute to you for this noble work ideology ouru ji you bring to the public

  • @gurcharansinghoberoi2816
    @gurcharansinghoberoi2816 4 роки тому +3

    THANKS BOTH OF U.... WBU

  • @shantnumalik
    @shantnumalik 3 роки тому +1

    वाहेगुरू जी का खालसा वाहेगुरू जी की फ़तह।

  • @pammaparamjeet1004
    @pammaparamjeet1004 4 роки тому +4

    The great person Mr Manoj Singh Duhan

  • @manpreetsinghlamba3989
    @manpreetsinghlamba3989 4 роки тому +7

    Waheguru Ji Ka Khalsa Waheguru Ji ki fateh

  • @chahal7461
    @chahal7461 4 роки тому +14

    Waheguru g chardikala vich rakhaan veer nu 🙏🏻🙏🏻🙏🏻

  • @brijbhushansinghbedi8490
    @brijbhushansinghbedi8490 4 роки тому +4

    ਸਬੈ ਸਾਂਝੀਵਾਲ ਸਦਾਇਣ ਕੋਈ ਨ ਦੀਸੈ ਬਾਹਰਾ ਜੀਉ।
    ਕੀ ਜਾਟ ਹੀ ਸਿੱਖ ਹੋ ਸਕਦੈ

  • @JatinderSingh-rh1tu
    @JatinderSingh-rh1tu 4 роки тому +8

    Waheguru chardiklaa bakshan veer ji

  • @trueknowledge2542
    @trueknowledge2542 4 роки тому +17

    Wah duhan sahab sade wale tutte jehe parcharka nalo tusi sikhi de bare jyada jande o

  • @navneetsingh4439
    @navneetsingh4439 2 роки тому

    We Sikhs salute to S. Manoj Singh Duhan

  • @Aaj361
    @Aaj361 4 роки тому +3

    Wah ji wah duhan saab
    Bahut bahut vdhiaa vichaar ne tuhade

  • @g.s.randhawa9446
    @g.s.randhawa9446 4 роки тому +4

    Amazingly intelligent Duhan sabji. I have never seen a jaat of that intelligence level. Waheguru tuhanu charhdiyan kalawan ch rakhe. Apna khyal rakhya karo ji. Ena rastyan te obstacles te khatre vi bahut hunde ne. Tuhade jajbe nu shish jhukda hai.

    • @puransinghrawat3940
      @puransinghrawat3940 3 роки тому

      No every one can you can be , just try bro he has used his power

    • @chaudharyrahulkumar
      @chaudharyrahulkumar 3 роки тому

      My Tau Ji is also advocate. He is very intelligent even more than Manoj in some dimensions.

    • @g.s.randhawa9446
      @g.s.randhawa9446 3 роки тому

      @@chaudharyrahulkumar Waheguru uhna nu charhdiyan kalawan ch rakhe

    • @itsjatt2530
      @itsjatt2530 2 роки тому

      @@g.s.randhawa9446 tusi jaat ni o ki? 🤣🤣

  • @gurvindersinghsinghsingh7169
    @gurvindersinghsinghsingh7169 4 роки тому +6

    ਵਾਹਿਗੁਰੂ ਜੀ ਬਹੁਤ ਵਧੀਆ ਹੈ
    ਪਰ ਬਹੁਤ ਸਿੱਖ ਕਰਿਸਚਨ ਬਣ ਰਹੇ ਹਨ

  • @GurjeetSingh-qm4tk
    @GurjeetSingh-qm4tk 4 роки тому +3

    Haryana bay salut hai app ka mata pita ko

  • @JagroopSingh-no7xy
    @JagroopSingh-no7xy Рік тому

    ਮੈਨੂੰ ਮਨੋਜ ਦੂਹਨ ਜੀ ਦੀਆਂ ਗੱਲਾ ਸੁੱਣਕੇ ਸਰਮ ਆ ਰਹੀ ਮੈ ਅੱਜ ਤੋ ਕੇਸ ਨੂੰ ਕੈਚੀ ਨਹੀ ਲੱਗਵਾਵਾਗਾ

  • @karansidhu9430
    @karansidhu9430 4 роки тому +13

    PROUD OF YOU

  • @GurmeetSingh-ds9nn
    @GurmeetSingh-ds9nn 3 роки тому +2

    Guru Gobind Singh ji has given new life to humanity, help to poor and needy, Naam Jap, eat together and sit down in line, work hard and live with dignity. 🌹🌹🌹🌹🌹🌹🌹🙏

  • @ballugill3035
    @ballugill3035 3 роки тому +1

    पूरी दुनियां में सबसे पहला secular धर्म ,सिख धर्म है

  • @001lubana6
    @001lubana6 4 роки тому +3

    Buhoot vadiyaa vichaar ne sardaar g de

  • @sukhwindersingh-dq1ux
    @sukhwindersingh-dq1ux 4 роки тому +1

    ਮਨੋਜ ਸਿੰਘ ਇਕ ਵਿਚਾਰਧਾਰਾ ਦਾ ਨਾਮ ਹੈ ਜੀ

  • @SikhSaakhi
    @SikhSaakhi 4 роки тому +7

    Wah wah Zabardast. All the best.

  • @sarvjitdeol9622
    @sarvjitdeol9622 4 роки тому +1

    🙏🌹💐ੴ 💐🌹🙏
    ਸਰਦਾਰ ਮਨੋਜ ਸਿੰਘ ਜੀ ਸਤਿ ਸ਼੍ਰੀ ਅਕਾਲ। ਸੱਚੇਪਾਤਸ਼ਾਹ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ।
    💐💐💐💐💐💐💐

    • @harjeetsingh4001
      @harjeetsingh4001 3 роки тому

      WAHEGURU AGLE JANAM
      MERE MA BAPU SIKHI VICH JANAM TAH JO MAI VI SIKHI

    • @harjeetsingh4001
      @harjeetsingh4001 3 роки тому

      WAHEGURU AGLE JANAM
      MERE MA BAP SIKHI VARGHI KOMM VICH JANAM LAIN FIRR MAI VI JANAM LAI KE SIKHI KAHNDIO TIKHI KOMM

  • @puransinghrawat3940
    @puransinghrawat3940 3 роки тому +3

    Great manoj, your hard work will bring change

  • @tersemsingh6469
    @tersemsingh6469 2 роки тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @sukhwantbhullar2852
    @sukhwantbhullar2852 4 роки тому +6

    Wonderful description of Sikhi and he is not only true Sikh but one of real Sikh and if it so happens that guru sahib will come in think he will be the only man who guru sahib will hug and give ashriwad. His lecture is so good that no Dharm guru or dharm design thskedar or any baba can describe Sikhism He believes and describes original Sikhism . He is great. I wish this interview should be published in popular news papers . May Akal Purkh bless this man with great engery, good health and prosper life

  • @resputin8012
    @resputin8012 4 роки тому +4

    Manoj Singh g khalsa.

  • @dilbagsingh1177
    @dilbagsingh1177 4 роки тому +6

    Guru maharaj manoj singh vrg nu chardikala bakshon

  • @gurdialsingh5568
    @gurdialsingh5568 4 роки тому +4

    Very good makhu veerji

  • @ravichatha
    @ravichatha 10 місяців тому

    Waheguru ji mehar karan bhai manoj singh ji khalsa ji te

  • @Raju1069
    @Raju1069 3 роки тому

    ਮੱਖੂ ਸਾਹਬ ਤੁਸੀਂ ਇਹ ਵੀ ਦੱਸੋ ਜਿਨ੍ਹਾਂ ਨੇ ਸਿੱਖ ਧਰਮ ਛੱਡ ਕੇ ਹੋਰ ਧਰਮ ਅਪਣਾਇਆ ਹੈ ਧਾਰਮਕ ਜਥੇਬੰਦੀਆਂ ਦਾ ਕੀ ਰੋਲ ਹੈ