Bibi malkeet kaur ji khalsa (Hnumangarh)wale ਸਾਨੂੰ ਸੁਖ ਲੈਣ ਦੀ ਜਾਚ ਨਹੀ" ਸੁਣੋ ਵੀਚਾਰ

Поділитися
Вставка
  • Опубліковано 16 лют 2019

КОМЕНТАРІ • 192

  • @jasvirrai8719
    @jasvirrai8719 3 роки тому +2

    ਅੱਜ ਬਹੁਤ ਜਰੂਰਤ ਸੀ ਬੀਬੀ ਜੀ ੲਿਸ ਤਰਾ ਦੇ ਬਚਨਾ ਦੀ ਕਿਓ ਕੇ ਅੱਜ ਕੋੲੀ ਸਕਾ ਭਰਾ ਤੇ ਮਾਂ ਪਿਓ ਵੀ ਸਾਡਾ ਸਿਧੀ ਕਹੀ ਗੱਲ ਹੱਸ ਕੇ ਪਾਸੇ ਹੋ ਜਾਂਦੇ ਹਨ

  • @satindersingh7495
    @satindersingh7495 4 роки тому +10

    ਬੀਬੀ ਜੀ ਅਾਪ ਜੀ ਦੇ ਅੰਦਰੋ ਨਿਰੰਕਾਰ ਜੀ ਅਾਪ ਬੋਲ ਰਹੇ ਪਰਤੀਤ ਹੋ ਰਹੇ ਨੇ ਮੈਨੂੰ

  • @MandeepKaur-li9ey
    @MandeepKaur-li9ey 3 роки тому +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @harjinderhundal2741
    @harjinderhundal2741 Рік тому +1

    ਕਥਾ ਦੇ ਨਾਲ ਨਾਲ ਗੱਲਾਂ ਕਰਨ ਵਾਲੀਆਂ ਬੀਬੀਆਂ ਦੀ ਸਹੀ ਖਿਚਾਈ ਕੀਤੀ ਆ 🙏🙏

  • @dalbirkaur5087
    @dalbirkaur5087 3 роки тому +8

    ਵਾਹਿਗੁਰੂ ਗੁਰੂ ਜੀ 🙏🙏 ਬੀਬੀ ਜੀ ਸੁਣ ਕੇ ਆਨੰਦ ਆ ਗਿਆ । 🙏🙏

  • @kamarjitkourkhalsa3503
    @kamarjitkourkhalsa3503 3 роки тому +5

    🙏🌹 ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਉ ਮਹਾਰਾਜ ਜੀ ਆਓ ਘਰੇ ਮੇਰੇ ਮਾਲਕਾ ਜੀਉ ਮਿਹਰ ਕਰੀਂ ਮੇਰੇ ਦਾਤਿਆ🌹🙏💘♥️💘

  • @paramjitmandair1829
    @paramjitmandair1829 Рік тому

    ਬੀਬੀ ਜੀ ਭਾਈ ਘੱਟ ਨੀ ਗੁਰਦਵਾਰੇ ਵੀ ਜਾਣ ਤੋਂ ਰੋਕਦਿਆਂ

  • @jasvirrai8719
    @jasvirrai8719 3 роки тому +1

    ਬੀਬੀ ਜੀ ਤੁਸੀ ਮਹਾਨ ਕਿਰਪਾ ਓਸ ਪਰਮ ਪਿਤਾ ਦੀ ਮਾਣ ਰਹੇ ਹੋ ਦਾਸ ਜਸਵੀਰ ਸਿੰਘ 8 ਸਾਲ ਤੋ ਗੁਰੂ ਜੀ ਨਾਲ ਜੁੜਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਅਾਪ ਜੀ ਦਾ ਲਾੲੀਵ ਸੁਣ ਕੇ ਦਸਮ ਪਿਤਾ ਦੀ ਕਿਰਪਾ ਹੋ ਗੲੀ ਹਰ ਵੇਲੇ ਹੀ ਘਰ ਵਿਚ ਕੋਸ਼ਿਸ਼ ਕਰਦੇ ਹਾ ਅਾਪ ਜੀ ਦਾ ਬਚਨ ਚਲਦੇ ਰਹਿਣ ਧੰਨ ਹੋ ਤੁਸੀ ਬੀਬੀ ਜੀ

  • @SavinderSingh-hy3ue

    ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਮਾਤਾ ਗੁਜਰੀ, ਸੁੰਦਰੀ,ਨਾਨਕੀ ਜੀ ਬਣੋਂ ਮੇਰੇ ਭੈਣਾਂ ਮਾਵਾਂ ਜੀ ਤਰਸ ਕਰੋ ਜੀ ਆਪਣੇ ਆਪ ਤੇ

  • @harcharansingh1737
    @harcharansingh1737 2 роки тому

    ਕੰਮ ਕਰਨ ਦੀ ਲੋੜ ਨਹੀ ਬੁਖਾਰੀਆਂ ਭਰ ਜਾਣਗੀਆਂ

  • @ranjitkaur1738
    @ranjitkaur1738 3 роки тому +10

    Pahli var sun rhi aa bahut aatmik khushi mili weheguru ji ....kio ki jdo kuyari dhiee amrit skdi e ta hmesha usnu roukn li ihi khnde hn ..ki agle ghr ja ke e skii ..ptaa ni kihoo jihe soure miln ....ajj ikk dhiee guru vali bnu ta age ja ke hor parivar nu v jorru gurubani naal ....weheguru

  • @Inderjitsingh-ny9if
    @Inderjitsingh-ny9if 3 роки тому +3

    आप जी को पहली बार सुन रहा हूं आज दिल बहुत बहुत खुश हुआ प्रसन्न हुआ सीखी का प्रचार के लिए जो शब्द आप इस्तेमाल करते हो बहुत ही दिल को छूने वाले गुरु ग्रंथ साहिब जी में पूरी पूरा अटूट विश्वास आप जी को वाहेगुरु जी होर होर कृपा करें सिख कौम चढ़दी कला में रहे आपकी के हर नेक काम में शब्दों में वाहेगुरु जी बरकत डालें

  • @user-fm2xp4xt5o
    @user-fm2xp4xt5o 3 роки тому +12

    🙏ਮੇਰੀ ਮਾਤਾ ਜੀ 🙏

  • @germanshepherdlovers982
    @germanshepherdlovers982 3 роки тому +6

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @lakhveersingh3374
    @lakhveersingh3374 3 роки тому +11

    Satnam wahe guru ji 🙏🙏🙏

  • @SatnamSingh-mr4oc
    @SatnamSingh-mr4oc 3 роки тому +15

    Waheguru,ji waheguru,ji waheguru,ji waheguru,ji waheguru,ji

  • @parwinderkaur1765
    @parwinderkaur1765 3 роки тому +10

    Waheguru ji ka khalsa waheguru Ji ki feath

  • @Amandeep-xc8gn
    @Amandeep-xc8gn 3 роки тому +8

    Sat Sat akaal Didi g

  • @satpalkaur4118
    @satpalkaur4118 3 роки тому +4

    🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ।।🙏

  • @malkeetsains7530
    @malkeetsains7530 3 роки тому +5

    Waheguru ji buhat badiya lagah bibi ji god bless ji🙏🙏☝️