ਕੀ ਸਿਰ ਤੋ ਮੋਨਾ ਜਾਂ ਸਹਿਜ ਧਾਰੀ ਵਿਅਕਤੀ ਗੁਰਬਾਣੀ ਪਾਠ ਤਾਬਿਆਂ ਬੈਠ ਕਰ ਸਕਦਾ ਹੈ ਅਤੇ ਚੌਰ ਸਾਹਿਬ ਕਰ ਸਕਦਾ ਹੈ

Поділитися
Вставка
  • Опубліковано 26 вер 2024
  • ਕੀ ਸਿਰ ਤੋ ਮੋਨਾ ਜਾਂ ਸਹਿਜ ਧਾਰੀ ਵਿਅਕਤੀ ਗੁਰਬਾਣੀ ਪਾਠ ਤਾਬਿਆਂ ਬੈਠ ਕਰ ਸਕਦਾ ਹੈ ਅਤੇ ਚੌਰ ਸਾਹਿਬ ਕਰ ਸਕਦਾ ਹੈ
    BY PROF. SUKHVINDER SINGH JI
    CONTECT NO - 97819-99696
    #SEHEJDHARI
    #CLEANSHAVE
    #MONA
    #GURBANIPATH
    #GURUGRANTHSAHIBJI
    #AAOGURBANISIKHIYE
    #GURU
    #PROFSUKHWINDERSINGH
    #SUKHVINDERSINGH
    #PATH
    #GURMUKHI
    #KESH
    #MANMUKH
    #HINDU

КОМЕНТАРІ • 165

  • @balvirladi7265
    @balvirladi7265 4 роки тому +6

    ਵਾਹਿਗੁਰੂ ਜੀ ਮੈ ਸ਼ਾਮ ਨੂੰ ਗੁਰਦੁਆਰਾ ਸਾਹਿਬ ਜਾ ਕੇ ਰਹਿਰਾਸ ਕਰਦਾ ਹਾਂ ਅਤੇ ਮੈ ਸਿਰੋ ਮੋਨਾ ਹਾ ਪਰ ਮੈ ਕੁੱਝ ਦਿਨ ਤੋਂ ਗੁਰਦੁਆਰੇ ਜਾਂਦਾ ਹਾ ਅਤੇ ਮੈ ਹੁਣ ਕੇਸ ਰੱਖ ਲਏ ਹਨ ਪਿੰਡ ਦੇ ਪਾਠੀ ਸਹਿਬ ਤੋ ਪਾਠ ਸਿੱਖ ਦਾ ਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @gurdeepkaur8721
    @gurdeepkaur8721 4 роки тому +11

    ਵੀਰ ਜੀ ਤੁਸੀਂ ਬਹੁਤ ਵਧੀਆ ਗਿਆਨ ਵੰਡ ਦੇ ਹੋ
    ਵੀਰ ਸਾਨੂੰ ਵੱਧ ਤੋਂ ਵੱਧ ਗੁਰੂ ਗ੍ਰੰਥ ਸਾਹਿਬ ਜੀ ਦੇ
    ਲੜ ਲਾਉਣਾ ਵੱਡਾ ਪੁੰਨ ਹੈ ਜੋ ਗੁਰੂ ਜੀ ਦੇ ਚਰਨਾਂ
    ਨਾਲ ਜੁੜ ਜਾਂਦਾ ਹੈ ਉਹ ਇੱਕ ਦਿਨ ਅਮਿ੍ੰਤ ਧਾਰੀ
    ਵੀ ਹੋ ਸਕਦਾ ਹੈ 🙏🙏

    • @MotiLal-qj9sp
      @MotiLal-qj9sp Рік тому

      ਪੌੜੀ ਦਾ ਡੰਡਾ ਤਾਂ ਫੜੇ ਛਤ ਤੇ ਤਾਹੀ ਪਹੁੰਚਣ ਗੇ ਮੋਨੇ ਤੋਂ ਸਿੰਘ ਬਣਨ ਦੀ ਇੱਛਾ ਗੁਰੂ ਜੀ ਆਪੇ ਹੀ ਪਰੇਰ ਲੈਂਦੇ ਹਨ ਵਾਹਿਗੁਰੂ ਜੀ

  • @sarabjitsingh9241
    @sarabjitsingh9241 Рік тому +2

    ਆਪ ਜੀ ਨੂੰ ਸਲੂਟ ਹੈ ਜੀ | ਆਪ ਨੇ ਬਹੁਤ ਵਧੀਆ ਪ੍ਰਚਾਰ ਕੀਤਾ ਹੈ | ਇਸ ਨਾਲ ਸਿੱਖੀ ਨਾਲ ਪਿਆਰ ਵਧੇਗਾ |

  • @bhagwantrai8779
    @bhagwantrai8779 Місяць тому

    ਪ੍ਰੋਫੈਸਰ ਸਾਹਿਬ ਜੀ ਬਹੁਤ ਉੱਚੀ ਸੋਚ ਹੈ
    ਆਪਜੀ ਦੀ ਗੁਰੂ ਨਾਨਕ ਆਪਜੀ ਨੂੰ ਸੁਮੱਤ ਬੁਧੀ ਬਖਸ਼ਣ।
    ਸਤਿ ਸ੍ਰੀ ਅਕਾਲ ਜੀ।

  • @sakinderboparai3046
    @sakinderboparai3046 4 роки тому +17

    ਗੂਰੂ ਗੋਬਿੰਦ ਸਿੰਘ ਜੀ ਨੇਂ ਕਿਹਾ ਹੈ ਰਹਿਣੀ ਰਹੇ ਸੋੲੀ ਸਿੱਖ ਮੇਰਾ ।ੳੁਹ ਸਾਹਿਬ ਮੈਂ ੳੁਸਕਾ ਚੇਰਾ ਰਹਿਤ ਬਿਨਾਂ ਨਾਂ ਸਿੱਖ ਕਹਾਵੈ ਰਹਿਤ ਬਿਨਾਂ ਦਰ ਚੋਟਾਂ ਖਾਵੈ ।🌷ਕੇਸ ਕੱਟਣੇਂ ਹਿੰਦੂ ।ਮੁਸਲਮਾਨ । ੲੀਸਾੲੀ ਕਿਸੇ ਵੀ ਧਰਮ ਵਿੱਚ ਮਨਜੂਰ ਨਹੀਂ ।🌷

  • @manbirkaur8386
    @manbirkaur8386 4 роки тому +17

    ਅਜੋਕੇ ੳੁਦਾਹਰਣ ਦੇ ਤੌਰ ਤੇ ਜਿੳੁਦੇ ਜਾਗਦੇ ਭਾੲੀ ਚਮਨਜੀਤ ਸਿੰਘ ਜੀ ਲਾਲ🙏🏽🙏🏽🙏🏽🙏🏽🙏🏽🙏🏽

  • @binnukalra8608
    @binnukalra8608 4 роки тому +5

    ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਪ੍ਰੋਫੈਸਰ ਸਾਹਿਬ ਜੀ

  • @kulwantsingh199
    @kulwantsingh199 Рік тому +2

    ਸ਼੍ਰੀ ਗੁਟਕਾ ਸਾਹਿਬ ਤੋ ਕਰੋ ਜੀ

  • @surjitsingh7045
    @surjitsingh7045 4 роки тому +3

    ਵਾਹਿਗੁਰੂ ਜੀ ਜਿਸ ਨੇ ਕੇਸ਼ ਹੀ ਕਤਲ ਕਰ ਦਿੱਤੇ ਉਹ ਸਿੱਖ ਕਿਥੋਂ ਦਾ ਹੋਇਆ

    • @kidschannel8429
      @kidschannel8429 4 роки тому

      Surjit Singh jisde kes han oh v sikh nahi je jaat-paat, sharab ja kise kisam da nasha karde han te aurata baare ghatiya vichar rakhde han

  • @darshansinghcheema2713
    @darshansinghcheema2713 4 роки тому +3

    ਵੀਰ ਜੀ ਆਪ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਇਆ ਵਾਹਿਗੁਰੂ ਭਲੀ ਕਰਣ ਜੀ।

  • @bksharma6892
    @bksharma6892 4 роки тому +12

    ਮੈ ਰੋਜ ਸਵੇਰੇ ਤੇ ਸ਼ਾਮ ਨੂੰ ਗੁਟਕਾ ਸਾਹਿਬ ਜੀ ਤੋ ਪਾਠ ਜਰੂਰ ਕਰਦਾ ਹਾਂ ਵਾਹਿਗੁਰੂ

  • @chaitanya4881
    @chaitanya4881 2 роки тому

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ 🙏🌸 ਬੇਅੰਤ ਸ਼ੁਕਰਾਨਾ ਸ਼੍ਰੀ ਵਾਹਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ 🙏🌸

  • @SatnamSingh-fq5iu
    @SatnamSingh-fq5iu 4 роки тому +14

    श्री गुरु ग्रंथ साहिब जी दी सेवा हर एक पुरानी कर सकता है।। धर्म दे ठेकेदार लोकां नूं रंब कोलो दूर कर रहे ने।।सवना जीआ का एक दाता

  • @gurpalsinghdeol2011
    @gurpalsinghdeol2011 4 роки тому +4

    ਮੋਨਾ ਬੰਦਾ ਪਾਠ ਕਰਨਾ ਚਾਹੁੰਦਾ ਹੈ ਆਪਣੇ ਘਰ ਸੰਚੀਆ ਤੋਂ ਕਰ ਸਕਦਾ ਹੈੇ ਫੂਨ ਤੋਂ ਕਰ ਸਕਦਾ ਹੈ ਜੇ ਗੁਰੂ ਗ੍ਰੰਥ ਸਾਹਿਬ ਤੋ ਕਰਨਾ ਹੈ ਗੁਰੂ ਲਈ ਕੇਸ ਰੱਖ ਲਏ ਜੇ ਗੁਰੂ ਸਾਹਿਬ ਦੀ ਮੇਹਰ ਲੈਣੀ ਹੈ

  • @CharanjeetSingh-hz9ts
    @CharanjeetSingh-hz9ts 4 роки тому +2

    मैं भी एक सहज तारी सिख हूं गुरु ग्रंथ साहिब की मर्यादा में रहकर मैं भी गुटका साहब से पाठ करता हूं कई बार गुरुद्वारा साहिब में मोना होने के कारण वहां के सेवादारों द्वारा नफरत की भावना से देखा जाता है तब गुरु नानक देव की वाणी याद आती है Sahib ne kya banaya tha aur kya Ban Gaye कई बार तो उनके साथ मेरा झगड़ा भी हो जाता है वो ऐसा सोचते हैं कि गुरसिक्खी के बारे में कुछ पता ही नहीं है वाहेगुरु जी का खालसा वाहेगुरु जी की फतेह

  • @surinderkaur8999
    @surinderkaur8999 Рік тому

    Waheguru ji.

  • @GurcharnSingh-v2e
    @GurcharnSingh-v2e Місяць тому

    Waheguru ji

  • @gulshanbansal6970
    @gulshanbansal6970 4 роки тому +5

    ,ਵੀਰ ਜੀ ਸਹੀ ਕਿਿਹਾ ੲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਿਤੇ

  • @parmjitsinghsandhi6490
    @parmjitsinghsandhi6490 3 роки тому +1

    Dhan.dhan.Guru.garanth.sahib.ji.

  • @ishreetmann6098
    @ishreetmann6098 2 роки тому

    Thanxxxx sir mainu v ajj hi kaha es da amrit nahi sakya eh guru Granth sahib darbar sahib di sewa te path simran nahi Kar sakdi mainu bht pain hoya

  • @gurcharandass5449
    @gurcharandass5449 2 місяці тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ,

  • @supreamgamerroshan5652
    @supreamgamerroshan5652 4 роки тому +18

    ਕਰ ਸਕਦਾ ਹੈ ਮੋਨਾ ਵਿਅਕਤੀ ਵੀ ਪਾਠ

  • @lakhawinderlakhanice2277
    @lakhawinderlakhanice2277 4 роки тому +1

    Waha Guru Ji

  • @birsingh4200
    @birsingh4200 Рік тому

    ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ

  • @kulvindersingh1324
    @kulvindersingh1324 Місяць тому

    Salute hai sardar ji

  • @gurmeetsingh1449
    @gurmeetsingh1449 Місяць тому

    Guru garanth sahib di bhani puri manukhata vaste satiguru ne likhi va jihrha marji parh sakda va sarab saji gurbani oupdesh chohva varuna ko sajha sarab saji gurbani

  • @harjitsingh9764
    @harjitsingh9764 4 роки тому +16

    ਮੋਨਾ ਵਿਅਕਤੀ ਉਗਰਾਹੀ ਦੇ ਸਕਦਾ ਆ ਪਾਠ ਕਿਉਂ ਨਹੀਂ ਕਰ ਸਕਦਾ ਸੋਚਣ ਵਾਲੀ ਗੱਲ ਹੈ

    • @saranjeetmatta7965
      @saranjeetmatta7965 4 роки тому

      ਮੋਨਾ ਵਿਅਕਤੀ ਪਾਠ ਕਰ ਸਕਦਾ ਹੈ

    • @RockySingh-yr1oo
      @RockySingh-yr1oo 4 роки тому +1

      Mona v path kr sakda hai

    • @majorsingh8647
      @majorsingh8647 2 місяці тому

      ⁠ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਗਰਾਹੀ ਕਸੇ ਕੋਲੋ ਵੀਰ ਜੀ ਜਬਦਸਤੀ ਨਹੀ ਲਈ ਜਾਦੀ ਹਰ ਕੋਰੀ ਅੱਪਣੀ ਸਮਰੱਥਾ ਦੇ ਹਿਸਾਬ ਨਾਲ ਦੇਦਾਂ ਹੈ ਪਾਠ ਮੋਨਾ ਆਦਮੀ ਕਰ ਸਕਦਾ ਹੈ ਗੁਟਕਾ ਸਹਿਬ ਜਾਣੀ ਕੇ ਪੋਥੀ ਤੋ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠ ਕੇ ਨਹੀ। ਪਿਆਰਿਓ ਸਾਨੂੰ ਇਹ ਸਮਝ ਨਹੀ ਆਉਦੀ ਕੇ ਅਸੀ ਗੁਰੂ ਦੇ ਅੰਮ੍ਰਿਧਾਰੀ ਸਿਣਖ ਹੋਣ ਤੋ ਸੰਕੋਚਕਿਊ ਕਰਦੇ ਹਾ ਹੋਰ ਕੋਈ ਕੰਮ ਕਰਨਾ ਹੋਵੇ ਤਾਂ ਇਕ ਮਿੰਟ ਲਾਉਦੇ ਹਾ ਕਰਨ ਨੂੰ ਅੰਮ੍ਰਿਤ ਛਕਣ ਲਈ ਕਿੳੀ ਸੋਚਣਾ ਪੈਦਾ ਉਹ ਵੀ ਮੁੱਦਤਾ ਲਈ ।

  • @gurcharanminhas2191
    @gurcharanminhas2191 4 роки тому +3

    Very good knowledge. Thanks.

  • @gurtejsingh7624
    @gurtejsingh7624 4 роки тому +5

    ਸਹੀ ਵਿਚਾਰ ਨੇ ਜੀ

  • @MalkeetSingh-yf3lu
    @MalkeetSingh-yf3lu 2 роки тому +2

    ਜੇਕਰ ਗੁਰਬਾਣੀ ਨਾਲ ਇਨ੍ਹਾਂ ਹੀ ਪਿਆਰ ਹੈ ਤਾਂ ਗੁਰਬਾਣੀ ਗੁਟਕੇ ਅਤੇ ਪੋਥੀਆਂ ਤੋਂ ਵੀ ਪੜੀ ਜਾ ਸਕਦੀ ਹੈ। ਜਦੋਂ ਤੁਸੀਂ ਗੁਰਬਾਣੀ ਦਾ ਪਾਠ ਸ਼ੱਧ ਕਰਨਾ ਸਿੱਖ ਗੲਏ ਉਸ ਬਾਅਦ ਕੇਸ ਦਾਹੜੀ ਕੇ ਫਿਰ ਤੁਸੀਂ ਮਾਹਾਰਾਜ ਜੀ ਦੇ ਤਾਅਬੇ ਬੈਠ ਕੇ ਪਾਠ ਕਰ ਸਕਦੇ ਹੋ। ਇਹ ਕੋਈ ਗੁਰਮਤਿ ਦਾ ਅਸੂਲ ਨਹੀਂ ਕਿ ਪਹਿਲਾਂ ਹੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਪਾਠ ਕੀਤਾ ਜਾਵੇ

  • @bsingh3099
    @bsingh3099 4 роки тому +9

    ਵਧੀਆ ਤਰੀਕੇ ਨਾਲ ਸਮਜੂੰਨ ਲਈ ਧੰਨਵਾਦ। ਆਪ ਜੀ ਕਿਸ ਸੰਸਥਾ ਨਾਲ ਸਬੰਧਤ ਹੋ ਦੱਸਣਾ ਕਰੋ ਜੀ vehguru ji ka khalsa vehguru ji ke fateh

    • @harmitjutla103
      @harmitjutla103 4 роки тому

      Don't worry about that Ji just learn good advise

  • @kulvindersingh1324
    @kulvindersingh1324 Місяць тому

    🎉🎉

  • @NarinderSingh-hd2pv
    @NarinderSingh-hd2pv 4 роки тому

    ਸਤਨਾਮ ਵਾਹਿਗੁਰੂ ਜੀ

  • @jaishriram3178
    @jaishriram3178 4 роки тому +2

    सिघ साहिब जी मैता एही जानणा चोहदा हा की कोई मेरे वरगा बंदा भी कोई गरू गरंथ ते आपणे विचार रॅख सकदा है मेरा मन चोहदा हैकी गुरूबाणी ते आपणे विचार रॅखा लेकि मन बोहत डरदा है निरमल अनंद आरीयन

    • @jaishriram3178
      @jaishriram3178 4 роки тому

      आप जीका बोहत धनीया वाद निगर सोच के लोगो को एक साथ आना पडेगा शरना एह लोक गुरू बाणी नू बदनाम कर देणगे

  • @RajinderSingh-wb6em
    @RajinderSingh-wb6em Місяць тому

    Dhan Guru Ravidass ji koi v Guru ji Di baani da path kar sakda he Guru sahib sab de saanje han ji

  • @joga.bhatia4416
    @joga.bhatia4416 4 роки тому +2

    Boht bot dhanwaad bhai sahib ji. Boht vadhya tareeke naal samjhaya hai pura ji. Sab de rights nu dhyan vich rakhdyan sikh rehat maryada palna kiwen keeti jani chahidi hai es uppar v aap ji ne boht suchajje dhangg naal vichar rakhe han. Aap ji ekk uttam budhimaan insaan ho. Guru sahib ji aap ji nu charhdi kla ch rakhan ji.

    • @dharmaikvicharlalsingh7035
      @dharmaikvicharlalsingh7035 4 роки тому

      बिल्कुल सही है। गुरू ग्रंथ साहिब सब के लिए है। बिल्कुल सही है।

    • @dalersingh5722
      @dalersingh5722 4 роки тому

      @@dharmaikvicharlalsingh7035 bilkul sahi hai ji

  • @Entity777
    @Entity777 Місяць тому

    Guru Granth Sahib ji Guru Hai Sab Jagat Da,
    Sab Jagat Nu Gurbani Par ne da Hukam Hona Chahida Hai.
    Koyi Bi Sikh Apne Aap Nu Guru Nahi Kaha Sakda,
    Sirf Panj Piyaria Kol Hukam Nama De Sak de aa,
    Panj Piyare Sirf Guru de Hukam Nal Jude Hon Na Ke Koyi Sansatha Ja political Party Nal Hon.

  • @diwakarsingh439
    @diwakarsingh439 4 роки тому +1

    Thanks for pofs. Sab

  • @PartapSingh-sd4ce
    @PartapSingh-sd4ce 4 роки тому +3

    100% yes
    Jad Sahejdhariya Santa, bhakta di bani, Guru Granth Sahib Ch daraj karan vale, Guru Sahib ne, Koi vitkara nahi kita, fir padan vich kintu parantu kive Ho sakda hai?

  • @fashiondesigner4200
    @fashiondesigner4200 4 роки тому

    ਧੰਨਵਾਦ ਜੀ

  • @kashmirsingh9665
    @kashmirsingh9665 2 роки тому

    ਗੁਰਬਾਣੀ ਪੜ੍ਹਨ ਸਮਝਣ ਮੰਨਣ ਨਾਲ ਕੇਸਾ ਦਾ ਕੀ ਸੰਬੰਧ ਕੇਸ ਤਾ ਪਹਿਚਾਣ ਹਨ

  • @sukhwinderrehill9590
    @sukhwinderrehill9590 2 роки тому

    Veerji aj tun 15saal philan Amritsar sahib gaic us bele mere kesh range c akal tkht sahib che utthe menu rokia c ki Tussi baal Dy kite ne fer menu utthe maffi mangke mai andar gaic mttha tekn hna hun Tussi Dy lgaia Tussi guru sahib de hukam noo mande ho je mande ho dadha rangna shaddio ji sehajdhari shikhan noo benti hai pura shir dakke jave guru sahib di tavia che 🙏🙏

  • @RanjeetSingh-ks4lh
    @RanjeetSingh-ks4lh 4 роки тому +20

    ਪਰ ਵੀਰ ਜੀ ਅਜ ਵੀ ਜਾਤ ਪਾਤ ਦਾ ਵਿਤਕਰਾ ਕੀਤਾ ਜਾਂਦਾ ਹੈ

  • @RanjeetSingh-ks4lh
    @RanjeetSingh-ks4lh 4 роки тому +6

    ਵੀਰ ਜੀ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਦਸਿਆ ਹੈ

  • @singhsahab325
    @singhsahab325 4 роки тому +11

    जो आज सहज धारी है कल वो केशधारी होवेगा धर्म दा प्रचार करो।
    न की जातिवाद।

  • @navimahi4989
    @navimahi4989 4 роки тому

    Thanks singh ji

    • @ManjitKaur-qt4me
      @ManjitKaur-qt4me 2 роки тому

      ਭਾਈ ਸਾਹਿਬ ਤੁਸੀਂ ਬਹੁਤ ਵਧੀਆ ਤਰੀਕੇ ਨਾਲ਼ ਸਮਝਾਇਆ ਹੈ ਇਸ ਤਰ੍ਹਾਂ ਸਮਝ ਕੇ ਤਾਂ ਬਹੁਤ ਸਾਰੇ ਬੱਚੇ ਵੀ ਤੇ ਵੱਡੇ ਵੀ ਬਹੁਤ ਸਾਰੇ ਲੋਕ ਸਿੱਖੀ ਧਾਰਨ ਕਰ ਲੈਣਗੇ ❤️👍🙏

  • @Har_kaur13
    @Har_kaur13 Рік тому

    Uda jo v asi jabardasti na kisi to paath krva skde na amrit paan krva skde eh rabb vlo kirpa hundii aaa bs eh kehndi je koi nitnemi aa sehajdhari aa ohnu roko toko na k amrit shk fr path kri ja kuj v jehra lgda guru nal lag len deo holi holi rabb ne chaya ta us nu amritdhari bna he dena

  • @kulwindersingh8078
    @kulwindersingh8078 4 роки тому +2

    Waheguru

  • @vijayjeewani797
    @vijayjeewani797 4 роки тому

    Thanks very much bhai saheb ji

  • @Pp-fb4os
    @Pp-fb4os 4 роки тому

    Vdiya gal dsi ji. Guru ji ne kesa nu mna ni kita sewa krn to.

  • @btagroudyog.morindarailway254
    @btagroudyog.morindarailway254 4 роки тому +1

    ਵਾਿਹਗੁਰੂ ਜੀ

  • @jitsingh9124
    @jitsingh9124 4 роки тому +1

    Bhut shi gal kiti veer ji

  • @RSSodhi946
    @RSSodhi946 4 роки тому

    ਲਾਹਨਤ ਹੈ ਅਜਿਹੇ ਸ਼ੰਕੇ ਖੜਨ ਵਾਲਿਆਂ ਤੇ

  • @manjeetsinghnigah4695
    @manjeetsinghnigah4695 4 роки тому +2

    ਸਤਿਨਾਮ ਵਾਹਿਗੁਰੂ ਜੀ🙏👏🙏👏🙏👏🙏👏🙏👏🌹🌷💐🌹🌷💐🌹🌷💐🌹🌷💐

  • @dalbirsingh6661
    @dalbirsingh6661 2 роки тому

    Please make correction in my earlier comment that Guru Gobind Singh Sahib Jaap Swayye Chaupai nahi ucharan kitae.

  • @satpalkaur4118
    @satpalkaur4118 3 роки тому

    ਵਾਹਿਗੁਰੂ ਜੀ

  • @BeenaAdvani
    @BeenaAdvani 4 роки тому +1

    Aai bhi gurbani padhe ham Waheguru ji

  • @taranjitkaurdhillon5256
    @taranjitkaurdhillon5256 4 роки тому

    Right bhai sabb ji

  • @jaskaransingh4620
    @jaskaransingh4620 4 роки тому +2

    ਬਹੁਤ ਵਧੀਅਾ ਜੀ

    • @jaimalsingh269
      @jaimalsingh269 4 роки тому

      Sehjdhari nu sehje-sehje sikh de swaroop vich aa jana chahida h
      Nasha-pani vi chhadna h

  • @harbhindersingh5402
    @harbhindersingh5402 4 роки тому +1

    Waheguru jio

  • @Balwinderkaur-xu1cw
    @Balwinderkaur-xu1cw 3 роки тому

    bhut bhut danvad ji

  • @deshpremi6295
    @deshpremi6295 4 роки тому +4

    गुरुनानक देव जी का जन्मदिन 15 अप्रैल को है लेकिन फिर भी धर्म के ठेकेदार इसे नवंबर महीने में मनाते हैं।

    • @satwinderrealyouristrueisa9647
      @satwinderrealyouristrueisa9647 4 роки тому

      Bhai Sahib bahut hi khoob clarification regarding SEHIJ DHARI SIKH. . WAHEGURU ji chardih Kala Rakhe ji. Thanks

    • @dalbirsingh6661
      @dalbirsingh6661 2 роки тому

      In November, birthday of "Baba Sri chand" is celebratied who was disobedient son of Guru Nanak Sahib. Birthday of Guru Nanak Sahib is to be celebrated on 1st Vaisakh. Sikh sangat came to Anandpur Sahib before 1st Vaisakh in 1699 when Guru Gobind Singh Sahib Khande - batae di Pahul, Japji and Ramkali M: 3 bania, sirf 2 bania da path kita si. At that time, Jaap, Swayye Chaupai did exist. Only manmukh Sikhs recite Jaap, Swayye Chaupai...

  • @khajinder
    @khajinder 4 роки тому

    🙏💜🙏💜🙏💜🙏💜🙏💜🙏💜🙏💜🙏

  • @narindersinghnamha9448
    @narindersinghnamha9448 Рік тому

    Kahan Singh Nabha Vada C Dasme Patshah Vade C ?

  • @godgamingyt7939
    @godgamingyt7939 4 роки тому +3

    ਮੈਨੂੰ ਡਾਕਟਰ ਨੇ ਅੰਡਾ ਖਾਣ ਲਈ ਸਲਾਹ ਦਿੱਤੀ,ਪਰ ਮੈਂ ਸਹਿਜ ਸਾਹਿਬ ਦਾ ਪਾਠ ਕਰਦੀ ਹਾ ,ਮੈਨੂੰ ਸਲਾਹ ਦਿਓ , ਮੈਂ ਕੇਸ ਨਹਾ ਕੇ ਪਾਠ ਕਰ ਸਕਦੀ ਹਾਂ, ਕਿਰਪਾ ਕਰਕੇ ਮੈਨੂੰ ਸਲਾਹ ਦਿਓ

  • @tariveer4605
    @tariveer4605 4 роки тому +1

    ਵਾिਹਗੁਰੂ ਜੀ ..

  • @wahegurujiwaheguruji4306
    @wahegurujiwaheguruji4306 4 роки тому +2

    Asal gall samjan walli 10.20 to baad walli bahut jaruri hai ji.Mone bande bhav rome katal karn walle lai ta Gurbani kehndi hai k SABAT SURAT RABB DI BHANNE BAIMAAN !! Ehda matlab rome katal karn walle nu Gurbani ne Guru Ghar to baimaan keh ditta hai jehnu sazaaj baimaan sabat kar dawe ohnu koi mooh nhi launda te jehnu Gurbani ne baimaan keh ditta ohdi kitho puri pawae gi.

    • @bsr890
      @bsr890 4 роки тому

      Veer ji Guru Granth Sahib Vich Munnian muchan te munne sir ikalli choti rkhn valean di v bani h jara vichar kro.

  • @RavinderKaur-db3np
    @RavinderKaur-db3np Рік тому

    Path Sammy LA k Karna chahida he

  • @sanjotcheema2589
    @sanjotcheema2589 4 роки тому

    waheguru g🙏

  • @gurbgurbhindersingh3734
    @gurbgurbhindersingh3734 4 роки тому +3

    ਕੇਸਾਂ ਦੀ ਬੇਅਦਬੀ ਰਹਿਤ ਮਰਿਯਾਦਾ ਵਿਚ ਹੈ(ਜੇ ਹੈ ਤਾਂ ਕੋਈ ਗੱਲ ਨਹੀ)
    ਨਹੀਂ ਤਾਂ ਕੇਸ ਕਾਲੇ ਕਰਨਾ ਛੱਡ

  • @RajinderSingh-jq2lm
    @RajinderSingh-jq2lm 4 роки тому +9

    Amrit ਛਕ ਕੇ ਹੀ ਗੁਰੂ ਸਾਹਿਬ ਦੀ ਤਾਬਿਆ ਬੈਠਣਾ ਚਾਹੀਦਾ

    • @ranjeetsinghranjeetsingh6714
      @ranjeetsinghranjeetsingh6714 4 роки тому +2

      es gal nl ...sehmat nahi haa ..rajider singh ji

    • @gurnamsingh8848
      @gurnamsingh8848 4 роки тому

      Very nice view

    • @parmklair2362
      @parmklair2362 4 роки тому +1

      ਸੈਂਚੀਆਂ ਤੋ ਵੀ ਗੁਰਬਾਣੀ ਪੜ ਸਕਦੇ ਹਾ ਜੀ।

    • @deshpremi6295
      @deshpremi6295 4 роки тому +1

      यह कहां लिखा है कि अमृतधारी आदमी ही गुरवाणी पढ़ सकता है। जिन भी महापुरुषों और गुरुओं ने गुरवाणी लिखी है उन्होंने किसी ने भी अमृतपान नहीं किया था।

    • @wahegurujiwaheguruji4306
      @wahegurujiwaheguruji4306 4 роки тому +2

      Je tusi maryada nu samaz jao ge k pta laggu ga k Amrit dhari hi Sri Akhand Path jaa Sehaj path jaa Sangti roop vich path kar Sakda hai.Sehajdhari te Mona banda apna nizzi path taa Dhan Shri Guru Granth Sahib ji to kar sakda hai par sangat lai path nhi kar sakda bhav raul nhi laa sakda.Mone bande lai bhav rome katal karn walle lai ta Gurbani etho tak kehndi hai SABAT SURAT RABB DI BHANNE BEIMAAN.

  • @surjitsingh7045
    @surjitsingh7045 4 роки тому +4

    ਬੂੰਦਾਂ ਬਾਬਾ ਜੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਫਿਰ ਮੰਦਰਾਂ ਵਿੱਚ ਜਾਂ ਡੇਰਿਆਂ ਉੱਤੇ ਮਿਲਣ ਗੇ ਤੁਸੀਂ ਕਰੋ ਗੇ ਸਿੱਖ਼ੀ ਦਾ ਘਾਂਣ

    • @AAOGURBANISIKHIYE
      @AAOGURBANISIKHIYE  4 роки тому

      ਬੂੰਦੇ ਵੀਰ ਹੁਣ ਕਿਹੜਾ ਡੇਰਿਆਂ ਵਿੱਚ ਨਹੀ ਮਿਲਦੇ ਸਰੂਪ ਮਹਾਰਾਜ ਜੀ ਦੇ

  • @sukhjitsingh1027
    @sukhjitsingh1027 4 роки тому +1

    ਧੰਨ ਧੰਨ ਬਾਬਾ ਹਜਾਰਾ ਸਿੰਘ ਜੀ ।

  • @mamtarani5686
    @mamtarani5686 4 роки тому

    Thank. U have cleared all doubts

  • @prakashbagga2679
    @prakashbagga2679 3 місяці тому

    We have created confusion between Sikhs as per rahat Maryada

  • @JasbirSingh-vz3wg
    @JasbirSingh-vz3wg 4 роки тому +2

    Har insan koi vi hove guru sahib de lai sab barabar han

    • @dalbagsingh3920
      @dalbagsingh3920 4 роки тому

      ਗੁਰਪਰੀਤ ਦੇ ਉਪਰ ਦੇ ਉਪਰ

  • @JaswinderSingh-fb3kn
    @JaswinderSingh-fb3kn 4 роки тому

    Veer ji guru granth.sahib ji dia senchia kitho mildia ne or ena di bheta kini he Ji

  • @kidschannel8429
    @kidschannel8429 4 роки тому +1

    Amrit shakna koi jaruri nahi! Sirf kes rakhe hone chahide han jekar gurudware ja ke path karna!!

  • @Anilkumar-hr6ut
    @Anilkumar-hr6ut 4 роки тому

    Very Nice Sir ji

  • @atmasingh7921
    @atmasingh7921 4 роки тому

    Mida grnth shib. Nu shDk. Lakharia de odarn denda. Grnth shib cu Jo. Guru. Na darj keta. Ke. Lakhri. Uss ota ha dasna

  • @harmitjutla103
    @harmitjutla103 4 роки тому

    The way things going on in our Sikh wahagu Ji bukshay

  • @Harmindersingh-vf1yx
    @Harmindersingh-vf1yx Місяць тому

    Gurbani.koi.ve.padsakdahy..sheikh.sajay.se..rakhay.karan.vaste.

  • @sunderflage5862
    @sunderflage5862 4 роки тому

    Ehna noo path karde vi das fence ji. Aap boli jando ho.

  • @gurusingh6392
    @gurusingh6392 4 роки тому

    Wahiguro wahiguro sir please koi topika Chad do Singh ge koi ve nahi Mana nahi karda Sikh com dey vech aandh vesh vasha nahi hai sir

  • @singhkhalsa2634
    @singhkhalsa2634 4 роки тому +1

    Bhai ji kya Mona Banda Shri akhand path ch duty la Sakta hai

  • @diwakarsingh439
    @diwakarsingh439 4 роки тому

    Guru Granth sahib ji dasde han casteism nahi mana fer bhi loki nahi samjh de ??

  • @RockySingh-yr1oo
    @RockySingh-yr1oo 4 роки тому +2

    Hindu v path krde ne
    Mere 1000 friend ne jo Hindu hai

  • @kulwantsingh199
    @kulwantsingh199 Рік тому

    ਨਹੀ ਜੀ

  • @jashanbhatia
    @jashanbhatia 4 роки тому

    tusi theek keha Veerji, eh vitkara karna sahi nhi. Pr ithe hi m aap ji da Dhyan isse gl de ik hor pehlu vl dvana chahundi h. Veerji kuj din pehla m apne pariwar nal ujjain gyi guru Nanak Dev Ji de itehasik gurudwara sahib drshn krn. Uthe jdo pavitar Sri Guru Granth Sahib Ji Maharaj to pavitar hukamnama bakshish krn di Ardas kr tabyan te behen lggi t uthe baithe sevadar ji ne rok ditta ate keha k "das hukamnama le k dvega. Tusi nhi le skde. SGPC vllon hukum e k aurtan nu pavitar Sri Guru Granth Sahib Ji Maharaj de tabyan te behen n ditta jave, oh pavitar nhi t hi t hi kise vadde itehasik asthan te bibiyana keertan nhi krdiya te tabyan nhi behendiyan". Ena hi nhi jdo ohna nu request kri k mata ji buzurg ne ohna nu hi Len dita jave hukumnama t ohna keha "h t o v aurat hi".... Tusi is vitkare bare ki kehna chahoge. Plz video bna k jagrook kro ji. Ki eh sahi h? Ohna de ik sentence ne aurtan nu fer 550 saal pichhe kr dita h

  • @kamaljitkaur1720
    @kamaljitkaur1720 4 роки тому

    Agar saday dharma satana vich path karn Wale Jina apna AP pahchania hove anhad da Nad bajda asa Hona chahida phela shaved deo jo pouch kar e os nu Kabul karo

  • @gurpreetsingh-xh2ko
    @gurpreetsingh-xh2ko 4 роки тому

    Koi Non Veg Khaan wala V Tabeya te baith sakda hai ya nai

    • @jagdeepsingh-sj2in
      @jagdeepsingh-sj2in 4 роки тому

      ਜੇਤੇ ਦਾਣੇ ਅੰਨ ਕੇ ਜਿਆਂ ਵਾਂਝ ਨਾ ਕੋਇ ll ਇਸ ਪੰਕਤੀ ਦੇ ਅਰਥ ਪਹਿਲਾਂ ਸਮਜੋ ਭਾਈ ਸਾਬ੍ਹ ਜੀ l

  • @mohiniberi2269
    @mohiniberi2269 4 роки тому

    Sarb sanjhi gurbani . Maryada adab di karni hai satkar karna hai har koi parh sakda hai. Reht maryada ģuru gobind sIngh ji de wakat shuru hoi c pehle guru sahiba wele te sab dharam saanjhe san. Akal ustat vich guru gobind singhji ne sab dhama di sanjhi baani hai hindua nu sikha de chowdharia ne alag kita hai hindu sikha nalo jyada shardha rakhde han meri benti hai ter mer n rakho guru naraj honge tuhade naal .

  • @harmitjutla103
    @harmitjutla103 4 роки тому

    Why not if we read Path and understand then we will become better Sikhs. Just like falling the car test we become better drivers

  • @kashmirsinghbath9247
    @kashmirsinghbath9247 4 роки тому +1

    ਮੋਨਾ ਇਨਸਾਨ ,ਅਗਰ ਗੁਰੂ ਗਰੰਥ ਸਾਹਿਬ ਦਾ ਪਾਠ ਕਰੇਗਾ ਤਾ ਗੁਰੂ ਦੀ ਸਿੱਖਿਆ ਲਵੇਗਾ ,ਇਸ ਵਿੱਚ ਕਿਹੜੀ ਇਤਰਾਜ ਵਾਲੀ ਗੱਲ ਹੈ , ਅੱਜ ਕਲ ਦੇ ਨਵੇਂ ਨਵੇ ਧਾਰਮਿਕ ਨੇਤਾ ,ਕੋਈ ਨਵਾਂ ਰਹਿਤ ਨਾਮਾ ਨਾਂ ਘੜ ਲੈਣ।ਹੁਣ ਤਾ ਗੁਰੂ ਗਰੰਥ ਸਾਹਿਬ ਜੀ online ਵੀ ਉਪਲਬਦ ਹੈ ।ਸੰਸਾਰ ਦਾ ਕੋਈ ਵੀ ਇਨਸਾਨ ਜੋ ਸਾਂਝੇ ਗੁਰੂ ਦੀ ਸਰਬ ਸਾੰਝੀ ਬਾਣੀ ਦਾ ਪਾਠ ਕਰਣਾ ਚਾਹਵੇ ,ਉਹ ਕਰ ਸਕਦਾ ਹੈ।

  • @RockySingh-yr1oo
    @RockySingh-yr1oo 4 роки тому

    Bel kul kr sakda hai

  • @atmasingh7921
    @atmasingh7921 4 роки тому

    Guru. Ji. Na. Granth. Cu. Kitha likhya ha dasho. Guru nank dab San. Tussi nBba nu gururbani be too bada smjda ho Singh. Guru Gobind na saja. Guru nAnk. Ta. Gobind da time cu sAbb. Moona sann marada guru na bni

  • @navjotnavjotsingh1095
    @navjotnavjotsingh1095 4 роки тому

    Dastar ban ke kar sakda ji g

  • @satnaamsing4452
    @satnaamsing4452 4 роки тому

    Mera.oupdhes.chuhn.barna.ku.sahja

  • @yogasingh5949
    @yogasingh5949 Місяць тому

    70 kids sal pehle ina drama Nahi se
    Bas sir dhak ke hat muh do ke bani perhaps sakda see per aj Thekedara

  • @ramandeepkaursran3876
    @ramandeepkaursran3876 4 роки тому

    ਮੇਰੇ ਘਰ ਵਿੱਚ ਆਂਡੇ ਖਾਣ ਦੇ ਨੇ ਪਰ ਮੈਂ ਨਹੀਂ ਖਾਦੀ ਪਰ ਮੈਂਨੂ ਬਰਤਨਾਂ ਸਾਫ ਕਰਨ ਨੇ ਪੈਂਦਾ ਹਨ ਪਰ ਬਾਅਦ ਵਿੱਚ ਪਾਠ ਕਰ ਕੇ ਵੀਰ ਜੀ ਦੱਸਣ ਜੀ

    • @HARVINDER-
      @HARVINDER- 4 роки тому

      ਕੋਈ ਨਾ ਜੀ ਇਕ ਦਿਨ ਉਹ ਅੰਡੇ ਸ਼ਡ ਜਾਣਗੇ ਦੋਵਾਂ ਕੰਮਾ ਚੋ ਤੁਹਾਡਾ ਕੰਮ ਵੱਡਾ ਹੈ ਜੀ

    • @jaibheemjaiambedkarsahib6863
      @jaibheemjaiambedkarsahib6863 Рік тому

      Egg Tera FUDA Vich Varhda