70 ਫੁੱਟ ਉੱਚੀ ਟੈਂਕੀ ਤੇ ਚੜੇ ਪਿਓ ਧੀ ਪਿੰਡ ਵਾਲਿਆਂ ਨੂੰ ਪਈਆਂ ਭਾਜੜਾਂ ਦੇਖੋ ਫਿਰ ਕੀ ਹੋਇਆ... || Punjab News

Поділитися
Вставка
  • Опубліковано 12 гру 2024

КОМЕНТАРІ • 16

  • @dsgill9655
    @dsgill9655 3 дні тому +3

    ਲੰਬੜਦਾਰ ਸਹਿਬ ਜੀ ਜੇ ਇਹ ਸੱਚ ਕਹਿ ਰਹੇ ਹੈ ਤਾਂ ਦੇਂਦੇ।

  • @AvtarsinghDhanoa
    @AvtarsinghDhanoa День тому

    ਪੁਲਿਸ ਪ੍ਰਸਾਸਨ ਜਿੰਦਾਬਾਦ

  • @ਪ੍ਰੀਤਗਿੱਲ਼-ਗ9ਫ

    ਯਕੀਨ ਨਾ ਕਰੋ ਕਿਸੇ ਤੇ ਪੈਸੇ ਦੇ ਮਾਮਲੇ ਵਿਚ 4 ਬੰਦੇ ਪਾ ਕੇ ਕੰਮ ਕਰੋ ਜੀ ਇਨਸਾਫ ਦਵਾਓ ਕਿਸੇ ਨੂ ਨਾ ਉਜਾੜੋ ਲੋਕੋ ਭਰਨਾ ਇਥੇ ਹੀ ਪੈਣਾ 🙏🤔

  • @TalwinderSandhu-vh7wj
    @TalwinderSandhu-vh7wj 3 дні тому +2

    ਪੈਸੇ ਦੇਣ ਲੱਗਿਆ ਪੁਲਿਸ ਨੂੰ ਪੁੱਛ ਕੇ ਦਿਤੇ ਸੀ. ਆਪਣੀਆਂ ਗ਼ਲਤੀਆਂ ਕਰਕੇ ਆਪ ਹੀ ਫਸ ਜਾਂਦੇ ਅਤੇ ਫ਼ਸਦੇ ਰਹਿਣੇ.

  • @balwinderkumar993
    @balwinderkumar993 3 дні тому +1

    ਇਨਸਾਨ ਮਿਲਣਾ ਚਾਹੀਦਾ ਹੈ

  • @gurvindersingh2591
    @gurvindersingh2591 3 дні тому +1

    ਪਹਿਲਾਂ ਪੁਲਸ ਨੇ ਕੁਛ ਨਹੀਂ ਕਿੱਤਾ sc ਬੰਦੇ ਹੋਣ ਕਰਕੇ j ਕੋਈ ਜੱਟ ਹੁੰਦਾ ਸੱਭ ਕੁਛ ਕਰ ਦੇਣਾ ਸੀ

  • @AvtarsinghDhanoa
    @AvtarsinghDhanoa День тому

    ਕਿਸੇ ਨੂੰ ਪੁੱਛ ਕੇ ਦਿੱਤਾ ਸੀ ਪਹਿਲਾਂ ਡੀਪਟੀ ਸਿੰਘ ਨੂੰ ਪੁੱਛਿਆ ਸੀ

  • @polaram2987
    @polaram2987 3 дні тому +2

    पुलिस को कार्यवाही करनी चाहिए थी

  • @gurvindersingh2591
    @gurvindersingh2591 3 дні тому

    ਬੱਚਿਆਂ ਪੀਛੇ ਬਹੁਤ ਕੁਛ ਕਰਨਾ ਪੈਂਦਾ j ਏਥੇ ਕੰਮ ਮਿਲ ਜਾਏ ਕਿਉੰ ਬਾਹਰ ਜਾਏ ਜਿਹੜੇ ਕੱਚੇ ਮੁਲਾਜ਼ਿਮ v ਰੱਖਦੇ ਓਹ v ਸਿਫਾਰਸ਼ੀ ਨਾ ਉਹ ਕੰਮ ਕਰਨ

  • @NirmalSingh-bz3si
    @NirmalSingh-bz3si 3 дні тому +1

    ਪ੍ਰਸਾਸ਼ਨ ਜਿਮੇਦਾਰ,,ਪ੍ਰਸਾਸ਼ਨ ਨੂੰ ਪੁੱਛਕੇ ਦਿੱਤੇ ਸੀ ,,

  • @bantsingh814
    @bantsingh814 13 годин тому

    Police playing good role.

  • @kiranjotdhillon2961
    @kiranjotdhillon2961 3 дні тому

    Omg

  • @jatinderpalsingh3546
    @jatinderpalsingh3546 3 дні тому

    Ki karna bahar ja ke thale a jao ji