Struggle ਦੇ ਦਿਨ !! Harman Jarman !!

Поділитися
Вставка
  • Опубліковано 7 вер 2024
  • Facebook:- / garhshankarpb24
    Instagram:- pb24wale_official
    SnapChat:- pb24wale_live
    ShareChat:- pb24wale_live
    Sporting Events : Any sports event such as Kabbadi, Football, Cricket can be webcasted LIVE on pb24wale UA-cam channel. Events are available to audiences worldwide.
    Marriage Ceremony / Private Event
    If you have family event that you would like to share with your friends & family who are unable attend the function. Our live service will make sure your family can be part of the celebration as well.
    Mobile Devices
    All our events can be made available on any mobile device if desired.

КОМЕНТАРІ • 408

  • @RP_Singh29
    @RP_Singh29 12 днів тому +26

    ਸਿੰਗਰਾਂ ਵਾਲੀ ਗੱਲ ਨਹੀਂ ਕੀਤੀ। ਅਜੇ ਅਕਲ ਆਉਣ ਵਿੱਚ ਟਾਈਮ ਲੱਗਣਾ। ਨੈਗੇਟਿਵਿਟੀ ਤੇ ਹੰਕਾਰ ਸਟੇਜ ਤੋਂ ਥੱਲੇ ਛੱਡ ਕੇ ਆਉਣਾ ਪੈਂਦਾ, ਹਾਂ confidence ਲੈ ਕੇ ਆਉਣਾ ਵਧੀਆ ਗੱਲ ਹੈ।

  • @deepjungofficial
    @deepjungofficial Місяць тому +24

    ਬਾਕੀ ਸਭ ਠੀਕ ਆ ਬੀਬਾ ਵਾਹਿਗੁਰੂ ਮੇਹਰ ਕਰਨ ਤੁਹਾਡੇ ਤੇ ਪਰ ਤੁਸੀ ਹੋ ਅਖੀਰ ਚ ਗੱਲ ਕੀਤੀ ਇਹਨਾਂ ਗੱਲਾਂ ਤੋਂ ਲੋਕ ਪਿੱਛੇ ਹਟਦੇ ਆ ਯਾਰ ਕਿਸੇ ਨੂੰ ਮਾੜਾ ਨਾ ਆਖੋ ਆਵਦਾ ਕੰਮ ਦਿਲ ਲਗਾ ਕੇ ਕਰੀ ਦਾ ਹੁੰਦਾ ❤

  • @Animallover63041
    @Animallover63041 14 днів тому +32

    ਸੋਨੂੰ ਸੀਤੂ ਵਾਲੀਆ ਦੀਆ ਭੈਣਾ ਨੇ ਐਵੇ ਫੀਲਿੰਗਾ ਚੱਕੀ ਫਿਰਦੀਆ ਵੱਡੀਆ ਸਟਾਰਾ😂

  • @mpsingh6365
    @mpsingh6365 12 днів тому +5

    ਆ ਆਪਣੇ ਆਪ ਨੂੰ ਨੂਰਾਂ sister ਸਮਜ਼ ਰਹੀ ਆ 😂😂😂😂

  • @user-xq9sv3ho7i
    @user-xq9sv3ho7i 4 місяці тому +156

    ਪਰਮਾਤਮਾ ਤੁਹਾਡੇ ਤੇ ਮਹਿਰ ਭਰਿਆ ਹੱਥ ਰੱਖਣ

  • @Pagaljatt84
    @Pagaljatt84 Місяць тому +64

    ਨੀਤ ਸਾਫ ਨਹੀ,, ਰੰਗ ਸਾਫ ਹੋਵੇ ਤਾਂ ਸਭ ਕੁਝ ਮਿਲ ਜਾਂਦਾ ਕਹਿਣਾ ਸੀ 😂

  • @bootakamal1999
    @bootakamal1999 Місяць тому +62

    ਇਹ ਹੈ ਕੋਣ ਜੋ ਆਪਣੇ ਆਪ ਨੂੰ ਸਟਾਰ ਕਹਿ ਜਾਂਦੀ ਆ

    • @parminderram6883
      @parminderram6883 27 днів тому +7

      Jai pata ni na boli da ni hunda

    • @itsnav-vq7hs
      @itsnav-vq7hs 17 днів тому +2

      Teri bhua 😂

    • @LovepreetSingh-te6dx
      @LovepreetSingh-te6dx 15 днів тому

      Shi gal aa y 😅​@@parminderram6883

    • @Suk58
      @Suk58 13 днів тому

      😂

    • @JagseerSingh-m8q
      @JagseerSingh-m8q 10 днів тому

      Nyi pta ta nyi boli da oh ta sachi star a kudi eh tere vrge ta pishe pishe ture firde ne ehna de

  • @user-ht1qm5nz3n
    @user-ht1qm5nz3n 4 місяці тому +134

    ਬਹੁਤ ਮਿਹਨਤ ਕਰਨੀ ਪੈਂਦੀ ,,, ਲੋਕ ਇਹ ਦੋ ਘੰਟਿਆਂ ਚ ਜਜਮੈਟ ਕਰਨ ਲਗ ਜਾਂਦੇ ਆ

    • @DEON765
      @DEON765 3 місяці тому +2

      Lakhi Deon wala ❤sach aa

    • @SAKINDERSINGH-vv5ot
      @SAKINDERSINGH-vv5ot 3 місяці тому

      @@DEON765😅❤🎉🎉😂😮😊😂😂❤😊😅❤

    • @SAKINDERSINGH-vv5ot
      @SAKINDERSINGH-vv5ot 3 місяці тому

      @@DEON765😅😢😂😅🎉😅❤😂😂😢😊😂😅😅🎉🎉😅🎉❤❤

    • @SAKINDERSINGH-vv5ot
      @SAKINDERSINGH-vv5ot 3 місяці тому

      @@DEON765😅😅😢

    • @DEON765
      @DEON765 3 місяці тому

      Koi sak ni

  • @happynauria9310
    @happynauria9310 2 місяці тому +49

    ਮੈਨੂੰ ਤਾਂ ਪਤਾ ਨਹੀਂ ਕੌਣ ਆ ਤੁਸੀਂ ਜੋਂ ਰਾਤੋ ਰਾਤ ਸਟਾਰ ਬਣ ਗਈਆ, ਆਪਣੇ ਮੂੰਹ ਮੀਆ ਮਿੱਠੂ ਨਹੀਂ ਬਣੀਦਾ ਤੇ ਨਾਂ ਐਨਾ ਓਵਰ ਸਮਾਰਟ ਬਣੀਦਾ

    • @user-mf5tu1zl5x
      @user-mf5tu1zl5x 2 місяці тому

      Bhraba tu kio loo hoyee jana

    • @Bebebapuheartbeat
      @Bebebapuheartbeat 10 днів тому

      Umar de hisab nal gala jud diya ne
      Jini umar hoy us level diya gala kro
      Jyda syanpuna nhi dikhaida bhene
      Log machan kuch mrji krn par tusi bhene inj nhi kah skde log mchde aa

  • @boharbhullar5036
    @boharbhullar5036 3 місяці тому +62

    ਬਹੁਤ ਜ਼ਿਆਦਾ ਬੋਲਦੀ ਹੈ

  • @hardeepsinghsingh2207
    @hardeepsinghsingh2207 4 місяці тому +49

    ਵਾਹਿਗੁਰੂ ਚੜ੍ਹਦੀਕਲਾ ਬਕਸੇ

  • @user-qv8op1cf7l
    @user-qv8op1cf7l Місяць тому +11

    ਲੋਕ ਕਿਓ ਮਚੀ ਜਾਂਦੇ.ਤੁਸੀਂ ਆਪ ਹਿ ਆਪਣੇ ਬਾਰੇ ਸਟਾਰ ਬਣੇ..ਕੋਈ ਨਹੀਂ ਮੱਚਦਾ.ਤੇਰੀ ਸੋੱਚ. ਮਾੜੀ ਹੈ. ..ਤੁ ਅੱਗੇ ਨਹੀਂ ਜਾਣਾ.

  • @user-qf9ip3le5b
    @user-qf9ip3le5b 3 місяці тому +154

    ਕੁੜੀਆਂ ਨੂੰ ਜਲਦੀ ਫੇਰ ਮਿਲ ਜਾਂਦੀ ਆ ਮੁੰਡਿਆਂ ਨੂੰ ਬਹੁਤ ਸਟਰਗਲ ਕਰਨਾ ਪੈਂਦਾ

  • @user-om1ib6zl2f
    @user-om1ib6zl2f 14 днів тому +6

    Kde v Ana te Muuu to koi Song ni Sunya Only Galla 🎉🎉

  • @GurdeepSingh-cl2ul
    @GurdeepSingh-cl2ul 2 місяці тому +32

    ਮੈਨੂੰ ਇਹ ਸਮਜ ਨੀ ਆਉਂਦੀ ਕਿ ਇਹ ਗੱਲਾਂ ਇਹਨਾਂ ਨੂੰ ਸਟੇਜ ਤੇ ਆ ਕੇ ਕਿਉ ਯਾਦ ਆਉਣ ਲੱਗ ਜਾਂਦੀਆਂ ਆਪਣਾ ਕੰਮ ਕਰੋ ਜੀ ਕਰਦੇ ਆ ਏਵੇਂ ਲੋਕਾਂ ਨੂੰ ਭੰਦੀ ਜਾਣਾ ਆ ਕੇ ਏਵੇਂ ਸਿਆਣੇ ਬਣੀ ਜਣਾ

    • @ekampreet5962
      @ekampreet5962 2 місяці тому

      Sahi khende bhen

    • @forbhangra
      @forbhangra 2 місяці тому +2

      Ji Bhai..but yeh bachiaan abhi age main choti hain.isliye koi baat nhi.aa jayegi samajh..but kuch log toh achi khasi age main bhi stage par aisi baat bol jaate hain ki yakeen hi nhi hota.

    • @user-si7if7fh7t
      @user-si7if7fh7t 2 місяці тому +1

      ਤੇਰੀ ਦੁਖਦੀ ਆ

    • @GurdeepSingh-cl2ul
      @GurdeepSingh-cl2ul 2 місяці тому

      @@user-si7if7fh7t thanks for this

    • @kulvindersingnmaan
      @kulvindersingnmaan Місяць тому

      ਸਟਾਰ?

  • @navs6344
    @navs6344 2 місяці тому +6

    Waheguru 👏

  • @KulwinderSingh-ef1ld
    @KulwinderSingh-ef1ld 3 місяці тому +2

    God bless you putter g❤❤❤🎉🎉🎉 waheguru g hamesha khus rakhe

  • @Ravindersingh-k1g
    @Ravindersingh-k1g 7 днів тому

    Waheguru ji 🙏🏻 🇨🇦🧿👌🏻

  • @HarpreetSingh-jw6ic
    @HarpreetSingh-jw6ic 5 місяців тому +20

    Waheguru mehar karoo

  • @sumalbabbu975
    @sumalbabbu975 3 місяці тому +3

    Waheguru ji 🙏 bahut wadiya awaz a parmatma bhali kare

  • @TeraJanni-wt5gh
    @TeraJanni-wt5gh 9 днів тому

    God bless u sister 🙏🙏

  • @GurmeetSingh-if4in
    @GurmeetSingh-if4in 3 місяці тому +49

    ਪੰਜਾਬ ਵਿੱਚ ਟੈਲੇਂਟ ਦੀ ਕੋਈ ਕਮੀ ਨਹੀ ਪਰ ਮੁੱਖ 3 ਟੈਲੇਂਟ ਆ ਨੰਬਰ 1 ਪਹਿਲਾ ਯੂ ਟਿਊਬ ਤੇ ਚੈਨਲ ਬਣਾ ਕੇ ਰੀਲਾ ਪਾਉਣੀਆਂ ਤੇ ਬਾਦ ਵਿੱਚ ਨਚਾਰ ਬਣ ਕੇ ਲੋਕਾ ਦਾ ਮਨੋਰੰਜਨ ਕਰਨਾ ਨੰਬਰ 2 ਇਕ ਕਿੱਲਾ ਵੇਚ ਕੇ ਕਨੇਡਾ ਜਾਣਾ ਤੇ ਜੋਂ ਪੰਜਾਬ ਵਿੱਚ ਘਰੇ ਰਹਿੰਦਿਆ ਪਾਣੀ ਵੀ ਆਪ ਫੜਕੇ ਨਹੀ ਸਨ ਪੀਂਦੇ ਉਹ 20 ਲੱਖ ਲਾ ਕੇ ਦਿਹਾੜਿਆਂ ਕਰਨ ਦਾ ਸ਼ੌਂਕ ਰੱਖਦੇ ਨੇ ਨੰਬਰ 3 ਕਿਸਾਨਾ ਜਾ ਦੁਖੀ ਪਰਿਵਾਰਾਂ ਦੀ ਮਜਬੂਰੀ ਦਾ ਫਾਈਦਾ ਚੁੱਕ ਕੇ ਨੇਤਾਗਿਰੀ ਕਰਨੀ ਤੇ ਥਾਣੇ ਕਚਹਿਰੀ ਵਿੱਚ ਦਲਾਲੀ ਕਰ ਕੇ ਖੇਹ ਖਾਣੀ ਹੁਣ ਇਹ ਨਾ ਕਹਿਣ ਲੱਗ ਜਾਇਓ ਕੇ ਮੈ ਟੈਲੇਂਟ ਦੀ ਕਦਰ ਨਹੀ ਕਰਦਾ ਗੁਰਦਾਸ ਮਾਨ ਜੇਹਾ ਟੈਲੇਂਟ ਬਹੁਤ ਘੱਟ ਕਲਾਕਾਰਾਂ ਕੋਲ ਆ ਪਰ ਗੁਰਦਾਸ ਮਾਨ ਨੇ ਮੜ੍ਹੀਆਂ ਮਸਾਣਾ ਕਬਰਾਂ ਪੂਜਣ ਨੂੰ ਵਧਾਵਾ ਦਿੱਤਾ ਤੇ ਨਸ਼ਿਆ ਨੂੰ ਨਸ਼ੇੜੀ ਸਾਈਆ ਦਾ ਪ੍ਰਸ਼ਾਦ ਦੱਸ ਕੇ ਲੋਕਾਂ ਨੂੰ ਗੁਰੂਘਰਾਂ ਦੀ ਬਜਾਏ ਕਬਰਾ ਪੂਜਣ ਵੱਲ ਲਾਉਣਾ ਤੇ ਸਾਈਆ ਦਾ ਪ੍ਰਸ਼ਾਦ ਕਹਿ ਕੇ ਲੋਕਾਂ ਨੂੰ ਨਸ਼ਾ ਕਰਨ ਲਈ ਪ੍ਰੇਰਤ ਕਰਨਾ

    • @jassijass7824
      @jassijass7824 3 місяці тому +3

      Bilkul thik keha c

    • @user-hr9jl4xr3f
      @user-hr9jl4xr3f 3 місяці тому +1

      😂

    • @tarsembrar9375
      @tarsembrar9375 3 місяці тому +3

      ਬਿਲਕੁਲ ਸਹੀ ਗੱਲ ਹੈ ਬਾਈ ਜੀ

    • @mandeepgill291
      @mandeepgill291 2 місяці тому

      ਸਹੀ ਗੱਲ brother ਤੇਰੀ ❤

    • @preetkaur8485
      @preetkaur8485 2 місяці тому

      Ki tuse peera no Glta bolde va yar lakh data Sarkar vare thonu ki pta ji

  • @SimranjeetSingh-k7v
    @SimranjeetSingh-k7v 16 днів тому

  • @amanpreet8610
    @amanpreet8610 5 днів тому

    God bless you 🎉🎉

  • @MOOSA_EDITZZ5911
    @MOOSA_EDITZZ5911 4 місяці тому +6

    ❤❤ very nice dear put ji waheguru Khush rakhe

  • @SatpalSingh-fp9py
    @SatpalSingh-fp9py 2 місяці тому +3

    Very nice didi ji 🙏🙏 भगवान आपको हमेशा खुश रखे

  • @user-jn2vn2dv2u
    @user-jn2vn2dv2u 3 місяці тому +5

    Rab thunu kush rakha

  • @sukhbhullarfzk3012
    @sukhbhullarfzk3012 3 місяці тому +2

    ਜੇ ਪਰਮਾਤਮਾ ਸਿੱਧਾ ਹੋਵੇ ਤੇ ਸਾਰੀਆਂ ਮੰਜ਼ਿਲਾਂ ਮਿਲ ਜਾਂਦੀਆਂ

  • @dilshersingh4191
    @dilshersingh4191 4 місяці тому +3

    Waheguru ji chardikla ch rakhan tuhanu ❤❤❤❤

  • @rajmaina909
    @rajmaina909 2 місяці тому +4

    ❤❤❤❤❤

  • @RajveerSingh-jk3on
    @RajveerSingh-jk3on 3 місяці тому +8

    ਹਰਮਨ ਜਰਮਨ😂😂😂

  • @BkMinhas
    @BkMinhas 3 місяці тому +32

    ਐਮੇ 2. 4 ਗੱਲਾ ਕਰਕੇ ਲੋਕ ਪੈਸੇ ਲਈ ਸਟੇਜਾਂ ਲੌਣ ਲੱਗ ਜਾਂਦੇ ਨੇ ਗੱਲ ਕਰਨੀ ਨੀ ਆਉਦੀ ਹਾਲੇ ਮਚੋਰ ਨੀ ਹੋਈ ਹੋਲੀ ਹੋਲੀ ਅਕਲ ਆਉ Idont this like

    • @user-up9ux3ow3p
      @user-up9ux3ow3p 2 місяці тому

      Hmm.choti aa haje..Holi Holi samaj aaju

  • @deepakharsh1974
    @deepakharsh1974 Місяць тому +1

    Waheguru ji mehar Karan tuhade te

  • @lyfmusic9678
    @lyfmusic9678 14 днів тому +2

    ਅਜੇ ਤੁਸੀਂ ਬੱਚੇ ਹੋ ਅਕਲ ਆ ਜਾਣੀਆਂ ਟਾਇਮ ਦੀ ਉਡੀਕ ਕਰੋ

  • @user-em9ir3dl9h
    @user-em9ir3dl9h 4 місяці тому +2

    Waheguru ji

  • @kulwindersingh-9998
    @kulwindersingh-9998 3 місяці тому

    ਵਾਹਿਗੁਰੂ ਜੀ

  • @user-jz1mb9vs4q
    @user-jz1mb9vs4q 4 місяці тому +2

    Mere dhee hasdeya bhut shoni lagdi jede jarman onu dekh bhut pyaar anda

  • @user-zv7gz8gn1z
    @user-zv7gz8gn1z Місяць тому +1

    ਇਦਾਂ ਕਿਸੇ ਨੂੰ ਮੜਾ ਨਹੀਂ ਕਹੀ ਦਾ ਲੋਕਾਂ ਨੂੰ ਮਚ ਨਾ

  • @kkdjmandigobindgarhmaan4296
    @kkdjmandigobindgarhmaan4296 3 місяці тому +5

    aaa nikki jiaaa kudia bott chngia glaa krdiaaa ne god bless beta

  • @RajatKumar-ee3qx
    @RajatKumar-ee3qx 3 місяці тому +1

    God bless you veta ji

  • @user-vs6dr9zy2k
    @user-vs6dr9zy2k 3 місяці тому +1

    Waheguru ji 🎉🎉🎉🎉🎉

  • @AffectionateDrum-xi1or
    @AffectionateDrum-xi1or 11 днів тому

    ਲੋਕ ਜੇਕਰ ਮਚਦੇ ਹੁੰਦੇ ਤਾ ਤੈਨੂ ਸੁਣਨ ਕਿਸੇ ਨੇ ਨਹੀ ਆਉਣਾ ਸੀ ਬੀਬਾ

  • @dilsingh9318
    @dilsingh9318 12 днів тому

    Khush raho

  • @RajinderSingh-sp2qs
    @RajinderSingh-sp2qs Місяць тому

    Waheguru ji mehra Karo ji ❤❤❤

  • @GouravMahi-ib6pm
    @GouravMahi-ib6pm 3 місяці тому

    ਵਾਹਿਗੁਰੂ 🙏🏼

  • @dheeraj2634
    @dheeraj2634 3 місяці тому +1

    ਜਿਉਦੀ ਰਹਿ ਧੀਏ

  • @gurpreetsingh-yr4nc
    @gurpreetsingh-yr4nc Місяць тому

    Ryt 🙏🙏

  • @Gulshan-p7q
    @Gulshan-p7q 17 днів тому

    ❤❤❤❤🙏🙏🙏❣️❣️

  • @malhirai3183
    @malhirai3183 3 місяці тому +18

    ਅਕਲ ਉਮਰ ਨਾਲ ਆਉਦੀ, ਸਾਡੇ ਨਾ ਹੁਣ ਪੇਸ਼ੇ ਵੀ ਚੁੱਕ ਦੇ ਰੱਈਦੇ ਆ , ਮੂੰਹ ਤੇ ਬੇਜਤੀ ਪਿਓ ਦੀ

  • @sukhwinderdhakkar9979
    @sukhwinderdhakkar9979 12 днів тому

    Eh Harman te Jarman ne jo ena nu nahi jande lakh lahnat

  • @swastiksabbi7325
    @swastiksabbi7325 9 днів тому

    ਇਹ ਨੀ ਸਮਝ ਆਉਂਦੀ ਮੂਹਰੇ ਬੈਠੇ "ਲੋਕ" ਆਪਣੇ ਬਾਰੇ ਚ ਕਿਵੇਂ ਸੁਣੀ ਜਾ ਰਹੇ ਐ..

  • @ManjitSingh-hl6vc
    @ManjitSingh-hl6vc 3 місяці тому +2

    🎉🎉❤❤

  • @manpreet20262
    @manpreet20262 5 днів тому

    Star 😊

  • @kanchanladher4022
    @kanchanladher4022 2 місяці тому +1

    👌👌👌

  • @KaranSingh-ei3tc
    @KaranSingh-ei3tc 3 місяці тому +1

    Yes sister

  • @user-it6qh3jh7v
    @user-it6qh3jh7v 2 місяці тому +2

    ਸ਼ੁਕਰਾਨਾ ਕਰੋ. ਕਦੇ ਵੀ ਹੰਕਾਰ ਵਾਲੀ ਗੱਲ ਨਾ ਕਰੋ 🙏🏻

  • @PrabhjotSingh-y3b
    @PrabhjotSingh-y3b 15 днів тому

    Ryt ❤❤❤❤❤❤

  • @TanveerKhan-zj9se
    @TanveerKhan-zj9se 16 днів тому

    Very good singer

  • @asmaanropar4446
    @asmaanropar4446 3 місяці тому

    God bless you Beta

  • @mundesardarade1236
    @mundesardarade1236 2 місяці тому

    हांजी सर 50 से 60 thousand ke bich 55 inch me konsa led 5v le plz reply

  • @Jagtar_Siyan4
    @Jagtar_Siyan4 2 місяці тому +1

    Duniya Machi jandi hai ❤❤

  • @bobbysandhu-rf8ej
    @bobbysandhu-rf8ej 13 днів тому

    🎉🎉🎉❤❤❤❤🎉🎉🎉🎉

  • @mpsingh6365
    @mpsingh6365 12 днів тому +1

    ਗੰਢ ਜੀ ਹੈ ਕੀਆ ਆ 😂😂😂

  • @RanjitSingh-pv1ko
    @RanjitSingh-pv1ko 3 місяці тому +1

    Wehegur ji 🕌🌹🤲🏻🤲🏻

  • @satwindersingh6691
    @satwindersingh6691 3 місяці тому

    Very right ji🙏

  • @gurbindersingh5169
    @gurbindersingh5169 2 місяці тому

    Gbu sister ❤❤

  • @JagjeetGill-vv5mg
    @JagjeetGill-vv5mg 4 місяці тому +2

    Right 👍🏻 sis

  • @gurdasingh9363
    @gurdasingh9363 3 місяці тому

    God bless you sester ji

  • @parminderkumar1384
    @parminderkumar1384 4 місяці тому

    Nice beta ji waheguru hor tarrakiyan DEWE ji

  • @khajansingh7640
    @khajansingh7640 Місяць тому

    Nice

  • @buntylahoriya4361
    @buntylahoriya4361 4 місяці тому +4

    Jai mata di g meher rkna g

  • @satnamsingh1463
    @satnamsingh1463 3 місяці тому

    ਰਬ ਖੁਸ਼ ਰੱਖੇ ਆਪ ਸਭ ਨੂੰ

  • @basharat790
    @basharat790 5 місяців тому +3

    ❤❤ harman jarman nice video

  • @user-dp2eh4pv3d
    @user-dp2eh4pv3d 13 днів тому

    ਭਾਈ ਖੈੜਾ ਨੇ ਜੋ ਵੀ ਗੱਲਾਂ ਕਹਿ ਰਿਹਾ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸੁਖਬੀਰ ਬਾਦਲ ਦੇ ਕਹਿਣ ਤੇ ਕਰ ਰਿਹਾ ਪਰ ਦੂਜੀ ਗੱਲ ਜਿੰਨੇ ਵੀ ਇਲਜ਼ਾਮ ਸ਼ਰੇਆਮ ਲਾਏ ਆ ਜਸਬੀਰ ਸਿੰਘ ਰੋਡੇ ਤੇ ਅਮ੍ਰਿਤਪਾਲ ਸਿੰਘ ਨੂੰ ਉਸਦਾ ਜਵਾਬ ਜਵਾਬ ਦੇਣਾ ਬਣਦਾ

  • @manvirdhaliwal-cu3sy
    @manvirdhaliwal-cu3sy 3 місяці тому +10

    ਮੈਨੂੰ ਅੱਜ ਪਤਾ ਲੱਗਿਆ ਤੂੰ ਵੀ ਸਟਾਰ ਆ

  • @GaganBassi-p6i
    @GaganBassi-p6i 7 днів тому

    Rabb nu tabb dsn vali gl krti beeba,neanpuna khnde ehnu

  • @ekamsingh4217
    @ekamsingh4217 4 місяці тому

    God bless you didi ji ❤❤❤❤❤❤❤❤

  • @dilsher7655
    @dilsher7655 4 місяці тому +1

    waheguru tainu taraki dewe behn

  • @user-jd8rq2qk4j
    @user-jd8rq2qk4j 4 місяці тому

    Waheguru ji chardi kalla wich rkhe sister nu❤❤❤❤❤❤❤

  • @DjkaranTohra
    @DjkaranTohra 3 місяці тому

    ❤❤❤ 🙏🙏

  • @user-jw8mi2ph5j
    @user-jw8mi2ph5j 4 місяці тому

    God bless you

  • @JassJassi-lj6fw
    @JassJassi-lj6fw 4 місяці тому +9

    Kon aa star ⭐️ pehli vari dekhi 🌟

  • @PunjabiMusic-db7qs
    @PunjabiMusic-db7qs 19 днів тому

    Good 👍

  • @Thara_Bhai_Goldy
    @Thara_Bhai_Goldy 2 місяці тому

    Jai Sai Di ji ❤️❤️🥰🥰😘🥰🥰😘🥰🥰😘🥰

  • @Bhullar-qw9jm
    @Bhullar-qw9jm 3 місяці тому

    ❤ waheguru Ji mehar kre

  • @KapilBava-jn7ko
    @KapilBava-jn7ko Місяць тому

    Rabb mehar kere ehna te

  • @ranakamalpardesi5650
    @ranakamalpardesi5650 3 місяці тому

    ❤❤❤❤❤❤❤❤❤ Veri nice

  • @manpreetmishal1419
    @manpreetmishal1419 3 місяці тому

    Kini Sohni aa bhen ❤😊😊

  • @user-xk7cs8mi4f
    @user-xk7cs8mi4f 9 днів тому

    Nice video bidi ji ❤❤❤

  • @user-or4yi9uo8i
    @user-or4yi9uo8i 4 місяці тому

    Waheguru ji 🙏🙏❤️❤️

  • @user-xm9tm4he2v
    @user-xm9tm4he2v Місяць тому

    ਲਵ ਯੂ ਮੇਰੀ ਛੋਟੀ ਭੈਣ ਜੀ ਗੁਰੂ ਜੀ ਕਿਰਪਾ ਕਰਨ ਜੀ ❤❤

    • @AddaFree
      @AddaFree 19 днів тому

      👍👍👍👏👏

  • @SukhpalSingh-bz2jj
    @SukhpalSingh-bz2jj Місяць тому +1

    ਯਾਰ 🎤 ਖੋਹ। ਲਓ ਇਹ ਤੋਂ😅😅 ਫੁਕਰੀ ਨੱਡੀ ਤੋਂ😂😂

  • @vijaySingh-ox2pz
    @vijaySingh-ox2pz 2 місяці тому

    🙏🙏

  • @cakesnflowers1824
    @cakesnflowers1824 10 днів тому

    ਰਾਤੋ ਰਾਤ ⭐।
    ਆਪਣੇ ਮੂੰਹੋਂ ਮੀਆ ਮਿੱਠੂ ਨੀ ਬਨੀਦਾ😂😂

  • @user-xx3ul7gb5s
    @user-xx3ul7gb5s 3 місяці тому

    Shai a ji gal

  • @_Amritsar_california_
    @_Amritsar_california_ 3 місяці тому

    👍🏻

  • @happygill5653
    @happygill5653 4 місяці тому

    Waheguru ji mehar karan 🙏

  • @kkaur1929
    @kkaur1929 3 місяці тому

    Stay blessed puth

  • @jjjjjj1879
    @jjjjjj1879 4 місяці тому

    Waheguru ji chardikala vich rakhan

  • @kumarmukesh8592
    @kumarmukesh8592 29 днів тому

    Nice 👍