VEERE (Official Video) Chandra Brar x MixSingh | New Punjabi Songs 2023

Поділитися
Вставка
  • Опубліковано 22 чер 2023
  • ✅ Subscribe! ➜ / mixsingh
    🔔 Click On The Bell + Turn On Notifications.
    MixSingh Presents #Veere from UNEXPECTED Album
    🎧 Audio credits:
    Singer/Lyrics - Chandra Brar
    Music Director - MixSingh
    Flute - Anurag Rastogi
    Mix & Master at Vanilla Sound Lab Inc
    🎥 Video credits:
    Director - PAVN Singh
    Starring - Sukhbeer Kaur,Harshita Singh,Priya,Piyush Jindal
    DOP - Garry Singh
    Editor - Harpreet
    Colour grading - Iconix Studio
    Assistant DOP- Harwinder Hira
    Assistant director - Ajay
    Poster - Roop Kamal Singh
    Makeup- Reet Shergill
    Casting- Navi Saini
    Line Producer - Ravi Isru
    Production Assistants - Goldy, Lalli, Gurkirat
    Special thanks - The Cream Way
    Lyrics:
    main man vich saambhi bethi aan,
    kuj gam v ne kuj chaa veera,
    menu haj de vrga lagda ae,
    peke ghar janda raah veera,
    othe bachpan wangu fer dubara kdo khelange,
    Veere apan kado milange,
    tere nal btherian gallan krnia jdo milange,
    veere apan kdo milange
    sahure v khush tan han puri bas thoda hi menu fikar rehnda,
    babal di kalgi bai mere da har gal de vich zikar rehnda,
    har wari hoie bhain bhara jithe v janam lwange,
    veere apan kdo milange...
    sukha sukh sukh k mangya c,
    tahi tera dukh na sehndi c,
    teri tha te CHANDREYA ve,
    mummy to kutt kha laindi c,
    amdi dya ghar dya bohda fer dubara kado khilange,
    veere apan kdo milange,
    eh lummy mulkha vich lakeer,
    door kre putt bhena to veer,
    bada c lad de kde na roi,
    te ajj meri akhan de vich neer te honke vich dila de,
    veere apan kdo milange,
    #chandrabrar #mixsingh
    _______________________________________
    ©️ All Copyrights Reserved by MixSingh
    (On Behalf of Mix it Up Studios - Mohali)
    For Enquiries : info@mixsingh.com
    Contact : ( +919911601113 )
    www.mixsingh.com

КОМЕНТАРІ • 2,1 тис.

  • @MixSingh
    @MixSingh  11 місяців тому +506

    Hanji Kive Laggi 'VEERE' di Video
    Apni Favourite Line te Reels Banao & Do Tag Us 🫶
    Do Listen Full Album 'UNEXPECTED' 👉🏻ua-cam.com/video/vT1-DD71XOw/v-deo.html

  • @Jindamattu
    @Jindamattu 9 місяців тому +525

    ਗਾਣਾ ਸੁਣ ਕੇ ਕੌਣ ਕੌਣ ਰੋਇਆ ਸੱਚੀ ਦੱਸਣਾ 😢

  • @sukhdeepgillgill3842
    @sukhdeepgillgill3842 11 місяців тому +450

    ਵੀਰ ਤਾਂ ਵੀਰ ਹੁੰਦੇ ਪ੍ਰਮਾਤਮਾ ਸਾਰੀਆਂ ਭੈਣਾਂ ਦੇ ਵੀਰਾਂ ਨੂੰ ਖੁਸ਼ ਰੱਖਣ ਜੀ ❤❤

  • @ParminderSingh-ml3bk
    @ParminderSingh-ml3bk 9 місяців тому +145

    ਬਹੁਤ ਵਧੀਆ ਗੀਤ ਆ, ਸੁਣ ਕੇ ਅੱਖਾਂ ਵਿੱਚ ਹੰਝੂ ਆ ਗਏ, ਸਾਡਾ ਵੀ ਇੱਕ ਵੀਰ ਇਸ ਦੁਨੀਆਂ ਵਿੱਚ ਨਹੀਂ ਐ 😭😭😭😭

    • @raghavsabharwal7568
      @raghavsabharwal7568 4 місяці тому

      😢😢

    • @user-ux8vv3yq5h
      @user-ux8vv3yq5h 2 місяці тому

      😢😢mera bi brother hani koni rabb app hi da du rabba please manu bi bro dadu please

    • @user-ux8vv3yq5h
      @user-ux8vv3yq5h 2 місяці тому

      😢😢mera bi brother hani koni rabb app hi da du rabba please manu bi bro dadu please

    • @GurnoorvirPB31
      @GurnoorvirPB31 2 місяці тому

      ਵਾਹਿਗੁਰੂ

    • @parvindersaggi2339
      @parvindersaggi2339 2 місяці тому

      Koi na sis Tera veer Mai aa ❤❤❤

  • @MandeepSingh-tt6xi
    @MandeepSingh-tt6xi 9 місяців тому +89

    ਸੁੱਖਾਂ ਸੁੱਖ ਸੁੱਖ ਕੇ ਮੰਗਿਆ ਸੀ ਤਾਂਹੀ ਤੇਰਾ ਦੁੱਖ ਨਾ ਸਹਿੰਦੀ ਸੀ ਤੇਰੀ ਥਾਂ ਤੇ ਚੰਦਰਿਆ ਵੇਂ ਮੰਮੀ ਤੋ ਕੁੱਟ ਖਾ ਲੈਂਦੀ ਸੀ ਅੰਮੜੀ ਦਿਆ ਘਰ ਦਿਆ ਬੋਹੜਾ ਫੇਰ ਦੋਬਾਰਾ ਕਦੋਂ ਖਿਲਾਗੇ ਵੀਰੇ ਆਪਾਂ ਕਦੋਂ ਮਿਲਾਗੇ ਤੇਰੇ ਨਾਲ ਬਥੇਰੀਆਂ ਗੱਲਾਂ ਕਰਨੀਆਂ ਜਦੋ ਮਿਲਾਗੇ ਵੀਰੇ ਆਪਾਂ ਕਦੋਂ ਮਿਲਾਗੇ ਏਹ ਲੰਮੀ ਮੁਲਖਾ ਵਿੱਚ ਲਕੀਰ ਦੂਰ ਕਰੇ ਪੁੱਤ ਭੈਣਾ ਤੋਂ ਵੀਰ ਬੜਾ ਸੀ ਲੜਦੇ ਕਦੇ ਨਾ ਰੋਈ ਤੇ ਅੱਜ ਮੇਰੀ ਅੱਖਾਂ ਦੇ ਵਿਚ ਨੀਰ ਨੇ ਹੌਂਕੇ ਵਿੱਚ ਦਿਲਾਂ ਦੇ ਵੀਰੇ ਆਪਾਂ ਕਦੋਂ ਮਿਲਾਗੇ ਤੇਰੇ ਨਾਲ ਬਥੇਰੀਆਂ ਗੱਲਾਂ ਕਰਨੀਆਂ ਜਦੋ ਮਿਲਾਗੇ ਵੀਰੇ ਆਪਾਂ ਕਦੋਂ ਮਿਲਾਗੇ

  • @navusam5339
    @navusam5339 11 місяців тому +361

    ਇਕ ਪ੍ਰਦੇਸ਼ੀ ਦੇ ਦਰਦਾਂ ਨੂੰ ਬਿਆਨ ਕਰਦਾ ਗੀਤ❤❤ ਬਹੁਤ ਵਧੀਆ ਲਿਖਿਆ ਤੇ ਗਾਇਆ

    • @user-jassaroye1234
      @user-jassaroye1234 9 місяців тому +5

      Mere veere nu gye 5 saal ho gye hje aye ni bhut yaad aundia 😢😢😢

  • @hemraj5068
    @hemraj5068 10 місяців тому +58

    ਹਿੱਕ ਪਰਦੇਸੀ ਦੇ ਦਰਦ ਨੂੰ ਬਿਆਨ ਕਰਦਾ ਗੀਤ ਬਹੁਤ ਵਧੀਆ ਲਿਖਿਆ ਤੇ ਗਾਇਆ ਪ੍ਰਮਾਤਮਾ ਸਾਰਿਆਂ ਭੈਣਾਂ ਤੇ ਵੀਰਾਂ ਨੂੰ ਖੁਸ਼ ਰੱਖੇ ਇਹ ਗੀਤ ਸੁਣ ਕੇ ਅਖਾਂ ਵਿਚੋਂ ਹੰਝੂ ਆਉਣ ਲੱਗ ਪਏ God Bless you Bro and sis❤🫶😀🙏❤️😀🫶

  • @editZmine05
    @editZmine05 8 місяців тому +20

    1:38 ਬਾਈ ਇੱਥੇ ਮੈਂ ਪਿਘਲ ਗਿਆ।🙂❤ ਜਿਉਂਦਾ ਰਹਿ ਚੰਦਰਿਆ ।🙌❤

  • @visatravelexpert
    @visatravelexpert 6 місяців тому +22

    ਬਹੁਤ ਹੀ ਸੋਹਣਾ ਗਾਣਾ ਗਾਇਆ ਐ ਵੀਰੇ… ਦਿਲ ਨੂੰ ਛੂ ਜਾਂਦੇ ਨੇ ਕੱਲੇ-ਕੱਲੇ ਬੋਲ

  • @Gillzmusic0.1
    @Gillzmusic0.1 11 місяців тому +74

    ਚੰਦਰਾ ਸਟਾਰ ਭਰਾ ਆਪਣਾ ❤️ ਅੱਤ ਕਰਾਈ ਜਾਂਦਾ ਹਰ ਗਾਣੇ ਵਿਚ

  • @manikurar7331
    @manikurar7331 11 місяців тому +95

    ਬਹੁਤ ਸੋਹਣਾ ਵੀਰੇ ਗਾਣਾ ਅੱਖਾਂ ਚੋ ਹੰਜੂ ਆ ਗਏ ਸੁਣ ਕੇ❤️

  • @deepjot786
    @deepjot786 8 місяців тому +15

    Bht sohna song A.❤... baba ji her bhen pra da pyaar hamesha bniyan rave ❤

  • @SurjitSingh-ke9mm
    @SurjitSingh-ke9mm Місяць тому +4

    ਏਹ ਗਾਣਾ ਸੁਣ ਕੇ ਕੋਣ ਕੌਣ ਰੋਇਆ ਸੱਚੇ ਮਨ ਨਾਲ ਦਸੋ ❤️❤️❤️❤️❤️❤️❤️❤️🥺🥺🥺🥺🥺🥺🇨🇦🇨🇦🥺🥺🥺🥺

  • @pb13music80
    @pb13music80 11 місяців тому +34

    ਜਦੋ ਵੀ ਗਾਣਾ ਸੁਣਦੇ ਆ ਅੱਖਾਂ ਵਿਚ ਹੰਝੂ ਆ ਜਾਂਦੇ ਨੇ । ਵੀ ਕਾਸ ਕੀਤੇ ਮੇਰੀ ਵੀ ਕੋਈ ਭੈਣ ਹੁੰਦੀ 😟😟

    • @gagan1597
      @gagan1597 10 місяців тому +1

      Kash ajj Mera bhra hunda mere kol Raab na khonda

    • @maniball3402
      @maniball3402 9 місяців тому +1

      Jhede bhen ni hai osdi bhen mai Han bro

  • @johnmaninder3280
    @johnmaninder3280 11 місяців тому +96

    Very nice 👍 ਬਹੁਤ ਸਕੂਨ ਮਿਲਿਆ ਮਾਂ ਦੇ ਜਾਣ ਤੋਂ ਬਾਅਦ ਵੱਡੀਆ ਭੈਣਾਂ ਨੇ ਕਦੀ ਵੀ ਮੇਰਾ ਸਾਥ ਨਹੀਂ ਛੱਡਿਆ ਮੈ ਓਹਨਾ ਦੇ ਕੀਤੇ ਨੂੰ ਕਦੀ ਵੀ ਨਹੀਂ ਭੁੱਲ ਸਕਦਾ ਬਹੁਤ ਹੀ ਪਿਆਰਾ ਗੀਤ ਹੈ

  • @SharadProcha
    @SharadProcha 9 місяців тому +17

    ਬੋਹਤ ਸੋਹਣਾ ਗੀਤ ਲਿਖਿਆ ਬਾਈ
    ਜਿਉਂਦਾ ਵਸਦਾ ਰਹਿ
    ਵਾਹਿਗੁਰੂ ਮਿਹਰ ਕਰੇ❤❤

  • @sahiljain4137
    @sahiljain4137 Місяць тому +3

    End 22 g song Mere vi do jiger de tote mere to dur ho gye hmesha laye miss uhh big bro nd papa 😢

  • @user-ik3mr3pn2y
    @user-ik3mr3pn2y 11 місяців тому +42

    Bahut vdya song aa veere 🥰👌👌 waheguru eda hi mehar bharya hatt rakhe tuhde te 👏👏

  • @HarpalsenghSengh
    @HarpalsenghSengh 2 місяці тому +5

    Ek veer da bhen nal bahut sohna rista hunda aa ladai v bhut hundi aa te pyar ve bhut hunda aa 😊🥰

  • @user-pd2vf7fx5b
    @user-pd2vf7fx5b 7 днів тому +2

    Mainu mere veer di bohut jaad aundi I miss u veere❤️‍🩹💔😭😭😭

  • @T_lwinder
    @T_lwinder 11 місяців тому +29

    ਬਾਈ ਜੀ ਬਹੁਤ ghaint ਲਿਖਿਆ, ਦਿਲ ਨੂੰ ਲੱਗ ਗਏ ਇਹ ਅੱਖਰ, ਅੱਖਾਂ ਚ ਹੰਝੂ ਭਰ ਆਏ ਇਹ ਸੋਚ ਕੇ ਕਿ ਮੇਰੀ ਕੋਈ ਭੈਣ ਨਹੀਂ ਇਹ ਕਹਿਣ ਨੂੰ ਕਿ "ਵੀਰੇ ਆਪਾਂ ਕਦੋਂ ਮਿਲਾਂਗੇ" 😞🥺💔

    • @sarohanmancmunjal8932
      @sarohanmancmunjal8932 11 місяців тому

      V

    • @jasman__s
      @jasman__s 11 місяців тому

      Veer same 🥺

    • @jashandeepsidhu5388
      @jashandeepsidhu5388 11 місяців тому +1

      Veere ❤😊

    • @Jattjatt999
      @Jattjatt999 11 місяців тому +2

      Meri v koi bhain nhi c....pr mai apni ik school di classmate nu apni bhain bnayea aa...mai usnu apni ski bhain samjhda haan....sadi families v ik doosre nu milde aa....ik doosre de ghar v jayida aa...oh canada ton india ayi c taan saade v ghar saanu milan ayi c .....love you siso

  • @KarandeepSingh-pe9nb
    @KarandeepSingh-pe9nb 9 місяців тому +11

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏♥️

  • @AmanDeep-if3dw
    @AmanDeep-if3dw 9 місяців тому +10

    ਬੁਹਤ ਵਧੀਆ ਗੀਤ ਆ ਵੀਰ ਹਰ ਭੈਣ ਨੂੰ ਆਵਦੇ ਵੀਰ ਦੀ ਯਾਦ ਆਈ ਹੋਣੀ ਆ god bless you veer rab sonu hamesa tarkia bakse 🙏🙏🙏🥰🥰

  • @komaldhanju842
    @komaldhanju842 11 місяців тому +10

    Mera v bht dil krda mere veere v miln nu..eh gaana sun k roona aa gea 😢😢😢

  • @bhattisaab6281
    @bhattisaab6281 10 місяців тому +41

    ਬਹੁਤ ਸੋਹਣਾ ਵੀਰੇ ਗਾਣਾ ਅੱਖਾਂ ਚੋਂ ਹੰਜੂ ਆ ਗਏ ਸੁਣ ਕੇ ❤

  • @user-tz6zg7zt7h
    @user-tz6zg7zt7h Місяць тому +2

    ਸਾਰੀਆਂ ਭੈਣਾਂ ਦੇ ਭਰਾਵਾਂ ਨੂੰ ਪਰਮਾਤਮਾ ਖੁਸ਼ ਰੱਖੇ,, God Bless you ❤❤

  • @BhagatsinghKhunga-eh9qy
    @BhagatsinghKhunga-eh9qy 4 місяці тому +6

    ਬਹੁਤ ਵਧੀਆ ਗਾਣਾ ਵੀਰ ਜੀ ❤️❤️❤️❤️❤️❤️

  • @malkeetsog641
    @malkeetsog641 10 місяців тому +6

    ਸਭ ਤੋਂ ਸੋਹਣਾ ਰਿਸ਼ਤਾ ਭੈਣ ਭਰਾ ਦਾ ਹੂੰਦਾ love you sister ❤❤❤❤❤❤❤

  • @sarbjitsingh5000
    @sarbjitsingh5000 3 місяці тому +3

    Veera pyar ta tanu bahut krda a pr kadha kha nhi a love u veeraa❤❤❤

  • @kslluqa1207
    @kslluqa1207 2 місяці тому +2

    Apna tah koi hai ni veer Raab sab pra ma nu sukhi rkhe lami Umar bakshe❤❤💔

  • @user-xf6zk7jc7j
    @user-xf6zk7jc7j 3 місяці тому +2

    Nice song mere veer nu waheguru. Ji hmesha khush rakhe ❤❤❤❤❤❤❤❤❤❤❤❤❤❤❤❤❤

  • @mandeepaddiwal7844
    @mandeepaddiwal7844 6 місяців тому +4

    ਅੱਖਾ ਚ ਪਾਣੀ ਆ ਗਿਆ ਵੀਰੇ - ਤੇ ਦਿਲ ਨੂੰ skoon ❤️💝

  • @sandeepchawla3926
    @sandeepchawla3926 11 місяців тому +4

    ਬਹੁਤ ਹੀ ਸੋਹਣਾ ਲਿਖਿਆ ਤੇ ਗਾਇਆ ❤❤❤❤ਵੀਡੀਓ ਦੇਖਕੇ ਅੱਖਾਂ ਚੋਂ ਹੰਝੂ ਆਗੇ ਮੇਰੀ ਕੋਈ ਭੈਣ ਹੈਨੀ ਇਹ ਸੋਚਕੇ

  • @user-qb1py6gx4o
    @user-qb1py6gx4o 10 днів тому +1

    ਦੁਨੀਆਂ ਦਾ ਸਭ ਤੋਂ ਘੈਂਟ ਗਾਣਾ ❤️❤️

  • @AnkushKumar-my3fh
    @AnkushKumar-my3fh Місяць тому +1

    ਬਹੁਤ ਸੋਹਣਾ ਗੀਤ ਆ ਸੁਣ ਕੇ ਅੱਖਾ ਵਿੱਚ ਹੰਝੂ ਆ ਗਏ 😭😭

  • @ramurambhupal
    @ramurambhupal Місяць тому +4

    ਮੇਰੀ ਵੀ ਇਕ ਭੈਣ ਸੀ ਤੇ ਉਸ ਨੂੰ ਵੀ ਰੱਬ ਸਾਡੇ ਤੋਂ ਖੋਹ ਕੇ ਲੈ ਗਿਆ😭😭

  • @nehamehta2250
    @nehamehta2250 11 місяців тому +22

    ਬਹੁਤ ਵਧੀਆ ਗਾਣਾ 👍👍ਰੋਣਾ ਆ ਗਿਆ ਸੁਣਕੇ ਗਾਣੇ ਨੂੰ।।heart touching song

  • @sumit_khairekan
    @sumit_khairekan 8 днів тому +1

    ਏਕ ਭਰਾ ਸੀ ਉਹ ਵੀ ਰੱਬ ਨੇ ਖੋ ਲਿਆ 😢😢😢😢

  • @user-pq5il5lf1p
    @user-pq5il5lf1p 2 години тому

    ਵੀਰਾ ਵੀਰੇ ਰੋਣਾ ਆ ਗਿਆ ਬਹੁਤ ਸੋਹਣਾ ਗਾਣਾ ਸੀ

  • @luckyphotography333
    @luckyphotography333 9 місяців тому +7

    ਦਿਲ ਨੂੰ ਛੂਹ ਲਿਆ ਵੀਰੇ........ ਰੱਖੜੀ ਵਾਲੇ ਦਿਨ ਵਹੂਤ ਰੂਲਾਆਂ ਵੀਰੇ
    ਮੇਰੀ ਭੈਣ ਇਸ ਦੁਨੀਆ ਵਿਚ ਨਹੀ

  • @avtarsingh5959
    @avtarsingh5959 10 місяців тому +6

    ਬਹੁਤ ਸੋਹਣਾ ਲਿਖਿਆ ਤੇ ਗਾਇਆ ਵੀਰ ਨੇ ਗੀਤ 👌👌👌

  • @robinsingh4531
    @robinsingh4531 5 днів тому +1

    Boht sohna song te video pra g ... Rabb taraki bakhshe

  • @amanjitkaur5285
    @amanjitkaur5285 6 хвилин тому

    😢😢 sachi bhut pyar aa mare veer mare nal❤

  • @Aus._93-99
    @Aus._93-99 11 місяців тому +9

    ਬਹੁਤ ਡੂੰਘੇ ਸ਼ਬਦ ਨੇ ਇਸ ਗੀਤ ਚ', ਕਿਆ ਬਾਤਾਂ ਨੇ ਬਰਾੜਾ ❤ ਮੋਗੇ ਵਾਲਾ ਬਰਾੜ ❤

  • @kaur_sweety
    @kaur_sweety 11 місяців тому +29

    Bhut vadia song te video❤ veere di yad te akhan ch hanju aage.. Rabb mere veer nu hmesha khush rkhe te tarakiyan bakshe😇

  • @guraluna6060
    @guraluna6060 11 місяців тому +7

    ਦਿਲ ਚ ਘਰ ਬਣਾ ਗਿਆ ਗਾਣਾ

  • @harsimrankaur5690
    @harsimrankaur5690 9 місяців тому +1

    Viree tusi schi bachpan di yada
    Chete karvatiya❤❤❤❤❤❤

  • @diksharana615
    @diksharana615 8 місяців тому +1

    Bohut badiyaa har baari hoiye pehan praa jithy b janam lemange❤

  • @bhindersingh6192
    @bhindersingh6192 9 місяців тому +3

    ਵੀਰੇ ਇਹ ਵਾਲਾ ਗਾਣਾ ਰੂਹ ਤੱਕ ਪਹੁੰਚਿਆ ਨਾਲੇ ਇੱਕ ਗੱਲ ਹੋਰ ਆਵਾਜ਼ ਬਹੁਤ ਵਧੀਆ ਤੁਹਾਡੀ

  • @KulwinderKaur-kz8wy
    @KulwinderKaur-kz8wy 11 місяців тому +5

    Dhamot pind Shooting hoi aa song Di ☺️☺️ heart touching song ❤️❤️

  • @user-sz8mg5eh6p
    @user-sz8mg5eh6p 2 дні тому

    ❤❤❤❤ sbana nu Kush rekh waheguru veer nu

  • @guribrotherroyalandprofess9725
    @guribrotherroyalandprofess9725 5 місяців тому +1

    Kaim galbaat verr Eda e banade rahio verr

  • @theparampreetbrar
    @theparampreetbrar 11 місяців тому +4

    ਬਹੁਤ ਜ਼ਿਆਦਾ ਸੋਹਣਾ ਗਾਣਾ ਤੇ ਆਵਾਜ਼ ਵੀ ਬਹੁਤ ਸੋਹਣੀ , ਹਰ ਰੋਜ਼ ਸੁਣਦੀ ਆ ਮੈਂ ਇਹ ਗਾਣਾ , ਗੀਤ ਦੇ ਬੋਲ ਬਕਮਾਲ 🇨🇦😍❤️

  • @khushi-pv1mh
    @khushi-pv1mh 10 місяців тому +4

    Bhut ghaint song bhut emotions jud gye es song nal 😢❤❤ rab sab de veer khush rkhn prdesa ch v te desha ch v ❤❤

  • @sehajpreetsingh5308
    @sehajpreetsingh5308 2 місяці тому +1

    Both both vadia song ha brother te sachi both emotional vi ha brother👌❤️😢👍

  • @DharminderSingh-wj3jm
    @DharminderSingh-wj3jm Місяць тому +1

    Veere Teri kalma nu Salam aa❤❤❤❤❤❤❤

  • @gurmindersingh4581
    @gurmindersingh4581 11 місяців тому +5

    Bhut Vadiya vre nice 🙂 waheguru ji tnu hamesha trakiya dewe

  • @pindawalejatt5269
    @pindawalejatt5269 8 місяців тому +4

    Waheguru teri Kalam nu bhag Lawan chadrya ❤

  • @user-mp1hh1td5r
    @user-mp1hh1td5r 14 днів тому

    Me jd v eh song sun di a lgda past time ch chle gyi. Feeling bht eh song ch

  • @user-ks2dr2pt2p
    @user-ks2dr2pt2p 3 місяці тому +1

    ਗਾਣਾ ਸੁਣ ਕੇ ਕੌਣ ਕੌਣ ਰੋਇਆ ਸਚੀ ਦੱਸਣਾ

  • @parmjitsidhu9107
    @parmjitsidhu9107 11 місяців тому +3

    ਜੁੱਗ-ਜੁੱਗ ਜੀਓ ਵੀਰ ਮੇਰਿਆ ❤❤

  • @yadwindersingh420
    @yadwindersingh420 9 місяців тому +6

    Waheguru eda Mehar bharya hatt rakhe tuhde te bahut vdya song aa veere❤❤❤❤❤

  • @pb37wale75
    @pb37wale75 4 місяці тому +1

    Bhahut jiada bheer bhari dunia ch ik Alag jiha singer writer jo mere dil diyan likh denda Ga denda
    Love you Bhara

  • @dhaliwalsoniadhaliwal5419
    @dhaliwalsoniadhaliwal5419 5 місяців тому +2

    ਇਹ ਵਾਲਾ ਗੀਤ ਮੈਂਨੂੰ ਬਹੁਤ ਵਧੀਆ ਲਗਦਾ ❤❤❤❤

  • @mohamadalah5558
    @mohamadalah5558 7 місяців тому +3

    ਬਹੁਤ ਵਧੀਆ ਅਵਾਜ਼ ਅਤੇ ਗੀਤ ਵੀ ਬਹੁਤ ਵਧੀਆ ਵੀਰੇ ਇਸੇ ਤਰ੍ਹਾਂ ਗਾਉਂਦੇ ਰਹੋ❤❤😊😊 god bless you 😊

  • @user-gs5ko6eh8t
    @user-gs5ko6eh8t 11 місяців тому +4

    Bhut hi bdiya song h paji waheguru mehr kre❤

  • @Simrjatt888
    @Simrjatt888 16 днів тому +1

    Miss u shehbaaz veere 🇺🇸❤ just few seconds

  • @user-zp6cd2gf2e
    @user-zp6cd2gf2e 9 місяців тому +2

    Bhout soni viedo verre waheguru trakiaa baksee hmesa thonu ehne chnge ganee khdn valeaa nu❤❤

  • @sonikachawla9065
    @sonikachawla9065 11 місяців тому +5

    Bhot vadiaa song hai emotional krta song ne waheguru kirpa krn veer g

  • @ramandeepkaur346
    @ramandeepkaur346 11 місяців тому +4

    Jesus thanu eda e bless kre❤

  • @amansukh9327
    @amansukh9327 3 місяці тому

    Oh yaar bro waheguru ji tenu chardikalan wich rakhan yr song ni feeling hi dasti bhen bhara di yr thankq so so so so so so much for thia song thankq so much bro

  • @user-gr5el1hm2w
    @user-gr5el1hm2w 6 місяців тому +1

    M jdo eh song sundi h toh menu apna veer yad aunda🇭🇲

  • @whatever6654
    @whatever6654 10 місяців тому +3

    Waheguru ji meriya bhena nu te sade rishte nu kde koi bhedi waa na lagge🤲🏽

  • @Thealtafmalik_
    @Thealtafmalik_ 11 місяців тому +15

    ਬਹੁਤ ਖੂਬਸੂਰਤ ਅਲਫਾਜ਼ ,ਆਵਾਜ਼ , ਅੰਦਾਜ਼.....ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕ

  • @sunitawalia4687
    @sunitawalia4687 9 місяців тому +1

    ਅੱਖਾਂ ਚੋਂ ਹੰਜੂ ਨਹੀਂ ਮੁੱਕਦੇ ਇਹ ਗੀਤ ਸੁਣਕੇ

  • @khushibhagat5141
    @khushibhagat5141 6 місяців тому +1

    Miss you my beautiful bro UK 😢😢😢💕💕💕💕💕💕💕

  • @jasvinderkaur2171
    @jasvinderkaur2171 10 місяців тому +3

    Bot pyara song.... Lyrics v bot sohniya❤

  • @AmanSingh-zp5ei
    @AmanSingh-zp5ei 10 місяців тому +3

    Bhut vdia song aa veere god bless you

  • @darshdhaliwal8613
    @darshdhaliwal8613 3 місяці тому

    Very Very nice y g 🎉🎉🎉 jiode rho waheguru g lambi umar bakhshan ❤ love u y❤🎉

  • @Animeeditor-ry8so
    @Animeeditor-ry8so Місяць тому +1

    Vdiya song ha lovely song 💜🌸

  • @computerscare7199
    @computerscare7199 9 місяців тому +3

    This song is very special really rula dita yar veere

  • @sandeepgill3511
    @sandeepgill3511 11 місяців тому +2

    Sachi veere emotional kr dinda eh song.. bahut e sona geet aa.

  • @user-ov9cq6jt8e
    @user-ov9cq6jt8e День тому

    Bahut sohna songg ❤❤❤❤😊

  • @theshehzada4463
    @theshehzada4463 7 місяців тому

    Wolvo jatti interview dkhn to badd mai chck kitaa.. Kaint song🎉❤

  • @amitamitcheeda5719
    @amitamitcheeda5719 11 місяців тому +5

    Very nice song🔥... God bless you bro☺️

  • @goodluckmusicstudio7769
    @goodluckmusicstudio7769 11 місяців тому +6

    Baut sohna geet te video bro
    Waheguru mehar rakhe

  • @LalitSoni-pq1oq
    @LalitSoni-pq1oq Місяць тому

    Rona aa gya veer sachi awaaz bhot sohni aa Bai Teri ❤

  • @tejmohansingh269
    @tejmohansingh269 4 місяці тому +2

    ਵੀਰ ਬਹੁਤ ਸੋਹਣਾ ਲੇਖਕ ਹੈ ਪ੍ਰਮਾਤਮਾ ਚੜ੍ਹਦੀ ਕਲਾ ਤੇ ਕਲਮ ਨੂੰ ਹੋਰ ਤਾਕਤ ਨਾਲ ਨਿਵਾਜ਼ੇ।

  • @MandeepSingh-dj3cl
    @MandeepSingh-dj3cl 9 місяців тому +7

    ਮੇਰੇ ਵੀਰੇ ਚਾਰ ਵੀਰ ਆ ਇਕ ਭਾਣਜਾ ਤੇ ਦੋ ਭਤੀਜੇ ਜੋ ਮੈਨੂੰ ਵਾਲਾ ਪਿਆਰ ਕਰਦੇ ਆ ਵਾਹਿਗੁਰੂ ਇਹਨਾਂ ਨੂੰ ਖੁਸ਼ ਰੱਖੇ🎉🎉🎉❤❤❤ਵਾਲਾ ਸੋਹਣਾ ਗੀਤ ਆ ਵੀਰੇ❤❤❤

  • @WarriorProduction
    @WarriorProduction 11 місяців тому +7

    ਚੰਦਰੇ ਬਰਾੜਾਂ ਧੰਨਵਾਦ ਤੇਰਾ ਯਾਰਾ ਤੇ ਬਹੁਤ ਪਿਆਰ ਇਹ ਗਾਣਾ ਕਰਨ ਲਯੀ ਵੀਡੀਓ ਦੇਖ ਕੇ ਅੱਖਾਂ ਚ ਪਾਣੀ ਆ ਗਿਆ ਮੈਨੂੰ ਮੇਰੀਆਂ ਭੈਣਾਂ ਨੂੰ ਮਿਲਿਆ 6 ਸਾਲ ਹੋ ਗਏ ਸਾਰਾ ਬਚਪਨ ਅੱਖਾਂ ਮੂਹਰਦੀ ਲੰਗ ਗਿਆ ❤❤

  • @JagdevSingh-gv9ml
    @JagdevSingh-gv9ml Місяць тому

    Ma 😭😭I miss you ਮੇਰੇ ਵੀਰੀ ਦੀ ਬਹੁਤ ਯਾਦ ਆਉਦੀ ਆ

  • @ManpreetSingh-ne2ct
    @ManpreetSingh-ne2ct Місяць тому

    ਭੈਣ ਭਰਾ , ਮਾ ਪੁਤ ,ਪਿਉ ਪੁਤ ਇਹਨਾ ਰਿਸਤਿਆ ਵਿਚਲਾ ਪਿਆਰ ਕੋਈ - ਕੋਈ singer ਹੀ ਵਿਖਾ ਸਕਦਾ ਹੈ.
    Masterpiece song ❤❤

  • @Mehakpal_Singh
    @Mehakpal_Singh 10 місяців тому +2

    ਬਹੁਤ ਸੋਹਣਾ ਗੀਤ ❤ ਰੱਬਾਂ ਮੇਰੀ ਭੈਣ ਵਰਗੀ ਭੈਣ ਸਭ ਨੂੰ ਦੇਵੀ🙏

    • @user-ss6ip7zg4q
      @user-ss6ip7zg4q 10 місяців тому +1

      Bhut hi sohna song brother waheguru aap nu hamesha ਚੜਦੀਕਲਾ ਵਿਚ ਰੱਖੇ।best of 👍👍👍

  • @user-kw3ob8ve1r
    @user-kw3ob8ve1r 10 місяців тому +4

    Nice voice and song ❤❤❤

  • @user-er3bn4gg3z
    @user-er3bn4gg3z 2 місяці тому

    Har vari hoyiye bhen bhra jithe v janam lvage ❤

  • @mannatmasih5590
    @mannatmasih5590 6 місяців тому

    Bhut soni veere😢😢😢🙌🏻🙌🏻🙌🏻❤️❤️❤️❤️ God bless u 🙌🏻🙌🏻❤️❤️❤️❤️❤️

  • @kabelsingh713
    @kabelsingh713 11 місяців тому +3

    WAHEGURU JI SARBAT DA BHALA KARO WAHEGURU JI 🙏🙏🙏🙏

  • @kuldeepsinghkuldeepsingh6794
    @kuldeepsinghkuldeepsingh6794 10 місяців тому +4

    ਬਹੁਤ ਜ਼ਿਆਦਾ ਸੋਹਣਾ ਗਾਣਾ ਸੁਣ ਕੇ ਅੱਖਾਂ ਚ ਹੰਝੂ ਆ ਗਏ 🥰🥰😍😍😍😍❤❤❤❤❤❤❤

  • @vijaymasih9766
    @vijaymasih9766 2 місяці тому +1

    Really heart touching song ❤

  • @gopiisthe3766
    @gopiisthe3766 10 місяців тому +3

    With tears in eyes ... very nice bro