Sukhbir Badal 'ਤੇ ਹਮਲਾ ਕਰਨ ਵਾਲਿਆਂ 'ਤੇ Sunil Jhakkar ਦਾ ਵੱਡਾ ਬਿਆਨ | ZeePHH

Поділитися
Вставка
  • Опубліковано 3 гру 2024

КОМЕНТАРІ • 9

  • @gurpreetsingh-wh8rv
    @gurpreetsingh-wh8rv 10 годин тому +2

    ਬਹੁਤ ਮਾੜੀ ਘਟਨਾ ਘਟੀ ਜੀ ਪਰ ਮੈਂ ਜਾਖੜ ਸਾਬ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਜਦੋਂ ਤੁਸੀਂ ਕਾਂਗਰਸ ਦੀ ਸਰਕਾਰ ਵਿੱਚ ਸੀ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਹੋਇਆ ਉਦੋਂ ਤੁਸੀਂ ਕਦੇ ਵੀ ਬੋਲੇ ਨਹੀਂ ਮੋਦੀ ਦੇ ਚਮਚੇ ਬਣ ਕੇ ਬੋਲਦੇ ਹੋ ਜਾਖੜ ਸਾਬ
    👆👆👆👆👆

  • @Gurtej321
    @Gurtej321 11 годин тому +1

    ਜਾਖੜ ਸਾਹਬ ਜਦੋ ਤੁਸੀ ਕਾਂਗਰਸ ਸਰਕਾਰ ਵਿਚ ਸੀ ਦਰਬਾਰ ਸਾਹਿਬ ਹਮਲਾ ਹੋਇਆ ਉਦੋ ਤੁਸੀ ਬੋਲੇ ਨਹੀਂ ਮੋਦੀ ਦੇ ਚਮਚੇ

    • @AmarjitSingh-eq3rl
      @AmarjitSingh-eq3rl 10 годин тому

      ਸਿੱਖ ਕੌਮ ਦਾ ਝੁਕਾਅ ਹੁਣ ਕਾਂਗਰਸ ਵੱਲ ਹੈ ਲੋਕਸਭਾ 2024 ਨੇ ਇਹ ਸਿੱਧ ਕਰ ਦਿੱਤਾ ਹੈ ਸਿੱਖ ਕੌਮ1984 ਨੂੰ ਭੁੱਲ ਚੁੱਕੀ ਹੈ

  • @ranjeetkhanna3993
    @ranjeetkhanna3993 12 годин тому +2

    ਸੀ੍ ਹਰਮੰਦਿਰ ਸਾਹਿਬ ਗੁਰੂ ਘਰ ਸਾਡਾ ਇਥੇ ਗੋਲੀ ਨਹੀ ਚਲੋਣੀ ਚਾਹੀਦੀ ਪੇਲਾ ਬਹੁਤ ਜਕਮ ਦੱਤੇ ਨੇ ਕਿਸੇ ਨੂੰ ਮਾਰ ਦੇਣਾ ਕੋਈ ਹੱਲ ਨਹੀਂ

  • @AmandeepSingh-t3s
    @AmandeepSingh-t3s 10 годин тому

    Guru raam daas ji mhar nal kase shrdalo day goli ni lagi. Jare golia chlode farde aa jay ena nu akaltakt day jathe daar saja dade ta aa eda bath jade Sukhbir badal bagar

  • @Deep-g8w
    @Deep-g8w 11 годин тому

    Hun ਦਰਬਾਰ ch byabdhi nhi eh sardar va es lyi maaf aa ehna khalistan nu

    • @NirmalSingh-ys7wz
      @NirmalSingh-ys7wz 10 годин тому

      ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਦੋਸ਼ੀ ਬਾਦਲ ਹੈ ਤਾਂ ਹੀ ਸਿੰਘ ਸੇਵਾ ਲੁੱਟ ਰਿਹਾ ਸੀ