ਸਰਕਾਰ ਨੇ ਮੁਖਤਿਆਰਨਾਮੇ(power of attorney)ਦੇ ਰੂਲਾਂ ਵਿੱਚ ਕੀਤੀ ਤਬਦੀਲੀ। ਮੁਖਤਿਆਰਨਾਮਾ ਆਮ ਤੇ ਮੁਖਤਿਆਰਨਾਮਾ ਖਾਸ

Поділитися
Вставка
  • Опубліковано 12 вер 2024
  • ਇਸ ਵੀਡੀਓ ਵਿੱਚ ਦੱਸਿਆ ਗਿਆ ਹੈ ਕਿ ਜੋ ਪੰਜਾਬ ਸਰਕਾਰ ਨੇ ਮੁਖਤਿਆਰਨਾਮੇ(power of attorney)ਦੇ ਰੂਲਾਂ ਵਿੱਚ ਕੀਤੀ ਤਬਦੀਲੀ ਕਰ ਦਿੱਤੀ ਗਈ ਹੈ ਅਤੇ ਮੁਖਤਿਆਰਨਾਮਾ ਆਮ ਤੇ ਮੁਖਤਿਆਰਨਾਮਾ ਖਾਸ ਬਾਰੇ ਸਾਰੀ ਜਾਣਕਾਰੀ ਪੂਰੀ ਡਿਟੇਲ ਵਿੱਚ ਦੱਸਾਂਗੇ।
    मुख्तारनामा कितने प्रकार का होता है.
    #cmbhagwantmann #punjabsarkar #intkal #power_of_Attorney

КОМЕНТАРІ • 46

  • @gill-punjab
    @gill-punjab Рік тому +2

    ਇਸ ਤੇ ਸਖਤ ਕਾਨੂੰਨ ਬਣਾਉ ਜੀ

  • @rupinderpalsingh1338
    @rupinderpalsingh1338 Рік тому +1

    ਸਰ ਜਮਾਨਤ ਵਾਸਤੇ ਜੋ ਜ਼ਮੀਨ ਦੀ ਕੀਮਤ ਕੁਲੈਕਟਰ ਰੇਟਾਂ ਰਾਹੀ ਬਣਦੀ ਉਹ ਮਰਲਿਆਂ ਤੇ ਗ਼ਜ਼ਾ ਵਿਚ ਕਿਵੇਂ ਕੱਢਦੇ ਹਨ ਬਾਰੇ ਵੀਡੀਓ ਜਰੂਰ ਬਣਾਉ ਬਹੁਤ ਬੇਸਬਰੀ ਨਾਲ ਇੰਤਜ਼ਾਰ ਰਹੇਗਾ

  • @BEINGHARRY
    @BEINGHARRY Рік тому +1

    ਬਾਈ ਇੱਕ help ਕਰੋ ਯਰ ਕੱਚੇ ਤੇ ਸਪੈਸਲੀ ਪੱਕੇ ਵਿੱਘੇ ਵਿਸਵੇ ਕੱਢਣ ਤੇ ਉਨ੍ਹਾਂ ਦੇ ਕਨਾਲ ਮਰਲੇ ਬਣਾਉਣ ਦਾ ਤਰੀਕਾ ਦੱਸੋ ਯਰ , ਜ਼ਰੂਰੀ ਆ ਬਾਈ ਯਰ ਬਹੁਤ ਤੇ ਇਹ ਵੀ ਦੱਸਿਓ ਬੀ ਪਤਾ ਕਿਵੇਂ ਲੱਗੇ ਕੱਚੇ ਪੱਕੇ ਦਾ ❤❤

  • @JagdeepSingh-wy4tv
    @JagdeepSingh-wy4tv Рік тому +1

    ਬਾਈ ਜੀ ਫਰਦ ਰਾਹੀਂ ਮੋਬਾਈਲ ਤੇ ਜਗਾ ਦਾ ਨਕਸ਼ਾ ਕਿਮੇਂ ਨਿਕਲੇ ਗਾ ਜੀ

  • @Prindo---ki----udan.
    @Prindo---ki----udan. 10 місяців тому +1

    Please anda bara short video ja comant rahi das dyo ji

  • @ydv215
    @ydv215 11 місяців тому +2

    ਬੈ ਮਜਕੂਰ ਦਾ ਮਤਲਬ ਦਸੋ ਜੀ??

  • @Gurpreetsingh-yl5fx
    @Gurpreetsingh-yl5fx 11 місяців тому +1

    ਵੀਡੀਓ ਬਣਾਓ ਜੀ ਪਟਵਾਰੀ ਸਾਬ੍ਹ।🙏

  • @ydv215
    @ydv215 Рік тому +1

    ਤਕਸੀਮ ਮਜ਼ਕੂਰ ਦਾ ਮਤਲਬ ਕੀ ਹੁੰਦਾ ਹੈ ਜੀ? ਕਿਰਪਾ ਕਰਕੇ ਦਸੋ sir ਜੀ?!!!

  • @sunnysandhu5323
    @sunnysandhu5323 Рік тому +1

    Ssa sir ਕੋਈ ਜਮੀਨ ਗਹਿਣੇ ਹੈ ਕਿਵੇਂ ਪਤਾ ਲਗੇ ਗਾ ਜੀ

  • @gurmeetbrar3719
    @gurmeetbrar3719 Рік тому +1

    Sir foreign Power of attorney online krti pb govt ny os per video bno g

  • @sukhdeepsingh2899
    @sukhdeepsingh2899 Рік тому +1

    Good

  • @Gurpreetsingh-yl5fx
    @Gurpreetsingh-yl5fx Рік тому +1

    ਕੀ ਗੱਲ ਜੀ ਪਟਵਾਰੀ ਸਾਬ੍ਹ ਵਿਡੀਉ ਆਉਣੀ ਕਿਓਂ ਬੰਦ ਹੋ ਗਈ ਜੀ।ਇੱਕ ਪਟਵਾਰੀ ਸਾਬ੍ਹ ਜੀ D.R.O ਕੌਣ ਹੁੰਦਾ ਜੀ।ਇਸ ਬਾਰੇ ਜ਼ਰੂਰ ਕਮੈਂਟ ਕਰਿਓ ਜੀ ਬੜੀ ਮਿਹਰਬਾਨੀ ਹੋਵੇਗੀ ਜੀ।🙏

  • @gill-punjab
    @gill-punjab Рік тому +1

    ਟੈਕਸਟ ਐਟਰੀ ਤੇ ਵੀ ਵੀਡੀਓ ਬਣਾਉ ਜੀ

  • @charanpalhayer7179
    @charanpalhayer7179 Рік тому +1

    ਸਰਪਲਸ ਜਮੀਨ ਬਾਰੇ ਦੱਸਿਆ ਜਾਵੇ ਜੀ

  • @kirtikisan9458
    @kirtikisan9458 Рік тому +2

    Loan limit kida bandi pura prossuse daso ji

  • @Gurpreetsingh-yl5fx
    @Gurpreetsingh-yl5fx Рік тому +1

    Good 👍

  • @karnsidhu3834
    @karnsidhu3834 Рік тому +1

    Jameen ja ghar mamle vich fareekastani word da matlab ki hunda bai ji.

  • @sukhjindersingh878
    @sukhjindersingh878 Рік тому +1

    ਟੈਕਸ ਇੰਟਰੀ ਦਾ ਹੱਲ ਦੱਸੋ ਜੀ DC ਕੋਲ ਵੀ ਜਾ ਆਏ ਕੋਈ ਹੱਲ ਨਹੀਂ ਮਿਲਿਆ

  • @kirtmathouda
    @kirtmathouda Рік тому +1

    ਬਾਈ ਟੈਕਸਟ ਐਂਟਰੀ ਕੀ ਹੁੰਦੀ ਐ

  • @DineshKumar-tl3ms
    @DineshKumar-tl3ms Рік тому +1

    ਪਟਵਾਰੀ ਸਾਹਿਬ ਜੀ ਮੁਖਤਿਆਰ ਨਾਮਾ ਆਮ ਜਾ ਖਾਸ ਜਮਾਂਬੰਦੀ ਵਿਚ ਦਰਜ ਹੁੰਦਾ ਹੈ ਜਿਵੇ ਇੰਤਕਾਲ ਵਗੈਰਾ

  • @yadsidhu6218
    @yadsidhu6218 Рік тому +3

    Sir ਕੀ ਅਸੀ ਜਮੀਨ ਦਾ ਨਕਸਾ online ਦੇਖ ਸਕਦੇ ਹਾ

  • @deepsingh2966
    @deepsingh2966 Рік тому +1

    ਸਤਿ ਸ੍ਰੀ ਅਕਾਲ ਜੀ
    ਮੇਰੇ ਪਿਤਾ ਜੀ ਅਤੇ ਉਹਨਾਂ ਦੇ ਚਾਰ ਭਰਾਵਾਂ ਨੇ 23 ਕਨਾਲ ਜਮੀਨ ਖਰੀਦੀ ਹੋਈ ਹੈ ਜੀ 3 ਕਰਮਾਂ ਦੀ ਸਰਕਾਰੀ ਪਹੀ ਤੇ ਲੱਗਦੀ ਹੈ ਪਰ ਪਹੀ ਨੂੰ ਕੋਈ ਛੱਡ ਨਹੀ ਰਿਹਾ ਬਿਨਾਂ ਤਕਸੀਮ ਪਹੀ ਨਹੀ ਮਿਲ ਸਕਦੀ ਜੀ ?

  • @BhupinderKaur-c4r
    @BhupinderKaur-c4r Рік тому +1

    sir sanu te jmeen bare kuch v nhi pata

  • @ravindersinghdhillon5244
    @ravindersinghdhillon5244 Рік тому +1

    2% ਕਿਸ ਰਕਮ ਤੇ ਲਗਦਾ

  • @user-vs5oj6nr3i
    @user-vs5oj6nr3i 10 місяців тому +1

    Sir ji jehdda lathha naksha Personal kam kai lana hove ta mill jau

  • @sikh-vibes
    @sikh-vibes 4 місяці тому +1

    Sir power of attorney registration and fees kime pay kriye

  • @GurveerSinghSandhu963
    @GurveerSinghSandhu963 9 місяців тому +1

    Veer ji virasati intqal rokn lyi application tehsildar to sign karwaun to vdd patwari nu kiwe report karwauni a

    • @KNOWLEDGEABOUTPROPERTY
      @KNOWLEDGEABOUTPROPERTY  9 місяців тому +1

      Je Intkal pending hai ta letter Tehsildar to mark krwa lao

    • @GurveerSinghSandhu963
      @GurveerSinghSandhu963 9 місяців тому

      @@KNOWLEDGEABOUTPROPERTY mark karwa lea ji baki farad kadwa lyi c nd us uppr aja virasati intqal tehsildar aga paash hoya yr

    • @GurveerSinghSandhu963
      @GurveerSinghSandhu963 9 місяців тому

      Manjoor hoya likhia ni aya
      Paash hoya likhia a reha

    • @GurveerSinghSandhu963
      @GurveerSinghSandhu963 9 місяців тому

      @@KNOWLEDGEABOUTPROPERTY minu awa daso patwari kiwe application nu report kro matlab kiwe lagoo kro

    • @KNOWLEDGEABOUTPROPERTY
      @KNOWLEDGEABOUTPROPERTY  9 місяців тому +1

      Je Intkal manzoor nahi hoya ta application Tehsildar nu devo

  • @parveenkamboj5697
    @parveenkamboj5697 10 місяців тому +1

    Sir ji registery te purana ਰਾਹਿਨਾਨ bol reha aa pta nai kina purana aa
    Naa admi da pta kon aa
    Sadi malki jagah aa
    ਰਾਹਿਨਾਨ ਫੱਕ kron lyi ki krna pvega?

  • @RavinderSingh-pt6je
    @RavinderSingh-pt6je Рік тому +1

    ਆਪਣਾ ਮੋਬਾਇਲ ਨੰਬਰ ਦੇ ਦਿਓ ਜੀ

  • @JagdevSingh-uz6mq
    @JagdevSingh-uz6mq Рік тому +2

    Good

    • @KNOWLEDGEABOUTPROPERTY
      @KNOWLEDGEABOUTPROPERTY  Рік тому +1

      Thanks

    • @dhaliwaldakala4324
      @dhaliwaldakala4324 Рік тому

      ​@@KNOWLEDGEABOUTPROPERTYਵੀਰ ਜੀ 1 ਵਿੱਗਾ ਤੇ 10 ਵਿਸਵੇ ਦੀਆਂ ਕਨਾਲਾਂ ਮਰਲੇ ਕਿੰਨੇ ਬਣਨਗੇ