ਮੁੱਖ ਮੰਤਰੀ ਦੀ ਕੋਠੀ ਪਹੁੰਚੇ ਕਾਫਲੇ 🙏 Bhaanasidhu

Поділитися
Вставка
  • Опубліковано 23 вер 2024

КОМЕНТАРІ • 279

  • @buntyjatt5567
    @buntyjatt5567 7 місяців тому +91

    ਭਗਵੰਤੈ ਤੇਰਾ ਸਮਾ ਪੂਰਾ ਹੋ ਗਿਆ ਹੁਣ ਤੈਨੂੰ ਵੋਟਾਂ ਚ ਦੱਸਾਗੇ
    #SupportForBhanaSidhu 🚩🚩

    • @devindersingh4714
      @devindersingh4714 7 місяців тому +2

      Das deo fir punjab ch purane chor ja gundagardi karan vale aaunge

    • @sidhusingh3681
      @sidhusingh3681 7 місяців тому

      ​@@devindersingh4714hun kehra kuj ho ni reha...es buchad di bund ch dang deni hun bs

    • @sonudhillon831
      @sonudhillon831 7 місяців тому +3

      ਵੋਟਾਂ ਵੇਲ਼ੇ ਭੁੱਲ ਨਾ ਜਾਇਓ ਬਾਈ ਹੁਣ
      ਚੰਗੀ ਤਰਾਂ ਠੋਕ ਦਿਓ ਬੁੱਚੜ ਨੂੰ

    • @Gurchetanvlogs
      @Gurchetanvlogs 7 місяців тому

      Sahi gal bai

    • @devindersingh4714
      @devindersingh4714 7 місяців тому

      @@sonudhillon831 ik gal sadi v note kar leo ki bhagwant maan toh imaandar cm milna akhoa hai oos nu badnam karan ch lage ne teh tusi lok magar lag jande ho jehra cm 2 saal 45000 youth nu job de sakda oh 5 saal poore hon reha lakha youth nu job de devega din raat helth and education teh kum kar reha oos bande ne ik rupees nhi khada sarkar da fir v oh chor had hai

  • @dhindsa90000
    @dhindsa90000 7 місяців тому +78

    ਭਗਵੰਤ ਹੰਕਾਰ ਗਿਆ ਬਾਈ,,,ਆਪਣੇ ਹੰਕਾਰ ਨੂੰ ਕਾਇਮ ਰੱਖਣ ਲਈ ਭਾਨੇ ਬਾਈ ਤੇ ਤਸ਼ੱਦਦ ਕਰਵਾ ਰਿਹਾ,,,,ਕਦੇ ਵੀ ਵੋਟ ਨਾ ਪਾਇਓ ਏ ਬੰਦੇ ਨੂੰ

  • @RashpalSingh-yj5fr
    @RashpalSingh-yj5fr 7 місяців тому +36

    ਧੰਨਵਾਦ ਪੰਜਾਬੀਓ ਜਿਊਦੇ ਰਹੋ bhana sidhu zindabad 💪💪💪💪💪

  • @JagdishSingh-gt1ld
    @JagdishSingh-gt1ld 7 місяців тому +26

    ਵਾਹਿਗੁਰੂ ਵਾਹਿਗੁਰੂ ਪਾਨੇ ਸਿੱਧੂ ਨੂੰ ਚੜਦੀ ਕਲਾ ਦੇ ਵਿੱਚ ਰੱਖੇ ਸਰਬਤ ਦਾ ਭਲਾ 🙏🙏🌺🌺🌺🌺🙏🙏🌺🌺🌺🌺🙏🙏🌺🌺🌺🙏🙏🌺🌺🌺🌺🙏🙏🌺🌺🌺🌺🙏🙏

  • @avtarsingh2531
    @avtarsingh2531 7 місяців тому +29

    ਜਿਉਂਦੇ ਰਹੋ ਸੂਰਮਿਓ ਪ੍ਰਮਾਤਮਾ ਥੋਨੂੰ ਚੜ੍ਹਦੀ ਕਲਾ ਅਤੇ ਫਤਿਹ ਬਖਸ਼ੇ

    • @DaljeetKaur-qd7gt
      @DaljeetKaur-qd7gt 7 місяців тому +1

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤😂❤❤❤❤❤❤❤❤❤❤❤❤❤❤❤❤❤❤❤❤❤❤

  • @jassidhaliwalsehna3120
    @jassidhaliwalsehna3120 7 місяців тому +19

    ਭਾਨੇ ਸਿੱਧ ਜਿੰਦਾਬਾਦ

  • @JagdishSingh-gt1ld
    @JagdishSingh-gt1ld 7 місяців тому +11

    ਲੱਖੇ ਸਧਾਣੇ ਨੂੰ ਪਾਨੇਬਾਈ ਨੂੰ ਵਾਹਿਗੁਰੂ ਚੜਦੀਕਲਾ ਦੇ ਵਿੱਚ ਰੱਖੇ ਸਦਾ ਹਮੇਸ਼ਾ ਹੀ ਚੜ੍ਹਦੀ ਕਲਾ ਦੇ ਵਿੱਚ ਰੱਖੇ ਸਰਬਤ ਦਾ ਭਲਾ☝️✍️

  • @balrajsingh3392
    @balrajsingh3392 7 місяців тому +30

    ਭਗਵੰਤ ਭੰਡ ਦਾ ਲੋਕਾਂ ਨੇ ਹੰਕਾਰ ਤੋੜ ਦਿੱਤਾ

  • @JpSingh-oz2xe
    @JpSingh-oz2xe 7 місяців тому +10

    ਕਹਿ ਕਹਿ ਬਦਲੇ ਲੈਂਦਾ ਇਹਨੂੰ ਪੰਜਾਬ ਕਹਿੰਦੇ ਆ ❤️❤️❤️

  • @JagdishSingh-gt1ld
    @JagdishSingh-gt1ld 7 місяців тому +10

    ਵਾਹ ਬਈ ਵਾਹ ਲੱਖੇ ਸਧਾਣੇਸਵਾਦ ਆ ਗਿਆ ਭਗਵੰਤ ਮਾਨ ਦੀ ਕੋਠੀ ਦੇ ਕੋਲ ਪਹੁੰਚ ਗਏ ਹੁਣ ਇਹਨੂੰ ਸਮਾਰਕੇ ਹੀ ਸਬਕ ਸਿਖਾਇਓ ਭਗਵੰਤ ਮਾਨ ਨੂੰ ਇਹ ਯੂਪੀ ਵਿਹਾਰ ਵਾਲਿਆਂ ਦੀ ਹਮਾਤ ਦੇ ਵਿੱਚ ਹੈਗਾ ☝️✍️

  • @gurpreet3622
    @gurpreet3622 7 місяців тому +52

    ਦੇਖ ਲੈ ਭਗਵੰਤ ਸਿੰਘ ਬੁਚੜ ਤੇਰਾ ਹਾਲ

    • @RashpalSingh-yj5fr
      @RashpalSingh-yj5fr 7 місяців тому +4

      ਸਹੀ ਗੱਲ ਵੀਰ ਜੀ

    • @sukhpreetkaur4899
      @sukhpreetkaur4899 7 місяців тому +2

      Jmma att karwa ditti panjabi aa ne

    • @RashpalSingh-yj5fr
      @RashpalSingh-yj5fr 7 місяців тому

      @@sukhpreetkaur4899 ਹਾਜੀ ਸੁੱਖ ਬਹੁਤ ਵਧੀਆ 🙏🏼

    • @RashpalSingh-yj5fr
      @RashpalSingh-yj5fr 7 місяців тому

      @@sukhpreetkaur4899 ਹਾਜੀ ਸੁੱਖ ਤਹਿਦਿਲੋਂ ਧੰਨਵਾਦ ਸਾਰੇ ਪੰਜਾਬੀਆਂ ਦਾ ਜੋ ਭਾਨੇ ਸਿੱਧੂ ਵੀਰ ਦੇ ਹੱਕ ਚੋ ਖੜੇ ਨੇ 🙏🏼

  • @darkdevil3590
    @darkdevil3590 7 місяців тому +14

    ਭਾਨਾ ਸਿੱਧੂ ਬਾਈ ਜ਼ਿੰਦਾਬਾਦ ❤

  • @giansingh9874
    @giansingh9874 7 місяців тому +18

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @TalwinderSingh-auckland
    @TalwinderSingh-auckland 7 місяців тому +12

    bhana sidhu zinda badh 👍🙏🙏

  • @mrsandhusaab5533
    @mrsandhusaab5533 7 місяців тому +10

    ਭਾਨਾ ਸਿੱਧੂ ਜਿੰਦਾਬਾਦ👍🏻

  • @sukhdeepsingh4515
    @sukhdeepsingh4515 7 місяців тому +11

    Punjab zindabad ❤

  • @grewalplayzz
    @grewalplayzz 7 місяців тому +11

    Full support for bhana sidhu veera

  • @PremSing-k7p
    @PremSing-k7p 7 місяців тому +23

    ਧੰਨਵਾਦ ਜੀ ❤❤❤❤❤❤❤❤

  • @PreetKaur-dq7ji
    @PreetKaur-dq7ji 7 місяців тому +8

    Jindabad jindabad bhana sidhu jindabad 🙏🙏🙏🙏

  • @JonRai-fc7rf
    @JonRai-fc7rf 7 місяців тому +4

    ਪੰਜਾਬ ਸਰਕਾਰ ਮੁਰਦਾਬਾਦ ਭਾਨਾ ਸਿੱਧੂ ਜਿੰਦਾਬਾਦ ਰਹੇਗਾ ਜਿੰਦਾਬਾਦ

  • @inderlifestyle
    @inderlifestyle 7 місяців тому +10

    Bhana sidhu zindawad

  • @balwantsingh2203
    @balwantsingh2203 7 місяців тому +5

    Jiunda reh putt lakheya
    Lokan diyan duawva nzarbattu di trah a terey laey .jiunda reh sher puttra tera vaal b binga ni hona bit sanjum na gwaee🙏

  • @jattikaur1214
    @jattikaur1214 7 місяців тому +5

    ਲੱਖਾਂ ਸੱਦਾਨਾ, ਭਾਨਾ ਸਿੱਧੂ ਜਿੰਦਾਬਾਦ

  • @swarnsingh3770
    @swarnsingh3770 7 місяців тому +10

    Support from United Kingdom

  • @ModanSingh-jw1qy
    @ModanSingh-jw1qy 7 місяців тому +3

    ਦਿੱਲੀ ਮੋਰਚੇ ਤੋਂ ਬਾਅਦ ਫੇਰ ਪੰਜਾਬੀਆਂ ਦਾ ਏਕਾ ਦੇਖਣ ਨੂੰ ਮਿਲਿਆ 🙏 ਭਾਨਾ ਸਿੱਧੂ ਜ਼ਿੰਦਾਬਾਦ 🙏

  • @happy-mi6dx
    @happy-mi6dx 7 місяців тому +34

    ਇਹ ਕੋਈ ਟੱਟੂ ਪੰਜੂ ਚਿੰਦੀਆ ਦੇਸ਼ ਨੀ ਆ ਇਹ ਪੰਜਾਬ ਦੇਸ਼ ਆ

    • @balvirdhaliwal1041
      @balvirdhaliwal1041 7 місяців тому

      ਬੰਦੀ ਸਿੰਘਾਂ ਲਈ ਪੰਜਾਬ ਨੂੰ ਦੰਦਲ ਪਈ ਹੋਈ ਹੈ।

  • @BhupinderSinghmangtBhupi-mn7zb
    @BhupinderSinghmangtBhupi-mn7zb 7 місяців тому

    ਲੈ ਬਈ ਭਗਵੰਤ ਮਾਨਾ ਲੱਖਾ ਸਧਾਣਾ ਤੇ ਭਾਨਾ ਸਿੱਧੂ ਤੇਰੇ ਵਿਰੁੱਧ ਐਮਐਲਏ ਜਿੱਤ ਗਏ ਅੱਜ ਤੋਂ

  • @HappySingh-is2pw
    @HappySingh-is2pw 7 місяців тому +1

    🙏🙏🙏🙏🙏🌹🌹🌹🌹Bhanna Sidhu 22 j janadabad janadabad janadabad janadabad

  • @Kamalsinghjit92
    @Kamalsinghjit92 7 місяців тому +3

    ਸਰਮ ਆਂਉਦੀ ਆਪਣੇ ਆਪ ਤੇ ਕਿ ਇਸ ਝਾੜੂ ਨੂੰ ਵੋਟ ਪਾਈ, ਕੀ ਬੋਲਦਾ ਸੀ ਤੇ ਕੀ ਕਰਦਾ ਪਿਆ ਪੰਜਾਬ ਨਾਲ ਸਿੱਖਾ ਦਾ ਦੁਸਮਣ, ਲਾਹਨਤ ਆ ਇਸ ਮੁੱਖ ਮੰਤਰੀ ਤੇ

  • @Shaan___786K
    @Shaan___786K 7 місяців тому +1

    Thx waheguru ji apda sade punjab vale Fir to ikhtte hoge, chardikala vich rho hmesa 🙏🙏

  • @jattsaudapage
    @jattsaudapage 7 місяців тому +9

    Bhana sidhu jindabad jindabad

  • @raii678
    @raii678 7 місяців тому +10

    Support bhanna sidhu ⛳️❤️

  • @Gurbani_on_time
    @Gurbani_on_time 7 місяців тому +2

    ਕਦੀ ਇਹ ਨਹੀਂ ਕਿਹਾ ਗੁਰੂ ਨਾਨਕ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ

    • @SardoolsinghKang
      @SardoolsinghKang 7 місяців тому +1

      ੍ਬਆਈ ਬਹੁਤ ਵਧੀਆ ਸੁਝਾਅ ਆ ਧੰਨਵਾਦ ਜੀ

  • @majorsingh1124
    @majorsingh1124 7 місяців тому +2

    Lakha Sidhana &Bhana Sidhu jindabad jindabad jindabad jindabad❤❤❤❤❤

  • @surinderkaur9310
    @surinderkaur9310 7 місяців тому +1

    ਵਾਹਿਗੁਰੂ ਜੀ ਸਭਨਾਂ ਨੂੰ ਰਾਜ਼ੀ ਖੁਸ਼ੀ ਰੱਖੇ ❤❤❤❤❤

  • @OmkarSinghCheema
    @OmkarSinghCheema 7 місяців тому +1

    ਭਾਨਾ ਸਿੱਧੂ ਜ਼ਿੰਦਾਬਾਦ ❤❤❤
    ਬੁੱਚੜ ਸਰਕਾਰ ਮੁਰਦਬਾਦ

  • @sonam8623
    @sonam8623 7 місяців тому +1

    Amana chairman sabar nal Kam karyeo bhanna jindabad

  • @deepveer2950
    @deepveer2950 7 місяців тому

    ਭਗਵੰਤ ਬੁੱਚੜ ਨੇ ਧੱਕਾ ਕੀਤਾ । ਹੁਣ ਲੋਕੀ ਦੱਸਣਗੇ ਲੋਕਾਂ ਦੀ ਤਾਕਤ ਕਿ ਹੁੰਦੀ ਆ ।

  • @RahulKumar-vi8ch
    @RahulKumar-vi8ch 7 місяців тому

    Waheguru ji ka khalsa waheguru ji ki Fateh Fateh 🙏 waheguru ji Mehar Rakhe ji 🙏 waheguru ji 🙏🙏🙏🙏🙏

  • @ParminderSingh-dn9zx
    @ParminderSingh-dn9zx 7 місяців тому +5

    This shows people of Punjab had enough with Bhagwant maan. Good people keep it up.

  • @ting-ringsingh4069
    @ting-ringsingh4069 7 місяців тому

    Democracy is over ..be safe all. We support bhana Sidhu.

  • @harfatehveerkainth
    @harfatehveerkainth 7 місяців тому

    ਮਾਂ ਬੋਲੀ ਪੰਜਾਬੀ ਜ਼ਿੰਦਾਬਾਦ
    ਲੱਖਾ ਬਾਈ ਜ਼ਿੰਦਾਬਾਦ
    ਭਾਨਾ ਸਿੱਧੂ ਜ਼ਿੰਦਾਬਾਦ

  • @sabi-mansa
    @sabi-mansa 7 місяців тому

    ਭਗਤ ਦੱਲਾ ਮੁਰਦਾਬਾਦ
    Bhana zindabad

  • @atmasingh8798
    @atmasingh8798 7 місяців тому +1

    ਅੰਮ੍ਰਿਤ ਪਾਲ਼ ਦੀ ਵਾਰੀ ਤੁਸੀਂ ਕਿਥੇ ਗਏ ਸੀ ਉਦੋਂ ਤਾਂ ਕੋਈ ਧਰਨਾ ਨੀ ਲਗਾਇਆ

  • @harpreetdhillon-gw7wz
    @harpreetdhillon-gw7wz 7 місяців тому

    Wahguru ji kirpa krn waheguru ji waheguru ji

  • @rajasidhu4712
    @rajasidhu4712 7 місяців тому

    ਪੰਜਾਬ ਦੇ ਨੌਜਵਾਨਾਂ ਵੀਰ ਜ਼ਿੰਦਾਬਾਦ ਪੰਜਾਬ ਸਰਕਾਰ ਮੁਰਦਾਬਾਦ

  • @GurpreetKaur-bw7cl
    @GurpreetKaur-bw7cl 7 місяців тому

    Bhana veer jindabad

  • @GurvinderSinghKaleveli
    @GurvinderSinghKaleveli 7 місяців тому

    Wheguru tohanu chadi kalavich rakhe mere veere❤❤

  • @simerjeetkaur9010
    @simerjeetkaur9010 7 місяців тому +2

    Anand laya ta sangta ne Waheguru bhala kare

  • @jashanjashan6952
    @jashanjashan6952 7 місяців тому +1

    Punjab sarkar jindabad

  • @GursewakSingh-xx4er
    @GursewakSingh-xx4er 7 місяців тому

    ਵਾਹਿਗੁਰੂ ਵਾਹਿਗੁਰੂ ਜੀ🙏

  • @VimpyBoxer-xn9js
    @VimpyBoxer-xn9js 7 місяців тому

    ਰਾਜ ਖਲਸਾ ਜਗਦੀਪ ਰੰਧਵਾ ਦੀ bhgwant man ਨਾਲ਼ ਸਿੱਧੀ ਗੱਲ ਬੱਤ ਉਹ ਕਿੱਥ ਮਾਰ ਗਏ 😅

  • @MalkitSinghindiatoksa
    @MalkitSinghindiatoksa 7 місяців тому

    Pana bhai jindabad Chacha Shyam jindabad

  • @Free_Fire_Lovers-g5i
    @Free_Fire_Lovers-g5i 7 місяців тому +5

    ਸਤਿਨਾਮੁ ਸ੍ਰੀ ਵਾਹਿਗੁਰੂ ਜੀ

  • @happy-mi6dx
    @happy-mi6dx 7 місяців тому +18

    😂😂😂 ਇਹ ਪੰਜਾਬ ਆ ਪੰਜਾਬ

    • @Guri_143ak47
      @Guri_143ak47 7 місяців тому

      Pata nhi kon khada shabal gang ayagi a 😂😂😂

    • @user-db2ik4pg5j
      @user-db2ik4pg5j 7 місяців тому +1

      Chika mrwa diya ge

  • @sukhpalsingh4785
    @sukhpalsingh4785 7 місяців тому +4

    ਝੰਡਿਆ਼ ਨੱਕ ਡੋਬ ਕੇ ਮਰ ਜਾ ਤੇ ਰੇ ਜਮਣ ਤੋਂ ਕੀ ਥੁੜਿਆ ਸੀ

  • @harpreetdhillon-gw7wz
    @harpreetdhillon-gw7wz 7 місяців тому

    Bhana sidhu zindabaad

  • @lakhabhathal5006
    @lakhabhathal5006 7 місяців тому

    ਕੋਠੀ ਦੱਬ ਲਿੳ ਜੱਟੋ ਹੁਣ ਤੁਹਾਡੀ ਏ ਸਮਝ ਗਏ

  • @KuldeepSingh-l9h6g
    @KuldeepSingh-l9h6g 7 місяців тому +1

    Eh Punjab h ❤🎉

  • @peetsingh6900
    @peetsingh6900 7 місяців тому

    ਉਹ ਬੁੱਚੜਾ ਹੁਣ ਕਿੱਥੇ ਰੋਕ ਲੇਗਾ ਆ ਗਏ ਤੇਰੇ ਪਰਾਣੇ

  • @chansingh5415
    @chansingh5415 7 місяців тому

    ਯਾਰ ਪੰਜਾਬੀਆਂ ਅੱਗੇ ਤਾਂ ਦਿੱਲੀ ਝੁਕ ਗਈ।

  • @balwindersinghjattana5770
    @balwindersinghjattana5770 7 місяців тому +1

    ਛਿੱਤਰ ਫੇਰੋ ਗੈਗਸਟਰ ਸਪੋਟਰਾਂ ਦੇ

  • @amanpreetkaur195
    @amanpreetkaur195 7 місяців тому

    ਭਾਨਾ ਸਿੱਧੂ ਜਿੰਦਾਬਾਦ ⛳❤

  • @IndrajeetSingh9698_
    @IndrajeetSingh9698_ 7 місяців тому +1

    Balle o Shero❤❤❤❤❤❤❤❤❤❤❤

  • @sharandeep8232
    @sharandeep8232 7 місяців тому

    Bhana sidhu jindabad

  • @sahilsingh7189
    @sahilsingh7189 7 місяців тому +1

    ਭਗਵੰਤ ਮਾਨ ਦੀ ਕੋਠੀ ਪਹੁੰਚੀ ਬਰਾਤ .ਕੁੜੀ ਹਲੇ ਬਿਊਟੀ ਪਾਰਲਰ ਵਾਲਿਆਂ ਨੇਂ ਨੀਂ ਕੀਤੀ ਤਿਆਰ 😂😂😂😂

  • @singhpardeepsingh-gp8pv
    @singhpardeepsingh-gp8pv 7 місяців тому

    ਭਾਨਾ ਸਿੱਧੂ ਜ਼ਿੰਦਾਬਾਦ

  • @gurpreetchahal2901
    @gurpreetchahal2901 7 місяців тому

    ਭਾਨਾ ਸਿੱਧੂ ਜਿੰਦਾਬਾਦ

  • @motivationalvideos1499
    @motivationalvideos1499 7 місяців тому

    Maanji Chad do bhana siddu nu dekh le Sara Punjab ektha ho gya

  • @amandeepkumar5072
    @amandeepkumar5072 7 місяців тому +1

    Bahut vadia 👍

  • @sattitaprianwala
    @sattitaprianwala 7 місяців тому +2

    ਪੰਜਾਬ ਦੇ ਬੱਬਰ ਸ਼ੇਰ ਪੁੱਤਰ ਜ਼ਿੰਦਾਬਾਦ ❤

  • @Gurbani_on_time
    @Gurbani_on_time 7 місяців тому +2

    ਲੱਖਾ ਬਦਮਾਸ਼ਾਂ ਵਾਲੀ ਗੱਲ ਕਰ ਰਿਹਾ

    • @SardoolsinghKang
      @SardoolsinghKang 7 місяців тому +1

      ਬਾਈ ਜੀ ਬਦਮਾਸ਼ ਈ ਪੰਜਾਬ ਦਾ ਬੇੜਾ ਗ਼ਰਕ ਰਹੇ ਨੇ ਇਹਨਾਂ ਦਾ ਤੋਰੀ ਫੁਲਕਾ ਵੀ ਐਦਾਂ ਹੀ ਚੱਲਦਾ

  • @kamleshkaur2919
    @kamleshkaur2919 7 місяців тому

    Satcar Joog Bhana Sidu Veer ji jindabad ji 😊

  • @bhajandhillon1060
    @bhajandhillon1060 7 місяців тому +1

    ਬੱਲੇ ਉਏ ਪੰਜਾਬੀਉ ਕੰਢ ਦਿੱਤਾ ਹੰਕਾਰ ਦਾ ਕਿੱਲਾ ਸ਼ਰਾਬੀ ਦੀ ਧੌਣ ਚੋਂ

  • @goragill9142
    @goragill9142 7 місяців тому

    ਪੰਜਾਬ ਸਰਕਾਰ ਮੁਰਦਾਬਾਦ

  • @dalbirsinghbalagan3425
    @dalbirsinghbalagan3425 7 місяців тому

    ਆਪਾਂ ਤੇ ਬਾਈ ਮੋਟਰਸਾਈਕਲ ਤੇ ਸੀ ਮਹਿਲਾ ਚੌਂਕ ਦੋ ਵਾਰ ਲਾਠੀਚਾਰਜ ਬਹੁਤ ਹੋਇਆ ਵਾਪਸ ਮੁੜਨਾ ਪੈ ਗਿਆ ਹੁਣ ਕਲ ਨੂੰ ਪਹੰਚਾਂਗੇ

  • @MalikYasin786kk
    @MalikYasin786kk 7 місяців тому +3

    Live chalaoo veeroooo❤

  • @nirpalmann2343
    @nirpalmann2343 7 місяців тому +3

    Good veero

  • @SatnamSinghShergill-e3b
    @SatnamSinghShergill-e3b 7 місяців тому +1

    Kisan majdoor Ekta Zindabaad

  • @harnavbhullar8032
    @harnavbhullar8032 7 місяців тому +1

    Bhaana sidhu zindabaad

  • @kishansinghsabarwall2860
    @kishansinghsabarwall2860 7 місяців тому

    Bhanna sidhu nu shadya jawe

  • @Noor_farmer_vlogs
    @Noor_farmer_vlogs 7 місяців тому +2

    ❤❤❤

  • @gurindersingh1031
    @gurindersingh1031 7 місяців тому

    ਇਹ ਪੰਜਾਬੀ ਜਿਨਾ ਰੋਕੋਗੇ ਉਨਾ ਵਧ ਕਠੇ ਹੋਣਗੇ

  • @rajsidhu7169
    @rajsidhu7169 7 місяців тому

    Waheguru ji kirpa karn

  • @jassgrewal4558
    @jassgrewal4558 7 місяців тому

    Khnde bhanna kon a a ,aaj pta lg gya sab nu kon aa ❤

  • @rupinderuppal9094
    @rupinderuppal9094 7 місяців тому

    Waheguru ji 🙏🤲❤️

  • @khushdeepkhaira442
    @khushdeepkhaira442 7 місяців тому +3

    support to bhanasidhu

  • @raghusharma7230
    @raghusharma7230 7 місяців тому +1

    जय श्री राम जी 🎉❤

  • @SukhwinderBrar-v3v
    @SukhwinderBrar-v3v 7 місяців тому

    Banna sidhu jandab

  • @RamKumar-zd1hd
    @RamKumar-zd1hd 7 місяців тому

    Bhana Sidhu Zindabad 👍👍👍👍

  • @daljitkaur912
    @daljitkaur912 7 місяців тому

    ਸਮਾਜਸੇਵੀ ਲੋਕਾਂ nu ਜੇਲ ਵਿਚ dkia ਜਾ ਰਿਹਾ he

  • @Dhilloncalifornia
    @Dhilloncalifornia 7 місяців тому

    Waheguru ji.

  • @hemanthlimitedconstruction6628
    @hemanthlimitedconstruction6628 7 місяців тому +2

    ਵੇਹਲੜ ਜੰਤਾਂ ਕਹਿੜਾ ਕੋਈ ਕੰਮ ਆ ਸਾਮ ਨੂ ਫਰੀਅ ਦਾ ਖਾਣਪੀਣ ਵੀ ਮਿਲ ਜਾਣਾ

  • @jogindhersingh8436
    @jogindhersingh8436 7 місяців тому

    Waheguru ck bakhshe

  • @harnavbhullar8032
    @harnavbhullar8032 7 місяців тому

    Justice for sidhu moosewala

  • @ravinderpalsingh203
    @ravinderpalsingh203 7 місяців тому

    waheguru g sangat le roti pani da parband kita jave

  • @gurdeepaujla1442
    @gurdeepaujla1442 7 місяців тому

    Lakha y Bhana y jindabad

  • @JASSISINGH-hg4in
    @JASSISINGH-hg4in 7 місяців тому +3

    ਬੁੱਚੜ ਸਰਕਾਰ ਦੇ ਹਾਲ ਵੇਖ ਲਓ

  • @karamjit4193
    @karamjit4193 7 місяців тому

    ਗੁੱਲਾ ਤੁੰਨ ਕੇ ਰੱਖੋ ਬਾਈ ਫ਼ੇਰ ਕੰਮ ਲੋਟ ਆਊਗਾ

  • @JohnnyDepp-l6u
    @JohnnyDepp-l6u 7 місяців тому

    Waheguru ji