Surjit Patar Punjabi Poetry or Shayari 2 Punjabi Kalma.

Поділитися
Вставка
  • Опубліковано 11 гру 2024

КОМЕНТАРІ • 150

  • @ahsaaschanna798
    @ahsaaschanna798 3 роки тому +1

    ਸੁਰਜੀਤ ਪਾਤਰ , ਮੇਰਾ favourite ਕਵੀ ! ਲੇਜੈਂਡ ਕਵੀ ! ਰੱਬ ਉਸਨੂੰ ਬਹੁਤ ਬਹੁਤ ਲੰਬੀ ਉਮਰ ਦੇਵੇ ! ਖੁਸ਼ੀਆਂ ਦੇਵੇ !
    ਕੁਲਬੀਰ ਬਡੇਸਰੋਂ !

  • @InternationalPunjabiNews
    @InternationalPunjabiNews 6 років тому +3

    I COULD NOT SEE SHIV BATALVI BUT LUCKY TO SEE SURJIT PATAR AT MY HOME WITH MY FATHER SURJIT KAONKE AT MOGA

  • @gurjashansarao6538
    @gurjashansarao6538 10 років тому +2

    kinni sohni shayari c patar sir..we r proud to have u as our writter

  • @khushdhilllon3164
    @khushdhilllon3164 5 років тому +1

    ਰੂਹ ਦੀ ਆਵਾਜ਼, ਬਹੁਤ ਖੂਬ ਪਾਤਰ ਜੀ ਜਿਤਨੀ ਤਾਰੀਫ਼ ਕਰੇ ਉਤਨੀ ਕਮ ਹੇ

  • @gurpreetkaur4157
    @gurpreetkaur4157 6 років тому +2

    ਬਹੁਤ ਹੀ ਵਧੀਆ ਸਰ , ਤੁਹਾਡੀ ਹਰ ਕਵਿਤਾ ਹੀ ਦਿਲ ਨੂੰ ਛੂੰਹਦੀ ਹੈ

  • @myworld2368
    @myworld2368 5 років тому +3

    Kya baat aa sir .dilo salute aa👌🥰

  • @Labbi103
    @Labbi103 4 роки тому +1

    ਵਾਹ ਜੀ ਵਾਹ ।।।।।👍👍👍👍🙏🙏🙏🙏🙏

  • @iqbalsingh-jr2tz
    @iqbalsingh-jr2tz 7 місяців тому +1

    ਜਨਾਬ ਸੁਰਜੀਤ ਪਾਤਰ ਸਾਹਿਬ ਜੀ ਦਾ ਕੋਈ ਜਵਾਬ ਨਹੀਂ ਹੈ !!! ❤

  • @serenityfiend
    @serenityfiend 7 місяців тому

    You’re reciting poetry with angels dear sir, you’ve merged in divine where you arrived from O maestro, will be deeply missed. Your words remain eternal ❤

  • @Prabhneet.kaur13
    @Prabhneet.kaur13 4 роки тому +2

    ਬਹੁਤ ਖੂਬਸੂਰਤ 😘😘😘

  • @sukhpritparmar30
    @sukhpritparmar30 6 років тому +27

    ਇਸ ਨੂੰ ਕਹਿੰਦੇ ਨੇ ਸ਼ਾਇਰੀ---
    ਧੜਕਣ ਤੇ ਝਰਨਾਟ ਦੇ ਅੰਦਰ
    ਪੈਰ ,ਸਫ਼ਰ ਤੇ ਵਾਟ ਦੇ ਅੰਦਰ
    ਅਗਨੀ ,ਪੀੜਾ ,ਲਾਟ ਦੇ ਅੰਦਰ
    ਹਉਕੇ ਤੇ ਕੁਰਲਾਟ ਦੇ ਅੰਦਰ
    ਜਿਸਦਾ ਜਗਤ ਪਸਾਰਾ ਹੈ
    ਬੱਸ ਇੱਕੋ ਹੀ ਵਣਜਾਰਾ ਹੈ
    ਸੱਧਰ,ਵੀਣੀ,ਵੰਗ ਦੇ ਅੰਦਰ
    ਕਾਸੇ ਅੰਦਰ ਮੰਗ ਦੇ ਅੰਦਰ
    ਮੈਂ ਤੇ ਮੇਰੀ ਸੰਗ ਦੇ ਅੰਦਰ
    ਰੂਹ ਦੇ ਸੁੱਚੇ ਰੰਗ ਦੇ ਅੰਦਰ
    ਜਿਸਦਾ ਰੰਗ ਪਿਆਰਾ ਹੈ
    ਬੱਸ ਇੱਕੋ ਹੀ ਵਣਜਾਰਾ ਹੈ
    ਰੁੱਖਾਂ , ਬੂਟੇ, ਵੱਲਾਂ ਅੰਦਰ
    ਪੱਥਰ , ਪਾਣੀ, ਛੱਲਾਂ ਅੰਦਰ
    ਰੱਤ, ਰਗਾਂ ਤੇ ਖੱਲਾਂ ਅੰਦਰ
    ਪਲ ਪਲ ਛਿਣ ਛਿਣ ਗੱਲਾਂ ਅੰਦਰ
    ਭਰਦਾ ਜੋ ਹੁੰਘਾਰਾ ਹੈ
    ਬੱਸ ਇੱਕੋ ਹੀ ਵਣਜਾਰਾ ਹੈ
    ਸ਼ਫਾ ,ਤੜਪ, ਤੇ ਚੀਸਾਂ ਅੰਦਰ
    ਤੋਹਮਤ ,ਸਾਰ, ਅਸੀਸਾਂ ਅੰਦਰ
    ਅਣਖੋਂ ਲੱਥੇ ਸੀਸਾਂ ਅੰਦਰ
    ਅਸਲਾਂ ਅੰਦਰ ਰੀਸਾਂ ਅੰਦਰ
    ਜਿਸਦਾ ਪਾਰ ਉਤਾਰਾ ਹੈ
    ਬੱਸ ਇੱਕੋ ਹੀ ਵਣਜਾਰਾ ਹੈ
    ਪਾਟੇ ਹੱਥ, ਵਿਆਈਆਂ ਅੰਦਰ
    ਬਾਬੇ ,ਬੁੱਢੀਆਂ ਮਾਈਆਂ ਅੰਦਰ
    ਉੱਚਿਆਂ ਅਤੇ ਅਰਾਈਆਂ ਅੰਦਰ
    ਮਹਿਰਮ ਤੇ ਹਰਜਾਈਆਂ ਅੰਦਰ
    ਫਿਰਦਾ ਮਾਰਾ ਮਾਰਾ ਹੈ
    ਬੱਸ ਇੱਕੋ ਹੀ ਵਣਜਾਰਾ ਹੈ
    ਇਹ ਦੁਨਿਆਵੀ ਜੱਗ ਦੇ ਅੰਦਰ
    ਸੱਚੇ ਅੰਦਰ ਠੱਗ ਦੇ ਅੰਦਰ
    ਆਵੇ,ਮਿੱਟੀ ,ਅੱਗ ਦੇ ਅੰਦਰ
    ਸਿਦਕੋਂ ਲੱਥੀਂ ਪੱਗ ਦੇ ਅੰਦਰ
    ਕੀਤਾ ਜਿਸ ਨੇ ਕਾਰਾ ਹੈ
    ਬੱਸ ਇੱਕੋ ਹੀ ਵਣਜਾਰਾ ਹੈ
    ਪੰਖੂ , ਪੌਣ , ਉਡਾਰੀ ਅੰਦਰ
    ਲੋਰੀ ਤੇ ਕਿਲਕਾਰੀ ਅੰਦਰ
    ਯਾਰੜਿਆ ਵੇ ਯਾਰੀ ਅੰਦਰ
    ਇਹ ਜੋ ਖ਼ਲਕਤ ਸਾਰੀ ਅੰਦਰ
    ਨਜ਼ਰੋਂ ਸ਼ੋਖ਼ ਨਜ਼ਾਰਾ ਹੈ
    ਬੱਸ ਇੱਕੋ ਹੀ ਵਣਜਾਰਾ ਹੈ
    ਘਰ ਘਰ ਗੱਲਾਂ ਛਿੜੀਆਂ ਅੰਦਰ
    ਧੀਆਂ ਅੰਦਰ ਚਿੜੀਆਂ ਅੰਦਰ
    ਖੂਹ ਤੇ ਅੱਖਾਂ ਗਿੜੀਆਂ ਅੰਦਰ
    ਕਿੰਨੀਆਂ ਕੰਧਾਂ ਤਿੜੀਆਂ ਅੰਦਰ
    ਜੀਹਦੇ ਵੱਲ ਇਸ਼ਾਰਾ ਹੈ
    ਬੱਸ ਇੱਕੋ ਹੀ ਵਣਜਾਰਾ ਹੈ
    ਥੋਹਰਾਂ, ਫੁੱਲਾਂ, ਕਲੀਆਂ ਅੰਦਰ
    ਥੇਹ ਦੇ ਰੋੜੇ ਡਲ਼ੀਆਂ ਅੰਦਰ
    ਨੰਗੇ ਪੈਰੀਂ ਵਲੀਆਂ ਅੰਦਰ
    ਕੱਚੇ ਘਰ ਤੇ ਗਲੀਆਂ ਅੰਦਰ
    ਪੈਂਦਾ ਜੋ ਲਿਸ਼ਕਾਰਾ ਹੈ
    ਬੱਸ ਇੱਕੋ ਹੀ ਵਣਜਾਰਾ ਹੈ
    ਜਾਬਰ ਅੰਦਰ ਜਬਰਾਂ ਅੰਦਰ
    ਟੁੱਟੇ ਪੱਥਰ ਕਬਰਾਂ ਅੰਦਰ
    ਪੈਣ ਜੁਦਾਈਆਂ ਸਬਰਾਂ ਅੰਦਰ
    ਦੂਰ ਗਿਆਂ ਦੀ ਖਬਰਾਂ ਅੰਦਰ
    ਲਾ ਕੇ ਟੁਰਿਆ ਲਾਰਾ ਹੈ
    ਬੱਸ ਇੱਕੋ ਹੀ ਵਣਜਾਰਾ ਹੈ
    ਬਿਛੂਏ, ਨਥਲੀ, ਹਾਰ ਦੇ ਅੰਦਰ
    ਡੁੱਬਦੇ ਸਾਹੀਂ ਨਾਰ ਦੇ ਅੰਦਰ
    ਉਰਲੇ ਪਰਲੇ ਪਾਰ ਦੇ ਅੰਦਰ
    ਕੋਇਆਂ ਜੰਮੀ ਗ਼ਾਰ ਦੇ ਅੰਦਰ
    ਜ਼ਖ਼ਮਾਂ ਤੋਂ ਵੀ ਭਾਰਾ ਹੈ
    ਬੱਸ ਇੱਕੋ ਹੀ ਵਣਜਾਰਾ ਹੈ ।।।।।।ਸਈਅਦ ਸ਼ਿਵ ਰਾਜ ਲੁਧਿਆਣਵੀ
    Check... Shiv Raj Ludhianavi ...on Facebook

  • @davinderpalsingh2443
    @davinderpalsingh2443 2 роки тому +1

    Wah ji wah ❤

  • @AmandeepKaur-iv9ig
    @AmandeepKaur-iv9ig 7 місяців тому

    I am not able to overcome this loss. You are a legend, sir.

  • @billajandiali
    @billajandiali 13 років тому +7

    i m proud to be punjabi coz
    i love surjit patar 's' poetry

  • @chkishorilal
    @chkishorilal Рік тому

    ਬਹੁਤ ਹੀ ਵਧੀਆ ਜੀ
    ਆਪ ਜੀ ਦੀ ਰਹਿਨੁਮਾਈ ਮਾਂ-ਬੋਲੀ ਦਾ ਸਤਿਕਾਰ ਹੈ ਜੀ

  • @balkaransingh3114
    @balkaransingh3114 3 роки тому +5

    I literally wept listening this
    Where my life scenario coincide with this poem or the brilliance of pattar sir is responsible for this, don't know
    It can be collaboration of both
    Lots of love sir

  • @deeppayalia4084
    @deeppayalia4084 4 роки тому

    ਉਸਤਾਦ ਜੀ ਨੂੰ ਕੋਟਿ ਕੋਟਿ ਪ੍ਰਨਾਮ

  • @rajpreetkaur4922
    @rajpreetkaur4922 2 роки тому

    Surjit patar sir di poetry la Missal e....

  • @malkeetsingh2762
    @malkeetsingh2762 12 років тому +2

    great poet , savior of Punjabi Long live Patar..

  • @virendramyfavoriteevergree6174
    @virendramyfavoriteevergree6174 7 місяців тому

    So beautiful, soothing and touching......!

  • @grewallucky01
    @grewallucky01 13 років тому +5

    Surjit pattar is the golden paper of Punjabi Saahit. We feel proud on it.....

  • @Joooyzz93
    @Joooyzz93 3 роки тому

    Wah geo patar saheb g

  • @ajaydeol19
    @ajaydeol19 4 роки тому +1

    Asi ajj te apply kr k dhekh sakde aa jo ajj ho rea ode to udas na hoea bahar aau jaldi

  • @amjadarfi4621
    @amjadarfi4621 4 роки тому +1

    SADA SLAMAT RWO SOHNA ANDAZ SOHNA KLAAM
    AMJAD ARFI Germany

  • @MonikaShaRma-nw2xk
    @MonikaShaRma-nw2xk 6 років тому +3

    It is wonderful and speechless.

  • @mubasharhussain6137
    @mubasharhussain6137 5 років тому +1

    Patar ji great

  • @lovelysandhu5509
    @lovelysandhu5509 4 роки тому +2

    No words. ......💞💞💞💞💞💞💞

  • @iqbalsingh-jr2tz
    @iqbalsingh-jr2tz 2 роки тому

    ਵਾਹ !!! ਬਹੁਤ ਖ਼ੂਬ। 👍

  • @HarmanSingh-ze8ux
    @HarmanSingh-ze8ux 2 роки тому

    Bhut khoob sir 👍👍

  • @jass6254
    @jass6254 7 років тому +1

    Waahhh ji waahh bhut sohni 👏👏👏👏👏👏👏

  • @sukhrajsingh1
    @sukhrajsingh1 5 років тому +1

    Very nice kavita

  • @kler400
    @kler400 3 роки тому

    Bahut vdhia poem

  • @Harvinder639
    @Harvinder639 4 роки тому

    Punjabi de mehboob shayer,sajjda 🌺

  • @tandonv11
    @tandonv11 9 років тому +1

    Great Shayari.. Jeeonde Raho ! Surjit Patar Ji..

  • @darshansabhracoach3053
    @darshansabhracoach3053 4 роки тому

    ਬਹੁਤ ਹੀ ਵਧੀਆ ਜੀ

  • @Prabhneet.kaur13
    @Prabhneet.kaur13 4 роки тому +1

    Love u patar sir 👌👌👌

  • @672139247
    @672139247 13 років тому +3

    bahut wadiya sir ji...

  • @professormahendrakumar6696
    @professormahendrakumar6696 7 місяців тому

    ".... Paak Rakhhin Maeen Rakhhi"
    Naman!!!

  • @Joooyzz93
    @Joooyzz93 3 роки тому

    Wah g matât saheb geo

  • @BaldevSingh-os8tn
    @BaldevSingh-os8tn Рік тому

    Ba kamaal shayri.

  • @harpreetchopda5794
    @harpreetchopda5794 6 років тому +2

    ਵਾਅ ਜੀ ਵਾਅ
    🙏🙏🙏🙏🙏

  • @trendsetterpunjabi7594
    @trendsetterpunjabi7594 6 років тому +1

    kyaa baat patar saab you r great....

  • @rajaji6908
    @rajaji6908 6 років тому +1

    क्या बात है जनाब 🙏🙏🙏

  • @jaskaransinghmann9360
    @jaskaransinghmann9360 5 років тому +1

    Punjabi daa ikk hiraa puttt❤

  • @hamzach1024
    @hamzach1024 5 років тому +7

    Love you ♥️

  • @happykumbh1294
    @happykumbh1294 8 років тому +1

    Sade time de great shyar

  • @pammigill8098
    @pammigill8098 5 місяців тому

    Love u Surjit pattar

  • @promechanics2395
    @promechanics2395 3 роки тому

    Great bol love from pakistan

  • @sufimusic443
    @sufimusic443 5 років тому +1

    Wah Ustad ji

  • @PUNJABI-yh9gt
    @PUNJABI-yh9gt 8 років тому +2

    nyc aa sir

  • @arwindersingh7370
    @arwindersingh7370 11 років тому +3

    BHUUT VADIAAA HATS OF.......

  • @singhsingh1807
    @singhsingh1807 6 років тому +2

    Wah ji wah

  • @Khakh07
    @Khakh07 9 років тому

    bht vadia a jnab att a

  • @tera_manraj6374
    @tera_manraj6374 5 років тому

    Wah g wah 💟💟💟💟💟💟💟💟🙏🙏🙏🙏🙏🙏🙏

  • @asimaziz1908
    @asimaziz1908 7 років тому

    Bohat wadiya khoob tar

  • @thegoldenageofnewera
    @thegoldenageofnewera 7 років тому +6

    your poems were in my punjabi book

    • @manaysingh7127
      @manaysingh7127 6 років тому

      A Mittal ਮੇਰੀਆਂ ਵੀ
      ਐਵੇਂ ਡੋਲ ਨਾ ਬੁੱਤਾਂ ਉੱਤੇ ਪਾਣੀ

  • @gurveerkaur3666
    @gurveerkaur3666 11 років тому +4

    bahut hi wadia sir,,.................:)

  • @karishankumarsaini1905
    @karishankumarsaini1905 7 місяців тому

    Tributes to my university fellow!

  • @sonugk628
    @sonugk628 7 років тому

    kay baat hai koti koti parnam...

  • @HiBlazehi
    @HiBlazehi 5 місяців тому

    Kya batt aw

  • @jora760
    @jora760 8 років тому +2

    bahut hi vadhiya sir

  • @grewallucky01
    @grewallucky01 11 років тому +2

    Thankz alot for uploading this gem!!

  • @kahlontornado285
    @kahlontornado285 8 років тому +2

    pattar ji jd tusi mere school time aye c tan bahut kujh sikhn nu mileya c

  • @promechanics2395
    @promechanics2395 3 роки тому

    Natural wording

  • @sikanderrandhawa8528
    @sikanderrandhawa8528 11 років тому

    Bahut vadiaa ustad g

  • @tandonv11
    @tandonv11 11 років тому

    BAHUT KHOOB - uche darze di shayari..

  • @tejinderdhaliwal6330
    @tejinderdhaliwal6330 8 років тому

    bhut vadhia sir

  • @gaganpreet7745
    @gaganpreet7745 8 років тому +1

    tucci great ho sir ,thanku

  • @baliharlehal7115
    @baliharlehal7115 7 років тому +1

    kamaal hai

  • @hmanoff
    @hmanoff 9 років тому +16

    Bhagwant Mann bought me here
    I luv him more now

  • @ManpreetSingh-pf1og
    @ManpreetSingh-pf1og 7 років тому

    kya bat a ji kot kot parnam

  • @drharbans
    @drharbans 5 років тому +1

    very good

  • @perjagsingh
    @perjagsingh 10 років тому +8

    sjda is shayree nu

  • @supninderkaur4735
    @supninderkaur4735 8 років тому +1

    wah ji wah

  • @SNNagpalMum
    @SNNagpalMum 6 років тому +3

    Phoola jogi jamin kya soch he.

  • @BaljitSingh-kn1yl
    @BaljitSingh-kn1yl 6 років тому +1

    V love uuuuuuuuuuuuuuuuuuuuu

  • @singhsingh6715
    @singhsingh6715 5 років тому +1

    👌👌👌👌👌👌

  • @kirankaur9713
    @kirankaur9713 3 роки тому

    🙏👌👌🙌🙌

  • @Singh.RichyRich
    @Singh.RichyRich 9 років тому +2

    Awesome.

  • @geetkaargaurav8920
    @geetkaargaurav8920 5 років тому

    Shabadheen aa main

  • @blsagars8721
    @blsagars8721 5 років тому +4

    Kavita shayri bare mai kujh nahi jaanda you tube nu faroli ja reha c tuhadi kavia suni tuhadi awaaz te alfaz ruh vich uttar gaye ne.. Ki kawahn koi shabd nahi ne kehn layi.

  • @arshmogewala708
    @arshmogewala708 5 років тому +2

    🙏

  • @amjadarfi4621
    @amjadarfi4621 12 років тому

    Balle baba ji bharan tuhadian

  • @catigmanshusinghbhatia3780
    @catigmanshusinghbhatia3780 7 місяців тому

    Rip paatar saab

  • @MBNNetwork10
    @MBNNetwork10 3 роки тому

    ਇਹ ਮਸਲਾ ਨਿਰਾ ਕਿਸਾਨ ਦਾ ਨਹੀਂ, ਪੰਜਾਬੀਅਤ,ਪੰਜਾਬੀ,ਪੰਜਾਬ ਦਾ ਏ
    @qm28

  • @jagdevsingh8693
    @jagdevsingh8693 8 років тому

    Punjaabi jeondi rhe gi tad tk
    Patr jeonda rvega jad tk
    Hr lafj tera baah fad k meri
    Shd aave menu rab di had tak
    Ik ho jaana hindostan te pakisstan
    Bas puhcha deo esnu sarhad tak
    Tenu sun k rab dea bandya
    Jaag pye jo sutte c aj tk
    Punjaabi jeondi rhegi tad tk
    Patr jeonda rvega jad tak....

  • @Diljeetdosanj
    @Diljeetdosanj 6 років тому +1

    Va va

  • @sukeeratkaur1066
    @sukeeratkaur1066 7 років тому +1

    👍👌

  • @tanviraulakh5965
    @tanviraulakh5965 6 років тому +1

    Best

  • @asidhu8314
    @asidhu8314 8 років тому

    Awesome

  • @himanigarg6562
    @himanigarg6562 8 років тому

    this poditive thinkin of
    the highest ordeerr

  • @HumansOfPUNJAB1947
    @HumansOfPUNJAB1947 10 років тому +1

    Awsm

  • @SuperSun1313
    @SuperSun1313 13 років тому

    that s super sir

  • @balrajsekhon2016
    @balrajsekhon2016 12 років тому +1

    great

  • @gurpalmahla2045
    @gurpalmahla2045 6 років тому

    nice baba ji

  • @goodjobsandhu1536
    @goodjobsandhu1536 8 років тому

    agar tusi har likht no shayeri vich gaoo tan jiada vadiaa or Maja aega .thanks slam app ko or app Ki shayri ko.

  • @sahi929
    @sahi929 10 років тому +1

    Motivational

  • @Truthfull_JHOOTT
    @Truthfull_JHOOTT 6 місяців тому

    Nice

  • @mittiboldi3702
    @mittiboldi3702 3 роки тому

    ਸੁਰਜੀਤ ਪਾਤਰ ਪੰਜਾਬੀ ਦਾ ਮਾਨ ਯੋਗ ਸਰਮਾਇਆ ਏ
    ਸੁਰਜੀਤ ਜੀ ਦਾ ਨੰਬਰ ਦੱਸਿਆ ਜੇ

  • @KalmandeAngSang
    @KalmandeAngSang 7 років тому +1

    Sijda !!!