Indira Gandhi- Case ਨਾਲ IG ਕਰਤਾਰ ਭਲਵਾਨ ਦੇ ਕੀ ਸਬੰਧ, ਕਿਵੇਂ ਬਚਿਆ। Exclusive | Police| india’s Daughter

Поділитися
Вставка
  • Опубліковано 27 жов 2024
  • Join this channel to get access to perks:
    / @arbide_world
    ARBIDE WORLD is a Premier Punjabi Language blog offering diverse range of compelling programs to interest people from all walks of life. We take pride & commitment in programmers that delve into realms of Politics, History, News, Culture, Crime etc.

КОМЕНТАРІ • 97

  • @sanjeevgautam1133
    @sanjeevgautam1133 15 годин тому +8

    ਬਹੁਤ ਵਧੀਆ ਇੰਟਰਵਿਊ। ਭਲਵਾਨ ਜੀ ਦੀਆਂ ਗੱਲਾਂ ਸੁਣ ਕੇ ਬਹੁਤ ਵਧੀਆ ਲੱਗਾ। ਪਰਮਾਤਮਾ ਭਲਵਾਨ ਜੀ ਨੂੰ ਲੰਮੀਆਂ ਉਮਰਾਂ ਬਖਸ਼ੇ।

  • @sukhchainsingh9449
    @sukhchainsingh9449 13 годин тому +6

    ਸਾਢੇ ਇਲਾਕੇ ਦਾ ਮਾਣ ਕਰਤਾਰ ਸਿੰਘ, ਰੱਬ ਰਾਜ਼ੀ ਰੱਖੇ ।

  • @rajanchhina7841
    @rajanchhina7841 13 годин тому +4

    Very nice ਇੰਟਰਵਿਊ

  • @DrAPSMann
    @DrAPSMann 10 годин тому +4

    Excellent interview with Great Wrestler Sardar Kartar Singh SurSinghwala

  • @angrejparmar6637
    @angrejparmar6637 7 годин тому +4

    ਮੈਂ ਇੱਕ ਵਾਰ ਪਹਿਲਵਾਨ ਜੀ ਨੂੰ ਜਲੰਧਰ ਮਿਲਿਆ ਸੀ ਬਹੁਤ ਚੰਗੇ ਇਨਸਾਨ ਹਨ, Thanks

  • @Sekhon33981
    @Sekhon33981 16 годин тому +19

    ਵੀਰ ਤੁਹਾਡਾ ਚੈਨਲ ਬਹੁਤ ਚੰਗਾ ।🟢 ਪਰ ਜਦ ਕਿਸੇ ਨੂੰ ਦੱਸਣਾ ਹੋਵੇ ਬਹੁਤ ਔਖਾ ਹੋ ਜਾਂਦਾ ਬੰਦਿਆ ਨੂੰ ਨਾਮ ਦੱਸਣਾ ਚੈਨਲ ਦਾ , ਜੇ ਕਦੇ ਹੋ ਸਕਿਆ ਪੰਜਾਬੀ ਚ ਕੁਛ ਰੱਖ ਲਿਓ ਜਿਹੜਾ ਦੱਸਣਾ ਸੌਖਾ ਹੋਵੇ ।🔶ਬਾਈ ਮੇਰੀ ਏਜ 40 ਸਾਲ ਆ ਮਹਿ ਦੇਖਦਾ ਕੇ ਤੁਹਾਨੂੰ ਪੰਜਾਬ ਦੇ ਸਾਰੇ ਅਫ਼ਸਰ ਬਾਰੇ ਪਤਾ । ਤੁਹਾਨੂੰ ਮਿਲਣ jarror ਆਵਾਂਗੇ ਕਦੇ ।

    • @arbide_world
      @arbide_world  15 годин тому +2

      Thank you dear

    • @jassbir1363
      @jassbir1363 15 годин тому +2

      ਜਿਹੜੇ ਸਰਕਾਰੀ ਮੁਲਾਜਮ ਦੋਰਾਨੇ ਸਰਕਾਰੀ ਨੌਕਰੀ ਵਿਦੇਸ ਦੀ PR ਲੈ ਲੈਦੇਂ ਸੀ । ਇਹ ਸਰਵਿਸ ਮਾਮਲਿਆਂ ਦੀ ਉਲੰਘਣਾ ਸੀ । ਤਕਰੀਬਨ ਇਹ ਮੁੱਦਾ 15-18 ਸਾਲ ਪਹਿਲਾ Davinder pal ਜੀ ਨੇ ਹੀ ਚੁੱਕਿਆਂ ਸੀ । ਇਸ ਕਰਕੇ Davinder pal ਜੀ ਸਰਵਿਸ ਮੈਟਰ ਦੇ ਵੀ ਚੰਗੇ ਮਾਹਿਰ ਹਨ ਜੀ ।

    • @sarabjitdhaliwal4388
      @sarabjitdhaliwal4388 10 годин тому +1

      I have Same problem with your channel name ​@@arbide_world

    • @jasveersingh9413
      @jasveersingh9413 2 години тому

      ਬਹੁਤ ਵਧੀਆ ਜੀ ਪਹਿਲਵਾਨ ਕਰਤਾਰ ਸਿੰਘ ਬਹੁਤ ਤਕੜੇ ਤੇ ਇਮਾਨਦਾਰ ਹਨ ਧੰਨਵਾਦ ਜੀ

  • @jasbir10333
    @jasbir10333 5 годин тому +1

    ਬਹੁਤ ਹੀ ਵਧੀਆ 👍👍

  • @SonyMaan-s1e
    @SonyMaan-s1e 15 годин тому +6

    ਬਹੁਤ ਵਦੀਆਂ ਚੈਨਲ ਆਂ ਜੀਂ ❤️

  • @pawanjitsingh4031
    @pawanjitsingh4031 7 годин тому +3

    ਕਰਤਾਰ ਸਿੰਘ ਦੀ ਅੱਖਾਂ ਦੀ ਚਮਕ ਤੇ ਜਿਸਮਾਨੀ ਭਾਸ਼ਾ ਕਮਾਲ ਦੀ ਹੈ।

  • @NirmalSingh-bz3si
    @NirmalSingh-bz3si 15 годин тому +5

    ਸਾਡੇ ਪਹਿਲੀ ਆਈ ਆਰ ਬੀ ਦੇ ਕਮਾਂਡੈਂਟ ਸਾਹਿਬ ਰਹੇ ਨੇ ਸਰਦਾਰ ਕਰਤਾਰ ਸਿੰਘ ਜੀ ,,ਰੱਬ ਇਨਾ ਦੀ ਲੰਮੀ ਉਮਰ ਹੋਵੇ ,,ਦਵਿੰਦਰ ਦੀ ਥੋਨੂੰ ਵੀ ਸਸਅ

  • @gurbirsandhu4892
    @gurbirsandhu4892 8 годин тому +2

    ਭਲਵਾਨ ਜੀ ਤੁਹਾਡਾ ਸਤਿਕਾਰ ਚ ਸਰਕਾਰੀ ਗਵਾਹ ਨਾ ਬਣ ਕਿ ਹੋਰ ਵਾਧਾ ਹੋ ਗਿਅਾ
    ..
    ਧੰਨਵਾਦ ਤੁਹਾਡਾ ਪੰਥਕ ਕਾਰਜ ਲੲੀ

  • @Gimmy-5
    @Gimmy-5 15 годин тому +4

    ਧੰਨਵਾਦ ਪਤਰਕਾਰ ਸਾਬ ਤੁਹਾਡਾ ਵੀ ਇਹਨੇ ਸੋਹਣੇ ਤਰੀਕੇ ਨਾਲ ਇੰਟਰਵਿਊ ਲਿਆ,,ਤੇ ਅਹਿਜੇ ਲੋਕਾਂ ਦੇ ਹੋਰ ਇੰਟਰਵਿਊ ਲਉ ਤਕੀ ਸਾਡੇ ਵਰਗੇ ਯੁਵਾ ਨੂੰ ਹੋਰ motivation milega।। ਬਹੁਤ ਮਨ ਖੁਸ਼ ਹੋਇਆ ਇੰਨਾ postive interview dkhle 😊😊💯💯🫡🫡🇮🇳🇮🇳

    • @arbide_world
      @arbide_world  15 годин тому +1

      Thank you very much for appreciation

  • @balwindersandhu1457
    @balwindersandhu1457 2 години тому

    Very good Interview

  • @JugnuSingh-qx5bl
    @JugnuSingh-qx5bl 2 години тому

    ਵਧੀਆ ਕੀਤਾ ਭਲਵਾਨ ਜੀ ਗਵਾਹ ਨਹੀ ਬਣੇ ਨਹੀ ਤਾਂ ਸੋਡਾ ਸਤਿਕਾਰ ਹੁਣ ਵਰਗਾ ਨਹੀਂ ਸੀ ਰਹਿਣਾ

  • @BhupinderSingh-ev3qb
    @BhupinderSingh-ev3qb 3 години тому

    Very good interview kartar singh Ji very nice personality pb govt nu ehna de experience da fayda lena Chayeda

  • @sukhwantsingh1043
    @sukhwantsingh1043 16 годин тому +1

    Very nice conversation ji, waheguru ji bless you a long and healthy life.

  • @Gimmy-5
    @Gimmy-5 17 годин тому +2

    Salute ha tuhanu pehlwan ji...❤❤enna maan hoya tuhadi story sunke tusi punjab da naam roushan kria...assi aj di generation vi bhut motivate hundi tuhade vrge surmeya bare jdo sunnn nu milda..dil to respect ha sir ji 🫡🫡🇮🇳🇮🇳

  • @tarandhillon-le3xo
    @tarandhillon-le3xo 15 годин тому +1

    Good

  • @pargatsingh-nf8zm
    @pargatsingh-nf8zm 2 години тому

    ਵੀਰ ਜੀ ਜੀ ਨਵੇਂ ਉਬਰ ਰਹੇ ਪਲੇਰਾ ਨੂੰ ਵੱਡੀਆ ਕੰਪਨੀ ਨੂੰ ਸੰਪਾਸਰ ਕਰਨਾ ਚਾਹੀਦਾ ਹੈ ਉਨਾ ਦੀ ਖੁਰਾਕ ਤੇ ਹੋਰ ਖਰਚੇ ਉਠਾਣੇ ਚਾਹੀਦੇ ਹਨ ਬਹੁਤ ਪਲੇਅਰ ਤਿਆਰ ਹੋ ਸਕਦੇ ਹਨ

  • @kiranjeetkaur9162
    @kiranjeetkaur9162 8 годин тому +1

    Good Job Sir Ji SSA je jaspal Singh Ambala Germany

  • @karmjitsingh2081
    @karmjitsingh2081 4 години тому

    Salute to historical village

  • @jogasinghgill3030
    @jogasinghgill3030 6 годин тому

    ਸਾਨੂੰ ਮਾਣ ਹੈ ਕਰਤਾਰ ਸਿੰਘ ਤੇ ਅਸੀਂ ਸਾਰੇ ਭਾਰਤੀ ਮਾਣ ਕਰਦੇ ਹਾਂ

  • @bejindersinghgrewal6866
    @bejindersinghgrewal6866 4 години тому

    Very nice video

  • @kulwinderbrar2537
    @kulwinderbrar2537 6 годин тому

    wahh ji ih chij bare ajj pehli var pta lga ihna bare v pehli var sunea bahut vadhia channel tuhada ji sir

  • @jagdev5863
    @jagdev5863 4 години тому

    Very good interview God belless you 🌹🌹❤️❤️👌👍

  • @RanjeetsinghRanasandhu
    @RanjeetsinghRanasandhu 14 годин тому +1

    ਭਲਵਾਨ ਜੀ ਤੇ ਚੈਨਲ ਦੀ ਸਾਰੀ ਸਮੁੱਚੀ ਟਿੱਮ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਿੱਰ ਜੀ ਮੈ ਸਾਰੀਆਇੰਟਰਵਿਊ ਵੇਖਦਾ ਰੋਜ ਬਹੂਤ ਵਧੀਆ ਤਰੀਕਾ ਗੱਲ ਕਰਨ ਦਾ ਆਪ ਜੀ ਨੂੰ 🙏 🙏

  • @amritdhaliwal4201
    @amritdhaliwal4201 17 годин тому +3

    ਬਹੁਤ ਵਧੀਆ ਪ੍ਰੋਗਰਾਮ ਹੁੰਦਾ ਸਰ ਤੁਹਾਡਾ ਹਮੇਸ਼ਾ ਉਡੀਕ ਰਹਿੰਦੀ ਹੈ

  • @harmesh1971
    @harmesh1971 6 годин тому

    Salute to pehalwan g

  • @karmjitsingh2081
    @karmjitsingh2081 5 годин тому

    ਵਧਾਈ ਦਾ ਪਾਤਰ ਹੈ ਸਾਡਾ ਪਹਿਲਵਾਨ

  • @sukhdevsinghkharoud4946
    @sukhdevsinghkharoud4946 15 годин тому +2

    Very nice sir.

  • @Gmailgurpreet
    @Gmailgurpreet 14 годин тому +1

    Davinder ji tusi buhat hi vadiya te dugiya jankaria darsaka aage ruhbruru karde o jo k hor koi media pesh nahi karda, sanu buhat kuj sikan nu milda hai sadi jankari vich vada krdo ho .you're v nice hosting, i watching your every video.Good job davinder sir

  • @GurmeetSingh-np9pw
    @GurmeetSingh-np9pw 15 годин тому +1

    ਬਹੁਤ ਵਧੀਆ 👌 ਜੀ

  • @RanjeetSingh-xz3vw
    @RanjeetSingh-xz3vw 2 години тому

    Pehalwan. Ji nu good morning

  • @MANJITSINGH-s5t7x
    @MANJITSINGH-s5t7x 6 годин тому +1

    Nice

  • @SurjitSingh-xm8ob
    @SurjitSingh-xm8ob 16 годин тому +1

    Brother god bless you all femily

  • @lovedeep6026
    @lovedeep6026 14 годин тому +1

    Number 1 UA-cam channel hai tada rabb thanu taraki bakshe ❤❤❤

  • @SurjitSingh-zc5zq
    @SurjitSingh-zc5zq 16 годин тому +2

    Nice thanks ji

    • @arbide_world
      @arbide_world  15 годин тому

      Thanks for appreciating the efforts

  • @RajKumar-oq3ci
    @RajKumar-oq3ci 9 годин тому

    Wow, davinder ji, I know pehalwan ji. But never knew about this matter . Thank you very much for this episode..pehalwan ji such a legend person

  • @jagmohansingh6350
    @jagmohansingh6350 15 годин тому +1

    bahut vadhia veer

  • @sarabjitdhaliwal4388
    @sarabjitdhaliwal4388 10 годин тому

    You are doing good job about this type story and thanks you so much to bring this type news

  • @raman52463
    @raman52463 15 годин тому +1

    ਵੀਰ ਜੀ ਆਪ ਜੀ ਨੂੰ ਮਿਲਣਾ ਹੋਵੇ ਕਿਵੇਂ ਮਿਲ ਸਕਦੇ ਹੈ ਤੇ ਕਿਥੇ 🙏❤️

  • @sonihardeep
    @sonihardeep 14 годин тому +1

    First time palwan ji kartar ji biography sune thanks ji

  • @malkitsidhu8098
    @malkitsidhu8098 16 годин тому +1

    V good sr

  • @NarinderpalSingh-xh8vw
    @NarinderpalSingh-xh8vw 6 годин тому

    Good. Job

  • @robinbhatti909
    @robinbhatti909 12 годин тому

    Great kartar sir ❤❤❤❤

  • @sonihardeep
    @sonihardeep 15 годин тому +1

    Veer ji Mohamed mustsfa ex Punjab police officer da interew karn de

  • @balvirsinghbrar1089
    @balvirsinghbrar1089 16 годин тому

    Very.good. job. Ji.sir ✌️✌️👌👌💚💚❤️👍👍🙏🙏🙏🙏

    • @arbide_world
      @arbide_world  15 годин тому

      Thanks for appreciating the efforts! 🙏

  • @drkaramjitsingh3725
    @drkaramjitsingh3725 15 годин тому +1

    Very nice

    • @arbide_world
      @arbide_world  15 годин тому

      Thank you for your appreciation 🙏

  • @hardeepsinghsaini4416
    @hardeepsinghsaini4416 15 годин тому

    Very good information and good channel

    • @arbide_world
      @arbide_world  15 годин тому +1

      Thank you for the appreciation

  • @surjitsuman8817
    @surjitsuman8817 17 годин тому +1

    Sir Near Ludhiana DSP murder Case bi sunao kade at Farm House

  • @harjitlitt1375
    @harjitlitt1375 17 годин тому

    Very good video. Thanks

  • @SurjitSingh-xm8ob
    @SurjitSingh-xm8ob 16 годин тому

    Very very excelent

  • @BaljeetSingh-k2p2l
    @BaljeetSingh-k2p2l 16 годин тому

    DHAN..DHAN..GURU..RAM..DAS..G..KIRPA..KARAN..VEER..G

  • @sukhpindersingh1204
    @sukhpindersingh1204 17 годин тому

    Sir g very great person i fut wish u sir g 🙏🙏🙏🙏🙏🙏

    • @arbide_world
      @arbide_world  15 годин тому

      Thanks for your appreciation 🙏

  • @jaidevsharma453
    @jaidevsharma453 4 години тому

    Good channel if possible you please change channel name in Punjabi and easy

  • @karama709
    @karama709 14 годин тому +1

    Indira Gandhi Amar rahe

    • @Daddyji829
      @Daddyji829 11 годин тому

      Satwant singh beant singh keher singh amar rahey ❤

  • @kanwarjsingh2867
    @kanwarjsingh2867 6 годин тому

    Real talk starts from 33:10 min

  • @npsbrar560
    @npsbrar560 16 годин тому

    Great wrestler and very nice person 🙏

  • @arvindersangha7101
    @arvindersangha7101 14 годин тому

    Bai g arushi aghwa kand jehra fraidkot hoya c os wich sukhbir badal da khas banda nishan singh ne eh kand kita c oh story jrori ly ke aao g love story de releted c eh sara kand

  • @surjeetsinghsurjeetsingh9520
    @surjeetsinghsurjeetsingh9520 2 години тому

    Jis jis da vi hath penda tuci soch vi nahi sakde ke roj una Galla vi nahi bharda jina khahli ho janda but old time and now kum jari hey chall nahi raha dhaqa dinde ne

  • @SimranAulakh-y3l
    @SimranAulakh-y3l 16 годин тому

    ES SAB DA ZIMEHWAR BHINDERWALA HI SI

  • @DeepSingh-id1yw
    @DeepSingh-id1yw 15 годин тому

    🙏🏻🗞️📰🎤

  • @harvindersinghnagatpuria3616
    @harvindersinghnagatpuria3616 16 годин тому

    Thag ye tattooooo bnda for saĺl

  • @hardeeppawar8772
    @hardeeppawar8772 17 годин тому

    Phagwara bus wale v gatna suna Deo Phelwan ji

    • @sanjeevbhardwajppwa9501
      @sanjeevbhardwajppwa9501 17 годин тому +1

      ਹਰਦੀਪ ਜੀ, ਓ ਘਟਨਾ ਤੇ ਸ਼ਾਇਦ ਬਹੁਤ ਪੁਰਾਣੀ ਹੈ, ਜੋ ਬੱਸਾਂ ਵਾਲਿਆਂ ਦੀ ਹੜਤਾਲ ਹੋਈ ਸੀ, ਉਹੀ ਹੈ ਕਿ ਕੋਈ ਹੋਰ

    • @RajaWarring-h5k
      @RajaWarring-h5k 16 годин тому

      ਵਧੀਆ।ਜਾਣਕਾਰੀ।ਜੀ।

  • @humanityfirst5820
    @humanityfirst5820 15 годин тому +1

    Best ever player

  • @Daddyji829
    @Daddyji829 11 годин тому

    Revenge June 1984 saheed singh a nu Pranam bhai Satwant singh beant singh and keher singh ❤

  • @kulwinderbrar2537
    @kulwinderbrar2537 6 годин тому

    wahh ji ih chij bare ajj pehli var pta lga ihna bare v pehli var sunea bahut vadhia channel tuhada ji sir

  • @Khushwakhat
    @Khushwakhat 16 годин тому +1

    Good

    • @arbide_world
      @arbide_world  15 годин тому

      Thanks for appreciating the efforts!