Real ਤੇ Fake id ਵਿੱਚ bilkul ਥੋੜਾ ਜਾ ਫ਼ਰਕ ਹੈ ! Online scam ਤੋ ਬਚੋ ! ਅਸੀ ਬੱਸ ਤੁਹਾਨੂੰ Alert ਕਰ ਸਕਦੇ ਆ !

Поділитися
Вставка
  • Опубліковано 29 сер 2024
  • ਅਸੀ ਬੱਸ ਤੁਹਾਨੂੰ Alert ਕਰ ਸਕਦੇ ਆ !!
    baki decision ਲੈਣਾ ਤੁਹਾਡੇ ਹੱਥ ਵਿੱਚ ਹੈ , ਅੱਜ 1 fake account ਹੈ , ਅੱਗੇ ਹੋਰ ਵੀ ਬਣਨ ਗੇ !! ਹੁਣ ਇਹ ਤੁਸੀਂ ਖੁਦ alert ਹੋਕੇ ਦੇਖਣਾ ਹੈ ਕੇ ਤੁਸੀਂ ਆਪਣੇ ਪੈਸੇ ਕਿਸ ਨੂੰ ਦੇ ਰਹੇ ਹੋ !! 7 seas koi vi online ਕੰਮ ਨਹੀ ਕਰਦਾ !! ਜਦੋ ਤੱਕ ਤੁਸੀਂ ਮੈਨੂੰ ਮਿਲ ਨਹੀਂ ਲੈਂਦੇ ਤੁਸੀਂ ਕਿਸੇ ਨੂੰ ਵੀ online payment ਨਾਂ ਕਰੋ !!
    ਜਦੋ ਵੀ ਸਾਡੇ office ਵਿੱਚੋ ਕੋਈ ਕੌਂਸਲਰ couselling ਕਰਦਾ ਹੈ ਜਾ ਤੁਹਾਨੂੰ ਕਿਸੇ ਕੰਟਰੀ ਬਾਰੇ guide ਕਰਦਾ ਹੈ , ਉਸ ਤੋ ਬਾਦ ਉਹ ਇਕ ਵਾਰੀ tuhanu ਮੇਰੇ ਨਾਲ ਮਿਲਵਾਉਂਦਾ ਜਰੂਰ ਹੈ !!!
    ਇਸ ਲਈ ਜਦੋ ਵੀ ਤੁਸੀਂ ਆਪਣਾ case apply ਕਰਨਾ ਹੈ ਤਾ ਮੈਨੂ office ਆਕੇ ਜਰੂਰ ਮਿਲੋ !!!
    #scam #scamalert #safety #7seas #7seasimmigrationconsultants #viralscam #alert #preetskehon #besafe #fyp #trending #reels

КОМЕНТАРІ • 4