Punjab CM House to Kejriwal? | Jakhar at Modi | Haryana Elections Drama | High Court Panchayat Polls

Поділитися
Вставка
  • Опубліковано 4 жов 2024
  • Stay informed about Punjab's political scene by tuning into Khabarnama on Connect Newsroom. Hosts Vijay Saini and Deepak Chanarthal lead engaging discussions and provide in-depth analysis of the latest political developments.
    0:12 ਪੰਜਾਬ CM ਹਾਉਸ ਦੀਆਂ ਚਾਬੀਆਂ ਆਉਣਗੀਆਂ ਕੇਜਰੀਵਾਲ ਦੇ ਹੱਥ ?
    6:53 ਜਾਖੜ ਨੇ ਅਸਤੀਫੇ ਦੇ ਨਾਲ ਦਿੱਤੀਆਂ ਸਨ ਮੋਦੀ ਨੂੰ ਸਿੱਠਣੀਆਂ !
    13:03 ਹਰਿਆਣਾ ਦਾ ਚੋਣ ਮੈਦਾਨ ਛੱਡ ਕੇ ਪਹਿਲਾਂ ਹੀ ਤੁਰ ਗਏ ਮੋਦੀ-ਅਮਿਤ ਸ਼ਾਹ !
    15:15 ਡੇਰਾ ਸਿਰਸਾ ਮੁਖੀ ਦੀ ਨਾਮ ਚਰਚਾ-ਪ੍ਰੇਮੀਆਂ ਨੂੰ ਫੁਰਮਾਨ ‘ਮਨ ਕੀ ਸੁਣੇ’
    17:26 ਹਾਈਕੋਰਟ ਦਾ ਫੈਸਲਾ-ਪੰਚਾਇਤੀ ਚੋਣਾ 15 ਅਕਤੂਬਰ ਨੂੰ ਹੀ !
    For more insights, listen to the Sver Wala Show on Connect FM 91.5 on weekdays for thorough analysis of key political issues. Subscribe to the Connect Newsroom UA-cam channel for the latest updates.
    #sverwalashow #connectfm915 #newsanalysis #connectnewsroom #youtubechannel #newsupdatestoday #currentaffairstoday #politicalinsights #currentaffairstoday #newsupdates #informativecontent #youtubechannelgrow #stayconnected #stayinformed #punjabnews #latestnewstoday #indianewslive #indianpolitics #connectfmcanada #sikhcommunity #derasachasauda #arvindkejriwal #suniljakhar #modishah #haryanaelections #derasirsa #highcourtdecision #panchayatpolls #indianpolitics #ramrahim #ramrahimnews #currentaffairs #trendingnews #indianews #latestupdates #newsroundup #breakingnews #vijaysaini #deepaksharmachanarthal #narendramodi #amitshah

КОМЕНТАРІ • 75

  • @Ssv-entertainment
    @Ssv-entertainment День тому +17

    ਵਧੀਆ ਪ੍ਰੋਗਰਾਮ ਆ ਜੀ ਤੁਹਾਡਾ ਮੈਂ ਪਹਿਲੀ ਵਾਰ ਦੇਖਿਆ
    ਤੇ ਹੁਣ ਦੇਖਿਆ ਕਰਨਗੇ 🎉

  • @gulzarsingh7954
    @gulzarsingh7954 День тому +14

    ਪੰਜਾਬੀਆ ਦੀ ਬਦਕਿਸਮਤੀ ਹੈ ਜਿੰਨਾ ਨੇ ਬੜੀ ਉਮੀਦ ਨਾਲ ਇਸ ਪਾਰਟੀ ਨੂੰ ਸਤਾ ਚ ਲਿਆਂਦਾ ਸੀ ਪਰ ਨਿਰਾਸ਼ਾ ਹੀ ਪੱਲੇ ਪਈ ਹੈ।

  • @nirmalbrar7713
    @nirmalbrar7713 День тому +15

    ਪਹਿਲਾਂ ਵੀ ਸਰਕਾਰ ਦਿੱਲੀ ਤੋਂ ਚੱਲਦੀ ਸੀ। ਰਾਜ ਸਭਾ ਮੈਂਬਰ ਦਿੱਲੀ ਤੋ ਉਸ ਟਾਈਮ ਭੰਗਵੰਤ ਮਾਨ ਕਿਉਂ ਨਹੀਂ ਬੋਲਿਆ। ਪੰਜਾਬ ਦਾ ਪੈਸਾ ਦੂਜਿਆਂ ਸੂਬਿਆਂ ਵਿੱਚ ਾਰਟੀ ਆਮ ਦੀ ਮਸ਼ਹੂਰੀ ਲਈ ਬਰਬਾਦ ਕੀਤਾ। ਚੀਮਾਂ ਤੇ ਮਾਨ ਜੁਮੇਵਾਰ ਹਨ।

  • @rajanbansal733
    @rajanbansal733 День тому +9

    ਕਾਠ ਦੀ ਹਾਂਡੀ ਵਾਰ ਵਾਰ ਨਹੀਂ ਚੜਦੀ ਹੁੰਦੀ ਝਾੜੂ ਵਾਲਾ ਮੇਲਾ ਹੁਣ ਖਤਮ ਹੋ ਗਿਆ ਪੰਜਾਬ ਵਿੱਚ ਅੱਜ ਤੱਕ ਦੀ ਸਭ ਤੋਂ ਘਟੀਆ ਸਰਕਾਰ

  • @inderjitsingh1912
    @inderjitsingh1912 22 години тому +6

    ਜਿਹੜਾ ਪੰਜਾਬ ਦਾ ਨੀ ਹੋਇਆ ਭੰਡ ਹੁਣ ਪੰਜਾਬ ਦੇ ਲੋਕਾਂ ਨੇ ਵੀ ਭੰਡ ਦੇ ਹੱਕ ਵਿੱਚ ਖੜ੍ਹਨਾ ਨਹੀਂ

  • @singhsaab6992
    @singhsaab6992 День тому +4

    ਜਾਖੜ ਨੇ ਪੰਜਾਬ ਦੇ ਹੱਕ ਦੀ ਗੱਲ ਕਰਕੇ ਆਪਣੀ ਇੱਜ਼ਤ ਵਧਾਈ ਪੰਜਾਬ ਨੂੰ ਹੱਕ ਚ ਖੜ੍ਹਨ ਵਾਲੇ ਲੀਡਰ ਦੀ ਲੋੜ ਹੈ ਇਸ ਵੇਲੇ

  • @harmeetsinghganda127
    @harmeetsinghganda127 День тому +8

    ਦੀਪਕ ਸਾਹਿਬ ਜੀ ਤੁਸੀਂ ਕਿਹਾ, ਕਿ ਪੰਜਾਬ ਦੇ ਲੋਕ ਦਿੱਲੀ ਨੂੰ ਬਰਦਾਸ਼ਤ ਨਹੀਂ ਕਰਨਗੇ ਪਰ ਕਰਨਗੇ ਵੀ ਕੀ? ਪੰਜਾਬ ਦੇ ਲੋਕ ਹੁਣ ਹਰ ਗੱਲ ਬਰਦਾਸ਼ਤ ਹੀ ਕਰਨਗੇ, ਕੋਈ ਐਕਸਨ ਜਾਂ ਰੀਐਕਸਨ ਨਹੀਂ ਹੋਵੇਗਾ, ਪੰਜਾਬ ਦੇ ਲੋਕਾਂ ਨੂੰ ਹਰ ਪਾਸਿਓਂ ਡਰਾ ਕੇ ਰੱਖਿਆ ਹੋਇਆ ਹੈ ।

  • @bhagwantsingh2037
    @bhagwantsingh2037 День тому +21

    ਦੂਜੀ ਗਲ ਇਹ ਹੈ ਕਿ ਪਹਿਲਾਂ ਵੀ ਕੇਜਰੀਵਾਲ ਜਹਾਜ ਦੇ ਝੂਟੇ ਇਜ ਭੰਡ ਦੀ ਮਰਜ਼ੀ ਨਾਲ ਲੈਦਾ ਰਿਹਾ ਵਜ਼ੀਰਾਂ ਦੀਆ ਕੋਠੀਆਂ ਦਿਲੀਂ ਵਾਲੇ ਸੀ‌ਐਮ ਦੀ ਮਰਜ਼ੀ ਨਾਲ ਹੀ ਦਿਤੀਆਂ ਹੋਈਆਂ ਨੇ ਇਸੇਤਰ੍ਹਾਂ ਰਾਜ ਸਭਾ ਦੇ ਮੈਂਬਰ ਦਿਲੀਂ ਵਾਲ਼ੇ ਵੀ ਇਸੇ ਭੰਡ ਦੀ ਮਰਜ਼ੀ ਨਾਲ ਬਣੇ ।

  • @maluksingh5489
    @maluksingh5489 День тому +6

    ਦੀਪਕ ਸ਼ਰਮਾ ਚਨਾਰਥਲ ਜੀ ਸਤਸ੍ਰੀਆਕਾਲ ਕਹਿਣਾ ਜੀ 😊😊😅😮😢😢😂❤❤❤❤❤❤❤❤

  • @Manjeetsingh-cu1sm
    @Manjeetsingh-cu1sm День тому +6

    ਸ਼ੁਕਰ। ਆ। ਜਾਖ਼ੜ। ਜੀ। ਜ਼ਮੀਰ। ਜਾਗੀ। ਇਕ ਗਰੇਵਾਲ। ਪੱਗ। ਚ। ਸਿਰ। ਫਸਾਈ ਬੋਲਦਾ। ਹੀ। ਨੀ। ਪੰਜਾਬ। ਲੀ

  • @JaswantSingh-jn6ii
    @JaswantSingh-jn6ii 22 години тому +5

    ਪੰਜਾਬ ਦੇ ੯੨ਮੂਰਖ ਕੀ ਕਰ ਰਹੇ ਨੇ ਰਿਜਾਈਨ ਦੇਕੇ‌ਆਜਾਦ ਪੰਜਾਬ ਦੀ‌ਗੌਰਮਿੰਟ ਬਣਾੳ ਪੰਜਾਬ ਬਚਾੳ ਦਿਲੀ ਸਟੇਟ ਤੋ

  • @bhagwantsingh2037
    @bhagwantsingh2037 День тому +10

    ਆਪ ਸਰਕਾਰ ਮੁਦਿਆਂ ਤੇ ਬੁਰੀ ਤਰ੍ਹਾਂ ਫੇਲ੍ਹ ਹੋ ਚੁਕੀ ਹੈ। ਹੁਣ ਇਹ ਡਰਾਮਾ ਕਦੇ ਹਸਪਤਾਲ ਦਾਖਲ ਹੋਣ ਦਾ‌ਚਾਹੇ ਕੇਜਰੀਵਾਲ ਤੇ ਭੰਡ ਦੀ ਟਸਲ ਹੋਵ ਇਹ ਸਭ ਕੁਝ ਮੀਡੀਆ ਵਿਚੋ ਫੇਹਲ ਦੀਆਂ ਖਬਰਾਂ ਦੀ ਥਾਂ ਹੁਣ ਇਹ ਖ਼ਬਰਾਂ ਲਗਣਗੀਆਂ ਜਿਵੇ ਮਾਲੀ ਨਾਲ‌ਧਕਾ ਪੰਚਾਇਤੀ ਚੋਣਾ‌ਗੁੰਡਾ ਗਰਦੀ ਛੁਪਾਉਣ ਲਈ ਅਜਿਹੀ ਡਰਾਮੇਬਾਜ਼ੀ ਦੀਆ ਖ਼ਬਰਾਂ ਲਗਾਉਂਣ ਦੀ ਕੋਝੀ ਕੋਸ਼ਿਸ਼ ਹੋ ਰਹੀਹੈ।

  • @BeantSingh-d9h
    @BeantSingh-d9h 16 годин тому +3

    ਕੇਜਰੀਵਾਲ ਨੂੰ ਆਪਣੀ ਹਊਮੇ ਕਾਰਨ ਇਹ ਵਹਿਮ ਹੈ ਕਿ ਪੰਜਾਬ ਦੇ ਲੋਕਾਂ ਨੇ ਉਹਦੇ ਨਾਮ ਤੇ ਵੋਟ ਪਾਈ ਹੈ, ਹੁਣ ਹਰਿਆਣਾ ਵਿੱਚ ਪਤਾ ਲੱਗ ਹੀ ਜਾਣਾ, ਉਹ ਤਾਂ ਹੈ ਵੀ ਉਹਦਾ ਆਪਣਾ ਸੂਬਾ। ਪੰਜਾਬ ਦੇ ਲੋਕ ਹੁਣ ਕੇਜਰੀਵਾਲ ਦੀ ਧੌਂਸ ਹੋਰ ਬਰਦਾਸ਼ਤ ਕਰਨ ਨੂੰ ਤਿਆਰ ਨਹੀਂ।

  • @ksdhaliwal3670
    @ksdhaliwal3670 День тому +1

    ਪੰਜਾਬ ਗਹਿਣੇ ਰੱਖ ਦਿੱਤਾ ਕੇਜਰੀਵਾਲ ਦੀ ਪਾਰਟੀ ਨੇ ਪੰਜਾਬ ਤਹਿਸ ਨਹਿਸ ਕਰ ਦਿੱਤਾ। ਬਾਦਲ ਪ੍ਰਵਾਰ ਦਾ ਕਬਜ਼ਾ ਅਕਾਲੀ ਦਲ ਖਤਮ। ਜਿਸ ਦਾ ਖਮਿਆਜ਼ਾ ਭੁਗਤਨਾ ਪੰਜਾਬ ਨੂੰ ਪੈ ਰਿਹੈ।

  • @harpalkaursandhu4250
    @harpalkaursandhu4250 День тому +3

    ਜੇਕਰ ਪੰਜਾਬ ਦੇ ਲੋਕ ਕਹਿੰਦੇ ਦਿੱਲੀ ਤੋ ਚੱਲਦੀ ਹੁਣ ਪੰਜਾਬ ਦੇ ਲੋਕ ਕੀ ਇਹ ਹਿੰਮਤ ਪੰਜਾਬ ਦੇ ਲੋਕ ਹੁਣ ਪੰਜਾਬ ਚ ਕੇਜਰੀਵਾਲ ਨੂੰ ਚੱਲਣ ਦੇਣਗੇ …ਪੰਜਾਬੀਅਤ ਦਾ ਪੰਜਾਬ ਹੈ ਨਾ ਕੇ ਦਿੱਲੀ ਦਾ ਹੈ

    • @DaljitSingh-vi3fe
      @DaljitSingh-vi3fe 2 години тому

      Jihana Raj sabga Mp..NEBANGLE CHHCADE .UH ASTIPHA DÈ DEN JA KITE DUB K MARJANN

  • @harkewalsandhu1815
    @harkewalsandhu1815 10 годин тому +1

    ਬਹੁਤ ਵਧੀਆ ਚਰਚਾ ਧੰਨਵਾਦ ਜੀ❤

  • @ramandeepsingh7572
    @ramandeepsingh7572 День тому +5

    ਪਤਰਕਾਰ ( ਜਤਿੰਦਰ ਪਨੂੰ ) ਨਾਂ ਸੀ ਐਮ ਦੀ ਗੱਲ ਕਰਦਾਂ ਨਾਂ ਮਾਲੀ ਦੀ ਨਾਂ ਲਦਾਖ਼ ਦੀ ਕੀ ਦਿੱਲੀ ਦੇ ਥੱਲੇ ਲੱਗਾ

  • @BrotherCollection-w1s
    @BrotherCollection-w1s День тому +1

    ਮਾਨ ਸਾਹਿਬ ਹੁਣ ਤੁਸੀਂ ਕੇਜਰੀਵਾਲ ਤੋਂ ਵੱਡੇ ਨੇਤਾ ਜੇ ਪੰਜਾਬ ਲਈ ਕੰਮ ਕਰਨ ਲਈ ਤਿਆਰ ਹੋ ਜਾਉ ਮੁਲਾਜ਼ਮਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਕਰੋ ਲੋਕਾਂ ਨੇ ਤੁਹਾਨੂੰ ਹੱਥ ਤੇ ਚੁੱਕ ਲਿਆ

  • @MewaSingh-q3f
    @MewaSingh-q3f День тому +6

    ਇਹਨਾਂ ਦੀ ਇਹ ਪੰਜਾਬ ਚ ਆਖ਼ਰੀ ਸਰਕਾਰ ਆ

  • @romeshkumar7908
    @romeshkumar7908 День тому +2

    AAP is indisputably a CULT, and kejriwal is head of that.
    SHAME ON PUNJABIS who have become mute spectators.

  • @jarnailsingh9949
    @jarnailsingh9949 День тому +2

    070th like Jarnail Singh Khaihira Retired C H T Seechewaal ❤

  • @AmarjitSingh.manakpur
    @AmarjitSingh.manakpur 16 годин тому +1

    ਪੰਜਾਬ ਦਾ cm ਬਾਈਆ ਹੀ banuga

  • @chananrayat7267
    @chananrayat7267 День тому +3

    Kejariwal is a clever FOX (Chalak Lombar). Sorry to say that our Mann is a moorakh politician. Waheguru ji.

  • @gurteksingh8339
    @gurteksingh8339 4 години тому

    ਪੰਜਾਬ ਦਾ ਮਾਣ ਭਗਵੰਤ ਮਾਨ 1 ਕੇਜਰੀਵਾਲ ਵੀ ਸਤਕਾਰ ਯੋਗ

  • @besocial8606
    @besocial8606 День тому +2

    ਚਾਲੂ 3 ਸਾਲ ਰਹੇ ਗੇ ਨੇ ਉਹ ਹੁਣ ਰੱਜ ਕੇ ਨਜਾਰੇ ਲੈਣ ਗੇ

  • @jassthelegend8810
    @jassthelegend8810 15 годин тому

    ...ਸਾਰਾ ਪਿੰਡ ਮਰ ਜਾਵੇ ਪਰ ਤੂੰ ਨੰਬਰਦਾਰ ਨਹੀਂ ਬਣ ਸਕਦਾ...😂😂😂😂😂😂😂😂😂

  • @shivagill4992
    @shivagill4992 День тому +1

    You both have a good chemistry🎉

  • @Sidhumoosewala-wp2ux
    @Sidhumoosewala-wp2ux День тому

    ਧਾਰਾ 371 ਇਹ ਪਾਰਟੀ ਨਾ ਲਾ ਸਕੀ ਬਹਾਰ ਨੂੰ ਸਹੂਲਤਾਂ ਇੰਨਾ ਕੈਪਟਨ ਬਾਦਲਾਂ ਨਾਂਲ ਵੱਧ ਦਿੱਤੀ ਆਂ 🙌

  • @SurinderSingh-wd6xw
    @SurinderSingh-wd6xw 17 годин тому

    Bahut vadia program. Deepak ji

  • @sardulmann8674
    @sardulmann8674 День тому

    Very knowledgeable news analysis.

  • @gurpalsingh5388
    @gurpalsingh5388 День тому +1

    Right veer

  • @BaldevSinghBssandhu
    @BaldevSinghBssandhu 4 години тому

    ਦੀਪਕ ਜੀ ਭਾਜਪਾ ਕਿਤੇ ਵੀ ਮੁਕਾਬਲੇ ਵਿੱਚ ਨਹੀਂ ਸਿਰਫ 0 ਹੈ ਭਾਜਪਾ

  • @chananrayat7267
    @chananrayat7267 День тому

    Modi and Kejariwal are anty Punjab. Waheguru ji.

  • @jitsingh8827
    @jitsingh8827 20 годин тому +3

    ਭਗਵੰਤ ਮਾਨ ਤਾਂ ਕੇਜਰੀਵਾਲ ਦਾ ਡਰਾਇਵਰ ਬਣ ਕੇ ਰਹਿ ਗਿਆ

  • @bhajansingh3849
    @bhajansingh3849 День тому

    Deepak ji good discussion 👍

  • @gursharansingh-wv7eo
    @gursharansingh-wv7eo 20 годин тому

    ਦੇਖੋ ਭਗਵੰਤ ਮਾਨ ਸਿੱਖ ਵਿਰੋਧੀ ਬੇਈਏ ਕਰਕੇ ਹੀ ਬਣਿਆ ਅਕਲ ਤਾਂ ਉਸ ਨੂੰ ਆ ਗਈ ਪਰ ਅਜੇ ਵੀ ਟਾਈਮ ਹੈਂ ਜਿਨੇਂ ਵੀ ਬੇਈਏ ਦੇ ਬੰਦੇ ਸੱਭ ਕੱਢ ਦੇਣੇ ਚਾਹੀਦੇ ਹਨ ਤੇ ਪੰਜਾਬ ਸਾਂਭਣਾ ਚਾਹੀਦਾ ਹੈ

  • @gurdevsinghmaan8762
    @gurdevsinghmaan8762 День тому +1

    ❤❤❤❤

  • @kuldeepdhaliwal4145
    @kuldeepdhaliwal4145 19 годин тому

    ਦਿੱਲੀ ਦਾ ਦਾਖਲ ਆਪ ਨੂੰ ਬਹੁਤ ਭਾਰੀ ਪੈਣਾ

  • @gurcharankaur5376
    @gurcharankaur5376 День тому +1

    good because mann out many people like chotepur kheira foolka now mann turn

  • @chananrayat7267
    @chananrayat7267 День тому

    Kejariwal is making mistakes while trying to command Punjabi. Waheguru ji.

  • @ReshamSandher-xy3ym
    @ReshamSandher-xy3ym День тому

    Good job

  • @harmandhillon6768
    @harmandhillon6768 День тому

    Nobody accept any other CM

  • @r.jawandha5343
    @r.jawandha5343 День тому +2

    ਸ਼ਰਮਾ ਜੀ ਭੰਡ ਬੁੱਚੜ ਦੇ ਦਿਨ ਨੇੜੇ ਨੇਂ ਕੇਜਰੀ ਦਾ ਇਹ ਹੱਥ ਠੋਕਾ ਹੈ ਹੁਣ ਕੇਜਰੀ ਭਈਆ ਹੀ ਇਸ ਨੂੰ ਲਾਂਭੇ ਕਰੂ 😂

  • @GulbaharSingh-Bat
    @GulbaharSingh-Bat День тому

    ❤🎉🎉🎉 good

  • @jassadhillon9339
    @jassadhillon9339 8 годин тому +1

    Haryana mm crime bhut badd gya

  • @kamalnirwan1480
    @kamalnirwan1480 21 годину тому

    It is true that nothing is impossible in world but it is also true that it is impossible to rule over Sikhs.

  • @pebbykhera1689
    @pebbykhera1689 16 годин тому

    Sade panjab nu kejriwal ton bachao mere veero

  • @JaswantSingh-jn6ii
    @JaswantSingh-jn6ii 22 години тому

    ਸੰਘੀਆ ਆਰ ਐਸ ਐਸ ਦੇ ਜਾ ਰਿਹਾ ਪੰਜਾਬ ਗੁਰੂਆ ਦੀ ਧਰਤੀ ਸਿਧੇ ਤੌਰਤੇ ਮਨੂਵਾਦੀ ਕਾਮਯਾਬ ਹੋਗਿਆ ਲਾਲਾ ਕੇਜਰੀ ਮੂਰਖ ਭੰਡ ਭੰਡ ਹੀ ਨਿਕਲਿਆ

  • @GurmeetSingh-yd6zn
    @GurmeetSingh-yd6zn 6 годин тому

    ❤❤❤❤❤❤❤❤❤❤❤❤❤❤❤❤❤❤

  • @kuldeepsinghgill2078
    @kuldeepsinghgill2078 4 години тому

    Bhagwant maan🌳🌳 sahib ✌🌳🌹government💪🌹💪🌹💪 good💪🌹👍 work🌹⛹✌ aam admi zindabaad

  • @kalajand1307
    @kalajand1307 День тому

    deepak.sarma.great.patarkar.puñjab.da.put

  • @pebbykhera1689
    @pebbykhera1689 16 годин тому

    Kejriwal nu paisa chaida bas

  • @ChahalCom
    @ChahalCom День тому

    Bhii sab jina chir punjab di khtri parti nhi kamjap nhi hundi lut hundi rihe gi

  • @surinderkaur2661
    @surinderkaur2661 День тому +1

    Kejriwal ਆਪਣੇ ਪੈਰ ਤੇ aap ਕੁਹਾੜੀ ਮਾਰ ਰਹਿਆ ਹੈ ਮਾਣ ਡੇਵਿਰੁੱਧ ਜਾਂ ਕੇ ਜਿਸ maan🐵 ਨੈ ਪੰਜਾਬ ਦਾ ਪ੍ਰਚਾਰ ਜਿੰਦ ਲਗਾ ਕੇ kita kejriwal ਦੇ ਗੁਣ ਗਾਂਦਾ ਰਹਿਆ
    ਜੇਲ to ਬਾਹਰ ਆ ਕੇ ਉਸ ਕੇਜਰੁਵਾਲ ਨੈ ਅਸਤੀਫਾ ਦੇ ਕੇ jai ਜੈਕਾਰਾ ਕਰਾਈ ਕੁਰਸੀ ਛੋੜ ਕੈਂਨੀਂਦ nahi ਆਈ ਤੇ ਨਜ਼ਰ ਪੰਜਾਬ ਦੀ ਕੁਰਸੀ ਤੇ ਜਸ ਪੈ
    ਜੇ ਮਾਨ nu ਹਟਾਇਆ ਜਾਵਗਾ ਤਾਂ kejriwal ਦਾ v kuj nahi bachna ਦੇਖ leho
    ਮਾਨ no 1
    ਕੇਜਰੀ 2

    • @ksdhaliwal3670
      @ksdhaliwal3670 День тому

      ਭਗਵੰਤ ਮਾਨ ਨੂੰ ਡਰਨਾ ਨਹੀਂ ਚਾਹੀਦਾ।ਜੇਕਰ ਮੁੱਖ ਮੰਤਰੀ ਹਟਾਏਗਾ ਆਮ ਆਦਮੀ ਪਾਰਟੀ ਵੀ ਖ਼ਤਮ। ਦਿਲੀ ਵਾਲੇ ਚੋਰ ਪੰਜਾਬ ਦਾ ਬੇੜਾ ਗ਼ਰਕ ਕਰ ਰਹੇ ਹਨ।

    • @inderjitsingh1912
      @inderjitsingh1912 22 години тому

      ਹਰਿਆਣੇ ਵਿੱਚ ਤਾ ਬੋਕਰ ਨੂੰ ਕੋਈ ਸੀਟ ਨਹੀਂ ਮਿਲਣੀ ਦਿੱਲੀ ਵੀ ਹਾਰੂ ਇਸ ਵਾਰੀ

  • @GoluSingh-sz6yq
    @GoluSingh-sz6yq День тому

    Ho ki riha.

  • @RajanVadehra
    @RajanVadehra День тому

    Punjab da paisa lutan aaye eh party..

  • @BaldevSingh-mi5lg
    @BaldevSingh-mi5lg День тому

    Punjab vaste Delhi AAP da nishana RSS de nishane mutabak chal riha. Bhagwant Maan nu chahida ki apne pakh de MLAs nu naal laike Congress vich shamil ho jave. Asi Bhagwant Maan de muh nu votan dittiyan na ki Delhi AAP de muh nu.

  • @BalvirSingh-ig7lx
    @BalvirSingh-ig7lx День тому

    Deepak Deep panjab da

  • @kgill7386
    @kgill7386 7 годин тому

    Jo marji kar layn 2027 wich aa nahi onday saray chol panjab wicho bahar.

  • @amarsidhu3501
    @amarsidhu3501 День тому

    Kejrieal da vateera party nu do fad karega fir pashtaunge

  • @ranvirdhanoea1606
    @ranvirdhanoea1606 День тому

    Sirse vale sadh ne pehlan badal dal hun bjp da beda garak kar dena

  • @GurjeetKaur-b6s
    @GurjeetKaur-b6s 22 години тому

    Oh tan thle walian no smjhia hoga

  • @RajinderSingh-fo6er
    @RajinderSingh-fo6er 21 годину тому

    Punjabi.ajj.v.anpar.han.vote.pan.to.pehele.kio.nahi.vekhia.lala.ji.da.pichhokhar.ki.he

  • @dalvirsingh900
    @dalvirsingh900 16 годин тому

    92 de 92 mla punjabi ne ja up bihar de ne jo delhi waleya ne vote pa ke nahi banaye izat nal punjab de ban jo nahi dhobi da kute wali kahawat ta sab ne suni hovegi delhi da jana kuj nahi punjab da bachna kuj nahi

  • @BalwinderSingh-mz7ri
    @BalwinderSingh-mz7ri 23 години тому

    Moga jila de dala pind wich vota hi katwa ditia ih hai aap di fudu sarkar de kam

  • @ParamjitNijjar-q4q
    @ParamjitNijjar-q4q 20 годин тому

    Fake news