ਵੋਟਾਂ ਮੰਗਣ ਆਏ MLA ਬਲਕਾਰ ਸਿੱਧੂ ਦੀ ਲੋਕਾਂ ਨੇ ਬਣਾਈ ਰੇਲ, ਮੂੰਹ ਉੱਤੇ ਕੀਤੀ ਲਾਹਪਾਹ

Поділитися
Вставка
  • Опубліковано 3 жов 2024
  • ****************************************************************
    UA-cam
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilok...
    ****************************************************************
    #PunjabiLokChannel #PunjabiNews #PunjabiNewsChannel

КОМЕНТАРІ • 165

  • @rajvinderaujla5191
    @rajvinderaujla5191 5 місяців тому +67

    ਬੜਾ ਚੰਗਾ ਲੱਗਦਾ ਦੇਖ ਕਿ ਲੋਕ ਜਾਗਰੂਪ ਹੋ ਰਹੇ ਹਨ।

  • @singhsaab6992
    @singhsaab6992 5 місяців тому +53

    ਸਹੀ ਹੋ ਰਿਹਾ ਲੋਕ ਆਵਾਜ਼ ਬੁਲੰਦ ਕਰ ਰਹੇ ਨੇ

  • @thehunterking8711
    @thehunterking8711 5 місяців тому +76

    💥 ਕਿਸਾਨ-ਮਜ਼ਦੂਰ ਏਕਤਾ ਜ਼ਿੰਦਾਬਾਦ 💥
    👉🏻 ਝਾੜੂ-ਪਾਰਟੀ ਅਤੇ ਬੀਜੇਪੀ ਮੁਰਦਾਬਾਦ 🩴

    • @kuljeetsingh2945
      @kuljeetsingh2945 5 місяців тому

      ਕਿਸਾਨ ਮਜਦੂਰ ਯੂਨੀਅਨ ਏਕਤਾ ਜਿੰਦਾਬਾਦ ਜਿੰਦਾਬਾਦ

    • @GurwinderSingh-ts1bk
      @GurwinderSingh-ts1bk 4 місяці тому +1

      ਬਾਈ ਜੀ ਇਸ ਵਾਰ ਝਾੜੂ ਵਾਲਿਆਂ ਨੂੰ ਜ਼ੀਰੋ ਕਰ ਕੇ ਰੱਖ ਦਿਉ ਇਹਨਾਂ ਦੀ ਅਕਲ ਟਿਕਾਣੇ ਆ ਜਾਵੇ ਇਹ ਚਵਲ ਵੀ ਪੰਜਾਬ ਦਾ ਬੇੜਾ ਗ਼ਰਕ ਕਰਨ ਵਿੱਚ ਕੋਈ ਵੀ ਕਸਰ ਨਹੀਂ ਛੱਡ ਰਹੇ 🙏🙏

    • @saraazspsaraaz3052
      @saraazspsaraaz3052 4 місяці тому

      Eh je kisan na vota paoun ta ki hoju ga

  • @balvirsingh5810
    @balvirsingh5810 5 місяців тому +63

    ਜੂਤ ਫੇਰੋ ਝਾੜੂ ਵਾਲਿਆਂ ਦੇ ਐਨ ਐਸ ਏ ਲਾ ਸਾਡੇ ਨੌਜਵਾਨਾਂ ਨੂੰ ਕੇਂਦਰ ਹਿੰਦੂ ਵਾਦੀ ਕੱਟੜ ਲੋਕਾਂ ਦੇ ਹਵਾਲੇ ਕਰ ਦਿੱਤੇ ਸਾਡੇ ਸਿੰਘ

  • @thehunterking8711
    @thehunterking8711 5 місяців тому +75

    💥ਸ.ਸਿਮਰਨਜੀਤ ਸਿੰਘ ਮਾਨ-ਦਲ ਜ਼ਿੰਦਾਬਾਦ💥
    ਬਾਕੀ ਸਾਰੀਆਂ ਪਾਰਟੀਆਂ ਮੁਰਦਾਬਾਦ

  • @waraich.bathinde.aala-jv2wv
    @waraich.bathinde.aala-jv2wv 5 місяців тому +21

    ਸਲੂਟ ਲੋਕਾਂ ਨੂੰ

  • @jitsingh8827
    @jitsingh8827 5 місяців тому +22

    ਬੀਜੇਪੀ ਅਤੇ ਮਾਂਜਾ ਪਾਰਟੀ ਮੁਰਦਾਬਾਦ

  • @jagroopsingh2053
    @jagroopsingh2053 5 місяців тому +72

    ਝਾੜੂ ਪੋਚਾ ਜ਼ੀਰੋ

  • @TinkuMaan-o9w
    @TinkuMaan-o9w 5 місяців тому +25

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਹੈ ਜੀ ❤❤

  • @GurwinderSingh-ts1bk
    @GurwinderSingh-ts1bk 5 місяців тому +23

    ਭਜਾਉ ਇਹਨਾਂ ਨੂੰ ਕੋਈ ਵੀ ਵੋਟਾਂ ਨਾ ਪਾਇਉ

  • @AmandeepSingh-bu4wn
    @AmandeepSingh-bu4wn 5 місяців тому +17

    ਫੇਲ ਸਰਕਾਰ ਏ

  • @AvtarSingh-ox4lg
    @AvtarSingh-ox4lg 5 місяців тому +25

    ਆਮ ਆਦਮੀ ਪਾਰਟੀ ਵਾਲਿਆਂ ਨੂੰ ਤਾਂ ਹੁਣ ਡਿਬਰੂਗੜ ਵਾਲੇ ਹੀ ਦੱਸਣਗੇ
    ਹੁਕਮ ਕੇਜਰੀਵਾਲ ਲਾਣਾਂ ਦੇ ਰਿਹਾ ਮੁੱਖ ਮੰਤਰੀ ਤਾਂ ਕੇਜਰੀਵਾਲ ਹੈ ਆਮ ਆਦਮੀ ਪਾਰਟੀ ਬੀ ਜੇਪੀ ਵਾਲਿਆਂ ਦੀ ਬੀ ਟੀਮ ਹੈ

    • @Dosanjh84
      @Dosanjh84 4 місяці тому +1

      ਜੀਓ ਸ਼ੇਰਾ। ਅੱਜ ਦੇ ਸਮੇਂ ਅਨੁਸਾਰ ਤੁਸੀਂ ਵੀ ਯੋਧੇ ਹੋ ਜੋ ਸੱਚ ਲਿਖਣ ਦੀ ਹਿੰਮਤ ਰੱਖਦੇ ਹੋ, ਨਹੀਂ ਤਾਂ ਕੋਈ ਡਰਦਾ ਟਿੱਪਣੀਆਂ ਚ ਵੀ ਸੱਚ ਨਹੀਂ ਲਿਖਦਾ ਕਿ ਲੋਕ ਗਾਲ ਦੁੱਪਡ਼ ਕਰਨਗੇ ਜਵਾਬ ਵਿੱਚ।

    • @harwinder_singh567
      @harwinder_singh567 4 місяці тому

      Right

  • @mandeepsingh7788
    @mandeepsingh7788 5 місяців тому +8

    ਬਹੁਤ ਵਧੀਆ

  • @kuldipsingh7622
    @kuldipsingh7622 5 місяців тому +9

    ਇਹ ਲੋਕ ਹੀ ਸਰਕਾਰਾਂ ਬਣਾਉਂਦੇ ਆ ਜਦੋਂ ਮੁਫਤ ਦਾ ਦੇਣ ਵਾਲਿਆਂ ਨੂੰ ਵੋਟਾਂ ਪਾਉਂਗੇ ਤਾਂ ਇਹ ਕੁਝ ਹੀ ਹੋਵੇਗਾ

  • @gagandeepsingh-cg2qm
    @gagandeepsingh-cg2qm 5 місяців тому +13

    SALUTE A PUNJAB DE LOKA NU

  • @SukhBeer-hc8vf
    @SukhBeer-hc8vf 5 місяців тому +10

    ਵਾਹਿਗੁਰੂ ਜੀ ਖਾਲਸਾ ਰਾਜ ਦਾ ਪ੍ਰਬੰਧ ਕਰੋ

    • @kuldipsingh7622
      @kuldipsingh7622 5 місяців тому

      ਇਹਨਾਂ ਲੋਕਾਂ ਵਿੱਚ ਗੁਲਾਮੀ ਘਰ ਕਰ ਗਈ ਵੀਰ

  • @Gurlove0751
    @Gurlove0751 4 місяці тому +3

    ਬੱਲੇ ਓਏ ਪੰਜਾਬ ਆਲਿਓ, ਜੱਦੋ ਤੁਸੀ ਪੂਛਾਂ ਚੁਕਾਉਣ ਤੇ ਆਉਂਦੇ ਓ ਵੱਡੇ ਵੱਡਿਆਂ ਦੀਆਂ ਚੁਕਾਂ ਦਿੰਦੇ ਓ। ਐਵੇਂ ਹੀ ਟਿੱਕਾ ਕੇ ਵਾਹਣੀ ਪਾ ਕੇ ਰੱਖੋ । ਪੰਜਾਬ ਆਲਿਓ, ਹੱਲ ਇੱਕੋ ਹੀ ਆ ਬਸ ਅੰਮ੍ਰਿਤਪਾਲ ਸਿੰਘ ।

  • @ManjeetSingh-qv6ej
    @ManjeetSingh-qv6ej 5 місяців тому +9

    ਆਜਾ ਬੇਕੇ ਗੰਨੇ ਚੁਪੀਏ ਲੱਚਰ ਗਾਇਕ ਬਲਕੋਰ ਸਿਧੂ ਏਹ ਨੇ ਪੰਜਾਬ ਦੇ ਮੰਤਰੀ 🫣🫣

  • @Pargatsinghkhera-fh2iq
    @Pargatsinghkhera-fh2iq 5 місяців тому +2

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਆਮ ਆਦਮੀ ਪਾਰਟੀ ਮੁਰਦਾਵਾਦ

  • @ProGaming-yq7fe
    @ProGaming-yq7fe 5 місяців тому +4

    Kisan. Akta. Jindabad

  • @harmitgafil158
    @harmitgafil158 5 місяців тому +5

    ਬੀ ਜੇ ਪੀ ਮੁਰਦਾਬਾਦ
    ਲੋਕ ਏਕਤਾ ਜਿੰਦਾਬਾਦ

  • @rajwantsingh2523
    @rajwantsingh2523 5 місяців тому +10

    ਅਨਮੋਲ ਤੇ ਆਪ ਛਕਦਾ ਹੈ।

  • @gurdwarashritibbisahibkasi5902
    @gurdwarashritibbisahibkasi5902 4 місяці тому +2

    ਝਾੜੂ ਨੂੰਵੋਟ ਨਾ ਹੀ ਜੀ❤❤❤❤❤

  • @ਮਿੱਤਰਮੋਹਾਲੀਤੋ
    @ਮਿੱਤਰਮੋਹਾਲੀਤੋ 5 місяців тому +6

    ਲੋਕੋ ਐਤਕੀਂ ਆਪ ਪਾਰਟੀ ਨੂੰ ਵੋਟ ਨਾ ਪਾਇਓ ਹੋਰ ਜਿਨੀ ਮਰਜੀ ਪਾਇਓ

  • @unitedcolors2920
    @unitedcolors2920 5 місяців тому +8

    ਕੀ ਗੱਲ ਹੁਣ ਕਰਾਏ ਕੰਮ ਸੁਣੇ ਨੀ ਜਾਂਦੇ

  • @ReshamsinghGill-dq3pb
    @ReshamsinghGill-dq3pb 5 місяців тому +3

    ਸਿਮਰਨਜੀਤ ਸਿੰਘ ਮਾਨ ਮੈਂਬਰ ਪਾਰਲੀਮੈਂਟ ਚੋਣ ਨਿਸ਼ਾਨ ਬਾਲਟੀ ਸ੍ਰੋਮਣੀ ਅਕਾਲੀਦਲ ਅੰਮ੍ਰਿਤਸਰ ਉਮੀਦਵਾਰ ਫਰੀਦਕੋਟ ਜਥੇਦਾਰ ਬਲਦੇਵ ਸਿੰਘ ਗਗੜਾ ਉਮੀਦਵਾਰ ਲੋਕ ਸਭਾ ਫਰੀਦਕੋਟ ਉਮੀਦਵਾਰ ਚੋਣ ਨਿਸ਼ਾਨ ਬਾਲਟੀ🪣🪣🪣🪣

  • @tharinderjitsinghdhaliwal4787
    @tharinderjitsinghdhaliwal4787 5 місяців тому +4

    ਨਸ਼ਾ ਪੰਜਾਬ ਵਿੱਚ ਨਹੀਂ ਰੁਕਿਆ ਜਿੰਨਾ ਮਰਜ਼ੀ ਲੈ ਲਵੋ ਕਿਸਾਨ ਠੀਕ ਕਹਿ ਰਹੇ ਹਨ ਆਪ ਸਰਕਾਰ ਝੂਠ ਦਾ ਪੁਲੰਦਾ ਹੈ ਦੂਜੀਆਂ ਸਰਕਾਰਾਂ ਵਾਂਗੂੰ ਇਹਦਾ ਵੀ ਹਸਰ ਉਹੀ ਹੋਵੇਗਾ

  • @majorsinghsandhu2469
    @majorsinghsandhu2469 5 місяців тому +2

    ਸਹੀ ਗੱਲਾਂ ਬਾਈ ਗੋਲ ਸਾਫੇ ਵਾਲੇ ਦੀਆਂ ।ਸੜਕਾਂ ਤੇ ਮੌਤ ਨੱਚਦੀ ਏ , ਚਿਟਾ ਸ਼ਰੇਆਮ ਵਿਕਦਾ ।।

  • @Sukhwindersingh-f9r
    @Sukhwindersingh-f9r 5 місяців тому +5

    Good job

  • @gurjantbatth4908
    @gurjantbatth4908 5 місяців тому +4

    Sirra lata bapu ji

  • @Jagdeepsingh-op
    @Jagdeepsingh-op 5 місяців тому +7

    No vote for aap

  • @Happy-b9l
    @Happy-b9l 5 місяців тому +8

    Bhut vadia ji ehna nu vota na pao aap akali congress BJP murdabad

    • @singhsaab6992
      @singhsaab6992 5 місяців тому +1

      +bjp v

    • @thehunterking8711
      @thehunterking8711 5 місяців тому +4

      ਸ.ਸਿਮਰਨਜੀਤ ਸਿੰਘ ਮਾਨ-ਦਲ ਜਿਤਾਓ ਸਾਰੀਆਂ ਪਾਰਟੀਆਂ ਉੱਪਰ ਉੱਠਕੇ

    • @Happy-b9l
      @Happy-b9l 5 місяців тому

      @@singhsaab6992 simranjeet mann bai nu pavage vote

  • @DhillonFarm-qe2hs
    @DhillonFarm-qe2hs 4 місяці тому +1

    Jai kissan jindabad jindabad jindabad

  • @bavneetsingh9459
    @bavneetsingh9459 5 місяців тому +8

    yaad rakho AAP AAM ADMI PARTY dursi BJP hai 🌗

    • @Dosanjh84
      @Dosanjh84 4 місяці тому

      ਐਨ ਵੋਟਾਂ ਲਾਗੇ ਲਾਲੇ ਨੂੰ ਗ੍ਰਿਫਤਾਰ ਕਰਨਾ ਸਭ ਰਲੀ ਮਿਲੀ ਚਾਲ ਆ ਤਾਂ ਜੋ ਮੋਦੀ ਦੇ ਵਿਰੋਧ ਵਾਲੀ ਵੋਟ ਕੇਜਰੀਵਾਲ ਨੂੰ ਭੁਗਤੇ, ਕਦੇ ਵੇਖਿਆ ਕਿ ਈਡੀ ਨੇ ਕਿਸੇ ਨੂੰ ਏਨੇ ਸੰਮਣ ਕੱਢੇ ਹੋਣ ਅਦਾਲਤ ਦੇ ਵੀ ਤਿੰਨ ਸੰਮਣਾ ਬਾਅਦ ਗ੍ਰਿਫਤਾਰੀ ਜਾਂ ਭਗੌੜਾ ਕਰਾਰ ਦੇ ਦਿੱਤਾ ਜਾਂਦਾ ਆ, ਈਡੀ ਵੀ ਤਿੰਨ ਚਾਰ ਸੰਮਣਾ ਬਾਅਦ ਗ੍ਰਿਫਤਾਰ ਕਰ ਸਕਦੀ ਸੀ ਜਾਂ ਹੁਣ ਵੀ ਰੁਕ ਸਕਦੀ ਸੀ।

  • @gurbaajsingh-qo4rw
    @gurbaajsingh-qo4rw 5 місяців тому +7

    Good❤❤❤❤❤❤❤

  • @lkhbbk4005
    @lkhbbk4005 5 місяців тому +1

    ਲੋਕਾਂ ਦੀ ਗੱਲ ਸੱਚ ਹੈ ਜੀ

  • @SukhjinderSingh-xs1zg
    @SukhjinderSingh-xs1zg 5 місяців тому +4

    ਕਰਮਜੀਤ ਅਨਮੋਲ ਨੂੰ ਕਿਉਂ ਛਿੱਤਰ ਮਰਵਾਉਣ ਡਿਹਾ ਭੰਡਾ,ਨਸ਼ਾ ਬੰਦ ਹੋ ਗਿਆ, msp ਦੇਤੀ,

  • @kulsidhu9869
    @kulsidhu9869 5 місяців тому +1

    Kisan jindabad

  • @DavinderSingh-pk1wu
    @DavinderSingh-pk1wu 4 місяці тому

    BABA G good question Veer G good question

  • @VijayKumar-dk1ym
    @VijayKumar-dk1ym 4 місяці тому

    Bsp kishan majdur jindabad

  • @KuldeepSingh-l9h6g
    @KuldeepSingh-l9h6g 5 місяців тому +9

    Balkar Sidhu tan Tampu h Sade nal Pad da hunda C Mour

  • @_gagan.singh47
    @_gagan.singh47 4 місяці тому

    ਜੇ ਇਨਾ ਦੂਜੀਆਂ ਸਰਕਾਰ ਨੂੰ ਗੇਰਿਆ ਹੁੰਦਾ ਤਾਂ ਬਹੁਤ kuz change ਹੋ ਸਕਦਾ c.ਚਲੋਂ ਰੱਬ ਰਾਖਾ

  • @SatnamSingh-ol9ql
    @SatnamSingh-ol9ql 4 місяці тому

    ਜਿਹੜੇ ਲੋਕ ਰੁੱਖਾਂ ਨੂੰ ਅੱਗ ਲਗਾ ਕੇ ਸਾੜੀ ਜਾਂਦੇ ਹਨ ਉਨ੍ਹਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ, ਉਨ੍ਹਾਂ ਨੂੰ ਵੀ ਘੇਰਿਆ ਕਰੋਂ।

  • @beantsingh9220
    @beantsingh9220 5 місяців тому +5

    ❤❤❤

  • @movielike601
    @movielike601 5 місяців тому +2

    Bhai amritpal Singh jindabad

  • @vickysingh-vt4te
    @vickysingh-vt4te 4 місяці тому

    Veer ji Sare Bhai sarabjit Singh vote karo

  • @heerakunder7652
    @heerakunder7652 5 місяців тому +2

    Maan sarkaar fail sarkaar

  • @JagseerSingh-mq2cr
    @JagseerSingh-mq2cr 5 місяців тому

    Sat Sri akal sir ji

  • @rajsidhu7169
    @rajsidhu7169 5 місяців тому +1

    Kissan jindabad

  • @inderjitsingh4665
    @inderjitsingh4665 5 місяців тому +4

    Good

  • @gurpreetsinghsingh5575
    @gurpreetsinghsingh5575 5 місяців тому +3

    Bhai amritpal Singh ji voot paoo ji

  • @gillkiran49
    @gillkiran49 5 місяців тому +2

    Stay united

  • @kuldeepveertegurudikirpaha7774
    @kuldeepveertegurudikirpaha7774 5 місяців тому +3

    AAP BJP di B team

  • @vickysingh-vt4te
    @vickysingh-vt4te 4 місяці тому

    Bhai sarabjit Singh khalsa jindabad

  • @rupirupindergill2994
    @rupirupindergill2994 5 місяців тому

    ਕਰਮਜੀਤ ਅਨਮੋਲ ਨੀ ਜਿੱਤ ਦਾ ਫਸ ਗਿਆ ਜਾ ਜਾ ਕੇ ਇਕ ਦੋ ਫ਼ਿਲਮਾਂ ਦੀ ਸ਼ੂਟਿੰਗ ਕਰ ਲਵੇ

  • @rana7018josan
    @rana7018josan 5 місяців тому

    ਕਿਸਾਨ ਮਜ਼ਦੂਰ ਏਕਤਾ ਜਿੰਦਬਾਦ

  • @SinghSingh-gb7gw
    @SinghSingh-gb7gw 4 місяці тому

    ਦੁਬੲੀ To ਭਗਤਾ ਭਾੲੀ via ਬਠਿੰਡਾ

  • @dhaliwalsaab-hb5ge
    @dhaliwalsaab-hb5ge 5 місяців тому +2

    BJP ਤੇ ਭਗਵੰਤ ਮਾਨ ਦੀ ਬੁੰਡ ਚ ਬਾਂਹ ਪਾਉਣੀ

  • @dhaliwal1217
    @dhaliwal1217 5 місяців тому +1

    ਝਾੜੂ 🧹 ਤੇ ਹੁਣ ਪੋਚਾ ਫੇਰ ਦਿਉਂ
    ਗੋਲਡੀ ਦਾ ਅੱਜ਼ ਭੰਡ ਬਾਈ ਜੀ ਬਣ ਗਿਆ, ਪਹਿਲਾਂ ਤਾਂ ਗੋਲਡੀ ਦੀ ਘਰਵਾਲੀ ਕਹਿਦੀ ਸੀ,ਕੋਣ ਆ ਭਗਵੰਤ ਮਾਨ ਮੈਂ ਤਾਂ ਜਾਂਣਦੀ ਨੀਂ, ਗੋਲਡੀ ਦੀ ਘਰਵਾਲੀ ਗੁਰਮੇਲ ਪਲਾਸੌਰ ਵਾਲੇ ਬਾਬੇ ਨੇ ਬਹੁਤ ਮਜ਼ਾਕ ਉਡਾਇਆ ਸੀ, ਬਾਅਦ ਚ ਉਸਨੂੰ ਬੁੱਲਟ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਸੀ,ਇਸ ਹਿਸਾਬ ਨਾਲ ਗੋਲਡੀ ਦੀ ਜ਼ਮੀਰ ਮਰੀ ਹੋਈ ਆ, ਜੇ ਜਾਗਦੀ ਜ਼ਮੀਰ ਵਾਲਾ ਹੁੰਦਾ ਤਾਂ, ਪੰਜਾਬੀ ਤਾਂ ਇਦਾਂ ਦੇ ਹੁੰਦੇ ਨੇ ਕੋਈ ਆਪਣੇ ਪਰਿਵਾਰ ਵੱਲ਼ ਉਂਗਲ ਨੀਂ ਕਰਨ ਦਿੰਦੇ ,ਗੋਲਡੀ ਤੂੰ ਆਪਣੀ ਘਰਵਾਲੀ ਦਾ ਮਜ਼ਾਕ ਉਡਾਉਣ ਵਾਲੇ ਨਾਲ ਰਲ ਗਿਆ, ਲੱਖ ਦੀ ਲਾਹਨਤ ਗੋਲਡੀ ਥੂ ਥੂ ਤੇਰੇ ਤੇ

    • @jsbhatti1213
      @jsbhatti1213 5 місяців тому

      Goldi Kamboj bai os nal Kal Sadi v bhut jhapat hoyi sale thang a Punjab de

  • @sherpuria22
    @sherpuria22 5 місяців тому

    ਕਾਦੇ MLA ਕਦੇ ਕਿਸੇ ਮੁੱਦੇ ਤੇ ਬੋਲੇ ਨਹੀਂ, ਪਤਾ ਨਹੀ ਕਿਹੜੀ ਖੁੱਡ 'ਚ ਵੜ ਜਾਂਦੇ ਆ, ਬਸ ਵੋਟਾਂ ਲੈਣ ਲਈ ਨਿਕਲ ਆਉਂਦੇ ਆ , ਪੰਜਾਬ ਦੇ ਕਿਸੇ ਮੁੱਦੇ ਤੇ ਕਦੇ ਕੋਈ ਬਿਆਨ ਨੀ ਆਇਆ

  • @GurinderGrewal-g9b
    @GurinderGrewal-g9b 5 місяців тому +1

    Aap attacked gurdwara in 2023 and congress in 1984. How can anyone call themselves sikh if they vote for aap or congress

  • @RanjitSingh-jf4ev
    @RanjitSingh-jf4ev 5 місяців тому +1

    Local hove JabahralA koi ni Sunanda punjab da dard

  • @rakeshralli9566
    @rakeshralli9566 5 місяців тому

    Sikhan da daddy modi jindabad

  • @RajKumar-y5c1j
    @RajKumar-y5c1j 5 місяців тому

    B.j.p nu vote meri ✌️✌️💪

  • @GurinderGrewal-g9b
    @GurinderGrewal-g9b 5 місяців тому +4

    Akali dal badal is the only solution for punjab

  • @SandeepkumarSandeepkumar-el1wj
    @SandeepkumarSandeepkumar-el1wj 5 місяців тому

    Wahaguru jjjj jjj

  • @charanjitkaur9230
    @charanjitkaur9230 5 місяців тому

    Good job veer ji ❤

  • @rajindersingh9172
    @rajindersingh9172 5 місяців тому +1

    Aam admi party too bhut vaddi umeed c ve eh chitta te chori krn wale loka nu jail ch sutange par ehna ne kuj nhi kita dil bhut dukhi hoiya aam loka da

  • @ParmSidhu-nq4iv
    @ParmSidhu-nq4iv 4 місяці тому +1

    ਬਾਈ ਜੀ ਦੋ ਸਾਲਾਂ ਚ ਕੁਝ ਨਹੀਂ ਹੋਇਆ ਤਿੰਨ ਸਾਲਾਂ ਬਾਅਦ ਤਾਂ ਬਸ ਖਾਤਮਾ ਕੰਮ

  • @SandeepKaur-v6w
    @SandeepKaur-v6w 5 місяців тому

    Simranjeet Singh Maan nu vote pao g

  • @SandeepKaur-v6w
    @SandeepKaur-v6w 5 місяців тому +1

    Boht vadia lok jagruk ho rahe ne Eve hi sawal puchne chahide aa

  • @rajindersingh9172
    @rajindersingh9172 5 місяців тому +4

    Rampura phul halka ch nasha te chori da bura haal a hai aam admi party rok nhi rahi

  • @sukhi__0814
    @sukhi__0814 5 місяців тому +1

    Aap sarkar fel

  • @sukhdevsingh-je6hp
    @sukhdevsingh-je6hp 5 місяців тому

    ऐ सारे नेता लोगों की एक ही बात है सब जानता नू मूर्ख बना रहे हैं आपा लोग ही देनदार है सर जी

  • @LovenoorLovenoor
    @LovenoorLovenoor 4 місяці тому

    Faridkot valo aap nu vota na payo akhll dal jadabad

  • @rimpybaude4089
    @rimpybaude4089 5 місяців тому +1

    ਵੀਰ ਇਹ ਪੈਸੇ ਲੈਂਦੇ ਆ ਇਹ ਕਿਉਂ ਬੰਦ ਕਰਨ ਗੇ

  • @bhindersingh3718
    @bhindersingh3718 4 місяці тому

    AAP 👎👎👎

  • @JogaSingh-f3d
    @JogaSingh-f3d 5 місяців тому

    Ehna sarkaara ne nhe nsa band karna

  • @gaganrupalinfo
    @gaganrupalinfo 5 місяців тому

    Free Amritpal singh

  • @AmarjotKaur-gh1ct
    @AmarjotKaur-gh1ct 5 місяців тому

    Jo bijoge ohi vdoge 🙏🏼

  • @JarnailSingh-ef5ir
    @JarnailSingh-ef5ir 5 місяців тому +4

    ਜਿੰਦਾਬਾਦ ਮਾਨ ਸਾਹਬ ਜੀ

  • @narinderkumar3233
    @narinderkumar3233 5 місяців тому

    No vote for bjp and aap

  • @kulwindermander1721
    @kulwindermander1721 5 місяців тому

    Ehna na NSA hi lai hor kuj ni keta fail govt a eh bi phelai wang

  • @SatnamSingh-xs5rf
    @SatnamSingh-xs5rf 5 місяців тому +1

    Nchnn gon waleaa nu vot na paeo
    Eh nsha aap kar de aa taa hi taa stej te tap de aa

  • @ksingh2256
    @ksingh2256 5 місяців тому

    Punjab de condition BJP hi thik Kar sakdi hai

  • @gurpeetsingh253
    @gurpeetsingh253 5 місяців тому +1

    Only Congress

  • @HarpalSingh-fn6bi
    @HarpalSingh-fn6bi 4 місяці тому

    H S O

  • @khetikiduniya2546
    @khetikiduniya2546 5 місяців тому

    Karamjeet nal gll krke smjha k usda nam wapis krwao.badal de ghar jao te ohna de bnde da v parcha wapis krwao.amritpal jrur jitega

  • @jotphotophotography7756
    @jotphotophotography7756 5 місяців тому

    Hor pavo vot

  • @DarshanSingh-ur8tn
    @DarshanSingh-ur8tn 5 місяців тому

    Punjab da ta saria ne ralke beda gark karta

  • @saraazspsaraaz3052
    @saraazspsaraaz3052 4 місяці тому

    Punjab ch sabh toh jyada khotian kisana diyan ne hor ehna nu ki chahi da ga.kasana kol jameen te vadia paisa va fir vi har ik da bhiradh krna sahi ni haiga.lok ta hor vi ne jiwe mistri,mazdur, private kame ne ohta kite dharna launde ni yr kde kisana ne mazdur di dihadi 500 toh 700 keha ga baki lok ee ni haige

  • @csingh9554
    @csingh9554 5 місяців тому +1

    Eh Bhanda ton bacho

  • @Rtyuigc
    @Rtyuigc 5 місяців тому

    Mla the hissa ehde vich

  • @GarryBahman12
    @GarryBahman12 5 місяців тому

    Veere je video bnayi aa koi ta koi ohnu media samne dikhaya kro

  • @GarryBahman12
    @GarryBahman12 5 місяців тому +1

    Loka nu dikhao veero video bna ke

  • @Jass4412
    @Jass4412 5 місяців тому

    Aap party Muradabad

  • @Punjabi_Pakke_Wale
    @Punjabi_Pakke_Wale 5 місяців тому

    Har political party da worker kissani jhanda chukk ke apni rajneeti chamkaun tur painda😅

  • @Punjabi_Pakke_Wale
    @Punjabi_Pakke_Wale 5 місяців тому

    Ehna nu saare masle 2 saal which hi hall chahide.. je koi aram naal ehna di gal sun da tan apna swaal puch ke oda jawab sunan di bajaye apni political speech hi shuru kar lainde, political agende chalaun layi.

  • @turlochanmalhi3130
    @turlochanmalhi3130 5 місяців тому

    These fellow are talking nonsense, expecting immediate change.

  • @chamkaursingh9781
    @chamkaursingh9781 5 місяців тому

    Swaall puchooo ehna nu