Bhai Balwinder Singh Rangila - Ram Ram Karta Sabh Jag Firai (Full Shabad/Album)

Поділитися
Вставка
  • Опубліковано 24 січ 2025

КОМЕНТАРІ • 773

  • @Harjeetsingh-bt9rv
    @Harjeetsingh-bt9rv Рік тому +18

    ਅੱਠਵੀਂ ਕਲਾਸ ਵਿੱਚ ਪੜ੍ਹਦੇ ਸੀ। ਉਸ ਸਮੇਂ ਇਹ ਗੱਲਾਂ ਸੁਣਦਾ ਰਿਹਾ ਸੀ। ਮੈਂ ਵੀ ਗੁਰੂ ਘਰ ਵਿੱਚ ਇਹ ਕੈਸਟ ਲਾਉਂਦੇ ਸਨ। ਅੱਜ ਉਹ ਸਮਾਂ ਯਾਦ ਆਇਆ ਅਤੇ ਮਨ ਭਵਕ ਹੋ ਗਿਆ ਹੈ।

  • @harmeshlal5136
    @harmeshlal5136 2 роки тому +15

    ਰੰਗੀਲਾਂ ਸਾਹਿਬ ਜੀ ਦੀ ਅਵਾਜ਼ ਵਿਚ ਬਰਾਗ ਹੈ, ਬਹੁਤ ਹੱਦ ਤੱਕ ਇਹ ਆਵਾਜ਼ ਸਤਿਗੁਰਾਂ ਨਾਲ ਜੋੜਦੀ ਹੈ, ਧੰਨਵਾਦ ਜੀ , ਵਾਹਿਗੁਰੂ ਜੀ ਆਪ ਨੂੰ ਨਿਜ਼ਧਾਮ ਬਖਸ਼ਿਸ਼ ਕਰਨ

  • @gurlalgurlalsingh9337
    @gurlalgurlalsingh9337 6 років тому +58

    ਭਾਈ ਸਾਹਿਬ ਬਹੁਤ ਵਧੀਆ ਸਬਦ ਬਚਪਨ ਚੇਤੇ ਆ ਗਿਆ ਬਹੁਤ ਵਧੀਆ ਸਬਦ

  • @sharayansh
    @sharayansh 5 років тому +326

    ਛੋਟੇ ਹੁੰਦੇ ਆਪ ਤਾਂ ਗਲ਼ੀਆਂ ਵਿੱਚ ਭੱਜਦੇ ਫਿਰਦੇ ਰਹਿਣਾ ਨਾਲ ਨਾਲ ਇਹ ਸ਼ਬਦ ਵੀ ਕੰਨਾ ਵਿੱਚ ਪੈਂਦੇ ਰਹਿੰਣਾ ਮੈਨੂੰ ਅੱਜ ਇਹ ਮਹਿਸੂਸ ਹੁੰਦਾ ਕਿ ਜਿਵੇਂ ਉਸ ਸਮੇਂ ਉਸ ਵਕਤ ਰੱਬ ਧਰਤੀ ਤੇ ਮੋਜੂਦ ਸੀ ਕਿਉਂਕਿ ਉਸ ਵਕਤ ਦੇ ਲ਼ੋਕਾ ਵਿੱਚ ਇਨਸਾਨਈਤ ਜਿੰਊਂਦੀ ਸੀ ਇਹ ਅੱਜ ਮਹਿਸੂਸ ਹੋ ਰਿਹਾ ਤੁਸੀਂ ਜੇ ਧਿਆਨ ਨਾਲ ਨਾਲ ਇਸ ਸ਼ਬਦ ਵਿੱਚ ਜੋ ਵੀ ਸੰਗਤ ਮੋਜੂਦ ਆ ਊਸਨੂੰ ਦੇਖੋਗੇ ਤਾਂ ਇੱਕ ਸ਼ਾਂਤੀ ਉਨ੍ਹਾ ਦੇ ਚੇਹਰੇ ਤੇ ਸਾਫ਼ ਚਲਕ ਰਹੀ ਹੈ।

  • @narindersingh6999
    @narindersingh6999 3 роки тому +33

    ਸਾਡੇ ਬਾਪੂ ਜੀ ਸੁਣਦੇ ਸੀ ਆ ਵਾਲਾ ਸ਼ਬਦ ਤਾ ਅਸੀ ਵੀ ਕੋਲ ਬਹਿ ਜਾਦੇ ਸੀ ਸਵੇਰੇ ਸਵੇਰੇ ਚਾਹ ਤੇ ਸ਼ਬਦ ਵੀ ਸੁਣਦੇ ਸੀ...ਹੁਣ ਜਦੋ ਸੁਣਦੇ ਤਾ ਉਹ time ਤਾਜਾ ਹੋ ਜਾਦਾ ।।grand father ਸਾਬ ਵੀ ਬਹੁਤ ਯਾਦ ਆਉਦੇ

  • @gurmukhsinghgill7719
    @gurmukhsinghgill7719 3 роки тому +10

    Is shabad nal bohut saria yaddan juria ne ajj o fir tajjia ho gyia ne sun k
    Waheguru waheguru
    *ਵਾਹਿਗੁਰੂ ਜੀ ਕਾ ਖਾਲਸਾ !!*
    *ਵਾਹਿਗੁਰੂ ਜੀ ਕੀ ਫਤਿਹ !!* 🙏🏼🙏🙏🙏

  • @ਗੁਰਜੀਤਸਿੰਘਕੰਬੌਜ

    ਮੈ 10 ਸਾਲ ਦਾ ਸੀ ਜਦੋ ਏਹ ਰਿਕਾਰਡ ਆਇਆ ਸੀ ਗੁਰਦੁਆਰੇ ਵਿੱਚ ਸਾਮ ਨੂੰ ਲਗਦਾ ਸੀ ਬੋਹਤ ਵਧੀਆ ਸਮਾਂ ਸੀ ਦਵਾਰੇ ਬਚਪਨ ਨਹੀ ਮਿਲਣਾ 👫💃👨👶👩💆💇👱 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @merepindmerekhet
    @merepindmerekhet 4 роки тому +27

    ਵਾਹਿਗੁਰੂ ਜੀ
    ਬਚਪਨ ਤੋਂ ਲੈ ਕਿ ਹੁਣ ਤੱਕ ਸੁਣਦੇ ਆ ਰਹੇ ਹਾਂ
    😍😍😍😍😍😍😍😍😍😍

  • @ParamjitSingh-ts1kx
    @ParamjitSingh-ts1kx Рік тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ।। ਸ਼ਬਦੁ ਗੁਰੂ ਸੁਰਤਿ ਧੁਨਿ ਚੇਲਾ ।। ਵਾਹਿਗੁਰੂ ਗੁਰਮੰਤ੍ ਹੈ ਜਪ ਹਉਮੈ ਖੋਈ।।

  • @ajayabsingh4076
    @ajayabsingh4076 5 місяців тому +4

    ਮੈਂ ਇਸ ਸ਼਼ਬਦ ਨਾਲ 2014 ਤੋਂ ਜੁੜਿਆ ਹੋਇਆ ਹਾਂ ਅਤੇ ਦਿਨ ਵਿਚ ਇਕ ਵਾਰ ਜਰੂਰ ਸਣਦਾ ਹਾਂ 🙏🙏🙏

  • @kirandwivedi9259
    @kirandwivedi9259 Рік тому +9

    आप द्वारा गाई वाणी से अमृत तुल्य आनन्द की अनुभूति होती है। आप को सादर नमन।❤

  • @blissfullife5001
    @blissfullife5001 2 роки тому +41

    School jaande time Mummy eh shabad swere laga dinde c...Ehi sun ke vadde hoye Haan.Kinna vadiya time c oh bachpan da🙏🌹🙏

    • @kiranmudher1972
      @kiranmudher1972 2 роки тому +2

      Same for me in Kenya . 90s

    • @ajayverma3708
      @ajayverma3708 2 роки тому +1

      Sister tusi kenya toa ho ?

    • @sarbjeetsingh4270
      @sarbjeetsingh4270 2 роки тому +2

      Shi kha tusi sister

    • @feelnature4019
      @feelnature4019 2 роки тому +1

      Same was in my case me and my brother when get ready i orning, taan eeah shabad laga hunda c sadee ghar, n i fill wit voice that God it self has come down to let us here this Devine 🙏🙏

    • @deepfab9482
      @deepfab9482 Рік тому +2

      Same here 😀

  • @gillgsp4969
    @gillgsp4969 5 років тому +12

    ਧੰਨ ਧੰਨ ਗੁਰੂ ਨਾਨਕ ਦੇਵ ਜੀ 🙏🙏

  • @mandeepgill7011
    @mandeepgill7011 5 місяців тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ❤

  • @kaursam1875
    @kaursam1875 4 роки тому +7

    Jado v apna bachpan da sukoon yaad krna howe mai ehe shabad sundi an , bhtttt zyada sukoon hai bhai ji di awaj ch te es shabad ch

  • @RakeshKumar-li9le
    @RakeshKumar-li9le 5 років тому +54

    ਮੈ ਇਹ ਸ਼ਬਦ 20 ਪਹਿਲਾ ਸੁਣਦਾ ਸੀ, ਰੱਬ ਇਕ ਹੈ, ਮੈ ਸਬ ਧਰਮਾਂ ਦਾ ਅੰਦਰ ਕਰਦਾ ਹਾਂ, shabd nyc

    • @ravinderpalsingh5182
      @ravinderpalsingh5182 3 роки тому +1

      Truth speaking

    • @abhaykamboj1386
      @abhaykamboj1386 3 роки тому

      Meri Umar 27 e Mai lagbhag sun 2000 ch eh sunda hunda c os belly mashahor c

    • @preetmahi1258
      @preetmahi1258 Місяць тому

      Us time ik nam dev bhagat ji de v katha karde hunde se jis vich bhagwan nokar van k aaonda hai J ik roti de dete ta hor nahe magni j dae Jana ta 10-20-30 roti kha Jada par ona de shart se ke manu tokna nahe hai...JAKAR KESE KOL OS KATHA BARE PATA HAI TA DASO VEER JI KOI....

  • @Unmasked_0ne
    @Unmasked_0ne Рік тому +1

    Bachpan vich nanke ghr savere eh shabad deck vich mere maasi g launde c june diyaan chuttiyan vich mis those days 😢😢

  • @jasvindersingh2042
    @jasvindersingh2042 8 місяців тому

    ਓਰਿਜਨਲ ਬਿਲਡਿੰਗ ਓਰਿਜਨਲ ਲੋਗ ਸ਼ਬਦ ਸੁਣ ਕੇ ਮਨ ਨੂੰ ਇਕ ਅਜੀਬ ਸ਼ਾਂਤੀ ਮਿਲਦੀ ਹੈ ਵਾਹਿਗੁਰੂ ਜੀ🙏🙏🙏

  • @agamusa1
    @agamusa1  5 років тому +60

    Now it has been 30 years that Bhai Sahib sang this Shabad.

  • @rakeshkumarsharma6579
    @rakeshkumarsharma6579 6 років тому +27

    20 years peeche chala jata hun jab ye shabad sunta hun. Waheguru g

    • @baljitkaur4774
      @baljitkaur4774 2 роки тому +1

      Bilkul ji......main to aunti Hu isliye ki mujhe wo Sare pal Sara bachpan Yaad aaye.........jab main Megan 10-12 Saal ki thi us time yeh Shabad hmare gurudware mein bahot Lagta tha....🥰🥰

    • @baljitkaur4774
      @baljitkaur4774 2 роки тому

      Sunti,mehaj

    • @baljitkaur4774
      @baljitkaur4774 2 роки тому

      Lagta

    • @MANPREETSINGH-nz4kt
      @MANPREETSINGH-nz4kt 2 роки тому

      Same hare veer ji Rona aggya sunke dekhke vido 🥲😥😥

    • @ParminderSingh-vq5ll
      @ParminderSingh-vq5ll Рік тому

      Hanji same ji

  • @piyupiyu746
    @piyupiyu746 5 років тому +42

    Bacpan yaad aa gya .... papa sunte the ye bhajan☺☺☺ or ab me😋😋😋dil ko kuch alg sa sakoon milta ise sun k😘waheguru ji sb te mehr kryo🙏🙏🙏

  • @jagveersingh-r3w
    @jagveersingh-r3w Рік тому +1

    ਬਚਪਨ ਚ ਸੋਣਿਆ ਸ਼ਬਦ ਅੱਜ ਸੋਣਿਆ ਅਨੰਦ ਆ ਗਿਆ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤

  • @gurmeetsinghsingh5121
    @gurmeetsinghsingh5121 6 місяців тому

    ਆਪ ਜੀ ਦੀ ਅਵਾਜ ਬਹੁਤ ਰਸ ਭਰੀ ਹੈ ਪ੍ਰਮਾਤਮਾ ਤੰਦਰੁਸਤੀ ਬਖਸ਼ਣ 🙏🙏🙏

  • @joker73213
    @joker73213 5 років тому +21

    bachpan ch nanke jaa k rehnda c .jdo swere jaag khuldi c te eh shabd lgaa hunda c te nana g beith k gurbani padhte hunde c .naani chaa lai k bistre ch hi de dindi c .sachi bhut hi khushi mehsus hundi c mann nu .waheguru ona nu khush rakhe. bhai g di awaz bhut hi mithi hai.

  • @gurleenkaurrolrollno2698
    @gurleenkaurrolrollno2698 5 років тому

    ਪੇਹਲਾ ਡੈਕ ਵਿੱਚੋ ਸੁਣਦੇ ਸੀ ਰੋਜ ਸਵੇਰੇ ਬੁਹਤ ਵਧੀਆ ਸਮਾਂ ਸੀ 🙏🏽🙏🏽🙏🏽🙏🏽🙏🏽🙏🏽🙏🏽

  • @bhindersinghrangreta5685
    @bhindersinghrangreta5685 5 місяців тому

    Waheguru ji 🙏🙏main jdo di apni hosh sambhali aa bachpan to eh shabad Sunday aa riha aa...bahut annand milda aa eh shabad Sun ke khasam karke ena da hi Bhai Balwinder singh Rangila ji da hi❤❤

  • @hakamsingh4624
    @hakamsingh4624 6 місяців тому

    ਵਾਹਿਗੁਰੂ ਜੀ ਮੈਂ ਪੰਜਵੀਂ ਵਿੱਚ ਪੜਦਾ ਸੀ ਜਦੋਂ ਇਹ ਸ਼ਬਦ ਹਰ ਜਗਾ ਹੀ ਵੱਜਦਾ ਹੁੰਦਾ ਸੀ।

  • @f5countrylesnar547
    @f5countrylesnar547 Рік тому +2

    ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਮਹਾਰਾਜ ਮੇਹਰ ਕਰੋ ਸਭ ਤੇ 🙏 ਸਤਿਨਾਮ ਸ੍ਰੀ ਵਾਹਿਗੁਰੂ ਜੀ 🙏

  • @SimisharmaSimran
    @SimisharmaSimran 4 місяці тому

    ਮੇਰੇ father ਹਮੇਸ਼ਾ ਇਹਨਾਂ ਨੂੰ ਸੁਣਦੇ ਸੀ, ਅੱਜ ਵੀ ਸਦੇ ਕੈਸਟਾਂ ਪਾਈਆਂ ਇਹਨਾਂ ਦੀਆਂ ਸਾਰੀਆਂ, ਮੇਰਾ ਤਾ birth ਵੀ ਨੀ ਸੀ ਹੋਇਆ ਜਦੋ ਦੇ ਮੇਰੇ ਘਰਦੇ ਇਹਨਾਂ ਨੂੰ ਸੁਣਦੇ ਆ

  • @baljitkaur4774
    @baljitkaur4774 2 роки тому

    Boleeeee sooooo nehaaaal ...
    Sat Shri akaal....
    Waheguru ji Ka khalsa
    Waheguru ji ki fteh🙏🙏

  • @sukhwinderSingh-vd8mh
    @sukhwinderSingh-vd8mh 3 роки тому

    Very good Shabad by Amar dass.Dhan Nirankar je.

  • @shardulsinghbharajpathaniy1768
    @shardulsinghbharajpathaniy1768 4 роки тому +4

    Shwwettpyri da wassi, sweettpuri jisddi kadd katthi, nanakk mera ehoo hai, jisnoo labbdi rahiya annkhab abhilashi. Waheguru jeeyoy
    Aawan 78 jaan 97

  • @gajansingh3246
    @gajansingh3246 4 роки тому

    Waheguru ji bahut chhuti umer vich sunia se guru shabad ji

  • @musiclovers5387
    @musiclovers5387 Рік тому

    ਵਾਹਿਗੁਰੂ ਜੀ ਭਲੀ ਕਰੇ ਆਪਣੀ ਬਣਾਈ ਖ਼ਲਕਤ ਤੇ। ਸੰਨ 1993 ਵਿੱਚ ਕੰਮ ਸਿੱਖਦੇ ਹੁੰਦੇ ਸੀ ਨਾਲ ਨਾਲ ਦੁਕਾਨ ਦੀ ਸਫਾਈ ਕਰੀ ਜਾਣੀ ਨਾਲ ਹੀ ਇਹੀ ਸ਼ਬਦਾਂ ਦੀ ਕੈਸਿਟ ਦਾ ਲੈਣੀ ਬਹੁਤ ਵਧੀਆ ਲੱਗਦਾ ਸੀ ਪ੍ਰਮਾਤਮਾ ਚੜਦੀਕਲਾ ਬਖਸ਼ੇ।।

  • @singhsaab7985
    @singhsaab7985 3 роки тому +6

    ਬਚਪਨ ਯਾਦ a ਗਿਆ ਜੀ ਅਸੀਂ ਤੋਤਲੀ ਅਵਾਜ਼ ਵਿਚ ਸ਼ਬਦ ਗਾਉਂਦੇ c , 🙏❤️

  • @AshokKumar-dl6pl
    @AshokKumar-dl6pl 4 роки тому +6

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🌹🌻

  • @manjitsoni9676
    @manjitsoni9676 3 роки тому +4

    🙏🙏ਧੰਨ ਧੰਨ ਦਸ ਗੁਰੂ ਸਾਹਿਬਾਨ ਜੀ 🙏🙏 🙏🙏ਵਾਹਿਗੁਰੂ ਜੀ ਸਾਰਿਆਂ ਤੇ ਮੇਹਰ ਭਰਿਆ ਹੱਥ ਰੱਖਣਾਂ ਜੀ🙏🙏

  • @RakeshKumar-tb9kd
    @RakeshKumar-tb9kd 3 роки тому +1

    Waheguru ji maher kro sb te

  • @karanjeetsandhu7964
    @karanjeetsandhu7964 3 роки тому

    Meri trha bahot sangat da bachpan vich sunya shabad sach guru ji Di bahot kirpa h bhai sahib jii te maharaj eda hi ena to sewa lende rehan kamal Di kashish h awaz wich 🙏🏻🙏🏻🙏🏻🙏🏻🙏🏻

  • @SANJEEVKUMAR-od9kt
    @SANJEEVKUMAR-od9kt 4 роки тому +4

    My favourite shabad sab kuch mil gaya aaj

  • @gabbarsingh3308
    @gabbarsingh3308 2 роки тому

    Mai eh sahd sahib 8 saal di age ch sunda hunda c ajj 29 da ha ajj UA-cam te search kr ਦੁਬਾਰਾ ਸੁਣਨ nu dil kita

  • @puja4685
    @puja4685 3 місяці тому

    I am an 80's girl and I have grown up listening this Shabad ...tears run down each time I hear this and reminds me of old days when we used to live in Old Delhi with Dada Dadi...miss them

  • @rajivkumar-yk1zo
    @rajivkumar-yk1zo 10 років тому +23

    baba ji asi bhagwan ram chander ji nu mande wa tusi ram ate wahe guru ji di example bahut wadiya diti man nu bahut khushi mili

  • @jaspalsingh692
    @jaspalsingh692 10 років тому +40

    Rangila ji tuhade shabad vich bahut anand milda hai

  • @dean9463
    @dean9463 2 роки тому

    ਮੈਂ 6-7 ਸਾਲ ਦਾ ਸੀ ਜਦੋਂ ਏਹੇ ਸ਼ਬਦ ਪਹਿਲੀ ਵਾਰੀ ਸੁਣਿਆ ਸੀ, ਸਕੂਲ ਜਾਂਦੇ ਹੋਏ ਸਾਡਾ ਡਰਾਈਵਰ ਹੈ ਰੋਜ਼ ਏਹੇ ਸ਼ਬਦ ਲਾਉਂਦਾ ਹੁੰਦਾ ਸੀ, ਬਹੁਤ ਸੋਹਣਾ ਸਮਾਂ ਹੁੰਦਾ ਸੀ ਉਹੋ।

  • @sattysingh4766
    @sattysingh4766 2 роки тому +1

    Bahut hi pyara Shabad, Bachpan which Gurdware Shyam nu loud speaker te sunde se , chahe gher hovo chahe khetan which her jgha eh shabad Sunday si,, oh time hi kuch hor si. Dil nu Shanti mildi hai eh shabad sun ke te naale purania yaddan taajian ho jandian Han

  • @rajivraaj177
    @rajivraaj177 Рік тому +1

    Sady kol v dek hunda c asi v a shabad sundy hundy c Aaj v yaad h sannu🙏🙏

  • @sonukalra7321
    @sonukalra7321 2 роки тому

    ਬਚਪਨ ਦੇ ਦਿਨ ਯਾਦ ਅਾ ਜਾਂਦਾ ਜਦੋਂ ੲਿਹ ਸ਼ਬਦ ਸੁਣਦਾ..

  • @mehakrecords3818
    @mehakrecords3818 5 років тому +6

    Waheguru Ji Mehar Kare Baba Balwinder Singh Rangila G. Tuhadi awaj chardi Kala ch rakhe Waheguru Ji 🙏🙏🙏🙏🙏

  • @premchandgoyal5615
    @premchandgoyal5615 Рік тому

    Guru ke Gurbaani lega misri se sweetest . Anand ke Barsat so much melodious I can't explain. Biggest Sant can explain but I am one drop of sagar Heartly Thanks

  • @GurwinderSingh-xk8mq
    @GurwinderSingh-xk8mq 2 роки тому +1

    Purania yaada aa Waheguru Ji purane din Bhut vdia c

  • @Yash13719
    @Yash13719 Рік тому

    Bhut hi wadiya shabad hai......bachpan to sunde aa rhe Haan.....ohi rass ohi mithaas da ehsaas hunda rehnda.....waheguru ji

  • @RajinderSingh-mk6ms
    @RajinderSingh-mk6ms 2 роки тому

    राम राम करता सब जग फिरै राम न पाया जाए।।अगम अगोचर अत् वडा अतुल न तुल्या जाए।। गुरू के शब्द भेदिआ इन बिधि मनु वसिआ भेदिआ आए।। 🏵🏵🏵🏵🏵🏵🏵🌸🌸🌸🌸🌸🌸🌸🌸💮💮💮💮💮💮🌻🌻🌻🌻🌺🌺🌺🌺🌺🌺🌼🌼🌼🌼🌼🌼🌼

  • @gurpreetsingh-ci8hf
    @gurpreetsingh-ci8hf 5 років тому +87

    Childhood records heart touching

  • @shingarad6839
    @shingarad6839 Рік тому +1

    Waheguru waheguru waheguru waheguru bahut shabad kirtan or Bhai balwinder Singh Ji di Avaaj

  • @sabiraman3666
    @sabiraman3666 8 років тому +2

    Bai Balwinder singh ji Guru ji di bani vang tuci v anmol ho.jado tuci kertan katha sunaunde ho ta mann nu bahut shanti mildi hai

  • @mohinidhingra3213
    @mohinidhingra3213 7 років тому +14

    ਪ੍ਰਮਾਤਮਾ ਦਾ ਨਾਮ ਸਭ ਤੋ ਉਚਾ

  • @lovedeep2142
    @lovedeep2142 3 роки тому

    ਮੈ ਇਹ ਸ਼ਬਦ ਛੋਟਾ ਹੁੰਦਾ ਸੁਣਦਾ ਸੀ ਹੁਣ ਜਦੋ ਮੈ ਇਹ ਸ਼ਬਦ ਸੁਣਦਾ ਹਾ ਤਾ ਮੈਨੂੰ ਆਪਣਾ ਬਚਪਨ ਯਾਦ ਆ ਜਾਦਾ ਆ ਬਹੁਤ ਪਿਆਰਾ ਸ਼ਬਦ ਆ

  • @ukwalesardar7446
    @ukwalesardar7446 Рік тому

    ਏਨਾਂ ਚੰਗਾ ਸਮਾਂ ਸੀ ਕਿ ਲੇਡੀਜ਼ ਜੈਂਟਸ ਸੰਗਤ ਵਿੱਚ ਬਿਨਾ ਕਿਸੇ ਡਰ ਇੱਕਠੇ ਬੈਠੇ ਹਨ। ਪਰ ਹੁਣ ਤਾਂ ਗੁਰੂ ਘਰ ਵਿਚ ਵੀ ਹਰ ਇੱਕ ਜਗ੍ਹਾ ਲੇਡੀਜ਼ ਜੈਟਸ ਲਈ ਅਲਗ ਅਲਗ ਜਗ੍ਹਾ ਬਣੀ ਹੁੰਦੀ ਆ

  • @sharmakewal7537
    @sharmakewal7537 3 роки тому

    ਸਤਨਾਮ ਵਾਹਿਗੁਰੂ ਬਹੁਤ ਵਧੀਆ ਪਵਿੱਤਰ ਪਵਿੱਤਰ ਸ਼ਬਦ ਹੈ ਮਨ ਨੂੰ ਮੋਹਣ ਵਾਲੀ

  • @DaljitSingh-yv4gb
    @DaljitSingh-yv4gb 2 роки тому

    ਬਹੂਤ.ਵਧੀਆ.ਸਬਦ.ਬਹੁਤ.ਵਧੀੇਆ.ਅਵਾਜ.ਭਾੲੀ.ਬਲिਵੰਦਰ.िਸਘ.ਜੀ.ਰਗੰਲਾ.ਸਬਦ.ਸੁਣ.ਕੇ.ਰੂਅ.ਨੰ.ਸਕੋਨ.िਮਲਦਾੴੴੴ

  • @sunnyraina10
    @sunnyraina10 7 років тому +25

    used to listen this gurubani when i was child... love this gurubani

  • @vcrcassettessale3158
    @vcrcassettessale3158 4 роки тому +3

    RAM RAM KARTA SABH JAG FIRAI, bahut wadhia shabad full ALBUM hai. Bachpan ch bahut suniya hai. (BHAI BALWINDER SINGH JI) ne gaya hai.

  • @ReenaKalsi.
    @ReenaKalsi. 3 роки тому

    Svere svere jdo mummy eh shabad lagone c ta boht vdiya lgda c. Bachpan yaad aa gya. Kina sohna time c .

  • @kalachannu4187
    @kalachannu4187 3 роки тому

    ਇਹ ਰੀਲ ਮੇਰੇ ਪਾਪਾ ਜੀ ਤੇ ਮੈ ਗਿੱਦੜਬਾਹਾ ਤੋ ਲੈਕੇ ਆਏ ਸੀ miss you papa ji

  • @kawaljeetsingh2423
    @kawaljeetsingh2423 7 років тому +42

    ...My eyes were wet /full of tears when i first heard this shabad in early 1990's on AIR ...

    • @thansingh8926
      @thansingh8926 2 роки тому +1

      सत साहेब जी यह शब्द समाज कि बुराई को दूर करता है व जीवन को सुधारने में परेणा दायक है बहुत सुन्दर है जी सत साहेब जी

  • @SamSam-tp2md
    @SamSam-tp2md 3 роки тому

    Hr Sunday di sver bhai balwinder ji ya bhai harbans जी de shabd to shuru hundi c Udo v es trah lagda c parmatma de sachche suche bande di awaz hai hun v same feeling andi hai

  • @stayfitjumpropemotivation
    @stayfitjumpropemotivation 10 років тому +50

    I listened it in year 1993 as per my memory, It is now more than 20 years, I am listening it again, it's superb. We must follow and listen it more & more.

    • @shersingh7120
      @shersingh7120 5 років тому

      Jkg

    • @sarbjeetsingh972
      @sarbjeetsingh972 5 років тому +1

      आप दे 30 saal to fen ha waheguru ji शबद दी विएखया आप ने शुरू कीती मे आप दी सारी केसटा सुनिया t seris texla tv te total शबद सुने सब एक एक कया बात सतनाम वाहिगुरू जी

    • @Sejalnoor2011
      @Sejalnoor2011 3 роки тому +1

      Right

  • @ramindersingh734
    @ramindersingh734 11 місяців тому

    Waheguru ji sarbat Da palla kareyo🙏 jado shabad kana ch painda aa sunn ke bachpan di yaad aa jandi aa...

  • @vijaytomar161
    @vijaytomar161 4 роки тому +2

    Satnaam waahe Guru Aadarniya Rangeela ji Ke Dwara Gurbani Viyakhya sahit Hirdey ko Bahut Aanand Deti Hai

  • @Mr.gurisingh
    @Mr.gurisingh 3 роки тому

    Gurudwara Sahib lagda hunda c bachpan vich, svere sham nu, ja phir jadon Akhand Path de bhog to baad langar time. Whaeguru ji🙏🙏

  • @SurinderSingh-ln3pv
    @SurinderSingh-ln3pv 3 роки тому +1

    ਮੈ ਇਹ ਸਬਦ 32/33 ਸਾਲ ਪਹਿਲਾਂ ਸੁਣੇ ਸੀ ਅਸੀ ਟੇਪ ਰਿਕਾਰਡ ਲਿਆਏ ਸੀ ਉਸ ਟਾਈਮ ਟੈਕਸਲਾ ਟੈਲੀਵਿਜ਼ਨ ਵਾਲੀਆਂ ਨੇ ਸਪੋਸਰ ਕਿਤ ੀ ਸੀ ਇਹ ਕੈਸਟ

  • @LUCKYKUMAR-ux8sl
    @LUCKYKUMAR-ux8sl 6 років тому +1

    BHAI BAWINDER JI DA SHBD SUN KE ATMA KO SHANTI MILTI HAI,GURU KE BINA IS JAGAT ME SAB KUCHH DIKHAVA HAI

  • @GurpreetSingh-wm7ng
    @GurpreetSingh-wm7ng 2 роки тому

    Anand aa gaya hanju nikal gaye. Badi hi mithi awaaj h jo bhut sma pehla suniya krde si bhut hi jyada pasand h ,,,,,,fir guru di kirpa naal sunnan nu miliya h.
    Satnaam sri waheguru ji.

  • @raeevnokia123
    @raeevnokia123 2 роки тому

    Bapu g Amrit vele launde c , asi chote hunde sun na , ajj sunke oh waqt yaad aa janda , us same duniya wake hi rabb nu labbdi c , ajj kal ta rabb yaad hi ni kise nu

  • @mandeepkaursandhu3970
    @mandeepkaursandhu3970 3 роки тому +1

    mere pita ji nu buhat vadiya lagda c eh shabad oh aap v eh shabad gonde san , oh rangila nu blona chuhande san but ona de death ho gayi oh nai bula sake rangila ji nu ajj main eh shabad suneya ta menu. mere pita ji zaad aa gaye

  • @arshdeepsingh10d10
    @arshdeepsingh10d10 6 років тому +2

    Bahut wadhiya ram ram karta Sab jag fireye

  • @PardeepSingh-jp8sz
    @PardeepSingh-jp8sz 3 роки тому

    Waheguru ji bachpan bich mummy dak bich reall lga ke morning sunade c sanu

  • @GurpreetKaur-os6nf
    @GurpreetKaur-os6nf 3 роки тому +10

    Missing my childhood days. We use to listen to this shabad every day in the morning. 🙏

  • @sukhwindersingh2345
    @sukhwindersingh2345 6 місяців тому

    Gurudwara Chherarta sahib ji Dhan Dhan Sri Guru Arjun Dev Ji Maharaj Tey Dhan Dhan Sri Guru Hargobind Sahib ji di Charan shoo prapat eh Dharti Dass ve aithe janam hoya Akal purakh Khudh Viraj mannn ney aithe 🙏🙏🙏🙏🙏🙏🙏🙏🙏🙏

  • @manjeetkaursachdeva4140
    @manjeetkaursachdeva4140 4 місяці тому

    Waheguruji satnamji very nice Katha and keertan

  • @ghaintgaane1965
    @ghaintgaane1965 4 роки тому +11

    Remembering childhood
    Saade deck wali cassette c es shabad Di 💓💓

  • @vcrcassettessale3158
    @vcrcassettessale3158 4 роки тому +2

    RAM RAM KARTA SABH JAG PHIRE, BHI RANGILA JI DI BANI DIL NU SHUN LAIN WALI SHABAD BANI HAI.

  • @jaswantkumar4841
    @jaswantkumar4841 4 роки тому

    Satnam waheguru ji...sari gall sach hai ji

  • @tejindersingh8342
    @tejindersingh8342 10 місяців тому

    Bachpan vich bahut sunya, 82-83 dian gallan ne,bahut anand aanda c sunke 🙏🙏

  • @amritbaani3752
    @amritbaani3752 5 місяців тому

    Waheguru ji
    Old is gold 🙏👌👌👌👌👌

  • @KuldeepSingh-po9xz
    @KuldeepSingh-po9xz 4 роки тому +1

    No coment eni sweet voice maan nu shanti freh krta .dhanvad ji .

  • @mokinaces
    @mokinaces 3 роки тому +2

    Waheguru. Bohat sikhan nu milea 🙏🏼

  • @PAWANkumar-ye3hv
    @PAWANkumar-ye3hv 3 роки тому

    Bani Da shabad ta mittha hai awaj ve badi mithhi ha ji sat naam wahe guru ji

  • @sam20292
    @sam20292 6 років тому +17

    Beautiful shabad, may be I listened million of times, from years, what a explanation, so nice and true ,
    One should follow but. Any religion teaches humanity, we have to listen and follow too. But usually Indians they don’t follow,

  • @chankaurropar8736
    @chankaurropar8736 4 роки тому +1

    Jad eh shabad sunde bachpan yaad aa janda.School nu tyar hona nal shabad di awaz kanna wich payi jandi c.mummy rasoi wich hunde c.papa Brush krwande aap paste lga ke dinde c .papa bhut yaad aande.jad b shabd aunde papa di yaad aandi

  • @Majhe-ale-pb-6
    @Majhe-ale-pb-6 7 місяців тому

    ਛੋਟੇ ਹੁੰਦੇ ਗੁਰੂ ਘਰ ਸਵੇਰੇ 4 ਵਜੇ ਕੰਨੀ ਪੈਂਦਾ ਸੀ ਏਹ ਸਬਦ

  • @GurpreetSingh-sy2eb
    @GurpreetSingh-sy2eb 3 роки тому +2

    bachpan ch sunde hunde se shabad yaad aa gai sun ke shabad waheguru g

  • @primexo6731
    @primexo6731 5 років тому +4

    Waheguru ji bhut khooob ji

  • @sharayansh
    @sharayansh 9 років тому +130

    apna bachpan yaad aa janda jado v eh shabd suni da.

    • @malhotra922
      @malhotra922 7 років тому +4

      Deep true

    • @rajveersandhu2259
      @rajveersandhu2259 6 років тому +5

      Sahi kiha veer g

    • @DeepMahey91
      @DeepMahey91 6 років тому +8

      Sahi gal aa veer ji. Dad lgaunde hunde c jdo main chotta hunda c. Ajj v yaad aa. Yaadaan taajiya ho jandiya sun k

    • @RakeshKumar-li9le
      @RakeshKumar-li9le 6 років тому +3

      G bilkul

    • @Bootaauto
      @Bootaauto 6 років тому +7

      Mere dady v launde hunde c

  • @ajsylegaming9191
    @ajsylegaming9191 2 роки тому

    ਮੇਰਾ ਪਸੰਦ ਦਾ ਸ਼ਬਦ 👍 ਵਾਹਿਗੁਰੂ ਜੀ

    • @bakhsissingh711
      @bakhsissingh711 Рік тому

      ਵਾਹਿਗੁਰੂ ਜੀ ਇਹ ਸ਼ਬਦ ਅੱਜ ਅਸੀਂ ਬਹੁਤ ਦੇਰ ਬਾਅਦ ਸਣਿਆ ਮੰਨ ਖੁਸ਼ ਹੋਗਿਆ

  • @Art_fun_gallery
    @Art_fun_gallery 2 роки тому

    Early morning saade nearby gurudwara sahib chalda si enhi Shanti da mahol hunda si ki baba ji ethe hi ne
    Bachpan miss u

  • @chandusinghpawar
    @chandusinghpawar Рік тому +1

    Waheguru g ka khalsa waheguru g ki Fateh🙏🙏🙏🙏🙏🙏🙏🙏🙏🙏like kro
    Or likho waheguru g

  • @Humanity113
    @Humanity113 8 років тому +3

    bht sohna kirtan ...mann nu apaaar shanti mil jandi a sun ke...

  • @pawandeepkaur4942
    @pawandeepkaur4942 3 роки тому

    Bohot sohni bani ea n voice babba Ji aavdi