BHAI JAGJEET SINGH JI BABIHA 8 MARCH 2024 G.SHRI GURU GRANTH SAHIB JI NIT 1 FARIDABAD
Вставка
- Опубліковано 8 лют 2025
- #bhaijagjeetsinghbabihadelhiwale #NitKarArdas
#balsewakjatha #goldentemple #gurbani #gurbanishorts #gurbanistatus #amritsar #gurbanikirtan2024 #shabadkirtan #punjabi #gurmatsamagam #gurunanak
ਬੁਹਤ ਪਿਆਰੇ ਗਿਆਨੀ ਜੀ ਜਗਜੀਤ ਸਿੰਘ ਜੀ ਦਾਸ ਵਲੋਂ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿਆਨੀ ਜੀ ੮ ਮਾਰਚ ਨੂੰ ਆਪ ਜੀ ਨੇ ਜੁ ਗੁਰਦੁਆਰਾ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇਤ ੧ ਫਰੀਦ ਆਬਾਦ ਵਿਚ ਕੀਰਤਨ ਕੀਤਾ ਹੈ ਆਪ ਜੀ ਦੇ ਚਰਨਾਂ ਦੀ ਦਾਸ ਨੇ ਬੜੇ ਪਿਆਰ ਨਾਲ ਸਰਵਨ ਕੀਤਾ ਬੁਹਤ ਹੀ ਖੁਸ਼ੀ ਅਤੇ ਆਨੰਦ ਪ੍ਰਾਪਤ ਹੋਇਆ ਵਾਹਿਗੁਰੂ ਜੀ ਆਪ ਜੀ ਨੂੰ ਅਤੈ ਆਪ ਜੀ ਦੇ ਜਾਤੈ ਨੂੰ ਚੜ੍ਹਦੀ ਕਲਾ ਬਖਸ਼ੇ ਜੀ ਵਾਹਿਗੁਰੂ ਜੀ ਆਪ ਜੀ ਦੇ ਨਾਲ ਸਮੂ ਸੰਗਤਾਂ ਨੂੰ ਖੂਸ਼ੀਆਂ ਦੇ ਖੈੜੇ ਬਖਸ਼ੇ ਜੀ ਦਾਸ ਦੀ ਅਰਦਾਸ ਹੈ ਜੀ ਆਪ ਜੀ ਦੇ ਚਰਨਾਂ ਦਾ ਦਾਸ ਸਿੰਘ ਸਾਹਿਬ ਸੁਜਾਨ ਸਿੰਘ ਸੇਵਾ ਦਾਰ ਗੁਰਦੁਆਰਾ ਭਾਈ ਜੋਗਾ ਸਿੰਘ ਪਿਸ਼ਾਵਰ ਪਾਕਿਸਤਾਨ ਭੁਲ ਚੁਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Very soulful keertan Waheguru ji
Dhan Dhan Guru Granth Sahib Ji 🥥 🍑 🥦 🥒 🥦 🥝 🍎 🍓 🥥 🥭 🥕
Waheguru chardi kala kray
Satnam Sri Waheguru Sahab Ji Maharaj
Waheguru ji 🙏🙏
❤❤❤❤❤❤❤❤
Waheguru ji
WAHEGURU Ji
Waheguru ji
❤❤❤❤❤❤
Waheguru ji