ਮਾਏ ਮੈਂ ਕੁੱਝ ਹੋਰ ਨਾ ਮੰਗਾਂ 5 ।। MAYE MAI KUJ HOR NA MANGA 5 || ​⁠​⁠​⁠

Поділитися
Вставка
  • Опубліковано 17 жов 2024

КОМЕНТАРІ • 26

  • @KulwinderShergillShergil-tb7jj
    @KulwinderShergillShergil-tb7jj 3 місяці тому +16

    ਮੁੰਡੇ ਦੀ ਮਾਂ ਨੇ ਤਾਂ ਨੇ ਨਾਂਹ ਨੁੱਕਰ ਕਰਨੀ ਹੀ ਸੀ ਦਹੇਜ ਤੋਂ ਕਿਉਂਕਿ ਪਤਾ ਉਹਨਾਂ ਨੂੰ ਕਿ ਅਸੀ ਝੂਠ ਬੋਲਕੇ ਰਿਸ਼ਤਾ ਕਰ ਰਹੇ ਹਾਂ ਆਪਣੇ ਆਪ ਵਿੱਚ ਸ਼ਰਮਿੰਦੇ ਹੋ ਰਹੇ ਹਨ । ਮਨਿੰਦਰ ਦੇ ਬਾਪੂ ਨੂੰ ਕਿੰਨੀ ਗਲਤ ਵਹਿਮੀ ਕਿ 15 ਕਿੱਲੇ ਦਾ ਮਾਲਕ ਆ ਮੁੰਡਾ ਤੇ ਦੇਨਾ ਤਾਂ ਪਊਗਾ ਦਹੇਜ । ਸ਼ੱਕ ਵੀ ਆ ਕਿ ਇਹਨੀਂ ਕਾਹਲੀ ਕਿਉਂ ਕਰਦੇ ਹਨ ਵਿਆਹ ਨੂੰ । ਰਿਸ਼ਤੇ ਵੀ ਕਦੇ ਜਨਾਨੀਆਂ ਦੇ ਕੀਤੇ ਨਿਭਦੇ ਹੁੰਦੇ ਆ ਦੋਵੇ ਮਾਂ ਧੀ ਪ੍ਰਧਾਨ ਬਨੀਆਂ ਹਨ । ਵਿਚਾਰੀ ਕੁੱੜੀ ਦੀ ਜਿੰਗਦੀ ਖ਼ਰਾਬ ਕਰਨਗੀਆਂ । ਹਰਮਨ ਨੇ ਜਦੋ ਮਨਿਦੰਰ ਨੂੰ ਕਿਹਾ ਕਿ ਤਿਆਰ ਹੋਜਾ ਚੁੰਨੀ ਚੜਾਵਾ ਕਰਨਾਂ ਹੈ । ਜੋ ਮਨਿਦੰਰ ਦੇ ਦਿੱਲ ਤੇ ਬੀਤੀ ਉਹਨੂੰ ਪਤਾ ਵਿਚਾਰੀ ਨੂੰ । ਲੈ ਇਧਰ ਹੋ ਗਿਆ ਵਿਆਹ ਅਗੋ ਕਿਸਮਤ ਇਕ ਧੀ ਦੀ । ਬਾਕੀ ਬਹੁਤ ਸੋਹਣੀ ਸੀ ਵੀਡਿਉ ਸੋਹਣੀ ਐਕਟਿੰਗ ਮਨਿੰਦਰ ਹਰਪ੍ਰੀਤ ਹਰਮਨ ਦੀ । ਹਰਮਨ ਨੇ ਭਾਬੀ ਹੋਣ ਦਾ ਕਿਰਦਾਰ ਇੱਦਾਂ ਨਿਭਾਇਆ ਜਿਵੇਂ ਸੱਚੀਉ ਇਕ ਨੂੰਹ ਨਿਭਾਉਂਦੀ ਹੈ । ਧੰਨਵਾਦ ਕੁਲਵਿੰਦਰ ਸ਼ੇਰਗਿੱਲ

  • @jarnaildhaliwal659
    @jarnaildhaliwal659 3 місяці тому +1

    ਮਨਿੰਦਰ ਦੀ ਮਾਂ ਜ਼ਹਿਰ ਵਰਗੀ ਲੱਗਦੀ ਹੈ ਖੂਹ ਵਿੱਚ ਧੱਕਾ ਦੇ ਦਿੰਦੀ

  • @manjitkaur-wy1tg
    @manjitkaur-wy1tg 3 місяці тому +1

    ਬਹੁਤ ਬਹੁਤ ਬਹੁਤ ਹੀ intresting ਸਟੋਰੀ 👌👌👍👍ਧੰਨਵਾਦ ਜੀ 🙏🙏❤️❤️🌹🌹❤️❤️🌹🌹❤️❤️🌹🌹❤️🌹

  • @Missjannat00
    @Missjannat00 3 місяці тому +1

    Nice wallpaper❤❤❤❤

  • @indijandour8783
    @indijandour8783 3 місяці тому +1

  • @MithuSohal-n2q
    @MithuSohal-n2q 3 місяці тому +2

    Very nice video g ❤❤❤❤

  • @SatmansinghSatnamsingh-k4n
    @SatmansinghSatnamsingh-k4n 3 місяці тому +1

    Very very nice story maninder Didi

  • @armaansingh1468
    @armaansingh1468 3 місяці тому +1

    Very. Very. Very. Very. Good. Nice. Video.

  • @MangieGill.
    @MangieGill. 3 місяці тому +1

    Yes guys another fantastic episode to your Web series. Looks like there are exciting times ahead. Looks like the shit will hit the fan soon. Can’t wait to see what happens next so keep it up. Love going out to you all from the UK. God bless.

  • @sukhdeepsidhu2342
    @sukhdeepsidhu2342 3 місяці тому +3

    Very nice video sister ji 🎉

  • @swarnkaur4312
    @swarnkaur4312 3 місяці тому +1

    Very nice video 🎉🎉🎉🎉🎉🎉🎉🎉🎉🎉

  • @amansidhu7086
    @amansidhu7086 3 місяці тому +1

    Bhut soni vodio

  • @anmolsandhu7789
    @anmolsandhu7789 3 місяці тому +1

    Nice video

  • @MandeepkaurMandeepkaur-xl7yh
    @MandeepkaurMandeepkaur-xl7yh 3 місяці тому +1

    Nice ❤ ❤ 👌👌

  • @jarnaildhaliwal659
    @jarnaildhaliwal659 3 місяці тому +1

    ਜਵਾਬ ਦੇਵੋ ਦਾਲ ਵਿਚ ਕਾਲਾ ਹੈ ਦੋ ਕਿਲੇ ਦੇ
    15 ਕਿਲੇ ਦੱਸਦੇ ਵੇ ਠੀਕਰਾ ਮਨਪ੍ਰੀਤ ਮਾ ਦੇ ਵੱਜਿਆਂ ਬਿਮਾਰੀ ਦਾ ਬਹਾਨਾ ਪੁਗਾ ਲੈ ਨਰਕ ਵਿੱਚ ਸੁੱਟਦੇ ਧੀ ਨੂੰ ਮਾ ਦੀ ਹਿੰਡ ਨੀ ਪੁੱਗਣੀ ਨੀ ਚਾਹੀਦੀ ਇਿਹੋਜੀ ਮਾ ਕਿਸੇ ਨੰ ਨਾ ਦੇਵੇ

  • @satpalsatu9844
    @satpalsatu9844 3 місяці тому +6

    Very nice video🎉🎉🎉🎉🎉🎉🎉🎉🎉🎉

  • @chamkaur4729
    @chamkaur4729 3 місяці тому +1

    Very nice video ji

  • @aaravagnihotri8909
    @aaravagnihotri8909 3 місяці тому +1

    Badiya script

  • @jaskarandhindsa6818
    @jaskarandhindsa6818 3 місяці тому +1

    ❤❤❤❤❤🎉🎉🎉🎉🎉

  • @aman-sf4bw
    @aman-sf4bw 3 місяці тому +1

    Nice 👌❤️

  • @JaggiPandher-u9m
    @JaggiPandher-u9m 3 місяці тому +1

    ❤😂🎉😢

  • @indijandour8783
    @indijandour8783 3 місяці тому +1

  • @lakhvirsinghsingh9513
    @lakhvirsinghsingh9513 3 місяці тому +2