Satinder Sartaaj - Maula Ji | Official Video | 2013 |

Поділитися
Вставка
  • Опубліковано 21 жов 2024
  • Buy Full Album From iTunes : goo.gl/WzNTP
    Facebook : / satindersartaaj
    Twitter : / sufisartaaj
    Artist - Satinder Sartaaj
    Song - Maula Ji
    Album - Afsaaney Sartaaj De
    Video by - Mandip Lehal-Jas Sidhu/765 Studio
    Music - Jatinder Shah
    Label - Firdaus Production
    Year - 2013
    Project Manager Sukhjeet Singh
    Satinder Sartaj, satinder sartaaj , satinder sartaj 2013 , satinder sartaaj 2013

КОМЕНТАРІ • 785

  • @sigmasingh7164
    @sigmasingh7164 4 роки тому +26

    ੲਿਹ ਗਾਣਾ ਮੈਨੂੰ ਔਖੇ ਵੇਲੇ ਬਹੁਤ ਹੌਂਸਲਾ ਦਿੰਦਾ ਹੈ। ਧਨਵਾਨ ਸਤਿੰਦਰ ਸਰਤਾਜ ਜੀ। 🙏🙏🙏🙏

  • @JASSIERAI01
    @JASSIERAI01 Рік тому +5

    June 2023 ਵਿੱਚ ਕੌਣ ਕੌਣ ਸੁਣ ਰਿਹਾ ਇਹ ਗਾਣਾ..? 🪕🎵👌🏻🎤

  • @Mandeepsingh-xt3qk
    @Mandeepsingh-xt3qk 2 роки тому +3

    कोई वी एना दी थां नहीं ले सकदा...... I Love you Sartaj ji

  • @pritpalsingh8852
    @pritpalsingh8852 4 роки тому +54

    ਮੇਰੀ ਜ਼ਿੰਦਗੀ ਵੀ ਇੱਕ ਨਾਟਕ ਕੀਤੇ ਕਿਸਮਤ ਨੇ ਬੰਦ ਫਾਟਕ, ਆਉਂਦੇ ਸੁਪਨੇ ਘਾਤਕ ਘਾਤਕ, ਤੜਕੇ ਤੜਕੇ ਮੌਲਾ ਜੀ_____ ਵਾਹ ਜੀ ਕਿਆ ਬਾਤ ਹੈ।

    • @harrykaur7519
      @harrykaur7519 Рік тому +2

      Meri life ch v inj de halat aaye .. Kuj saal behadd tension vale c . fr japji sahib krne shuru kite.. Sukhmani sahib de path ne taar dita sanu. Kuj satinder paji de song himant de dede ne .

  • @rox1882
    @rox1882 2 роки тому +3

    Pehla Sidhu Mossewala wala Dujja Satinder sartaaj Ji 🇮🇳

  • @happisingh908
    @happisingh908 Рік тому +1

    Ustaad ji tuhade ser te sai da os waheguru ji hath aa tuhanu oh kde v doln ni dende

  • @hakamsingh4624
    @hakamsingh4624 Рік тому +1

    ਸਤਿੰਦਰ ਸਰਤਾਜ ਬੱਸ ਨਾਮ ਹੀ ਕਾਫੀ ਹੈ।

  • @sandeepk5694
    @sandeepk5694 2 роки тому +2

    Sadi zindagi bhi sem ISI tarah chal rahi hai

  • @AmarjitSingh-wm8dg
    @AmarjitSingh-wm8dg Рік тому +4

    ਮੇਰੇ ਸਿਦਕ਼ ਦਾ ਪਲੜਾ ਬਹੁਤ ਹਲਕਾ,
    ਜੀ ਤੇਰੀਆਂ ਬਕ਼ਸ਼ਿਸ਼ਾਂ ਨਾਲ ਇਹਨੂੰ ਤੋਲੀਏ ਨਾ,
    ਦੇਦੇ ਹੌਂਸਲਾ ਮੇਰਿਆਂ ਜਜ਼ਬਿਆਂ ਨੂੰ,
    ਹਰ ਹਾਲ ਰਾਜ਼ੀ ਰਹੀਏ ਡੋਲੀਏ ਨਾ।
    ਹੁਣ ਹੋ ਗਈ ਬੜੀ ਖ਼ੁਆਰੀ
    ਓ..ਹੋ..ਹੋ!!
    ਹੁਣ ਹੋ ਗਈ ਬੜੀ ਖ਼ੁਆਰੀ ਜੀ,
    ਜਦ-ਜਦ ਵੀ ਆਉਂਦੀ ਲਾਰੀ ਜੀ,
    ਅਸੀਂ ਰਹਿ ਜਾਈਏ ਹਰ ਵਾਰੀ,
    ਪਰ ਇਸ ਵਾਰੀ ਰੁਕਣਾ ਨਹੀਂ,
    ਬੜਾ ਇੱਧਰ-ਉੱਧਰ ਦੌੜੇ,
    ਹੁਣ ਸਾਨੂੰ ਕੁਝ ਨਾ ਆਉੜੇ,
    ਕੋਈ ਕਰਨੀ ਵਾਲਾ ਬਹੁੜੇ,
    ਇੰਝ ਕਲ-ਜੱਗਣ ਮੁੱਕਣਾ ਨਹੀਂ,
    ਜ਼ਰਾ ਜੋਸ਼ ਨੂੰ ਲਾ ਕੇ ਅੱਡੀ,
    ਸ਼ਰਧਾ ਨੂੰ ਕਰ ਕੇ ਵੱਡੀ,
    ਅਸੀਂ ਗੱਡੀ ਤੇ ਅੱਖ ਗੱਡੀ,
    ਜਾਣਾ ਚੜ ਕੇ ਮੌਲਾ ਜੀ,
    ਚੜ ਕੇ ਮੌਲਾ ਜੀ,
    ਅਸੀਂ ਰਾਹੀ ਭੁੱਲੇ-ਭਟਕੇ,
    ਸਾਡੇ ਢੰਗ-ਤਰੀਕੇ ਜਟਕੇ,
    ਜੀ ਕਈ ਚਿਰ ਤੋਂ ਰਾਹ ਵਿਚ ਅਟਕੇ,
    ਪਾ ਦਿਓ ਸੜਕੇ ਮੌਲਾ ਜੀ,
    ਓ ਮੇਰੀ ਜ਼ਿੰਦਗੀ ਵੀ ਇੱਕ ਨਾਟਕ ਓਏ,
    ਓ ਮੇਰੀ ਜ਼ਿੰਦਗੀ ਵੀ ਇੱਕ ਨਾਟਕ,
    ਕੀਤੇ ਕਿਸਮਤ ਨੇ ਬੰਦ ਫਾਟਕ,
    ਆਉਂਦੇ ਸੁਫ਼ਨੇ ਘਾਤਕ-ਘਾਤਕ,
    ਤੜਕੇ-ਤੜਕੇ ਮੌਲਾ ਜੀ,
    ਤੜਕੇ ਮੌਲਾ ਜੀ,
    ਅਸੀਂ ਰਾਹੀ ਭੁੱਲੇ-ਭਟਕੇ,
    ਸਾਡੇ ਢੰਗ-ਤਰੀਕੇ ਜਟਕੇ,
    ਜੀ ਕਈ ਚਿਰ ਤੋਂ ਰਾਹ ਵਿਚ ਅਟਕੇ,
    ਪਾ ਦਿਓ ਸੜਕੇ ਮੌਲਾ ਜੀ।

  • @KamalRajput.
    @KamalRajput. 2 роки тому +2

    Kon kon sun Reha 2022 vich....❤️❤️🙌🙌🙌

  • @manrajsinghbhanguayali1511
    @manrajsinghbhanguayali1511 7 років тому +200

    ਮੇਰੇ ਸਿਦਕ ਦਾ ਪੱਲੜਾ ਬਹੁਤ ਹਲਕਾ ਜੀ ਤੇਰੀਆਂ ਬਖਸ਼ਿਸ਼ਾਂ ਨਾਲ ਇਹਨੂੰ ਤੋਲੀਏ ਨਾ ਦੇਦੇ ਹੌਂਸਲਾ ਮੇਰਿਆਂ ਜਜ਼ਬਿਆਂ ਨੂੰ ਹਰ ਹਾਲ ਰਾਜ਼ੀ ਰਹੀਏ ਡੋਲੀਏ ਨਾ 🙏🏼

  • @maikalmasih1939
    @maikalmasih1939 3 роки тому +2

    Kine kine suneya ey song 2021 wich

  • @anmoldeepsingh9662
    @anmoldeepsingh9662 Рік тому +2

    ❤❤❤❤❤ sartaj❤❤❤❤❤

  • @babbumaanfanclub5218
    @babbumaanfanclub5218 2 роки тому +2

    2022 vich kon sunn Raha ah song

  • @vcrbczx6454
    @vcrbczx6454 5 років тому +26

    ਸਰਤਾਜ ਵੀਰ ਜੇ ਇਹੋ ਜੇ ਗੀਤ ਲਿੱਖੋ ਤੇ ਗਾਉ ਮੇਰੇ ਜਿਹੇ ਬਹੁਤ ਬਦਲ ਸਕਦੇ ਨੇ ਵੀਰ🙏

  • @karamjeetsingh5189
    @karamjeetsingh5189 3 роки тому +2

    ਬੱਸ ਇਹ ਆਖ਼ਰੀ ਵਾਰੀ ਆ ਫਿਰ ਮੇਲ ਨਹੀਂ ਹੋਣਾ

  • @AvtarSingh-vn6yz
    @AvtarSingh-vn6yz 2 роки тому +1

    Koi kehenda mai babbu maan na sunde aa koi kehenda mai sidhu no
    Mai keha sada taa sartaaj hi idol aa #saafsuthrigaiki

  • @sukhwindersingh2162
    @sukhwindersingh2162 2 роки тому +5

    ਇਹ ਨੂੰ ਕਹਿੰਦੇ ਨੇ ਸਾਫ਼ ਸੁਥਰੀ ਗਾਇਕੀ ਕੋਈ ਵੀ ਸਰਤਾਜ਼ ਗੀਤ ਚੱਕ ਕੇ ਵੇਖ ਲਵੋ ਸਾਬ ਏਕ ਤੂੰ ਏਕ ਨੇਂ

  • @karandeepsingh265
    @karandeepsingh265 2 роки тому +2

    Sartaaj ke sabi songs par m negative comment find kar rha hu. thak gya hu kush nhi mila 😫😫😫😫😫

  • @svirkotal
    @svirkotal 6 років тому +58

    ਪੰਜਾਬ ਦੇ ਸਿਰ ਦੇ ਤਾਜ,ਜਾਣੀ "ਸਰਤਾਜ"ਦਾ ਕੋਈ ਮੁਕਾਬਲਾ ਨਹੀਂ

  • @deolmarjana6
    @deolmarjana6 2 роки тому +2

    ਅੱਜ‌ ਦੁਬਾਰਾ ਸੁਣਿਆ , ਏਦਾ ਲੱਗਾ ਸਾਲ ਕੁ ਪਹਿਲਾ ਆਇਆ ਗੀਤ ,। ਪਰ 9 ਸਾਲ ਹੋ ਗਏ

  • @gurwindersingh6802
    @gurwindersingh6802 3 роки тому +5

    ਕਲਾ ਤੇ ਕਲਾਕਾਰ ਅ ਪਦਵੀ ਅ ਸਿਰਤਾਜ ਸਾਬ ਕੋਲ ਪੰਜਾਬ ਦੇ ਸਿਰ ਦਾ ਤਾਜ ਰੱਬ ਬਰਕਤ ਪਾਏ

  • @rk8058
    @rk8058 6 років тому +399

    ਸ਼ਬਦਾਂ ਦੇ ਜਾਦੂਗਰ ਓ ਤੁਸੀਂ ਸਰਤਾਜ ਜੀ।
    ਸਿਫ਼ਤ, ਵਡਿਆਈ, ਪ੍ਰਸੰਸਾ, ਤਾਰੀਫ਼,ਸਲਾਹੁਣਾ....
    ਸ਼ਾਇਦ ਇਹ ਸਾਰੇ ਸ਼ਬਦ ਤੁਹਾਡੇ ਤੇ ਤੁਹਾਡੇ ਗੀਤਾਂ ਲਈ ਬਣੇ ਨੇ।👌

  • @Krishanparihar1019
    @Krishanparihar1019 Рік тому +10

    ਸਰਤਾਜ ਜੀ ਤੁਹਾਡੀ ਕਲਮ ਵਿੱਚ ਮਾਤਾ ਸਰਸਵਤੀ ਦਾ ਵਾਸ ਹੈ 🙏🙏🙏

  • @prabjeet6911
    @prabjeet6911 11 років тому +1

    ਸਿੱਖ, ਈਸਾਈ, ਮੁਸਲਮਾਨਾਂ ਤੇ ਹਿੰਦੂਆਂ ਦੀ ਇਸ ਭੀੜ ਵਿਚ,
    ਰੱਬ ਲੱਭਦਾ ਫਿਰਦਾ ਕੇ ਯਾਰ ਮੇਰਾ ਬੰਦਾ ਕਿਧਰ ਗਿਆ...... o ਬੰਦਾ satindar sartaj a

  • @kaliranadariyfarm9928
    @kaliranadariyfarm9928 5 років тому +13

    Saade dhang treekey jattkey ❤️
    ਸਾਡੇ ਢੰਗ ਤਰੀਕੇ ਜੱਟਕੇ ❤️

  • @kamranhaider6527
    @kamranhaider6527 8 років тому +183

    Wahay guru ke khalsa Wahay guru ke Fateh..... best ever religious kalam. salute from Lahore Pakistan.

  • @JaspreetKaur-qd8dt
    @JaspreetKaur-qd8dt 3 роки тому +10

    ਤੁਹਾਡੇ ਗੀਤਾਂ ਵਿੱਚ ਜਾਦੂ ਹੈ ❤️❤️😍😍👌👌👌🎵🎶🎶🎶🎼🎼👌👌

  • @beingkitchen9344
    @beingkitchen9344 3 роки тому +3

    My bro is in the video...❤️....❤️❤️❤️❤️❤️❤️❤️❤️❤️

  • @GurwinderSingh-rl6sg
    @GurwinderSingh-rl6sg 6 років тому +7

    ਅਜ ਵੀ ਏ ਗਾਣਾ ਓਨੀ ਹੀ ਹਿੰਮਤ ਦਿੰਦਾ ਹੈ ਜਿਨੀ ਪਹਿਲਾ ਦਿੰਦਾ ਸੀ #2018
    always super hit

  • @sukhdevsingh617
    @sukhdevsingh617 5 років тому +2

    ਸਾਰਤਾਜ ਤਾ ਸਰਤਾਜ ਕੋਈ ਮੁਕਾਬਲਾ ਨਹੀ ਕਿਸੇ ਨਾਲ

  • @BaljinderSingh-ov6qn
    @BaljinderSingh-ov6qn 5 років тому +56

    ਬਹੁਤ ਸਾਫ ਸੁਥਰੀ ਗੲਿਕੀ ਅਾ ਸਾਰਤਾਜ ਜੀ
    ਪਰਮਾਤਮਾ ਤੇਨੁ ਤੰਦਰੁਸਤੀ ਬਕਸ਼ੇ

    • @nandnigandhi8476
      @nandnigandhi8476 4 роки тому

      No.word.this.man
      Great.singer.all.time
      God.gift.for.punjad

  • @PawanKumar-wk1zd
    @PawanKumar-wk1zd 4 роки тому +1

    Yaara diya mehfla Punjab jehi Ronak ithe bi mele lagge rounka Santo mahanto saadu smaaj nu sab world nu jai Kabeer sat Dharm ki jai

  • @bohemiaraja5799
    @bohemiaraja5799 11 років тому +2

    BOHT PYAARA SONG AA SARTAAJ VEERA... :-)
    BOHT CHANGA MEHSOOS HO REHA BECAUSE SAI VIDEO TON BAAD TUSI KOI V RELIGIOUS SONG KRO GAE TAN PEHLA LIKE HOVE SO I DONE IT.... RAB TUHANU EDA EE TRAKIYAN BAKSHE... RABB RAKHA

  • @charlesmills8854
    @charlesmills8854 8 років тому +32

    This is the first time I have ever had idea what this guy is saying and, though I am very "un-religious" it doesn't make me enjoy it one bit less. This guy jams!

    • @HarjotSingh-tn4oy
      @HarjotSingh-tn4oy 8 років тому +1

      I'm glad you did.. He is the soul of the punjabi music industry. I'm an atheist myself but his songs are so thought provoking that you get completely mesmerized.
      Keep listening and enjoy.
      Love from Toronto.

    • @charlesmills8854
      @charlesmills8854 8 років тому +7

      I work night shifts and I had this wailing away at full volume when my relief pal came in. He happens to be a very wonderful Sikh gentleman named Navi and he kinda looked at me funny like... "Ok... the white guy is jamming Bhangra music... nothing weird about that..." I had to explain to him that I'm a huge fan :)

    • @sufisingh6226
      @sufisingh6226 7 років тому +2

      Charles Mills I felt amazed and glad to know that you liked this song because it’s our so called “modern” culture’s plight that our own Sikh kids don’t listen or pay heed to such gem of the music and poetry!!!
      Keep listening to good stuff my friend 😇

  • @inderpalsingh84
    @inderpalsingh84 10 років тому +62

    This song shows light in life full of darkness.....whenever i feel lonely and get worried about future this song give me positive energy to keep moving ahead.Nice work Satinder Sartaaj.

  • @ਦੀਪਬੰਗੜ
    @ਦੀਪਬੰਗੜ 3 роки тому +1

    ਵਾਹ ,ਬੰਦਗੀ ਦੇ ਰਾਹ ਦਾ ਇੱਕ ਮੁਕਾਮ ਹੈ ਜਿਸ ਦੀ ਗੱਲ ਕੀਤੀ ਗਈ ਹੈ ਜੀ❤❤❤❤

  • @AmarjitSingh-wm8dg
    @AmarjitSingh-wm8dg Рік тому +1

    ਸੁਣ ਮੇਰੇ ਸਾਹਿਬ ਸਾਚੇ
    ਏ..ਹੇ..ਹੋ!!
    ਸੁਣ ਮੇਰੇ ਸਾਹਿਬ ਸਾਚੇ,
    ਤੂੰ ਤਾਂ ਸਭ ਦੇ ਪੱਤਰੇ ਵਾਚੇ,
    ਸਾਡੇ ਰਸਤੇ ਹੈਨ ਗਵਾਚੇ,
    ਘੁੰਮ-ਘੁੰਮ ਹਾਰੇ, ਲੱਭਦੇ ਨਹੀਂ,
    ਇੰਝ ਆਸ਼ਿਕ ਨੂੰ ਤੜਪਾਉਣਾ,
    ਐਵੇਂ ਬੇ-ਮਤਲਬ ਭਟਕਾਉਣਾ,
    ਜੀ ਬੰਦਾ ਦੋ-ਚਿੱਠੀਆਂ ਵਿਚ ਪਾਉਣਾ,
    ਜੀ ਇਹ ਕਾਰਜ ਫੱਬਦੇ ਨਹੀਂ,
    ਹਿੰਮਤ ਵਿਚ ਹੋਈ ਮਿਲਾਵਟ,
    ਹੁਣ ਬਣਿਆ ਇਲਮ ਰੁਕਾਵਟ,
    ਆਸਾਂ ਨੂੰ ਹੋਈ ਥਕਾਵਟ,
    ਨੈਣੀਂ ਰੜਕੇ ਮੌਲਾ ਜੀ,
    ਰੜਕੇ ਮੌਲਾ ਜੀ,
    ਅਸੀਂ ਰਾਹੀ ਭੁੱਲੇ-ਭਟਕੇ,
    ਸਾਡੇ ਢੰਗ-ਤਰੀਕੇ ਜਟਕੇ,
    ਜੀ ਕਈ ਚਿਰ ਤੋਂ ਰਾਹ ਵਿਚ ਅਟਕੇ,
    ਪਾ ਦਿਓ ਸੜਕੇ ਮੌਲਾ ਜੀ।
    ਝੋਲ਼ੇ ਦੀਆਂ ਟੁੱਟੀਆਂ ਤਣੀਆਂ
    ਆਂ..ਹੋ..ਓ..ਹੋ!!
    ਝੋਲ਼ੇ ਦੀਆਂ ਟੁੱਟੀਆਂ ਤਣੀਆਂ ਜੀ,
    ਉੱਪਰੋਂ ਆ ਗਈਆਂ ਕਣੀਆਂ ਜੀ,
    ਇਹ ਸਾਡੇ ’ਤੇ ਕੀ ਬਣੀਆਂ, ਕਾਹਤੋਂ,
    ਲਵੋ ਪ੍ਰੀਖਿਆ ਜੀ,
    ਪੈਰਾਂ ਦੇ ਥੱਲੇ ਛਿਲਕੇ,
    ਅਸੀਂ ਕਈ-ਕਈ ਵਾਰੀ ਤਿਲਕੇ,
    ਅਸੀਂ ਡਾਢੇ ਰੋਏ-ਵਿਲਕੇ,
    ਕੀ ਭਾਗਾਂ ਵਿੱਚ ਲਿਖਿਆ ਜੀ,
    ਅਸੀਂ ਉੱਠੇ ਤੇ ਫਿਰ ਡਿੱਗੇ,
    ਅਸੀਂ ਨੱਠੇ ਕਈ-ਕਈ ਵਿੱਗੇ,
    ਹੁਣ ਹੋਣਾ ਥੋੜੇ ਨਿੱਘੇ,
    ਅੰਦਰ ਵੜ ਕੇ ਮੌਲਾ ਜੀ,
    ਵੜਦੇ ਮੌਲਾ ਜੀ,
    ਅਸੀਂ ਰਾਹੀ ਭੁੱਲੇ-ਭਟਕੇ,
    ਹਾਡੇ ਢੰਗ-ਤਰੀਕੇ ਜਟਕੇ,
    ਜੀ ਕਈ ਚਿਰ ਤੋਂ ਰਾਹ ਵਿਚ ਅਟਕੇ,
    ਪਾ ਦਿਓ ਸੜਕੇ ਮੌਲਾ ਜੀ,
    ਓ ਮੇਰੀ ਜ਼ਿੰਦਗੀ ਵੀ ਇੱਕ ਨਾਟਕ,
    ਕੀਤੇ ਕਿਸਮਤ ਨੇ ਬੰਦ ਫਾਟਕ,
    ਆਉਂਦੇ ਸੁਫ਼ਨੇ ਘਾਤਕ-ਘਾਤਕ,
    ਤੜਕੇ-ਤੜਕੇ ਮੌਲਾ ਜੀ,
    ਤੜਕੇ ਮੌਲਾ ਜੀ,
    ਅਸੀਂ ਰਾਹੀ ਭੁੱਲੇ-ਭਟਕੇ,
    ਸਾਡੇ ਢੰਗ-ਤਰੀਕੇ ਜਟਕੇ,
    ਜੀ ਕਈ ਚਿਰ ਤੋਂ ਰਾਹ ਵਿਚ ਅਟਕੇ,
    ਪਾ ਦਿਓ ਸੜਕੇ ਮੌਲਾ ਜੀ।

  • @pawanrocks001
    @pawanrocks001 6 років тому +105

    सोचा करें तारीफ इनकी,
    जिनसे कायनात में बहारे हैं।।
    आसमा से भी ऊची शख्सियत है जिनकी,
    वे सतिंदर सरताज हमारे हैं।।

  • @CHASHAM91
    @CHASHAM91 11 років тому +2

    Punjabi Gayiki da Asli SARTAAJ :) (y) Waheguru eda hi Mehar Bhareya Hath Rakhe te Punjabi Gayiki de Dub rhe Naam nu Roshan krde rho. :)

  • @SatnamSingh-hh8os
    @SatnamSingh-hh8os 5 років тому +2

    Sartaj bai nu sunan vala Sara he insan rab vich viswas ta aas rakhda na

  • @lauleenbhalla9773
    @lauleenbhalla9773 Рік тому +2

    Awesome, masterpiece of lyrics , one of the best songs. Gives us energy and positive vibes. No one can compete you. No words to appreciate you. Love you dear Dr Satinder Sartaj 💕 God bless you ❤️

  • @jsmat
    @jsmat 2 роки тому +5

    This track gives me goosebumps every time I listen to it. How can someone who's born and raised in India, write so beautifully and in depth about the pain of Canadian immigrants and that too about more than a century ago. Leaves me speechless. Hazaaro sajde Sartaj saab tuhanu. Nahi reesaa'n tuhadiya'n 🙏🏽🙌🏽

  • @JaspreetKaur-qd8dt
    @JaspreetKaur-qd8dt 3 роки тому +6

    2021 ਵਿਚ ਵੀ ਇਸ ਗੀਤ ਨੂੰ ਕੌਣ ਕੌਣ ਸੁਣ ਰਿਹਾ ਹੈ ਲਾਈਕ ਕਰੋ।

    • @gwuo
      @gwuo Рік тому

      2023

    • @ndan2938
      @ndan2938 6 місяців тому

      Asi ta 2024 ch v sun rhe aa 😊

  • @ਸਰਬੱਤਦਾਭਲ਼ਾ-ਠ1ਦ
    @ਸਰਬੱਤਦਾਭਲ਼ਾ-ਠ1ਦ 10 місяців тому +1

    ਕੌਣ ਕੌਣ ਸੁਣ ਰਿਹਾ ਇਹ ਗਾਣਾ ੨੦੨੩ ਵਿੱਚ ,, ਮਾਂ ਬੋਲੀ ਪੰਜਾਬੀ ਨੂੰ ਪਿਆਰ ਕਰਨ ਵਾਲ਼ੇ ਹਾਜ਼ਰੀ ਲਗਾਓ ਜੀ 🙏🙏

  • @satyeshkumar8811
    @satyeshkumar8811 10 років тому +26

    Bahut bahut bahut shone aksher use kite a.God bless u.take care.es tra de heere punjab desh nu chaide a so take care......sat shri akal....

  • @AmarjitSingh-wm8dg
    @AmarjitSingh-wm8dg Рік тому +1

    ਜਦੋਂ ਪਤਾ ਉਹ ਦਿਲਾਂ ਦੀਆਂ ਜਾਣਦਾ ਏ,
    ਬਾਰ-ਬਾਰ ਫੇ’ ਸੱਜਣਾ ਬੋਲੀਏ ਨਾ,
    ਕਿਤੋਂ ਸਿੱਖ ‘ਸਰਤਾਜ’ ਵੇ ਸ਼ੁਕਰ ਕਰਨਾ,
    ਐਵੀਂ ਲੇਖਾਂ ਦੇ ਪੰਨੇ ਫਰੋਲੀਏ ਨਾ।
    ਅਸੀਂ ਬੜੇ ਹੀ ਮੰਤਰ ਲੱਭੇ’ਈ
    ਓ..ਹੋ..ਹੋ!!
    ਅਸੀਂ ਬੜੇ ਹੀ ਮੰਤਰ ਲੱਭੇ ਜੀ,
    ਪਰ ਫਸ ਗਏ ਹੁਣ ਗੱਭੇ ਜੀ,
    ਅਸੀਂ ਚਣੇ ਲੋਹੇ ਦੇ ਚੱਬੇ,
    ਤੇ ਪੀੜਾਂ ਵੀ ਸਹਿ ਗਏ ਆਂ,
    ਅਰਮਾਨ ਵੀ ਪੈ ਗਏ ਮੱਠੇ,
    ਆਸਾਂ ਦੇ ਮਹਿਲ ਵੀ ਢੱਠੇ,
    ਅਸੀਂ ਵਰਕੇ ਕਰ ਲਏ ’ਕੱਠੇ,
    ਤੇ ਚੁੱਪ ਕਰਕੇ ਬਹਿ ਗਏ ਆਂ,
    ਇਹ ਲੋਕ ਕਹਿਣ ‘ਸਰਤਾਜਾ’
    ਤੇਰਾ ਕਿਨ’ ਸੁਣਨਾ ਵਾਜਾ,
    ਇਹ ਲੋਕ ਕਹਿਣ ‘ਸਰਤਾਜਾ’
    ਤੇਰਾ ਕਿਨ’ ਸੁਣਨਾ ਵਾਜਾ,
    ਓਏ ਜਦ ਗੁੱਸੇ ਤੇਰਾ ਖ਼ੁਆਜਾ,
    ਇਹ ਦਿਲ ਧੜਕੇ ਮੌਲਾ ਜੀ,
    ਧੜਕੇ ਮੌਲਾ ਜੀ,
    ਅਸੀਂ ਰਾਹੀ ਭੁੱਲੇ-ਭਟਕੇ,
    ਸਾਡੇ ਢੰਗ-ਤਰੀਕੇ ਜਟਕੇ,
    ਜੀ ਕਈ ਚਿਰ ਤੋਂ ਰਾਹ ਵਿਚ ਅਟਕੇ,
    ਪਾ ਦਓ ਸੜਕੇ ਮੌਲਾ ਜੀ,
    ਓ ਮੇਰੀ ਜ਼ਿੰਦਗੀ ਵੀ ਇੱਕ ਨਾਟਕ,
    ਕੀਤੇ ਕਿਸਮਤ ਨੇ ਬੰਦ ਫਾਟਕ,
    ਆਉਂਦੇ ਸੁਪਨੇ ਘਾਤਕ-ਘਾਤਕ,
    ਤੜਕੇ-ਤੜਕੇ ਮੌਲਾ ਜੀ,
    ਤੜਕੇ ਮੌਲਾ ਜੀ,
    ਅਸੀਂ ਰਾਹੀ ਭੁੱਲੇ-ਭਟਕੇ,
    ਸਾਡੇ ਢੰਗ-ਤਰੀਕੇ ਜਟਕੇ,
    ਜੀ ਕਈ ਚਿਰ ਤੋਂ ਰਾਹ ਵਿਚ ਅਟਕੇ,
    ਪਾ ਦਿਓ ਸੜਕੇ ਮੌਲਾ ਜੀ।

  • @JaspreetSingh-le6gs
    @JaspreetSingh-le6gs 2 роки тому +2

    Jo Amninder gill di movie Challa mud k nhi aya ne dikhaya loka nu.. Oho Sartaj Saab ne ik song ch te boht pehla dikha ta c but loka nu nhi pta hona

  • @manatnoor6524
    @manatnoor6524 5 років тому +2

    mere desh di es dharti Salam jithe eho jhe suffi kalakar paida hoye mainu maan ae apne desh Ute parnam ae us maa nu jine Punjab di es dharti nu jine sartaj varga anmol Heera dita 🙏🙏🙏🙏

  • @PunjabiSurround
    @PunjabiSurround 5 років тому +56

    Kon kon sun reha 2019 ch a geet....it like

  • @sukhjindersing2055
    @sukhjindersing2055 2 роки тому +1

    🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਜੀ

  • @puneetsingh2222
    @puneetsingh2222 7 років тому +29

    Sartaj bai thanks for the song... Rooh andar tak janda ek ek word es song da... Rooh andro te akhan cho athru nikkal jnde aa... Thanks again... Keep it up...

  • @sawakchohla8831
    @sawakchohla8831 4 роки тому +1

    ਸਾਰਤਾਜ ਜੀ ਬੈਲਕ ਪਿ੍ਰੰਸ ਫਿਲਮ ਜਾ ਯੂ ਟੂ ਪੂਰੀ ਉਪਲੋਡ ਕਾਰੳ ਜਾ‌‌ ਟੀ ਵੀ ਤੇ ਦਿਖਾਈ ਜਾਵੇ ਤਾਂ ਜੋ ਆਮ ਆਦਮੀ ਵੀ ਵੇਖ ਸਕੇ

  • @bibliophileonkar494
    @bibliophileonkar494 3 роки тому +1

    Canada 🇨🇦

  • @amardeepsingh1907
    @amardeepsingh1907 6 років тому +1

    ... *ਹੁਣ ਕੋਈ ਕਰਣੀ ਵਾਲਾ ਬਹੁੜੇ ਇੰਜ ਕਲਜੁੱਗਣ ਮੁਕਣਾ ਨਈਂ* ਵਾਹ ਵਾਹਹਹਹ ਵਾਹਹਹਹ *ਸਰਤਾਜ ਸਿਆਂ* 🙏🙏😊😊

  • @happyworld9371
    @happyworld9371 7 років тому +95

    Punjab zinda abad

  • @msandhu2187
    @msandhu2187 4 роки тому +2

    .ਸਰਤਾਜ ਜੀ ਲਈ ਇਕ ਲਾਈਕ

  • @ajibsinger3020
    @ajibsinger3020 4 роки тому +1

    Punjabiyat da bule shah satindar.sartaj

  • @SunilTadwal-t1w
    @SunilTadwal-t1w 11 місяців тому

    Sardar ji ❤

  • @gillwrites4214
    @gillwrites4214 2 роки тому +3

    Sabki jindagi bhatki hoi hai...sabnu sadke paa deyo maula ji...🙏🙏🙏

  • @jagjitsinghrs382
    @jagjitsinghrs382 3 роки тому +2

    ਜਿਉਂਦੇ ਰਹੋ ਵੀਰ ਜੀ ਵਾਹਿਗੁਰੂ ਤਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਜੀ 🙏🙏

  • @Rajveer-oz6nv
    @Rajveer-oz6nv 9 років тому +6

    JAD JAD EH GANA SUNDA, AKHAN CH PAANI AA JANDA... PATA NEHI KYON... TE MERE EH EH BOOST DA KAM KARDA... THANK YOU SARTAAJ.

  • @harbhajansingh7332
    @harbhajansingh7332 6 років тому +1

    ਸਰਤਾਜ ਸਾਹਿਬ ਬਹੁਤ ਕਿਰਪਾ ਹੈ ਮਹਾਰਾਜ ਦੀ ਤੋਹਾਡੇ ਤੇ, ਇਹ ਸਬ ਉਸਦੀ ਹੀ ਬਖਸ਼ਿਸ਼ ਸਮਜਣੀ ਜੀ ਚਾਹੇ ਚੰਦ ਤੇ ਪੌਂਚ ਜਾਇਯੋ

  • @emmanuelgill294
    @emmanuelgill294 11 років тому +2

    sacha te sucha singer hai punjab da sher sada 22 Sartaj...........

  • @garishsharm2723
    @garishsharm2723 4 роки тому +2

    Satinder ji tussi great ho

  • @iqbalsingh-jr2tz
    @iqbalsingh-jr2tz Рік тому +2

    ਸ਼ਬਦਾਂ ਦਾ ਕਲਾਕਾਰ, ਸਤਿੰਦਰ ਸਰਤਾਜ। 👍

  • @jcheemausa
    @jcheemausa 11 років тому +3

    Best sensitive and meaningful punjabi singer ever. No punjabi singer can ever compete him . Great video and no doubt that he is the crown of Punjab.

  • @jsproduction8023
    @jsproduction8023 2 роки тому +1

    Hun bnea ilm rukabt..

  • @yaarane
    @yaarane 11 років тому +5

    kinni masti vich aa k song gaya hai eh..waah sartaj sahib,,jeeyo

  • @soniwalia2248
    @soniwalia2248 11 років тому +2

    this song has a universal relevance sir i appreciate how you have involved god on a life s scale sach janiye je asi us diya rehmatan nu fer kadi v kuch boliye na jado deedar e maula ho jave fer lafzan de moti froliye na ek asi hoyie ek maula sada kol bitha ke us nu doliye na asi rubaru aapne parvardegar de hoke duniya da darbar kholiye na

  • @geetika851
    @geetika851 6 років тому +7

    when i was on the worst step of life nd i was tierd at tht time. my thoughts were negativ this song gives me positivity and hopethen i stand start struglling again.

  • @RamanKumar-vk6kt
    @RamanKumar-vk6kt 3 роки тому +1

    Still listening Ustad Satinder Sartaj Fankaar

  • @pyaradeen1039
    @pyaradeen1039 5 років тому +17

    ❤️🇵🇰 I like all of songs stinder jiiiii

  • @ranveerrana5426
    @ranveerrana5426 4 роки тому +2

    ਕਿਆ ਬਾਤ ਜੀ ਸਤਿੰਦਰ ਵੀਰ ਜੀ 😍

  • @jassram4038
    @jassram4038 3 роки тому +1

    I love you Dr saaab boht piaaar satkaar Duaaavan Muhabbtan Jio jio

  • @TejpalSingh-it8et
    @TejpalSingh-it8et 5 місяців тому

    ਤੇਰੇ ਸਿਰ ਵੀ ਸਜੇਗਾ ਤਾਜ ਤੋਂ ਸੁਣ ਲਾ ਸਰਤਾਜ 😊

  • @hairhackerunisexsalon3544
    @hairhackerunisexsalon3544 5 років тому

    tuhade varga ..writer ajj ta koi hai hi nahi ...bahut sohni soch de malik oo ...satinder sartaj ji

  • @PunjabiLyricsVideos
    @PunjabiLyricsVideos 11 років тому +2

    ਅਸੀ ਰਾਹੀ ਭੁੱਲੇ ਭਟਕੇ.. ਸਾਡੇ ਢੰਗ ਤਰੀਕੇ ਜ਼ਟਕੇ..
    ਜੀ ਕਈ ਚਿਰ ਤੋਂ ਰਾਹ ਵਿੱਚ ਅਟਕੇ.. ਪਾ ਦਿਉ ਸੜਕੇ ਮੌਲਾ ਜੀ..
    ਮੇਰੀ ਜ਼ਿੰਦਗੀ ਵੀ ਇੱਕ ਨਾਟਕ.. ਕੀਤੇ ਕਿਸਮਤ ਨੇ ਬੰਦ ਫਾਟਕ..
    ਤੇ ਆਉਂਦੇ ਸੁਪਨੇ ਘਾਤਕ ਘਾਤਕ.. ਤੜਕੇ ਤੜਕੇ ਮੌਲਾ ਜੀ.. !!
    Waaah Sartaaj Bai..
    Sartaaj = Punjabi Maa Boli De Sirr Da Taaj.. :)

    • @gurjeet8221
      @gurjeet8221 6 років тому

      Er. Jaspreet Singh veere Sade tang trike jattke da ki matlb hunda

  • @virsaproductions
    @virsaproductions 11 років тому

    Bahut khoob sartaj ji ...kaash sare singer hi kujh Eda da gaun lag jaan ....

  • @rajatsharmapipat9568
    @rajatsharmapipat9568 5 років тому +7

    👌 ਸਿਰਾ 22 ਸਿਰਾ ਜੀ 👌

  • @ManpreetSingh-sz4jc
    @ManpreetSingh-sz4jc 5 років тому +96

    ਸਾਫ ਸੁਥਰੀ ਅਤੇ ਨੇਕ ਗਾਇਕੀ...keep it up 👍👏

  • @harsimransingh5967
    @harsimransingh5967 9 років тому +5

    wah bai sartaj tun tan asli punjabi sabhiachar da sartaj hain
    waheguru sada chardikala ch rakhe

  • @garrysingh76968
    @garrysingh76968 4 роки тому +3

    20 August 2020 🎧🎧
    This song real story ❤️👍

  • @sargoshiyan7223
    @sargoshiyan7223 6 років тому +2

    Srtaj bhai merey sab se favourite singer in k songs me Punjab folk k tamam miltey hin

  • @asfandyar488
    @asfandyar488 4 роки тому +10

    Unbelievable depth of his writeups

  • @gurmukhkalia4597
    @gurmukhkalia4597 2 роки тому +1

    Nice👍👍👍 sil nu skun milda

  • @hareem33311
    @hareem33311 7 років тому +18

    Satindar has a very sweet voice..

  • @kahnuwaniamanpreet2213
    @kahnuwaniamanpreet2213 2 роки тому

    ਪਾਦੋ ਸੜਕੇ ਮੋਲਾ ਜੀ ❣️😊❣️

  • @TonySuhronWala
    @TonySuhronWala 6 років тому +1

    ਲੋਕਾਂ ਦਾ ਇੱਕ ਗੀਤ ਤੇ ਸਰਤਾਜ ਦੀ ਇੱਕ ਲਾਈਨ ਇੱਕ ਬਰਾਬਰ

  • @harrysinghnitu
    @harrysinghnitu 4 роки тому +1

    Mera maula satinder shayar

  • @ਖਾਲਸਾਇਲੈਕਟ੍ਰਿਕਵਰਕਸ

    ਸਤਿ ਸ੍ਰੀ ਅਕਾਲ ਜੀ ਮੰਡੀ ਰਾਮਪੁਰਾ ਫੂਲ ਜਿਲਾ ਬਠਿੰਡਾ

  • @vishalbanga9097
    @vishalbanga9097 5 років тому +2

    ki sifat kra thaday shabada di kamaal ho tusi janaab salaam hai tuhanu👏👏👏👏👏👏👍👍👍👍👍👍👍

  • @SandeepKaur-jz4vn
    @SandeepKaur-jz4vn 6 років тому +34

    Kise ek bande ch eena talent, eena vadia poet v actor v singr v fabouless speachless

    • @Taran8309
      @Taran8309 6 років тому +1

      not a good actor... poet n singer... yea definitely really good

    • @parmjitkaurbrar9023
      @parmjitkaurbrar9023 4 роки тому

      But far better than so called actors like arjun kapoor

  • @inderpk3521
    @inderpk3521 5 років тому +12

    Big fan of Sartaj 😍😍😍

  • @preetlove2845
    @preetlove2845 2 роки тому

    Love veer jo tusi gya thode varga ni aa sakda

  • @kharalshb7873
    @kharalshb7873 5 років тому +5

    Love u veery ....love from Pakistan...
    Punjab kadi 2 nhi ho skdy ..

  • @simranjeetkaur8254
    @simranjeetkaur8254 4 роки тому +3

    Koun koun 2020 wich sun rhe ne gg..

  • @vishalluthra2087
    @vishalluthra2087 Рік тому +1

    Waheguru ji ka khalsa waheguru ji fateh

  • @AliRaza-wm1qh
    @AliRaza-wm1qh 5 років тому +2

    O kheeer or jatttaaaaa .....

  • @manikahlon9163
    @manikahlon9163 4 роки тому

    Kyaa baat ae sartaaja.. kamaal e krti baar baar sunn nu chitt krdaa.. wah. 🙏🏼