ਮੋਹਨ ਬਾਦਲ ਕਹਿੰਦਾ ਮੈ ਤੇਰੇ ਵਰਗੇ ਜਵਾਕਾਂ ਨਾਲ ਬਾਜੀ ਨੀ ਸਾਂਝੀ ਕਰਦਾ ਸੁਣਗਿਆ

Поділитися
Вставка
  • Опубліковано 7 вер 2024
  • Join this channel to get access to perks:
    / @starkabutarbaaz
    ਸਾਰੇ ਹੀ ਕਬੂਤਰਬਾਜ਼ ਵੀਰਾਂ ਦਾ ਬਹੁਤ ਧੰਨਵਾਦ ਚੈਨਲ ਨੁ ਪਿਆਰ ਕਰਨ ਲਈ। ਮੈ ਸਾਰੇ ਵੀਰਾ ਨੂੰ ਬੇਨਤੀ ਕਰਦਾ ਹਾਂ ਕਿ ਕਬੂਤਰ ਬਾਜੀ ਨੁ ਉਪਰ ਚੁੱਕਣ ਵਿਚ ਸਹਿਜੋਗ ਕਰੋ ਜੀ।ਤਾਂ ਜੌ ਇਸ ਸ਼ੌਂਕ ਨਾਲ ਕਿੰਨੇ ਹੀ ਪੈਵਰਾ ਦੇ ਚੁੱਲ੍ਹੇ ਬਲਦੇ ਰਹਿਣ ਤੇ ਢਿੱਡ ਵੀ ਪਾਲਦੇ ਰਹਿਣ। ਵਾਹਿਗੁਰੂ ਸਭ ਨੂੰ ਜਿੱਤ ਦੇਵੇ। ਤੇ ਸਭ ਦੇ ਜਾਨਵਰ ਠੀਕ ਰਹਿਣ। ਧੰਨਵਾਦ ਜੀ
    #starkabutarbaaz #viralvideo #pigeonrace #trendingvideo #update #kabutarbaaji #live #binderkingra #fullinterwies #binderkingra #video #tehilsinghkingra #hithaad

КОМЕНТАРІ • 77

  • @kalusaidoke
    @kalusaidoke Рік тому +3

    ਬਹੁਤ ਵਧੀਆ ਇੰਟਰਵਿਊ ਸੀ ਬਾਈ ਕੁਲਦੀਪ ਸਿੰਘ
    ਪ੍ਰਮਾਤਮਾ ਚੜਦੀ ਕਲ੍ਹਾ ਵਿੱਚ ਰੱਖੇ

  • @palwindersingh-qb1qo
    @palwindersingh-qb1qo 8 місяців тому +1

    Good 👍

  • @jagdevsarpanch4506
    @jagdevsarpanch4506 Рік тому +1

    ਬਿੰਦਰ ਬਹੁਤ ਵਧੀਆ ਇਨਸਾਨ ਹੈ 20 ਸਾਲ ਤੋਂ ਵੀ ਵੱਧ ਸਮੇਂ ਤੋਂ ਅਸੀਂ ਇੱਕ ਪਾਰਟੀ ਵਿਚ ਸ਼ੌਕ ਕਰਦੇ ਹਾਂ

  • @ramSingh-xs5yy
    @ramSingh-xs5yy Рік тому +1

    ਬਾਈ ਜੀ ਮੈ ਆਪ ਦੇਪਾਸ ਆਊਣਾ ਸੀ ਪਰ ਮਾਲਕ ਦੀ ਮਰਜੀ ਕਿ ਮੈਨੂੰ ਨਾਮਰਾਦ ਬੀਮਰੀ ਕੈਸਰ ਨੇ ਘੇਰ ਲਿਆ ਬਾਕੀ ਰੱਬ ਦੀ ਮਰਜੀ ਵੀਰ ਧੰਨਵਾਦ

  • @bajwasaab6798
    @bajwasaab6798 Рік тому +2

    ਕੁਲਦੀਪ ਵੀਰ ....ਜਿਹੜੇ ਲਾਗੇ ਬੈਠੇ ਸੇਬੀ ਵਾੜੇਵਾਲੇ ਓਨਾ ਦੀ ਵੀ ਇੰਟਰਵਿਓ ਕਰੋ ....ਬਹੁਤ ਚੰਗੇ ਖਿਡਾਰੀ

  • @sharanjitsinghgill7181
    @sharanjitsinghgill7181 Рік тому +1

    Very nice g God bliss you brother waheguru ji mehar karnge g

    • @StarKabutarbaaz
      @StarKabutarbaaz  Рік тому

      Bilkul beere tusi mere Lai Rab ton ghat Ni ਜਿਹੜੇ ਚੈਨਲ ਨੁ ਸਪੋਟ ਕਰਦੇ o

  • @goramachhana1689
    @goramachhana1689 Рік тому +1

    ਪ੍ਰਮਾਤਮਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖ਼ਸ਼ੇ

  • @tari3043
    @tari3043 Рік тому +4

    ਕੁਲਦੀਪ ਬਾਈ ਜੀ ਇਹਨਾਂ ਤੋ ਮੈ ਤੇ ਮੇਰਾ ਉਸਤਾਦ ਇਕ ਕਬੂਤਰੀ ਮੁੱਲ ਲੈਕੇ ਗਏ ਸੀ ਇਹ ਗੱਲ 2005 ਜਾ 2006 ਦੀ ਆ ਕਾਲੀ ਚੀਨੀ ਕਬੂਤਰੀ ਸੀ ਉਹਦੇ ਬੱਚੇ ਬਹੁਤ ਉੱਡੇ। (ਵੇਸੇ ਬੋਰੀਆਂ ਕਹਿੰਦੇ ਹੁੰਦੇ ਸੀ।) ਬਹੁਤ ਵਧੀਆ ਪਲੇਅਰ ਨੇ
    ਬਾਈ ਜੀ। ਉਸ ਟਾਈਮ ਇਹਨਾਂ ਨੇ ਬਹੁਤ ਬਾਜੀਆ ਜਿੱਤੀਆਂ

  • @khushdeepdandiwal6518
    @khushdeepdandiwal6518 Рік тому +5

    Miss you sukha bhucho ustad ji

  • @shivdevmalhi
    @shivdevmalhi Рік тому +9

    ੳੁਸਤਾਦ ਦੋਵੇ ਗੱਲਾ ਇੱਕਠੀਆ ਨਹੀਂ ਹੋਣੀਆ 2-2.5 ਲੱਖ ਵੀ ਜਿੱਤਣਾ ਤੇ ਮੁੱਢ ਵੀ ਘੱਟ ਹੋਵੇ।

  • @rajukandola6126
    @rajukandola6126 Рік тому +1

    ਪਹਿਲਾਂ ਧੰਨਵਾਦ ਤੇਰਾ ਵੀਰ‌ ਘੈਂਟ ਗੱਲਾਂ ਬਾਤ bro ਵੀਰ ਕੁਝ ਸਮਾਂ ਪਹਿਲਾਂ comment ਕੀਤਾ ਸੀ ਬਾਈ ਬਿੰਦਰ ਕਿੰਗਰੇ ਤੇ ਬਾਈ ਸੁੱਖਾਂ ਭੂਚੋ ਇੰਟਰਵਿਊ ਕਰੋ ਬਹੁਤ ਵਧੀਆ ਲੱਗਾ ਪਰ ਬਾਈ ਸੁੱਖਾਂ ਭੂਚੋ ਜਾਣ ਦਾ ਦੁਖ ਵੀ ਆ

    • @StarKabutarbaaz
      @StarKabutarbaaz  Рік тому

      Bai bus Apne Karnm Ni ਸੀ ਆਪਣੇ ਸੁੱਖੇ ਭੁੱਚੋ ਨੁ ਮਿਲਣ ਦੇ ।। ਜਿਵੇਂ ਟਹਿਲੇ ਉਸਤਾਦ ਨੂੰ ਤੇ ਸੁੱਖੇ ਭੁੱਚੋ ਨੂੰ

  • @ramSingh-xs5yy
    @ramSingh-xs5yy Рік тому +1

    ਵੀਰ ਮੁੰਢ ਤਾ ਸਿਰਫ 1500 ਰੁ ਹੋਣਾ ਚਾਹੀਦਾ ਹੈ ਲੜਾਈ ਸਿਰਫ ਪੈਸਾ ਦੀ ਹੈ

  • @BaljinderSingh-qr4pz
    @BaljinderSingh-qr4pz Рік тому +2

    Bht vadhia topic ce 3200 te 2200 entry. Sahi aa ehh decision

  • @beantsandhu2128
    @beantsandhu2128 Рік тому +1

    Bhut vdya interview aveer g

  • @pindersingh3718
    @pindersingh3718 Рік тому +1

    ਵਧੀਆ ਪਲੇਅਰ ਆ ਬਿੰਦਰ

  • @parmindersinghmavy2409
    @parmindersinghmavy2409 Рік тому +1

    K deep ਵੀਰ ਵਾਲਾ ਫੈਨ ਸੀ ਮੈਂ ਸ, ਟਹਿਲ ਸਿੰਘ ਕਿੰਗਰੇ ਦਾ ਬਹੁਤ ਵੱਡਾ ਦੁੱਖ ਹੋਇਆ ਏ ਸੁਣ ਕੇ

  • @iqbalbrar2942
    @iqbalbrar2942 10 місяців тому +1

    💘💘💘💘💘💘💘💘💘

  • @babberjitgill5100
    @babberjitgill5100 Рік тому +1

    Good job veer ji

  • @sukhwantsingh3920
    @sukhwantsingh3920 Рік тому +2

    Good job

  • @kalusaidoke
    @kalusaidoke Рік тому +1

    ਮੁੱਢ ਬਿਲਕੁਲ ਥੋੜਾ ਹੋਣਾ ਬਹੁਤ ਜਰੂਰੀ ਆ ਵੱਧ ਤੋਂ ਵੱਧ 2200 ਹੋਵੇ

  • @sarbjeetcreativity
    @sarbjeetcreativity Рік тому +2

    👍👍👍

  • @kuljeetlopon3267
    @kuljeetlopon3267 Рік тому +1

    Sirra

  • @sandaurwalekabooter5812
    @sandaurwalekabooter5812 Рік тому +2

    Good job brother

  • @kalusaidoke
    @kalusaidoke Рік тому +2

    ਗਰੀਬ ਬੰਦੇ ਦਾ ਵੀ ਸੌਕ ਆ ਮੈਂ ਟਰੈਕਟਰ ਮੋਟਰਸਾਈਕਲ ਵਾਲੀਆ ਬਾਜੀਆ ਸੱਡ ਸਕਾ
    ਪਰ ਲੋਕਾਂ ਨੇ ਬਿਜਨਸ ਬਣਾ ਲਿਆ

  • @jatindergill1060
    @jatindergill1060 Рік тому +1

    Very nice

  • @lakhveersinghlakhveersingh3358

    Salam Ustad ji

  • @Navjot.101
    @Navjot.101 Рік тому +1

    Veer mic ni sahi haiga tera headphone la k sun k dekhi vedio ik pase ton a awaj aundi aw 🥲

    • @StarKabutarbaaz
      @StarKabutarbaaz  Рік тому

      ਜਰੂਰ ਬਾਈ ਕਰਦਾ ਚੈੱਕ ਮੈਂ

  • @dr.satnamsinghdr.9477
    @dr.satnamsinghdr.9477 Рік тому +2

    22 sada mama c tehla kingra sade kol sare main kabutar tehle de gharo aye hoye aa jdo v Bhagta bhai side aye ta jaroor mil k jayo

    • @jassbadesha3840
      @jassbadesha3840 Рік тому

      Kehda pind a veere tuhda

    • @StarKabutarbaaz
      @StarKabutarbaaz  Рік тому

      ਜਰੂਰ ਬਾਈ ਜੀ।

    • @Sh-sn5wb
      @Sh-sn5wb Рік тому

      ਕਿਹੜਾ ਪਿੰਡ ਆ ਡਾਕਟਰ ਸਾਬ। ਮੇਰਾ ਭਾਈਰੂਪਾ ਆ

  • @mandeepsingh2379
    @mandeepsingh2379 Рік тому +1

    Attt bro

  • @sematalwandi9101
    @sematalwandi9101 Рік тому +2

    Sat shri akal y g

  • @harpreetaulakh9670
    @harpreetaulakh9670 Рік тому +1

    👍👍👍👍👍👍👍👍👍👍👍👍

  • @jatinder_gill7980
    @jatinder_gill7980 Рік тому +2

    nice bai

  • @gurpreetbargari209
    @gurpreetbargari209 Рік тому +2

    22 ji ਓਚੀ bolan lai ਕਿਹਾ ਕਰੋ good job👍

    • @StarKabutarbaaz
      @StarKabutarbaaz  Рік тому

      Awaaj ਘਟ ਸੀ ਬਾਈ । ਕੋਈ ਨਾ ਗੋਰ ਕਰੁ ਬਾਈ ਅੱਗੇ ਤੋਂ

  • @mewasingo7526
    @mewasingo7526 Рік тому +2

    Nice brother

  • @inder3649
    @inder3649 Рік тому +2

    Vedio di awaj e nahi aa rahi check karke upload karia Karo

    • @StarKabutarbaaz
      @StarKabutarbaaz  Рік тому

      Bai tusi Paula Paula APNA chakk Mai do Baar chakk krli a

  • @charangeetsinghcharangeets6727

    Gogisalodi. Loveyou

  • @AmarSingh-vt5br
    @AmarSingh-vt5br Рік тому +1

    😭😭😭😭🙏🙏🙏💔

  • @shriramchandel8654
    @shriramchandel8654 Рік тому +1

    Sir ji namste ji ustade binder kigra da number mil ju

  • @FEROZKHAN-qn1fk
    @FEROZKHAN-qn1fk Рік тому +2

    ਬਾਈ1200 ਸੋ ਮੁੱਢ ਬਹੁਤ ਆ

  • @gurcharnsingh5692
    @gurcharnsingh5692 Рік тому +1

    Bhut vedeya video veer

  • @khushyt5911
    @khushyt5911 Рік тому +1

    Tere video de yr headphone ch avaj nii onde bina headphone toh aye jnde aa vadiaa headphone v puraa vdiaa thikaa hor videos de avaj set aye jnde aa headphone ch v bss ahii video de naii aww rhii

    • @StarKabutarbaaz
      @StarKabutarbaaz  Рік тому

      ਅੱਛਾ ਬਾਈ।। ਦੇਖਦਾ ਮੈ ਚੈੱਕ ਕਰਦਾ

  • @bobyckwala4963
    @bobyckwala4963 Рік тому +1

    ਬਿੰਦਰ ਸਟਾਰ ਆ

  • @happybathinda484
    @happybathinda484 Рік тому +2

    Ih nu kon jamda kise bdi nazi ch ihda,100 kbotra ch sariya nalo phla bh janda,2 40 te

    • @imranmaan8204
      @imranmaan8204 Рік тому +1

      Haar jett chal de rendi

    • @djejehrehehehehdrhhrhrhshshsh
      @djejehrehehehehdrhhrhrhshshsh Рік тому +1

      Acha ajjja bannn baji lagg ju pta salia jwak jiha hwa karda pio te tere nallo 50× chnge hon ge kabuter j balli khaj hundi aee ta de nmber bathinde a k tere hwa kaddd da ge

    • @Saleemkhan.354
      @Saleemkhan.354 Рік тому +5

      Bai tanu kon janda ehdi bai di ta interview v hogi je kuj duniya ch kar k dekhya tahi interview hoi nhi ta koi kise puchda v nhi bai star a bhout nak bhane Bai ne loka de asi dekhe a tu syad nhi dekhe hone

    • @StarKabutarbaaz
      @StarKabutarbaaz  Рік тому +1

      Bai ਫਾਲਤੂ ਗੱਲ ਨੀ ਕਰੀ ਦੀ ਹੁੰਦੀ

  • @goramachhana1689
    @goramachhana1689 Рік тому +1

    ਵਾਈ ਵਿਨਰ ਹੁੰਦਾ ਸਿਨਰ ਨੀ ਹੁੰਦਾ

    • @StarKabutarbaaz
      @StarKabutarbaaz  Рік тому +2

      O ਭਰਾਵਾ ਇਹ ਵਿਚਾਰੇ ਅਨਪੜ ਬੰਦੇ ਨੇ ਜੋ ਕਹਤਾ ਬੱਸ ਵਦੀਆ ਹੀ ਆ 🙏😂

    • @iqbalbrar2942
      @iqbalbrar2942 10 місяців тому +1

      @@StarKabutarbaaz 💘💘💘💘💘💘💘

  • @jagraliakamal7436
    @jagraliakamal7436 Рік тому +1

    2000 bhot hunda aa