Bohot sohne daadi pota G Parmatma lammian umran bakhshan waheguru g Sadi bebe nu jado bebe boldi bohot bholi te rab ruup lagdi asi sare bot like karde aa bebe nu ♥️♥️🙏🙏💖💖
God bless you beta video dekh ke ansu a gye akha vich tusi kina pyar krde ho apni dadi ji nu.. Meri mummy v aunty ji warge a una di age de par una ne eh sukh kadi ni dekheya na putt da na ago pote da.. Putt ta duniya chad geya te pota foreign chal geya.. Mummy sadi kali rehndi a asi bhena apni mummy nu dekhdiya bas vari vari asi pind ja ke mummy di seva krde a.. Putt tuhade warga beta rabb har maa nu deve teri rabb bhut lambi umar kare 😘❤
MashaAllah maiey pyary veer ji v❤💖💗💓💓💞💕💟❣💝eer g Allah❤💖💗💓💞💕❣💝 tohanu sehat ty khushiyan wali lami zindagi ata kary ameen mairy pyary veer ji❤💖💗💓💞💕💟❣💝 Allah❤💖💗💓💞💕💟❣💝 tohanu du ya akhirat di kamyabiyan izzatan khushiyan ty bulandiyan da taj pehna dyvy ty tohady dillan ty naslan nu abad salamat khush rakhy ameen Allah apni yaari da ty jannat ul firdoos dy alishan Makamat da taj pehna dy Allah tohada yaar banjy
Boht acha chlaya motor bike,,,, Grandmother,,,,, keep it up from punjab pakistan,,,,, Allhamdullilah, punjabi punjab walo ko aati hai tu ap logo ki complete samj aati humy, k ap kiya bol rhy ,Boht acha lga
Bde kismat wale oh Harman beta ji jo bhagan wali bebe mili ji paj dor di zindgi cha jithe tention parah jeevan aa othe bebe nu hasde dekh k dil khush ho janda❤❤ Peri paina bebe ji lambian lambian umran hon
i don't know k tuc msg dekhoge ya nahi but plz bebe to purane jamane bare gallan vlog ch share krea kro .. coz i don't have any dadi or nani but manu boht interest aa apne bazurga de jmane dua gallan, ohna de reeti riwaz , sb chija bare janan da ... love u bebe waheguru teri umar boht lambi kre maa ❤
Harman beta mera beta v thade brga aa per oh caneda chala gya hun apni dadi maa nal boht peyar krda c oh v tuhade bang apni dadi maa nu gamon janda c ❤❤❤❤
Rarely seen such love and respect by a young man towards his grand parents. Priceless bond. Harman’s parents deserve all the credit. Taranjeet from Chicago USA
ਦਾਦੀ ਪੋਤੇ ਨੂੰ ਬਹੁਤ ਬਹੁਤ ਵਧਾਈਆਂ ਤੁਹਾਡਾ ਪਿਆਰ ਏਸੇ ਤਰਾਂ ਬਣਿਆ ਰਹੇ👍👍🎉
I love you 😚💝
ਏਨੀਂ ਪਿਆਰੀ ਬੇਬੇ ਨੂੰ ਮਿਲਣ ਦਾ ਦਿਲ ਕਰਦਾ
Luv u ਬੇਬੇ ❤
Hhhjjj. 5:49 5:49 @Brownmunda565
Very nice best jodi 13:10 dadi amd grandson God bless u
13:10 by mistake
👍👍👍👍
Tung
ਬਹੁਤ ਵਧੀਆ ਦਾਦੀ ਤੇ ਪੋਤੇ ਦਾ ਪਿਆਰ ਪਰਮਾਤਮਾ ਇਵੇਂ ਹੀ ਬਨਾਈ ਰੱਖੇ
😊😊😊
Waheguru ji Harman putt varge saea mapeaa puttr deve jiii oh putra jiii... waheguru ji tainu hamesha chardian kala vich rakhe 👍😍
I love you bebe jionde raho dadi potra love you too ❤😊😊
Bohot sohne daadi pota G Parmatma lammian umran bakhshan waheguru g Sadi bebe nu jado bebe boldi bohot bholi te rab ruup lagdi asi sare bot like karde aa bebe nu ♥️♥️🙏🙏💖💖
Bahut sohni video. ❤😂khushiyaan khilaar rhe o tusi dovein daadi pota 😍👌🙌🙌🌹gbu both
ਬੇਬੇ ਜੀ ਦਾ ਬਹੁਤ ਵਧੀਆ ਐ ਅਤੇ ਬੇਬੇ ਜੀ ਬਹੁਤ ਖੁਸ਼ਨਸੀਬ ਹਨ ਕਿ ਐਨਾ ਚੰਗਾ ਪੋਤਰਾ ਮਿਲਿਆ ❤❤❤❤❤❤
ਹਰਮਨ ਤੁਹਾਡੇ ਤਾਂ ਘਰ ਚ ਹੀ ਸਵਰਗ ਆ ਕਿਉਂਕਿ ਤੁਹਾਡੇ ਘਰ ਦੇ ਬਜੁਰਗ ਹਮੇਸ਼ਾ ਹੱਸਦੇ ਦਿਖਦੇ ਹਨ। ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਬਹੁਤ ਖੁਸ਼ੀਆਂ ਦੇਣ ਰਾਜੇ।ਬੇਬੇ ਜੀ ਤੇ ਤੁਹਾਡੇ ਸਭ ਪਰਿਵਾਰ ਨੂੰ ਮੋਟਰਸਾਇਕਲ ਦੀਆਂ ਮੁਬਾਰਕਾਂ।
Ryt
God bless you beta video dekh ke ansu a gye akha vich tusi kina pyar krde ho apni dadi ji nu.. Meri mummy v aunty ji warge a una di age de par una ne eh sukh kadi ni dekheya na putt da na ago pote da.. Putt ta duniya chad geya te pota foreign chal geya.. Mummy sadi kali rehndi a asi bhena apni mummy nu dekhdiya bas vari vari asi pind ja ke mummy di seva krde a.. Putt tuhade warga beta rabb har maa nu deve teri rabb bhut lambi umar kare 😘❤
ਬੱਚਿਆ ਦੇ ਪਿਆਰ ਨਾਲ ਬਜ਼ੁਰਗ ਜਵਾਨ ਹੋ ਜਾਦੇ ਆ 😂 ਖੁਸ਼ ਰਹੋ
ਬੇਬੇ ਦੀ ਇੰਗਲਿਸ਼ ਬਹੁਤ ਘੈਂਟ ਹੈਗੀ❤ ਰੂਹ ਖੁਸ਼ ਹੋ ਜਾਂਦੀ ਬੇਬੇ ਦੀ ਇੰਗਲਿਸ਼ ਸੁਣ ਕੇ❤
ਹਰਮਨ ਵੀਰ ਜੀ ਤੇਰੇ ਵਰਗੀ ਸੋਚ ਸਭ ਦੀ ਹੋਵੇ ਬਾਬਾ ਦੀਪ ਸਿੰਘ ਜੀ ਤੇਰੀ ਲੰਮੀ ਉਮਰ ਕਰਨ
Congratulations, यह है पंजाब ki bebe , दिलदार और हँसमुख l God bless you bebe ❤
ਹਰਮਨ ਤੂੰ ਬਹੁਤ ਸੋਹਣਾ ਮੈਸੇਜ ਦਿੱਤਾ ਹੈ ਸਭ ਲੋਕਾਂ ਨੂੰ ਕਿ ਆਪਣੇ ਬਜ਼ੁਰਗਾਂ ਨੂੰ ਕਿਸ ਤਰ੍ਹਾਂ ਰੱਖੀਦਾ 👍♥️
ਹਰਮਨ ਪੁੱਤ ...... ਪ੍ਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਬਖ਼ਸ਼ੇ
ਬੇਬੇ ਦੀ ਅੰਗਰੇਜ਼ੀ ਬਹੁਤ ਵਧੀਆ ਲੱਗ ਦੀ ਏ ਸਾਨੂੰ 👍👍👍👍👍
Right g
Kuch log जहाँ बुजुर्गों के पास tk बैठना passand nhi करते wha aap dil se खुश kr रहे ho love you दादी मां meri दादी hoti to aap जैसे होती 😢❤❤😊
ਬੇਬੇ ਵਧਾਈਆਂ ਸਾਰੇ ਪਰਿਵਾਰ ਨੂੰ ❤️❤️❤️❤️❤️
ਹਰਮਨ ਤੁਹਾਡਾ ਘਰ ਸੁਵਰਗ ਬਣਾ ਦਿਤਾ ਤੇਰੇ ਵਿਚਾਰ ਬਹੁਤ ਉਚੇ ਤੇੜਸੁਚੇ ਹਨ ਪੁਤ ਜੋ ਬਜੁਰਗਾਂ ਨੂੰ ਹਰ ਵਕਤ ਖੁਸ਼ ਰਖਦਾ ਤੇ ਬੇਬੇ ਜੀ ਬਹੁਤ ਵਡੇ ਚੰਗੇ ਕਰਮਾ ਵਾਲੀ ਹੈ ਜਿਸਦਾ ਪੋਤਰਾ ਇੰਨਾ ਖੁਸ਼ ਰਖਦਾ ਸਤਿਗੁਰੂ ਦਾਦੀ ਪੋਤੇ ਦਾ ਇਸੇ ਤਰਾ ਪਿਆਰ ਰਖੇ ਔਰ ਲੰਬੀਆ ਉਮਰਾ ਕਰੇ
ਬਹੁਤ ਖੂਬ ! ਬੇਬੇ ਦੀ ਅਗਰੇਜੀ ਸੁਣ ਕੇ ਤਾ ਮੈਨੂੰ ਆਪਣੀ ਅੰਗਰੇਜ਼ੀ ਗਲਤ ਲੱਗਣ ਲੱਗ ਪੈਂਦੀ ਹੈ ਤੇ ਬੇਬੇ ਦੀ ਜਿੰਦਾਦਿਲੀ ਦੇਖ ਕੇ ਹੈਰਤ ਹੁੰਦੀ ਹੈ। nice।
Bebe ji tuc bhuat wdhia gallan krde ji Dil krda tuhade naal gallan kri jawa menu meri Bebe ji di yaad aaudi hai tuc uhna wrge ho so Cute 🥰🙏
ਲਵ ਯੂ ਬੇਬੇ !
ਰੱਬ ਲੰਬੀਆਂ ਉਮਰਾਂ ਦੇਵੇ
ਬੇਟਾ ਤੇਰੀ ਵੀਡੀਓ ਦੇਖ ਕੇ ਮਨ ਭਾਵੁਕ ਹੋ ਗਿਆ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰਖਣ
ਬੇਬੇ ਨੂੰ ਜੀ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਹਮੇਸ਼ ਤੈਨੂੰ ਚੜ੍ਹਦੀ ਕਲਾ ਵਿਚ ਰੱਖਣ
Bebe te bebe de pote nu v boht boht vadia
ਦਾਦੀ ਪੋਤੇ ਦਾ ਪਿਆਰ ਵਾਹ ਵਾਹ ਜੀ ਵਾਹਿਗੁਰੂ ਦਾਦੀ ਪੋਤੇ ਦੀ ਜੋੜੀ ਚੜਦੀਕਲਾ ਵਿੱਚ ਰੱਖਣ ਜੀ ❤
ਯੁੱਗ ਯੁੱਗ ਜਿਉ ਬੁਹਤ ਵਧੀਆ ਲੱਗਾ ਦਾਦੀ ਪੋਤੇ ਦਾ ਪਿਆਰ
Ssgv
मुझे आपकी वीडियो बोहोत अच्छी लगती है अपनी बीबी नू ऐसे ही खुश रखा करो सभी लव यू भाई
ਬਹੁਤ ਬਹੁਤ ਮੁਬਾਰਕਾਂ ਸਾਰੇ ਪਰਿਵਾਰ ਨੂੰ
ਪਾਰਟੀ ਹੋ ਗਈ ਵੀਰੇ ਥੋਡੇ ਵੱਲ 🎉🎉🎉
ਮਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਹੁਤ ਸੋਹਣੇ ਲਗਦੇ ਨੇ ਮਾਤਾ ਜੀ and ਪੋਤਾ ਜੀ ਮੇਰੇ ਵਲੋ ਵੀ ਪਰਮਾਤਮਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ ਚੜ੍ਹਦੀ ਕਲਾਂ ਵਿੱਚ ਰੱਖਣਾ ਜੀ ਸਭ ਨੂੰ ਜੀ ਦਾਦੀ ਆ ਵੀ ਕਿਸੇ ਕਿਸੇ ਨੂੰ ਨਸੀਬ ਹੁਦੀਆ ਨੇ ਅਸੀ ਤਾਂ ਨਾ ਨਾਨੀ ਨਾਨਾ ਵੀ ਨਹੀਂ ਦੇਖਿਆ ਸਾਡੀ ਮਾ ਨੇ ਵੀ ਪਿਓ ਨਹੀਂ ਦੇਖਿਆ ਜੱਦ ਤੁਹਾਨੂੰ ਮੇ ਦੇਖਦੀ ਆ ਮਨ ਬੜਾ ਖੁਸ਼ ਹੁੰਦਾ ਕੇ ਤੁਹਾਨੂੰ ਦੇਖੀ ਜਾਵਾ ਵਾਹਿਗੁਰੂ ਜੀ
😂 ਬੇਬੇ ਜੀ ਬਹੁਤ ਬਹੁਤ ਘੈਂਟ ਘੈਂਟ ਹੈ😊😊ਵਹਿਗੁਰੂ ਜੀ ਮੇਹਰ ਕਰਨ 🙏🏻🙏🏻🤲🤲💞💞😂😂
Bai tenu dadi nal Inna pyar mila hai tu kismat wlaa ha bai tu aj dadi karke bhtt aage phuch gya rab tehanu khuc rekhe hamesa ❤❤❤❤😊❤😊❤😊❤
ਪੁੱਤ ਹਰਕਿਸੇ ਨੂੰ ਤੇਰੇ ਜੈਸਾ ਬੱਚਾ ਦੇਵੇ ਵਹਿਗੁਰੂ ਤੈਨੂੰ ਹਰ ਖੁਸ਼ੀ ਦੇਵੇ ਚੰਗਾ ਸੁਨੇਹਾ ਬੱਚਿਆਂ ਨੂੰ ਦੇ ਰਿਹਾ ਬੇਟੇ ਜੇ ਕੋਈ ਸਮਝੇ
Very nice video 🎉
Right
❤🎉😅thanksgiving
Shi kha paji nale bebe g da man laga . Ida koini krda ajkl bache bolde ni
Very nice family All family congratulations 🎉🎉🎉🎉 😊😊
Amazing mujh apke baba both achi lagti hy r apke Punjabi I love this
ਬੇਬੇ ਜੀ ਅਪਨੀ ਲਾਈਫ ਫੂੱਲ ਇਜਊਏ ਕਰਦੀ ਹੈ😊😊🤣🤣👌👌, ਵਾਹਿਗੁਰੂ ਜੀ 🙏 ਬੇਬੇ ਜੀ ਨੂ ਏਸੇ ਤਰਾ ਰੱਖਨ। ਬਾਕੀ ਬੇਬੇ ਜੀ ਦੀ ਇੰਗਲਿਸ ਬਹੂਤ ਵਧੀਆ ਹੈ 😅😅😅👍👍👍❤😊😊
😂bebe ji parbari sat seri akal harman beta very nice 🎉❤🎉👍👌🌹💐❤❤
Congratulations Putter Ji Bebe Ji Nd Sare Family you Nu Bot 2 Ji 👌👌👍👍🙏🙏
Love you dear,God bless you,ਮਾਤਾ-ਪਿਤਾ ਅਤੇ ਦਾਦਾ-ਦਾਦੀ ਸਦਾ ਰਬ ਨੇ
Lynn dcrewnov6bynMI0n bl?b
ਦਿਲ ਖੁਸ਼ ਕੀਤਾ ਹੈ 😮ਵਾਕਿਆ ਹੀ ਐਸੇ ਗਬਰੂ ਐਸੇ ਬੁਜ਼ੁਰਗਾਂ ਨੂੰ ਰਖਣਾਂ ਐਹੀ ਜੀਵਨ ਸਫਲਾ 😅
MashaAllah maiey pyary veer ji v❤💖💗💓💓💞💕💟❣💝eer g Allah❤💖💗💓💞💕❣💝 tohanu sehat ty khushiyan wali lami zindagi ata kary ameen mairy pyary veer ji❤💖💗💓💞💕💟❣💝 Allah❤💖💗💓💞💕💟❣💝 tohanu du ya akhirat di kamyabiyan izzatan khushiyan ty bulandiyan da taj pehna dyvy ty tohady dillan ty naslan nu abad salamat khush rakhy ameen Allah apni yaari da ty jannat ul firdoos dy alishan Makamat da taj pehna dy Allah tohada yaar banjy
Boht acha chlaya motor bike,,,, Grandmother,,,,, keep it up from punjab pakistan,,,,, Allhamdullilah, punjabi punjab walo ko aati hai tu ap logo ki complete samj aati humy, k ap kiya bol rhy ,Boht acha lga
Baba ji nu dekh kar dil khush ho jata hai Harman congratulations 🎉
3:07😂😂😂😂😂🎉🎉🎉🎉
4:52 😂😂😂😂😂🎉🎉🎉🎉
ਮੈਂ ਅੱਜ ਬਹੁਤ ਦਿਨਾਂ ਬਾਅਦ ਹੱਸੀ ਆਂ ਵੀਰੇ ਬਹੁਤ ਵਧੀਆ ਵੀਡੀਓ
❤❤ بہت اچھی ❤😂۔ ان بزرگوں کی خدمت کرکے دل کو خوشی ہوتی ہے۔❤❤
ਲਵ ਯੂ ਪਾਲੋ ਬੇਬੇ ਜੀ ਬਹੁਤ ਰੌਣਕਾਂ ਲਾਉਂਦੇ ਬੇਬੇ ਜੀ 💐❤️💖
Bahi I from [ Pakistan ]
[ Bahi mobark ho Yani vadahi ho ] bohat Maza Aya video ka 😂😂😂😂😂❤❤❤❤
Starting vekh ke ee hasa aun lg gya 😂😂
Sari video dekh ke dil khush ho gaya, Harman end ch message bot hi sohana dita ea, bot hi vadhia vichar ai, waheguru hamesha khush rakhe tuhanu 😇
Dadi pote da pyr ❣️ njr na lge 🧿
Bahut Khushnaseeb Hunde Ne Oh Bacche Jina Nu Daada Daadi Da Pyar Milda.. Daadi Ji Nu Prnaam🙏🏻
ਬਹੁਤ ਬਹੁਤ ਵਧਾਈਆ ਲਗਜ਼ਰੀ ਬੇਬੇ ਖੁਸ਼ ਰੱਖੇ ਵਾਹਿਗੁਰੂ ਜੀ ਮਨ ਖੁਸ਼ ਹੋ ਜਾਂਦਾ ❤❤
Bebe g bht bht jyda pyare ne ❤❤ luv hu bebe 😂😂 bhut hss ounde sarya nu khush rho 😊
Wah wah... bot vadhiya... has has ke didh dukh giya😂.....
te msg vi bot sohna dita... ending was so beautiful ❤❤.. bebe is the best... 👌👌
Sachiii bahut ghaint video cc dekh k bahut hasaa aya ❤ waheguru tahude te mehar bhrya hath rkhe🎉❤...... Love you bebe❤ waheguru Tahudi lambi umer kre
Harman Beta God bless you dadi Pota da Pyar Bhuat wdhia lgga always Be happy stay blessed 🎉🎉🎉🎉🎉🎉🎉❤❤❤❤❤❤❤
ਦਾਦੀ ਪੋਤੇ ਨੂੰ ਬਹੁਤ ਬਹੁਤ ਵਧਾਈਆਂ ਤੁਹਾਡਾ ਪਿਆਰ ਏਸੇ ਤਰ੍ਹਾਂ ਬਣਿਆ ਰਹੇ 👍👍🎉🎉❤❤
Sawre sawre mann khush ho gya vlog dekh babe ji nu vekh k ❤ waheguru ji always bless you 🙏
ਬਹੁਤ ਵਧੀਆ ਵੀਰੇ ਦਾਦੀ ਪੋਤੇ ਦਾ ਪਿਆਰ ❤❤❤ ਦਿਲੋ ਸਲੂਟ ਹੈ ਵੀਰੇ ਤੈਨੂੰ ਦਾਦੀ ਨੂੰ ਖੁਸ਼ ਰੱਖਣ ਲਈ
❤ motorcycle ki aapko bahut bahut mubarak ho😊 god bless you all family🎉
ਬਹੁਤ ਬਹੁਤ ਮੁਬਾਰਕਾਂ ਬਾਈ 🎉🎉ਬੇਬੇ ਨੂੰ ਖੁਸ਼ ਕਰਤਾ ਵਾਹਿਗੁਰੂ ਜੀ ਬੱਚੇ ਅਤੇ ਮਾਪਿਆਂ ਨੂੰ ਸਦਾ ਚੜ੍ਹਦੀ ਕਲਾ ਬਖਸ਼ੇ
Bebe di jindadili naal rooh nu sukoon aa jandae😊😊😊😊😊😊😊😊😊😊❤❤❤❤❤ love you maaye ni
Very nice ji
Dil khush karta Dadi te pote di jodi ne .Rab lambiya umraa bakshey
ਹਰਮਨ ਪੁੱਤਰ ਬਹੁਤ ਹੀ ਵਧੀਆ ਲੱਗਾ ਆਪ ਜੀ ਦਾ ਦਾਦੀ ਜੀ ਦੇ ਰਿਹਾ ਢੇਰ ਸਾਰਾ ਪਿਆਰ ਖੁਸ਼ੀ ਉਤਸ਼ਾਹ ਕਰਮਾ ਵਾਲੀ ਦਾਦੀ ਹੈ ਵਾਹਿਗੁਰੂ ਜੀ ਪੋਤੇ ਤੇ ਮੇਹਰ ਭਰਿਆ ਹੱਥ ਰਖੇ ਹਮੇਸ਼ਾ ਖੁਸ਼ ਰਹੋ ❤❤❤❤❤
❤❤❤?
Vry funny 🤣 to much bhut wadia dadi pota🙏🏻🤣🤣🥰
Bde kismat wale oh Harman beta ji jo bhagan wali bebe mili ji paj dor di zindgi cha jithe tention parah jeevan aa othe bebe nu hasde dekh k dil khush ho janda❤❤ Peri paina bebe ji lambian lambian umran hon
Bhut wadia nice Teri soch nu slam a 😊🙏🏻🙏🏻
i don't know k tuc msg dekhoge ya nahi but plz bebe to purane jamane bare gallan vlog ch share krea kro .. coz i don't have any dadi or nani but manu boht interest aa apne bazurga de jmane dua gallan, ohna de reeti riwaz , sb chija bare janan da ... love u bebe waheguru teri umar boht lambi kre maa ❤
ਦਾਦੀ ਪੋਤੇ ਦਾ ਪਿਆਰ ਸਾਝ ਬਹੁਤ ਸੋਹਣੀ ਹੈ ਜੁਗ ਜੁਗ ਜੀਉ ਪਰਮਾਤਮਾ ਮਿਹਰ ਭਰਿਆ ਹੱਥ ਰੱਖਣ ❤❤🎉🎉👍👍👌👌❤❤
Bebe ji be like.....Dhoom machale Dhoom machale...dhoom 😂😂😂😂
bhut vadia veer ji jo tusi ena pyar apani bebe nu karde oo😊😊
ਬਹੁਤ ਬਹੁਤ ਵਧਾਈਆਂ ਹੋਣ ਜੀ। ਬਹੁਤ ਵਧੀਆ ਲੱਗਾ ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਸਾਰੇ ਪਰਿਵਾਰ ਨੂੰ ❤❤
😅😅😅 babe inaHans diye lagda 200 sal umra hogi😂😂😂❤❤❤❤❤ cute babe😘😘
10:44 m emotional ho gyi yr bhoole sache Sadee bjurrg sadee hireee😊❤
Very nice bro❤️❤️gd bless u❤️❤️hamesha ਹੱਸ ਦੇ ਵੱਸ ਦੇ ਰਹੋ ❤️❤️
Khush raho tusi hun Harman tusi apne dada ji and dadi ji nu apna ਵਿਆਹ ਦਿਖਾਓ
Zinda Dil Babay🎉🎉🎉
Babay dey mounn Mann Boli sunn key brra e swaad aaya yar.
Geundey Wasdey te hasdey Ravo.❤
Wah Wah ji babe ji ne te bhut vadiya motorcycle 🏍️ chalya 👌😅babe ji sadi bhut cute aa 😘 … waheguru ji mehar kare 💞
ਬਹੁਤ ਬਹੁਤ ਮੁਬਾਰਕਾਂ ਬੇਬੇ ਤੇ ਹਰਮਨ ਤੁਹਾਡੇ ਸਾਰੇ ਪਰਿਵਾਰ ਨੂੰ ਲਫ਼ਜ਼ਾਂ ਚ ਬਿਆਨ ਕਰਨਾ ਔਖਾ ਏ ਸਾਨੂੰ ਕਿਨੀ ਖੁਸ਼ੀ ਮਿਲਦੀ ਏ ਤੁਹਾਡਾ ਪਿਆਰ ਵੇਖ ਕੇ ਲੰਮੀਆਂ ਉਮਰਾਂ ਭੋਗੋ
بی بی میری دادی دا روپ اے شالا نزر نہ لگے حاجی غلام رسول پاکستان پنجاب لاہور
Bhut Sara pyar dadi pote nu bhut vadia lagda so love you gugli 😂❤
Bebe is v lucky harman jaisa pota te dost milia . Harman is carrying and loving boy. Khush rvo te vedia nu khush rkho.
Very nice vlog Nazareth hi aa gye 🎉🎉🎉🎉 love u bebe ❤❤❤❤ jinda rah putt ❤❤❤❤
I miss my dadi ji....she loves me unconditionally........ 15 years ho gye ona nu gye nu...... Per ajj v lgda mere nal he aa......
ਬੇਬੇ ਥੋਨੂੰ ਬਹੁਤ ਬਹੁਤ ਮੁਬਾਰਕਾਂ ਜੀ ਦਾਦੀ ਪੋਤੇ ਦਾ ਇਸ ਤਰ੍ਹਾਂ ਹੀ ਪਿਆਰ ਬਣਿਆ ਰਹੇ ❤🎉
Baba att kri jande aa 😂😂
Harman beta mera beta v thade brga aa per oh caneda chala gya hun apni dadi maa nal boht peyar krda c oh v tuhade bang apni dadi maa nu gamon janda c ❤❤❤❤
❤tuhada dadi pote da pyar vekh k boht maan hunda❤
Harman rab tenu boht khushiyan deve tusi apni bebe nu ina pyar krde ho❤❤❤❤
Bahut pyari bebe te bahut sohna pyara pota ❤❤eda hi khush raho waheguru chardikala bakhshe 🙏🙏 sachi eh rishte bahut hi pyar bhare hunde or har kise nu naseeb nhi hunde
Lai harman veera tuci taa kro moj hun bebe hegia khet roti lai k jaan nu motorcycle te 😂😂
Bhut bhut lvv uh harman putter ❤❤❤❤very very lvvv uh beby🎉🎉🎉
😂😂😂❤❤❤❤ dadi maa love uh a lot and baai nu dilo pyaar❤😊
Rarely seen such love and respect by a young man towards his grand parents. Priceless bond. Harman’s parents deserve all the credit. Taranjeet from Chicago USA
Parmatma vadde bande di umar jaroor lambiaaa kre❤
❤❤ ਦਾਦੀ ਜੀ ਦਾ ਪਿਆਰਾ ਪਿਆਰਾ ਨੇਕ ਸੋਚ ਵਾਲਾ ਪੋਤਾ ਇਹੋ ਜਿਹੇ ਨੇਕ ਸੋਚ ਵਾਲੇ ਪੁੱਤ ਰੱਬ ਸਭਨਾਂ ਨੂੰ ਦੇਵੇ ਸਦਾ ਖੁਸ਼ ਰਹੋ ਸਦਾ ਹੱਸਦੇ ਵੱਸਦੇ ਰਹੋ ਸਦਾ
ਬਹੁਤ ਵਧੀਆ ਬੁਜ਼ਰਗ ਦੀ ਉਮਰ ਹੋਰ ਵਧ ਜਾਂਦੀ ਜਦੋਂ ਹਰਮਨ ਵਰਗੇ ਪੋਤਰਾ ਹੋਏ ❤
Congratulations 🎉😊.... Waheguru ji bless you always 😊
ਮੰਗਿਆ ਗਿਆ ਤੇ ਵਿਆਹਿਆ ਵੀ ਜਾਊ😂😂😂
I am watching first tym....ur dadi is so cute and sweet.... waheguru g mehar krn tuhade parwar te
Babe ji very very funny without babe ji video not interesting, beautiful video 👍
ਬਹੁਤ ਬਹੁਤ ਵਧਾਇਆ ਬੇਬੇ ਜੀ ਨੂੰ 🎉🎉🥰🥰
Very nice all time
खुश रहो बेटा ऐसै बेटे भगवान सबको दे
Babe so cute and funny
Very good beta ji dadi ke sath aisa saluk aaj ke samay main tere jaise bachche rab sab ko de
Congratulations for new bike
🙏Love you Grandma ❤
Very nice video
Waheguru ji thuna sab nu hami kush rakhi 🙏
Love you bebe ji Harman putt god bless you 😘😘😘😘❤️
Ap ki video boht achi r mazy ki hoti ha Bebe boht achi ha lovely cute😍😍😍😍😍💓💓💓💓🌹🌹🌹🌹🌹