USA ' ਚ ਸੈਂਕੜੇ ਪੰਪਾਂ ਦੇ ਮਾਲਕ NRI ਦਰਸ਼ਨ ਧਾਲੀਵਾਲ ਤੇ ਰੱਖੜਾ ਪਰਿਵਾਰ ਪਹੁੰਚ ਗਿਆ ਕੁੰਡਲੀ | Hamdard Tv |

Поділитися
Вставка
  • Опубліковано 4 лис 2024

КОМЕНТАРІ • 349

  • @jagrajdhaliwal7235
    @jagrajdhaliwal7235 3 роки тому +19

    ਰੱਖੜਾ ਸੋਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਚੜਦੀ ਕਲਾ ਰੱਖੇ

  • @nirbhaunirvair75
    @nirbhaunirvair75 3 роки тому +79

    NRI ਭਰਾਵਾਂ ਦਾ ਬਹੁਤ ਯੋਗਦਾਨ ਹੈ।ਹੱਡ ਭੰਨਵੀ ਮਿਹਨਤ ਕਰਕੇ ਕਮਾਇਆ ਪੈਸਾ ਕਿਸਾਨ ਅੰਦੋਲਨ ਵਿੱਚ ਪਾਣੀ ਵਾਂਗ ਵਹਾ ਰਹੇ ਹਨ NRI ਭਰਾ।

  • @rattanchand7274
    @rattanchand7274 3 роки тому +13

    ਬਹੁਤ ਵਧੀਆ ਜੀ।
    NRI ਵੀਰਾਂ ਦਾ ਧੰਨਵਾਦ।
    ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਵਿਚ ਰੱਖੇ।

  • @Balwinderkaur-wu3ks
    @Balwinderkaur-wu3ks 3 роки тому +66

    ਜਿਉਂਦੇ ਵਸਦੇ ਰਹੋ ਪੰਜਾਬੀ NRI ਵੀਰੋ 🙏🙏🙏🙏🙏

  • @balbirkaur5272
    @balbirkaur5272 3 роки тому +13

    Waheguru ji🙏ਪਟਿਆਲ਼ੇ ਚ ਿੲਕੱਲੇ ਰਾਜ ਘਰਾਣੇ ਨਹੀਂ ਵਸਦੇ ਬਲਕਿ ਧਾਲੀਵਾਲ ਪਰਿਵਾਰ ਵਰਗੇ ਵੀ ਕਈ ਪਰਿਵਾਰ ਵਸਦੇ ਹਨ 🙏😍🙏

  • @balwinderchhawla5737
    @balwinderchhawla5737 3 роки тому +14

    Tusi vasde rho pardeso tuhade naal vse Punjab. 🙏💕

  • @ਹੱਸਖੇਡਲਉ
    @ਹੱਸਖੇਡਲਉ 3 роки тому +1

    ਪਟਿਆਲੇ ਵਿੱਚ ਸਿਰਫ ਰਾਜੇ ਹੀ ਨਹੀਂ ਵਸਦੇ
    ਇਥੇ ਤਾਂ ਧਾਲੀਵਾਲ ਵੀਰਾਂ ਵਰਗੇ ਵੱਡੇ ਦਿਲ ਵਾਲੇ ਬਾਦਸ਼ਾਹ ਵੀ ਵੱਸਦੇ ਹਨ 🙏🙏❤️❤️ਸੱਤ ਸਿਰੀ ਅਕਾਲ ਜੀ ਧਾਲੀਵਾਲ ਜੀ 🙏🙏🙏🙏🙏🙏🙏🙏

  • @paramjit901
    @paramjit901 3 роки тому

    ਵੀਰ ਜੀ ਰੱਖੜਾ ਪਰਿਵਾਰ ਦਾ ਧੰਨਵਾ ਅਸੀ ਤੁਹਾਡੇ ਨਾਲ ਹਾ

  • @harwindersingh975
    @harwindersingh975 3 роки тому +3

    ਆਕਲੀਆ ਨੂੰ ਸਾਡ ਦੋ ਵੀਰੋ ਸੋਨੂੰ👏👏👏ਨਮਸਾਕਰ

  • @surinderbrar4249
    @surinderbrar4249 3 роки тому +13

    Thanks S. Darshan Singh Dhaliwal for supporting farmers.

  • @SnxgTv
    @SnxgTv 3 роки тому

    ਰੱਖੜਾ ਸੋਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਚੜਦੀ ਕਲਾ ਰੱਖੇ
    3

  • @JoginderSingh-vj2tx
    @JoginderSingh-vj2tx 3 роки тому

    ਬਹੁਤ ਵਧੀਆ ਹੈਂ ਵਾਹਿਗੁਰੂ ਚੜਦੀ ਕਲਾ ਵਿੱਚ ਰਖੈ

  • @RR-jl4kt
    @RR-jl4kt 3 роки тому +9

    Thank u NRI Veer ji, Baba ji will give you even more, you have heart of gold and Guru ji’s ashirwaad . May u live a long and healthy life. We r most grateful I had tears in my eyes the way u r doing sewa🙏🏼🙏🏼🙏🏼🙏🏼

  • @jasbirkaur1592
    @jasbirkaur1592 3 роки тому

    Thanx Support for Kisan Brothers Kisan union Jindabaad Jindabaad

  • @teksinghsaharan9011
    @teksinghsaharan9011 3 роки тому +10

    ਮਜਬੂਰੀ ਚ ਆਏ ਨੇ ਦੇਰ ਆਏ ਦਰੁਸਤ ਆਏ

  • @akashdhami881
    @akashdhami881 3 роки тому +20

    THANK YOU DALIWAL SAHIB .WE ARE SUPPORTING FARMERS FROM USA

  • @tejinderpalkaur8315
    @tejinderpalkaur8315 3 роки тому +2

    ਧਾਲੀਵਾਲ ਜੀ ਅਤੇ ਰੱਖੜਾ ਜੀ ਬੇਨਤੀ ਹੈ ਕਿ ਤੁਸੀਂ ਦਵਾਈਆਂ ਦਾ ਲੰਗਰ ਲਾਓ ਜੀ ਇਸ ਚੀਜ਼ ਦੀ ਬਹੁਤ ਵੱਡੀ ਲੋੜ ਹੈ ਲੋਕਾਂ ਨੂੰ

  • @SurinderSingh-wd4ni
    @SurinderSingh-wd4ni 3 роки тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @amritsingh3337
    @amritsingh3337 3 роки тому +19

    ਰੱਖੜਾ ਜੀ ਕਿਰਪਾ ਕਰਕੇ ਅਗਲੀਆਂ ਵੋਟਾਂ ਤੁਸੀਂ
    ਕਿਸਾਨਾਂ ਵੱਲੋਂ ਲੜਿਓ ਜੀ 🙏 ਨਾਂ ਕੇ ਬਾਦਲਾਂ ਵੱਲੋਂ

    • @grweb806
      @grweb806 3 роки тому

      Hahaha that's what he wants! He has been Badal puppet.... 😂

  • @ekamjeet2604
    @ekamjeet2604 3 роки тому +25

    Salute aa ehna sardara nu......

  • @jaggikotli7077
    @jaggikotli7077 3 роки тому

    ਬਹੁਤ ਪਹਿਲਾ ਤੁਰ ਪਏ ਜੀ ਹੱਲੇ ਅੰਦੋਲਨ ਤਾ ਸ਼ੁਰੂ ਹੋਣ ਦਿੰਦੇ ਜੀ ਸੋਡਾ ਧੰਨਵਾਦ ਜਿਹੜੀ ਤੁਸੀ ਸਭ ਤੋ ਪਹਿਲਾ ਪਹਿਲ ਕਰੀ ਸ਼ੁਕਰਾਂ ਕਿਸਾਨਾਂ ਦੇ ਦਿੱਲੀ ਪੋਹਚਣ ਤੋ ਪਹਿਲਾ ਹੀ ਤੁਸੀ ਕਿਸਾਨਾਂ ਵੀਰਾ ਲਈ ਰੇਹਣ ਦਾ ਲੰਗਰ ਦਾ ਇਤਜਾਮ ਕਿੱਤਾ ਜੇ ਨੇ ਕਰਦੇ ਫੇਰ ਤਾ ਕਿਸਾਨਾਂ ਦਾ ਵਾਰਸ ਚਾ ਬਹੁਤ ਅੋਖਾ ਹੋ ਜਾਣਾ ਸੀ ਤੁਸੀ ਤਾ 24 ਨੂੰ ਹੀ ਪੋਹਚ ਗਏ ਕਿਸਾਨਾਂ ਵੀਰਾ ਨੇ ਤਾ 26 ਨੂੰ ਆਉਣਾ ਸੀ😆😆😆😆😆😆😆😂😂😂

  • @malkeetkansla5752
    @malkeetkansla5752 3 роки тому

    ਇਹਨਾ ਨੂੰ ਇਹ ਪੁਛਿਆ ਜਾਵੇ ਇਹ ਕਿਸਾਨਾਂ ਦੇ ਦਰਦ ਨੂੰ ਸਮਝ ਕੇ ਆਏ। ਕਿ ਬਾਦਲਾਂ ਦੇ ਕਹਿਣ ਤੇ ਆਏਂ ਨੇ

  • @RanjeetSingh-hs7fm
    @RanjeetSingh-hs7fm 3 роки тому +1

    ਜਿਓਦੇ ਵਸਦੇ ਰਹੋ ਲਮੀਆਂ ਓਮਰਾ ਕਰੇ NRI ਭਰਾਵੋ from NRI

  • @dalawarsingh5211
    @dalawarsingh5211 3 роки тому

    Thanks so much wahe guru mehar kare

  • @ਕਿਸਾਨਮੱਖਣਸਿੰਘਬਰਾੜ

    ਦਰਸ਼ਨ ਸਿੰਘ ਧਾਲੀਵਾਲ ਜੀ ਬਹੁਤ ਹੀ ਵਧੀਆ ਇਨਸਾਨ ਹਨ ਜੀ ਮੈਂ ਦਰਸ਼ਨ ਸਿੰਘ ਧਾਲੀਵਾਲ ਜੀ ਦੇ ਪਰਿਵਾਰ ਬਾਰੇ ਕਮੋਤਰੀ ਪਰਦੇਸੀ ਵਿੱਚ ਬਹੁਤ ਪੜਿਆ ਹੈ ਜੀ ਸੁਰਜੀਤ ਸਿੰਘ ਰੱਖੜਾ ਜੀ ਦਰਸ਼ਨ ਸਿੰਘ ਧਾਲੀਵਾਲ ਜੀ ਦੇ ਭਰਾ ਹਨ ਧਾਲੀਵਾਲ ਜੀ ਤਿੰਨ ਭਰਾ ਹਨ ਜੀ ਦਰਸ਼ਨ ਸਿੰਘ ਧਾਲੀਵਾਲ ਜੀ ਬਹੁਤ ਹੀ ਸੇਵਾ ਕਰਦੇ ਹਨ ਜੀ

  • @rosepink2138
    @rosepink2138 3 роки тому +9

    Well done waheguru ji mehar Kern ji

  • @harkiratsingh8434
    @harkiratsingh8434 3 роки тому +20

    Kisan aekta jindavad🙏🙏🙏🙏

  • @santoshkaur6943
    @santoshkaur6943 3 роки тому +2

    Thank. You. Sir. May. You. Live. Long

  • @MadanLal-md8ju
    @MadanLal-md8ju 3 роки тому +2

    Baba Nanak ji di hor mehar hovegi

  • @HarjitKaur-rz1jb
    @HarjitKaur-rz1jb 3 роки тому +20

    Kissan majdoor ekta jindabad

  • @royalgroup1443
    @royalgroup1443 3 роки тому +23

    highest petrol pump buyer in USA
    1000 petrol pumps
    2 billion= 14 hazaar crore turnover a year its huge man
    a role model NRI sikh DARSHAN DHALIWAL sahab ji

    • @drjagdevsingh8778
      @drjagdevsingh8778 3 роки тому +2

      Dhaliwal ji, tuhadian sargrmia shalaga yog hn, Rakhta ji, pta a k tusi Akali o! Party bhul btor kisaan andolan which shamal hovoge ta sewa a, nhi ta ih meri samaj ch dhakonjbaji hovegi. Tusi panjab ch pet. Station kio nhi khollde. Is nal Adania Ambania nu v nakel pvegi?

    • @SukhwinderSingh-ji4pk
      @SukhwinderSingh-ji4pk 3 роки тому

      ਐਨਅਰਵੀਰਦਾਧੰਨਵਾਦ

    • @grweb806
      @grweb806 3 роки тому +1

      And ਬਾਦਲ partner

    • @DJ-tz5je
      @DJ-tz5je 3 роки тому

      Badelan da partner ....Punjab di dushmen party siromuni Kali dal badel... ordinance pass hone tek bjp naal and poass hon ton baad kisan naal wow what a ਦੋਗਲੀ ਨੀਤੀ ....ਸੁਖਬੀਰ geppi ਸਿਰੇ ਦਾ ਮੌਕਾਪ੍ਰਸਤ ਵਿਅਕਤੀ...ਸਿਆਸੀ ਮੌਕਾਪ੍ਰਸਤੀ ਦੀ ਇਸ ਤੋਂ ਵੱਡੀ ਉਦਾਹਰਣ ਕੀ ਹੋ ਸਕਦੀ ਹੈ ਕਿ ਪੂਰੇ ਚਾਰ ਮਹੀਨੇ ਖੇਤੀ ਆਰਡੀਨੈਂਸਾਂ ਦੀ ਹਮਾਇਤ ਕਰਨ ਤੋਂ ਬਾਅਦ ਜਦੋਂ ਲੋਕਾਂ ਦਾ ਰੋਹ ਅਸਮਾਨੀ ਚੜ੍ਹਦਾ ਦਿੱਸਿਆ ਤਾਂ ਝੱਟ ਗਿਰ-ਗਿਟ ਵਾਂਗ ਰੰਗ ਬਦਲ ਕੇ ਆਰਡੀਨੈਂਸਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ. ਪਹਿਲਾਂ ਆਰਡੀਨੈਂਸ ਜਾਰੀ ਕਰਨ ਅਤੇ ਫਿਰ ਇਨ੍ਹਾਂ ਆਰਡੀਨੈਂਸਾਂ ਨੂੰ ਪਾਰਲੀਮੈਂਟ ਵਿਚ ਪੇਸ਼ ਕਰਨ ਦੀ ਪ੍ਰਵਾਨਗੀ ਦੇਣ ਸਮੇਂ ਕੇਂਦਰ ਸਰਕਾਰ ਦੇ ਮੰਤਰੀ ਮੰਡਲ ਦੀਆਂ ਹੋਈਆਂ ਮੀਟਿੰਗਾਂ ਵਿਚ ਸਿਮਰ gundi ਨੇ ਵੀ ਇਨ੍ਹਾਂ ਬਿੱਲਾਂ ਦੀ ਹਮਾਇਤ ਕੀਤੀ ਸੀ। ਕਾਲੀਆਂ ਨੇ ਇਸ ਮੁੱਦੇ 'ਤੇ ਕਿਸਾਨਾਂ ਦੀ ਪਿੱਠ 'ਚ ਛੁਰਾ ਮਾਰਿਆ.
      ਅਸਤੀਫ਼ਾ, ਜਿਸ ਨੂੰ ਸ਼ਰਮ ਦੇ ਮਾਰੇ ਅਕਾਲੀ ਹੁਣ ਕੁਰਬਾਨੀ ਦਾ ਨਾਂਅ ਦੇ ਰਹੇ ਹਨ | ਭਾਜਪਾ ਆਗੂ ਸਾਂਪਲਾ ਦੇ ਬਿਆਨ ਨੇ ਕਾਲੀ ਦਲ ਦੀ ਲੋਕਾਂ ਨੂੰ ਗੁੰਮਰਾਹ ਕਰਨ ਦੀ ਰਾਜਨੀਤੀ ਦਾ ਭਾਂਡਾ ਭੰਨ ਦਿੱਤਾ ਹੈ | ਸਾਂਪਲਾ ਨੇ ਆਪਣੇ ਇਕ ਬਿਆਨ ਵਿਚ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਖੇਤੀ ਕਾਨੂੰਨਾਂ ਦੇ ਮੁੱਦੇ 'ਤੇ ਪੰਜਾਬ ਦੇ ਕਿਸਾਨਾਂ ਨੂੰ ਸਮਝਾਉਣ ਦੀ ਜ਼ਿੰਮੇਵਾਰੀ ਆਪਣੇ ਭਾਈਵਾਲ ਕਾਲੀ ਦਲ ਦੀ ਲਗਾਈ ਸੀ ਅਤੇ ਕਾਲੀ ਦਲ ਦੇ ਆਗੂ ਇਹ ਫ਼ਰਜ਼ ਨਿਭਾਉਣ ਵਿਚ ਨਾਕਾਮ ਰਹੇ ਸਨ | ਕਾਲੀ ਦਲ ਦੇ ਇਸ ਝੂਠ ਕਿ ਉਨ੍ਹਾਂ ਨੂੰ ਮੋਦੀ ਸਰਕਾਰ ਨੇ ਖੇਤੀ ਕਾਨੂੰਨਾਂ ਸਬੰਧੀ ਹਨੇਰੇ ਵਿਚ ਰੱਖਿਆ ਸੀ, ਦਾ ਪਰਦਾਫਾਸ਼ ਉਨ੍ਹਾਂ ਦੇ ਭਾਗੀਦਾਰਾਂ ਨੇ ਹੀ ਕਰ ਦਿੱਤਾ
      watch this video where badkar jenani Harsimret was explaining benefits of ordinance that kisan are wrong and modi did great thing.
      ua-cam.com/video/ukSf-weKr1U/v-deo.html
      ਪ੍ਰਕਾਸ਼ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਸਭ ਤੋਂ ਪਹਿਲਾ ਕੰਮ ਸੈਣੀ ਨੂੰ ਆਪਣਾ ਡੀ.ਜੀ.ਪੀ. ਬਣਾ ਕੇ ਸ਼ਹੀਦਾਂ ਦੇ ਖੂਨ ਦਾ ਮਜ਼ਾਕ ਉਡਾਇਆ ਸੀ . 2015 'ਚ ਇਸੇ ਸੈਨੀ ਦੇ ਆਦੇਸ਼ 'ਤੇ ਬਾਦਲ ਸਰਕਾਰ ਦੇ ਸਮੇਂ ਬਹਿਬਲਕਲਾਂ 'ਚ 2 ਨਿਰਦੋਸ਼ ਅਤੇ ਨਿਹੱਥੇ ਸਿੱਖ ਨੌਜਵਾਨ ਪੁਲਸ ਦੀ ਗੋਲੀ ਨਾਲ ਮਾਰੇ ਜਾਂਦੇ ਸਨ, ਕਿਉਂਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਰਗਾੜੀ 'ਚ ਹੋਈ ਬੇਅਦਬੀ ਦਾ ਸ਼ਾਂਤੀਪੂਰਨ ਇਨਸਾਫ਼ ਮੰਗ ਰਹੇ ਸਨ। izhar Aalem black cats founder nu parliameny secretary benaia. 328 sareop gum kitey, ram rahim nu CD tey mafi diti tey 90 lekh sgpc da posters tey la dita ram rahim gunday rapist laye. Cable. Sand mafia Kali dal di dain punjab nu

  • @sarbatdabhalla68
    @sarbatdabhalla68 3 роки тому +1

    ਸਿਜਦਾ ਹੈ NRI ਭਰਾਵਾਂ ਨੂੰ ਜੋ ਆਪਣੀ ਖੂਨ ਪਸੀਨੇ ਦੀ ਕਮਾਈ ਵਿਚੋਂ ਪੈਸਾ ਕੱਢ ਕੇ ਪੰਜਾਬ ਦੀ ਸਦਾ ਹੀ ਸੇਵਾ ਕਰਦੇ ਰਹੇ ਹਨ। 🙏ਇਹ ਪੰਜਾਬ ਦੇ ਸਰਵਨ ਪੁੱਤ ਹਨ।

  • @bikramsingh9989
    @bikramsingh9989 3 роки тому +1

    ਬਾਦਲ ਸਾਹਿਬ ਨੂੰ ਕਹੋ ੳਰਬਿਟ ਹੋਟਲ ਕਿਸਾਨਾਂ ਲੲੀ ਬਹੁਤ ਥੋੜੇ ਦਿਨਾਂ ਲੲੀ ਹੀ ਖੋਲ ਦੇਣ ਇਹ ਬੇਨਤੀ ਹੈ ਕਿ ਉਹ ਠੰਡ ਤੋਂ ਬਚਣਗੇ ਬਾਕੀ ਤੁਸੀਂ ਇਹ ੳਪਰਾਲਾ ਕਰਕੇ ਵਧੀਆ ਕੀਤਾ ਹੈ

  • @grweb806
    @grweb806 3 роки тому +8

    Hahahahaha ਸੁਰਜੀਤ ਰੱਖਰਾ started seeing himself a future CM / these are ਬਾਦਲ supporters... Now a good oprtuniti... ਪੁੱਤ ਸੇਵਾ ਕਾਰਲੋ ਵੋਟਾਂ ਨਾ ਭਾਲੋ..

    • @sansangha1682
      @sansangha1682 3 роки тому +1

      no way, CM NO WAY.....................................

  • @neelamkaur3687
    @neelamkaur3687 3 роки тому +2

    NRI Veeran Nu Waheguru Jee Chardikla bakshan Jee 🙏🏻🙏🏻🙏🏻🙏🏻🙏🏻

  • @RajinderSingh-rl5kr
    @RajinderSingh-rl5kr 3 роки тому +3

    Great salut hai WaheGuru ji Aap ji nu bohat hi wadiya lagya Aap ji de jazbe ate kisaan sahibaana lai Sewa bhaaw deakh ke Dhanwaad ji ❤️👍🙏

  • @rashpalsingh5468
    @rashpalsingh5468 3 роки тому +2

    Waheguru Ji kirpa kare gives you Happy long life enjoy With your family

  • @SukhwinderSingh-ji4pk
    @SukhwinderSingh-ji4pk 3 роки тому

    ਧੰਨਵਾਦ

  • @jasvirjudge1784
    @jasvirjudge1784 3 роки тому

    Eh ne saday Punjab da Mann..jiunde basde raho..
    Jay jawan jay kisan 🌾🙏

  • @bhavkhaira7760
    @bhavkhaira7760 3 роки тому +1

    ਪਰਮਾਤਮਾ ਭਲੀ ਕਰੇ

  • @maninderkbrar1968
    @maninderkbrar1968 3 роки тому +7

    Tuhada bahut bahut dhanwad...

  • @harinderkaur223
    @harinderkaur223 3 роки тому +1

    Wow wonderful job ji 🙏🙏very nice of you 🙏🙏thanks for coming from USA 🇺🇸 . In morcha ji 🙏

  • @daljitgilldesijattipb07vlo65
    @daljitgilldesijattipb07vlo65 3 роки тому +1

    Uncle ji vhot badha kam kita tuse kisaana lye ji thank you so much uncle ji

  • @PawanKumar-eo8kq
    @PawanKumar-eo8kq 3 роки тому

    waheguru ji sab ta kirpa Karo ji

  • @DJ-tz5je
    @DJ-tz5je 3 роки тому

    Ih rekhra brothers chores badelan dey chemchay aa .... Punjab di dushmen party siromuni Kali dal badel... ordinance pass hone tek bjp naal and poass hon ton baad kisan naal wow what a ਦੋਗਲੀ ਨੀਤੀ ....ਸੁਖਬੀਰ geppi ਸਿਰੇ ਦਾ ਮੌਕਾਪ੍ਰਸਤ ਵਿਅਕਤੀ...ਸਿਆਸੀ ਮੌਕਾਪ੍ਰਸਤੀ ਦੀ ਇਸ ਤੋਂ ਵੱਡੀ ਉਦਾਹਰਣ ਕੀ ਹੋ ਸਕਦੀ ਹੈ ਕਿ ਪੂਰੇ ਚਾਰ ਮਹੀਨੇ ਖੇਤੀ ਆਰਡੀਨੈਂਸਾਂ ਦੀ ਹਮਾਇਤ ਕਰਨ ਤੋਂ ਬਾਅਦ ਜਦੋਂ ਲੋਕਾਂ ਦਾ ਰੋਹ ਅਸਮਾਨੀ ਚੜ੍ਹਦਾ ਦਿੱਸਿਆ ਤਾਂ ਝੱਟ ਗਿਰ-ਗਿਟ ਵਾਂਗ ਰੰਗ ਬਦਲ ਕੇ ਆਰਡੀਨੈਂਸਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ. ਪਹਿਲਾਂ ਆਰਡੀਨੈਂਸ ਜਾਰੀ ਕਰਨ ਅਤੇ ਫਿਰ ਇਨ੍ਹਾਂ ਆਰਡੀਨੈਂਸਾਂ ਨੂੰ ਪਾਰਲੀਮੈਂਟ ਵਿਚ ਪੇਸ਼ ਕਰਨ ਦੀ ਪ੍ਰਵਾਨਗੀ ਦੇਣ ਸਮੇਂ ਕੇਂਦਰ ਸਰਕਾਰ ਦੇ ਮੰਤਰੀ ਮੰਡਲ ਦੀਆਂ ਹੋਈਆਂ ਮੀਟਿੰਗਾਂ ਵਿਚ ਸਿਮਰ gundi ਨੇ ਵੀ ਇਨ੍ਹਾਂ ਬਿੱਲਾਂ ਦੀ ਹਮਾਇਤ ਕੀਤੀ ਸੀ। ਕਾਲੀਆਂ ਨੇ ਇਸ ਮੁੱਦੇ 'ਤੇ ਕਿਸਾਨਾਂ ਦੀ ਪਿੱਠ 'ਚ ਛੁਰਾ ਮਾਰਿਆ.
    ਅਸਤੀਫ਼ਾ, ਜਿਸ ਨੂੰ ਸ਼ਰਮ ਦੇ ਮਾਰੇ ਅਕਾਲੀ ਹੁਣ ਕੁਰਬਾਨੀ ਦਾ ਨਾਂਅ ਦੇ ਰਹੇ ਹਨ | ਭਾਜਪਾ ਆਗੂ ਸਾਂਪਲਾ ਦੇ ਬਿਆਨ ਨੇ ਕਾਲੀ ਦਲ ਦੀ ਲੋਕਾਂ ਨੂੰ ਗੁੰਮਰਾਹ ਕਰਨ ਦੀ ਰਾਜਨੀਤੀ ਦਾ ਭਾਂਡਾ ਭੰਨ ਦਿੱਤਾ ਹੈ | ਸਾਂਪਲਾ ਨੇ ਆਪਣੇ ਇਕ ਬਿਆਨ ਵਿਚ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਖੇਤੀ ਕਾਨੂੰਨਾਂ ਦੇ ਮੁੱਦੇ 'ਤੇ ਪੰਜਾਬ ਦੇ ਕਿਸਾਨਾਂ ਨੂੰ ਸਮਝਾਉਣ ਦੀ ਜ਼ਿੰਮੇਵਾਰੀ ਆਪਣੇ ਭਾਈਵਾਲ ਕਾਲੀ ਦਲ ਦੀ ਲਗਾਈ ਸੀ ਅਤੇ ਕਾਲੀ ਦਲ ਦੇ ਆਗੂ ਇਹ ਫ਼ਰਜ਼ ਨਿਭਾਉਣ ਵਿਚ ਨਾਕਾਮ ਰਹੇ ਸਨ | ਕਾਲੀ ਦਲ ਦੇ ਇਸ ਝੂਠ ਕਿ ਉਨ੍ਹਾਂ ਨੂੰ ਮੋਦੀ ਸਰਕਾਰ ਨੇ ਖੇਤੀ ਕਾਨੂੰਨਾਂ ਸਬੰਧੀ ਹਨੇਰੇ ਵਿਚ ਰੱਖਿਆ ਸੀ, ਦਾ ਪਰਦਾਫਾਸ਼ ਉਨ੍ਹਾਂ ਦੇ ਭਾਗੀਦਾਰਾਂ ਨੇ ਹੀ ਕਰ ਦਿੱਤਾ
    watch this video where badkar jenani Harsimret was explaining benefits of ordinance that kisan are wrong and modi did great thing.
    ua-cam.com/video/ukSf-weKr1U/v-deo.html
    ਪ੍ਰਕਾਸ਼ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਸਭ ਤੋਂ ਪਹਿਲਾ ਕੰਮ ਸੈਣੀ ਨੂੰ ਆਪਣਾ ਡੀ.ਜੀ.ਪੀ. ਬਣਾ ਕੇ ਸ਼ਹੀਦਾਂ ਦੇ ਖੂਨ ਦਾ ਮਜ਼ਾਕ ਉਡਾਇਆ ਸੀ . 2015 'ਚ ਇਸੇ ਸੈਨੀ ਦੇ ਆਦੇਸ਼ 'ਤੇ ਬਾਦਲ ਸਰਕਾਰ ਦੇ ਸਮੇਂ ਬਹਿਬਲਕਲਾਂ 'ਚ 2 ਨਿਰਦੋਸ਼ ਅਤੇ ਨਿਹੱਥੇ ਸਿੱਖ ਨੌਜਵਾਨ ਪੁਲਸ ਦੀ ਗੋਲੀ ਨਾਲ ਮਾਰੇ ਜਾਂਦੇ ਸਨ, ਕਿਉਂਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਰਗਾੜੀ 'ਚ ਹੋਈ ਬੇਅਦਬੀ ਦਾ ਸ਼ਾਂਤੀਪੂਰਨ ਇਨਸਾਫ਼ ਮੰਗ ਰਹੇ ਸਨ। izhar Aalem black cats founder nu parliameny secretary benaia. 328 sareop gum kitey, ram rahim nu CD tey mafi diti tey 90 lekh sgpc da posters tey la dita ram rahim gunday rapist laye. Cable. Sand mafia Kali dal di dain punjab nu

  • @josantyres8010
    @josantyres8010 3 роки тому

    Sardar g parmatma tahanu Khush rakhe

  • @navdeepkour2090
    @navdeepkour2090 3 роки тому +11

    NRi veer 👍🙏🙏🙏🙏🌾🚜

  • @sharanjeetkaur7379
    @sharanjeetkaur7379 3 роки тому +1

    Thank you very much 🇺🇸👍🏻

  • @kulwantksaini3829
    @kulwantksaini3829 3 роки тому

    Thx 🙏🙏🙏🙏🙏👍👍👍👍

  • @jasbirkaur1592
    @jasbirkaur1592 3 роки тому

    V. NYC Thanx S. Dershan Singh Ji Dhaliwal & Rukhrra Sahib ji da ena nu Sahib Kehna Bout vadia lgda hai. Jd Koi Modi nu Sab Bolda hai ta bout gussa anda hai.

  • @dimplesharma696
    @dimplesharma696 3 роки тому

    Very very very good ji

  • @sudhaapna1100
    @sudhaapna1100 3 роки тому

    Rakhra ji, the help to the movement is always appreciated. It has to be only about the success of the andolon and nothing else, . . . so far so good. Thank You for your work.

  • @ranjeetkalra6164
    @ranjeetkalra6164 3 роки тому

    Waheguruji mehar karan ji chardikala bakshan ji

  • @arshtruth3649
    @arshtruth3649 3 роки тому +8

    So good, Americans Congress workers would be visiting India. It would raise the issue in the international television.

  • @tejindersingh1537
    @tejindersingh1537 3 роки тому +10

    Surjit singh rakhra g, ur ideology of badals can’t be trusted with this minor gesture . U r responsible for the farmer’s plight.

  • @ramhar6686
    @ramhar6686 3 роки тому

    Thank you Uncle ji, wish I could have joined you from USA! 🙏❤️🙏

  • @bnshgsalempura301
    @bnshgsalempura301 3 роки тому

    Mera v dil bahut hi karda hai ki main v ja ke iss sangarsh vich hissa pawa

  • @jimmygurney49
    @jimmygurney49 3 роки тому +3

    Waheguru ji kirpa karna sb te 🙏🙏

  • @harcharanrai785
    @harcharanrai785 3 роки тому +27

    Don’t let the Badals thru Rakhras enter the movement

    • @brarbrar5471
      @brarbrar5471 3 роки тому

      right

    • @surinderbrar4249
      @surinderbrar4249 3 роки тому +1

      We should welcome anyone helping farmers. Politics is not part of this protest as per Kissan Leaders. So don't mention politics and keep focus on farmers rights and support.

    • @arshanveeransandhu
      @arshanveeransandhu 3 роки тому +1

      True

    • @waraichsingh9065
      @waraichsingh9065 3 роки тому

      Plz.consider every one who is helping farmers ,at this moment ,may he is politician, social worker,or retired employee, business man, in fact command and control should be of farmers leadership.they may remain as farmer first and politician later.

    • @iqbalmandaur9148
      @iqbalmandaur9148 3 роки тому

      Sat sri akal Harcharan g ...
      U ‘re right Sir ...
      Surjit singh rakhra is one of the fake person i’m from his near village and farm land comes in village rakhra ...
      One of most corrupted person ..
      Fake tears ...
      These people are not helping ..

  • @gurjantkaur8956
    @gurjantkaur8956 3 роки тому

    Thanks NIR Brother

  • @DaljeetSingh-kz9bm
    @DaljeetSingh-kz9bm 3 роки тому

    ਰੱਖੜਾ ਪਰਿਵਾਰ ਜਾਣ ਪਹਿਚਾਣ ਦਾ ਮੁਥਾਜ ਨਹੀਂ

  • @Simranjit2003
    @Simranjit2003 3 роки тому

    Waheguruji keep continuing blessings

  • @kisaanyt84
    @kisaanyt84 3 роки тому +1

    Rakhra saab vesse vi boht vdia bande ne❤️❤️ sadde pind di boht help krde ne rakhra saab

  • @DaljitSingh-xc1is
    @DaljitSingh-xc1is 3 роки тому +1

    Thanks Rakhra Saab & Dhiliwal Saab
    Kissana da Sath den te

  • @surinderpalmann5405
    @surinderpalmann5405 3 роки тому

    Wah ji Dhaiwal sahib

  • @arjansingh2798
    @arjansingh2798 3 роки тому

    Waheguru ji hamesha chardika wich rakhna NRI Vira nu kissan majdoor ekta jindabad

  • @paramjitchahal5504
    @paramjitchahal5504 3 роки тому

    Great men really

  • @manjitrai4714
    @manjitrai4714 3 роки тому

    Thank you ji

  • @harsharankaur2007
    @harsharankaur2007 3 роки тому

    Kisan jindabad

  • @deepindarsingh9936
    @deepindarsingh9936 3 роки тому

    God bless Dhaliwal and Rakhra family,🙏🙏🙏🙏🙏🙏🙏

  • @paramjitsingh5213
    @paramjitsingh5213 3 роки тому

    Kisan majdoor ekta jindabad

  • @arshtruth3649
    @arshtruth3649 3 роки тому +4

    Well done, so positive

  • @easycookvlogswithpunia
    @easycookvlogswithpunia 3 роки тому +1

    Good job 🙏nice of you kissan ekta zindabad

  • @punjabi1854
    @punjabi1854 3 роки тому +5

    ਇਹ ਰੱਖੜੇ ਬਾਦਲ ਦੱਲ ਦੇ ਬੰਦੇ ਹੱਨ ਇੰਨਾ ਨੂੰ ਸਟੇਜ ਤੇ ਬੋਲਣ ਨਾ ਦਿੱਤਾ ਜਾਵੇ।

  • @dhvillager6097
    @dhvillager6097 3 роки тому +1

    Nice

  • @SM-ls2se
    @SM-ls2se 3 роки тому

    Rakhra sahib God bless you
    God will give you more and more
    GOD bless you u have good heart

  • @sadapindsadaghar1659
    @sadapindsadaghar1659 3 роки тому

    ਵਾਹਿਗੁਰੂ ਜੀ

  • @rupindersingh6202
    @rupindersingh6202 3 роки тому +9

    Jai kisan

  • @ashokbansal4949
    @ashokbansal4949 3 роки тому

    ਰੱਖੜਾ ਸਾਹਬ ਤੁਸੀਂ ਵਧੀਆ ਇਨਸਾਨ ਉਹ ਬਾਦਲ ਪਰਿਵਾਰ ਨੂੰ ਛੱਡੋ

  • @doleya
    @doleya 3 роки тому

    Respect🙏

  • @paramjitsingh5213
    @paramjitsingh5213 3 роки тому

    NRi veera nu waheguru chardi kla vich rakhe

  • @narindergrewal1620
    @narindergrewal1620 3 роки тому

    God bless all ! Thanks god
    Salute !

  • @bobbymeet7045
    @bobbymeet7045 3 роки тому +2

    Waheguru meher Kari sabb te

  • @rajkamal4570
    @rajkamal4570 3 роки тому +16

    Jiyunde Vashde Rho America Walyo Chardikla Vich Rho ENGLAND ( UK )

  • @amandeepsharmasamajsawakpa5008
    @amandeepsharmasamajsawakpa5008 3 роки тому

    PANJAB Kisan union jindabad 🙏 Kisan union jindabad 🙏 Kisan union jindabad 🙏 Kisan union jindabad 🙏 Kisan union jindabad 🙏 Kisan union jindabad 🙏 Kisan union jindabad 🙏 Kisan union jindabad 🙏 Kisan union jindabad 🙏 Kisan union jindabad 🙏 Kisan union jindabad 🙏 Kisan union jindabad 🙏 Kisan union jindabad 🙏 Kisan union jindabad 🙏 Kisan union jindabad 🙏 Kisan union jindabad 🙏 Kisan union jindabad 🙏 Kisan union jindabad 🙏 Kisan union jindabad 🙏 Kisan union jindabad 🙏 Kisan union jindabad 🙏 Kisan union jindabad 🙏 Kisan union jindabad 🙏 Kisan union jindabad 🙏 Kisan union jindabad 🙏 Kisan union jindabad 🙏 Kisan union jindabad 🙏 Kisan union jindabad 🙏
    PANJAB Kisan union jindabad
    Patiala Kisan union jindabad 🙏

  • @ParminderSingh-zs9yi
    @ParminderSingh-zs9yi 3 роки тому +2

    Salute y NRI WALEO

  • @harindersingh9372
    @harindersingh9372 3 роки тому

    ਰੱਖੜਾ ਸਾਹਿਬ ਬਹੁਤ ਬਧੀਆ ਸਖਸੀਅਤ ਇਹਨਾ ਸਪੀਜ ਕਿਤੇ ਨੀ ਲਗਦਾ ਇਹ ਰਾਜਨੀਤੀ ਕਰਦੇ ਨੇ ਵਾਹਿਗੁਰੂ ਮੇਹਰ ਕਰਨ ਜੀ

  • @ManjitKaur-ss9ff
    @ManjitKaur-ss9ff 3 роки тому +1

    🙏 God bless you veerji

  • @ranjitaujla9770
    @ranjitaujla9770 3 роки тому

    God bless you sir good luck waheguru ji mehar Karan

  • @gurjitbhullar1322
    @gurjitbhullar1322 3 роки тому +1

    Very good job waheguru ji

  • @satindergharial8243
    @satindergharial8243 3 роки тому +2

    Waheguru ji sab te mehar karnge 🙏🏻

  • @bsinghchicago.4149
    @bsinghchicago.4149 3 роки тому

    Uncle ji. You r great!

  • @harindersandhu2039
    @harindersandhu2039 3 роки тому

    Babbaji bless you Kisan Mazdoor Ekta Zandabaad

  • @BHUPINDERSINGH-xl9iq
    @BHUPINDERSINGH-xl9iq 3 роки тому +2

    Waheguru ji sab te mehar karo sab te

  • @edmontonalberta4187
    @edmontonalberta4187 3 роки тому

    🇨🇦Thanks for supporting farmers 🇨🇦

  • @gurjotsingh2374
    @gurjotsingh2374 3 роки тому +3

    Wahaguru ji

  • @pebblesandstar
    @pebblesandstar 3 роки тому

    ❤️❤️👍🙌

  • @arshtruth3649
    @arshtruth3649 3 роки тому

    Thanks for reporting

  • @manpreetrandhawa9386
    @manpreetrandhawa9386 3 роки тому +1

    ਬਾਕੀ ਸ਼ਚ ਆ 500 ਟਰਾਲੀ ਦੀਆਂ ਗੱਲਾਂ ਝੂਠੀਆਂ

  • @amarjitsingh3207
    @amarjitsingh3207 3 роки тому

    Rakha sahib and DhaliWal sahib, God bless you, GURU Nanak Dev ji rakha