ਝਾੜੂ ਨੂੰ ਤੀਲਾ ਤੀਲਾ ਕਰਾਂਗੇ।ਅਸੀਂ ਇਵੇਂ ਹੀ ਮੰਜੀ ਠੋਕਾਂਗੇ।Bhaana Sidhu ਕਰ ਗਿਆ ਖੁੱਲ੍ਹਾ ਚੈਲੰਜ

Поділитися
Вставка
  • Опубліковано 24 січ 2025

КОМЕНТАРІ • 219

  • @bhindersran2170
    @bhindersran2170 Рік тому +36

    ਭਾਨਾ ਸਿੱਧੂ ਸੱਚ ਬੋਲਣ ਵਾਲੇ ਬੰਦਾਂ ਹੈ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ ਬਾਈ ਨੂੰ

  • @jitsingh8827
    @jitsingh8827 Рік тому +66

    ਭਾਨਾ ਬਾਈ ਅਤੇ ਸੱਚੇ ਪੱਤਰਕਾਰਾਂ ਨੂੰ ਸਲੂਟ ਆ

  • @riprecords1372
    @riprecords1372 Рік тому +43

    ਵਾਹ ਓਏ ਭਾਨਿਆ ਤੂੰ ਤਾਂ ਸਾਹ ਹੀ ਨੀ ਲੈਂਦਾ 👌👌👌👌 ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰੋ ਸੱਭ ਨੂੰ ਤਰੱਕੀਆਂ ਬਖਸ਼ੇ ਪ੍ਰਮਾਤਮਾ ਸੱਭ ਦਾ ਭੱਲਾ ਕਰੇ ਵਾਹਿਗੁਰੂ

  • @MustakKhan-up8bm
    @MustakKhan-up8bm Рік тому +33

    ਭਾਨਾ ਭਾਨਾ ਈ ਏ ਇੱਕੋ ਬੱਬਰ ਸ਼ੇਰ ਜੰਮਿਆ ਮਾਂ ਨੇ

  • @ਪ੍ਰੀਤਗਿੱਲ਼-ਗ9ਫ

    ਰਲ ਮਿਲ ਕੇ ਰਹੋ ਜੀ ਪੰਜਾਬ ਬਚਾ ਲੋ ਜੀ ਭਾਨਾ ਸਿਧੂ ਗੁਡ ਆ

  • @sadiqmalik-mb4ui
    @sadiqmalik-mb4ui Рік тому +32

    ਰੱਬ ਭਾਨੇ ਸਿੱਧੂ ਨੂੰ ਤੰਦਰੁਸਤੀ ਤੇ ਲੰਮੀ ਉਮਰ ਦੇਵੇ ਸਾਡੀਆਂ ਦੁਆਵਾਂ ਨੇ l ਲੋਕਾਂ ਦਾ ਏਕਾ ਤੇ ਭਾਨਾ ਸਿੱਧੂ ਜ਼ਿੰਦਾਬਾਦ l. ਹੁਣ ਲਿਖੋ ਆਪ ਪਾਰਟੀ ਤੇ bhanta ਮਾਨ ਜ਼ਿੰਦਾਬਾਦ ਅੰਨੇ ਤੇ ਲਾਈ ਲੱਗ ਕੁੱਝ ਲੋਕ l

  • @jaskaranSingh-yb2us
    @jaskaranSingh-yb2us Рік тому +2

    ਭਾਨਾ ਵੀਰ ਜਿੰਦਾ ਬਾਦ ਹੈ ਜਿੰਦਾ ਬਾਦ ਰਹਿਣਗੇ ਮੇਰਾ ਭਾਨਾ ਵੀਰ

  • @inderjeetsinghgrewal6979
    @inderjeetsinghgrewal6979 Рік тому +5

    ਭੰਡ ਦੀਆਂ ਭੇਡਾਂ ਨਹੀਂ ਮੰਨਦੀਆਂ ਬਾਈ ਜੀ ਭਾਨਾ ਸਿੱਧੂ ਜਿੰਦਾਬਾਦ

  • @GurwinderSingh-ts1bk
    @GurwinderSingh-ts1bk Рік тому +70

    ਭਾਨਾ ਸਿੱਧੂ ਬਾਈ ਜੀ ਤੁਸੀਂ ਬਿਲਕੁਲ ਠੀਕ ਤੇ ਸੱਚੀਆਂ ਗੱਲਾਂ ਕਹੀਆਂ ਹਨ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲ੍ਹਾ ਵਿੱਚ ਰੱਖਣ ਜੀ।

  • @bahadursingh9718
    @bahadursingh9718 Рік тому +22

    ਛੋਟੇ ਵੀਰ ਬਹੁਤ ਵਧੀਆ ਲੱਗਿਆ ਝਾੜੂ ਕਰਾਂਗੇ ਤੀਲਾਂ ਤੀਲਾਂ ਹੁਣ ਨਾ ਚਮਚੇ ਬਣ ਜਾਈਏ

  • @MandeepKaur-ou2xl
    @MandeepKaur-ou2xl Рік тому +15

    ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਿਉ 🙏🙏

  • @manikaram0001
    @manikaram0001 Рік тому +13

    ਭਾਨਾ ਜੀ ਤੁਸੀਂ ਆਪਣਾ ਖਿਆਲ ਰੱਖੋ

  • @MSingh-ue5wf
    @MSingh-ue5wf Рік тому +21

    ਬਿਲਕੁਲ ਸੱਚ ਵੀਰ ਜੀ ਸਲੂਟ ਆਪ ਜੀ ਨੂੰ💎❤️🙏🙏💯✔️ ਭੰਗਵੰਤੂ ਗੰਦ ਗਦਾਰ ਨਿਕਲ ਗਿਆ ਇਸ ਗੰਦ ਦਾ ਝਾੜੂ ਤੋੜਨ ਦਾ ਟਾਈਮ ਆ ਗਿਆ ਏ ਭਾਈਏਆ ਏ ਇਸ ਨੂੰ ਪੰਜਾਬ ਵਿਚੋ ਬਾਹਰ ਕੱਢੋ ਗਦਾਰ ਨੂੰ। ਏ ਭਾਈਏਆ ਪੰਜਾਬ ਦਾ ਬੇੜਾ ਗਰਕ ਕਰ ਰਿਹਾ

  • @mandeepsinghmaan5549
    @mandeepsinghmaan5549 Рік тому +3

    ਬਿਲਕੁਲ ਸਹੀ ਗੱਲ ਹੈ ਵੀਰ ਜੀ।

  • @useful326
    @useful326 Рік тому +28

    ਬਾਕੀ ਕੋਈ ਗੱਲ ਨਹੀਂ ਸਿਰਫ ਸਿੱਖ ਚੇਹਰਾ ਦੇਖਕੇ ਹੀ ਝੋਟੇ ਉਤੇ ਹਰ ਇਕ ਸਰਕਾਰ ਨੂੰ ਗੂਸਾ ਆਇਆ ਹੋਇਆ ਹੈ ਪਰੰਤੂ ਸਿੱਖਾਂ ਤੋਂ ਇਲਾਵਾ ਪੰਜਾਬ ਦਾ ਦੁਖ ਕਿਸੇ ਹੋਰ ਨੂੰ ਦਿਖਦਾ ਵੀ ਨਹੀਂ 😭😭😭

  • @savindersingh7457
    @savindersingh7457 Рік тому +14

    Bhanna sidhu Jindabad

  • @Thealtafmalik_
    @Thealtafmalik_ Рік тому +17

    Justice for Sidhu moose wala 🙏🙏Miss you Sidhu moose wala 😭😭😭

  • @manikaram0001
    @manikaram0001 Рік тому +7

    ਪੰਜਾਬ ਦੇ ਲੋਕਾਂ ਨੂੰ ਆਪ ਈ ਸੋਚਣਾ ਪੈਣਾ

  • @onkarsinghpurewal990
    @onkarsinghpurewal990 Рік тому +12

    Bana Sidhu waheguru tendrust aur chardikala vich rakhe. Punjabion jharhu khunge rakhn da time aa gaya hai

  • @bullet-el4qr
    @bullet-el4qr Рік тому +12

    ਭਗਵੰਤ ਚਮਚਾ ਕੇਜਰੀਵਾਲ ਦਾ ਚੋਰ
    ਲੱਖਾ ਭਾਨਾ ਵਿਸਵਦੀਪ ਮਮਿਰਤਪਾਲ ਜੋਟਾ ਜਿਂਦਾਬਾਦ

  • @manbirsingh5468
    @manbirsingh5468 Рік тому +1

    ਬਹੁਤ ਵਧੀਆ ਵੀਰ

  • @shabadkirtan5932
    @shabadkirtan5932 Рік тому +1

    ਵਾਹਿਗੁਰੂ ਤੇਰੀ ਲੰਮੀ ਉਮਰ ਕਰੇ।

  • @Sachdiawaz2000
    @Sachdiawaz2000 Рік тому +2

    ਜਵਾਂ ਸਹੀ ਗੱਲ ਕਹੀ ਭਾਨੇ ਨੇ। ਰਾਜੇ ਵੜਿੰਗ ਦੀ AAP ਨਾਲ ਸੈਟਿੰਗ ਐ।

  • @inderjeetsinghgrewal6979
    @inderjeetsinghgrewal6979 Рік тому +5

    ਰਾਹੁਲ ਗਾਂਧੀ ਨੇ ਚੰਗਾ ਕੀਤਾ ਭੰਡ ਨਾਲ ਹਾ ਹਾ

  • @happybhinder2323
    @happybhinder2323 Рік тому +3

    Waheguru ji chrdicalla vich rakhe veer ji waheguru ji waheguru ji

  • @anshdeepsingh9786
    @anshdeepsingh9786 Рік тому +3

    Excellent bhane bhai,god bless you

  • @jatinderdeol6942
    @jatinderdeol6942 Рік тому +14

    ਮੈਂ ਭਗਤਾਂ ਨੂੰ ਪੁੱਛਣਾ ਚਾਹੁੰਦਾ ਬਦਲਾਵ ਕੀ ਆਇਆ। ਆਮ ਲੋਕਾਂ ਦੀ ਹਰ ਪਾਸੇ ਅੰਨੀਂ ਲੁੱਟ ਹੋ ਰਹੀ ਹੈ। ਨਸ਼ਾ ਅੱਗੇ ਨਾਲੋਂ ਚੌਗੁਣਾ ਵੱਧ ਗਿਆ। ਬੇਰੋਜ਼ਗਾਰੀ ਕਾਰਨ ਲੁੱਟਾਂ ਖੋਹਾਂ ਵੱਧ ਗਈਆਂ। ਰੇਤਾ ਪੰਜ ਹਜ਼ਾਰ ਨੂੰ ਸੋ ਫੁੱਟ ਤੱਕ ਹੋ ਗਿਆ।

  • @GurpreetKaur-rr5oi
    @GurpreetKaur-rr5oi Рік тому

    Bahut wadia keeta veer

  • @SukhrajSingh-pj6jo
    @SukhrajSingh-pj6jo Рік тому

    ਬਾਈ ਵਾਹਿਗੁਰੂ ਜੀ ਤੇਰੀ ਚੜਦੀ ਕਲਾ ਕਰਨ

  • @shivdevsingh8458
    @shivdevsingh8458 Рік тому +1

    ਮੈਨੂੰ ਕਾਨੂੰਨ ਵਾਰੇ ਨਹੀਂ ਪਤਾ ਪਰ ਜੇ ਪੰਜਾਬ ਦੇ ਲੋਕ ਸੁਪਰੀਮ ਕੋਰਟ ਪਹੁਚਣ ਸਰਕਾਰ ਵਿਰੁੱਧ।

  • @akashsidhu289
    @akashsidhu289 Рік тому

    💯💯👌ਹੱਥ ਨਹੀ ਮਲਿਆਈਆ😁?😆

  • @ranjitsingh2721
    @ranjitsingh2721 Рік тому +2

    Very good veer ji dhan waadh ji 👍👍👍👍👍👌👌

  • @balwinderslngh6085
    @balwinderslngh6085 Рік тому +6

    V good g

  • @karmanandmehtaj5920
    @karmanandmehtaj5920 11 місяців тому +1

    Good brother,our next cm, proud of u👍

  • @rippydoraha1624
    @rippydoraha1624 Рік тому +2

    Bhanna sidhu jindabad 22

  • @MANJITKAUR-j8u
    @MANJITKAUR-j8u 11 місяців тому

    ਕਰੌ ਫਿਰ ਭਾਨੇ ਵੀਰ ਨੂ ਖੁਸ ਕਰ ਦਿਓ ਅਸੀ ਨਾਲ ਹੈ

  • @Ratan_Ferozepur
    @Ratan_Ferozepur Рік тому

    Good veer jee bhana Sidhu

  • @gill7053
    @gill7053 Рік тому +2

    Bhanne y waheguru ji khus rakhe

  • @InderbirSingh-h7g
    @InderbirSingh-h7g Рік тому

    Bhana sidhu jindabad

  • @jasoreetsingh-xc6mm
    @jasoreetsingh-xc6mm Рік тому +8

    bhana sidhu nice person

  • @tanveerdar8902
    @tanveerdar8902 Рік тому +2

    Nice Veer ji

  • @combatx3373
    @combatx3373 Рік тому +4

    Bilkul sahi hun youth hi youth nu support kre

  • @angeliarmaan2588
    @angeliarmaan2588 Рік тому +2

    Very good 👍👍👍

  • @parminderkaur5810
    @parminderkaur5810 Рік тому +1

    Sahi a veer

  • @SukhdevSingh-ih4yd
    @SukhdevSingh-ih4yd Рік тому +1

    Bahut wadia yaara

  • @manpreetnijjar1466
    @manpreetnijjar1466 Рік тому +7

    🙏👌👍Att brother Att 👍🤗🙏

  • @jasveersinghdhaliwal4575
    @jasveersinghdhaliwal4575 Рік тому

    Bilkul right 100%truth

  • @japnoorkaur1313
    @japnoorkaur1313 Рік тому

    God bless you

  • @bittubhatti3180
    @bittubhatti3180 Рік тому +6

    Nice bro ❤❤

  • @monzaamar7130
    @monzaamar7130 Рік тому +1

    Veer ji you are great job, I shore up you 🙏

  • @luckygrewal4421
    @luckygrewal4421 Рік тому +1

    Bilkul sahi

  • @shukdavsingh9824
    @shukdavsingh9824 Рік тому +5

    ਆਮ ਪਾਰਟੀ ਖਤਮ ਸਰਕਾਰ ਐਮ ਐਲਏ ਵੀ ਖਤਮ ਨੇ

  • @shivdevsingh8458
    @shivdevsingh8458 Рік тому

    ਵੀਰ ਸਾਰੇ ਮੰਤਰੀ ਆਪਸ ਵਿੱਚ ਰਿਸਤੇਦਾਰ ਹਨ।

  • @kb7134
    @kb7134 Рік тому

    ਬਿਲਕੁਲ ਸਹੀ ਕਿਹਾ,,,ਰੱਬ ਭੁੱਲ ਗਿਆ ਭਗਵੰਤ ਮਾਨ ਨੂੰ ਹੁਣ

    • @Pappu-t6r
      @Pappu-t6r Рік тому

      O kyu yr landu bandeyan diyan gallan sunnde yr J Hath nhi milaya oh kehra dobara milayu dooji gl veer a majithiya da tattu aa

  • @purepunjabi4104
    @purepunjabi4104 Рік тому

    Waheguru ji

  • @harjotbajwa8584
    @harjotbajwa8584 Рік тому +1

    ਮੈਂ ਲੋਕ ਆਵਾਜ਼ ਚੈਨਲ, ਆਰਐਮਬੀ ਟੀਵੀ ਚੈਨਲ, ਅਖਰ ਜਾਂ ਮਿੱਟੀ ਅਤੇ ਪੰਜਾਬੀ ਲੋਕ ਚੈਨਲ ਦੇ ਨਾਲ-ਨਾਲ ਰਤਨ ਨਾਲ ਗੱਲਬਾਤ ਨੂੰ ਸਲਾਮ ਕਰਦਾ ਹਾਂ ਕਿਉਂਕਿ ਉਹ ਪੰਜਾਬ, ਪੰਜਾਬੀ ਲੋਕਾਂ ਨਾਲ ਖੜੇ ਹਨ ਅਤੇ ਸੱਚਾਈ ਦੀ ਭਵਿੱਖਬਾਣੀ ਕਰਦੇ ਹਨ। ਰੱਬ ਉਨ੍ਹਾਂ ਨੂੰ ਅਸੀਸ ਦੇਵੇ।

  • @Manyakaur1313
    @Manyakaur1313 Рік тому +1

    ❤❤❤❤❤❤❤❤❤❤❤❤❤❤ lv u veere

  • @prabhjitsingh6689
    @prabhjitsingh6689 Рік тому +1

    Bana seduo jandabad 👍

  • @NirwairSinghSran-zz3mt
    @NirwairSinghSran-zz3mt Рік тому +1

    Good sidhu bai

  • @AmandeepSingh-sw7tg
    @AmandeepSingh-sw7tg Рік тому +10

    ਹੁਣ ਪੰਜਾਬ ਨੂੰ ਸੋਚਣ ਦੀ ਲੋੜ ਹੈ ਕਿ ਕਿਹੜੀ ਪਰਾਟੀ ਨੂੰ ਵੋਟ ਪਾਉਈ ਸਿਰਫ਼ ਇੱਕ ਹੀ ਪਰਾਟੀ ਹੈ ਸਰਦਾਰ ਸਿਮਰਨਜੀਤ ਸਿੰਘ ਦੀ ਪਰਾਟੀ ਸੋਮਣੀ ਆਕਾਲੀ ਦਲ ਅਮਿ੍ਤਸਰ ਨੂੰ ਵੋਟਾ ਪਾਉ ਪੰਜਾਬ ਬਚਾਉ ਇਸ ਕਮੈਟ ਨੂੰ ਉੁਹੀ ਲੇੈਇਕ ਕਰਨ ਜਣਾ ਦੀ ਜਮੀਰ ਜੀਦੀ ਆ

  • @KulwinderSingh-hq6xn
    @KulwinderSingh-hq6xn Рік тому +1

    Bhana sidhu jindabaad

  • @LAKHWINDERSINGH-vr5vs
    @LAKHWINDERSINGH-vr5vs Рік тому +1

    Bhana sidhu bai zindabaad

  • @maninderrandhawa9449
    @maninderrandhawa9449 Рік тому +1

    Gud Bai g ❤❤

  • @jashandeepsingh111
    @jashandeepsingh111 Рік тому

    Good veer g

  • @savindersingh7457
    @savindersingh7457 Рік тому +4

    Good job

  • @MANJITKAUR-j8u
    @MANJITKAUR-j8u 11 місяців тому

    ਵੋਟ ਝਾੜੂ ਨੂ ਨਾ ਪਵੇ ਹੋਰ ਜਿਸ ਨੂ ਮਰਜੀ ਪਾਓ

  • @VarinderSingh-le9np
    @VarinderSingh-le9np Рік тому +1

    Very good bro

  • @Darabrarkabaddi
    @Darabrarkabaddi Рік тому

    ਸਰਦਾਰ ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਜਿਵੇਂ ਗੱਲਾ ਕਰਦੇ ਸੀ ਝਾੜੂ ਵਾਲੇ ਉਸ ਹਿਸਾਬ ਨਾਲ ਕੰਮ ਨਹੀ ਕਰ ਰਹੇ ਦਿੱਲੀ ਵੱਲ ਨੂੰ ਮੂੰਹ ਚੱਕ ਕੇ ਦੇਖਦੇ ਰਹਿੰਦੇ ਹੈ ਇਹਨਾਂ ਦੇ ਆਪਣੇ ਹੱਥ ਵੱਸ ਕੁਝ ਨਹੀ ਬੱਸ ਨਾਮ ਦੇ ਹੀ ਮੰਤਰੀ ਹੈ ਹੁੰਦਾ ਉਹ ਹੀ ਹੈ ਜੋ ਦਿੱਲੀ ਤੋ ਹੁਕਮ ਆਉਂਦਾ ਹੈ

  • @Sukhdevsingh-gx8cl
    @Sukhdevsingh-gx8cl Рік тому +2

    👌👌

  • @jajjsingh3018
    @jajjsingh3018 Рік тому +5

    Phane veer🙏🙏🙏chkk ke rakh👍👌🙏🙏

  • @amnidersingh-qu9yp
    @amnidersingh-qu9yp Рік тому

    ਸਿੱਧੂ ਸਾਬ੍ਹ ਮਨ ਦੇ ਆ ਕਿ ਪਰਮਿੰਦਰ ਸਿੰਘ ਚੰਗੇ ਕੰਮ ਕਰ ਰਿਹਾ ਐ ਪਰ ਕਨੂੰਨ ਨਾ ਦੀ ਕੋਈ ਚੀਜ਼ ਐ ਵੀਰ ਜੀ ਉਹ ਕਨੂੰਨ ਨੂੰ ਹੱਥ ਵਿੱਚ ਲੈਕੇ ਇੰਝ ਨੀ ਕਰਨਾ ਚਾਹੀਦਾ ਸੀ ਜੇ ਉਸ ਨੇ ਨਸ਼ੇ ਪੰਜਾਬ ਦੇ ਵਿੱਚੋਂ ਖਤਮ ਕਰਨਾ ਐ ਤਾਂ ਭਾਈ ਅੰਮ੍ਰਿਤਪਾਲ ਸਿੰਘ ਜੀ ਵਾਂਗ ਪਿੰਡਾਂ ਦੇ ਵਿੱਚ ਅੰਮ੍ਰਿਤ ਸੰਚਾਰ ਕਰਵਾਉਣੇ ਚਾਹੀਦੇ ਹਨ ਇਸ ਤਰੀਕੇ ਦੇ ਨਾਲ ਨਸ਼ੇੜੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜੇ ਰਹਿਣ ਗੇ ਬਾਬਾ ਅੰਬੇਡਕਰ ਸਾਹਿਬ ਜੀ ਨੇ ਕਨੂੰਨ ਲਾਗੂ ਕੀਤਾ ਏ ਕੁਝ ਸੋਚ ਕਿ ਕੀਤਾ ਹੈ ਮੇਰੀ ਸੋਚ ਇਹ ਕਹਿਂਦੀ ਆ ਉਸ ਨੂੰ ਕਨੂੰਨ ਹੱਥ ਵਿੱਚ ਲੈਣਾ ਨਹੀਂ ਚਾਹੀਦਾ ਸੀ

  • @AmanChechi-zf6wg
    @AmanChechi-zf6wg Рік тому +3

  • @GurcharanSingh-qp7cu
    @GurcharanSingh-qp7cu Рік тому

    👍👍 very very good

  • @dalvindersingh6828
    @dalvindersingh6828 Рік тому +1

    Right

  • @lakhamaan4534
    @lakhamaan4534 Рік тому

    ਕੋਈ ਨਾ ਬਾਈ 4 ਕ ਸਾਲ ਰਹਿਗੇ ਤੁਸੀ ਬਣਾ ਲਓ ਸਰਕਾਰ ਸੋਨੂੰ ਵੋਟਾਂ ਪਾ ਦਿਆਗੇ, ਕਿਆ ਫੇਰ ਪੰਜਾਬ ਦੀ ਹਾਲਤ ਸੁਦਰਜੇ

  • @pavittarsingh739
    @pavittarsingh739 Рік тому +4

    ਵੀਰ ਤੂੰ ਭਾਨਾ ਸੁਖਵਿੰਦਰ ਲੋਪੋਂ ਥੋੜ੍ਹਾ ਬਈ ਤੋਤਾ ਬਣ ਕੇ ਬਾਹਰ ਨਿਕਲਿਆ।

  • @davindersingh8190
    @davindersingh8190 Рік тому +1

    Very good job ji

  • @harinderjassi330
    @harinderjassi330 Рік тому

    Salute a veere🙏

  • @SonuSonu-r5d4x
    @SonuSonu-r5d4x Рік тому

    Good👍👏👏

  • @kamalpreetsingh7831
    @kamalpreetsingh7831 Рік тому

    Love you a yarraa❤❤❤wmk

  • @northerninsecticides2335
    @northerninsecticides2335 Рік тому

    V.good veer ji.....
    Hun sodi lod h

  • @jagjitsinghsingh-vq7gc
    @jagjitsinghsingh-vq7gc 11 місяців тому

    ਨਸਾ ਬੰਦ ਏਨੇ ਸਵਾਹ ਕਰਨਾ

  • @manoharsingh-mo4qr
    @manoharsingh-mo4qr 11 місяців тому

    🙏🏼🙏🏼🙏🏼🙏🏼👍❤️

  • @sukhbhullar1984
    @sukhbhullar1984 Рік тому

    very good work 👍❤

  • @GurcharanSingh-qp7cu
    @GurcharanSingh-qp7cu Рік тому

    👌👌👌👌👌👌👌

  • @parmjitsingh1919
    @parmjitsingh1919 Рік тому +1

    Bill kul right msg

  • @MANJITKAUR-j8u
    @MANJITKAUR-j8u 11 місяців тому

    ਤੇਰੀਆਂ ਭੈਣਾ ਪਰਚਾ ਨਹੀ ਪੰਜਾਬ ਦਿਆ ਸਾਰੀਆ ਧੀਆਂ ਤੇ ਪਰਚਾ ਕਰਵਾਇਆ ਭਗਵੰਤ ਮਾਨ

  • @MANJITKAUR-j8u
    @MANJITKAUR-j8u 11 місяців тому

    ਪਹਿਲੀ ਆ ਸਰਕਾਰਾਂ ਬਦੀਆ ਸੀ

  • @HD.Wallpap
    @HD.Wallpap Рік тому +2

    Hun dine a k rally kre mansa ch .CM
    Pehla kehda c ma raat nu rally kr dena

  • @rubals9033
    @rubals9033 Рік тому +1

    Gd y

  • @SurjitSingh-bf2bd
    @SurjitSingh-bf2bd Рік тому

    Very good

  • @manjeetparhar9462
    @manjeetparhar9462 Рік тому

    Heera bhana sidhu

  • @SandeepSingh-ot9yw
    @SandeepSingh-ot9yw Рік тому

    👍👍👍👌👌🙏🙏😭😭

  • @princepersia5280
    @princepersia5280 Рік тому

    ਬਾਈ ਝੋਟੇ da ta Dop-test krwa lea ਝੰਡੇ ne, hun jor la k ਝੰਡੇ da v Dop-test krwao🙏

  • @harpreetgrewal4726
    @harpreetgrewal4726 Рік тому

    ਵੀਰੇ ਭਾਨਿਆ ਸਮਝੋ ਭਗਵੰਤ ਮਾਨ ਇੱਕ ਬੰਦਾ ਉਚੇ ਔਹਦੇ ਤੇ ਇਹਦੀਆ ਲੱਤਾ ਕਿਓ ਖੀਚੀਏ।ਕਿਓਕਿ ਉਨੂ ਮਜ਼ਬੂਤ ਕੌਣ ਕਰਦਾ ਸਮਝੋ।ਸੋਚ ਸਮਝ ਕੇ ਬਿਆਨ ਬਾਜੀ ਕਰੋ

  • @RajinderSingh-ob2su
    @RajinderSingh-ob2su Рік тому +7

    ਭਗਵੰਤ ਮਾਨ ਸਾਹਿਬ ਜੇ ਲੰਮਾ ਸਮਾਂ ਰਾਜ ਕਰਨਾ ਤਾਂ ਚਿੱਟੇ ਤੇ ਸਖ਼ਤਾਈ ਕਰਕੇ ਬੰਦ ਕਰੋ

  • @harrdeepsingh5872
    @harrdeepsingh5872 Рік тому +1

    Punjab da CM Bhaanu nu banna chaida❤

  • @MANJITKAUR-j8u
    @MANJITKAUR-j8u 11 місяців тому

    ਕੋਈ ਗੋਲੀ ਨਹੀ ਕੋਈ ਤਲਵਾਰ ਨਹੀ ਤਹਾਡੇ ਕੌਲ ਹਥਿਆਰ ਵੋਟ ਹੈ

  • @harpreetsinghthind2816
    @harpreetsinghthind2816 Рік тому +2

    😭ਵੱਡਾ ਪਾਪ ਹੋ ਗਿਆ,, ਇਸ ਪਾਪੀ ਸਰਕਾਰ ਨੂੰ ਵੋਟਾਂ ਪਾ ਕੇ,,,,, ਗੁਰੂ ਜੀ, ਮਾਨ, ਕੇਜਰੀ, ਚੱਢਾ,,, ਹੋਰਾਂ ਕੁਤਿਆਂ ਦਾ ਅੰਤ ਕਰ ਦੇਵੋ,,,,

  • @MANJITKAUR-j8u
    @MANJITKAUR-j8u 11 місяців тому

    ਇਹਦੇ ਪਜ ਹੈ ਪੰਜੇ ਹਾਰ ਨੇ ਚਾਹੀਦੇ ਇਸਨੇ ਭਾਨਾ ਨਹੀ ਛਡੀਆ ਤੁਸੀ ਜਬਾਬ ਦਿਓ ਵੋਟ ਤੇ