ਅਸੀਂ ਬਣੇ ਤਾਜਿਕ ਲਾੜਾ-ਲਾੜੀ । Tajikistan Traditional Wedding Dress । Amrik Manpreet । Walk With Turna

Поділитися
Вставка
  • Опубліковано 29 гру 2023
  • ਅੱਜ ਅਸੀਂ ਬਣੇ ਤਾਜਿਕ ਲਾੜਾ-ਲਾੜੀ
    ਭਾਰਤ ਨਾਲੋਂ ਕਈ ਗੁਣਾ ਸਸਤੀ MBBS ਡਿਗਰੀ
    #WalkWithTurna #Tajikistan #Dushanbe #Travel
    Tajikistan Traditional Wedding Dress । Amrik Manpreet । Walk With Turna
    MBBS, Medical study is very cheaper in Tajikistan than India

КОМЕНТАРІ • 103

  • @pushpinderkaurtv
    @pushpinderkaurtv 5 місяців тому +4

    Turna beta ji mainu tuhadi ek gal bht vadia jo k hindi bolan wale naal v apni bhasha punjabi bolde ho ❤bht khush hoeaa. 👌👌👍🙏🙏

  • @yadwindersingh-rw2de
    @yadwindersingh-rw2de 5 місяців тому +3

    ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਪੁੱਤਰ ❤ ਅਕਾਲ ਪੁਰਖ ਹਮੇਸ਼ਾਂ ਚੜਦੀ ਕਲਾ ਅਤੇ ਤੰਦਰੁਸਤੀ ਬਖਸ਼ੇ।❤❤

  • @user-tn5jl2mc1y
    @user-tn5jl2mc1y 5 місяців тому +4

    ਵੀਰ ਤੁਹਡੀ ਆਵਜ ਹੱਸਣਾ ਮੌਹਲ ਦੇਖ ਲੱਗਦਾ ਤੁਸੀ ਸਵਰਗ ਦੇ ਦੇਸ ਵਿੱਚ ਫਿਰ ਰਹੇ ਹੌ ਰੂਸ ਲੈਨਿਨ ਨੇ ਸਿੱਖਿਆ🎒🏫📚🎓 ਖੇਤਰ ਬੁਹਤ ਕੰਮ ਕੀਤਾ ਹੈ

  • @tejpalpannu2293
    @tejpalpannu2293 5 місяців тому +1

    Tejpal Singh Pannu City Amloh (FGS) 🙏🙏🙏🙏🇮🇳💯🇮🇳🙏🙏🙏🙏

  • @ernsbrtp
    @ernsbrtp 5 місяців тому +1

    ਤਾਜਿਕ

  • @SukhwinderSingh-wq5ip
    @SukhwinderSingh-wq5ip 5 місяців тому +2

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @geetabhalla5768
    @geetabhalla5768 5 місяців тому +5

    ਤੁਰਨਾ ਵੀਰਜੀ, ਤਜਕਿਸਤਾਨ ਦੀ ਭਾਸ਼ਾ ਦੇ ਬਹੁਤ ਸਾਰੇ ਸ਼ਬਦ ਹਿੰਦੀ ਤੇ ਪੰਜਾਬੀ ਨਾਲ ਮਿਲਦੇ ਜੁਲਦੇ ਹਨ, ਕਿਤੇ ਨਾ ਕਿਤੇ ਸ਼ਾਇਦ ਸੰਸਕ੍ਰਿਤ ਭਾਸ਼ਾ ਵੀ ਪੁਰਾਤਨ ਹੋ ਸਕਦੀ ਹੈ,❤

    • @WalkWithTurna
      @WalkWithTurna  5 місяців тому +4

      ਜ਼ਿਆਦਾ ਫਾਰਸੀ ਨਾਲ ਮਿਲਦੀ ਹੈ ਜੀ ਬਸ ਉਚਾਰਨ 'ਚ ਫਰਕ ਹੈ

    • @ParamjitSingh-ok8he
      @ParamjitSingh-ok8he 5 місяців тому

      ਜੀ ਪੰਜਾਬੀ ਭਾਸ਼ਾ ਚ ਅਰਬੀ, ਯੂਨਾਨੀ, ਫਾਰਸੀ ਦੇ ਸ਼ਬਦਾਂ ਦੀ ਭਰਮਾਰ ਹੈ ਜੋ ਪਿਛਲੇ ਢਾਈ ਤਿੰਨ ਹਜਾਰ ਸਾਲਾਂ ਦੇ ਪਰਵਾਸ ਕਰਕੇ ਮਿਸ਼ਰਣ ਬਣਿਆਂ ਹੈ।

  • @ParamjitSingh-ok8he
    @ParamjitSingh-ok8he 5 місяців тому

    ਟੁਰਨਾ ਜੀ ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਹੈ।ਮੈਂ ਪਹਿਲਾਂ ਵੀ ਆਪਣੇ ਪੰਜਾਬ ਦੇ ਦੋ ਵਲੌਗਰਾਂ ਦੀ ਇਸ ਸ਼ਹਿਰ ਦੀ ਫੇਰੀ ਦੀਆਂ ਵਿਡੀਓ ਦੇਖੀਆਂ ਹਨ। ਤੁਹਾਡੀ ਦੁਆਰਾ ਦਿੱਤੀ ਜਾਣਕਾਰੀ ਵੱਖਰੇ ਜਾਇਕੇ ਦੀ ਹੈ। ਟੁਰਨਾ ਜੀ ਪੰਜਾਬੀ ਭਾਸ਼ਾ ਚ ਯੂਨਾਨੀ, ਅਰਬੀ, ਫਾਰਸੀ ਦੇ ਸ਼ਬਦਾਂ ਦੀ ਬਹੁਤਾਤ ਪੁਰਾਣੇ ਸਮੇਂ ਤੋਂ ਹੈ। ਆਰੀਅਨ ਤੇ ਸਿਕੰਦਰ ਦੇ ਸਮੇਂ ਤੋਂ ਹੁੰਦੇ ਪਰਵਾਸ ਨੇ ਪੰਜਾਬੀ ਬੋਲੀ ਨੂੰ ਯੂਨਾਨੀ, ਅਰਬੀ, ਫਾਰਸੀ ਆਦਿ ਭਾਸ਼ਾਵਾਂ ਦੇ ਵੱਖੋ-ਵੱਖਰੇ ਰੰਗਾਂ ਨੇ ਰੰਗਲਾ ਬਣਾਇਆ ਹੈ।

  • @parkashkaur8662
    @parkashkaur8662 5 місяців тому +1

    ਬਹੁਤ ਵਧੀਆ ਵੀਡੀਓ ਜੀ

  • @Chaggars
    @Chaggars 5 місяців тому +1

    Your looking so awesome traditional dress. 👍🏻

  • @MalkeetSingh-en1jh
    @MalkeetSingh-en1jh 5 місяців тому +1

    Good luck ji

  • @mohitpreetsingh5643
    @mohitpreetsingh5643 5 місяців тому +1

    Veer ji Kyrgyzstan vi aa rhe oo ji ??

  • @yadwindersinghbrar4967
    @yadwindersinghbrar4967 5 місяців тому +2

    Nice

  • @sushilgarggarg1478
    @sushilgarggarg1478 5 місяців тому +3

    Enjoy a tour of Tajikistan 🇹🇯 ❤❤❤❤

  • @navneetsingh1873
    @navneetsingh1873 5 місяців тому +3

    🙏🏽🙏🏽🙏🏽🙏🏽 Bai 3 Dina baad video payi...ki gal..? Khush raho dono

    • @WalkWithTurna
      @WalkWithTurna  5 місяців тому

      ਸਭ ਚੜ੍ਹਦੀ ਕਲਾ ਜੀ
      ਸ਼ਹੀਦੀ ਦਿਹਾੜਿਆਂ ਕਾਰਨ ਨਹੀ ਸੀ ਪਾ ਰਹੇ

  • @dhirajchauhan8377
    @dhirajchauhan8377 5 місяців тому +1

    ਦੋਵੇਂ ਬਹੁਤ ਸੋਹਣੇ ਲੱਗ ਰਹੇ ਹੋਂ ❤

  • @RakeshRakesh-rp5tv
    @RakeshRakesh-rp5tv 5 місяців тому +1

    ਵੀਰ ਜੀ ਤੁਹਾਡਾ ਫੋਨ ਮਿਲਿਆ ਜੀ❤❤

  • @baljindersingh7802
    @baljindersingh7802 5 місяців тому +1

    I love you bata and bati

  • @user-th4tb7ch9l
    @user-th4tb7ch9l 5 місяців тому +2

    Very nice Amreek singh and Manpreet kaur bahut sohne lagde ho

  • @hardeepkaurwaraich545
    @hardeepkaurwaraich545 5 місяців тому +2

    ਕਾਫੀ ਸਮਾਂ ਤੋਂ ਤੁਹਾਡੀ ਵੀਡੀਓਜ਼ ਦੇਖ ਰਹੀ ਹਾਂ । ਸੋਹਣੀਆਂ ਹੁੰਦੀਆਂ।ਦਸਤਾਰ ਬਣਨੀ ਸੁਰੂ ਕਰ ਦਿੱਤੀ ਚੰਗਾ ਕੀਤਾ ।

  • @g.sharan6041
    @g.sharan6041 5 місяців тому +2

    Very clean and beautiful city thanks for showing this

  • @gurmeetchaudhary7733
    @gurmeetchaudhary7733 5 місяців тому +1

    Bilkul right bro India vich MBBS o banda akr skda jis Kol money power ha

  • @surindershahi9659
    @surindershahi9659 5 місяців тому +1

    ਏਸੇ ਲਈ ਇਡੀਆ ਚ ਡਾਕਟਰ ਨਹੀਂ ਝਟਕਈ ਬਣਦੇ

  • @avindersinghmann6601
    @avindersinghmann6601 5 місяців тому +2

    ਟੁਰਨਾ ਵੀਰ ਜੀ ਸੱਤ ਸੀ੍ ਅਕਾਲ ਜੀ। ਵਲੋਂ ਸੁਖਦੇਵ ਮਾਨ ਭਵਾਨੀਗੜ੍ਹ।

    • @WalkWithTurna
      @WalkWithTurna  5 місяців тому +1

      ਸਤਿ ਸ੍ਰੀ ਅਕਾਲ ਜੀ 🙏

  • @sukhpalsingh585
    @sukhpalsingh585 5 місяців тому +2

    Very very good beta ji

  • @user-mw3fh5qs3q
    @user-mw3fh5qs3q 5 місяців тому +2

    ਬਹੁਤ ਖੂਬਸੂਰਤ ਵਲੌਗ

  • @user-nr7ff9ki2g
    @user-nr7ff9ki2g 5 місяців тому +1

    Bhut vdiya lg reha tuhade vlogs dekh k ,eda di feeling aounde k khud ghumde pye asi❤❤

  • @balrajsingh4182
    @balrajsingh4182 5 місяців тому

    Very nice ਜੀ

  • @user-of3rm1nr5g
    @user-of3rm1nr5g 5 місяців тому +1

    Kashipur mere city u k 18

  • @sushilgarggarg1478
    @sushilgarggarg1478 5 місяців тому +1

    Satnam wahaguru ji 🙏 ❤❤❤❤

  • @asifmehmood-pi3mu
    @asifmehmood-pi3mu 5 місяців тому +1

    Best of luck. Asif Mehmood Draftsman Irrigation Department Gujrat Pakistan Punjab.

  • @MalikAwan-tu3nm
    @MalikAwan-tu3nm 5 місяців тому

    ماشاءاللہ

  • @samisaifi3958
    @samisaifi3958 5 місяців тому +3

    So nice

    • @akshasaifi009
      @akshasaifi009 5 місяців тому +2

      He's truly a helping guy..... handsome boy❤

    • @samisaifi3958
      @samisaifi3958 5 місяців тому +1

      @@akshasaifi009 😍😍

  • @karamjitsinghsandhu5243
    @karamjitsinghsandhu5243 5 місяців тому

    Nice video good job

  • @omarora8630
    @omarora8630 5 місяців тому

    Very nice country and good volg and good luck

  • @Bookishebhadu
    @Bookishebhadu 5 місяців тому +1

    Wow nice country ❤❤❤

  • @sukhchainsingh4047
    @sukhchainsingh4047 5 місяців тому

    Waheguru ji

  • @KulbirSingh-ms8dh
    @KulbirSingh-ms8dh 5 місяців тому

    🎉🎉

  • @gurjindersingh2767
    @gurjindersingh2767 5 місяців тому +1

    Veer ji Happy new year 2024.mera naa bol dena jrur .Gurjinder Singh jinder Tanda urmor .pind lodhi chack.by veer ji and phabi ji

  • @user-ne7ph7ib6o
    @user-ne7ph7ib6o 5 місяців тому +2

    Kashipur sada shehr ya veer sade shehr da munda ya veer bhut vadiya vlogs ya veer

  • @user-dy3rv2kw4n
    @user-dy3rv2kw4n 5 місяців тому +2

    Nice g ❤

  • @jatindersaini5034
    @jatindersaini5034 5 місяців тому +2

    jai hind janab

  • @iqbalsidhu6651
    @iqbalsidhu6651 5 місяців тому

    Well come my dear brother and Sister ji

  • @Kanwarnau-nihal-singh70
    @Kanwarnau-nihal-singh70 5 місяців тому +9

    ਅਮਰੀਕ ਵੀਰੇ ਤੁਹਾਡੇ ਮੋਬਾਇਲ ਬਾਰੇ ਕੁਝ ਪਤਾ ਲੱਗਾ ਕਿ ਨਹੀਂ? ਵੈਸੇ ਸਾਨੂੰ ਵੀ ਬਹੁਤ ਦੁੱਖ ਲੱਗਾ ਕਿ ਮੋਬਾਇਲ ਚੋਰੀ ਹੋਣ ਕਾਰਣ ਕਿੰਨੀਆਂ ਮੁਸੀਬਤਾਂ ਆਈਆਂ, ਅਸੀਂ ਹਰ ਰੋਜ਼ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਮਿਹਰ ਕਰੇ ਤੁਹਾਡਾ ਮੋਬਾਇਲ ਜਲਦੀ ਲੱਭ ਜਾਵੇ, ਵਲੌਗ ਦਿਖਾਓਣ ਦਾ ਧੰਨਵਾਦ

    • @WalkWithTurna
      @WalkWithTurna  5 місяців тому +3

      ਹਾਲੇ ਨਹੀਂ ਮਿਲਿਆ ਜੀ
      ਦੁਆਵਾਂ ਲਈ ਤੁਹਾਡਾ ਧੰਨਵਾਦ
      ਜਦ ਮਿਲੇਗਾ ਤਾਂ ਜਾਣਕਾਰੀ ਸਾਂਝੀ ਕਰਾਂਗੇ

  • @hardevsinghchauhan5961
    @hardevsinghchauhan5961 5 місяців тому +1

    ਮੁਬਾਇਲ ਦਾ ਕੀ ਬਣਿਆ ਜੀ ਮਿਲ ਗਿਆ ਜਾਂ ਨਹੀਂ ਕੀ ਪਰੋਗਰਾਸ ਹੈ ਦੱਸਿਓਜੀ

  • @NirmalSingh-zr1ki
    @NirmalSingh-zr1ki 5 місяців тому

    Good good good

  • @HarpalSingh-yv1ni
    @HarpalSingh-yv1ni 5 місяців тому

    ❤❤❤❤❤

  • @HardeepMangat_
    @HardeepMangat_ 5 місяців тому

    ❤❤❤

  • @gurdeepsinghgrewal9449
    @gurdeepsinghgrewal9449 5 місяців тому

    ਸਤਿ ਸ੍ਰੀ ਆਕਾਲ ਜੀ ❤

  • @jagirsandhu6356
    @jagirsandhu6356 5 місяців тому

    Good 👍 ❤❤❤❤❤

  • @gurjapsingh8942
    @gurjapsingh8942 5 місяців тому

    Julfa bahut sohniya

  • @mohansingh3290
    @mohansingh3290 5 місяців тому

    Sat Shri akal ji

  • @RameshKumar-fr1vz
    @RameshKumar-fr1vz 5 місяців тому

    Amreek Singh ji satsriakal ji good night from Sri Ganga Nagar Rajasthan 🇮🇳 tuhade fon da ki bandea yaar RB karke labh jave ji 🙏🙏🙏🙏

  • @amanlakhayan5433
    @amanlakhayan5433 5 місяців тому +2

    Ajj da vlog bht jyada informative c
    mera cousins known phela Ukrain 6-7 janna MBBS kitti c
    jiwe k didi moga dey MLA d. Amandee kaur ohna dey 2 hor brother sisters
    but Russia Ukrain fight krke students nu problem a gayi c
    hun tussi solution dassia👌🏻🫶🏻🤟🏻👍🏻

    • @WalkWithTurna
      @WalkWithTurna  5 місяців тому

      ਸਾਨੂੰ ਵੀ ਚੰਗਾ ਲੱਗਿਆ ਕਿ ਇਹ ਜਾਣਕਾਰੀ ਤੁਹਾਡੇ ਕੰਮ ਆਈ

    • @amanlakhayan5433
      @amanlakhayan5433 5 місяців тому

      @@WalkWithTurna bht bht thank you tohada di bhaji 🥰😍❣️🫶🏻

  • @bhavtaransingh6638
    @bhavtaransingh6638 5 місяців тому +2

    Ki girls lyee v medical studies mildi aa?

  • @Mandeepkaurpb
    @Mandeepkaurpb 5 місяців тому +1

    Veere jdn v tuhada Mobile mil gya sanu jror dsyo ❤

  • @somsingh316
    @somsingh316 5 місяців тому

    ❤❤🙏🙏

  • @MYSTERYYWORLD786
    @MYSTERYYWORLD786 5 місяців тому +1

    AP KA I PHONE MIL GAYA? ALLAAH KRAY MIL JAYEEEEEE

  • @farhadjaffarchishti8819
    @farhadjaffarchishti8819 5 місяців тому

    I'm surprised you didn't know the Allama Iqbal The Lahori. The People of Tajik have much knew him.

  • @armansandhu6504
    @armansandhu6504 5 місяців тому +1

    soviat da hisa c tan hi developed a no dout

  • @VARINDERSINGHMEHROK
    @VARINDERSINGHMEHROK 5 місяців тому +3

    Sadde district to aa shammi❤

  • @ibharat6000
    @ibharat6000 5 місяців тому +1

    Kashipur mere ghr to 20 Km dur h

    • @samisaifi3958
      @samisaifi3958 5 місяців тому

      Address

    • @ibharat6000
      @ibharat6000 5 місяців тому

      @@samisaifi3958 जोगीपुरा (बाजपुर)
      Near Kosi river

    • @ibharat6000
      @ibharat6000 5 місяців тому

      ​@@samisaifi3958आप काशीपुर में कहां रहते हैं ?

    • @samisaifi3958
      @samisaifi3958 5 місяців тому

      @@ibharat6000 village... guladiya

  • @sukhdeepsinghgill1577
    @sukhdeepsinghgill1577 5 місяців тому

    Hey just wanted to ask about medical seats available here is it needed to clear NEET(medical exam)
    for a seat here.

  • @vipank8113
    @vipank8113 5 місяців тому +2

    ਵੀਰ ਤੁਹਾਡਾ ਮੋਬਾਈਲ ਮਿਲ ਗਿਆ ਕਿ

    • @WalkWithTurna
      @WalkWithTurna  5 місяців тому

      ਨਹੀਂ ਜੀ ਹਾਲੇ ਨੀ ਮਿਲਿਆ

  • @RamanpreetToor
    @RamanpreetToor 5 місяців тому

    Students nu km karan di permission hai

  • @rajindersingh5303
    @rajindersingh5303 5 місяців тому

    🎉🎉🎉🎉🎉🎉🎉🎉🎉🎉❤❤❤❤❤❤❤

  • @GurkeeratSingh-qm3jn
    @GurkeeratSingh-qm3jn 5 місяців тому +2

    ਮੋਬਾਈਲ ਮਿਲ ਗਿਆ ਕੇ ਨਹੀਂ ਵੀਰ ਜੀ

    • @WalkWithTurna
      @WalkWithTurna  5 місяців тому

      ਹਾਲੇ ਨਹੀਂ ਜੀ

  • @amanlakhayan5433
    @amanlakhayan5433 5 місяців тому +1

    veer G Tajikistan toh MBBS karan toh India a ke FMGE entrance exam clear krke license milda❓

    • @samisaifi3958
      @samisaifi3958 5 місяців тому +3

      G bikl... fmge exam k baad license milta hai..

    • @amanlakhayan5433
      @amanlakhayan5433 5 місяців тому

      @@samisaifi3958 thank you sami 😍

  • @nippydhaliwal8848
    @nippydhaliwal8848 5 місяців тому +1

    😂😂

  • @jatindersaini5034
    @jatindersaini5034 5 місяців тому +1

    phone mileage bai

    • @WalkWithTurna
      @WalkWithTurna  5 місяців тому

      ਨਹੀਂ ਜੀ ਹਾਲੇ ਨਹੀਂ ਮਿਲਿਆ
      ਦੱਸਾਂਗੇ ਜਦ ਵੀ ਕੋਈ ਅਪਡੇਟ ਆਈ

  • @sharanjitkaur8127
    @sharanjitkaur8127 5 місяців тому

    Shammi kharcha parents dette hai ja app v earn karte ho

  • @Nanakpanthi
    @Nanakpanthi 5 місяців тому

    Dastar Farsi lafz hai te Kai jagah bani jandi hai. Sade aale kahi jaan ge eh Guru Gobind Singh ji ne ditti hai.