ਜੇ ਔਲਾਦ ਨਾ ਸਾਂਭੀ ਫ਼ੇਰ ਕੀ ਸਾਂਭਣਾ? | Achieve Happily | Gurikbal singh

Поділитися
Вставка
  • Опубліковано 5 лют 2024
  • #achievehappily #gurikbalsingh #pixilarstudios
    ਔਲਾਦ ਹਰ ਮਾਂ-ਬਾਪ ਦਾ ਅਸਲ ਸਰਮਾਇਆ ਹੁੰਦੀ ਹੈ, ਅਤੇ ਇਸ ਨਵੀਂ ਵੀਡੀਓ ਵਿੱਚ ਅਸੀਂ ਇਸ ਸਰਮਾਏ ਨੂੰ ਸਾਂਭਣ, ਤੇ ਉਸ ਨਾਲ਼ ਦਿਲਾਂ ਦੀ ਸਾਂਝ ਪਾਉਣ ਬਾਰੇ ਗੱਲਬਾਤ ਲੈ ਕੇ ਆਏ ਹਾਂ। ਨਿਊਟ੍ਰੀਸ਼ਨਿਸਟ ਅਤੇ ਫ਼ਿਟਨੈੱਸ ਟਰੇਨਰ ਜਸਜੀਤ ਸਿੰਘ ਨਾਲ ਹੋਈ ਗੱਲਬਾਤ ਵਿੱਚ ਅਸੀਂ ਚਰਚਾ ਕੀਤੀ ਹੈ ਕਿ ਬੱਚਿਆਂ ਨਾਲ਼ ਦੋਸਤਾਨਾ ਤੇ ਪਿਆਰ ਭਰਿਆ ਰਿਸ਼ਤਾ ਕਿਵੇਂ ਬਣਾ ਕੇ ਰੱਖਿਆ ਜਾਵੇ। ਇਸ ਵੀਡੀਓ ਰਾਹੀਂ ਆਪਣੇ ਬੱਚਿਆਂ ਨਾਲ਼ ਸਾਂਝ ਵਧਾਉਣ ਦੇ ਸੁਝਾਅ ਹਾਸਲ ਕਰੋ, ਤੇ ਭੈਣਾਂ-ਭਰਾਵਾਂ, ਦੋਸਤਾਂ ਨਾਲ਼ ਇਹ ਵੀਡੀਓ ਸ਼ੇਅਰ ਕਰੋ।
    "Khushiyan Da Course" Order Now
    ਮੇਰੀ ਪਹਿਲੀ ਕਿਤਾਬ "ਖੁਸ਼ੀਆਂ ਦਾ ਕੋਰਸ" ਆਰਡਰ ਕਰੋ
    For India
    Google pay Rs 425/- : +91 98888 22639
    For UK, USA, Canada, Australia
    Order On Website: www.achievehappily.com/produc...
    For workshop Inquiries and Social media pages, click on the link below :
    linktr.ee/gurikbalsingh
    Digital Partner: Pixilar Studios
    / pixilar_studios
    Enjoy & Stay connected with us!
  • Розваги

КОМЕНТАРІ • 8

  • @ranibasra601
    @ranibasra601 4 місяці тому +1

    ਬਹੁਤ ਵਧੀਆ ਹੁੰਦਾ ਤੁਹਾਡਾ ਹਰ ਇੱਕ ਐਪੀਸੋਡ ਚੰਗਾ ਉਪਰਾਲਾ ਬਹੁਤ ਮੇਹਰਬਾਨੀ

  • @ramanpreetsajjan8715
    @ramanpreetsajjan8715 4 місяці тому +1

    Very nice topic 👌

  • @jatindersingh6486
    @jatindersingh6486 4 місяці тому +1

    Very nice veer g

  • @charnpreetsingh8952
    @charnpreetsingh8952 3 місяці тому

    Mere ghar v baby an wala h. Me twadi galan bhot dhyan nal sunda han. Thanks veer ji ❤

  • @harpreetrandhawa201
    @harpreetrandhawa201 4 місяці тому +1

    Very informative video, thank you sir

  • @kelloggole5458
    @kelloggole5458 4 місяці тому

    ਹਮੇਸ਼ਾ ਵਾਂਗੂੰ ਬਹੁਤ ਚੰਗੀ ਗੱਲ ਬਾਤ🙏

  • @manjinderram8201
    @manjinderram8201 4 місяці тому

    Sahi keha..punjab ch ta lok bache nu phone ja tv la k de dinde aa k le hun chupp krke betha reha...bachiaan naal mava v friendship ni krna chahnia...father ta sara din bahar rehnda te aa k bachia nu gusse ta ho janda par khelan layi time ni kad da..ohna nu pataa hi ni ki es tra oh apne hi bache nu aap hi apne naalo tod rahe hai.

  • @balrajsingh2318
    @balrajsingh2318 4 місяці тому

    Very nice y ji