22/05/2024 Giani Ranjit Singh ji Head Granthi Hukamnama Katha Sri Manji Sahib Diwan Hall, Amritsar
Вставка
- Опубліковано 21 тра 2024
- 22/05/2024 Giani Ranjit Singh ji Head Granthi Hukamnama Katha Sri Manji Sahib Diwan Hall, Amritsar
Facebook Page :- profile.php?...
UA-cam :- / @headgranthibanglasahib
Instagram :- / s_sranjitsingh1313_off...
live gurdwara bangla sahib
bangla sahib
katha
vichar
#Live Bangla Sahib
#Bangla Sahib Live
#Gurdwara Sahib Live
#Kirtan Live
#Shabad Live
#Gurbani Live
#Live Gurbani
#Katha Vichar
#Shabad Vichar
#Gurdwara Bangla Sahib#Gurdwara Bangla Sahib Live#Bangla Sahib Gurbani,harmandir sahib live#bangla sahib live morning#live bangla sahib#sukhmani sahib path full#gurdwara bangla sahib live#ਗੁਰਬਾਣੀ ਸ੍ਰੀ ਬੰਗਲਾ ਸਾਹਿਬ#ਬੰਗਲਾ ਸਾਹਿਬ ਲਾਈਵ#Bangla Sahib Live Today#Bangla Sahib Live#Bangla Sahib Gurudwara Delhi #shorts #short #ranjitsinghkhalsa
#Bangla Sahib Gurudwara Live
@gianipinderpalsinghji
#jealousy #like #follow #l #cute #love #new #myself #amazing #loveofmylife #nice #elegant #polishgirl #lookoftheday #possessiveness #likeforfollow #moment #smile #mensfashion #live #miss #photooftheday #jealous #pleasefollow #natural #kikme #polishboy #kik #happy #kiss #short #shorts
ਸਤਿਨਾਮ ਸ਼ੀ ਵਾਹਿਗੁਰੂ ਸਾਹਿਬ ਜੀ
Waheguru ji ka khalsa waheguru ji ki Fateh khalsa Ji ❤❤❤❤❤ Dhan Guru Arjan Dev ji
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਅੰਤਰਜਾਮੀ ਪਿਤਾ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮੇਰੇ ਸਾਰਿਆਂ ਦੁੱਖਾਂ ਦੇ ਦਾਰੂ ਅੰਤਰਜਾਮੀ ਪਿਤਾ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਘਰ ਪਰਿਵਾਰ ਤੇ ਸਦਾ ਮਹਿਰ ਭਰਿਆ ਹੱਥ ਰੱਖੳ ਜੀ ਅੰਤਰਜਾਮੀ ਪਿਤਾ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਅਣਜਾਣ ਬੱਚੀ ਨੂੰ ਨਿੱਤਨੇਮ ਨਾਲ ਜੋੜੋ ਜੀ ਅੰਤਰਜਾਮੀ ਪਿਤਾ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਅਣਜਾਣ ਬੱਚੀ ਦੀ ਭੁੱਲ ਚੁੱਕ ਮੁਆਫ ਕਰਕੇ ਜੀ ਅੰਮ੍ਰਿਤ ਵੇਲੇ ਦੀ ਦਾਤ ਬਖਸ਼ੋ ਜੀ ਅੰਤਰਜਾਮੀ ਪਿਤਾ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
Waheguru ji ❤🎉🎉
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਅੰਤਰਜਾਮੀ ਪਿਤਾ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਅਣਜਾਣ ਬੱਚਿਆਂ ਦੀ ਲਾਜ ਰੱਖਿਓ ਜੀ ਅੰਤਰਜਾਮੀ ਪਿਤਾ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਅਣਜਾਣ ਬੱਚਿਆਂ ਨੂੰ ਕਿਸੇ ਦੇ ਮੁਥਾਜ ਨਾ ਕਰਿਓ ਜੀ ਅੰਤਰਜਾਮੀ ਪਿਤਾ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਸੰਵਾਰੋ ਸਭਨਾਂ ਦੇ ਕਾਰਜ ਅੰਤਰਜਾਮੀ ਪਿਤਾ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਅੰਤਰਜਾਮੀ ਪਿਤਾ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮੇਰੇ ਸਾਰਿਆਂ ਦੁੱਖਾਂ ਦੇ ਦਾਰੂ ਅੰਤਰਜਾਮੀ ਪਿਤਾ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਅਣਜਾਣ ਬੱਚੀ ਨੂੰ ਨਿੱਤਨੇਮ ਨਾਲ ਜੋੜੋ ਜੀ ਅੰਤਰਜਾਮੀ ਪਿਤਾ ਜੀ ਆਪ ਜੀ ਅੱਗੇ ਹੱਥ ਜੋੜ ਕੇ ਅਰਦਾਸ ਬੇਨਤੀ ਕਰਦੀ ਹਾਂ ਜੀ ਮੇਰੀ ਭੁੱਲ ਚੁੱਕ ਮੁਆਫ ਕਰਕੇ ਜੀ ਅਣਜਾਣ ਬੱਚੀ ਨੂੰ ਅੰਮ੍ਰਿਤ ਵੇਲੇ ਦੀ ਦਾਤ ਬਖਸ਼ੋ ਜੀ ਅੰਤਰਜਾਮੀ ਪਿਤਾ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਅਣਜਾਣ ਬੱਚੀ ਨੂੰ ਅੰਮ੍ਰਿਤ ਵੇਲੇ ਦੀ ਦਾਤ ਬਖਸ਼ੋ ਜੀ ਅੰਤਰਜਾਮੀ ਪਿਤਾ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਅਣਜਾਣ ਬੱਚੀ ਨੂੰ ਅੰਮ੍ਰਿਤ ਵੇਲੇ ਦੀ ਦਾਤ ਬਖਸ਼ੋ ਜੀ ਅੰਤਰਜਾਮੀ ਪਿਤਾ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਅਣਜਾਣ ਬੱਚੀ ਨੂੰ ਅੰਮ੍ਰਿਤ ਵੇਲੇ ਦੀ ਦਾਤ ਬਖਸ਼ੋ ਤਾਂ ਜੋ ਰੱਬ ਦਾ ਨਾਮ ਸਾ਼ਤ ਮਨ ਨਾਲ ਜਪ ਸਕਾਂ ਅੰਤਰਜਾਮੀ ਪਿਤਾ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
❤❤❤ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ❤❤❤
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਅੰਤਰਜਾਮੀ ਪਿਤਾ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਅਣਜਾਣ ਬੱਚੀ ਦੀ ਅਰਦਾਸ ਬੇਨਤੀ ਮਨਜ਼ੂਰ ਕਰਕੇ ਜੀ ਸਾਨੂੰ ਸਾਰੇ ਪਰਿਵਾਰ ਨੂੰ ਬੱਚਿਆਂ ਸਮੇਤ ਤੇ ਬੱਚਿਆਂ ਦੇ ਬੱਚਿਆਂ ਨਾਲ ਆਪ ਜੀ ਦੇ ਦਰ ਤੇ ਜਾ ਕੇ ਦਰਸ਼ਨ ਦੀਦਾਰੇ ਕਰੀਏ ਇਸ਼ਨਾਨ ਕਰੀਏ ਸੇਵਾ ਸਿਮਰਨ ਕਰੀਏ ਤੇ ਕੋਟਿਨ ਕੋਟਿ ਸ਼ੁਕਰਾਨਾ ਕਰੀਏ ਜੀ ਅੰਤਰਜਾਮੀ ਪਿਤਾ ਜੀ ਅਣਜਾਣ ਬੱਚੀ ਨੇ ਬਹੁਤ ਹੀ ਆਸ ਤੇ ਵਿਸ਼ਵਾਸ ਨਾਲ ਅਰਦਾਸ ਬੇਨਤੀ ਕੀਤੀ ਹੈ ਆਪ ਜੀ ਮਨਜ਼ੂਰ ਕਰਿਓ ਜੀ ਅੰਤਰਜਾਮੀ ਪਿਤਾ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਅਣਜਾਣ ਬੱਚੀ ਨੂੰ ਕੋਟਿਨ ਕੋਟਿ ਸ਼ੁਕਰਾਨੇ ਦੀ ਦਾਤ ਬਖਸ਼ੋ ਜੀ ਅੰਤਰਜਾਮੀ ਪਿਤਾ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਅੰਤਰਜਾਮੀ ਪਿਤਾ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਚਿੰਤਾ ਪ੍ਰੇਸ਼ਾਨੀ ਦਾ ਕੋਈ ਗਿਲਾ ਸ਼ਿਕਵਾ ਨਹੀਂ ਜੀ ਅੰਤਰਜਾਮੀ ਪਿਤਾ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਅਣਜਾਣ ਬੱਚੀ ਦੀ ਹੱਥ ਜੋੜ ਕੇ ਅਰਦਾਸ ਬੇਨਤੀ ਹੈ ਜੀ ਆਉਣ ਵਾਲੇ ਦਿਨ ਬੱਚਿਆਂ ਦੀ ਜ਼ਿੰਦਗੀ ਵਿੱਚ ਖ਼ੁਸ਼ੀਆਂ ਸ਼ਗਨਾਂ ਰੌਣਕਾਂ ਤੇ ਕਰਮਾਂ ਭਾਗਾਂ ਵਾਲੇ ਆਉਣ ਜੀ ਅੰਤਰਜਾਮੀ ਪਿਤਾ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਇਸ ਘਰ ਪਰਿਵਾਰ ਵਿੱਚ ਵੀ ਖੁਸ਼ੀ ਆਂ ਸ਼ਗਨਾਂ ਰੌਣਕਾਂ ਵਾਲੇ ਕਰਮਾਂ ਭਾਗਾਂ ਵਾਲੇ ਆਉਣ ਅੰਤਰਜਾਮੀ ਪਿਤਾ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਬਹੁਤ ਹੀ ਆਸ ਤੇ ਵਿਸ਼ਵਾਸ ਨਾਲ ਆਪ ਜੀ ਅੱਗੇ ਅਰਦਾਸ ਬੇਨਤੀ ਕੀਤੀ ਹੈ ਅੰਤਰਜਾਮੀ ਪਿਤਾ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਆਪ ਜੀ ਮਨਜ਼ੂਰ ਕਰਿਓ ਜੀ ਅਣਜਾਣ ਬੱਚੀ ਨੂੰ ਕੋਟਿਨ ਕੋਟਿ ਸ਼ੁਕਰਾਨੇ ਦੀ ਦਾਤ ਬਖਸ਼ੋ ਜੀ ਅੰਤਰਜਾਮੀ ਪਿਤਾ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
jai ho .
❤ Dhanu Guru Nanak❤ waheguru ji❤
🙏🙏
Waheguru ❤❤❤❤🎉🎉🎉🎉😊😊😊😊
waheguru