Hustinder : Profit Jhone De (Official Video) Sudesh Kumari | Black Virus | New Punjabi Songs 2021
Вставка
- Опубліковано 22 жов 2021
- #Hustinder #TdotRecords #LatestPunjabiSong
Click to create Instagram Reels - / 564138588175502
Also Available On :-
♪Spotify : open.spotify.com/album/6DWciN...
♪Apple Music : music.apple.com/ca/album/prof...
♪iTunes : music.apple.com/album/1591605...
♪Gaana : gaana.com/song/profit-jhone-de
♪Amazon Music : music.amazon.ca/albums/B09K4B...
♪UA-cam Music : • Profit Jhone De
♪Soundcloud : soundcloud.com/user-305369647...
Song Credits:
Song: Profit Jhone De
Singer : Hustinder
Co-Singer : Sudesh Kumari
Lyrics: Rony Ajnali & Gill Machhrai
Female lead : Seerat Bajwa
Music: Black Virus
Cinematographer- Ali Khan
Editor - Gobindpuriya
Make-up - Sarab Sidhu
Assistant director- Jinder
Director: Stalinveer
Label: Tdot Records Inc
Project By: Rohit Duggal
Produced by: Lovnish Puri
UA-cam Management : Harpreet Harrie
Digital Distribution : Sweet Chilli Digitals
Contacts:
Email- contact@tdotrecords.ca
Phone- +16475010006
Enjoy & stay connected with us!
👉 Subscribe to Tdot Records: / tdotrecords
👉 Like us on Facebook: / tdotrecords
👉Follow us on Twitter: / tdotrecords
👉 Follow us on Instagram: / tdotrecordsinc
ਸੁਰਜੀਤ ਭੁੱਲਰ ਈ ਬਣਿਆ ਪਿਆ ਚੋਬਰ❤️❤️
ਭਦੌੜ! ਭਦੌੜ ਤਾਂ ਕਰਾਕੇ ਜਾਊਗਾ... ❤❤❤
ਵਾਹ ਹੁਸਤਿੰਦਰ ਵੀਰ ਕਮਾਲ ਗਾਣਾ ਆ ❤
ਦਿਲ ਕਾਬੂ ਚ ਰੱਖੀ, ਇਹ ਮੇਲਣਾ ਤਾਂ ਹੱਥ ਚ ਹੱਥ ਮਾਰਦੀਆਂ ਫਿਰਦੀਆਂ ਹੁੰਦੀਆਂ… 🌾🌾🌾
ਹੁਸਤਿੰਦਰ ਦੀ ਅਵਾਜ ਵੀ ਕਮਾਲ ਆ ਗਾਣੇ ਚ ਜਾਨ ਪਾ ਦਿੰਦੀਆ
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
ਸਿਰਾ ਲਾਇਆ ਪਿਆ ਭਦੌੜ ਆਲਿਆ .. Hustinder bai 🔥🔥💕💕💕🥳
Pind sade da munda hun tk repeat chlda aaaaa ♥️
Awaj eni alag te peyari a
Sira song
Raj brar da bhulekha paunda bai hustinder❤ ghaint gall baat🙏🏻❤
ਕਾਸ਼ ਸਾਰੇ ਗਾਣੇ ਏਦਾ ਦੇ ਆਉਣ ❤️❤️❤️
ਬਹੁਤ ਸੋਹਣਾ ਗਾਣਾ 👌
ਨਜ਼ਾਰਾ ਲਿਆਤਾ ਹੁਸਿਤਦੰਰ ਭਰਾ ❤️❤️
ਬਹੁਤ ਕਮਾਲ ਵੱਡੇ ਵੀਰ ❣️
ਬਹੁਤ ਸੋਹਣਾ ਗੀਤ
ਬਾਈ ਦੇ ਸਾਰੇ ਗੀਤ ਹੀ ਬਹੁਤ ਵਧੀਆ ਨੇ
All time favourite singer ❤️
ਬਹੁਤ ਸੋਹਣਾ ਗੀਤ 🔥🔥 ਹੁਸਤਿੰਦਰ ਵੀਰੇ❤️
ਬਹੁਤ ਘੈਂਟ ਗੀਤ ਆ ਬਾਈ
ਬਹੁਤ ਵਧੀਆ ਗੀਤ ਜੀ l
Wah wah Hustinder ....❤️❤️🔥🔥
ਬਹੁਤ ਖੂਬ ਭਾਣਜੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾਂ ਵਿੱਚ ਰੱਖੇ
Bai ji
Bhut wadiya song aa hustinder bai
ਗਰਦ ਪੱਟਤੀ ਬਾਈ ਜੀ ❤️
End gal baat bai hustinder 😍🤘
Kujh different a ... repeat te chl reha kl da
❤️❤️😘
ਬਹੁਤ ਸੋਹਣਾ ਗੀਤ ਬਾਈ !!!
❤️🔥
ਬੱਲੇ ਬਾਈ,ਬਹੁਤ ਸੋਹਣਾ ਗੀਤ ਉਹਨਾ ਸੋਹਣਿਆ ਨਿਭਾਇਆ... ਲਿਖਤ ਵੀ ਦੁੱਖ ਤੋੜਦੀ ਆ..
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🌾🌾🚜🚜
Legend Sudesh Kumari ji always blast
ਭਦੌੜ ਆਲੇ ਸਾਰੇ ਸਿਰਾਂ ਕਰਾਉਂਦੇ ਨੇ 🔥🔥💥
100 plus waar ta 2 dina ch e sun leya ❤️
ਸਿਰਾ ਲਾਇਆ ਪਿਆ ਮਿੱਤਰੋ👌✍️🔊🎤🎹📽️
Hustinder bai, sudesh kumari ji, gill machhrai bai te rony ajnali da bhot vadia anmulla kamm
👏👏👏
Rony & Gill❤️
Bohot sohna gaana and different concept always
Ghant song 22 ji 💯🔥🔥🔥
Bahut vadhiya geet likheya gill machrai and rony ajnali bai ne
Hustinder babe album aun de yaara ❤️❤️
ਬੋਹਤ ਸੋਹਣਾ ਕੰਮ ਕਿੱਤਾ ਬਾਈ❤❤
Ik pind Sade da munda ve ♥️♥️♥️♥️
ਸੁਦੇਸ਼ ਕੁਮਾਰੀ ਜੀ ਇੱਕ sad Song ਗਾਉਣ ਦੀ ਕ੍ਰਿਪਾਲਤਾ ਕਰੋ ਜੀ l
Sirrrraaaaaa kra ta hustinder bro
Hustinder bro milna tenu ik var sema machhike
Bhadaur 🔥🔥🔥🔥🔥🔥
siraa laaa taa balyaaa❤️
ਬਾ-ਕਮਾਲ❤
Hustinder ik var fr😍😍🔥
Hustinder di awaaj siraaa yr rab gayki di labmi umar te bakshe te eh banda har trah de geet gaave ❤️
Mera dil karda mai dwara dwara song suni jama.. End gall baat y hustinder
Sudesh kumari.. Ghaint voice...
ਆਉਣ ਆਲੇ ਸਮੇ ਦਾ star ਆ ਹਸਤਿੰਦਰ ਵੀਰ🤙🤙❤️
Sudesh Kumari end singer aa
ਵਧੀਆ ਵੀਰੇ 👌👌 ਐਵੇਂ ਹੀ ਵਧੀਆ ਵਧੀਆ ਗੀਤ ਗਾਈ ਚੱਲ 22
Wah veer ❤❤
ਸਾਡੇ ਪਿੰਡ ਹੋਈ ਸੀ ਸੂਟਿੰਗ ਇਸ ਗਾਣੇ ਦੀ ਵਧੀਆ ਗੀਤ
ਅੱਤ voice sudesh kumari
Siraaa bro love you ❤️❤️❤️❤️
Siraaa gl bat jataa 🔥🔥🔥❤❤
ਹੁਣ ਦੇ ਗਾਣੇ ਤਹਾਨੂੰ ਮਨੋਰੰਜਣ ਨਹੀ ,,ਟੇਨਸ਼ਨ ਦਿੰਦੇ ਨੇ ਵੀ ਫਲਾਨੇ ਨੇ ਆ ਕਰਤਾ
PROPER PUNJABI GAANA 💪🦅🔥
What a Beautiful song 🎵 hustinder bai..and ofcorse madam shudhesh Kumari ji..such a great singer
Writer arjan dhillon 💪💪
22 Ohna pyaar Nai Mileya Jinne Tusi Excited C Release Karn Nu 🤔🤔🤔🤔🤔🤔🤔🤔🤔🤔
🔥🔥🔥🔥
👌❤️❤️hit duet
ਮਾਸਟਰਪੀਸ ❤️
ਹੁਸਤਿੰਦਰ ਬ੍ਰੋ ❤️❤️🔥🔥
ਇੱਕ ਦੂਜੇ ਤੋ ਵਧਕੇ, ਜਿਨਾਂ ਸੋਹਣਾ ਲਿਖਿਆ ਓਨਾਂ ਸੋਹਣਾ ਗਾਇਆ ਓਨਾ ਹੀ ਸੋਹਣਾ ਨਿਭਾਇਆ 👍👍👍👍👍
🔥🔥🔥
ਬਾਈ ਜੀ ਘੈਂਟ ਸੌਂਗ ਚੱਕ ਦੇ ਫੱਟੇ
Hustinder bai 🔥🔥
ਸਟੈਲਿਨਵੀਰ ਡਰੈਕਟਰ ਸਾਬ ਵੀ ਸਿਰਾ ਈ ਕਰਾਈ ਜਾਦਾ ਪਰੌਫਟ ਚੋਨੇ ਦੇ ਨਜਾਰੇ ਲਾਤੇ ਵੀਰੇ
Beautiful Song.......Love and respect from Ludhiana
After long time come back 🔥🔥🤟🤟
Sirra bro
Hustinder y v jnda res fad da sira y song. jirri es nl hi vdi aj sunke sara din. Y me sunam to
Bahut vdhia bai ji
ਝੋਨਾ ਵਢਾਉਣ ਸਮੇਂ ਬਹੁਤ ਨਜ਼ਾਰਾ ਆਇਆ ਇਹ ਗੀਤ ਸੁਣ ਕੇ
❤️❤️Hustinder,,,Rony te Gill ❤️❤️✍️👍
ਚੱਕ,ਦਿਓ,ਫੱਟੇ,ਬਾੲੀ,ਜਮਾ,ਸਿਰਾ,ਕੰਮ,
🔥🔥🔥🔥🔥🔥 waaaaaaa kiyaaaaaa baatt aaaa❤️❤️❤️❤️
Hustinder ❤️❤️❤️
❤❤❤mere bro nu rab kus rkhye🎉🎉
V nic song
.
.
Tere lakk de hulare khaju ......!
Sade profit jhone de .....!!
ਵੱਖਰਾ ਕੰਮ ਜੱਟਾ
Jeho ja likhea os toh sohna gaa v ditta ❤️... jeonde rho
ਬਹੁਤ ਸੋਹਣਾ 👌👌👌
ਪੰਜਾਬ ਪੰਜਾਬੀ ਅਤੇ ਪੰਜਾਬੀਅਤ ਜ਼ਿੰਦਾਬਾਦ 🙏🙏
Ghaint geet..
ਖਿੱਚੀ ਰੱਖ ਕੰਮ ਹਸਤਿੰਦਰ ਵੀਰ
ਬਹੁਤ ਸੋਹਣਾ ਲਿਖਿਆ ਹਸਤਿੰਦਰ ਵੀਰ ਨੇ ਗਾਉਣ
ਵਾਲਾ ਸਿਰਾਂ ਲਾਤਾ
ਭਦੌੜ ਭਦੌੜ ਕਰਾ ਦਿਉ ਬਾਈ ਜੀ
ब्राज़ील की ओर से बधाई, मैं इस गीत का आदी हूँ🇧🇷🖤🇮🇳
pure punjabi music❤️🙏🎉🎉🎉
Sira jane meriy
ਕਿਸ ਕਿਸ ਨੂੰ ਇਸ ਤਰ੍ਹਾਂ ਲੱਗਿਆ ਜਿਵੇਂ profit PHONE de ਲਿਖਿਆ ਹੋਵੇ
Sirraa gaana hustinder bro da ❤️
Hustinder 💯
Proud of you 👌
Hustinder Bai ❤️❤️
Bhut khoob hustinder 🔥❤️🤩
ਥੋੜ੍ਹੇ ਦਿਨ ਪਾ ਲੈਂਦਾ ਯਾਰਾ ਗੜੇਮਾਰੀ ਕਰਕੇ ਇਹ ਗਾਣਾ ਸ਼ਾਇਦ ਨਾ ਹੀ ਕੱਢਣ ਦੀ ਲੋੜ ਪੈਂਦੀ
Siraa song 🔥🔥🔥
Sirra y