ਬੇਅਦਬੀ ਤੋਂ ਬਾਅਦ ਸੜਕਾਂ 'ਤੇ ਆਗੇ ਲੋਕ, ਥਾਣੇ 'ਚ ਹੀ ਭਖ ਗਿਆ ਸਿੰਘ, ਕਹਿੰਦਾ ਮੈਂ ਲਾਹੁਣਾ ਇਹਦਾ ਗਾਟਾ LIVE

Поділитися
Вставка
  • Опубліковано 6 вер 2024
  • Report By : Manwinder Singh Tiwana
    Vill Tarkhan majra , fatehgarh Sahib , sikhism , Sikhs , beadbi , guru granth sahib ji , skh sangat , sikhi, punjab police , road jam

КОМЕНТАРІ • 1,4 тис.

  • @darabhairupa5808
    @darabhairupa5808 3 роки тому +282

    ਬਾਈ ਜੀ ਇਹ ਸਰਕਾਰ ਦੀ ਚਾਲ ਆ ਕਿਸਾਨਾਂ ਦੇ ਧਰਨੇ ਦਾ ਧਿਆਨ ਭਟਕਾਉਂਣ ਲਈ ਇਹ ਚਾਲ ਆ ਵੀਰੋ

  • @bhindabrar5856
    @bhindabrar5856 3 роки тому +35

    ਇਹ ਸਭ ਲੋਕਾਂ ਦਾ ਧਰਨੀਆਂ ਤੋਂ ਧਿਆਨ ਹਟਾਉਣ ਲਈ ਕੀਤਾ ਜਾ ਰਿਹਾ ਹੈ

  • @happyaulakh2941
    @happyaulakh2941 3 роки тому +119

    ਇੱਕ☝️ ਸਿੱਖ ਧਰਮ ਹੀ ਆ ਜੋ ਸਾਰੇ ਧਰਮਾ ਦੀ ਇੱਜ਼ਤ ਕਰਦਾ ਫਿਰ ਸਿੱਖ ਧਰਮ ਦੀ ਇੱਜ਼ਤ ਕਿਉਂ ਨਹੀਂ 🙏

    • @naujawankisaanmajdoorekta8076
      @naujawankisaanmajdoorekta8076 3 роки тому +3

      Saade sikha de zameer te zor dona muk gaya va. Je ehna kuj Muslamana naal hoya hunda ohna ne goli mardeni si! Bahar Kaale loka naal kuj kitta ohna ne police station ch agg laati. Asi sirf vekh ke kanun banayi jande aa te halle vi ni talde kutte saale. Eh beadbi di saza maut aa sirf maut.

    • @mruncle5347
      @mruncle5347 3 роки тому +5

      KYUNKI JAYADA SOFT HO GEYA ASHI APNEYA HI NAAL
      2-4 DE SIRH DHHRR TON ALAG KARDO
      GURANTEE AA AGGE TON CASE NAI AAOGA KOI V

    • @satnamsinghbaghi6144
      @satnamsinghbaghi6144 3 роки тому +3

      ਵੀਰ ਜੀ ਘਰ ਵਿੱਚ ਇਤਫ਼ਾਕ ਨਾ ਹੋਵੇ ਤਾਂ ਗਵਾਂਢੀ ਮੋਜਾਂ ਕਰਦੇ ਨੇ ਅਸੀਂ ਤਾਂ ਸਭ ਜਾਤ-ਪਾਤ ਅਭਿਮਾਨੀ ਹਾ

  • @bikamalhi1238
    @bikamalhi1238 3 роки тому +12

    ਅੱਜ ਭਿੰਡਰਾਂਵਾਲਾ ਸੇਰ ਦੀ ਯਾਦ ਆਉਂਦੀ ਕੇ ਨਹੀ ਅਜੇ ਵੀ ਜਮੀਰਾ ਮਰੀਆਂ ਹੀ ਰਹਿਣਗੀਆਂ ਸਾਡੀਆਂ, ਸਾਨੂੰ ਸਰਕਾਰਾਂ ਤੋਂ ਇਨਸਾਫ਼ ਨਹੀਂ ਮਿਲਿਆ ਤੇ ਨਾ ਹੀ ਮਿਲਣਾ ਆ ਜੋ ਮਰਜੀ ਕਰਲੋ ਜਿੰਨੇ ਮਰਜੀ ਧਰਨੇ ਲਾ ਲਈਏ ,ਜੇ ਸਾਡੀਆਂ ਜਮੀਰਾ ਨਾ ਜਾਗੀਆ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਇਜ ਹੀ ਸੜਕਾਂ ਤੇ ਹੀ ਧਰਨੇ ਲਾਉਦੀਆ ਰਹਿਣਗੀਆਂ

  • @HarshSingh-qe9kg
    @HarshSingh-qe9kg 3 роки тому +215

    ਸਮਝੌਂ ਇਹ ਬਹੁਤ ਹੀ ਘਿਨਾਉਣੀ ਚਾਲ ਹੈ ਵੀਰੋ ਕਿਸਾਨ ਲਹਿਰ ਨੂੰ ਢਾਹ ਲਾਉਣ ਲਈ

  • @sukhgrewal5204
    @sukhgrewal5204 3 роки тому +10

    ਕਿਰਪਾ ਕਰਕੇ ਇਹਨਾਂ ਨੂੰ ਪੁਲਸ ਨੂੰ ਨਾ ਫੜਾਇਆ ਕਰੋ, ਇਹ ਪੁਲਸ ਇਹਨਾਂ ਨਾਲ ਹੀ ਮਿਲੀ ਹੋਈ ਹੈ।

  • @punjab2163
    @punjab2163 3 роки тому +105

    ਅਨੰਦਪੁਰ ਸਾਹਿਬ ਦਾ ਮਤਾ ਪਾਸ ਕਰੋ ਇਕੋ ਹਲ

    • @jasmailsingh1080
      @jasmailsingh1080 3 роки тому +3

      ਵੀਰ।।ਜੀ।ਪੁਲਸੀਆ।।ਨੂੰ।ਤੁਸੀਂ।ਦੇਣਾਂ।ਨੀ।ਸੀ

    • @inderjitsingh1497
      @inderjitsingh1497 3 роки тому

      Vr Main jankar ni os mte bare dsso GE

  • @avtarsinghdhindsa6981
    @avtarsinghdhindsa6981 3 роки тому

    ਸਹੀ ਗੱਲਾਂ ਵੀਰਾਂ ਨੇ ਕਹੀਆਂ ਹਨ ਜੀ ਸਰਕਾਰ ਵੱਲੋਂ ਗੁਰੂ ਸਾਹਿਬ ਜੀ ਦੀਆਂ ਬੇਅਦਬੀਅਾਂ ਦੇ ਦੋਸ਼ੀਆਂ ਨੂੰ ਮੌਤ ਦੀਆਂ ਸਜ਼ਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ ਜੀ, ਗੁਰੂ ਸਾਹਿਬ ਜੀ ਦੀ ਬੇਅਦਬੀ ਵਾਲੇ ਦੋਸ਼ੀਆਂ ਲਈ ਕੇਵਲ ਮੌਤ ਦੀ ਸਜ਼ਾ ਹੀ ਕਨੂੰਨ ਬਣਉਣ ਦੀ ਜਰੂਰਤ ਹੈ ਜੀ, ਕਿਉਂਕਿ ਨਿਆਂ ਪਰਨਾਲੀ ਨੇ ਤਾਂ ਕਨੂੰਨ ਅਨੁਸਾਰ ਹੀ ਫੈਸਲਾ ਕਰਨਾ ਹੁੰਦਾ ਹੈ ਜੀ,

  • @amritpalsidhu6454
    @amritpalsidhu6454 3 роки тому +260

    ਓਹਤਾ ਆਪ ਕਹਿੰਦਾ ਸੀ ਵੀ ਪੁਲਿਸ ਨੂੰ ਬੁਲਾਲੋ , ਸਾਫ ਆ ਪੁਲਿਸ ਮਿਲੀ ਹੋਈ ਆ , ਲੋਕਾਂ ਨੂੰ ਆਪ ਹੰਭਲਾ ਮਾਰਨਾ ਚਾਹੀਦਾ

    • @naujawankisaanmajdoorekta8076
      @naujawankisaanmajdoorekta8076 3 роки тому +4

      Saade sikha de zameer te zor dona muk gaya va. Je ehna kuj Muslamana naal hoya hunda ohna ne goli mardeni si! Bahar Kaale loka naal kuj kitta ohna ne police station ch agg laati. Asi sirf vekh ke kanun banayi jande aa te halle vi ni talde kutte saale. Eh beadbi di saza maut aa sirf maut.

    • @mruncle5347
      @mruncle5347 3 роки тому +3

      KYUNKI JAYADA SOFT HO GEYA ASHI APNEYA HI NAAL
      2-4 DE SIRH DHHRR TON ALAG KARDO
      GURANTEE AA AGGE TON CASE NAI AAOGA KOI V

    • @naujawankisaanmajdoorekta8076
      @naujawankisaanmajdoorekta8076 3 роки тому +1

      @@mruncle5347 Right.

    • @ARTMASTER1313
      @ARTMASTER1313 3 роки тому +5

      ਮੌਕੇ ਤੇ ਹੀ ਫਾਹੇ ਲਾ ਦੇਣਾ ਚਾਹੀਦਾ ਸੀ, ਮੂਰਖਤਾ ਕੀਤੀ ਲੋਕਾਂ ਨੇ ਪੁਲਸ ਨੂੰ ਦੇ ਕੇ।

    • @amanyt6980
      @amanyt6980 3 роки тому +1

      @@ARTMASTER1313 ek dmm shi veer... mauke te hai sale gandu nu sooli chaar dena chahida c.. jad agla keh rha police bulao.. mtlb saaf aa ki police ta mili hoi aa... police di ta ma di lan denu chahide aa.. salea nu 1 1 goli chln daa hisab dena penda.. apa nu kenu saab dena.. viche police thoko te aah gandu nu ta faansi chado.

  • @mikaakkuwalia2250
    @mikaakkuwalia2250 3 роки тому +92

    ਗਲਤੀ ਕਰ ਲਈ ਇਹਨੂੰ ਬੇਅਦਬੀ ਕਰਨ ਵਾਲੇ ਦੋਸੀ ਨੂੰ ਉੱਥੇ ਹੀ ਗੱਡੀ ਚਾੜ ਦੇਣਾ ਸੀ ਸਿੰਘਾਂ ਨੇ (ਭੀੜ ਦਾ ਕਿਹੜਾ ਕੋਈ ਨਾਂਮ ਹੁੰਦਾ)

  • @panjabistatus761
    @panjabistatus761 3 роки тому +187

    ਫਿਰ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਨਾਲ ਛੇੜਛਾੜ । ਕਿਉਂ ਇਦਾਂ ਹੋ ਰਿਆ।। ਜੋ ਵੀ ਇਦਾ ਕਰਦਾ ਸਿਧਾ ਮਾਰ ਦੋ 🙏🏿🙏🏿🙏🏿

    • @naujawankisaanmajdoorekta8076
      @naujawankisaanmajdoorekta8076 3 роки тому +4

      Saade sikha de zameer te zor dona muk gaya va. Je ehna kuj Muslamana naal hoya hunda ohna ne goli mardeni si! Bahar Kaale loka naal kuj kitta ohna ne police station ch agg laati. Asi sirf vekh ke kanun banayi jande aa te halle vi ni talde kutte saale. Eh beadbi di saza maut aa sirf maut.

    • @RaviKumar-gf6tu
      @RaviKumar-gf6tu 3 роки тому +2

      Saale chora naal mile home ne

    • @jatindersingh1288
      @jatindersingh1288 3 роки тому +2

      2 ji varr hoya es hafte

    • @punjabifolk7421
      @punjabifolk7421 3 роки тому +3

      ਪਹਿਲਾ ਤੁਹਾਡੇ ਕੋਲੋ ਹੀ ਲੈਕੇ ਗੲੇ ੳੁਦੋ ਹੀ ਸੌਦਦੇ

    • @panjabistatus761
      @panjabistatus761 3 роки тому

      @@punjabifolk7421 hun HI A janda LE AW KUTTE NU

  • @harpalsingh-pi5gj
    @harpalsingh-pi5gj 3 роки тому +1

    Khalistan jinda bahd waheguru Tera shukar hai 🚩🚩🚩🚩🚩🚩🚩🏹🗡️⚔️ khalistan

  • @MaanBrarmaanbrar
    @MaanBrarmaanbrar 3 роки тому +80

    ਓਧਰ ਕਿਸਾਨ ਮੋਰਚੇ ਏਧਰ ਗੁਰੂ ਸਾਹਿਬ ਦੀ ਬੇਅਦਬੀ, ਵਾਹ ਪੰਜਾਬ ਸਿਆਂ, ਕੋਈ ਤਾਂ ਹੋਵੇ ਅਗਵਾਈ ਕਰਨ ਵਾਲਾ ਤੇਰੀ

  • @Mannisinghbasati
    @Mannisinghbasati 3 роки тому +5

    ਵਾਹਿਗੁਰੂ ਜੀ ਮੇਹਰ ਕਰੋ ਜੀ 🙏🙏🙏🙏🙏🙏

  • @Maninder_Singh1313
    @Maninder_Singh1313 3 роки тому +141

    ਪਿੰਡ ਦਿਆਂ ਨੇ ਪੁਲਿਸ ਨੂੰ ਕਿਓਂ ਸੱਦਿਆਂ ਪਹਿਲਾ ਆਪ ਈ ਵੱਡ ਦਿੰਦੇ ...

    • @Busbodybuilder
      @Busbodybuilder 3 роки тому +5

      Sahi gal a g

    • @naujawankisaanmajdoorekta8076
      @naujawankisaanmajdoorekta8076 3 роки тому +2

      Saade sikha de zameer te zor dona muk gaya va. Je ehna kuj Muslamana naal hoya hunda ohna ne goli mardeni si! Bahar Kaale loka naal kuj kitta ohna ne police station ch agg laati. Asi sirf vekh ke kanun banayi jande aa te halle vi ni talde kutte saale. Eh beadbi di saza maut aa sirf maut.

    • @balvirsingh3119
      @balvirsingh3119 3 роки тому +3

      ਕੱਲੀਆਂ ਗੱਲਾਂ ਵਾਲੇ ਨੇ

    • @surjitsinghrooprai5170
      @surjitsinghrooprai5170 3 роки тому +1

      Bhut galt km krea police nu de ke bhut time si usnu marn di

    • @gurkahlon85
      @gurkahlon85 3 роки тому

      Pind ch he agg lake jinda fookna c police nu kyu bulayea

  • @deviljatt6470
    @deviljatt6470 3 роки тому +1

    🌹🌹🌹ਵਾਹਿਗੁਰੂ 🌹🌹🌹 ਜੀ ਸੁਮੱਤ ਬਖਸ਼ਣ ਸਭ ਨੂੰ 🙏🙏🙏🙏 🌹🌹🌹ਵਾਹਿਗੁਰੂ 🌹🌹🌹ਜੀ ਤੂੰ ਹੀ ਤੂੰ 🙏🙏🙏🙏

  • @santji2613
    @santji2613 3 роки тому +88

    ਓਏ ਵੀਰੋ ਆ ਪੰਜਾਬ ਦੇ ਕਿਸਾਨਾਂ ਦਾ ਫੇਲ ਕਰਨ ਦੀ ਸਰਕਾਰ ਦੀ ਪਲੈਨਿੰਗ ਵੀ ਹੋ ਸਕਦੀ ਹੈ ਕਿ ਲੋਕਾਂ ਦਾ ਧਿਆਨ ਇੱਧਰ ਨੂੰ ਹੋਜੇ

    • @sukhdeep1241
      @sukhdeep1241 3 роки тому

      ryt vir

    • @harmeetsingh7761
      @harmeetsingh7761 3 роки тому

      Hanji

    • @naujawankisaanmajdoorekta8076
      @naujawankisaanmajdoorekta8076 3 роки тому +3

      Saade sikha de zameer te zor dona muk gaya va. Je ehna kuj Muslamana naal hoya hunda ohna ne goli mardeni si! Bahar Kaale loka naal kuj kitta ohna ne police station ch agg laati. Asi sirf vekh ke kanun banayi jande aa te halle vi ni talde kutte saale. Eh beadbi di saza maut aa sirf maut.

    • @sukhdeep1241
      @sukhdeep1241 3 роки тому

      @@naujawankisaanmajdoorekta8076 ryt vr

    • @jagpalsinghcheema5228
      @jagpalsinghcheema5228 3 роки тому

      Ok

  • @singhdhillon5855
    @singhdhillon5855 3 роки тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @bhupindersaini960
    @bhupindersaini960 3 роки тому +153

    ਪਹਿਲਾਂ ਜਦ ਟ੍ਰੇਨਾਂ ਰੋਕੀਆਂ ਗਈਆਂ ਸੀ ੳੁਸ ਵਕਤ ਵੀ ਮਹਾਰਾਜ ਦੀ ਬੇਅਬਦੀ ਹੋਈ ਸੀ। ਕੀ ਇਹ ਕੋਈ ਸਾਜ਼ਿਸ਼ ਹੋ ਸਕਦੀ ਹੈ ?

    • @anmolgagan7469
      @anmolgagan7469 3 роки тому +2

      ਸਾਜਿਸ਼ ਹੈ

    • @amandeepsandhu1229
      @amandeepsandhu1229 3 роки тому +2

      👍👍

    • @balvirkaurkaur3878
      @balvirkaurkaur3878 3 роки тому +9

      ਬਿਲਕੁਲ ਸਹੀ ਲਿਖਿਆ ਐ ਬਾਈ ਜੀ ਕਿਸਾਨਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਦੇ ਨੇ ਨਾ ਤਾਂ ਕੋਈ ਮੰਦਿਰ ਵਿੱਚ ਜਾਂਦੇ ਨਾ ਮਸੀਤਾ ਵਿਚ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਕਰਨ ਗੁਰੂ ਘਰ ਹੀ ਕਿਉ ਨਜਰ ਆਉਂਦੇ ਨੇ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਉਂ ਬੇਅਦਬੀ ਕਰਦੇ ਨੇ ਸਰਕਾਰਾਂ ਹੀ ਸਭ ਕੁਝ ਕਰਾ ਰਹੀਆਂ ਨੇ ਦਿਮਾਗ ਖਰਾਬ ਕਹਿਕੇ ਮਾਫੀ ਮੰਗਕੇ ਖਹਿੜਾ ਛੁਡਾ ਲੈਦੇ ਨੇ ਸਰਕਾਰਾਂ ਨੇ ਕੁੱਝ ਨਹੀਂ ਕਰਨਾ ਇਸ ਨੂੰ ਇੱਕ ਵਾਰ ਸਿੰਘਾਂ ਦੇ ਹਵਾਲੇ ਕਰ ਦੇਣ ਸੋਧਾਂ ਚੰਗੀ ਤਰ੍ਹਾਂ ਜਾਂ ਸਜਾ ਦੇ ਕੇ ਫਾਂਸੀ ਹੀ ਲੱਗਣੀ ਚਾਹੀਦੀ ਹੈ ਤਾਂ ਕਿ ਹੋਰ ਕੋਈ ਬੱਚਾ ਵੀ ਸੋਚ ਨਾ ਸਕੇ ਇਹਨਾਂ ਨੂੰ ਮਾਫੀ ਮੰਗ ਕੇ ਛੁਡਾ ਲੈਂਦੇ ਇਸ ਨੂੰ ਮਾਫੀ ਬਿਲਕੁਲ ਨਹੀਂ ਦੇਣੀ ਚਾਹੀਦੀ ਤਾਂਹੀ ਹੌਸਲੇ ਨੇ ਇਹਨਾਂ ਦੇ ਸਾਨੂੰ ਮਾਫੀ ਮਿਲ ਜਾਵੇਗੀ ਪੁਲਿਸ ਤਾ ਸਿੱਖ ਸਿੰਘਾਂ ਤੇ ਪਰਚੇ ਤੇ ਸਜਾਵਾਂ ਵੀ ਜਲਦੀ ਨਾਲ ਹੀ ਕਾਰਵਾਈ ਵੀ ਕਰ ਦਿੰਦੇ ਨੇ ਵਾਹਿਗੁਰੂ ਮਹਾਰਾਜ ਜੀ ਦੀ ਲਾਠੀ ਦੀ ਆਵਾਜ਼ ਨਹੀਂ ਹੁੰਦੀ ਵਖਤ ਬੜਾ ਬੇਅੰਤ ਹੈ ਸਰਕਾਰਾਂ ਵੀ ਪੰਜਾਬ ਵਿੱਚੋਂ ਬਦਲਣੀ ਆ ਪੈਣੀਆਂ ਨੇ ਸਿੱਖ ਜਥੇਬੰਦੀਆਂ ਨਾਲ ਤੇ ਕਿਸਾਨ ਯੂਨੀਅਨ ਏਕਤਾ ਨਾਲ ਮਿਲਕੇ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਦੀ ਲੋੜ ਹੈ ਜੀ ਹੁਣ ਬਹੁਤ ਦੁੱਖ ਹੁੰਦਾ ਜਦੋਂ ਇਹੋ ਜਿਹੀਆਂ ਖਬਰਾਂ ਦੇਖਦਿਆਂ ਪਤਾ ਨਹੀਂ ਕਿਉਂ ਸਿੱਖਾ ਦੇ ਮਗਰ ਮਾੜੀਆਂ ਸਰਕਾਰਾਂ ਨੇ ਸਭ ਨੂੰ ਇੱਕ ਜੁਟ ਹੋਣ ਦੀ ਲੋੜ ਹੈ ਸਿੱਖ ਜਥੇਬੰਦੀਆਂ ਨੂੰ ਤੇ ਕਿਸਾਨ ਯੂਨੀਅਨ ਏਕਤਾ ਨੂੰ ਸਾਰੇ ਪਾਰਟੀਆ ਦਾ ਸਾਥ ਛੱਡ ਕੇ ਏਕੇ ਵਿਚ ਬਹੁਤ ਬੱਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਕਿਸਾਨ ਯੂਨੀਅਨ ਏਕਤਾ ਜਿੰਦਾਵਾਦ ਜੀ ਵਾਹਿਗੁਰੂ ਜੀ ਕਿਰਪਾ ਕਰੋ ਪੰਜਾਬ ਦਾ ਕੋਈ ਵੀ ਇਨਸਾਨ ਗਰੀਬ ਅਮੀਰ ਪਰਿਵਾਰ ਸਾਰੇ ਹੀ ਖਤਰੇ ਵਿੱਚ ਨੇ ਜੋ ਵੀ ਭੈਣ-ਭਰਾ ਬੀਬੀਆਂ ਬਾਈ ਜੀ ਧਰਨਿਆਂ ਤੇ ਸ਼ਘਰਸ ਕਰ ਰਹੇ ਨੇ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਆਵਦੀ ਆ ਲਈ ਸਿੱਖ ਫੌਜਾਂ ਸਿੰਘਾ ਦੀਆ ਉਹਨਾਂ ਨੂੰ ਵਾਹਿਗੁਰੂ ਜੀ ਬੱਲ ਬਖਸ਼ੋ ਵਾਹਿਗੁਰੂ ਜੀ ਜੇ ਕੋਈ ਵੀ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਨਾ ਜੀ ਮਾਂ ਜਾ ਭੈਣ ਸਮਝਕੇ ਰਹਿ ਨਹੀਂ ਹੋਇਆ ਲਿਖੇ ਬਿਨਾਂ ਖਬਰ ਦੇਖਕੇ 😭🙏🙏🙏🙏

    • @rajbal2604
      @rajbal2604 3 роки тому +1

      Bilkul plan aa ehna da ta ke kisaana di dhiyan duje pase kr sakhn

  • @AT-tm3yo
    @AT-tm3yo 3 роки тому +59

    ਇਹ ਬੇਅਦਵੀਆ ਓਦੋਂ ਤੱਕ ਹੁੰਦੀਆਂ ਰਹਿਣ ਗਿਆ ਜਦੋਂ ਤੱਕ ਸਿੱਖਾਂ ਦਾ ਆਪਣਾ ਕੌਮੀ ਘਰ ਨਹੀਂ ਬਣ ਜਾਂਦਾ ਰਾਜ ਬਿਨਾਂ ਨਾ ਧਰਮ ਚਲੇ ਹੈ ਧਰਮ ਬਿਨਾ ਸਭ ਦਲੇ ਮਲੇ ਹੈ ਇਕ ਹੀ ਹੱਲ ਖਾਲਿਸਤਾਨ🚩

  • @manindersinghkhalsa4786
    @manindersinghkhalsa4786 3 роки тому +171

    ਪੰਜਾਬ ਕੋਲ ਖੁਦਮੁਤਿਆਰੀ ਹੋਣੀ ਚਾਹੀਦੀ ਹੈ ਤਾਂ ਹੀ ਬੇਅਦਬੀ ਕਰਨ ਵਾਲਿਆ ਨੂੰ ਫ਼ਾਂਸੀ ਚਾੜੜਾ ਗੇ

    • @harmandeepsingh2786
      @harmandeepsingh2786 3 роки тому +4

      veer ji santa na kiha c👏 shri guru granth sahib ji👏 di beaadbi karan ala ta katal da mukadma chalaya java kio k aci👏 guru granth sahib ji 👏nu 11guru ji ta jinda guru manda aw ji

    • @manindersinghkhalsa4786
      @manindersinghkhalsa4786 3 роки тому

      @@harmandeepsingh2786 ਬਿਲਕੁਲ ਠੀਕ ਕਿਹਾ ਤੁਸੀਂ

    • @harmandeepsingh2786
      @harmandeepsingh2786 3 роки тому

      @@manindersinghkhalsa4786 bilkul veer ji apna pra apna vada vadaraya di gal pala nal ban k turan ga ektha ta sahi rehen ga nai ta patta e ja tuhanu veer g👏

    • @navneetnahal9700
      @navneetnahal9700 3 роки тому

      Lok khene bewakoff o bandro guru ne guru granth sahib layi yaa fer gurdware layi ladai nahin ladi os munde nu smajhaoun di lod yaa fer ajadpuna dhikyaun di lod aa guruan di ladayi assolan layi c

  • @harpalsandhu7279
    @harpalsandhu7279 3 роки тому +3

    ਸੰਤ ਭਿੰਡਰਾਂ ਵਾਲੇ ਜਰਨੈਲ ਬਾਜੋ ਫੌਜਾਂ ਜਿੱਤ ਕੇ ਅੰਤਂ ਨੂੰ ਹਾਰੀਆ ਨੇ ੴ

  • @parmjitsinghsian159
    @parmjitsinghsian159 3 роки тому +79

    ਇਸ ਤਰਾਂ ਦੀ ਹਰਕਤ ਕਿਊ ਕਰਦਾ koi...
    ਜਦਕਿ ਉਸ ਨੂੰ ਸਬ ਕੁਜ ਪਤਾ hunda..
    ਸਬ ਤੋਂ ਗੰਦੀ ਹਰਕਤ ਹੈ......

    • @naujawankisaanmajdoorekta8076
      @naujawankisaanmajdoorekta8076 3 роки тому

      Saade sikha de zameer te zor dona muk gaya va. Je ehna kuj Muslamana naal hoya hunda ohna ne goli mardeni si! Bahar Kaale loka naal kuj kitta ohna ne police station ch agg laati. Asi sirf vekh ke kanun banayi jande aa te halle vi ni talde kutte saale. Eh beadbi di saza maut aa sirf maut.

    • @HarpreetSingh-eh2gg
      @HarpreetSingh-eh2gg 3 роки тому

      a aap ni krde koi kronda ena to pta kro mgr kidi chal aa

  • @harvinderrai31
    @harvinderrai31 3 роки тому +5

    ਏ ਸਭ ਕੁਝ ਕਿਸਾਨੀ ਸੰਘਰਸ਼ ਨੂੰ ਢਾਹ ਲਾਉਣ ਲਈ ਕੀਤਾ ਜਾ ਰਿਹਾ ਇਸ ਵੱਲ ਜਿਆਦਾ ਧਿਆਨ ਦੇਣ ਦੀ ਲੋੜ ਨਹੀ

  • @RamSingh-jh1wm
    @RamSingh-jh1wm 3 роки тому +234

    ਜਦੋਂਦੋਸ਼ੀ ਕਹਿੰਦਾ ਹੈ ਮੈਨੂੰ ਪਲਿਸ ਨੂੰ ਫੜਾ ਦੋ ਤਾਂ ਪਹਿਲਾਂ ਗੰਢਤੁਪ ਹੋੲੀ ਹੋਣੀਪੁਲਿਸ ਨਾਲ ਬੇਅਦਬੀ ਕਰਨ ਲੲੀ

    • @bhagwantkaur8183
      @bhagwantkaur8183 3 роки тому +4

      ਬਿਲਕੁਲ ਸਹੀ ਕਿਹਾ ਤੁਸੀਂ

    • @kiratbirdhanokirat2146
      @kiratbirdhanokirat2146 3 роки тому +3

      Khalsa ji aapan nu bevkuf bania riha is de piche koi badi sajis ji

    • @iqbalbrar2942
      @iqbalbrar2942 3 роки тому +1

      Punjab police chor ha

    • @harmindersinghsandra2624
      @harmindersinghsandra2624 3 роки тому +1

      Jdo fad liya c tusi Marge c jdo kehnda police blao odo hi aardasa sod dinde

    • @avtarsinghbaans530
      @avtarsinghbaans530 3 роки тому

      Waheguru Ji Ajj kuj na suna ehnu bass sja moot bandi hai bas koi sarkar ni koi parshashan ni

  • @RaivalSharma
    @RaivalSharma 3 роки тому +108

    ਪੁਲਿਸ ਦੇ ਹਵਾਲੇ ਕਿਓਂ ਕੀਤਾ, ਛਤਾਈ ਕਰਦੇ ਸਬ ਦਸ ਦਿੰਦਾ ਕਿਸਨੇ ਭੇਜਿਆ ਹੈ ।
    ਪੁਲਿਸ ਵੀ ਨਾਲ ਹੀ ਹੋਣੀ, ਨਾਲੇ ਫੋਨ ਕਰਨ ਆਲ਼ੇ ਵੀ ।

    • @Music10642
      @Music10642 3 роки тому

      Right g

    • @sarpalbhangu8552
      @sarpalbhangu8552 3 роки тому

      ਇਹ ਕੰਮ ਗੰਗੂ ਬਾਹਮਣ ਭੈਣ ਚੋਦ ਨੇ ਕੀਤਾ ਸੀ ਉਸ ਨੇ ਵੀ ਪੁਲਿਸ ਨੂ ਦਸਿਆ ਸੀ ਸਾਹਿਬਜ਼ਾਦੇਆਂ ਬਾਰੇ ਸੂਬੇ ਨੂ

  • @kuldeepksk6730
    @kuldeepksk6730 3 роки тому +11

    ਇਹ ਸਿਰਫ ਧਿਆਨ ਪੜਕਾਂਣ ਦੀ ਸਕੀਮ ਹੈ । ਪਿੱਛੇ ਵੀ ਇਸ ਤਰਾ ਹੀ ਹੋਇਆ ਸੀ। ਕੁੱਝ ਦਿਨ ਬਾਦ ਸਭ ਪੁਲ ਜਾਣ ਗੇ।

  • @h.s.dhaliwal1826
    @h.s.dhaliwal1826 3 роки тому +15

    ਪਿੰਡ ਵਾਸੀਆਂ ਨੂੰ ਬੇਨਤੀ ਹੈ ਮਾਰ ਕੇ ਕੰਮ ਨਿਬੇੜ ਕੇ ਹੀ ਰੋਲਾ ਪਾਇਆ ਜਾ ਵੇ

  • @user-gj9lr7dc6o
    @user-gj9lr7dc6o 3 роки тому +135

    ਜਦ ਮੋਕੇ ਤੇ ਫੜ ਲਿਆ ਸੀ ਫੇਰ ਪੁਲਸ ਦੇ ਹਵਾਲੇ ਕਿਸ ਮੁਰਖ ਨੇ ਕੀਤਾ 😳😳

    • @maniluddher5803
      @maniluddher5803 3 роки тому +2

      Gal theek a

    • @geetjudgesangha7080
      @geetjudgesangha7080 3 роки тому +2

      Right , I didn’t understand either 🤔

    • @jindsingh5817
      @jindsingh5817 3 роки тому +3

      ਹੁਣ ਕਹਿੰਦੇ ਬੰਦਾ ਸਾਨੂੰ ਦਿਉ ਪਹਿਲਾਂ ਤੁਹਾਡੇ ਕੋਲ ਸੀ ਮੂਰਖ ਲੋਕ

    • @sarbjitsingh7319
      @sarbjitsingh7319 3 роки тому

      Sajish a paji ona da plan ch soga k bnda na mrje

    • @user-gj9lr7dc6o
      @user-gj9lr7dc6o 3 роки тому +3

      ਧਿਆਨ ਭਟਕਾ ਰਹਿ ਆ ਐਸ ਜੀ ਪੀ ਸੀ ਆਲੇ ਸਿੱਖਾਂ ਦਾ

  • @GurjeetKaur-iy6kk
    @GurjeetKaur-iy6kk 3 роки тому +1

    WaHeGuRu 🙏

  • @ravitamna2925
    @ravitamna2925 3 роки тому +43

    ਏਦਾਂ ਹੀ ਗੱਲ ਬਣਨੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਦੀ ਧੌਣ ਲਾਹ ਦਿਓ ਇੱਕੋ ਇਕ ਹਲ ਹੈ

  • @parmindersekhon4295
    @parmindersekhon4295 3 роки тому +25

    ਵੀਰ ਜੀ ਜਿਉਂਦਾ ਨਾ ਛਡਣਾ ਇਸ ਕੁੱਤੇ ਨੂੰ ਇਹ ਨੇ ਸਾਡੇ ਪਿਉ ਨੂੰ ਹਥ ਪਾਇਆ

  • @mohindersingh2089
    @mohindersingh2089 3 роки тому +67

    ਪੁਲੀਸ ਨੂੰ ਬੰਦਾ ਕਿਉਂ ਦਿੱਤਾ

    • @gurdeepbhullar9542
      @gurdeepbhullar9542 3 роки тому

      ਵਾਈ।ਹਰੇਕ।ਪਿੰਡ।ਵਿੱਚ।ਕਾਨੂਨ।ਬਣਾਉ।ਬੇਅਦਬੀ।ਕਰਨ।ਵਾਲੇ।ਨੂੰ।ਤਰੂੰਤ।ਸੋਧਾ।ਲਾਇਆ।ਜਾਵੇ

    • @kalgidhardashmesh7288
      @kalgidhardashmesh7288 3 роки тому

      ਹੁਣ िਸਅਾਣੇ ਬਣਦੇ ਅਾ,ੳੁਦੋ ਮੌਕੇ ਤੇ ਕੀ ਕਰਦੇ ਸੀ😡😡

  • @sukhbirsingh996
    @sukhbirsingh996 3 роки тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @bhaika1117
    @bhaika1117 3 роки тому +43

    Kisaan da dhian bhatkon de lyi sarkar di ik hor chaal!!!!!!!!!!!!!!!!!!!!!!!!!!!!!!!!!!!!!!!!!!!!!!!!!!

    • @neetukaur8336
      @neetukaur8336 3 роки тому +1

      Ryt police v mili hoe aa government krwa rai aa kyu ki chor kuti sab mile hoe aa

  • @balwinderloharka2326
    @balwinderloharka2326 3 роки тому +1

    Waheguru ji waheguru ji waheguru ji waheguru ji 💐💐💐💐💐💐💐💐💐💐💐🙏🙏🙏🙏🙏🙏🙏🙏🙏🙏🙏🙏

  • @Teg_rupana_videos
    @Teg_rupana_videos 3 роки тому +61

    ਇਸ ਬੰਦੇ ਨੂੰ ਪੁਲਸ ਦੇ ਹਵਾਲੇ ਕਰਨਾ ਹੀ ਨੀ ਸੀ ਸਾਲ਼ੇ ਨੂੰ ਉਸੇ ਟਾਇਮ ਖਤਮ ਕਰ ਦੇਣਾ ਸੀ ਬਾਦ ਵਿੱਚ ਕੋ ਹੁੰਦਾ ਦੇਖਿਆ ਜਾਂਦਾ ਲਾਈਵ ਹੋ ਕੇ ਟੋਟੇ ਟੋਟੇ ਕਰ ਦੇਣੇ ਸੀ ਤਾਂ ਜੌ ਅੱਗੇ ਤੋ ਕੋਈ ਐਸੀ ਹਰਕਤ ਕਰਨ ਬਾਰੇ ਸੋਚਦਾ ਵੀ ਨਾ

    • @naujawankisaanmajdoorekta8076
      @naujawankisaanmajdoorekta8076 3 роки тому +2

      Saade sikha de zameer te zor dona muk gaya va. Je ehna kuj Muslamana naal hoya hunda ohna ne goli mardeni si! Bahar Kaale loka naal kuj kitta ohna ne police station ch agg laati. Asi sirf vekh ke kanun banayi jande aa te halle vi ni talde kutte saale. Eh beadbi di saza maut aa sirf maut.

    • @Teg_rupana_videos
      @Teg_rupana_videos 3 роки тому

      @@naujawankisaanmajdoorekta8076 ਸਹੀ ਗੱਲ ਆ ਜੀ

    • @SatvinderSingh_1987
      @SatvinderSingh_1987 3 роки тому

      ਸਹੀ ਕਿਹਾ ਵੀਰ

  • @Ravinder_Singh579
    @Ravinder_Singh579 3 роки тому

    ਬਹੁਤ ਵਧੀਆ ਕੰਮ ਫੜਲਿਆ ਇਨ੍ਹਾਂ ਕੰਜ਼ਰਾ ਨੇ ਗੁਰੂ ਗ੍ਰੰਥ ਸਾਹਿਬ ਜੀ ਅੰਗ ਫਾੜੋ ਸਿਧਰਾ ਟੈਨਸ਼ ਕਹੀਕੇ ਮਾਫੀ ਮੰਗ ਬੱਚ ਜਾਉ ਗੁਰੂ ਗ੍ਰੰਥ ਸਾਹਿਬ ਜੀ ਖੇਡ ਹੈ

  • @jasvirsingh916
    @jasvirsingh916 3 роки тому +52

    ਗੋਲੀ ਮਾਰ ਦੋ ਬੱਸ, ਗੱਲ ਇਕ ਕਰੋ ਲੋਕੋ ਬੱਸ

  • @jotkaur5414
    @jotkaur5414 3 роки тому +7

    ਸਭ ਮਿਲੇ ਹੋੲੇ ਨੇ ੲਿਹ,,, ਸਿਰਫ ਕਿਸਾਨਾ ਦਾ ਧਰਨਿਅਾ ਤੋ ਧਿਅਾਨ ਹਟਾੳੁਣ ਲੲੀ ....

  • @Dosanjh84
    @Dosanjh84 3 роки тому +14

    ਸਭ ਸੰਘਰਸ਼ ਨੂੰ ਫੇਲ ਕਰਨ ਦੀ ਚਾਲ ਆ ਸਿੰਘੋ ਸੋਚ ਸਮਝਕੇ ਚੱਲੋ। ਜਦੋਂ ਮੌਕੇ ਤੇ ਫੜਿਆ ਓਦੋਂ ਕਰ ਦਿੰਦੇ ਕੰਮ ਤਾਂ ਵਧੀਆ ਸੀ ਹੁਣ ਜੋ ਸਰਕਾਰ ਚਾਹੁੰਦੀ ਆ ਉਹ ਤੁਸੀਂ ਕਰ ਰਹੇ ਆ ਨਵਾਂ ਸੰਘਰਸ਼ ਤਾਂ ਜੋ ਕਿਸਾਨ ਸੰਘਰਸ਼ ਵੰਡਿਆ ਜਾਵੇ ਅਤੇ ਪੰਜ਼ਾਬ ਦੇ ਹਾਲਾਤ ਖ਼ਰਾਬ ਕਰਕੇ ਫੌਜ ਲਾਈ ਜਾਵੇ।

    • @sharandhillon1797
      @sharandhillon1797 3 роки тому +1

      Kuj ni krn wale
      Galla e aa
      Ine joge hunde odo e maar dinde
      Fukriya bss
      Captain da ki kr lya jehra hath ch guru sahib far k jooth bol gy
      Darpok aa sare
      Bhindrawala ni koi bn skda

    • @unbroken96
      @unbroken96 3 роки тому +1

      @@sharandhillon1797 ਸਹੀ ਕਿਹਾ ਵੀਰ ਸੰਤਾਂ ਦੀ ਕੌਣ ਰੀਸ ਕਰ ਲਊ, ਇੱਕ ਫੋਨ ਕਾਲ ਤੇ ਪੁਲਸ ਵਾਲੇ ਕੰਬ ਜਾਂਦੇ ਸੀ।

  • @prhairbeautyworld101
    @prhairbeautyworld101 3 роки тому +2

    Satnaam shri waheguru sahib jiyo 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @daljitsingh5805
    @daljitsingh5805 3 роки тому +54

    ਕਦੇ ਤਾਂ ਆਊਗਾ ਬਾਹਰ,,,ਬਸ ਨਿਕਲਦੇ ਸਾਰ ਹੋਈ ਚੱਕ ਲੋ

    • @fatehgareabaljit8094
      @fatehgareabaljit8094 3 роки тому +2

      Daljit singh bro galla joge apa bs apa khe sakde karne de gal boot door jo karna hun asi karr tosi apne song dekho ok

    • @daljitsingh5805
      @daljitsingh5805 3 роки тому

      @@fatehgareabaljit8094 kehra song..?

    • @daljitsingh5805
      @daljitsingh5805 3 роки тому

      @@fatehgareabaljit8094 kar bhut kuj skde bhraa but jithe dushmn v apne hon...othe ki ho skda....
      Shi keha kise ne....
      ਸਾਂਨੂੰ ਵੈਰੀ ਤੋਂ ਕੋਈ ਖਤਰਾ ਨਹੀਂ,
      ਡਰ ਲੱਗਦਾ ਆਪਣੇ yaaran to...

    • @daljitsingh5805
      @daljitsingh5805 3 роки тому +1

      @@fatehgareabaljit8094 ajj tak kise muslman kise hindu ne grand sahib nu glt ni kita..kise ch enna dum ni..jo krde apne krde

    • @fatehgareabaljit8094
      @fatehgareabaljit8094 3 роки тому

      @@daljitsingh5805 bro me kuj sakda aj todi lodd c me tonu comment ketaa chalo pta lagg gea tosi kuj karr sakdeo parr karr ne rahe asi kuj karr ne sakde parr karr rahe a

  • @balvirdhaliwal6440
    @balvirdhaliwal6440 3 роки тому +5

    ਬਾਈ ਜੀ ਇਸ ਸਭ ਦੇ ਜਿੰਮੇਵਾਰ ਕੁਰੱਪਟ ਅਤੇ ਬੇਈਮਾਨ ਲੀਡਰ ਨੇ।

    • @sherepunjab5087
      @sherepunjab5087 3 роки тому

      na veere, asi app han mano chahe na mano sade hi lachhan thek nahi

  • @parmjitsinghsian159
    @parmjitsinghsian159 3 роки тому +127

    ਯਾਰ ਤੂੰ ਪੁਲਿਸ ਨੂੰ ਦੋਸ਼ੀ ਕ੍ਯ੍ਯ ਦਿੱਤੋ ਉਸੀ time live ਹੋ ਕੇ ਚੱਕ ਦੇਣਾ c

    • @naujawankisaanmajdoorekta8076
      @naujawankisaanmajdoorekta8076 3 роки тому +5

      Saade sikha de zameer te zor dona muk gaya va. Je ehna kuj Muslamana naal hoya hunda ohna ne goli mardeni si! Bahar Kaale loka naal kuj kitta ohna ne police station ch agg laati. Asi sirf vekh ke kanun banayi jande aa te halle vi ni talde kutte saale. Eh beadbi di saza maut aa sirf maut.

    • @MaanBrarmaanbrar
      @MaanBrarmaanbrar 3 роки тому +1

      @@naujawankisaanmajdoorekta8076 ਸਹੀ ਕਿਆ ਬਾਈ,

    • @rtxdeep617
      @rtxdeep617 3 роки тому

      @@naujawankisaanmajdoorekta8076 q

  • @bhindaghuman4812
    @bhindaghuman4812 3 роки тому +2

    ਸਹੀ ਗੱਲ ਆ ਵੀਰ ਜੀ ਦੀ 5 ਮਿਟ ਬਾਹਰ ਕੱਢ ਕੇ ਤਾ ਦੇਖੋ 4 ਨੂੰ ਹੋਰ ਕੰਨ ਹੋ ਜਾਣਗੇ ਇਹ ਤਾ ਜਣੇ ਖਣੇ ਕੰਮ ਇਹ ਕਰ ਰੱਖਿਆ ਗਾਟਾ ਲਾਹੇ ਬਿਨਾ ਨਹੀ ਕੰਮ ਲੋਟ ਆਉਣਾ

  • @kazojail7232
    @kazojail7232 3 роки тому +4

    🍀🍀🍀🍀🍀🍀
    🌼🌼🌼🌼🌼🌼
    *ਸ੍ਰੀ ਅਕਾਲ ਜੀ ਸਹਾਇ*
    🌻🌻🌻🌻🌻🌻
    *ਵਾਹਿਗੁਰੂ ਜੀ ਕਾ ਖਾਲਸਾ*
    *ਵਾਹਿਗੁਰੂ ਜੀ ਕੀ ਫਤਿਹ*
    🌾🌾🌾🌾🌾🌾
    🌷🌷🌷🌷🌷🌷

  • @parmjeetsinghsidhu8435
    @parmjeetsinghsidhu8435 3 роки тому

    ਵੀਰ ਸਰਕਾਰ ਦੀ ਚਾਲ ਹੈ ਕਿਸਾਨਾਂ ਦੇ ਧਰਨਿਆਂ ਨੂੰ ਰੋਕਣ ਲਈ

  • @harafangle9473
    @harafangle9473 3 роки тому +5

    ਵਾਹਿਗੁਰੂ ਜੀ ਬਹੁਤ ਮੰਦਭਾਗਾ ਹੈ 😭🙏ਵਾਹਿਗੁਰੂ ਜੀ ਇਹ ਪਾਪੀ ਨੂੰ ਤੂਸੀਂ ਸਜਾ ਦੇਵੇ ਜੀ

  • @JagsirSingh-jg3wf
    @JagsirSingh-jg3wf 3 роки тому +2

    ਸਰਕਾਰਾਂ ਸਭ ਕੁਝ ਆਪ ਕਰਵੋਂਦੀਆ ਭਾਈ ,ਸਿੱਖੋ ਹੁਣ ਇੱਕ ਹੋਣ ਦਾ ਵੇਲਾ

  • @punjabmotivation_
    @punjabmotivation_ 3 роки тому +3

    Wahaguru ji 🙏 ਮੇਹਰ ਕਰੇ🙏🏻

  • @DeepSingh-vc3uh
    @DeepSingh-vc3uh 3 роки тому +2

    ਗੁਰੂ ਘਰੋ ਬਾਹਰ ਲਿਆ ਕੇ ਗਾਟਾ ਲਾਹ ਦੇਣਾ ਸੀ ਉਸੇ ਟਾਇਮ ਤਾ ਬਹੁਤ ਵਧੀਆ ਹੁਣਾ ਸੀ।

  • @KuldipSingh-fb1bv
    @KuldipSingh-fb1bv 3 роки тому +7

    ਪੰਜਾਬ ਪੁਲਿਸ ਦੀ ਜਮੀਰ ਮਰੀ ਹੋਈ ਹੈ ਭਾਜੀ
    ਪੁਲਿਸ ਵਾਲਿਆਂ ਨੂੰ ਆਖੋ ਕਿ ਉਹ ਆਪਣੇ ਸਿਰ ਬੰਨੀ ਦਸਤਾਰ ਦੀ ਹੀ ਥੋੜੀ ਸ਼ਰਮ ਕਰ ਲੈਣ

  • @ManjitKaur-xc2do
    @ManjitKaur-xc2do 3 роки тому +5

    ਇਹ ਸਭ ਕਿਸਾਨਾਂ ਦੇ ਧਰ ਨੇ ਨੂੰ ਫੇਲ ਕਰਨ ਲਈ ਅਧਿਕਾਰੀ ਕਰਾ ਰਹੇ ਹਨ

  • @ssssingh1033
    @ssssingh1033 3 роки тому +5

    ਹੁਣ ਬੰਦਾ ਮੰਗ ਰਹਿ ਜੇ ਜਦੋ ਫੱੜੇਆ ਸੀ ਉਦੋ ਹੀ ਗਾਟਾਂ ਲਾ ਦਿੰਦੇ

  • @ARTMASTER1313
    @ARTMASTER1313 3 роки тому +47

    ਪਹਿਲਾਂ ਤੁਹਾਡੀਆਂ ਅੱਖਾਂ ਮੀਚੀਆਂ ਸੀ, ਓਦੋਂ ਹੀ ਗਾਟਾ ਲਾਹ ਦਿੰਦੇ ਸਾਲੇ ਦਾ, ਅੱਧਾ ਘੰਟਾ ਓਹਨੂੰ ਕੁੱਟਿਆ, ਕੁੱਟ ਕੇ ਪੁਲਸ ਨੂੰ ਦੇਤਾ, ਹੁਣ ਕਹਿੰਦੇ ਹੋ ਸਾਨੂੰ ਵਾਪਿਸ ਦੇ ਦਿਓ, ਇਹ ਤਾਂ ਐਵੇਂ ਡਰਾਮਾ ਹੀ ਹੋਇਆ। ਮੌਕੇ ਤੇ ਹੀ ਪਾ ਕੇ ਗਲ ਚ ਰੱਸਾ, ਪੁੱਠੇ ਕਾਂ ਵਾਂਗੂੰ ਟੰਗ ਦਿੰਦੇ। ਅੱਗੇ ਤੋਂ ਕੋਈ ਗੁਰੂ ਸਾਹਿਬ ਵੱਲ ਮੂੰਹ ਕਰਨ ਵੇਲੇ 100 ਵਾਰ ਸੋਚਦਾ। ਹੁਣ ਸੱਪ ਲੰਗਾ ਕੇ ਲੀਹ ਕੁੱਟਣ ਦਾ ਕੋਈ ਫਾਇਦਾ ਨਹੀਂ । ਸਰਕਾਰਾਂ ਹੀ ਇਹ ਸਭ ਕਰਵਾਉਂਦੀਆਂ ਨੇ, ਹੁਣ ਸਰਕਾਰ ਤੋਂ ਕੋਈ ਆਸ ਨਾ ਲਾਓ ਇਨਸਾਫ ਦੀ।

    • @mandeeppatto6753
      @mandeeppatto6753 2 роки тому

      ਸਹੀ ਕਿਹਾ ਵੀਰ ਪਹਿਲਾਂ ਹੀ ਸਭ ਕੁੱਝ ਹੋ ਸਕਦਾ ਸੀ ਹੁਣ ਪੁਲਿਸ ਦੇ ਤੱਕ ਗੱਲ ਪਹੁੰਚ ਗਈ ਹੁਣ ਕੁੱਝ ਨੀ ਹੋਣ ਵਾਲਾ

    • @HarjinderSingh-po3cs
      @HarjinderSingh-po3cs 2 роки тому

      ਸਹੀ ਕਿਹਾ ਵੀਰ ਜੀ

  • @AvtarSingh-vk9zf
    @AvtarSingh-vk9zf 3 роки тому +16

    ਹੁਣ ਇਨਸਾਫ ਆਪ ਹੀ ਕਰਨਾ ਪੈਣਾ

  • @HardeepSingh-dr3qi
    @HardeepSingh-dr3qi 3 роки тому +4

    ਸਭ ਤੋਂ ਪਹਿਲਾਂ ਤਾਂ ਜਿਹਨਾਂ ਨੇ ਪੁਲਿਸ ਨੂੰ ਦੱਸਿਆ ਉਹਨਾਂ ਨੂੰ ਸੋਧਾ ਲਾਉਣਾ ਚਾਹੀਦਾ

  • @avtarsingh6634
    @avtarsingh6634 3 роки тому +13

    ਬਾਈ ਜੀ ਜੇ ਕੋਈ ਗੁਰੂ ਸਹਿਬ ਜੀ ਦੀ ਬੇਅਬਦੀ ਕਰਦਾ ਫੜਿਆ ਜਾਦਾ ਪਹਿਲਾ ਉਨੂੰ ਜਾਨੋ ਮਾਰੋ ਫਿਰ ਪੁਲੀਸ ਸੱਦੋ ਇਸ ਤਰਾ ਮਿਲਣਾ ਇਨਸਾਫ ਧੰਨਵਾਦ

  • @mandeepsinghmaan2905
    @mandeepsinghmaan2905 3 роки тому

    ਵਾਹਿਗੁਰੂ ਜੀ

  • @user-il9fb6uk8e
    @user-il9fb6uk8e 3 роки тому +4

    ਗੋਲੀ ਮਾਰੋ ਏਦੇ ਤਾ ਜੋ ਅੱਗੇ ਤੋ ਕੋਈ ਵੀ ਵਿਅਕਤੀ ਇਸ ਤਰਾਂ ਦੀ ਘਟਨਾ ਨਾ ਕਰ ਸਕੇ
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ

  • @darabhairupa5808
    @darabhairupa5808 3 роки тому +59

    ਬਾਕੀ ਪੰਜਾਬ ਦੀਆ ਸਰਕਾਰਾ ਹੀ ਕੁੱਤੀਆ ਪਹਿਲਾਂ ਅਕਾਲੀਆਂ ਦੀ ਸਰਕਾਰ ਵਿੱਚ ਵੀ ਇਹ ਘਟਨਾ ਹੋਈ ਸੀ

    • @surjitkaur1985
      @surjitkaur1985 3 роки тому

      @@naujawankisaanmajdoorekta8076
      Sajis hy sari samjo

  • @sukhpreetkaurjaggi6701
    @sukhpreetkaurjaggi6701 3 роки тому +4

    😭ਪੁਲਿਸ ਤੋਂ ਆਪਣੇ ਪਿਓ ਦੀ ਪਤ ਰੋਲਣ ਵਾਲੇ ਨੂੰ ਲੈ ਲਵੋ। ਤੇ ਉਸ ਦਾ ਅੰਗ ਅੰਗ ਵੰਡ ਦੇਵੋ।
    ਜੇਕਰ ਹੁਣ ਨਾ ਸਜ਼ਾ ਦਿੱਤੀ ਤਾਂ ਅੱਗੇ ਤੁਹਾਨੂੰ ਪਤਾ ਹੀ ਹੈ ਜੀ ਕਿ ਸਿੱਖ ਕੌਮ ਨੂੰ ਇਨਸਾਫ ਕਦੀ ਵੀ ਨਹੀਂ ਮਿਲੇਗਾ 🙏😭

  • @JaspalSingh-kb2ww
    @JaspalSingh-kb2ww 3 роки тому +28

    ਜਦੋ ਤੱਕ ਅਕਾਲੀ ਦਲ ਬਾਦਲ ਤੋਂ ਗੁਰੂ ਘਰ ਅਜ਼ਾਦ ਨਹੀ ਕਰਵਾਉਂਦੇ ਓਦੋ ਤੱਕ ਬੇਅਬਦੀ ਨਹੀਂ ਰੁਕ ਸਕਦੀਆਂ ਹੁਣ ਸਿਰਸਾ ਕਿਥੇ ਆ ਕੱਲ ਕਲਕੱਤੇ ਰੋਲਾ ਪਾਉਂਣ ਗਿਆ ਸੀ ਸਿਰਫ ਵੋਟਾਂ ਲਈ

  • @yaqubdhot3179
    @yaqubdhot3179 3 роки тому +19

    I am muslim this man cuting, I am very sad gole naro this man

  • @mandertaouri9588
    @mandertaouri9588 3 роки тому +6

    ਗਲਤੀ ਤਾ ਭਰਾਵੋ ਆਪਣੀ ਆ ਪਹਿਲਾਂ ਪੁਲਿਸ ਕਿਉਂ ਬਲਾਈ ਹੁਣ ਬੰਦਾ ਮੰਗਦੇ ਉ

  • @sukhjindersingh3616
    @sukhjindersingh3616 3 роки тому +6

    ਵੈਰੀ ਗੁੱਡ ਬਾਈ ਜੀ ਗੋਲੀ ਮਾਰੂ

  • @jasvirsingh2763
    @jasvirsingh2763 2 роки тому +1

    Waheguru ji waheguru ji waheguru ji waheguru ji waheguru ji 🙏🙏

  • @gurpalbuttar4080
    @gurpalbuttar4080 3 роки тому +17

    Pehila police nu Khud fdata Hun ki Faida Etha Rola paonda

    • @sandhu5671
      @sandhu5671 3 роки тому

      Hmmm yessss

    • @ThatsJayKay
      @ThatsJayKay 3 роки тому

      Veerji gurudwara vala na announcment kiti si pind vala ikatha krna li nal police da station si tah police aii aa

    • @naujawankisaanmajdoorekta8076
      @naujawankisaanmajdoorekta8076 3 роки тому

      Maar maar adhmara kardena si fer chahe kehnde bheed ne mar leya

  • @bittukhaibal7920
    @bittukhaibal7920 3 роки тому

    ਜਦੋਂ ਤਕ ਪੰਜਾਬੀ ਇਕੱਠੇ ਨਹੀਂ ਹੁੰਦੇ ਕਰਵਾਈ ਜਾਓ ਬੇਅਦਬੀਆਂ
    ਗੁਰੂ ਸਾਹਿਬ ਜੀ ਦੀਆਂ
    ਅਤੇ ਖਾਈ ਜਾਓ ਛਿੱਤਰ ਦਿੱਲੀ ਤੋਂ ਵਾਰੀ ਵਾਰੀ ਵੱਖੋ ਵੱਖ ਪਾਰਟੀਆਂ ਦੇ ਜਰੀਏ ਹੁਣ ਤਾਂ ਇੱਕ ਹੀ ਹੱਲ ਹੈ ਖਾਲਸਿਤਾਨ ਇਸ ਤੋਂ ਘੱਟ ਕੁੱਝ ਵੀ ਨਹੀਂ,,ਧੰਨਵਾਦ ਪੰਜਾਬ ਦਰਦੀ⛳ ਖਾਲਸਿਤਾਨ ਜ਼ਿੰਦਾਬਾਦ ⛳

  • @geetjudgesangha7080
    @geetjudgesangha7080 3 роки тому +4

    No one is going to help us we should start helping each other,

  • @kulwanthallan3133
    @kulwanthallan3133 3 роки тому

    Satnam Shri Waheguru jioji Datiya jioji tuhadi bakhshish hovye jioji

  • @harmeetsingh7761
    @harmeetsingh7761 3 роки тому +9

    ਅਾਪ ਹੀ ਪੁਲੀਸ ਨੂੰ ਬੁਲਾਕੇ ਕਹਿੰਦੇ ਅਖੇ ਅਸੀਂ ਗਾਟਾ ਲਾ ਦੇਣਾ ਨੇ ੳੁਸਦਾ

    • @FlopWriter
      @FlopWriter 3 роки тому +1

      ਮੂਰਖ ਲੋਕ ਆ ਬਾਈ

  • @nishansinghdhillonnishansi1735
    @nishansinghdhillonnishansi1735 3 роки тому +1

    ਵਿਰ ਜੀ ਇਹ ਕਮ ਇਦਾ ਨਹੀਂ ਰੁਕਨਾ ਜਿਹੋ ਕੁਈ ਬੀਆਦਬੀ ਕਰਦਾ ਉਦੇ ਗੁਟ ਲਾਦੁ ਫੇਰ ਕੀ ਇਕ ਕੇਸ ਹਿ ਪੇਜੋ ਪਰ ਇਹੋਜ ਕੁਤਿਆਂ ਨੂੰ ਪਤਾ ਲਗਜਾਉ ਕੀ ਸਜ਼ਾ ਮਿਲਦੀ ਹੈ ਬਾਦਾ ਪੁਲਿਸ ਸਦੋ

  • @gurleenrandhawa9933
    @gurleenrandhawa9933 3 роки тому +10

    ਵੀਰ ਜੀ ਤੁਸੀਂ ਛੱਡਿਆ ਕਿਉਂ ਕੁੱਟ ਕੁੱਟ ਕੇ ਉਸ ਨੂੰ ਬਕਾਉਂਦੇ ਪਤਾ ਲੱਗਦਾ

  • @simranpreetkaur8349
    @simranpreetkaur8349 3 роки тому +1

    Nise aa ji

  • @panjabistatus761
    @panjabistatus761 3 роки тому +21

    ਟੇਸਟ ਕਰੋ ਪਾਗ਼ਲ ਹੈ ਤਾ।। ਪਤਾ ਚਲ ਜਾਉਂ

    • @harpreetpreet9032
      @harpreetpreet9032 3 роки тому +2

      ਪਾਗ਼ਲ ਨੇ ਗੁਰੂ ਗ੍ਰੰਥ ਸਾਹਿਬ ਦੀ ਹੀ ਬੇਅਦਬੀ ਕਰਨੀ ਸੀ ਆਪਣੀ ਭੈਣ ਦੇ ਕਪੜੇ ਪਾੜ ਦਾ ਭਲਾ

    • @panjabistatus761
      @panjabistatus761 3 роки тому +1

      @@harpreetpreet9032NHI BAI JI BAD CHR IDA BOLDE PAGAL AW SALE NU TALWAR NAL SIR CUT DINDE

    • @OKOK-mh9lg
      @OKOK-mh9lg 3 роки тому

      Ih badal da khas hai kisan dherne ton kisana da dhian hatoun lai kita sabh

    • @panjabistatus761
      @panjabistatus761 3 роки тому

      @@OKOK-mh9lg hanji 😰😰

    • @Parvinder111
      @Parvinder111 3 роки тому

      Pagal hunda te gaddi chla ke anda ?

  • @Arshdeep-ye2yq
    @Arshdeep-ye2yq 3 роки тому

    ਕੀੜੇ ਪੈਣ ਗੁਰੂ ਹੀ ਬੇਅਦਬੀ ਕਰਨ ਵਾਲੇ ਹੱਥਾਂ ਚੋ, ਭੋਰਾਂ ਸ਼ਰਮ ਨੀ ਹੈਗੀ , ਸੁਮੱਤ ਬਖ਼ਸ਼ੀ ਦਾਤਾ ਨਰਕ ਦੇ ਕੀੜਿਆਂ ਨੂੰ 🙏

  • @jagdevdhillon5791
    @jagdevdhillon5791 3 роки тому +6

    ਇਹਨਾਂ ਸਿੰਘਾਂ ਦਾ ਗੁੱਸਾ ਉਦੋਂ ਕਿੱਥੇ ਸੀ
    ਜਦੋਂ 350 ਸਰੂਪ ਗਾਇਬ ਹੋ ਗਏ ...

    • @SatnamSingh-qh3le
      @SatnamSingh-qh3le 3 роки тому +3

      ਵੀਰ ਜੀ ਤੁਸੀਂ ਕਿਥੇ ਸੀ ਉਸ ਵਕਤ

    • @raosingh333
      @raosingh333 3 роки тому +1

      Right ji

  • @prabjit7425
    @prabjit7425 3 роки тому

    ਸਰਕਾਰ ਡੇਰਿਆਂ ਦੇ ਬਾਬਿਆਂ ਨੂੰ ਸਰਕਾਰੀ ਖਰਚੇ ਤੇ ਜੈਡ ਪਲੱਸ ਸਕਿਉਰਟੀ ਦੇ ਰਹੀ ਹੈ । ਜੇਕਰ ਡੇਰਿਆਂ ਨੂੰ ਸਰਕਾਰੀ ਖਰਚੇ ਤੇ ਸਕਿਉਰਟੀ ਦਿੱਤੀ ਜਾ ਸਕਦੀ ਹੈ ਤਾਂ ਗੁਰਦੁਆਰਿਆਂ ਲਈ ਸਕਿਉਰਿਟੀ ਕਿਉਂ ਨਹੀਂ ਦਿੱਤੀ ਜਾ ਸਕਦੀ ?? ਸਰਕਾਰ ਕੋਲੋਂ ਸਕਿਉਰਿਟੀ ਦੀ ਮੰਗ ਕੀਤੀ ਜਾਵੇ । 🙏 ।

  • @sahibsinghgnp3563
    @sahibsinghgnp3563 3 роки тому +5

    ਪੇਹਲਾ ਪੁਲਿਸ ਨੂੰ ਕਿਊ ਬੁਲਾਆ
    ਖੁਦ ਹੀ ਮਾਰ ਦੇਣਾ ਸੀ

  • @abhijotcheema5579
    @abhijotcheema5579 3 роки тому +1

    Waheguru ji. Rab to v ni darde lok .

  • @Parjindersingh181
    @Parjindersingh181 3 роки тому +28

    ਪੁਲੀਸ ਸੱਦਣ ਦੀ ਕੀ ਲੋੜ ਸੀ।

  • @GurwinderSingh-tf9sd
    @GurwinderSingh-tf9sd 3 роки тому +1

    waheguru ji🙏🙏🙏🙏

  • @hsingh9830
    @hsingh9830 3 роки тому +16

    Kisaan dhrnaa disturb krn layi chaal

  • @harpalsandhu7279
    @harpalsandhu7279 3 роки тому

    ਥਾਣਾ ਇੰਚਾਰਜ ਆਵਦੇ ਪਿਉ ਦਾ ਹੋਵੇ ਤਾਂ ਇਹਦਾ ਕੰਮ ਖਤਮ ਕਰ ਕੇ ਭਗੌੜਾ ਦਿਖਾ ਦੇਵੇ ਦਸ਼ਮੇਸ਼ ਪਿਤਾ ਜੀ ਉਸ ਦੇ ਅੰਗ ਸੰਗ ਸਹਾਈ ਹੋਣਗੇ

  • @gurpalbuttar4080
    @gurpalbuttar4080 3 роки тому +16

    Sali mauka te Keo ne Marda Hun Keo Pkhand Karn de o. Ki Sala police wala Sikh ne Sala Sab Rala hoya

  • @subamann1872
    @subamann1872 3 роки тому

    ਸਹੀ ਗੱਲਾਂ ਬਾੲੀ ਜੀ

  • @har8392
    @har8392 3 роки тому +3

    ਇਸ ਬੰਦੇ ਨੇ ਆਪ ਨਹੀਂ ਕੀਤਾ ਇਹ ਕੰਮ
    ਇਸ ਤੋ ਕਰਵਾਇਆ ਹੁਣਾ ਲਾਲਚ ਵਗੈਰਾ ਦੇ ਕੇ
    ਇਸ ਦੇ ਪਿੱਛੇ ਕਿਸੇ ਵੱਡੇ ਬੰਦੇ ਦਾ ਹੱਥ ਹੈ ਜੋ ਧਰਨਿਆ ਨੂੰ ਰੋਕਣਾ ਚਾਹੁੰਦਾ

    • @har8392
      @har8392 3 роки тому

      @@prithal807
      Nahi mai ta parmatma di aulad a
      Ek pita eks ke hm vark
      Jina ne puchia una nu v dass di

  • @bittukaler1765
    @bittukaler1765 3 роки тому

    ਇਹੋ ਜਿਹੇ ਸਮੇਂ ਪੁਲੀਸ ਦੀ ਜਰੂਤ ਹੱੀ ਨਹੀਂ ਸੀ ।ਸਭ ਮਿਲੀ ਭੁਗਤ ਹੈ । ਜਦੋਂ ਸਿੰਘ ਕਹਿੰਦੇ ਸਾਨੂੰ ਿਦਉ ਸਾਨੂੰ ਪੰਜ ਮਿਨੰਟ । ਿੲੱਕ ਹੋਰ ਸਿੰਘ ਨੇ ਸਾਫ਼ ਹੱੀ ਕਹਿ ਦਿੱਤਾ ਮੈਂ ਮਾਰ ਹਾਂ ।ਦਿਉ ਮੈਨੂੰ ਫਾਂਸੀ । ਮੈਂ ਵੀ ਤੇਰੇ ਨਾਲ ਹਾਂ ਖਾਲਸਾ ਜੀ ।ਦਿਉ ਮੈਨੂੰ ਵੀ ਫਾਂਸੀ ।ਜਿਨ ਚਿਰ ਿੲੱਕ ਦੋ ਝਟਕ ਨਹੀਂ ਹੁੰਦੇ ਉਨਾ ਚਿਰ ਠਲ ਨਹੀਂ ਪੈਣੀ ।ਧਰਨੇ ਦੀ ਲੋੜ ਨੀ ।

  • @harveersingh7570
    @harveersingh7570 3 роки тому +22

    ਖਾਲਿਸਤਾਨ ਜਿੰਦਾਬਾਦ

  • @semakotli4579
    @semakotli4579 3 роки тому +1

    Waheguru ji 🙏🙏

  • @navidhillon5968
    @navidhillon5968 3 роки тому +4

    ਦੋਸੀ ਨੂੰ ਫਾਸੀ ਦਿਉ ਖਾਲਸਾ ਜੀ

  • @gurpreetkaurdhillon4695
    @gurpreetkaurdhillon4695 3 роки тому

    Good khalsa ji

  • @GurpreetKaur-hv3or
    @GurpreetKaur-hv3or 3 роки тому +5

    Ho ke reha ehe sab duniya te raba

  • @deviljatt6470
    @deviljatt6470 3 роки тому

    🌹🌹🌹ਵਾਹਿਗੁਰੂ ਜੀ 🌹🌹🌹ਵਾਹਿਗੁਰੂ ਜੀ 🌹🌹🌹

  • @astaadsidhumoosewala3142
    @astaadsidhumoosewala3142 3 роки тому +4

    ਜਿਹੜੇ ਕਿਹੜੇ ਹੁੰਦੇ ਨੇ ਵੀ ਇਹ ਪਾਗਲ। ਪਾਗਲ ਸਾਲਾ ਗੁਰੂਘਰ ਹੀ ਜਾਉ😡😡

  • @sukhvirkaur2416
    @sukhvirkaur2416 2 роки тому

    Waheguru ji waheguru ji waheguru ji waheguru ji waheguru ji

  • @gurvirsingh2531
    @gurvirsingh2531 3 роки тому +3

    ਅਸਲੀ ਦੋਸ਼ੀ ਪਲਿਸ ਸੱਦਣ ਵਾਲੇ ਨੇ

  • @mann11675
    @mann11675 3 роки тому

    satnam shiri waheguro jee mehr kare jee