Sukhbir Badal ਦੇ ਅਸਤੀਫ਼ੇ ਤੇ ਵੱਡਾ ਫ਼ੈਸਲਾ,Jathedar ਨਾਲ ਮੁਲਾਕਾਤ ਤੋਂ ਬਾਅਦ ਬੋਲੇ Akali ਲੀਡਰ|Machhiwara News

Поділитися
Вставка
  • Опубліковано 29 гру 2024

КОМЕНТАРІ • 30

  • @jagpalsingh1712
    @jagpalsingh1712 8 днів тому +5

    ਚੀਮਾ ਸਾਹਿਬ ਝੂਠ ਬੋਲਣਾ ਛੱਡ ਦੇਵੋ ਤਖ਼ਤ ਸਾਹਿਬ ਦਾ ਹੁਕਮ ਮੰਨਣਾ ਤਾ ਤੁਸੀ ਛੱਡ ਹੀ ਦਿੱਤਾ ਹੈ

  • @amritapalsingh1693
    @amritapalsingh1693 8 днів тому

    ਭੋਕੀ ਜਾਓ ਮਨ ਮਰਜ਼ੀ ਦੇ ਮਾਲਕ ਹੈ ਤੂਸੀਂ ਜਥੇਦਾਰ ਅਤੇ ਅਕਾਲ ਤਖ਼ਤ ਸਾਹਿਬ ਨੂੰ ਟੀਚ ਸਮਝਦੇ ਹੋ ਸਾਰੀ ਤੇਰੀ ਬਕਵਾਸ ਹੈ ਸੰਗਤਾਂ ਨੇ ਤੁਹਾਨੂੰ ਸਬਕ ਸਿਖਾਉਣ ਗਿਆਂ

  • @nachhattarsingh2122
    @nachhattarsingh2122 8 днів тому +3

    ਪਾਰਟੀ ਅਕਾਲੀ ਕਿੱਥੇ ਰਹਿ ਗਈ।ਸੰਨ ਸਤਾਨਵੇ ਮੋਗੇ ਭੋਗ ਪਾਤਾ ਸੀ।

  • @luckypal6505
    @luckypal6505 8 днів тому +2

    ਬੋਲਣ ਲੱਗਾ ਹਵਾ ਲੈਂਦਾ ਕਿ ਜਾਂ ਇਹ ਹਕਲਾ

  • @gurmeetsingh2870
    @gurmeetsingh2870 8 днів тому +4

    ਝੂਠ ਦੀ ਦੁਕਾਨ ਦਾ ਜਵਾਬ ਨਹੀ ! ਇਹ ਹੀ ਇਨ੍ਹਾਂ ਦਾ ਅਸਲ ਕਿਰਦਾਰ ਹੈ 😂🌷

  • @jagpalsingh1712
    @jagpalsingh1712 8 днів тому

    ਵਰਕਿੰਗ ਕਮੇਟੀ ਦੀ ਕੀ ਦੰਦਾਂ ਜੀਵ ਆਈ ਹੋਈ ਹੈ ਕਿ ਪਰਦਾਨ ਦਾ ਅਤੇ ਬਾਕੀਆਂ ਦੇ ਅਸਤੀਫ਼ੇ ਪ੍ਰਵਾਨ ਨਹੀਂ ਕੀਤੇ ਗਏ

  • @SurjitSingh-cu8pp
    @SurjitSingh-cu8pp 8 днів тому +2

    ਸ਼੍ਰੋਮਣੀ ਅਕਾਲੀ ਦਲ ਨਾ ਕਹਿ ਬਲਕਿ ਅਕਾਲੀ ਦਲ ਬਾਦਲ ਭੌਕ

  • @SukhvinderDhillon-o3r
    @SukhvinderDhillon-o3r 8 днів тому +1

    Shame to you Daljeet Cheema

  • @kulwantkaur5735
    @kulwantkaur5735 8 днів тому

    True man survival

  • @SatpalJammu
    @SatpalJammu 8 днів тому +1

    ਬੁਚੜੋ ਕੁਸ ਨਹੀ ਹੋਹਕਵਦਾ

  • @kuldipjamus1968
    @kuldipjamus1968 8 днів тому +5

    ਇਹ ਝੂਠਿਆ ਦਾ ਯਕੀਨ ਨਹੀ ਕਰਨਾ. ਅਕਾਲੀ ਹੁਣ ਕਾਲੀ ਬਣ ਚੁੱਕੇ ਹਨ, ਇਹਨਾ ਦਾ ਧਰਮ ਨਾਲ ਕੋਈ ਲੈਣਾ ਦੇਣਾ ਨਹੀ ਹੈ.

  • @RajSingh-h7u
    @RajSingh-h7u 8 днів тому

    🤔

  • @MANJITSINGH-vg8rl
    @MANJITSINGH-vg8rl 8 днів тому +1

    Cheema bahut vaddi jhooth di dukaan

  • @SukhvinderDhillon-o3r
    @SukhvinderDhillon-o3r 8 днів тому

    Akal takhat de Guru Hargobind sahib jee tuwada faisala karange. Bar bar Pardhan Sahib karde rahende ho. Please release Badal pariwar from Sikh Koum di sewa to

  • @dsadmissions1
    @dsadmissions1 8 днів тому

    Jo marji kar le sukha amli nu Sikh panch ne Parveen nahi karna.

  • @SukhvinderDhillon-o3r
    @SukhvinderDhillon-o3r 8 днів тому

    Sikh koum need political punishment because crime did in political way. Daljeet Cheema jee koum nu khatam na karo. Sare SGPC de party chor please resign kar dewo

  • @baldevsinghsidhu1310
    @baldevsinghsidhu1310 8 днів тому

    Agar pardhan ne astefa dita hai ta copi akal takhat par deo

  • @SinghLaddi-m7w
    @SinghLaddi-m7w 8 днів тому

    Machhi pathar chat ke pichhe murdi h ena daakaal tkht te ehi bharsa h ke wirsae waltohe nu jathedar lgaa den hun tuhadi sarkar kde nhi auni

  • @qualityexcellenceconsultan807
    @qualityexcellenceconsultan807 8 днів тому

    Kehdee party dee working te kehdee party eh sarayea da boycott vadd to vadd Karo.. eh te sab jhoothay lok ne 1 second apna ehna gaddara laeyee waste karn vali gal aa .. dilo nafrat aa ehna gaddara dee ... shame on this Daljit chulu bhar Pani che dubb ke maar jaan eh saray ... ehna da koi kirdaar nee

  • @SukhvinderDhillon-o3r
    @SukhvinderDhillon-o3r 8 днів тому

    Akal takhat de Guru Hargobind sahib jee tuwada faisala karange. Bar bar Pardhan Sahib karde rahende ho. Please release Badal pariwar from Sikh Koum di sewa to .