Lok Sabha Elections 2024 | ਜਲੰਧਰ 'ਚ ਕੌਣ ਮਾਰੇਗਾ ਬਾਜ਼ੀ, ਸੁਣੋ ਲੋਕਾਂ ਤੋਂ |Jalandhar News | News18 Punjab
Вставка
- Опубліковано 13 кві 2024
- Lok Sabha Elections | ਜਲੰਧਰ 'ਚ ਕੌਣ ਮਾਰੇਗਾ ਬਾਜ਼ੀ, ਸੁਣੋ ਲੋਕਾਂ ਤੋਂ | News18 Punjab
#LokSabhaElections #JalandharNews #News18Punjab
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_Jalandhar
Subscribe to our channel: bit.ly/1IMIp73
For Latest news and updates, log on to: bit.ly/2Cx91Ok
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab
Win for bsp seat jalandhar
ਚੰਨੀ ਨੂੰ ਹਰਾਉਣ ਲਈ ਕਾਂਗਰਸ ਹੀ ਕਾਫੀ ਹੈ, ਪਹਿਲਾਂ ਵੀ 2 ਸੀਟਾਂ ਤੋਂ ਹਰਾ ਦਿੱਤਾ ਸੀ
ਏਥੇ ਤਾਂ ਕਲੀਅਰ ਹੀ ਆ ਇਥੋਂ ਚੰਨੀ ਸਾਬ ਹੀ ਬਾਜੀ ਮਾਰੂ ਕਿਉਂ ਕੇ ਚੰਨੀ ਸਾਬ ਦਲ ਬਦਲੂ ਨਹੀਂ ਵਧੀਆ ਬੰਦਾ ਏ
Paji chani ve 2 parties badl ke aya ehe ve dalbadlo
ਚੰਨੀ ਸਾਬ ਜਿੰਦਾਬਾਦ ✌️✌️
ਸਰਦਾਰ ਚਰਨਜੀਤ ਸਿੰਘ ਚੰਨੀ ਹੋਣਗੇ ਜਲੰਧਰ ਤੋਂ ਲੋਕ ਸਭਾ ਮੈਂਬਰ
ਨਾ ਭਾਈ, ਬਾਹਰ ਵਾਲੇ ਕੁੱਤਿਆਂ ਨੂੰ ਅਸੀਂ ਨਹੀਂ ਵੋਟ ਪਾਉਣੀ.
ਐਡਵੋਕੇਟ ਬਲਵਿੰਦਰ ਕੁਮਾਰ ਲੋਕਲ ਬੰਦਾ ਹੈ ਸਾਡੇ ਕੋਲ!
ਟੀਨੂੰ ਅਤੇ ਰਿੰਕੂ ਦਾ ਕੋਈ ਭਰੋਸਾ ਨਹੀਂ.
Chani old c.m
haruga
@@user-dt1jy9dy3n ਤੇਰੀ ਕੀ ਔਕਾਤ ਚੰਨੀ ਨੂੰ ਹਰਾਉਣ ਦੀ
ਚੰਨੀ ਹੀ ਜਿੱਤੇ ਜਲੰਧਰ ਤੋਂ ❤
ਅਸਲੀ ਟੱਕਰ ਤਾਂ ਪਵਨ ਕੁਮਾਰ ਟੀਨੂੰ ਤੇ ਚਰਨਜੀਤ ਸਿੰਘ ਚੰਨੀ ਦੇ ਵਿਚਕਾਰ ਹੋਵੇਗਾ ਪਰ ਜਿੱਤਣਗੇ ਚਰਨਜੀਤ ਸਿੰਘ ਚੰਨੀ
ਬਿੱਲਕੁਲ ਸਹੀ ਗੱਲ ਹੈ ਵੀਰ ਜੀ😊
Bsp di hai 2019 vich 240000 vote pai c
ਬਿਲਕੁੱਲ ਸਹੀ ਕਿਹਾ ਹੈ ਜਿਹੜਾ ਕੰਮ ਕਰੂਗਾ ਸਿਰਫ ਗਲੀਆ ਨਾਲੀਆ ਤੱਕ ਦੀ ਸੋਚ ਤੱਕ ਸੀਮਿਤ ਨਹੀਂ ਹੋਣਾ ਚਾਹੀਦਾ ਹੈ ਐਜੂਕੇਸ਼ਨ ਮੈਡੀਕਲ ਸਹੂਲਤਾਂ ਵੱਲ ਜੋਂ ਲੀਡਰ ਧਿਆਨ ਦੇਵੇਗਾ
Rinku.hrega
100 percent
q111¹1q11q1qq111qq111q1111q1q1q1q❤q11111
100 percent
100 persent ji
Rinku hi aayga
BSP ZINDABAAD
शुशील रिंकू गिरगिट से भी गिर गया
ਖੇਤੀ ਕਾਨੂੰਨ ਬਾਦਲ ਬੀਜੇਪੀ ਆਪ ਦੀ ਦੇਣ
EK MAUKA BSP
ਚੰਨੀ ਸਾਹਿਬ ਜ਼ਿੰਦਾਬਾਦ
ਦੇਸ਼ ਔਰ ਦੇਸ਼ ਵਾਸੀਆਂ ਨੂੰ ਅਗਰ ਬਚਾਉਣ ਵਿੱਚ ਮਦਦ ਕਰਨੀ ਚਾਹੁੰਦੇ ਹੋ।
ਕਾਂਗਰਸ ਪਾਰਟੀ ਚੰਨੀ ਸਾਬ ਜਿੰਦਾਬਾਦ
ਕਾਂਗਰਸ ਪਾਰਟੀ ਜ਼ਿੰਦਾਬਾਦ।
ਜਿਹੜੇ ਕਮੈਂਟਸ ਵਿੱਚ ਆਪੋ ਆਪਣੀ ਪਾਰਟੀ ਨੂੰ ਜਿਤਾ ਰਹੇ ਨੇਂ, ਉਹੀ 5 ਸਾਲਾਂ ਬਾਅਦ ਉਸੇ ਪਾਰਟੀ ਨੂੰ ਗਾਲਾਂ ਕੱਢਣ ਗੇ, ਕਾਂਗਰਸ, ਅਕਾਲੀ ਬੀਜੇਪੀ ਆਪ, ਸਿਮਰਨਜੀਤ ਸਿੰਘ ਮਾਨ, ਹਾਥੀ ਵਾਲ਼ੇ, ਕਾਮਰੇਡ, ਸਾਰਿਆਂ ਦਾ ਸਵਾਦ ਦੇਖਿਆ ਹੁੰਦਾ, ਪਰ ਸਾਲਾ ਰਾਜਨੀਤੀ ਆਲ਼ਾ ਕੀੜਾ ਵੀ ਅਜੀਬ ਸ਼ੈਅ ਆ, ਮੇਰੇ ਵਰਗੇ ਦੀ ਇੱਕ ਵੋਟ ਹੁੰਦੀ ਐ ਉਸੇ ਦੇ ਸਿਰਤੇ ਸਰਕਾਰ ਬਣਾਉਣ ਨੂੰ ਫ਼ਿਰਦਾ ਹੁੰਦਾ,
ਬੀ ਜੇ ਪੀ ਤੇ ਵਰਕ ਪਾੜ ਦਿਓ ...
ਕਦੇ ਵੀ ਨਹੀਂ ਜਿੱਤੇਗੀ ...
ਆਪ ਤੇ ਕਾਂਗਰਸ ਵਿਚ ਟੱਕਰ ਹੋਵੇਗੀ ....
Hahahahaha jit jana bro Gurdaspur Amritsar Hoshiarpur
3 bjp
B SP jite gee
ਬੀ ਐਸ ਪੀ ਜ਼ਿੰਦਾਬਾਦ
BJP hi jitegi
ਬਾਣੀਏ ਤਾਂ ਬੀਜੇਪੀ ਨੂੰ ਪਾਉਣਗੇ
Baniye apni maa chudva lain bjp fer ni jeetdi Jalandhar ch 😂😂😂😂😂
Jag jahir hei BJP ko aam jnta se koi lena dena nhi
te jatt congress nu
@@kulldip2816 chal oye kalan
@@kulldip2816tuci payi jao 1984 wali congress nu😂
ਸਿਰਫ cm channi ਸਾਹਿਬ
BSP
Bsp nu sirf kro
BSP jindabad
ਇਸ ਵਾਰ ਕਿਸੀ ਨੂੰ ਵੋਟ ਨਾ ਪਾਓ
ਨੋਟਾਂ ਦੱਬੋ
ਹੋਰ ਕੋਈ ਬੀ ਜਿੱਤ ਜਾਵੇ ਪਰ ਚਾੜੁ ਵਾਲੇ ਤੇ ਬੀਜੇਪੀ ਨਾ ਜਿੱਤ ਸਕੇ
Sari party nu moka dita h, es baar BSP party nu moka dena chida h
ਅੰਧ ਭਗਤ ਮੋਦੀ ਮੋਦੀ ਹੀ ਕਹਿਣ ਗੇ.
Or chatukar congars congars kahnge 😂😂😂
te tere varge , har kise ha Muh ch la lenge
Baji pida wich pura sc samaj bsp nou vote day riha
BSP jindabad 🐘🐘🐘🐘🐘🐘
Balwinder Kumar Jitaga B S P
Chance 100%
BSP Zindabad
Right bsp nu hi sport kro
ਦਲ ਬਦਲੂਆਂ ਤੋਂ ਬਚੋ ।ਵਿਕੂ ਰਿੰਕੂ ਮੌਕਾ ਪ੍ਰਸਤ ।
BSP advocate balwinder Kumar
BSP ZINDABAD 🐘🐘🐘🐘🐘
Balwinder nu bsp
Bsp
Only Bsp he hll he greeb Mjdoor vrg lai baki partyia ta Bs vapari vrg da he sochdiya hnn
Bsp hi jitay ga jalandhar es bar
22 g channi ne sade shehr da nksa badl k rakta channi gudh maen
Advocate Balwinder ji bsp
Bsp nu puri sport kro
Balvindar Kumar BSP's. Only
CM charnjit Singh chani zindabad
Chani
ਬੀਜੇਪੀ ਪੰਜਾਬ ਨੂੰ ਨਹੀਂ ਜਿੱਤ ਸਕਦੀ
Bhulekha paki teh bhut gadar ne hado jada
4 seats BJP
Bsp ne jitna ji
Jai bheem jai Bharat❤❤❤❤❤
Chance bnia esswar bsp da balwinder da
Bsp 🎉🎉
ਚੰਨੀ ਸਾਹਿਬ ਜਿੱਤਣਗੇ
Avd balwinder kunar mp jindabad 💙💙🐘🐘
Bsp zindabad
BALBINDER KUMAR zindabad
Ex cm chani ji
Only balwinder kumar bsp
channi saab ji
Bsp only
Bilkul shi bsp nu hi sport kro
ਕਾਗਰਸ ਪਾਰਟੀ ਦਾ
Bsp parti spot best pariti🙏🙏🙏🙏🙏🙏🙏🙏🌿♥️🌿🌿🍃🍁👍👍👍🆗🆗🆗🆗
Sarre bsp nu vote pao
Bsp ki Jeet hogi 👍👍👍👍👍👍🙏🙏🙏🙏🙏
Only BSP
Bsp 🐘💙
Congress party jindabad jindabad jindabad jindabad
Bsp nu moka deo ji
Hnji bai jitni chachidi aa atki❤
Bsp da chance bnia tusi saare bsp nu ho vote paio
ਚੰਨੀ ਮਾਰੇਗਾ ਬਾਜੀ
ਚੰਨੀ ਦੇ ਰੰਗਾਂ ਨੂੰ ਤਾਂ ਮੋਦੀ ਨੀ ਸਮਝ ਸਕਿਆ ਇਹ ਰਿੰਕੂ ਕੀ ਕਿਹੜੇ ਬਾਗ ਦੀ ਮੂਲੀ😂😂😂😂😂 ਸਭ ਪਤਾ ਲੱਗ ਜੂ ਚੰਨੀ ਬਾਰੇ ਕੀ ਪਲਾਨ ਆ😅😅😅
B SP Balwinder kumar
Chance balwinder da he saria vota bsp ni pavao
ਅਸੀਂ ਸੰਗਰੂਰ ਸੀਟ ਤੋਂ ਸਾਰੀਆਂ ਪਾਰਟੀਆਂ ਦਾ ਸਵਾਦ ਦੇਖਿਆ ਹੋਇਆ, ਸਾਰੇ ਇਕੋ ਥਾਲੀ ਦੇ ਚੱਟੇ ਵੱਟੇ ਨੇਂ, ਝਾੜੂ ਵਾਲਿਆਂ ਪਿਸੇ ਤਾਂ ਸੱਚੀਂ ਪਾਗ਼ਲ ਹੋਗੇ ਸੀ, ਹੁਣ ਲਿੱਸ ਜੀ ਲਹਿਗੀ, ਪਿੰਡ ਦੀਆਂ ਲੇਡੀਜ਼ ਸਾਨੂੰ ਪੁਸਦੀਆਂ ਨੇਂ ਪੁੱਤ 1000 ਰੁਪਈਆ ਕਦੋਂ ਆਓ,2500 ਪੈਨਸ਼ਨ ਕਦੋਂ ਹੋਊ, ਹੁਣ ਉਹਨਾਂ ਨੂੰ ਕੀ ਦੱਸੀਏ ਵੀ ਭਾਈ, ਸਬਰ ਕਰੋ ਇਹ ਕੰਮ ਹੋਣਾ ਮੁਸ਼ਕਿਲ ਐ, ਸਰਕਾਰ ਨੇਂ ਤਾਂ ਆਪ 1ਲੱਖ਼ ਕਰੋੜ ਦੀ ਕਰੀਬ ਕਰਜ਼ਾ ਹੋਰ ਲਿਆ ਸਰਕਾਰ ਚਲਾਉਣ ਨੂੰ, ਹਾਸੀ ਮਜਾਕ ਅਪਣੀ ਜਗਹ ਤੇ ਐ ਇੱਕ ਕੌੜਾ ਸੱਚ ਇਹ ਐ ਜਿਹੜੀ ਵੀ ਪਾਰਟੀ ਫ਼ਰੀ ਵਾਲ਼ਾ ਕਲਚਰ ਬੰਦ ਕਰੂ ਉਹ ਪੰਜਾਬ ਨੂੰ ਬਚਾ ਸਕਦੀ ਐ, ਜਮਾਂ ਫ੍ਰੀ ਨਾਲੋਂ ਥੋੜ੍ਹੀ ਸਸਤੀ ਚੀਜ਼ ਮਿਲੇ, ਨਾਲ਼ੇ ਲ਼ੋਕ ਸੁਖੀ ਨਾਲ਼ੇ ਸਰਕਾਰ, ਘੜੇ ਵਿੱਚੋ ਪਾਣੀ ਕੱਢਣ ਤੋਂ ਬਾਅਦ ਪਾਣੀ ਕਿਤੋਂ ਪਾਉਣਾ ਵੀ ਪਉ ਨਹੀ ਤਾਂ ਖੇਡ ਖਤਮ, ਜਿਹੜੀ ਪਾਰਟੀ ਇਹ ਕੰਮ ਕਰੂ ਕੋਈ ਵੀ ਹੋਵੇ, ਉਹ ਵਦੀਆ ਹੈ ਸਾਡੇ ਲਈ, ਕਿਸੇ ਦੇ ਚਮਚੇ ਨੀਂ ਬਣਨਾ ਚਾਹੀਦਾ, ਕੁੱਝ ਨੀਂ ਮਿਲਦਾ, ਸਿਵਾਏ ਲੋਕਾਂ ਦੀਆਂ ਟਿੱਚਰਾਂ ਦੇ ,
Bsp balwinder
Bsp da chance bnia ess war
Bsp nu vote payeo bai ❤❤
ਇੱਕ ਗੱਲ ਤਾਂ ਹੈ ਇਹ ਲੋਕ ਜਿਨਾ ਤੋਂ ਰਿਪੋਟਰ ਸਾਹਿਬ ਸਵਾਲ ਪੁੱਛ ਰਹੇ ਨੇ ਇਹ ਤਾਂ ਵਪਾਰੀ ਵਰਗ ਦੇ ਲੋਕ ਨੇ ਇਨਾ ਨੇ ਗੱਲ ਬੀਜੇ ਪੀ ਦੀ ਹੀ ਕਰਨੀ ਹੈ ਬਾਕੀ ਇਹ ਲੋਕ ਜਾਤੀ ਆਧਾਰ ਤੇ ਵੋਟ ਪਾਉਂਦੇ ਨੇ ਇਹਨਾ ਦਾ ਤਾਂ ਖੁਦ ਪਤਾ ਨਹੀਂ ਇਹਨਾ ਨੇ ਕਿਧਰ ਨੂੰ ਫਿਰਨਾ
ਬੀਜੇਪੀ ਜਿੰਦਾਬਾਦ
ਚੰਨੀ ਸਾਹਿਬ ਜਿੰਦਾਬਾਦ
Sir ik bar pind vich v karo live plz
BSp zindabad
Bsp jindabad
Bsp nu
Aap party
Bsp zb
App hi jitao yaar 5saal ta ਚਾਹੀਦੇ ਨੇ ਕੇਂਦਰ ਚ ਆਪ ਦੇ mp honge ta hi mili kush
Only bjp bjp a good
Sb to bkwas hi bjp h..chor party
ਸ਼ੁਰੂ ਹੀ ਬੀਜੇਪੀ ਤੋਂ ਕੀਤਾ ਪੱਤਰਕਾਰ ਨੂੰ ਬੀਜੇਪੀ ਵਾਲਿਆਂ ਹੀ ਭੇਜਿਆ ਹੈ ਪਰ ਪੱਥਰ ਉੱਤੇ ਲਕੀਰ ਹੈ ਕਾਂਗਰਸ ਜਿੱਤੇਗੀ ਜਲੰਧਰ ਤੋਂ ਚੰਨੀ ਜਿੱਤੇਗਾ ਪੰਜਾਬ ਨੇ ਵੇਖਿਆ ਹੈ ਜੋ ਥੋੜ੍ਹੇ ਸਮੇਂ ਵਿੱਚ ਕੰਮ ਕੀਤਾ ਹੈ ਲੋਕਾਂ ਦੇ ਬਿੱਜਲੀ ਬਿੱਲ ਮਾਫ਼ ਕੀਤੇ ਜੋ ਗਰੀਬਾ ਦੇ ਬਹੁਤ ਚਿਰ ਤੋਂ ਲੋਕ ਤਾਰ ਨਹੀ ਸੱਕੇ ਸੀ ਹੋਰ ਬਹੁਤ ਕੁਝ ਚੰਗਾ ਕੀਤਾ
Right ji
BSP only
ਸਰਦਾਰ ਚਰਨਜੀਤ ਸਿੰਘ ਚੰਨੀ ਹੀ ਵੀਨਰ
Pindan wich jao
Bsp balwindar. Ji
Bsp only
ਆਪ ਪਾਰਟੀ ਜ਼ਿੰਦਾਬਾਦ
ਬਾਈ ਜੀ ਚੰਨੀ ਜਿਤੁਗਾ
ਚੰਨੀ ਦਾ ਹੱਕ ਵੀ ਬਣਦਾ ਆ ਔਰ ਜਿੱਤਣਾ ਵੀ ਚੰਨੀ ਨੇ ਹੀ ਆ ਪੱਥਰ ਤੇ ਲਕੀਰ ਆ ਬਾਈ
ਚਨੀ ਜਾ ਰਿਕੂ ਦਿਨਾਂ ਦਾ ਮੁਕਵਲਾ
Bsp jitu
Bsp da chance ess war
ਚੰਨੀ ਸਾਹਿਬ ਜੀ ਤੇ ਜਾ ਆਮ ਆਦਮੀ ਪਾਰਟੀ ਆਉਣੀ ਹੈ ਜੀ
Channi Saab
ਆਪ ਜਿੱਤੇ ਗੀ ਜਲੰਧਰ ਤੋਂ
M. P. Jalandhar. Channi. Sab
B S P jindabad
Channi ji
chani ji
Bsp de balwider nu
Bsp❤
Balwindar kumar
ਚੰਨੀ
बढ़ती चमक, दुनिया में धमक
बढ़ता भारत, चढता भारत
जय हो मोदी तेरी...🙏
Bjp punjab ch pinda vich kdi really v ni kr sakdi eh ta vs Mandir dekh k hi lgay pay ne pagal eh ni dekhde v ohne desh sara beach dita tusi mandir agge beath k pheekh mangni aa
Congress
Channi❤❤❤
ਬੀਜੇ ਭਾਈ ਪੰਜਾਬ ਚ ਨਹੀਂ ਲਿਆਉਣੀ ਭਾਈ ਸੋਚ ਸਮਝ ਲਵੋ ਆਮ ਆਦਮੀ ਪਾਰਟੀ ਨੂੰ ਵੋਟ ਪਾਓ ਆਪਣਾ ਹੀ ਬੰਦਾ ਹੈ ਆਪਾਂ ਉਬੜ ਬੰਦਾ ਕਿਉਂ ਲਿਆਉਣਾ ਵਾ ਮੋਦੀ ਕੀ ਚੰਗਾ ਘਰ ਦਾ ਪਿਆਰ ਕਿਸਾਨਾਂ ਦੇ ਨਾਲ ਸ਼ਰਮ ਕਰੋ ਮਾੜੀ ਮੋਟੀ ਹਜੇ ਕਹਿੰਦੇ ਮੋਡੀ ਮੋਡੀ ਵੀ ਮੋਡੀ ਮੋਡੀ ਲਾਈ
Channi will must win. Clear.
Channi jindawad
पंजाब में तो आम आदमी पार्टी की आएगी