pani de masle te Punjab nall bahut jiada jiadti kar rehi kisana da haq gandi rajniti ne khoh le han lahnat hai hindusatan di gandi rajniti te jekar kisan fasal na ougawe india di janta bhukhi marjaougi
Bai ji gongiya boliya sarkara nu jagoan lai dharne ni ena nl ladna paina hak mngya ni milde khoye jnde aa takhat milde ni malle jnde aa bki tusi aap Sab siyane ho
ਬਹੁਤ ਵੱਡਾ ਮੋਰਚਾ ਹੈ ਜੀ ਕਿਸਾਂਨ ਯੁਨੀਅਨ ਜ਼ਿੰਦਾਬਾਦ
ਸਾਰੇ ਕਿਸਾਨ ਵੀਰ ਇਕ ਦੂਜੇ ਦੀ ਬਾਂਹ ਫੜਨ ਇਕਠ ਦਾ ਸਬੂਤ ਦੇਣ ਅਤੇ ਆਓਣ ਵਾਲਿਆਂ ਚੋਣਾ ਵੇਲੇ ਸਰਕਾਰ ਨੂ ਪਤਾ ਲਗੇ ਕਿਸਾਨ ਏਕਤਾ ਕੀ ਹੁਂਦੀ ਹੈ ।
ਸਤਨਾਮ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ।
ਕਿਸਾਨਾਂ ਦਾ ਧੰਨਵਾਦਜੀ ਵਿਚਾਰੇ ਕੀ ਕਰਨ
ਕਿਸਾਨ ਯੂਨੀਅਨ ਏਕਤਾ ਜਿੰਦਾਬਾਦ:-ਵੀਰੋ ਪੰਜਾਬੀਓ ਅੱਗੇ ਵੋਟਾਂ ਵੇਲੇ ਵੀ ਇਕੱਠੇ ਰਹਿਣਾ ਹੈ।ਖਿੰਡ ਪੁੰੜ ਨਾਂ ਜਾਣਾਂ। ਸਰਕਾਰ ਨੂੰ ਝੱਲੀ ਠੰਡ ਦਾਂ ਮੁੱਲ ਮੋੜ ਦੇਣਾ ਚਾਹੀਦਾ ਹੈ।
ਵਾਹਿਗੁਰੂ ਜੀ
ਕਿਸਾਨ ਜਿੰਦਾਬਾਦ
Good ji
ਜੈ ਜਵਾਨ ਜੈ ਕਿਸਾਨ
punjab kisaan zindabaad....
ਵੀਰ ੲਿਕ ਗੱਲ ਹੈ ਪਰ ਹੈ ਥੋੜੀ ਜੀ ਕੋੜੀ ਮੈ ਵੀ ਕਿਸਾਨ ਦਾ ਪੁੱਤ ਹਾਂ, ਜੋ ਅੱਜ ਅਾਪਣੇ ਨਾਲ ਹੋ ਰਿਹਾ ਹੈ ਜਾ ਤਾਂ ੲਿਹ ਵੋਟਾ ਵੇਲੇ ਯਾਦ ਰੱਖਿੳੁ,,ਜੇ ਹੋ ਰਹੇ ਧੱਕੇ ਨੂੰ ਭੁੱਲਣਾ ਜੋ ਸਰਕਾਰ ਅਪਣੇ ਨਾਲ ਕਰ ਰਹੀ ਹੈ, ਤੇ ਮੁੜ ਵੋਟਾ ਫੇਰ ੲਿਹਨਾ ਦੇ ਲਾਰੇਅਾ ਚ ਅਾਕੇ ੲਿਹਨਾ ਨੂੰ ਪਾੳੁਣੀਅਾ, ਫੇਰ ਧਰਨਾ ਛੱਡ ਘਰਾ ਨੂੰ ਵਾਪਸ ਚੱਲੀੲੇ ੲਿਥੇ ਠੰਡ ਚ ਮਰਨ ਦਾ ਕੋੲੀ ਫਾੲੀਦਾ ਨਹੀ, ਜਾਂ ਫੇਰ ਯਾਦ ਰੱਖਿੳੁ ੲਿਹ ਧਰਨਾ ਵੋਟਾ ਵੇਲੇ ਤੇ ਸਰਕਾਰ ਨੂੰ ਦਸਣਾ ਜ਼ਰੂਰ ਹੈ ਕਿ ਅਸੀ ੳੁਹੀ ਕਿਸਾਨ ਹੈ ਜਿਸਨੂੰ ਤੇ ਮਿੱਟੀ ਦੇ ਨਾਲ ਨਾਲ ਸੜਕਾ ਮੰਡੀਅਾ ਦੇ ਵਿੱਚ ਰੁੱਲਣ ਲੲੀ ਮਜ਼ਬੂਰ ਕੀਤਾ ਸੀ
Jai jwan jai kisan 👏 👏 ☝
Kisan jindabad
thanks the khalas t v
Kisan union zindabaad
kissan jindabad ji
asi kisan bhrawa nu benti karde UNION IS STRENTH.
Waheguru ji chardi kala ch rakha sikh kaum nu.
Full Support ji
Khailstan hi iko ik hall aa baba g koi fyada ni ena ton danga khan da
ਸਰਕਾਰਾ ਵੋਟਾਂ ਵੇਲੇ ਵਾਦੇ ਕਰਦੇ ਨੇ ਫਿਰ ਮੁਕਰ ਜਾਂਦੇ ਨੇ ਧਰਨੇ ਤੇ ਬੈਠੇ ਕੇ ਹੱਕ ਮੰਗਦੇ ਆਂ
Kisan union jindabad
Jai kisan
ਅਫੀਮ ਦੀ ਖੇਤੀ ਦੀ ਮੰਗ ਵੀ ਕਰਨ ਕਿਸਾਨ
Appreciate & support...gure fateh ji..
Waheguru maher kre
Lageao Raho
ਪਹਿਲਾਂ ਜਦੋਂ ਕਾਂਗਰਸ ਸਰਕਾਰ ਦੇ ਵਿਰੁੱਧ ਧਰਨਾ ਦਿੱਤਾ ਜਾਂਦਾ ਸੀ ਉਦੋਂ ਅਕਾਲੀ ਦਲ ਸ਼ਰੋਮਣੀ ਕਮੇਟੀ ਦੇ ਨਜ਼ਦੀਕੀ ਗੁਰਦੁਆਰਾ ਸਾਹਿਬ ਜੀ ਤੋਂ ਆਉਦਾ ਸੀ ਪਰ ਹੁਣ ਧਰਨਾ ਬੀ ਜੇ ਪੀ ਦੇ ਵਿਰੁੱਧ ਵੀ ਲੱਗਾ ਹੈ ਇਸ ਲਈ ਅਕਾਲੀ ਦਲ ਵੱਲੋਂ ਕੋਈ ਸਹਾਇਤਾ ਨਹੀਂ ਕੀਤੀ ਜਾਵੇਗੀ
Kisan Jindha Badh ji
surjit bhullar
V good
Kisan unina jindabad
Full suppot ji
Good,bro
V nice vi
ਵੀਰੋ.ਏਕਾ.ਕਰੋ.ਵੋਟਾ.ਇਹ.ਦੋਨੇ.ਪਰਟੀਆ.ਵੇਖ.ਹੀ.ਲਂਈਆ..ਬਾਈ.ਹੁਣ.ਵੋਟਾ.ਖਹਿਰਾ.ਬੈਸ.ਡਾ........ਗਾਧੀ.ਵੀਰੋ.ਪੰਜਾਬ.ਤਾ.ਸਾਰਾ.ਹੀ.ਮਾਰ.ਤਾ...ਇਹ..ਦੋਨਾ.ਸਰਕਾਰਾ.ਨੇ.ਕੁੱਛ.ਚਿੱਟੇ.ਗੋਲੀਆ.ਨੇ...ਪਰ.ਇਹ.ਸਰਕਾਰਾ.ਨੇ.ਪੰਜਾਬ.ਦਾ.ਕੁੱਛ.ਨੀ.ਕਰਨਾ.ਵੀਰੋ.ਇਹ.ਵੋਟਾ.ਵੇਲੇ.ਹੀ.ਯਾਦ.ਆਉਦਾ.ਪੰਜਾਬ..ਵੋਟਾ.ਲੇ.ਕੇ.ਅੰਦਰ.ਵੱੜ.ਜਾਦੇ.ਲੀਡਰ.ਹੁਣ.ਵੋਟਾ.......ਪੰਜਾਬੀ.ਏਕਤਾ.ਪਰਟੀ.ਨੂੰ.ਪਾਉ.ਫਿਰ.ਪੱਤਾ..ਲੱਗੇ.ਇਹ.ਦੋਵਾ.ਸਰਕਾਰਾ.ਨੂੰ.ਕੀਉ.ਕੇ.ਇਹ.ਸੋਚ.ਲੇਦੇ..ਆ.ਵਾਰੀ.ਵਾਰੀ.ਪੰਜਾਬ.ਮਾਰੀ.ਜਾਦੇ.ਆ.ਕਿਸਾਨ..ਜਿੰਦਾ.ਬਾਦ.ਕਰ.ਲੋ.ਵੀਰੋ.ਹੱਥ.ਬੰਨ.ਕੇ.ਬੇਨਤੀ.ਆ
guru nanak dev ji sahib di koum nu sarkaran too kush
J Aj Sant jarnail Singh G hunde ta a din na dhekne pandhe
ਧੰਨ ਧੰਨ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਜੀ।
Ena senter sarkara ne punjab leye kuj nhi karna sab sale bjp Hove ja Congers chor ne punjab nu ena barbad kar dena
Veero adde reho te rall ke reho ek ho ke reho ta hi kuj hona
2 saal vaaste beejaae bandh kar dou siraf apne parivaar jogi karo
ਬਧਾ
pani de masle te Punjab nall bahut jiada jiadti kar rehi kisana da haq gandi rajniti ne khoh le han lahnat hai hindusatan di gandi rajniti te jekar kisan fasal na ougawe india di janta bhukhi marjaougi
Kute ledaran ne eda nahi man na ena de dil vich janta.parati darad nahi
Bai ji gongiya boliya sarkara nu jagoan lai dharne ni ena nl ladna paina hak mngya ni milde khoye jnde aa takhat milde ni malle jnde aa bki tusi aap Sab siyane ho
Dharna kamjab hoyu,bus tuhada pardaan na gaddaar hove
3lakh kissana da katil modi
Berra bhejay modi sarkar da
Capitan ve gappi a