Banoti Yaar || New Punjabi Short Movie 2024 || Deep Kotre Wala
Вставка
- Опубліковано 18 лис 2024
- ਜੇਕਰ ਤੁਹਾਨੂੰ ਸਾਡੀ ਇਹ ਸੌਟ ਮੂਵੀ
ਵਧੀਆ ਲੱਗੀ ਤਾ Deep Kotre Wala ਚੈਨਲ ਨੂੰ SUBSCRIBE ਕਰੋ ਜੀ ਧੰਨਵਾਦ ਜੀ ਸਾਰਿਆ ਦਾ ਜੀ
ਸਾਨੂੰ instagram ਤੇ Facebook ਪੇਜ ਤੇ ਵੀ Follow ਕਰੋ ਜੀ।
👇👇👇👇👇👇👇👇👇👇👇👇👇
INSTAGRAM - / deep_kotre_w. .
FACEBOOK PAGE - www.facebook.c...
#New Punjabi Short Movie 2022#HD#Deep Kotre Wala#lohri #punjabi #new #kisan #deep #trending #ghar patni#new punjabi movie#short movie#village food#village life movie #humsafar #sister #viralreels
ਕਲਾਕਾਰ
ਦੀਪ ਕੋਟੜੇ ਵਾਲਾ
ਅਵਤਾਰ ਹਰੀਏ ਵਾਲਾ
ਪਾਵਲੀ
ਖੁਸਦੀਪ ਖੁਸੀ
ਕੁਲਦੀਪ ਦੁਸਾਝ
Directed by
Deep kotre wala
98881-62278
Story
Deep Kotre Wala
Poster Design
Dc Arts
ਦੀਪ ਅਵਤਾਰ ਬਹੁਤ ਵਧੀਆ ਵਡੀੳ ਐ
ਬਹੁਤ ਵਧੀਆ ਵੀਡੀਓ ਦੀਪ ਜੀ 🙏 ਆਲ ਟੀਮ ਗੁੱਡ ਮੈਸਜ 🙏🥀💛🥀👌 ਯਮੂਨਾ ਨਗਰ
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
Bhaut e wadia story top 🔝 class... Everyone must watch this video
ਸਾਰੀ ਟੀਮ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ। ਬਹੁਤ ਸੋਹਣਾ ਮੈਸੇਜ।
Zt😊1
ਇਸ ਵੀਡੀਓ ਵਿੱਚ ਸਚਾਈ ਨੇ ਵਧੀਆ ਵੀਡੀਓ
Kya story veer best of luck all family members
Nic story deep ji❤❤
Nice story g
Sari team nu mere walo congratulations🎉🎉🎉🎉
Very very nice vedio veer jii di
Bai bhut vadaia suneha loka ly
Mubarka bro sari team nu👍👍
bohut vdiaa story aa ji 🎉❤
Very nice video g ❤❤❤❤❤
Bhutt sohni vedio c❤❤❤
OMG very nice video but very sad 🙏🏾🙏🏾🙏🏾
Last wala seen sabto ghaint c😂😂
Kudos to the whole team 🌸
👍👍
All the best mama ji😊
Bahut badhiya depp Bhai ❤❤
very very nice video
ਬਾਈ ਜੀ ਐਨੇ ਵਧੀਆਂ ਮੈਸੇਜ ਦਿੰਦੇ ਦਿੰਦੇ ਆਹ ਕਿਹੜਾ ਮੈਸੇਜ ਦੇ ਦਿੱਤਾ ਏ ਸਮਾਜ ਨੂੰ ਇਸ ਫਿਲਮ ਰਾਹੀਂ।ਏਸ ਵਿੱਚ ਦਿਖਾਇਆ ਤਾਂ ਬਹੁਤ ਡੂੰਘਾ ਏ।ਪਰ ਐਨੀ ਡੁੰਘਾਈ ਲਈ ਉਮਰ ਦਾ ਤਜ਼ਰਬਾ ਜਿਆਦਾ ਹੋਣਾ ਚਾਹੀਦਾ ਏ।ਪਰ ਸਮਾਜ ਦੇ ਜਿਸ ਵਰਗ ਨੂੰ ਇਹ ਮੈਸੇਜ ਦੀ ਲੋੜ ਹੁੰਦੀ ਹੈ ਓਹਨਾਂ ਕੋਲ ਉਮਰ ਦਾ ਤਜਰਬਾ ਨਾ ਹੋਣ ਕਾਰਨ ਹੀ ਤਾਂ ਓਹ ਅਜਿਹੀਆਂ ਗਲਤੀਆਂ ਕਰਦੇ ਨੇ। ਪਰ ਇਸ ਫਿਲਮ ਚ ਪੁਲਸ ਵੱਲੋਂ ਜੋ ਮੈਸੇਜ ਦਿੱਤਾ ਗਿਆ ਓਸ ਨੂੰ ਹਰ ਕਿਸੇ ਨੇ ਅਸਾਨੀ ਨਾਲ ਨੋਟ ਕੀਤਾ ਏ।ਕਿ ਕੁੱਝ ਨਹੀਂ ਹੁੰਦਾ ਆਸ਼ਕੀ ਕਰਨ ਨਾਲ ਪਰ ਜਾਵੋ ਪੱਕੇ ਪੈਰੀਂ ਅਤੇ ਅਜਿਹਾ ਕੰਮ ਕਰਨ ਤੋਂ ਬਾਅਦ ਓਥੋਂ ਸਾਰੇ ਸਬੂਤ ਮਿਟਾਕੇ ਆਓ।ਰਹੀ ਗੱਲ ਪੁਲਸ ਦੀ ਕੁੱਟ ਦੀ ਅੱਜਕੱਲ ਏਨਾਂ ਕੁ ਹਰੇਕ ਬੰਦਾ ਜਾਣਦਾ ਹੈ ਕਿ ਕਤਲ ਜਿਹੀ ਵਾਰਦਾਤ ਅਗਰ ਹੋ ਵੀ ਜਾਂਦੀ ਹੈ ਤਾਂ ਓਸ ਨੂੰ ਥਾਣੇ ਚ ਕਬੂਲ ਕਰਕੇ ਸਾਰਾ ਸੱਚ ਦੱਸ ਦਿਓ ਫੇਰ ਪੁਲਸ ਬਿਲਕੁੱਲ ਨਹੀਂ ਕੁੱਟਦੀ ਬਾਕੀ ਸਾਰਾ ਕੰਮ ਕੋਰਟ ਦਾ ਰਹਿ ਜਾਂਦਾ ਏ। ਪੁਲਸ ਦਾ ਸਾਰਾ ਕੰਮ ਪਰਚਾ ਦੇਕੇ ਖਤਮ ਹੋ ਜਾਂਦਾ ਏ।ਪਰ ਜਿਹੜੀ ਨਰਕ ਭਰੀ ਜਿੰਦਗੀ ਜੇਲ ਚ ਸ਼ੁਰੂ ਹੁੰਦੀ ਹੈ ਓਸ ਦੇ ਇਲਮ ਤੋਂ ਏਸ ਫਿਲਮ ਚ ਸਮਾਜ ਦਾ ਬੇ ਸਮਝ ਵਰਗ ਓਸੇ ਤਰਾਂ ਬੇ ਸਮਝ ਹੀ ਰਹਿ ਗਿਆ। ਘੱਟ ਉਮਰ ਦੇ ਮੁੰਡਿਆ ਨੇ ਇਹੀ ਨੋਟ ਕੀਤਾ ਹੋਣਾ ਕਿ ਬਾਕੀ ਕੰਮ ਤਾਂ ਸਾਰਾ ਠੀਕ ਸੀ ਬੱਸ ਮੁੰਡਾ ਇੱਕ ਗਲਤੀ ਕਰ ਗਿਆ ਕਿ cctv ਕੈਮਰਾ ਨਹੀਂ ਤੋੜਕੇ ਆਇਆ ਸਬੂਤ ਛੱਡ ਆਇਆ ਨਹੀਂ ਤਾਂ ਓਸਨੇ ਆਰਾਮ ਨਾਲ ਬਚ ਜਾਣਾ ਸੀ।ਜਦਕਿ ਦਿਖਾਉਣਾਂ ਇਹ ਚਾਹੀਦਾ ਸੀ ਕਿ ਜਿੰਨੇ ਮਰਜੀ ਸਬੂਤ ਮਿਟਾ ਦਿਓ ਪਰ ਸੱਚ ਕਦੇ ਲੁਕਦਾ ਨਹੀਂ ਅਜਿਹਾ ਕਰਨ ਨਾਲ ਇੱਕ ਨਹੀਂ ਦੋ ਦੋ ਪਰਿਵਾਰਾਂ ਨੂੰ ਜਿਉਦੇ ਜੀਅ ਏਸ ਧਰਤੀ ਤੇ ਨਰਕ ਭਰੀ ਜਿੰਦਗੀ ਜਿਉਣ ਲਈ ਮਜ਼ਬੂਰ ਹੋਣਾਂ ਪੈਂਦਾ ਏ। ਤਾਂਕਿ ਕੋਈ ਵੀ ਅੱਗੇ ਤੋਂ ਅਜਿਹਾ ਕੰਮ ਕਰਨਾਂ ਤਾਂ ਦੂਰ ਸੋਚਣ ਤੋਂ ਵੀ ਡਰੇ। ਬਾਕੀ ਐਕਟਿੰਗ ਸਾਰਿਆਂ ਦੀ ਬਹੁਤ ਵਧੀਆ ਲੱਗੀ ਅੱਜ ਇਹ ਵੀ ਪਤਾ ਲੱਗ ਗਿਆ ਕਿ ਅਵਤਾਰ ਜਿਹਾ ਚਿਹਰਾ ਜਿਸਤੇ ਸ਼ਰਾਫਤ ਡੁੱਲ ਡੁੱਲ ਪੈਂਦੀ ਹੈ ਅੰਦਰੋਂ ਏਹਨਾਂ ਖਤਰਨਾਕ ਵੀ ਹੋ ਸਕਦਾ ਏ 😅😅😅😅😂😂😂😂😂😂।ਬੈਸਟ ਆਫ ਲੱਕ ਮਾਈ ਬਰੋ।
Thanks ji😊🙏❤️
Very very nice ji ❤❤
Bot ghant movie aa
Bhut badiya
Good message
Vry nice
👍
❤❤❤😊
Very nice
Nice
Karla pyar
ਬਹੁਤ ਵਧੀਆ ਬਾਈ ਜੀ
👌👌👌👌👌👌👌👌👌❤️❤️❤️❤️❤️❤️❤️❤️❤️❤️❤️❤️❤️❤️❤️
👍 very nice video 🎉
Nice