MASTANEY (Teaser) | Tarsem Jassar | Simi Chahal | Gurpreet Ghuggi | Karamjit Anmol | 25 August 2023

Поділитися
Вставка
  • Опубліковано 19 чер 2023
  • Mastaney (Teaser) | Tarsem Jassar | Simi Chahal | Gurpreet Ghuggi | Karamjit Anmol | August 2023
    Vehli Janta Films & Omjee's Cine World Presents
    Mastaney's Teaser Starring TARSEM JASSAR, SIMI CHAHAL, GURPREET GHUGGI, KARAMJIT ANMOL, HONEY MATTU, BANINDER BUNNY, RAHUL DEV, AVTAR GILL, ARIF ZAKARIA & OTHERS
    STARRING - TARSEM JASSAR, SIMI CHAHAL, GURPREET GHUGGI, KARAMJIT ANMOL, HONEY MATTU, BANINDER BUNNY, RAHUL DEV, AVTAR GILL, ARIF ZAKARIA
    Panth Maharaj Ke (Vocals By) - Bhai Gurlal Singh Ji & Bhai Jugraj Singh Ji
    Narration Vocal by - Tarsem Jassar
    Written & Directed by SHARAN ART
    Produced & Project by - MANPREET JOHAL,
    Producer - AASHU MUNISH SAHNI, KARAMJIT SINGH JOHAL, RAJVINDER SINGH DHILLON
    DOP - JAYPE SINGH
    Asst DOP & Second Camera Operator - GARRY SINGH
    Dialogues - HARNAV BIR SINGH
    Associate Director - INDER SEKHON
    Creative Writer - JASSI THE POET
    Production Designer (Art) - ALOK HALDER, MRINAL G DAS.
    DI Colorist- Prakash Joseph
    Background Music - KEVIN ROY GEORGE
    Costume Designer - DEEVIKA AGGARWAL , SIMRAN OBEROI , NITASHA BHATEJA ROY
    Action Director - AJAY THAKUR
    Prosthetic and Makeup - MANGATA MAKEUP BY SIMRAN KAUR
    DI - AFTERPLAY STUDIO (MADDY)
    DI Head - GANPATHY SUBRAMANIAN
    DI Colorist - PRAKASH JOSEPH
    Choreographer - RITCHIE BURTON
    Sound Design- CSD STUDIOS
    Sound Designer - PARIKSHIT LALVANI & KUNAL MEHTA
    Re-recordist Mixer - BIBIN DEV
    Background Score - KEVIN ROY GEORGE
    Visual Promotions : MOVE-E-WALE
    Focus Puller - GURWINDER KAMBOJ, SHYAM
    Editor: BHARAT S RAAWAT
    Associate Editor: Baljinder S Rajowal
    VFX - Brave Art Studios
    Poster Design - DIDAR CREATIONZ
    BTS - Gautam Arora & Navi Kamboj
    Stills - Harinder Singh
    Line Producer - The Theatre Army Films (Vicky Makhu)
    Digital Promotions by : 𝗖𝗕𝗶𝘁𝘀𝘀 (cbitss.co)
    WORLDWIDE DISTRIBUTION BY - OMJEE'S CINE WORLD
    Label - Vehli Janta Records
    Narration:-
    Jab jab jurm nagade waaje
    Tab tab soore ran me gaaje
    Nadar chad ke hind pe aaea
    Singhan akaal akaal bulayea
    Khoti agar hakumat aave
    Dehi ke fir daam lagave
    Jab nakli tu asal banave
    Tab tab singhan fateh gajjave ..
    ਜਬ ਜਬ ਜ਼ੁਰਮ ਨਗਾੜੇ ਵਾਜੈ,
    ਤਬ ਤਬ ਸੂਰੇ ਰਨ ਮੇਂ ਗਾਜੈ,
    ਨਾਦਰ ਚੜਕੇ ਹਿੰਦ ਪੇ ਆਇਆ,
    ਸਿੰਘਾਂ ਅਕਾਲ ਅਕਾਲ ਬੁਲਾਇਆ ,
    ਖੋਟੀ ਅਗਰ ਹਕੂਮਤ ਆਵੈ ,
    ਦੇਹੀ ਕੇ ਫਿਰ ਦਾਮ ਲਗਾਵੈ ,
    ਜਬ ਨਕਲੀ ਤੂ ਅਸਲ ਬਨਾਵੈ ,
    ਤਬ ਤਬ ਸਿੰਘਾਂ ਫ਼ਤਹਿ ਗਜਾਵੈ ,
    #mastaney #tarsemjassar #gurpreetghuggi #karamjitanmol
    𝐓𝐚𝐫𝐬𝐞𝐦 𝐉𝐚𝐬𝐬𝐚𝐫 (Artist)
    Facebook: / tarsemjassar
    Instagram: / tarsemjassar
    Snapchat: / tarsemjassar
    𝐌𝐚𝐧𝐩𝐫𝐞𝐞𝐭 𝐉𝐨𝐡𝐚𝐥 (Producer)
    Instagram: / immanpreetjohal
    Snapchat: / immanpreetjohal
    𝐊𝐚𝐫𝐚𝐦𝐣𝐢𝐭 𝐒𝐢𝐧𝐠𝐡 𝐉𝐨𝐡𝐚𝐥 (Producer)
    Instagram: / karamjohal_vehlijanta
    𝐕𝐞𝐡𝐥𝐢 𝐉𝐚𝐧𝐭𝐚 𝐑𝐞𝐜𝐨𝐫𝐝𝐬 (Label)
    UA-cam: / vehlijantarecords
    Facebook: / vehlijantarecord
    Instagram: / vehlijantarecords
    #vehlijantarecords #vehlijanta #vehlijantafilms

КОМЕНТАРІ • 5 тис.

  • @VehliJantaRecords
    @VehliJantaRecords  11 місяців тому +628

    Releasing in cinemas on 25th Aug 2023

    • @cartoonKids_gaming
      @cartoonKids_gaming 11 місяців тому +17

      Waiting

    • @singhbaldeep9
      @singhbaldeep9 11 місяців тому +13

      You get 600 screen punjab and more other language 2000 screen.

    • @singhbaldeep9
      @singhbaldeep9 11 місяців тому +11

      55 days left
      3 cr per language dubbed charge spend 20 cr. Dubbed in Chinese too you will get 10000 screen in China all the best

    • @singhvlogs96
      @singhvlogs96 11 місяців тому +1

      Salute a. Veere

    • @user-pb4is1tn8q
      @user-pb4is1tn8q 11 місяців тому +5

      Happy Birthday veer

  • @Gursevak_Rallar
    @Gursevak_Rallar 11 місяців тому +673

    ਇਹ ਪੰਜਾਬੀ ਇੰਡਸਟਰੀ ਦੀ ਸਭ ਤੋਂ ਵੱਡੀ ਫ਼ਿਲਮ ਹੋਊਗੀ
    🙏ਲਾਗਤੇ ਦੀਵਾਨ ਰਹੈਂ ਗਾਵਤੇ ਸੁਜਾਨ ਰਹੈਂ
    ਝੁਲਤੇ ਨਿਸ਼ਾਨ ਰਹੈਂ ਪੰਥ ਮਹਾਰਾਜ ਕੇ 🙏🙏🙏🙏🙏

    • @Handsomedog_Bahubali
      @Handsomedog_Bahubali 11 місяців тому +36

      Sadi fuddu te moorkh janta ne jana hi nahi dekhan uhna nu haha hihi waliya vadiya lagdiya movies 🎥 eh apna budget poora kar lawe ohi bahut he bahut vadda risk leya tarsem honi hun sada farz banda isnu promote karan da

    • @Igagansandhu
      @Igagansandhu 11 місяців тому +3

      rytr bother

    • @atharvkumar2365
      @atharvkumar2365 11 місяців тому +8

      Main toh jaunga agerr yehh hmare city main lgegi .............Ise PAN India level pe release. Karte chalo koi baat ni subtitles dekh ke samjh lenge 🙏🏻❤️❤️

    • @renullkaur7028
      @renullkaur7028 11 місяців тому

      Marvelous 🎉👌✌💪

  • @GurdeepSingh-bj7qj
    @GurdeepSingh-bj7qj 11 місяців тому +108

    ਪ੍ਰਮਾਤਮਾ ਦਾ ਸ਼ੁਕਰ ਐ ਕੋਈ ਬੰਦਾ ਇਹੋ ਜਿਹੀ ਫਿਲਮ ਬਣਾ ਰਿਹਾ। ਸਾਰੀ ਟੀਮ ਦਾ ਧੰਨਵਾਦ। ❤

  • @shivasmahajan
    @shivasmahajan 11 місяців тому +547

    ਮੈਂ ਇੱਕ ਹਿੰਦੂ ਪਰਿਵਾਰ ਤੋਂ ਹਾਂ ਮੈਨੂੰ ਸਿੱਖਾ ਤੇ ਬਹੁਤ ਗਰਵ ਹੈ ਮੈਂ ਪੰਜਾਬ ਤੋਂ ਹਾਂ🙏 ਕਿਸ ਕਿਸ ਨੂੰ ਇੰਤਜ਼ਾਰ ਹੈ ਇਸ ਫਿਲਮ ਦਾ ਮੈਨੂੰ ਤਾਂ ਬਹੁਤ ਹੈ।🤔🤔

    • @pammikhan8386
      @pammikhan8386 11 місяців тому +5

      Bs bai lag gya pata...tu ki a

    • @bussinessprofit710
      @bussinessprofit710 11 місяців тому

      tu insaan hai ena bahot a , bahoti feelings di lod ni

    • @positivethoughts5994
      @positivethoughts5994 11 місяців тому +12

      @@pammikhan8386 bai film vdiya per tu bhul na sikh pehle hindu the.

    • @canadianreality
      @canadianreality 11 місяців тому

      Sanu v a bai ji

    • @Arman_kular
      @Arman_kular 11 місяців тому +1

      At the end of the day we are punjabi

  • @mrpreet1318
    @mrpreet1318 11 місяців тому +19

    ਮੈਂ ਜਿੰਦਗੀ 'ਚ ਪਹਿਲੀ ਵਾਰ ਕੋਈ ਫਿਲਮ ਸਿਨੇਮੇ ਵਿੱਚ ਜਾਊ 'ਮਸਤਾਨੇ' 🙏🙏

  • @nirmalsinghmann
    @nirmalsinghmann 11 місяців тому +171

    ਹੁਣ ਮੂਲ ਮੋੜਿਆ ਆਪਣੀ ਕਲਾ ਦਾ | ਸਾਰੀ ਟੀਮ ਨੂੰ ਲੱਖ ਲੱਖ ਵਧਾਈਆਂ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ

  • @TubeRori
    @TubeRori 11 місяців тому +361

    ਵਾਹਿਗੁਰੂ ਜੀ ਸੁੱਤੀ ਪਈ ਜਵਾਨੀ ਨੂੰ ਮੁੜ ਬਹਾਲ ਕਰੇ, ਵਾਪਿਸ ਸਿੱਖੀ ਵਲ ਪਰਤੇ ਜਵਾਨੀ, ਅਪਣੇ ਸਿਰਾਂ 'ਤੇ ਪੱਗ ਸਜੋਣ ⚔️⚔️

    • @napindersidhu1019
      @napindersidhu1019 11 місяців тому +2

      ਜੋ ਪਹਿਲਾਂ ਸਿਰਾਂ ਤੇ ਪੱਗਾਂ ਸਜਾਉਂਦੇ ਸੀ, ਥੋਨੂੰ ਕੀ ਲਗਦਾ ਓਹ ਲੋਕ ਸਿੱਖੀ ਤੋਂ ਪ੍ਰੇਰਿਤ ਸੀ?

    • @TubeRori
      @TubeRori 11 місяців тому +17

      @@napindersidhu1019 ਗਧਾਰ ਤਾਂ ਅਪਣੇ ਵਿੱਚੋਂ ਹੀ ਨੇ ਬਾਈ ਪੱਗਾਂ ਵਾਲੇ, ਪਰ ਅਪਣਾ ਫਰਜ਼ ਬਣਦਾ ਪੱਗ ਨੂੰ ਸੰਭਾਲਣ ਦਾ, ਪੱਗ ਨੂੰ ਉਪਰਲੇ ਪੱਧਰ ਤੱਕ ਲੈਕੇ ਜਾਣ ਦਾ, ਗੁਰੂ ਮਹਾਰਾਜ ਦੀ ਬਖਸ਼ਿਸ਼ ਦਾ ਸਤਿਕਾਰ ਕਰਨ ਦਾ... ਅੱਜ ਕੱਲ ਬਹੁਤ ਲੋਕ ਕੇਸਾਂ ਨੂੰ ਭਾਰ ਸਮਝਦੇ ਨੇ ਪਰ ਉਹ ਵੀ ਕਦੇ ਸਮਾ ਸੀ, ਜਦੋਂ ਕੇਸਾਂ ਲਈ ਅਪਣਾ ਬੰਧ ਕਟਵਾ ਲੈਂਦੇ ਸੀ, ਬਾਕੀ ਆਪ ਸਿਆਣੇ ਓ, ਸਿੱਖੀ ਸਿਧਾਂਤ ਦੇਖ ਲਓ ਕਿੱਧਰ ਜਾ ਰਹੇ ਨੇ 👍

    • @Risingrace837
      @Risingrace837 11 місяців тому +5

      ​@@napindersidhu1019jah bai jah sanu teri lodh nahi
      Waheguru

    • @Kaur_Khalsa...84
      @Kaur_Khalsa...84 11 місяців тому +3

      ਸਹੀ ਕਿਹਾ ਜੀ ਬਿਲਕੁੱਲ 👍

    • @purimobile521
      @purimobile521 11 місяців тому

      Akaal 😊

  • @prabhjotkhalsa5318
    @prabhjotkhalsa5318 11 місяців тому +43

    ਵਾਹਿਗੁਰੂ ਇਸ ਮੋਵੀ ਦੀ ਪੂਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @harryy5171
    @harryy5171 10 місяців тому +21

    ਧੰਨਵਾਦ ਹੈ #ਤਰਸੇਮ jassar vr ਦਾ, ਜੋ ਸਿੱਖ ਇਤਿਹਾਸ ਨੂੰ ਅੱਗੇ ਲੈ ਕੇ ਆ ਰਿਹਾ.. keep it up

  • @amandeepsony495
    @amandeepsony495 11 місяців тому +150

    ਇਸ ਫਿਲਮ ਦੀ ਇਛਾ ਤੇ ਵਿਸ਼ਾ ਲਿਤਾੜ ਧਰੇਗੀ ਲਲੜ ਭਲੜਾ ਨੂੰ..... ਪੰਜਾਬੀ ਸਿਨੇਮੇ ਨੂੰ ਨਵੀਂ ਸੇਧ ਮਿਲੇਗੀ..... ਜਿਉਂਦੇ ਵਸਦੇ ਰਹੋ ਜਸੜ ਵੀਰ ਤੇ ਟੀਮ। ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ

  • @ViralOnes
    @ViralOnes 11 місяців тому +304

    ਦਗੜ ਦਗੜ ਹੋਤ ਰਹੈ,
    ਤਗੜ ਤੀਨ ਬਜਤ ਰਹੈ,
    ਲੋਹ ਲੰਗਰ ਤਪਤ ਰਹੈ,
    ਸਾਹਿਬ ਕਮਾਲ ਕੇ।।
    ਜੈ-ਕਾਰ ਸਦਾ ਗਜਤ ਰਹੈ,
    ਪੰਥ ਸਦਾ ਬੜ੍ਹਤ ਰਹੈ,
    ਝੂਲਤੇ ਨਿਸ਼ਾਨ ਰਹੈਂ,
    ਪੰਥ ਮਹਾਰਾਜ ਕੇ...🙏🏻

  • @sayankonar1611
    @sayankonar1611 11 місяців тому +82

    जिस योद्धा से पूरा दुनिया कांपता हे वोह है सिख।
    जय गुरु गोविंद सिंह।।
    जय श्री राम।।

  • @mayankrana12521
    @mayankrana12521 10 місяців тому +114

    I am kshatriya rajput and i feel this.
    Waheguru ji da khalsa waheguru ji di fateh 🙏💪🏻

    • @dilpreetsingh7742
      @dilpreetsingh7742 10 місяців тому

      🙏👍🏼🙂

    • @AshishSharma-fd9vi
      @AshishSharma-fd9vi 10 місяців тому

      ​@@BritishBoy-jo5pxjust katwaa jiska khud ka nooobi rapist tha orr uska allah bhadwa jo hooro ki dalli karta hai😂😂😂

    • @AshishSharma-fd9vi
      @AshishSharma-fd9vi 10 місяців тому

      @@FaisalAhmed-ek2ob chutya pajab ka sikhs rajputo ki izzat karte hai orr jo baat tu kar raa hai wo uss time ka political situation thi......🤣🤣gawaro wale baat to mat kar.....

    • @ChetanSharma-bo6up
      @ChetanSharma-bo6up 10 місяців тому

      ​@@FaisalAhmed-ek2ob
      GGS wrote jafarnama to Aurangzeb to seeking his support him to assassinate idol worshippers like shivaji maahraj and others

    • @REPoRt20
      @REPoRt20 10 місяців тому +4

      @@FaisalAhmed-ek2ob mulla spoted

  • @Gurdeepsahour
    @Gurdeepsahour 11 місяців тому +200

    ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਅਤੇ ਧੰਨਵਾਦ ਪੰਜਾਬੀ ਸਿਨੇਮੇ ਨੂੰ ਨਵਾਂ ਮੋੜ ਦੇਣ ਲਈ❤

  • @ex-secular-4996
    @ex-secular-4996 11 місяців тому +350

    मैं एक हिंदू हूं गुजरात से हूं मैं सीखो के कई सारे इतिहास पढ़ चुका हूं और मुझे सीखो पर बड़ा गर्व होता है लेकिन कभी-कभी लगता है कि सिखों का इतिहास हमेशा छुपा के रखा गया है
    इस फिल्म को देखकर आज लगाकर थोड़ा-थोड़ा सीखो का इतिहास बाहर आएगा और आगे जाकर ऐसे टॉपिक पर और सुर वीरों की गाथा ऊपर फिल्में बनेंगी
    जय हिन्द❤

    • @mangeetsingh7500
      @mangeetsingh7500 11 місяців тому +6

      Yeh baat kahi sikh history nhi pdai ja rhe

    • @MackyMehra
      @MackyMehra 11 місяців тому +8

      Ki likhya hoya ji ? Hindi nai samjh aundi menu. Please Panjabi ch ja fer Angreji ch type karyo.
      WAHEGURU JI KA KHALSA
      WAHEGURU JI KI FATEH 🪯 🙏

    • @inderpreetsingh1319
      @inderpreetsingh1319 11 місяців тому +3

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @a2zofficialrecords771
      @a2zofficialrecords771 11 місяців тому +6

      ​@@MackyMehrahis means our sikh religion history are hidden only one page is turned !! Summary

    • @ilovmyindia6131
      @ilovmyindia6131 11 місяців тому +7

      Aap sache hindu ho jo aap ne sach bola thanks bro

  • @Silentjass77
    @Silentjass77 11 місяців тому +2

    ਜੋ ਬੋਲੇ ਸੋ ਨਿਹਾਲ ਸਤਿ ਸ੍ੀ ਅਕਾਲ 🙏🏻🙏🏻

  • @pritpalsingh999
    @pritpalsingh999 10 місяців тому +60

    ਲਾਗਤੇ ਦੀਵਾਨ ਰਹੇ ਗਾਵਤੇ ਸੁਜਾਨ ਰਹੇ , ਝੂਲਤੇ ਨਿਸ਼ਾਨ ਰਹੇ…..
    ਪੰਥ ਮਹਾਰਾਜ ਕੇ 🙏🏻

  • @GyanendraKatre
    @GyanendraKatre 11 місяців тому +142

    मै एक हिंदू पर मुझे सीखो और उनके गुरुओ से बहुत लगाव है || wahaguru di so waheguruji da khalsa
    Waheguru + sikh = 🧡❣️🧡

    • @harpreetsidhupb29
      @harpreetsidhupb29 11 місяців тому

      Thanks 🙏

    • @struggler6410
      @struggler6410 11 місяців тому +7

      ​@@harpreetsidhupb29isme thanksvali koi bat nahi hai...
      Guru jitne sikhon k hain utne humare bhi

    • @preetirai9155
      @preetirai9155 11 місяців тому +1

      ​@@struggler6410Absolutely right insaniyat se Banta hai Dharm Desh ,, Guru Sabke liye lade the, Hind ke liye 😊

    • @sikarwardinesh7487
      @sikarwardinesh7487 11 місяців тому +1

      उनके नही हम सब के गुरु थे है और रहेंगे,

    • @drg598
      @drg598 11 місяців тому +1

      Read abt our sanatanis warriors too
      Lalitaditya
      Bappa rawal
      Gorkhas
      Ahoms
      Marathas
      Rajputs
      Pratiharas
      Cholas

  • @nishantshendre5829
    @nishantshendre5829 11 місяців тому +65

    हमारे शेर सिख भाइयो को शतः शतः प्रणाम.
    एक सिख लाख समान
    वाहे गुरु जी का खालसा
    वाहे गुरु जी की फतेह

  • @VishnuKumar-vf7qd
    @VishnuKumar-vf7qd 10 місяців тому +18

    सिखों ने हमेसा सनातन धर्म के लिए लड़ाई लड़ी है हमारे लिए आप पुजनीय हो हमारे भाई हो Wageguru 🙏🙏

    • @AmanSingh-rh5ep
      @AmanSingh-rh5ep 10 місяців тому +1

      The fight was for injustice not for relegion

    • @travel_days07
      @travel_days07 9 місяців тому

      @@AmanSingh-rh5ep Sir ye apki aur hamari soch h but wo log pahle bhi aur aaj bhi jung ke andar dharam ko ghusate rhe hai 🙏

  • @virendrasinghshekhawat7634
    @virendrasinghshekhawat7634 10 місяців тому +16

    I am Hindu.. I am very proud on my sikh brothers..

  • @c.s.kalyan4946
    @c.s.kalyan4946 11 місяців тому +11

    ਅੱਜ ਤਰਸੇਮ ਜੱਸੜ ਵੀਰ ਲਈ ਦਿਲ ਚ ਹੋਰ ਇੱਜਤ ਵਧਗੀ ਜੀ 🙏🏻🙏🏻🙏🏻🙏🏻🙏🏻

  • @Gurlove0751
    @Gurlove0751 11 місяців тому +61

    ਲਾਹਨਤ ਆ ਉਸ ਪੰਜਾਬੀ ਅਤੇ ਸਿੱਖ ਉਤੇ ਜਿਹੜਾ ਇਹ ਫਿਲਮ ਨਾਂ ਦੇਖੇ । ਬਲੈਕ ਪ੍ਰਿੰਸ, ਮਸੰਦ ਤੋਂ ਬਾਅਦ ਸਾਡੀ ਇਹ ਸਭ ਤੋਂ ਵੱਡੀ ਫਿਲਮ ਹੋਵੇਗੀ ।
    ਤਰਸੇਮ ਜੱਸੜ ਬਾਈ ਦੀ ਜ਼ਿੰਦਗੀ ਦਾ ਇਹ ਮਹਾਨ ਕੰਮ ਹੋਵੇਗਾ । ❤। ਸਾਡੇ ਯੋਧਿਆਂ ਨੂੰ ਸਿਜਦਾ ਸਿਰ ਝੁਕਾ ਕੇ

    • @Rohitcheema
      @Rohitcheema 11 місяців тому +4

      ਵੀਰ ਜੀ ਬੌਹਤਿਆਂ ਕੌਲੌ ਨਹੀ ਦੇੱਖੀਆਂ ਜਾਂਦੀਆਂ ਫ਼ਿਲਮਾਂ ਯਾ ਕੀਸੇ ਨੁੰ ਸ਼ੌਂਕ ਨਹੀ ਹੁੰਦਾ ਜਾ ਵਿਹ ਮਜਬੂਰੀਆਂ ਹੁੰਦੀਆਂ ਬੰਦੇ ਦਿਆਂ .ਲਾਹਨਤਾਂ ਪਾਉਣ ਦੀ ਵਜਾਏ ਅਰਦਾਸ ਕਰਨਾਂ ਚੰਗਾ ਸੀ ਕੇ ਵਾਹਿਗੁਰੂ ਸੱਬ ਨੁੰ ਸਮੱਤ ਬਖਸ਼ੇ ਤੁਹਾਡਾ ਦੁੱਜੇ ਲਈ ਲਿੱਖਣਾ ਤੇ ਬੌਲਣਾ ਤੁਹਾੱਡੀ ਮਾਨਸਿਕਤਾ ਨੁੰ ਦਰਸ਼ਾਉਂਦਾ ਹੈ.

    • @Gill_cinematographer
      @Gill_cinematographer 11 місяців тому +2

      Durrfitte mooh tera .. agle di marji aa movie dekhe chahe naa tu kon huna ooy lahnat pon wala kise nu

    • @Gill_cinematographer
      @Gill_cinematographer 11 місяців тому +1

      Tete thode bahute pese ta ni lgyo movie te kite 😂😂

  • @riturajsaturn4153
    @riturajsaturn4153 10 місяців тому +32

    As Hindu I am proud to be with such a brave community.... 👍🙏🔥

  • @gupta_boy_official_09
    @gupta_boy_official_09 11 місяців тому +160

    As a Hindi I always respect to Sikh community as they are the real warriors

  • @AvtarSingh-jp2xw
    @AvtarSingh-jp2xw 11 місяців тому +683

    ਖੁਸ਼ੀਆਂ ਦੇ ਜੈਕਾਰੇ ਗਜਾਵੇ, ਨਿਹਾਲ ਹੋ ਜਾਵੇ, ਫਤਹਿ ਪਾਵੇ, ਧੰਨ ਧੰਨ ਬਾਬਾ ਫਤਹਿ ਸਿੰਘ ਜੀ ਦੇ ਮਨ ਨੂੰ ਭਾਵੇ, ਸਤਿ ਸ੍ਰੀ ਅਕਾਲਲਲਲ.......

    • @amritpalrandhawa8401
      @amritpalrandhawa8401 11 місяців тому +5

      ਸਤਿ ਸ਼੍ਰੀ ਅਕਾਲ

    • @gurunanakdentalclinic7027
      @gurunanakdentalclinic7027 11 місяців тому +3

      Waheguru ji🙏

    • @sarjukumar3387
      @sarjukumar3387 11 місяців тому +2

      ​@@amritpalrandhawa8401pp poori oooo{p

    • @avneetsekhon7997
      @avneetsekhon7997 11 місяців тому

      @@sarjukumar3387 tara ki mircha lad rahia sala lindu moot pina chal dafa ho thoda Ada hi mircha lagdia rahngia sada ithihas dhak dhak k

    • @montybhagat1717
      @montybhagat1717 11 місяців тому +1

      Akaaallllll 🙏🙏

  • @Amritpalsingh-bq1gu
    @Amritpalsingh-bq1gu 11 місяців тому +2858

    ਮੈਨੂੰ ਲਗਦਾ ਏਸ ਫਿਲਮ ਤੋਂ ਬਾਦ ਪੰਜਾਬੀ ਸਿਨੇਮਾ ਦਾ ਨਵਾਂ ਯੁਗ ਸ਼ੁਰੂ ਹੋਵੇਗਾ 🤲🤲👌👌👌 ਹਾਲੀਵੁੱਡ ਦੀ ਝਲਕ ਪੈ ਰਹੀ ਆ teaser dekh ke baba mehr kre🙏❣️

    • @Gurpreetsinghjassar121
      @Gurpreetsinghjassar121 11 місяців тому +60

      Bilkul bai ji🔥🔥💪💪💪💪

    • @Sarwara-wf3ik
      @Sarwara-wf3ik 11 місяців тому +29

      Sahi a bro

    • @editovicky5947
      @editovicky5947 11 місяців тому +24

      moula jatt ne majboor kita

    • @Jattdoabewale33
      @Jattdoabewale33 11 місяців тому +10

      Shi bolya veer ji❤❤

    • @gur-simran-jot8197
      @gur-simran-jot8197 11 місяців тому +27

      Jassar honi kr sakde c 🎉🎉🎉🎉 eh km hun dekh de aan sade lok film nu pyaar dinde k nhi

  • @jaisanatanrashtra7035
    @jaisanatanrashtra7035 10 місяців тому +15

    Finally The Sanatani (Sikh) warriors are celebrated 😎🚩🕉️❤️🇮🇳
    Jai Bhagat Singh
    Jai Guru Gobind ji ...
    Jai Udham Singh

    • @sukhbirsinghdollar8705
      @sukhbirsinghdollar8705 10 місяців тому +4

      My Sanatni brothers, we are not Sanatni, right, we are Sikhs, not Sanatni and dont compre satguru ji bhagat udham singh warrior people satguru guru gobind singh wad guru parmeshwar lord god hmm and respect sanatan 😎⚔️⚔️🚩ੴੴ jai siya ram jai chatarpati shiva ji jai rajguru

    • @wonmedi567
      @wonmedi567 10 місяців тому +1

      Sikhs are sikhs, not hindus. Gurus clearly mentioned in gurbani.

  • @GurmeetSingh-db8se
    @GurmeetSingh-db8se 11 місяців тому +7

    Waheguru ji ka khalsa waheguru ji ki fateh❤❤❤❤😊

  • @r.belectricworksmandigobin4196
    @r.belectricworksmandigobin4196 11 місяців тому +21

    12 ਵਜ਼ੇ ਵਾਲੀ ਕਹਾਵਤ ਨੂੰ ਦਰਸਾਉਂਦਾ ਨਜ਼ਰ ਆ ਰਿਹਾ 22ji ਸਿੱਖ ਹੋਣ ਦਾ ਫਰਜ਼ ਨਵਾਂ ਰਿਹਾ 22ji ਜਿਉਂਦਾ ਰਹਿ

  • @sandeep_raikot
    @sandeep_raikot 11 місяців тому +1611

    ਲਾਗਤੇ ਦੀਵਾਨ ਰਹੇ ਗਾਵਤੇ ਸੁਜਾਨ ਰਹੇ , ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ⛳

  • @loneway6949
    @loneway6949 10 місяців тому +3

    गुरु साहेब जी का धरती मां को अनमोल उपहार " सिंह खालसा" ❤

  • @aditya.singh-tomar
    @aditya.singh-tomar 10 місяців тому +1

    वाहेगुरु जी का खालसा वाहेगुरु जी की फतेह🙏

  • @janduharjot
    @janduharjot 11 місяців тому +87

    ਲਾਗਤੇ ਦੀਵਾਨ ਰਹੈਂ ਗਾਵਤੇ ਸੁਜਾਨ ਰਹੈਂ ਝੂਲਤੇ ਨਿਸ਼ਾਨ ਰਹੇਂ ਪੰਥ ਮਹਾਰਾਜ ਕੇ ...
    🙏🙏

  • @paslabrothersentertainment4593
    @paslabrothersentertainment4593 11 місяців тому +185

    ਦਿਲ ਤੋਂ ਖੁਸ਼ੀ ਹੋਈ, ਰੱਬ ਕਰੇ ਸਾਡੀ ਪੰਜਾਬੀ ਫਿਲਮ ਇੰਡਸਟਰੀ ਵੀ ਸਾਊਥ ਦੀ ਇੰਡਸਟਰੀ ਦੇ ਬਰਾਬਰ ਜਾ ਖੜੇ, ਮਾਣ ਪੰਜਾਬੀ ਹੌਣ ਤੇ, ਮਾਂ ਬੋਲੀ ਨੂੰ ਦਿਲ ਤੋ ਸਲਾਮ 👍❤

    • @musclehutbodybuilding2583
      @musclehutbodybuilding2583 11 місяців тому +1

      Punjabi moives industry nu haje 20 saal hoye haan te South nu 70 saal ho gaye. Bas Kam le leya khuj ku saal hor ruk jayo.

  • @DebuPlayzZone
    @DebuPlayzZone 10 місяців тому +4

    WaheGuru Ji ka Khalsa WaheGuru Ji ki Fateh 🪯, Jay Shri Ram 🙏🚩

  • @sanketanuragi6903
    @sanketanuragi6903 11 місяців тому +4

    Dhan dhan waheguru

  • @singhkaurskitchen6188
    @singhkaurskitchen6188 11 місяців тому +50

    ਅਕਾਲ ਅਕਾਲ !!! ਭਾਜੀ ਤੁਸੀ ਹੀ ਹੋ ਜੋ ਸ਼ੁਰੂ ਤੋਂ ਗੌਰਵਮਈ ਵਿਰਸੇ ਨਾਲ ਜੋੜ ਰਹੇ !!! ਬੇਸਵਰੀ ਨਾਲ ਉਡੀਕ !! ਜਰਮਨ ਦੀ ਧਰਤੀ ਤੋਂ !!!

  • @DeepSindher-fm8xw
    @DeepSindher-fm8xw 11 місяців тому +148

    ਅਨਮੋਲ ਫਿਲਮ, ਕਿਰਦਾਰ ਸਿੱਖ ਕੌਮ ਨੂੰ ਬਹੁਤ ਵੱਡੀ ਦੇਣ ਹੋਵੇਗੀ ਇਸ ਫਿਲਮ ਦੀ ,,,ਵਾਹਿਗੁਰੂ ਮਹਿਰ ਕਰਨ ❤❤

  • @apoorvmishra8901
    @apoorvmishra8901 10 місяців тому +6

    Golden time of Hindustan, when we were having these true fighters who fought for the liberty of India and their people. We will never forget the sacrifices of gurus 🙏🙏

  • @deepsidhu4343
    @deepsidhu4343 11 місяців тому +3

    Waheguru ji waheguru ji waheguru ji waheguru ji

  • @dharmpalkumar1797
    @dharmpalkumar1797 11 місяців тому +40

    Jay bhavani 🚩🚩💯💪 अब भारत के लोगो गर्व करेंगे इस फिल्म

  • @Gur.nav.kaur.Aulakh-eh8zy
    @Gur.nav.kaur.Aulakh-eh8zy 11 місяців тому +1

    ਇਹ film ਦੇਖ ਕੇ bollywood ਵਾਲਿਆ ਦਾ ਮੂੰਹ ਖੁੱਲ੍ਹਾ ਤੇ ਅੱਖਾਂ ਅੱਡੀਆਂ ਈ ਰਹਿ ਜਾਣੀਆਂ ਕਿਉ ਕਿ ੳਨਾ ਸਾਡੇ ਅਣਖੀ ਸਰਦਾਰਾਂ ਦਾ ਕਰੈਕਟਰ ਤੇ ਪਹਿਰਾਵਾ ਐਵੇਂ ਬਣਾ ਕੇ ਪੇਸ਼ ਕੀਤਾ ਸੀ ਜਿਵੇਂ ਕਿ ਅਸੀਂ ਕੋਈ ਹਾਸੋਹੀਣੇ ਹੋਈਏ, ਸਿੰਘ ਸਰਦਾਰਾਂ ਦੀ ਅਸਲੀ ਪਹਿਚਾਣ ਈ ਇਹ ਆ ਮਸਤਾਣੇ,ਬੇਪਰਵਾਹ, ਅਣਖੀ,ਧਰਮੀ,ਜੋਸ਼ੀਲੇ,ਸੂਰੇ,ਯੋਧੇ,ਲੜਾਕੇ,ਸਿਪਾਹੀ,ਸੰਤ,ਸਬਰਾਂ ਵਾਲੇ,ਇਜਤਾਂ ਦੇ ਰਖਵਾਲੇ,ਭਾਜੀ ਪਾੳਣ ਵਾਲੇ ਨਹੀ.ਸਗੋ ਭਾਜੀਆਂ ਮੋੜਨ ਵਾਲੇ ਅਦਿ... ਅਕਾਲ ਦੇ ਪੁਜਾਰੀ।ਇਹ ਸਾਡੀ ਪਹਿਚਾਣ........ਮਸਤਾਨੇ❤

  • @littlexpro
    @littlexpro 10 місяців тому +2

    Hollywood ਤੋਂ ਵੀ ਉੱਪਰ ਦਾ ਸਿਨਮਾ।
    🔥ਆ ਗੲੇ ਆਪਣੇਂ ਅੰਦਾਜ਼ ਵਿਚ।
    ਅਣਖ,ਧਰਮ,ਗੈਰਤ

  • @user-lf8dz1qb2l
    @user-lf8dz1qb2l 11 місяців тому +40

    ਜੱਸੜਾ ਤੇਰੇ ਵਰਗੇ ਵੀਰੇ ਸੱਚੇ ਵੀਰੇ ਹੁੰਦੇ ਨੇ
    ਸੋਹਣੀ ਵਾਸਤੇ ਕੋਹਿਨੂਰ ਦੇ ਹੀਰੇ ਹੁੰਦੇ ਨੇ
    ਸੁਮਨਦੀਪ ਸੋਹਣੀ
    ਵਾਹਿਗੁਰੂ ਸਦਾ ਤੁਹਾਡੇ ਅੰਗ ਸੰਗ ਰਹਿਣ
    All d best veere 👍🏻

  • @arshpreetsingh3401
    @arshpreetsingh3401 11 місяців тому +26

    ੧੮ਵੀ ਸਦੀ ਦੇ ਸਿੰਘਾਂ ਦਾ ਮਾਣਮੱਤਾ ਇਤਿਹਾਸ ਦੇਖ ਕੇ ਉਨ੍ਹਾਂ ਸਿੰਘਾਂ ਵਰਗੇ ਉੱਚੇ ਸੁੱਚੇ ਸਿੰਘ ਬਣ ਜਾਈਏ ਇਹ ਸਿੰਘ ਸਾਡੇ ਅਸਲੀ ਨਾਇਕ ਹਨ ਵਾਹਿਗੁਰੂ ਭਲੀ ਕਰਨਗੇ

  • @mandyrajput7840
    @mandyrajput7840 11 місяців тому +3

    Waheguru ji ka khalsa waheguru ji ki fateh ji

  • @sukhchahal1770
    @sukhchahal1770 10 місяців тому +1

    ਖ਼ਾਲਸਾ ਅੱਜ ਵੀ ਚੜ੍ਹਦੀਕਲਾ ਚ ਆ 🙏 ਬਹੁਤ ਵਧੀਆ ਮੂਵੀ

  • @gurpreetsinghnaurvi596
    @gurpreetsinghnaurvi596 11 місяців тому +50

    ਅਕਾਲ ਅਕਾਲ ਗਜਾਵੈ ਨਿਹਾਲ ਹੋ ਜਾਵੇ ਧੰਨ ਧੰਨ ਬਾਬਾ ਫਤਹਿ ਸਿੰਘ ਜੀ ਦੇ ਮੰਨ ਨੂੰ ਭਾਵੇਂ ਨਿਹਾਲ ਹੋ ਜਾਵੇ ਸਤਿ ਸ੍ਰੀ ਅਕਾਲ .......................||

  • @mahlasingh4590
    @mahlasingh4590 11 місяців тому +146

    ਗੱਜ ਕੇ ਜੈਕਾਰੇ ਗਜਾਵੈ ਨਿਹਾਲ ਹੋ ਜਾਵੇ ਧੰਨ ਧੰਨ ਅਮਰ 🦁🦁⚔️⚔️🚩🚩 ਸ਼ਹੀਦ ਸਿੰਘਾਂ 🦁🦁⚔️⚔️🚩🚩 ਦੇ ਮਨਾਂ ਨੂੰ ਭਾਵੇ 🙏🙏🚩🚩ਸਤ ਸ੍ਰੀ ਅਕਾਲ 🦁🦁⚔️⚔️🚩🚩🚩

  • @BaljeetSingh-uj8jl
    @BaljeetSingh-uj8jl 11 місяців тому +1

    ਸਤਿਨਾਮ ਸ਼ੀ ਵਾਹਿਗੁਰੂ ਜੀ ੴ

  • @JaswinderSingh-og8mp
    @JaswinderSingh-og8mp 11 місяців тому +1

    Waheguru g Khalsa waheguru ji Fateh.....

  • @souravdey5315
    @souravdey5315 11 місяців тому +862

    As a Hindu this gave me goosebumps proud of my Sikh brothers🇮🇳

  • @sarang312
    @sarang312 11 місяців тому +78

    ਜੋ ਜੈਕਾਰਾ ਬੁਲਾਵੇ ਨਿਹਾਲ ਹੋ ਜਾਵੇ ਸਤਿ ਸ਼੍ਰੀ ਅਕਾਲ ।।🚩🚩❤❤

  • @simrandeepkaur514
    @simrandeepkaur514 11 місяців тому +11

    we need more movies like this to educate our youth and to know that we are children of Shri guru gobind Singh g maharaaj🙏waheguru

  • @akbarkhan6668
    @akbarkhan6668 10 місяців тому +3

    I am punjabi.
    But I didn't expect this.
    Amazing this movie will be game changer for punjabi film industry.
    Visual 🔥

  • @13SahibSingh
    @13SahibSingh 11 місяців тому +208

    ਦਿਲ ਖੁਸ਼ ਹੋਇਆ ਇਹ ਪ੍ਰੋਜੈਕਟ ਵੇਖ ਕੇ, ਉਮੀਦ ਹੈ ਕਿ ਇਵੇਂ ਦੇ ਹੋਰ ਪ੍ਰੋਜੈਕਟ ਬਣਨਗੇ ਤੇ ਸਿੱਖ ਇਤਿਹਾਸ ਨੂੰ ਪੇਸ਼ ਕੀਤਾ ਜਾਵੇਗਾ ❤।

    • @yashpathak-sj2ty
      @yashpathak-sj2ty 11 місяців тому +1

      Lekin hamko bss sala babar aur akbar ka itihaas padaya jata raha 💀💀💀💀

    • @ajaypreetvirk5509
      @ajaypreetvirk5509 11 місяців тому +2

      @@yashpathak-sj2ty nationalist early assertive movements by gandhi Nehru ina etc kabhi b sikh ka jikar nhi kiya

    • @hardeepkaur262
      @hardeepkaur262 11 місяців тому

      Create history and win the target

    • @BalwinderSingh-qx4lj
      @BalwinderSingh-qx4lj 10 місяців тому

      @@yashpathak-sj2ty ਜੀ, ਇਸ ਦੇਸ਼ ਦੀ ਧਰਤੀ ਬੜੀ ਜ਼ਰਖ਼ੇਜ਼,ਲੋਕ ਸਾਦੇ ਤੇ ਕਿਰਤੀ ਰਹੇ ਹਨ। ਪਰ ਇਨ੍ਹਾਂ ਸਾਦੇ ਲੋਕਾਂ ਵਿਚੋਂ ਬਣੇ ਹਾਕਮ ਬੜੇ ਬੇ ਇਮਾਨ, ਕਪਟੀ ,ਸੜੀਅਲ, ਜਾਤ ਪਾਤੀ, ਇਲਾਕਾ ਵਾਦੀ, ਧਰਮ ਨਸਲ ਵਿਚ ਫਰਕ ਰੱਖਣ ਵਾਲੇ ਹੋ ਜਾਂਦੇ ਰਹੇ।
      ਹੁਣ ਦੇਖੋ , ਦੇਸ਼ ਨੂੰ ਚਲਾਉਣ ਵਾਲੀ ਕਾਂਗਰਸ ਨੇ ਦੇਸ਼ ਨੂੰ ਸੇਧ ਦੇਣ ਵਾਸਤੇ ਇਤਿਹਾਸ ਵਿਚ ਅਕਬਰ, ਔਰੰਗਜ਼ੇਬ ਲਾਬੀ ਨੂੰ ਅੱਗੇ ਕਰਕੇ ਰੋਲ ਮਾਡਲ ਬਣਾਇਆ।
      ਹੁਣ RSS,bjp ਦਾ ਯੁੱਗ ਆਇਆ ਤਾਂ ਸਾਵਰਕਰ ਤੇ ਉਸਦੀ ਮਾਨਸਿਕਤਾ ਵਾਲੇ ਲੋਕ ਇਤਿਹਾਸ ਦੇ ਸਿਰਜਣਹਾਰ ਤੇ ਨਾਇਕ ਬਣਾਏ ਜਾ ਰਹੇ ਹਨ। ਜਦ ਤੱਕੜੀ ਫੜਕੇ ਇਉਂ ਤੋਲਿਆ ਜਾਵੇਗਾ ਤਾਂ ਸੱਚ ਕਿਥੇ ਰਹਿ ਜਾਵੇਗਾ????

  • @arshsekhon_21
    @arshsekhon_21 11 місяців тому +175

    ਰਾਜ ਖਾਲਸੇ ਦਾ ਫੇਰ ਆਵੇਗਾ,
    ਕੌਮੀ ਘਰ ਜਲਦ ਹੀ ਬਣਾਵੇਗਾ,
    ਨਾਮ ਦਾਨ ਰੱਬ ਝੋਲੀ ਪਾਵੇਗਾ,
    ਸੂਰਮਿਆਂ ਦੇ ਜੱਗ ਸੋਹਲੇ ਗਾਵੇਗਾ।
    🔥🔥🔥❤❤

  • @MrJat420
    @MrJat420 11 місяців тому +8

    Never thought that Punjabi cinema will touch that much on Sky. 🎉🎉❤❤❤❤❤

  • @manroopkaur6833
    @manroopkaur6833 11 місяців тому +15

    Excited for this upcoming masterpiece.
    Thank you so much to all of you who are going to give punjabi industry a new turn...thank you so much.
    Waheguru ji ka khalsa Waheguru ji Ki fateh

  • @mkgpanjab
    @mkgpanjab 11 місяців тому +40

    ਪੰਜਾਬੀ ਸਿਨੇਮਾ ਦੀ ਨਵੀਂ ਸ਼ੁਰੂਆਤ 🎉😊
    ਇਸ movie ਨੂੰ ਹੋਰ ਬੋਲੀਆਂ 'ਚ ਵੀ ਜ਼ਰੂਰ dubb ਕਰਿਓ
    ਸਾਰੀ ਟੋਲੀ ਦਾ ਧੰਨਵਾਦ 🙏🏻
    ਮਹਾਰਾਜ ਚੜ੍ਹਦੀ ਕਲਾ ਕਰਨ 😊 0:45

  • @gurwindersingh-wz4xh
    @gurwindersingh-wz4xh 11 місяців тому +16

    ਤਰਸੇਮ ਜੱਸੜ ਬਾਈ ਤੋਂ ਜਿੰਨੀ ਉਮੀਦ ਸੀ ਉਹਦੇ ਨਾਲੋਂ ਕਿਤੇ ਜਿਆਦਾ ਵਧੀਆ ਕਿਰਦਾਰ ਅਤੇ ਇਤਿਹਾਸ ਦੀ ਪੇਸ਼ਕਸ਼ ਕੀਤੀ ਆ
    ਬਹੁਤ ਬਹੁਤ ਮੁਬਾਰਕਾਂ ਸਾਰੀ ਹੀ ਟੀਮ ਨੂੰ
    ਬਹੁਤ ਹੀ ਜਿਆਦਾ ਬੇ ਸਬਰੀ ਨਾਲ ਉਡੀਕ ਆ ਫਿਲਮ ਦੀ

  • @Sharma-jv6xk
    @Sharma-jv6xk 10 місяців тому +1

    Waheguru Ji ka KHALSA
    Waheguru ji Ki FATEH🙏🏻🙏🏻❤❤

  • @HarmanSingh-ln4kd
    @HarmanSingh-ln4kd 10 місяців тому +2

    Waheguru ji ka Khalsa waheguru ji ki Fateh

  • @Guri.naju.wala.05
    @Guri.naju.wala.05 11 місяців тому +54

    ਦਿਲ ਇੱਕ ਹੀ ਆ ਤਰਸੇਮ ਜੱਸੜਾਂ, ਇਹਨੂੰ ਕਿੰਨੀਂ ਵਾਰ ਜਿੱਤੇ ਗਾ।🎉❤❤❤💯💯
    🙏🙏🙏🙏

    • @luvaghori
      @luvaghori 11 місяців тому +1

      Bilkul veere jassraaa teriyaana ni rissaan honiyaan

    • @prit_nagra9562
      @prit_nagra9562 11 місяців тому +1

      Shi gll aa veere

    • @indiathought5970
      @indiathought5970 11 місяців тому +1

      O ho, vajen bohut aa paji tuhadi gl vich❤😊

    • @Guri.naju.wala.05
      @Guri.naju.wala.05 11 місяців тому

      @@indiathought5970 ❤️❤️

    • @Guri.naju.wala.05
      @Guri.naju.wala.05 11 місяців тому

      @@luvaghori ❤️❤️

  • @rajatkhanna2211
    @rajatkhanna2211 11 місяців тому +532

    As a Hindu, i always feel proud of hearing about sikh🙏🙏🙏

    • @sikarwardinesh7487
      @sikarwardinesh7487 11 місяців тому +34

      क्योंकि सिख भी हिंदू धर्म का ही एक भाग है, हिंदू ,जैन,सिख ,बौद्ध जो भी पंथ हिन्द की धरती पर जन्मा है वह हिंदू ही है

    • @Iqbaltejay
      @Iqbaltejay 11 місяців тому +12

      ​@@sikarwardinesh7487sikh not Hindu tu dhake naal sikh ni Hindu bnai janda Hindu ikala da desh a india Bharat kise ik da desh ni hega

    • @sikarwardinesh7487
      @sikarwardinesh7487 11 місяців тому +20

      गुरु नानक देव जी से पहले सिख कोन थे ,
      सिख और हिंदुओ के नाम आपस में मेल क्यू खाते है,
      जितने भी गुरु हुए हैं सभी भगवान और देवी की पूजा क्यों करते थे ,
      आपका मतलब गुरु तेगबहादुर नासमझ थे और आप ज्यादा समझ दार हो ,
      आपका मतलब टोडरमल ने इतना सोना रख कर थोड़ी सी जमीन अपनों के लिए नही दूसरों के लिए खरीदी थी

    • @imsonu1008
      @imsonu1008 11 місяців тому +12

      ​@@Iqbaltejaybeta aap bhi hindu ho jao dada,pardada se puch kr aao

    • @Manukegill
      @Manukegill 11 місяців тому +4

      ​@@sikarwardinesh7487sanatani not hindu

  • @preetbatth3976
    @preetbatth3976 11 місяців тому +1

    2 4 ਬੰਦੇ ਹੀ ਨੇ ਜੋ ਅਪਣੇ ਬਾਰੇ ਘੱਟ, ਪੰਜਾਬ ਪੰਜਾਬੀਅਤ ਤੇ ਸਿੱਖ ਧਰਮ ਬਾਰੇ ਸੋਚਦੇ ਨੇ,, ਦਿਲੋ ਸਲਾਮ ਹੈ ਬਾਈ ਜੀ,, ਵਾਹਿਗੁਰੂ ਚੜ੍ਹਦੀ ਕਲਾ ਚ ਰੱਖਣ

  • @jassfitnesslovers8752
    @jassfitnesslovers8752 11 місяців тому +80

    Historical movie ❤️❤️❤️🔥🔥
    Make a records and Waheguru ji mehar karna
    ਜੇਕਰ ਇਹ film ਅਲੱਗ ਅਲੱਗ ਭਾਸ਼ਵਾਂ ਵਿਚ dub ਹੋ ਜਾਵੇ ਤਾ ਪੂਰੀ ਦੁਨੀਆ ਸਿੱਖ ਕੌਮ ਅਤੇ ਓਨਾ ਦੀ ਬਹਾਦਰੀ ਅਤੇ ਓਨਾ ਦੀ ਨਿਡਰਤਾ ਅਤੇ ਸਾਡੇ ਇਤਿਹਾਸ ਬਾਰੇ ਜਾਣੂ ਹੋਣਗੇ
    Comment ਲਿਖਣ ਵਿਚ ਕੋਈ ਭੁੱਲ ਚੁੱਕ ਹੋਈ ਹੋਵੇ ਤਾ ਮਾਫ ਕਰਨਾ
    ਬੁਹਤ ਸਲਾਂਗਾ ਯੋਗ ਕਦਮ
    ਵਾਹਿਗੁਰੂ ਜੀ ਮਿਹਰ ਕਰਨ🙏

  • @Sugreev007
    @Sugreev007 11 місяців тому +21

    ਸਾਡੇ ਕੋਲ ਅਜਿਹਾ ਬਹੁਤ ਅਮੀਰ ਖ਼ਜ਼ਾਨਾ ਪਿਆ ਸਾਨੂੰ ਬਾਹਰੋ ਕੁਝ ਹੋਰ ਕਰਨ ਦੀ ਲੋੜ ਨੀ ❤

    • @doabarecords312
      @doabarecords312 11 місяців тому +1

      Sadiya to punjab lad da hi riya sannu historical cheeza banun di lod nahi sadda ta ithaas hi inna cheeza nal pariya horya

  • @Sandeep-fb2ry
    @Sandeep-fb2ry 10 місяців тому +1

    ਇਹੋ ਜੇ ਉਪਰਾਲੇ, ਸਾਡੀ ਪੀੜੀ ਨੂੰ ਬਚਾ ਸਕਦੇ ਨੇ,, ਰੱਬ ਮਿਹਰ ਰੱਖੇ👍👍👍👍👍

  • @user-qm4xx4qg5i
    @user-qm4xx4qg5i 10 місяців тому +1

    Waheguru sare team no khush rakhe sada sikh jindabad🤗🤗

  • @sukhpamali4961
    @sukhpamali4961 11 місяців тому +70

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਬਹੁਤ ਸੋਹਣਾ ਟੀਜਰ ❤❤ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਸਾਰੀ ਟੀਮ ❤❤
    ਸਾਡੇ ਸਿੱਖ ਇਤਿਹਾਸ ਤੇ ਫਿਲਮ ਬਣ ਰਹੀ 🙏🙏🙏

  • @behal_
    @behal_ 11 місяців тому +92

    there is no way I will turn down a film like this. Great for our sikh youth. Waheguru Ji Ka Khalsa Waheguru Ji Ki Fateh! ਲਾਗਤੇ ਦੀਵਾਨ ਰਹੇ ਗਾਵਤੇ ਸੁਜਾਨ ਰਹੇ , ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ
    This is the first time I am seeing an exotic change in our film Industry. Praying for its success 🙌 🙏

  • @ggndp74
    @ggndp74 10 місяців тому +1

    Jaikara gajave nihal ho jave Baba Deep Singh ji de Mann nu bhave Satshree Akal
    Waheguru ji

  • @santokhsingh6438
    @santokhsingh6438 10 місяців тому +2

    Jo sangat apne mother and father nall theater ch jan ge hazri lawayo g❤

  • @mani_singhpb65
    @mani_singhpb65 11 місяців тому +7

    ਅਨਮੋਲ ਫਿਲਮ, ਕਿਰਦਾਰ ਸਿੱਖ ਕੌਮ ਨੂੰ ਬਹੁਤ ਵੱਡੀ ਦੇਣ ਹੋਵੇਗੀ ਇਸ ਫਿਲਮ ਦੀ ,, #WMK

  • @tilakrajoli3427
    @tilakrajoli3427 11 місяців тому +25

    I am Nepali..... But love the history of punjab and punjabi
    #gamechanger #❤

  • @gaurav.soni1989
    @gaurav.soni1989 11 місяців тому +7

    This kind of Punjabi Cinema we need right now. Kudos to the entire team

  • @kmurari0007
    @kmurari0007 10 місяців тому

    🙏❤️ दशमेश गुरुपिता को शत शत नमन ❤️🙏
    🙏🙏 जय श्री राम 🙏🙏
    🙏 सतनाम श्री वाहेगुरु 🙏

  • @JapjitSinghGill
    @JapjitSinghGill 11 місяців тому +199

    Now it’s our responsibility to take this masterpiece to maximum reach😇

    • @sarbjeetsingh9137
      @sarbjeetsingh9137 11 місяців тому +4

      100 crore paar krana veere

    • @ajaypreetvirk5509
      @ajaypreetvirk5509 11 місяців тому +3

      Veer g krna pena j aggo to eho jhiya filma chahidiya ta

    • @robbysandhu4425
      @robbysandhu4425 11 місяців тому +1

      Correct..

    • @glaciersubhedar565
      @glaciersubhedar565 10 місяців тому

      Thn ek kam kr bhai month end released ho rhi hai movie meri salary nhi hogi
      Ek show mere naam ki book kara diyo.. salary aane ke bad return 🙏

  • @sandhuboys5023
    @sandhuboys5023 11 місяців тому +6

    bollywood ਤੋਂ ਵੀ ਉੱਪਰ ਦੀ ਮੂਵੀ ਹੈ wmk 🙏

  • @elonmusk7772
    @elonmusk7772 10 місяців тому +7

    ਚਾਰ ਸਾਹਿਬਜ਼ਾਦੇ ਤੋਂ ਬਾਅਦ
    ਸਾਡੇ ਲਾਸਾਨੀ ਇਤਿਹਾਸ ਨੂੰ ਅੱਖਾਂ ਸਾਹਮਣੇ ਪੇਸ਼ ਕਰਨ ਵਾਲ਼ੀ ਫ਼ਿਲਮ ਦੀ ਕੌਣ ਕੌਣ ਉਡੀਕ ਕਰ ਰਿਹਾ😐

  • @kindhyrai3122
    @kindhyrai3122 11 місяців тому

    waheguru mehar kre no 1 movie hit ho jaye🙏🏻🙏🏻🙏🏻🙏🏻🙏🏻🙏🏻

  • @adte-mt3oe
    @adte-mt3oe 11 місяців тому +12

    Waheguru ji.... trailer is giving goosebumps ❤❤❤❤

  • @hrmnH
    @hrmnH 11 місяців тому +16

    ਮਨ ਖੁਸ਼ ਹੋ ਗਿਆ ਟੀਸਰ ਦੇਖ ਕੇ, ਹੁਣ ਉਡੀਕ ਰਹੇਗੀ ਫਿਲਮ ਦੀ ❤️❤️❤️❤️

  • @ghaint_content
    @ghaint_content 10 місяців тому

    ਨਾਜਰ ਚੜ ਕੈ ਹਿੰਦ ਪੇ ਆਏ ਤਬ ਤਬ ਸਿੰਘਣ ਅਕਾਲ ਬੁਲਾਇਆ ⚔️

  • @baljinderkhanna7900
    @baljinderkhanna7900 11 місяців тому +1

    ਤਬ ਤਬ ਸਿੰਘ ਫਤਿਹ ਬੁਲਾਵੈ। ❤🙏

  • @sonusandhusonu7482
    @sonusandhusonu7482 11 місяців тому +65

    ਵਾਹਿਗੁਰੂ ਜੀ ਚੜਦੀਕਲਾ ਵਿੱਚਰੱਖਣ ਪੂਰੀ ਟੀਮ ਨੂੰ, ਸਾਰੇ ਜਾਣੇ ਪੂਰੇ ਪਰਿਵਾਰ ਨਾਲ ਇਹ ਮੂਵੀ ਦੇਖਣ ਜਾਓ ਜੀ🙏🙏🙏🙏🙏

  • @TheNewSinghOfficial
    @TheNewSinghOfficial 11 місяців тому +94

    The New Era of Punjabi Cinema has begun. ❤❤ God Bless Jassar bai.

  • @paramjitsingh4098
    @paramjitsingh4098 10 місяців тому +1

    ਸਿੱਖ ਇਤਿਹਾਸ ਦੀ ਵਧੀਆ ਫਿਲਮ ਹੋਵੇਗੀ। ਵਾਹਿਗੁਰੂ ਜੀ ਪੂਰੀ ਟੀਮ ਤੇ ਆਪਣੀ ਮਿਹਰ ਬਣਾਈ ਰੱਖਣ

  • @sw4gersatta289
    @sw4gersatta289 10 місяців тому

    Waheguru g da khalsa waheguru ji di fateh❤️❤️🙏🏻🙏🏻🙏🏻🙏🏻

  • @sohnadarbar5998
    @sohnadarbar5998 11 місяців тому +18

    ਕੋਈ ਸ਼ਬਦ ਨਹੀਂ ਬਾਈ ਜੀ ਇਕ ਨਵੇਂ ਯੁਗ ਦੀ ਸ਼ੁਰੂਆਤ ਹੋ ਗਈ ਜਿਉਂਦੇ ਵਸਦੇ ਰਹੋ
    ਬਹੁਤ ਬਹੁਤ ਵਧਾਈਆਂ ਸਾਰੀ ਵੇਹਲੀ ਜਨਤਾ ਦੀ ਟੀਮ ਨੂੰ Best of luck

  • @phildunphy6045
    @phildunphy6045 11 місяців тому +14

    This movie deserves to be HIGHEST GROSSING PUNJABI MOVIE EVER!🔥🙌🏻

  • @YuvrajSingh-xd9cj
    @YuvrajSingh-xd9cj 11 місяців тому

    Tarsem jassar toh jo ummeed c ohde te khra utrya❤️❤️ fan aa jassar veer tere🔥❤️🙏🏻

  • @yachanabansal8289
    @yachanabansal8289 9 місяців тому +1

    Mahraj ji chardi kla krn 🙏🌹🙏Khalsa fateh

  • @manpreetbalu2396
    @manpreetbalu2396 11 місяців тому +2

    Wow❤️✨
    Baa-Kamaal!💕

  • @gaganpreet-lz7cw
    @gaganpreet-lz7cw 11 місяців тому +21

    ਲਾਗਤੇ ਦਿਵਾਨ ਰਹੇ ..ਗਾਵਤੇ ਸੁਜਾਨ ਰਹੇ ..ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ..❤🍃

  • @AmandeepSingh-em6xv
    @AmandeepSingh-em6xv 10 місяців тому

    Bahut dhanwaad tarsem jasar veer dil di puri krti shukar waheguru tera chardikla ch rakhi sabb nu

  • @N.S5911
    @N.S5911 10 місяців тому +1

    ਜੋ ਬੋਲੇ ​​ਸੋ ਨਿਹਾਲ ਸਤਿ ਸ੍ਰੀ ਅਕਾਲ🙏🙏🙏🙏

  • @chaudharynaylasetia8166
    @chaudharynaylasetia8166 11 місяців тому +7

    ਤਰਸੇਮ ਬਾਈ ਕੋਈ ਇਹ ਪਹਿਲੀ ਪੰਜਾਬੀ ਫਿਲਮ ਹੋਵੇਗੀ ਜੋ ਆਉਣ ਵਾਲੇ ਸਮੇਂ ਚ ਇਕ ਮਿਸਾਲ ਬਣੇਗੀ ਧਰਮ ਤੇ ਇਤਿਹਾਸ ਨਾਲ ਜਾਣੂ ਕਰਵਾਏਗੀ ਬਹੁਤ ਵਧੀਆ ਪਹਿਲ ਰੱਬ ਮੇਹਰ ਭਰਿਆ ਹੱਥ ਰੱਖੇ ਤੁਹਾਡੇ ਤੇ 🙏🏽