ਪੂਰੀ ਵੀਡੀਓ ਕੱਢ ਦੇਵੇਗੀ ਭੁਲੇਖੇ…ਸਿੱਖ ਕਿਉਂ ਬਣ ਰਹੇ ਈਸਾਈ…ਕਿਹੜੇ ਲਾਲਚ ਨੇ ਪੱਟੇ ਸਿੱਖ

Поділитися
Вставка
  • Опубліковано 28 січ 2025

КОМЕНТАРІ • 1,5 тис.

  • @HARDIALSINGH-x3l
    @HARDIALSINGH-x3l 11 днів тому +41

    ਵਾਹ ! ਟਹਿਣਾ ਸਾਹਿਬ ਜੀ ਕਿਆ
    ਬਾਤ ਹੈ। ਤੁਹਾਡੇ ਵਿਚਾਰ ਬਹੁਤ
    ਹੀ ਵਧੀਆ ਹਨ।
    ਗੁਰੂ ਕਿਰਪਾ ਕਰੇ ਮਕਦੇ ਸਿੱਖਾਂ
    ਦੀ ਸਮਝ ਵਿੱਚ ਆ ਜਾਣ
    -ਧੰਨਵਾਦ ਜੀ

  • @HUMANITY3626
    @HUMANITY3626 5 днів тому +4

    ਮੈਂ ਵੀ ਸਿੱਖ ਹਾਂ ਪਰ ਇਹ ਸਚਾਈ ਹੈ ਸਭ ਤੋਂ ਵੱਧ ਨੁਕਸਾਨ ਸਿੱਖੀ ਨੂੰ ਜੱਟ ਵਾਦ ਨੇ ਕੀਤਾ ਹੈ

  • @daljitsingh2895
    @daljitsingh2895 11 днів тому +140

    ਸਾਡੇ ਸਿੱਖ ਲੋਕ ਸਿਰਫ ਲੰਗਰ ਲਗਾਉਣ ਨੂੰ ਹੀ ਬਹੁਤ ਮਹਾਨ ਕੰਮ ਸਮਝੀ ਜਾਂਦੇ ਨੇ । ਧਰਮ ਪ੍ਰਚਾਰ ਦਾ ਕੰਮ 0 ਹੋ ਚੁੱਕਿਆ।

    • @SurinderSingh-nn7ks
      @SurinderSingh-nn7ks 11 днів тому

      😂

    • @kaurR8
      @kaurR8 11 днів тому

      Sade kol paise ni haige😂😂😂 lokka nu vandaan lyi

    • @amandaawarapan7892
      @amandaawarapan7892 11 днів тому

      ਦਲਿਤ ਵਾਲੀ ਗੱਲ ਕੀਤੇ ਕੀਤੇ ਤੇ ਕਿਸੇ ਪਿੰਡ ਹੀ ਹੁੰਦਾ
      ਪਿੰਡ ਰੰਧਾਵਾ ਬਰੋਟਾ ਚ ਇੰਝ ਨਹੀਂ ਹੁੰਦਾ

    • @parmeshwar2698
      @parmeshwar2698 11 днів тому +2

      Sikh dharam ch kattrta bahut havi ho gyi c,,kattrta nal Kade koi dharam nhi badh phul skda

    • @kaurR8
      @kaurR8 11 днів тому

      @parmeshwar2698 🤣🤣thanu paiseya da lalch hogya aa hor kujh ni

  • @kpaul7178
    @kpaul7178 11 днів тому +33

    ਜਿਉਂਦੇ ਰਹੋ ਰੱਬ ਤੁਹਾਨੂੰ ਲੰਬੀ ਉਮਰ ਦੇਵੇ

  • @ashokghera8810
    @ashokghera8810 9 днів тому +9

    ਸਤਿਕਾਰ ਯੋਗ ਸਵਰਨ ਸਿੰਘ ਟਹਿਣਾ ਜੀ, ਆਪ ਜੀ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਮਝਾਇਆ ਹੈ ਕਾਸ਼ ਇਹ ਕਿਲਾ ਨਿਕਲ ਜਾਵੇ.

  • @goldmasihirecords3381
    @goldmasihirecords3381 10 днів тому +26

    ਟਹਿਣਾ ਸਾਹਿਬ ਜੀ ਤੁਸੀ ਬਹੁਤ ਵਧੀਆ ਜਾਣਕਾਰੀ ❤ਦਿੱਤੀ।ਇਹਨਾ ਨੇ ਕਦੇ ਗਰੀਬ ਦਲਿਤ ਪਰਿਵਾਰ ਦੀ ਬਾਂਹ ਨਹੀਂ ਫੜੀ ਜਗ੍ਹਾ ਲੈਕੇ ਦੇਣੀ ਮਕਾਨ ਬਣਾਉਣ ਬਹੁਤ😢ਂ ਦੁਰ ਦੀ ਗੱਲ। ਜੇਕਰ ਕੋਈ ਪਾਸਟਰ ਮਦਦ ਕਰਦਾ ਤਾਂ ਇਹ ਕਹਿੰਦੇ ਲਾਲਚ ਦੇ ਧਰਮ ਤਬਦੀਲ ਕਰਦੇ ਆ। ਅੱਜ ਈਸਾਈਆਂ ਦੇ ਸਕੂਲ ਕਾਲਜਾਂ ਚ ਪੜ ਕੇ ਕਈ ਸਿੱਖ ਵਿਦਵਾਨ ਬਣੇ,ਲੀਡਰ ਬਣੇ ਕਿਸੇ ਨੇ ਵੀ ਨਹੀਂ ਕਿਹਾ ਕਿ ਸਾਡਾ ਧਰਮ ਤਬਦੀਲ ਹੋਇਆ ਜਾਂ ਕੀਤਾ ਗਿਆ ਪਰ ਇਹ ਬੱਚਿਆਂ ਨੂੰ ਸਿੱਖਿਆ ਤੋ ਦੁਰ ਰੱਖ ਕੇ ਅਣਪੜ,ਗੁਬਾਰ ਵਿਹਲੜ ਨਹਿੰਗ ਬਣਾ ਕੇ ਲੜਣਾ ਝਗੜਣਾ ਦੱਸ ਰਹੇ। ਜਦ ਕਿ ਲੜਾਈ ਝਗੜੇ ਨਾਲ ਕੋਈ ਹੱਲ ਨਹੀਂ ਹੁੰਦਾ। ਚੱਲੋ ਛੱਡੋ ਭਾਜੀ ਇਹਨਾਂ ਨੂੰ ਤੁਸੀਂ ਮੇਰਾ ਨਵਾ ਗੀਤ ਸੁਣੋ ua-cam.com/video/0KkR2decJNw/v-deo.html

    • @lakhvirchand1745
      @lakhvirchand1745 6 днів тому

      Check kro ankur narula ministry vch chlo ok fr bolo bhji

    • @RamMuhammedSingh
      @RamMuhammedSingh День тому

      @@lakhvirchand1745 sare Dharm shi ne

    • @SatpalVerma000
      @SatpalVerma000 День тому

      @@goldmasihirecords3381 ਸਾਲਿਓ ਕੰਮ ਕਰੋ. ਫਰੀ ਦਾ ਖਾਣਾ ਗਿਝੀਓ ਤੁਸੀਂ ਮੰਗ ਖਾਣੀ ਜਾਤ

  • @BashirKhanBashirKhan-v9l
    @BashirKhanBashirKhan-v9l 11 днів тому +36

    ਕੋਈ ਵੀ ਕਿਸੇ ਵੀ ਧਰਮ ਨੂੰ ਆਪਣੀ ਮਰਜ਼ੀ ਨਾਲ ਅਪਨਾ ਸਕਦਾ , ਪਰ ਜ਼ਬਰਦਸਤੀ ਕਿਸੇ ਦਾ ਧਰਮ ਪਰਵਰਤਨ ਨਹੀਂ ਕਰਵਾਇਆ ਜਾ ਸਕਦਾ।

    • @RamMuhammedSingh
      @RamMuhammedSingh 8 днів тому +1

      @@BashirKhanBashirKhan-v9l dhakke nal koi vi kise dharm nu apna nhi leda

    • @RamMuhammedSingh
      @RamMuhammedSingh 7 днів тому +1

      @@dontworry.behappy9845 Dharm kise da personal Matter aa Sare Dharm Shi Ne

  • @RanjitKaur-me8hi
    @RanjitKaur-me8hi 11 днів тому +29

    ਮੈਂ ਇੱਕ ਸਿੱਖ ਹਾਂ ਚਾਹੇ ਕੋਈ ਮੈਨੂੰ ਅਰਬਾਂ ਰੁਪਏ ਦੇਵੇ ਭਾਵੇਂ ਭੁੱਖੇ ਮਰ ਜਾਵਾਂ ਪਰ ਕੋਈ ਹੋਰ ਧਰਮ ਕਦੇ ਵੀ ਨਹੀਂ ਅਪਣਾਵਾਂ ਸਾਡੇ ਗੁਰੂਆਂ ਨੇ ਇੰਨੀਆਂ ਕੁਰਬਾਨੀਆਂ ਕੀਤੀਆਂ ਹਨ ਲੋਕ ਗੁਰੂਆਂ ਦੀਆਂ ਕੁਰਬਾਨੀਆਂ ਨੂੰ ਭੁੱਲ ਚੁੱਕੇ ਹਨ ਸਭ ਤੋਂ ਵੱਡਾ ਘਾਂਣ ਸਾਡੀਆਂ ਸਿੱਖ ਕਮੇਟੀਆਂ ਨੇ ਹੀ ਕਰਿਆ ਹੈ ਬਿਲਕੁਲ ਠੀਕ ਕਿਹਾ ਹੈ ਜੀ

    • @IbnyzubairSyed-s2j
      @IbnyzubairSyed-s2j 10 днів тому +2

      Accha ji😄

    • @FebiaAnthony
      @FebiaAnthony 9 днів тому +1

      Bro g ki tade kol koi proof hai masih log paise de k loka da dharam badal dende ne

    • @SatpalSingh-yi4iw
      @SatpalSingh-yi4iw 9 днів тому +1

      Tusi jat sikh hony. Esaee ta sc sikh ban rahey ney kyon ki jat sikh sc sikha naal vitkara kardey han. Jad k sikh dharm vich jataan da na matar yogdaan hai

    • @ParamjitSingh-sz7hs
      @ParamjitSingh-sz7hs 8 днів тому

      Sari dunia jandi a pasa da ka loka nu gumra karda

    • @pritambahranakodaria
      @pritambahranakodaria 8 днів тому

      Jadon. Mein Mera majhab Saada. Saaday Guru. Aakday haa. Fe asin Guru Granth sahib ji nu. manneya hee Nahi ...
      Dhann Dhann Paar brahm parmeshwr ji

  • @KashmirSingh-lx1ll
    @KashmirSingh-lx1ll 11 днів тому +40

    ਧਰਮ ਦੇ ਠੇਕੇਦਾਰਾਂ ਦੀਆਂ ਹੱਟੀਆਂ ਲਈ ਖ਼ਤਰਾ।

    • @spreadingtruth6863
      @spreadingtruth6863 9 днів тому

      I’m also converted , I am coming from higher Caste of Punjab JATT sikh ,koi paise ki kammi nahi, education ki kammi nahii, I’m also a senier most Physics teacher by God’s Grace.
      but Bible changed my life completely. I was a sinner and a bahuut gannda bannda, but was not accepting as sinner but after reading and understanding bible,
      Kissii changyayi ki vawaj se ya paiso ki vahaj se nahi badla mai, Jesus ne bible ne meri life sahi kardi and mai badal gya. Jaha jaha maine paap kiye maine ja ja k apne paapo ki maafi maangi jo mujhe sikhism me reh k sirf apne annder ghamand hi najar aata tha chahe jitna bhi paap karru.
      But in christianity , Love each other, Help each other, & most important Forgiveness of sins is only through JESUS.
      So understand Bible and samjho phle……. God gives new life.

    • @Daddycall_
      @Daddycall_ 8 днів тому

      Fuddu ha fir tu ​@@spreadingtruth6863

  • @KulwantSingh-gg5qe
    @KulwantSingh-gg5qe 11 днів тому +72

    ਅਜ ਦੇ ਸਮੇਂ ਸਿੱਖਾਂ ਦਾ ਕੋਈ ਵੈਰੀ ਨਹੀਂ ਸਿੱਖ ਹੀ ਹਨ

    • @waheguruwaheguru2752
      @waheguruwaheguru2752 10 днів тому +1

      it's HINDUS who always become SIKH by their own wil but now bcoz KHALISTANIS hindus r getting away from SIKHI ..... apne sab vade mahapurush HINDUS vichoo hee aaye aa.........

    • @spreadingtruth6863
      @spreadingtruth6863 9 днів тому +1

      I’m also converted , I am coming from higher Caste of Punjab JATT sikh ,koi paise ki kammi nahi, education ki kammi nahii, I’m also a senier most Physics teacher by God’s Grace.
      but Bible changed my life completely. I was a sinner and a bahuut gannda bannda, but was not accepting as sinner but after reading and understanding bible,
      Kissii changyayi ki vawaj se ya paiso ki vahaj se nahi badla mai, Jesus ne bible ne meri life sahi kardi and mai badal gya. Jaha jaha maine paap kiye maine ja ja k apne paapo ki maafi maangi jo mujhe sikhism me reh k sirf apne annder ghamand hi najar aata tha chahe jitna bhi paap karru.
      But in christianity , Love each other, Help each other, & most important Forgiveness of sins is only through JESUS.
      So understand Bible and samjho phle……. God gives new life.

  • @MajorMasih-eu7nl
    @MajorMasih-eu7nl 10 днів тому +14

    ਵੀਰ ਜੀ ਸੱਚ ਬੋਲਣ ਲਈ ਧੰਨਵਾਦ ਜੀ

  • @VikramVicky-v7i
    @VikramVicky-v7i 12 днів тому +83

    ਯਿਸ਼ੂ ਮਸੀਹ ਨੇ ਕਿਹਾ ਕਿ ਮੈ ਧਰਮੀਆਂ ਨੂੰ ਨਹੀ ਪਾਪੀਆਂ ਨੂੰ ਬਚਾਉਣ ਲਈ ਆਇਆ ਹਾਂ। ਵੈਦ ਨੂੰ ਚੰਗੇ ਭਲੇ ਲੋਕਾਂ ਦੀ ਲੋੜ ਨਹੀਂ ਹੁੰਦੀ। ਸਗੋਂ ਬਿਮਾਰ ਦੀ ਲੋੜ ਹੁੰਦੀ ਹੈ।।।

    • @sawalsethi3667
      @sawalsethi3667 11 днів тому +1

      Sare dharm isse layi aaye aa ....sirf jesus ji nhi

    • @SinghSukhdev-g6g
      @SinghSukhdev-g6g 11 днів тому +2

      @@VikramVicky-v7i ਪਾਪੀ ਲੋਕ ਹੀ ਬਚਣ ਲਈ ਜਾ ਰਹੇ ਹਨ ਧਰਮੀ ਕਦੇ ਨਹੀਂ ਜਾਣਗੇ ਪਾਪੀ ਹੀ ਧਰਮ ਪਰਿਵਰਤਨ ਕਰ ਰਹੇ ਹਨ

    • @daljitsingh2895
      @daljitsingh2895 11 днів тому

      ​@@SinghSukhdev-g6gਬਾਈਬਲ ਕਹਿੰਦੀ ਹੈ ਸਾਰੇ ਇਨਸਾਨਾਂ ਨੇ ਪਾਪ ਕੀਤੇ ਨੇ। ਪਾਪੀਆਂ ਚ ਸਾਰੀਆਂ ਕੌਮਾਂ ਆ ਜਾਂਦੀਆਂ ਨਾ ਕੇ ਸਿਰਫ ਚਰਚ ਜਾਣ ਵਾਲੇ।

    • @Vijaymidha-d9c
      @Vijaymidha-d9c 11 днів тому +3

      ਪਰਬੂ ਯਿਸ਼ੂ ਮਸੀਹ 🙏🙏

    • @crazygillboys1M
      @crazygillboys1M 11 днів тому

      Vese gussa lagna meri gal par likh dinna es veer ne bible di ik aait likhi Tu das kithe likheya vi bimar lai aayeya
      Ikala boln nal kuj ni ban na khud padna paina​@@sawalsethi3667

  • @RomanBhatti-dn5hk
    @RomanBhatti-dn5hk 11 днів тому +8

    ਸੱਚਾਈ ਨੂੰ ਜਿੰਨਾ ਦੱਬੋਗੇ ਸੱਚਾਈ ਉਨੀ ਹੀ ਜਿਆਦਾ ਉੱਭਰ ਕੇ ਸਾਹਮਣੇ ਆਵੇਗੀ। ਸੱਚਾਈ ਨੂੰ ਢੂੰਡੋਗੇ ਤਾਂ ਸੱਚਾਈ ਤੁਹਾਨੂੰ ਆਪ ਅਜਾਦ ਕਰੇਗੀ---ਆਮੀਨ।

    • @jass22492
      @jass22492 5 днів тому

      kedi sachai mare ve bande jinda krda pastor ehe aa sachi

    • @RamMuhammedSingh
      @RamMuhammedSingh День тому

      @@jass22492 Nastik lok nhi Mande Bible Quran Geeta Granth Sahib vich Chamtkar hoye Ne Jihre is nu Mann rhe ne Chamtkar hunde Ne uhna Nal

  • @aroorsingh5424
    @aroorsingh5424 10 днів тому +8

    ਟਹਿਣਾ ਜੀ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਸਮਝਾ ਰਹੇਂ ਹੋ ।ਜੋ ਤੁਸੀਂ ਜੋ ਦੱਸ ਰਹੇ ਹੋ ਇਹ ਬਿਲਕੁਲ ਸਹੀ ਹੈ ।ਇਹ 101 ਪਰਸੰਟ ਬਿਲਕੁਲ ਸਹੀ ਹੈ

  • @palpal5134
    @palpal5134 11 днів тому +16

    ਟਹਿਣਾ ਜੀ, ਅੱਜ ਤੁਸੀ ਗੱਲ ਸਿੱਧੀ ਤੇ ਸਪਸ਼ਟ ਕੀਤੀ ਹੈ, ਸਿੱਖ ਧਰਮ ਤੇ ਸਿਰਫ ਇੱਕ ਜਾਤੀ ਦਾ ਕਬਜ਼ਾ ਹੈ। ਇਸ ਕਰਕੇ ਸਭ ਨੇ ਰਾਹ ਬਦਲ ਲਏ ਨੇ।

  • @sultanpurlodhi220
    @sultanpurlodhi220 11 днів тому +25

    ਇਹ ਤੁਹਾਡੀਆਂ ਗੱਲਾਂ ਸਹੀ ਹਨ ਕਿਉਂਕਿ ਸਾਡੇ ਵਿੱਚ ਕੋਈ ਸਿੱਖ ਨਹੀਂ ਸਿੱਖ ਕਿਸੇ ਦੀ ਗੱਲ ਨਹੀਂ ਕਰ ਦਾ ਨਾ ਹੀ ਕਿਸੇ ਦੀ ਨਿੰਦਿਆ ਕਰਦਾ

    • @SatpalVerma000
      @SatpalVerma000 10 днів тому +1

      ਪਹਿਲਾ ਤਾ ਇਹ ਦੇਸ ਹੀ ਫਰਜੀ ਆ. ਉੱਪਰੋਂ ਅੰਧਵਿਸ਼ਵਾਸ ਵਿਰੋਧੀ ਕਨੂੰਨ ਬਣੇ ਆ ਕਿ ਬਿਮਾਰੀਆਂ ਠੀਕ ਕਰਨ ਦੇ ਬਹਾਨੇ ਵਗੈਰਾ ਕਰਨੇ ਜੁਰਮ ਆ ਤੇ ਸਜ਼ਾ ਮਿਲਦੀ. ਦੱਸੋ ਕਿਹੜੇ ਪਾਸਟਰ ਉੱਤੇ ਗੌਰਮਿੰਟ ਨੇ ਕਨੂੰਨ ਲਾ ਕੇ ਸਜ਼ਾ ਕੀਤੀ. ਸਿੱਖਾਂ ਉੱਤੇ ਝੱਟ NSA UAPA ਲੱਗ ਜਾਂਦਾ.
      ਗਦਾਰ ਕਾਮਰੇਟ

    • @RamMuhammedSingh
      @RamMuhammedSingh 8 днів тому

      @@SatpalVerma000 Nastik lok chamtkara nu mande oh aakhde ne sanu Rabb disda nhi Bible Quran Gita granth sahib ji vich Prn te pta lgda chamtkar Hunde ne Bus Nastik lok Viswas Nhi krde

  • @parveenkumari7197
    @parveenkumari7197 10 днів тому +6

    ਕਿਸੇ ਦਾ ਕੋਈ ਕਸੂਰ ਨਹੀਂ ਟਹਿਣਾ ਸਾਬ, ਇਹ ਪ੍ਰਮੇਸ਼ਵਰ ਦੀ ਮਰਜੀ ਪੂਰੀ ਹੋ ਰਹੀ ਹੈ। ਕੋਈ ਵੀ ਚਰਚ ਤੋ ਡਰੇ ਨਾ। ਮੰਨਨ ਕਰਨ ਦੀ ਲੋੜ ਹੈ..
    ਪ੍ਰਮਾਤਮਾ ਦੇ ਨੇੜੇ ਹੋਣ ਦਾ ਸਮਾਂ ਹੈ ਬਸ.। ਧੰਨਵਾਦ ਇਸਾਈ ਪ੍ਰਚਾਰ ਕਰ ਰਹੇ ਜੂਨ ਸੁਧਰ ਜਾਵੇਗੀ।

  • @KewalSingh-v3f
    @KewalSingh-v3f 11 днів тому +17

    ਬਿਲਕੁਲ ਸਹੀ ਗੱਲ ਆ ਜੀ ਟਹਿਣਾ ਸਾਬ ਜੀ ।

  • @darshanlal9703
    @darshanlal9703 11 днів тому +13

    ਜੀਉ ਮੇਰੇ ਵੀਰ ਟਹਿਣਾ ਸਹਿਬ ❤❤
    ਬਿੱਟੂ ਲਹਿਰੀ

  • @robertdavidson661
    @robertdavidson661 11 днів тому +34

    ਯਿਸ਼ੂ ਮਸੀਹ ਧਰਮ ਨਹੀਂ ਜੀਵਨ ਬਦਲ ਦੇ ਹਨ ❤

    • @kissanjattkissan9976
      @kissanjattkissan9976 10 днів тому +3

      Pakhand krde ne

    • @spreadingtruth6863
      @spreadingtruth6863 9 днів тому

      @@kissanjattkissan9976 I’m also converted , I am coming from higher Caste of Punjab JATT sikh ,koi paise ki kammi nahi, education ki kammi nahii, I’m also a senier most Physics teacher by God’s Grace.
      but Bible changed my life completely. I was a sinner and a bahuut gannda bannda, but was not accepting as sinner but after reading and understanding bible,
      Kissii changyayi ki vawaj se ya paiso ki vahaj se nahi badla mai, Jesus ne bible ne meri life sahi kardi and mai badal gya. Jaha jaha maine paap kiye maine ja ja k apne paapo ki maafi maangi jo mujhe sikhism me reh k sirf apne annder ghamand hi najar aata tha chahe jitna bhi paap karru.
      But in christianity , Love each other, Help each other, & most important Forgiveness of sins is only through JESUS.
      So understand Bible and samjho phle……. God gives new life.

    • @ParamjitSingh-sz7hs
      @ParamjitSingh-sz7hs 8 днів тому

      Veer gussa na kri choot bolda pastar

    • @LovepreetSingh-gb7id
      @LovepreetSingh-gb7id 8 днів тому

      Christian people go your country don't spread hate in Punjab and dirty.

    • @kissanjattkissan9976
      @kissanjattkissan9976 8 днів тому +1

      @@AS-nc5wh ehde ch bakiya nalo zyada eh tah stage teh bhoot kadh de neh😂

  • @varunsahota-jr4me
    @varunsahota-jr4me 8 днів тому +5

    ਬੋਹੋਤ ਵਧੀਆ ਗੱਲ ਆ ਪਾਜੀ ਤੁਹਾਡੀ ਸੋਚ ਬੋਹੁਤ ਵਧੀਆ ਹੈ ਰੱਬ ਕਰੇ ਸਾਰੇ ਸਿੱਖ ਵੀਰਾਂ ਦੀ ਸੋਚ ਵਿ ਤੁਹਾਡੇ ਵਰਗੀ ਹੋ ਜਾਵੇਂ

  • @Voice_of_Emanuel
    @Voice_of_Emanuel 11 днів тому +37

    ਅੱਜ ਸਭ ਤੋਂ ਜ਼ਿਆਦਾ ਸਿੱਖ ਧਰਮ ਹੀ ਦੁਜਿਆਂ ਨਾਲ ਨਫ਼ਰਤ ਕਰਦਾ ਹੈ, ਖਾਸ ਕਰਕੇ ਇਸਾਈ ਲੋਕਾਂ ਨਾਲ਼ ਤੇ ਗੁਰਬਾਣੀ ਕਹਿੰਦੀ ਹੈ ਸਿੱਖਾਂ ਦਾ ਮਨ ਨੀਵਾਂ ਮੱਤ ਉਚੀ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਇਸ ਦਾ ਮਾਇਨੇ ਇਹਨਾਂ ਨੂੰ ਨਹੀਂ ਪਤਾ, ਤੇ ਸਭ ਤੋਂ ਜ਼ਿਆਦਾ ਗਾਹਲਾਂ ਵੀ ਇਹੀ ਕੱਢਦੇ ਹਨ, ਇੱਕ ਕੋੜੀ ਸਚਾਈ

    • @LovepreetSingh-gb7id
      @LovepreetSingh-gb7id 10 днів тому

      ਇਸਾਈ ਤੇ ਮੁਸਲਿਮ ਜਿੱਥੇ ਗਏ ਓਥੇ ਗੰਦਗੀ ਹੀ ਫੇਲੋਂਦੇ ਨੇ , ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ।
      ਨਹੀਂ ਤਾਂ ਪੰਜਾਬ ਦੀ ਹਾਲਤ ਵੀ ਮਣੀਪੁਰ ਵਾਲੀ ਹੋ ਜਾਣੀ ਹੈ , ਜਾਗੋ ਪੰਜਾਬੀਓ ਜਾਗੋ

    • @bikramjitsingh951
      @bikramjitsingh951 10 днів тому +2

      Te j thynu GURBANI diya ina Pangtiya di samz ha ta fir tusi christian kyu hoye?

    • @Voice_of_Emanuel
      @Voice_of_Emanuel 10 днів тому +2

      @@bikramjitsingh951 ਮੈਨੂੰ ਤਾਂ ਸਮਝ ਹੈ ਪਰ ਤੁਸੀਂ ਵੀ ਸਮਝੋਂ ਸਿਰਫ਼ ਪੜ ਪੜ ਗੱਡੀ ਨਾ ਲੱਦੀ ਜਾਉ,

    • @bikramjitsingh951
      @bikramjitsingh951 10 днів тому +4

      ​@@LovepreetSingh-gb7id Manipur ch ine de hinduya ne puri jutti feri aa, because eh Una nu b isi trn tang krde c, Dharam bare galat bolna, Grantha di beadbi Krna, dharmik rehebara nu galat bolna. Wdia hoya ina de jutti firi aa uthe, full support aa manipur de hinduya nu.

    • @waheguruwaheguru2752
      @waheguruwaheguru2752 10 днів тому +1

      it's HINDUS who always become SIKH by their own wil but now bcoz KHALISTANIS hindus r getting away from SIKHI ..... apne sab vade mahapurush HINDUS vichoo hee aaye aa..

  • @jasmersingh9725
    @jasmersingh9725 11 днів тому +10

    ਬਿਲਕੁਲ ਸਹੀ ਗੱਲ ਹੈ ਜੀ

  • @SukhchainSingh-f4u
    @SukhchainSingh-f4u 12 днів тому +21

    ਇਹ ਗੱਲ ਸਹੀ ਆ ਜੀ ਸਾਡੇ ਪਿੰਡ ਤਾਂ ਬੋਲਤਾ ਸੀ ਵੀ ਦਲਿਤ ਭਾਈਚਾਰੇ ਨੂੰ ਗੁਰੂਘਰ ਦੇ ਬਰਤਨ ਨਹੀਂ ਦਿੱਤੇ ਜਾਣਗੇ 😔

    • @gurcharanlal7205
      @gurcharanlal7205 11 днів тому

      ਮੇਰੀ ਦਾਦੀ ਮਾਂ ਨੂੰ ਗੁਰਦੁਆਰੇ ਤੋਂ ਹੀ ਗਾਲਾਂ ਦੇ ਕੇ ਬਾਹਰ ਭੇਜ ਦਿੱਤਾ ਗਿਆ ਸੀ। ਫੇਰ ਉਨ੍ਹਾਂ ਪਿੰਡ ਪਿੰਡ ਜਾ ਕੇ ਪੈਸੇ ਇਕੱਠੇ ਕਰਕੇ ਗੁਰਦੁਆਰਾ ਸਾਹਿਬ ਬਣਾਉਣ ਦੀ ਸ਼ੁਰੂਆਤ ਕੀਤੀ ਤੇ ਇਕ ਕਮਰਾ ਪਾਇਆ। ਫੇਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦਾ ਪ੍ਰਕਾਸ਼ ਕੀਤਾ ਗਿਆ ਤੇ ਅੱਜ ਸਾਰਾ ਪਿੰਡ ਓਥੇ ਆਉਂਦਾ,,,,ਕਿਸੇ ਨਾਲ ਕੋਈ ਭੇਦ ਭਾਵ ਨਹੀਂ। ਪਰ ਦਾਦੀ ਮਾਂ ਇਸ ਦੁਨੀਆ ਚ ਨਹੀਂ ਹਨ।
      ਕਹਿਣ ਤੋਂ ਭਾਵ ਕਿ ਸਮਾਜਿਕ ਪ੍ਰਾਣੀ ਨੂੰ ਧਰਮ ਦੀ ਭੁੱਖ ਹੁੰਦੀ ਹੈ ਤੇ ਅਗਰ ਕੋਈ ਨਹੀਂ ਝੱਲਦਾ ਫੇਰ ਓਹ ਕੋਈ ਨਾ ਕੋਈ ਪ੍ਰਬੰਧ ਜ਼ਰੂਰ ਕਰਦਾ ਆਪਣੀ ਭੁੱਖ ਮਿਟਾਉਣ ਲਈ। ਫੇਰ ਚਾਹੇ ਓਹ ਧਰਮ ਬਦਲੇ ਜਾਂ ਓਹ ਆਪਣੇ ਦਾਇਰੇ ਚ ਹੀ ਰਹਿ ਕੇ ਕੁਝ ਕਰੇ।
      ਜਿਵੇਂ ਕੋਈ ਅਲਗ ਗੁਰਘਰ ਬਣਾ ਲੈਂਦਾ, ਜਾਂ ਫੇਰ ਧਰਮ ਬਦਲ ਲੈਂਦਾ। ਸਿੱਖ ਧਰਮ ਲਈ ਜ਼ਰੂਰੀ ਹੈ ਏਨਾ ਮੁੱਦਿਆਂ ਤੇ ਵਿਚਾਰ ਕੀਤਾ ਜਾਏ ਤੇ ਸਾਰਿਆਂ ਨੂੰ ਨਾਲ ਜੋੜਿਆ ਜਾਏ।

  • @SinghSukhdev-g6g
    @SinghSukhdev-g6g 12 днів тому +53

    ਸਾਨੂੰ ਸਿੱਖ ਬਣਨ ਅਤੇ ਬਣਾਉਣ ਦੀ ਲੋੜ ਹੈ ਜੇਕਰ ਇਕ ਵਾਰ ਅਸੀਂ ਸਿੱਖ ਬਣ ਗਏ ਤਾਂ ਸਾਨੂੰ ਕੋਈ ਬਦਲ ਨਹੀਂ ਸਕਦਾ ਜੀ

    • @lakhvindersingh4784
      @lakhvindersingh4784 11 днів тому +3

      YG. Jo sikh. Guru saab kolu mouu moday gya usnu kadi guru saab kadi maff nhi karega. Guru deshmesh pitha ji nye. Sikhi pise apna. Pariwar. War dita ha. 😢😢😢😢😢. Biro kush socho.

    • @rajwindersingh6479
      @rajwindersingh6479 11 днів тому

      Fr ki ho gna veer ji

    • @knowledgespace5334
      @knowledgespace5334 11 днів тому +4

      JATT SIRF APNE AAP NU SIKH MANNDE H BAKIO NU NHI SIKHA CH BAHMAN BNE HUE H

    • @sarbjitkaur6069
      @sarbjitkaur6069 11 днів тому

      ​ਗੁਰੂ ਸਾਹਿਬ ਨੇ ਕਿਹਾ ਸੀ ਕਿ ਨੀਚਾ ਅੰਦਰ ਨੀਚ ਜਾਤ ਨੀਚੀ ਹੂ ਅਤਿ ਨੀਚੁ। ਨਾਨਕ ਤਿਨ ਕੇ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ। ਜਿਥੇ ਨੀਚੁ ਸਮਾਲਿਅਨ ਓਥੇ ਨਦਰਿ ਤੇਰੀ ਬਖਸੀਸ। ਇਸ ਉਦੇਸ਼ ਨੂੰ ਸਿਖਾਂ ਨੇ ਵਿਸਾਰ ਦਿੱਤਾ ਤੇ ਕਿਰਸਚਿ
      ਨੀਆ, ਰੲਧਾ ਸੁਆਮੀਆਂ, ਨਿਰੰਕਾਰੀਆਂ ਤੇ ਹੋਰ ਅਨਮਤੀਆਂ ਨੇ ਇਸ ਅਸੂਲ ਨੂੰ ਅਪਨਾ ਕੇ ਗਰੀਬਾਂ ਨੂੰ ਗਲ ਨਾਲ ਲਾ ਲਿਆ। @@knowledgespace5334

    • @parmeshwar2698
      @parmeshwar2698 11 днів тому +2

      Sikh koi dharam nhi,,ik giroh Loka da kabja c Jo joothe itihas dia kahania suna suna k mahan Banda iha,,parda hay gia,dharam khtm

  • @deepbrar.
    @deepbrar. 12 днів тому +19

    ਉਹਨਾ ਦਿਲਾਂ ਨੂੰ ਸਕੂਨ ਦੇਈ ਮਾਲਕਾ
    *ਜਿੰਨਾ ਦਾ ਹਾਲ ਤੇਰੇ ਬਿਨਾ ਕੋਈ ਨੀ ਜਾਣਦਾ*

  • @lucariohitsmario2811
    @lucariohitsmario2811 11 днів тому +197

    ਜੇ ਕੋਈ ਇਸਾਈ ਧਰਮ ਵੱਲ ਜਾ ਰਿਹਾ ਹੈ ਕਿਸੇ ਨੂੰ ਕੋਈ ਇਤਰਾਜ ਨਹੀਂ ਹੋਣਾ ਚਾਹੀਦਾ, ਮੈਂ ਸਿੱਖ ਹਾਂ ਪਰ ਮੈਂ ਬਾਈਬਲ ਪੜੀ ਹੈ ਸਭ ਜਾਤੀ ਨੂੰ Jesus ਨੇ ਆਪਬੇ ਗਲ ਨਾਲ ਲਾਇਆ ਹੈ,, I ❤️ Jesus

    • @AjayAJ686
      @AjayAJ686 11 днів тому +4

      Love you brother.
      Jesus Christ Bless You More

    • @SarbPuniaVlogs
      @SarbPuniaVlogs 11 днів тому +25

      ਨਹੀਂ ਬਾਈ ਤੂੰ ਸਿੱਖ ਨਹੀਂ ਹੈ ਤੇਰਾ ਨਾਮ ਹੀ ਤੇਰੀ ਪਹਿਚਾਨ ਦੱਸਦਾ ਹੈ

    • @YuvrajSingh-ww3ed
      @YuvrajSingh-ww3ed 11 днів тому +4

      ਵੀਰ ਜੀ ਸਤਿ ਸ੍ਰੀ ਆਕਾਲ ਜੀ ਵੀਰੇ ਤੁਹਾਡੀ ਸੋਚ ਨੂੰ ਸਲਾਮ ਕਰਦਾ ਹਾਂ ਤੇ ਆਸ ਵੀ ਕਰਦਾ ਹਾਂ ਕੇ ਤੁਹਾਡੇ ਵਰਗੀ ਸੋਚ ਹਰ ਇੱਕ ਇਨਸਾਨ ਦੀ ਹੋ ਜਾਵੇ ਤਾਂ ਪੰਜ਼ਾਬ ਦਾ ਕੋਈ ਵੀ ਬਾਲ ਵੀ ਵਿੱਗਾ ਨੀ ਕਰ ਸਕਦਾ

    • @SarbPuniaVlogs
      @SarbPuniaVlogs 11 днів тому +8

      @@YuvrajSingh-ww3ed ਬਾਈ ਯੁਵਰਾਜ ਸਿੰਘ ਤੁਸੀਂ ਵੀ ਆਪਣੇ ਨਾਮ ਵਿੱਚੋਂ ਸਿੰਘ ਕੱਟ ਦੋ ਤੇ ਥੋਮਸ ਜਾਂ ਹੋਰ ਜੋ ਬਣਦਾ ਹੈ ਉਹ ਰੱਖ ਲਓ ਤੇ ਆਪਣੇ ਧਰਮ ਵਿੱਚ ਪੱਕੇ ਰਹੋ ਜਿਵੇਂ ਹਿੰਦੂ ਆਪਣੇ ਧਰਮ ਵਿੱਚ ਪੱਕਾ ਜਿਵੇਂ ਮੁਸਲਿਮ ਆਪਣੇ ਧਰਮ ਚ ਪੱਕਾ ਉਵੇਂ ਸਿੱਖ ਵੀ ਆਪਣੇ ਧਰਮ 'ਚ ਪੱਕਾ ਹੈ

    • @RahulBhagat-ll2jy
      @RahulBhagat-ll2jy 11 днів тому +14

      ਪਹਿਲਾਂ ਤੂੰ ਆਪਣੇ 9 ਗੁਰੂਆਂ ਦੇ ਨਾਮ ਪਿੱਛੇ ਸਿੰਘ ਲਾ ਲੈ ਫਿਰ ਅਸੀਂ ਹਟਾ ਵਾਂ ਗੇ😅😅ਟ😂😂😂 ​@@SarbPuniaVlogs

  • @Maan-s9t
    @Maan-s9t 11 днів тому +37

    ਵੀਰ ਜੀ। ਨਾ ਕੋਈ ਹਿੰਦੂ ਨਾ ਮੁਸਲਮਾਨ। ਮੈਨੂੰ ਲੱਗਦਾ ਕਿਸੇ ਵੀ ਧਰਮ ਦੀ ਸਪੋਰਟ ਕਰਕੇ ਮੈਂ ਬਾਬਾ ਨਾਨਕ ਜੀ ਦੀ ਸੋਚ ਦੇ ਵਿਰੁੱਧ ਚੱਲ ਰਿਹਾ ਹਾਂ ਇਸ ਲਈ ਮੈਂ ਕਿਸੇ ਵੀ ਧਰਮ ਤੇ ਕੁਝ ਨਹੀਂ ਕਹਾਂਗਾ

    • @snahar1391
      @snahar1391 11 днів тому +5

      ਸਾਡੇ ਆਗੂਆਂ ਚ ਨਿਮਰਤਾ ਤੇ ਮਿੱਠੇ ਸੁਭਾਅ ਦੀ ਘਾਟ ਹੈ ਤੇ ਹੰਕਾਰ, ਗਾਲੀ ਗਲੋਚ, ਤੇ ਨਫ਼ਰਤ ਦਾ ਪ੍ਰਗਟਾਵਾ ਹੁੰਦਾ ਹੈ 😮😮😮😮

    • @HarpreetSingh-ox9jv
      @HarpreetSingh-ox9jv 10 днів тому +1

      .. prava ik ishwar di ibadat karna kitho di kattadta hogi.. naale tu tan khud mann chaki ferda na vich

    • @Raman1xx
      @Raman1xx 9 днів тому +1

      ​@@Maan-s9t kdi kisi muslim nu dekhya dharm badl de hoe?
      Muslim kinne katad hunde apdi jnania nu burkha pwa rkhde

    • @paramchahal6440
      @paramchahal6440 8 днів тому

      @@Maan-s9tohna nu duniya tu changa hon da certificate Len Di lod vi nhi agle bond ni marde kise de certificate Di.

    • @Raman1xx
      @Raman1xx 8 днів тому +1

      @Maan-s9t Muslim mada lgda kyuki oh apne dharm da pkka h Quran mutabik chlda hai
      Te sheitan nu ohi chnga lgda Jo dhrm to tut chuke hunde hnn
      Te Sikh bhut chnge ne kyuki sikha ne kdi Gurbani nu pdhya hi nhi
      Guru granth Sahib ji ch Guru sahib ki keh rhe hnnn eh sikha nu pta hi nhi hai

  • @joginderpal745
    @joginderpal745 11 днів тому +38

    ਟਹਿਣਾ ਸਾਬ ਕੋਈ ਵੀ ਦਲਿਤ ਭਾਈਚਾਰੇ ਦਾਂ ਪਾਸਟਰ ਨਹੀਂ ਜਿਨੇਂ ਪਾਸਟਰ ਨੇ ਸਾਰੇ ਜੱਟ ਨੇ ਐਵੇਂ ਦਲਿਤ ਭਾਈਚਾਰੇ ਦਾ ਨਾ ਲੇ ਕੇ ਬਦਨਾਮ ਨਾ ਕਰੋ 🙏🙏

    • @ArvinderSingh-n8s
      @ArvinderSingh-n8s 11 днів тому +5

      Saare nahin veere Maximum jatt samaaj ton Aa

    • @dhainchand1643
      @dhainchand1643 11 днів тому +5

      ਜੋਗਿੰਦਰ ਪਾਲ ਜੀ
      ਦਲਿਤ ਲੋਕ ਜਿਹੜੇ ਮਰਜੀ਼ ਧਰਮ ਵਿੱਚ ਚਲੇ ਜਾਣ ਹਰ ਥਾਂ ਇਹ ਲੋਕ ਝਾੜੂਬਰਦਾਰ ,ਸੇਵਾਦਾਰ ਹੀ ਰਹਿਣਗੇ ।

    • @joginderpal745
      @joginderpal745 11 днів тому

      @@dhainchand1643 ਦਲਿਤ ਭਾਈਚਾਰੇ ਨੂੰ ਕਨੇਡਾ ਦਾਂ ਲਾਲਚ ਨਹੀਂ ਇਹ ਉਹ ਲੋਕ ਨੇ ਜ਼ੋ ਕਨੇਡਾ ਦੇ ਲਾਲਚ ਵਿੱਚ ਸਟੇਜਾਂ ਤੇ ਚੜ੍ਹ ਕੇ ਦੋ ਹੱਥ ਉਪਰ ਨੂੰ ਕਰਕੇ ਸਾਰਾ ਪਰਿਵਾਰ ਧਰਮ ਪਰਿਵਰਤਨ ਕਰਦਾ ਏ ਜੇ ਤੂੰ ਵੀ ਵੀਡੀਓ ਦੇਖੀਆਂ ਤਾਂ ਦੱਸੀਂ ਕੋਂਣ ਲੋਕ ਨੇ

    • @GurpreetSingh-d6s3u
      @GurpreetSingh-d6s3u 11 днів тому

      ​@@joginderpal745 Bhai shai gal Deol family,nurla family, baljinder paster hun da name nh lana a fuddo ne 😅😅😅😅😅😅

    • @knowledgespace5334
      @knowledgespace5334 11 днів тому +2

      DR AMBEDKAR NE KIHA C JATIWADI BHAWE HINDU HOVE BHAWE SIKH BHAWE MUSLIM EH LOK SC ST OBC NU DABBAN LGI EK HO JANDE NE SC ST OBC UNITY BNAO

  • @sonumasih6811
    @sonumasih6811 11 днів тому +38

    ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਪਹਿਲਾ ਕੋਰਿਥੀਆ ਪਿਆਰ ਸਭ ਚੀਜ਼ਾਂ ਤੋਂ ਉੱਤਮ ਹੈ ਜੇਕਰ ਪਿਆਰ ਨਹੀਂ ਭਾਵੇਂ ਸਭ ਕੁਝ ਦਾਨ ਕਰ ਦੀਏ ਉਸ ਦਾ ਕੋਈ ਫਾਇਦਾ ਨਹੀਂ

    • @LovepreetSingh-gb7id
      @LovepreetSingh-gb7id 10 днів тому

      ਇਸਾਈ ਤੇ ਮੁਸਲਿਮ ਜਿੱਥੇ ਗਏ ਓਥੇ ਗੰਦਗੀ ਹੀ ਫੇਲੋਂਦੇ ਨੇ , ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ।
      ਨਹੀਂ ਤਾਂ ਪੰਜਾਬ ਦੀ ਹਾਲਤ ਵੀ ਮਣੀਪੁਰ ਵਾਲੀ ਹੋ ਜਾਣੀ ਹੈ , ਜਾਗੋ ਪੰਜਾਬੀਓ ਜਾਗੋ

    • @ManjitSingh-h5f
      @ManjitSingh-h5f 10 днів тому +2

      ਬਿਲਕੁੱਲ ਸਹੀ ਗੱਲ ਆਖੀ ਐ ਵੀਰ ਜੀਓ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ

    • @RamMuhammedSingh
      @RamMuhammedSingh День тому

      @@ManjitSingh-h5f Bahut Vdiya Veer Ji

  • @Baldev-v
    @Baldev-v 10 днів тому +4

    ਇਹ ਉਹ ਸਿੱਖ ਸਰਦਾਰ ਹਨ ਜੋਂ ਪੰਜਾਬੀ ਕੰਮ ਤੇ ਨਹੀ ਰੱਖਣਗੇ ਭ‌ਈਆਂ ਪਹਿਲ ਦੇਣਗੇ ਤੇ ਪੰਜਾਬੀ ਤੋਂ ਨਫ਼ਰਤ ਕਰਨਗੇ

  • @GopiJatana
    @GopiJatana 8 днів тому +4

    ਬਾਈ ਨੇ ਗੱਲ ਬਾਤ ਬੌਤ ਵਧੀਆ ਕੀਤੀ ਪਰ ਅਸਲ ਕਾਰਨ ਕੋਈ ਹੋਰ ਵਾ ਉਹ ਕਿਸੇ ਨੂੰ ਨਹੀਂ ਪਤਾ ਸਿਰਫ ਓਹੀ ਲੋਕ ਜਾਣਦੇ ਹੋ ਸਿੱਖ ਧਰਮ ਛੱਡਕੇ ਈਸਾਈ ਬਣਗੇ ।ਇਹ ਪਤਾ ਕਰਨ ਦਾ ਇਕੋ ਰਾਹ ਕੀ ਵਜ੍ਹਾ ਜਿਸ ਕਰਕੇ ਧਰਮ ਛੱਡਿਆ ।ਜੋ ਲੋਕ ਈਸਾਈ ਬਣਕੇ ਓਹਨਾ ਘਰ ਜਾਕੇ ਸਰਵਾ ਕਰਨ ਪਿਆਰ ਨਾਲ ਓਹਨਾ ਨੂੰ ਪੁਸ਼ਣ ਕਿਸ ਵਜਾ ਕਰਕੇ ਇਹ ਕਦਮ ਚੁੱਕਣਾ ਪਿਆ ਰਜ਼ਲਟ ਤੁਹਾਡੇ ਸਾਹਮਣੇ ਹੋਊਗਾ

    • @Truthseekers55
      @Truthseekers55 4 дні тому

      Surveys are already done and more than 90% converted are so called low caste people.. when will you ppl admit??

  • @baloursingh9308
    @baloursingh9308 8 днів тому +2

    ਵਾਹਿਗੁਰੂ ਮੇਹਰ ਕਰੇ, ਗੁਰਦੁਆਰੇ ਵਿੱਚ ਜਾਤ ਪਾਤ ਪਰਖੀ ਜਾਨਦੀ ਹੈ,

  • @Kashmir856
    @Kashmir856 11 днів тому +6

    Prbhu...sacha..te..pavitr..ha..uski...mehma..koi..nhi...rok..skda.. Hallelujah..🙏✝️

  • @AnmolBatth-z7g
    @AnmolBatth-z7g 9 днів тому +2

    Ur very much precious sight of God God bless you. Jesus thanu bott Barkat deve 🙏🙏👍👍🙏🙏🙏🙏🙏

  • @NareshKumar-qy1hk
    @NareshKumar-qy1hk 11 днів тому +43

    ਪਵਿੱਤਰ ਬਾਈਬਲ ਵਿੱਚ ਲਿਖਿਆ ਹੈ ਯਹੋਵਾਹ ਪ੍ਰਮੇਸ਼ਵਰ ਜੀ ਕਹਿੰਦੇ ਹਨ ਕੇ ਜੋ ਲੋਕ ਮੈਨੂੰ ਨਹੀਂ ਜਾਣਦੇ ਉਹ ਘੁੱਗੀ ਵਾਂਗੂ ਹੂੰਗਦੇ ਹੋਏ ਮੇਰੇ ਕੋਲ ਆਉਣਗੇ ਤੇ ਹਰ ਜੀਭ ਤੇ ਗੋਡਾ ਮੇਰਾ ਇਕਰਾਰ ਕਰੇਗਾ ਕੇ ਮੈਂ ਹੀ ਪ੍ਰਮੇਸ਼ਵਰ ਹਾਂ

    • @rakeshmasih7769
      @rakeshmasih7769 11 днів тому +1

      ਆਮੀਨ Hallelujah

    • @yeshuislife171
      @yeshuislife171 11 днів тому +1

      ❤ ਅਮੀਨ

    • @kaurR8
      @kaurR8 11 днів тому +1

      Prava israei te califonia jaavo help kro jaa ke ethe ki krna

    • @kaurR8
      @kaurR8 11 днів тому

      @@NareshKumar-qy1hk califoria kehdo othe jaa ke agg bujja deve

    • @kala7232
      @kala7232 11 днів тому

      ਸਾਰੇ ਪੁਜਾਰੀ ਲਾਣੇ ਇੱਕੋ ਜਿਹੇ ਹੀ ਹਨ। ਅਧਿਆਏ 35 ਨੂੰ ਗੌਰ ਨਾਲ ਪੜ ਕੇ ਦੱਸਣਾਂ

  • @Punjab.boy-k
    @Punjab.boy-k 2 дні тому +1

    Thank you Jesus thank you Jesus thank you Jesus thank you Jesus hallelujah hallelujah hallelujah hallelujah hallelujah hallelujah hallelujah Amen 🌺🌺🌺🌺🌺❤️🙏

  • @sawansingh7589
    @sawansingh7589 12 днів тому +32

    ਸਾਰੀਆਂ ਗੱਲਾਂ ਸਹੀ ਹਨ ਟਹਿਣਾ ਜੀ। ਇਹਨਾਂ ਦਾ ਗੁਰਦੁਆਰਿਆਂ ਤੇ ਕਬਜੇ ਨੇ ਬਾਈ ਜੀ।

    • @SarbPuniaVlogs
      @SarbPuniaVlogs 11 днів тому

      @@sawansingh7589 ਸ਼ਰਮ ਕਰ ਲੈ ਬੋਲਣ ਲੱਗੇ ਤੁਸੀਂ ਉਹ ਲੋਕ ਨੇ ਸਿਉਕ ਜਿਹੜੀ ਲੱਕੜ ਨੂੰ ਲੱਗ ਜਾਂਦੀ ਹੈ ਤੁਸੀਂ ਸਿਊਕ ਹੋ

    • @LovepreetSingh-gb7id
      @LovepreetSingh-gb7id 10 днів тому

      ਇਸਾਈ ਤੇ ਮੁਸਲਿਮ ਜਿੱਥੇ ਗਏ ਓਥੇ ਗੰਦਗੀ ਹੀ ਫੇਲੋਂਦੇ ਨੇ , ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ।
      ਨਹੀਂ ਤਾਂ ਪੰਜਾਬ ਦੀ ਹਾਲਤ ਵੀ ਮਣੀਪੁਰ ਵਾਲੀ ਹੋ ਜਾਣੀ ਹੈ , ਜਾਗੋ ਪੰਜਾਬੀਓ ਜਾਗੋ

    • @ParamjitSingh-sz7hs
      @ParamjitSingh-sz7hs 8 днів тому

      Thnu da dia gurdwara sarm kar gal karn tu phala

  • @TarsemSingh-ec9qo
    @TarsemSingh-ec9qo 9 днів тому +1

    Respectd Sardar Tehna sahib No Doubt You are great personality and Right speaking here,

  • @Ravneetqueenrecoder
    @Ravneetqueenrecoder 11 днів тому +11

    ਵੀਰ ਮੇਰੇ ਤੁਸੀ ਅਸਲੀ ਸਿੰਖ ਹੋ। ਜੇ ਸਾਰੇ ਇਸ ਤਰਾ ਦੀ ਸੋਚ ਰੱਖਣ ਕੋਈ ਧਰਮ ਨਾ ਬਦਲੇ

  • @deepsaini3691
    @deepsaini3691 4 дні тому

    Very nice brother ji r

  • @majortoura2426
    @majortoura2426 11 днів тому +7

    ਟਹਿਣਾ ਸਾਹਿਬ ਸਿੱਖ ਕਿਉਂ ਨਹੀਂ ਸਹਾਇਤਾ ਕਰਦੇ ਗਰੀਬਾਂ ਦੀ ਨਿਰੇ ਲੰਗਰ ਲਾ ਕੇ ਗੱਲ ਨਹੀਂ ਬਣਦੀ ਜੋ ਚਰਚ ਵਾਲੇ ਸਹਾਇਤਾ ਕਰਦੇ ਤੁਸੀਂ ਕਰ ਦਿਉ ਆਪਣੇ ਆਪ ਲੋਕ ਹਟ ਜਾਣਗੇ ਤੁਸੀਂ ਬਿਲਕੁਲ ਠੀਕ ਕਿਹਾ ਜੋ ਵੀ ਕਿਹਾ

  • @ribcamasih3540
    @ribcamasih3540 8 днів тому +2

    ਕੋਈ ਕਿਸੇ ਨੂੰ ਜਬਰਦਸਤੀ ਕਿਸੇ ਧਰਮ ਵਿਚ ਸ਼ਾਮਲ ਨਹੀ ਕਰ ਸਕਦਾ

  • @somraj5168
    @somraj5168 10 днів тому +2

    Wah ji wah swad he aa gaya veer jioonde raho ... hallelujah hallelujah hallelujah hallelujah hallelujah hallelujah hallelujah ✝️

    • @kissanjattkissan9976
      @kissanjattkissan9976 10 днів тому

      Sc cerificate kadh sadhna😂

    • @RamMuhammedSingh
      @RamMuhammedSingh 9 днів тому

      @@kissanjattkissan9976 jativad krno nhi htna

    • @RamMuhammedSingh
      @RamMuhammedSingh 6 днів тому

      @@kissanjattkissan9976 jado tusi sariya casta nu ek sman smj lo ge

    • @RamMuhammedSingh
      @RamMuhammedSingh 6 днів тому

      @@kissanjattkissan9976 jativad da pakhand krna band kr do apne aap nu ucha te duje caste nu niva khna eh pakhand kdon chhadna

    • @kissanjattkissan9976
      @kissanjattkissan9976 6 днів тому

      @@RamMuhammedSingh teri eve machi jndi aw

  • @AmritMasih2000
    @AmritMasih2000 8 днів тому +1

    ਜੇਕਰ ਪਿਆਰ ਨਹੀਂ ਭਾਵੇਂ ਸਭ ਕੁਝ ਦਾਨ ਕਰ ਦੀਏ ਉਸ ਦਾ ਕੋਈ ਫਾਇਦਾ ਨਹੀਂ ਪਵਿੱਤਰ ਬਾਈਬਲ ਦੇ ਵਿਚ ਲਿਖਿਆ ਪਿਆਰ ਸਭ ਚੀਜ਼ਾਂ ਤੋਂ ਉੱਤਮ ਹੈ

  • @purnimaruth
    @purnimaruth 11 днів тому +14

    Sir ਮੈਂ ਇਸ ਵਿਸ਼ੇ ਤੇ ਤੁਹਾਡੇ ਲਈ video ਦੇਖੇ ਤੁਹਾਡੇ ਮਸ਼ਵਰੇ ਆਪਣੀ ਜਗ੍ਹਾ ਸਹੀ ਨੇ ਲੇਕਿਨ ਮਸੀਹੀ ਕੋਈ ਇੱਜ਼ਤ ਮਾਣ ਜਾਂ ਕਿਸੇ ਸਹੂਲਤ ਕਰ ਕੇ ਨਹੀਂ ਜਾਂਦੇ ਮੈਂ ਖੁਦ ਚਰਚ ਜਾਂਦੀ ਹਾਂ ਉਥੇ ਇੰਨਾ ਰਸ਼ ਹੁੰਦਾ ਕਿ ਕਿਸੇ ਲਈ ਕਿਸੇ ਕੋਲੋਂ ਕੋਈ ਕੋਈ time ਨਹੀਂ ਹੁੰਦਾ ਹਾਂ ਇਹ ਹੈ ਕਿ ਜੋ ਉਥੇ ਜਾਂਦਾ ਇਹ ਪਰਮੇਸ਼ਵਰ ਨੂੰ ਜਾਣ ਲੈਂਦਾ ਤੇ ਸੱਚ ਨੂੰ ਜਾਣ ਲੈਂਦਾ ਤੇ ਹੋਰ ਵੀ ਬਹੁਤ ਕੁਝ ਅਜਿਹਾ ਦੇਖ ਲੈਂਦਾ ਜੋ ਦੂਜੇ ਲਈ ਅਵਿਸ਼ਵਾਸ਼ ਯੋਗ ਹੋ ਸਕਦਾ ਲੇਕਿਨ ਜੋ ਅਸੀਂ ਦੇਖਦੇ ਹਾਂ ਉਸ ਦੇ ਅਧਾਰ ਤੇ ਸਾਨੂੰ ਪਤਾ ਲੱਗ ਜਾਂਦਾ ਕਿ ਆਹੀ ਉਹ ਰੱਬ ਹੈ ਜਿਸ ਨੂੰ ਅਸੀਂ ਲੱਭ ਰਹੇ ਸੀ। ਹੁਣ ਸਾਨੂੰ ਜਿੰਨਾ ਮਰਜ਼ੀ ਕੋਈ ਹੋਰ ਧਰਮ ਲਾਲਚ ਦੇ ਲੈਣ ਅਸੀਂ ਰੱਬ ਨੂੰ ਨਹੀਂ ਛੱਡ ਸਕਦੇ। ਹਲੇਲੂਈਆ ਦਾ ਮਤਲਬ ਹੈ ਪਰਮੇਸ਼ਵਰ ਤੇਰੀ ਮਹਿਮਾ ਹੋ ਜੋਵੀ ਅਸੀਂ ਦੇਖਿਆ ਹੈ ਜੇਕਰ ਕੋਈ ਹੋਰ ਦੇਖਣਾ ਚਾਹੁੰਦਾ ਤਾਂ ਉਹ ਰੋਜ਼ ਇੱਕ fix time ਤੇ 40 ਦਿਨ 40 minutes ਤੱਕ ਇਹ ਕਹੇ ਹਲੇਲੁਇਆ ਜੇਕਰ ਇਹ ਸ਼ਬਦ ਨਹੀਂ ਜਲਨ ਚ ਬੋਲਣਾ ਚਾਹੁੰਦੇ ਤਾਂ ਕਹਿਣਾ "ਪਰਮੇਸ਼ਵਰ ਤੂੰ ਮਹਾਨ ਹੈ ,ਪਰਮੇਸ਼ਵਰ ਤੇਰੀ ਮਹਿਮਾ ਹੋ,
    ਪਰਮੇਸ਼ਵਰ ਤੂੰ ਧੰਨ ਹੈ"
    ਕਿਸੇ ਗੁਰੂ ਪੀਰ ਦੇਵੀ ਦੇਵਤੇ ਦਾ ਨਾਮ ਨਹੀਂ ਲੈਣਾ ਸਿਰਫ ਪਰਮੇਸ਼ਵਰ ਕਹਿਣਾ (ਯਾਨੀ ਉਹ ਅਸਲੀ ਪਰਮੇਸ਼ਵਰ ਜਿਸਨੇ ਦੁਨੀਆਂ ਨੂੰ ਇਨਸਾਨ ਨੂੰ ਬਣਾਇਆ)
    40 min ਉੱਪਰ ਹੋ ਜਾਵੇ ਸਮਾਂ ਪਰ ਘੱਟ ਨਹੀਂ ਹੋਣਾ ਚਾਹੀਦਾ ਤੇ 40 ਦਿਨ ਕਰਨਾ ਚਾਹੇ ਹੋ ਮਰਜ਼ੀ ਹੋ ਜਾਵੇ ਨਿਯਮ ਟੁੱਟਣਾ ਨਹੀਂ ਚਾਹੀਦਾ ਬੇਸ਼ੱਕ ਤੇ ਕੋਸ਼ਿਸ਼ ਕਰਨੀ fix time ਤੇ ਕਰੋ ਜੇਕਰ ਕੋਈ ਮਜਬੂਰੀ ਹੋਵੇ ਤਾਂ time ਅੱਗੇ ਪਿਛੇ ਵੀ ਹੀ ਜਾਵੇ ਕੋਈ ਚੱਕਰ ਨਹੀਂ ਪਰ ਨਾਗਾ ਨਹੀਂ ਪਾਣਾ। ਫਿਰ ਤੁਸੀ ਆਪ ਹੀ ਦੇਖ ਲਿਓ ਕਿ ਲੋਕ Christianity ਨਾਲ ਕਿਉਂ ਜੁੜ ਦੇ ਆ। ਨਹਾਉਣਾ ਧੋਣਾ ਜ਼ਰੂਰੀ ਨਹੀਂ ਜਿਸ ਵੀ ਹਾਲਤ ਚ ਹੋ ਕਰ ਸਕਦੇ ਹੋ ਸੁਚ ਸੰਜਮ ਵਰਗੇ drame ਦੀ ਲੋੜ ਨਹੀਂ ।ਥੋੜਾ ਬਹੁਤਾ ਮੂੰਹ ਧੋ ਕੇ ਕਰ ਸਕਦੇ।

    • @JaswantSingh-mn7qm
      @JaswantSingh-mn7qm 11 днів тому

      Good you are right sister

    • @gurwindersinghsaran2501
      @gurwindersinghsaran2501 11 днів тому +1

      ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਦਸ਼ਮੇਸ਼ ਪਿਤਾ ਜੀ ਮੈਂ ਤ ਮੇਰੇ ਪਰਿਵਾਰ ਨੂੰ ਬਾਣੀ ਸਿਮਰਨ ਰਹਿਤ ਮਰਿਯਾਦਾ ਸਿੱਖੀ ਸਰੂਪ ਅੰਮ੍ਰਿਤ ਵੇਲੇ ਦੀ ਦਾਤ ਅੰਮ੍ਰਿਤ ਦੀ ਦਾਤ ਬਖਸ਼ੋ ਜੀ ਬਖਸ਼ੋ ਸਤਿਗੁਰੂ ਦਾ ਅੰਗ ਸਾਧੂ ਦਾ ਸੰਗ ਨਾਮ ਦਾ ਰੰਗ ਨਿਸਚੈ ਅਭੰਗ

    • @Singhji5555
      @Singhji5555 11 днів тому

      Purnnimaruth guru sahiban ne kadon keha ki devi devtean da naam japo , unna ne ikk parmeshar da naam Japan noo keha e, nanak sabb kuch prabh ke haathe, sannu te gurudware vicch aanand aaunda e, ive lagda jiven maharaj de Darbar vicch baike, oss parmeshar noo sakshat mil rahe han, kirtan da anandde agge church vicch chair utte baike chappal saket Prabhu noo yaad karna phikka lagda e, swad nhi aaunda, na mittha na loon, phikka jeha laggda e .

    • @LovepreetSingh-gb7id
      @LovepreetSingh-gb7id 10 днів тому

      ਇਸਾਈ ਤੇ ਮੁਸਲਿਮ ਜਿੱਥੇ ਗਏ ਓਥੇ ਗੰਦਗੀ ਹੀ ਫੇਲੋਂਦੇ ਨੇ , ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ।
      ਨਹੀਂ ਤਾਂ ਪੰਜਾਬ ਦੀ ਹਾਲਤ ਵੀ ਮਣੀਪੁਰ ਵਾਲੀ ਹੋ ਜਾਣੀ ਹੈ , ਜਾਗੋ ਪੰਜਾਬੀਓ ਜਾਗੋ

  • @ਵਾਹਿਗੁਰੂਜੀ-ਙ8ਹ
    @ਵਾਹਿਗੁਰੂਜੀ-ਙ8ਹ 11 днів тому +11

    ਸਾਡੇ ਆਗੂਆਂ ਨੂੰ ਸਿਰਫ ਪੰਜਾਬ ਦਾ ਮੁੱਖ ਮੰਤਰੀ ਬਣਾ ਦਿਉ ਸਾਰਿਆਂ ਨੂੰ

    • @VikramVicky-v7i
      @VikramVicky-v7i 11 днів тому +1

      @@ਵਾਹਿਗੁਰੂਜੀ-ਙ8ਹ ਪ੍ਰਧਾਨ ਅਤੇ ਚੌਧਰੀ ਬਣਨਾ ਚਾਹੁੰਦੇ ਹਨ

  • @pritpalsinghdhillon6770
    @pritpalsinghdhillon6770 11 днів тому +11

    ਸਿੱਖ ਕਦੇ ਵੀ ਕਿਸੇ ਦੂਸਰੇ ਧਰਮਾਂ ਵਾਲਿਆਂ ਨੂੰ ਸਿੱਖ ਧਰਮ ਵਿੱਚ ਸ਼ਾਮਲ ਕਰਨ ਲਈ ਪ੍ਰੇਰਿਤ ਨਹੀਂ ਕਰਦੇ ਜੀ , ਇਹ ਸਾਡਾ ਫ਼ਲਸਫ਼ਾ ਨਹੀਂ ਹੈ ਜੀ । ਸਾਰੇ ਧਰਮਾਂ ਨੂੰ ਆਪੋ ਆਪਣੇ ਅਸੂਲਾਂ ਦੀ ਪ੍ਰਪੱਕਤਾ ਦੀ ਗਵਾਹੀ ਸਿਰਫ਼ ਸਿੱਖ ਧਰਮ ਹੀ ਭਰਦਾ ਹੈ , ਬਾਕੀ ਬਹੁਤਾਤ ਬੋਟੀ ਪਾਉਣ ਦਾ ਕੰਮ ਕਰਦੇ ਹਨ ਜੀ ॥

    • @crazygillboys1M
      @crazygillboys1M 11 днів тому

      Kithe je likheya daseoo menu galla bahut aa kol kakh vi ni

  • @LovepreetSingh-bz2st
    @LovepreetSingh-bz2st 11 днів тому +3

    ਬਿਲਕੁਲ ਠੀਕ

  • @VinodJackson-l3b
    @VinodJackson-l3b 11 днів тому +22

    Hallelujah God is one.👍👍🙏🙏👍👍

    • @LovepreetSingh-gb7id
      @LovepreetSingh-gb7id 10 днів тому

      ਇਸਾਈ ਤੇ ਮੁਸਲਿਮ ਜਿੱਥੇ ਗਏ ਓਥੇ ਗੰਦਗੀ ਹੀ ਫੇਲੋਂਦੇ ਨੇ , ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ।
      ਨਹੀਂ ਤਾਂ ਪੰਜਾਬ ਦੀ ਹਾਲਤ ਵੀ ਮਣੀਪੁਰ ਵਾਲੀ ਹੋ ਜਾਣੀ ਹੈ , ਜਾਗੋ ਪੰਜਾਬੀਓ ਜਾਗੋ

  • @mosesministrytv
    @mosesministrytv 11 днів тому +3

    ਜਿਹੜੇ ਜੱਟਾਂ ਨੇ ਪ੍ਰਭੂ ਯਿਸੂ ਮਸੀਹ ਨੂੰ ਕਬੂਲ ਕੀਤਾ ਉਨ੍ਹਾਂ ਵਿਚੋਂ ਜੱਟਵਾਦ ਹੀ ਨਿਕਲ ਗਿਆ। ਇਹ ਪ੍ਰਭੂ ਯਿਸੂ ਮਸੀਹ ਦਾ ਪਿਆਰ ਹੈ।

  • @PawanKumar-q2i4c
    @PawanKumar-q2i4c 11 днів тому +11

    ਵੀਰ ਜੀ ਸਿੱਖਾਂ ਨੇ ਤਾਂ ਬਾਬਾ ਸਾਹਿਬ ਅੰਬੇਡਕਰ ਜੀ ਦਾ ਸਨਮਾਨ ਨੀ ਕੀਤਾ ਜੇਕਰ ਬਾਬਾ ਸਾਹਿਬ ਅੰਬੇਡਕਰ ਜੀ ਦਾ ਸਨਮਾਨ ਕਰਦੇ ਤਾਂ ਅੱਜ ਸਾਰੇ ਦਲਿਤ ਸਿੰਘ ਹੁੰਦੇ ਮੈਂ ਨਵਾਂਸ਼ਹਿਰ ਤੋਂ ਹਾਂ ਜੀ ਮੈਂ ਹਿੰਦੂ ਦਲਿਤ ਹਾਂ ਜੀ ਅਸੀਂ ਗੁਰੂ ਗੋਬਿੰਦ ਸਿੰਘ ਜੀ ਦਾ ਬਲਿਦਾਨ ਕਦੇ ਨਹੀਂ ਭੁੱਲ ਸਕਦੇ ਪਰ ਮੈਂ ਸਿਖ ਧਰਮ ਵਿਚ ਨਹੀਂ ਆਉਣਾ ਕਿੳ ਕਿ ਇਹਨਾ ਤਾਂ ਸਾਡੇ ਬਾਬਾ ਸਾਹਿਬ ਅੰਬੇਡਕਰ ਜੀ ਦਾ ਸਨਮਾਨ ਨਹੀਂ ਕੀਤਾ ਸੀ ਜਿਨ੍ਹਾ ਨੇ ਸੰਵਿਧਾਨ ਲਿਖਿਆ ਸੀ

  • @Pindaaalepb23
    @Pindaaalepb23 4 дні тому +1

    Vachan pura ho reha brother ji god bless you 🙏🙏

  • @GurjitjattGurjitjatt
    @GurjitjattGurjitjatt 11 днів тому +12

    ਸਾਨੂੰ ਮਾਣ ਸਿੱਖ ਕੋਮ ਤੇ ਜਿਨ ਜਾਣਾ ਜਾਉ

    • @sawalsethi3667
      @sawalsethi3667 11 днів тому

      ​@@AS-nc5whtussi apni war crusade diya galla karde oo ...

    • @amansinghchandigarh1455
      @amansinghchandigarh1455 11 днів тому +2

      Sanu v maan christian hon te ..

    • @Reuelsamson
      @Reuelsamson 11 днів тому +2

      Fir taklif kyu hundi aa ohna de postra to😂😂

    • @harjab51
      @harjab51 10 днів тому +1

      Fir, Mughla Dia aulaada nu Dard kyon honn deya. Mughla wale kmm Karne shaddo, sabh nu apni Zindagi Azad tareeke naal jeonn da haq hai, tuhi ohna te bandishha nhi lgaa sakde. Baba saheb ne Bharti sanvidhaan Ch sabbh nu apni marji naal religion Di paalna karn da haq ditta hai. Par thodde andar mughla da Ganda khoon chl reha hai, jaalam lok; Girjaghar ⛪ te hamla Kar rahe Han.

    • @LovepreetSingh-gb7id
      @LovepreetSingh-gb7id 10 днів тому +2

      ​@@harjab51ਇਹ ਇਸ਼ਾਈ ਪੰਜਾਬ ਲਈ ਖਤਰਾ ਹਨ। ਜਿਵੇਂ ਮਣੀਪੁਰ ਵਿਚ ਹੋਇਆ ਓਵੇ ਹੀ ਫਿਰ ਪੰਜਾਬ ਵਿੱਚ ਹੋਏਗਾ ।

  • @VikramVicky-v7i
    @VikramVicky-v7i 12 днів тому +33

    ਯਿਸ਼ੂ ਮਸੀਹ ਨੇ ਕਿਹਾ ਕਿ ਸੱਚ ਨੂੰ ਜਾਣੋ ਤਾਂ ਸੱਚ ਹੀ ਤੁਹਾਨੂੰ ਅਜ਼ਾਦ ਕਰੇਗਾ. ਸਾਰਾ ਸੰਸਾਰ ਉਸ ਦੁਸ਼ਟ ਦੇ ਵੱਸ ਵਿਚ ਪਿਆ ਹੈ ਅਤੇ ਉਹ ਨਹੀਂ ਚਾਹੁੰਦਾ ਕਿ ਮਨੁੱਖ ਸੱਚਾਈ ਨੂੰ ਸਵੀਕਾਰ ਕਰੇ

    • @robbysandhu4425
      @robbysandhu4425 11 днів тому +2

      Tere kann ch dass ke gea?

    • @VikramVicky-v7i
      @VikramVicky-v7i 11 днів тому

      @robbysandhu4425 ਲਿਖ ਕੇ ਦਿੱਤਾ ਹੈ 👆..... ਯਿਸ਼ੂ ਮਸੀਹ ਨੇ ਕਿਹਾ ਕਿ ਆਕਾਸ਼ ਅਤੇ ਧਰਤੀ ਟਲ ਜਾਣਗੇ ਪਰ ਮੇਰੇ ਮੂੰਹ ਵਿਚੋਂ ਨਿਕਲੇ ਵਚਨ ਕਦੀ ਵੀ ਨਾ ਟਲਣਗੇ।।। 🤔

    • @amandeepsingh6156
      @amandeepsingh6156 11 днів тому +3

      Tu azad hoja ਭਰਾ ਪਿਓ ਬਦਲ ਕੇ ਅਸੀਂ ਨਹੀਂ ਬਦਲਣਾ ਪਿਓ ਜੋ ਹੈਗਾ ਉਹੀ ਰਹੁ

    • @Kulardoll
      @Kulardoll 11 днів тому

      ​@@amandeepsingh6156peo sab da akal purakh parmeshwar aa ji

    • @LovepreetSingh-gb7id
      @LovepreetSingh-gb7id 10 днів тому +1

      Sach ehi hai ishai Gandgi hai

  • @diljeetsingh83
    @diljeetsingh83 11 днів тому +53

    ਦੇਸ ਨੂੰ ਅਜਾਦੀ ਮਿਲੀ ਹੋਈ ਹੈ ਕੋਈ ਕਿਸੇ ਧਰਮ ਨੂੰ ਮੰਨ ਸਕਦਾ ਹੈ ਧੱਕਾ ਨੀ ਹੋਣਾ ਚਾਹੀਦਾ ਟਹਿਣਾ ਜੀ ਖੁਸ਼ ਰਹੋ

    • @SarbPuniaVlogs
      @SarbPuniaVlogs 11 днів тому +8

      ਦਿਲਜੀਤ ਵਿਚੋਂ ਸਿੰਘ ਕੱਟ ਦੋ ਬਾਈ ਦਲਜੀਤ ਥੋਮਸ ਬਣ ਜਾ Daljit Singh ❌ Daljit Thomas ✅

    • @RahulBhagat-ll2jy
      @RahulBhagat-ll2jy 11 днів тому

      ​​@@SarbPuniaVlogsਚੱਲ ਤੇਰੀ ਵੀ ਗੱਲ ਮੰਨ ਲੈਂਦੇ ਆ ਪਰ ਪਹਿਲਾਂ ਸਾਡੀ ਇੱਕ ਗੱਲ ਮੰਨ ਆਪਣੇ 9 ਗੁਰੂਆਂ ਦੇ ਨਾਮ ਪਿੱਛੇ ਸਿੰਘ ਲਾ ਕੇ ਦਿਖਾ ਵਿਚਾਰੇ ਹਿੰਦੂ ਧਰਮ ਵਿਚੋਂ ਚੋਰੀ ਕੀਤੇ ਲੱਗਦੇ ਆ😢😅😅😅😅😢😢😂😂😂😂😂😂😂😂😂😂😂😂😂😂😂😊😅😢😢😢😢😢😢😢😢

    • @amardeepsingh4331
      @amardeepsingh4331 11 днів тому

      ​@@SarbPuniaVlogsTu ta sarb punia vlog ban gya. Vdaiya hon tenu

    • @kaurR8
      @kaurR8 11 днів тому +1

      Phla ta tu nm singh katta

    • @amardeepsingh4331
      @amardeepsingh4331 11 днів тому

      @@kaurR8 Kaur ji tusi KaurR8 kiyu Likhia. Tuhadi Guru sahib ji ne bund maar leni. Please R8 katta devo ji. Dhan dhan baba deep singh ji Shaheed. Dashmesh pita ji tuhanu akal den.

  • @vijmehlawala
    @vijmehlawala 6 днів тому +1

    Tehna saab ajj dil jitt lya tusi
    Dhanwad sade subhah nu smjhn lyi

  • @IqbalSingh-id2ko
    @IqbalSingh-id2ko 11 днів тому +23

    ਮੈ ਵੀ ਸਿੱਖ ਧਰਮ ਤੋਂ ਹਾਂ ਸਿੱਖ ਧਰਮ ਚ ਵੀ ਜਾਤੀਵਾਦ ਬਹੁਤ ਆ ਏਸ ਕਰਕੇ ਲੋਕ ਪਿੱਛੇ ਹਟ ਰਹੇ ਹਨ

    • @paramchahal6440
      @paramchahal6440 8 днів тому +3

      Christan ch Kine types de sect ne kadi search kiti h alag alag sect de church bnaye hoye ne kadi ghar to bahar nikal ke dekho ta sahi. Eh vi apne bachya de Viah kisi dusri sect wale christan naal nhi karde

    • @RamMuhammedSingh
      @RamMuhammedSingh 8 днів тому

      @@paramchahal6440 pr apne vich jayada jativad aa

    • @digitalsanjeev6103
      @digitalsanjeev6103 8 днів тому

      Tenu pta kujh ni. Ghar baith k apniya nu nendna sokha. Tu v kacha lagda .@iqbal singh

    • @RamMuhammedSingh
      @RamMuhammedSingh 8 днів тому

      @@digitalsanjeev6103 India wale jativad krno Htde nhi Apni Caste nu uchhi dusri nu nivi dsde ne Babe Nank ne sare Dharam ek sman duse ne Insaniyat sab toh vaddi aa Jativad na kro

    • @jass22492
      @jass22492 5 днів тому

      hindu dharm ch sab tu zyada uthe ta ena baneya ni koi eh sirf ik bahana bnn geya ki jatiwad hai jad isda reason ta bahut wada hai jo thonu samj nhi ona ki punjab nu kyu bardad kita ja reha hai

  • @OfficialRohit-jd5qg
    @OfficialRohit-jd5qg 2 дні тому

    ❤❤❤❤❤Veri nice your thinking sar and very nice your lecture I am very impress I love you ❤❤❤❤❤Jesus love you Jesus Hallelujah Hallelujah❤❤❤❤❤

  • @drgsmaan4745
    @drgsmaan4745 10 днів тому +5

    ਸਾਡੇ ਗੁਰੂ ਡੇ ਬਚਨ ਅਟੱਲ ਨੇ ਸਿੱਖ ਹੀ ਦਿਸਣ ਗੇ ਸਾਰੇ ਪਾਸੇ ਕੋਈ ਚਿੰਤਾ ਦੀ ਗੱਲ ਨਹੀਂ

  • @AshwaniMasih-j5l
    @AshwaniMasih-j5l 4 дні тому

    ਤੁਹਾਡੀਆਂ ਸਾਰੀਆਂ ਹੀ ਗੱਲਾਂ ਬਿਲਕੁਲ ਸੱਚੀਆਂ ਨੇ

  • @GurjitjattGurjitjatt
    @GurjitjattGurjitjatt 11 днів тому +8

    ਸਾਨੂੰ ਮਾਣ ਸਿੱਖ ਹੋਣ ਤੇ

    • @ArvinderSingh-n8s
      @ArvinderSingh-n8s 11 днів тому

      Naam naal jatt sharam taan nahin Aaundi sikh Akhvaunde nu

    • @SatpalSingh-yi4iw
      @SatpalSingh-yi4iw 9 днів тому +1

      Gurbani ch darj hai k . Jaat ka garb karai murakh gwaar. So jimey tu jatt hon da maan kardai Gurbani mutabik tu murakh hai

  • @kalwdeepkalwdeep3201
    @kalwdeepkalwdeep3201 9 днів тому +1

    ਵਿਰ ਜੀ ਤਹਾਡੀ ਗੱਲ ਬਹੋਤ ਵਧਆ ਆਖ ਆ ਆਦ ਤੋ ਅੰਨਤ ਤੱਕ ਪਰਮੈਸਰ ਹੈ ਲੋਕ ਪਰਮੇਸਰ ਵੱਲ ਜਾਰਹੇ

  • @johnhans6413
    @johnhans6413 12 днів тому +18

    3 ਜਦ ਉਹ ਜ਼ੈਤੂਨ ਦੇ ਪਹਾੜ ਉੱਤੇ ਬੈਠਾ ਹੋਇਆ ਸੀ ਤਾਂ ਉਹ ਦੇ ਚੇਲੇ ਉਹ ਦੇ ਕੋਲ ਇਕਾਂਤ ਵਿੱਚ ਆਏ ਅਤੇ ਪੁੱਛਿਆ, ਸਾਨੂੰ ਦੱਸ ਜੋ ਇਹ ਗੱਲਾਂ ਕਦੋਂ ਹੋਣਗੀਆਂ ਅਤੇ ਤੇਰੇ ਆਉਣ ਤੇ ਸੰਸਾਰ ਦੇ ਅੰਤ ਦਾ ਕੀ ਨਿਸ਼ਾਨ ਹੋਵੇਗਾ? 4ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਚੌਕਸ ਰਹੋ ਕਿ ਤੁਹਾਨੂੰ ਕੋਈ ਧੋਖਾ ਨਾ ਦੇਵੇ। 5ਕਿਉਂਕਿ ਬਹੁਤ ਲੋਕ ਮੇਰੇ ਨਾਮ ਤੇ ਤੁਹਾਡੇ ਕੋਲ ਆਉਣਗੇ ਅਤੇ ਕਹਿਣਗੇ ਕਿ ਮੈਂ ਮਸੀਹ ਹਾਂ ਅਤੇ ਬਹੁਤਿਆਂ ਨੂੰ ਭਰਮਾ ਲੈਣਗੇ। 6ਤੁਸੀਂ ਲੜਾਈਆਂ ਤੇ ਲੜਾਈਆਂ ਦੀਆਂ ਖ਼ਬਰਾਂ ਸੁਣੋਗੇ। ਸਾਵਧਾਨ! ਕਿਤੇ ਘਬਰਾ ਨਾ ਜਾਣਾ ਕਿਉਂ ਜੋ ਇਹ ਗੱਲਾਂ ਤਾਂ ਹੋਣੀਆਂ ਹੀ ਹਨ ਪਰ ਅਜੇ ਅੰਤ ਨਹੀਂ। 7ਕੌਮ-ਕੌਮ ਉੱਤੇ ਅਤੇ ਪਾਤਸ਼ਾਹੀ-ਪਾਤਸ਼ਾਹੀ ਉੱਤੇ ਚੜ੍ਹਾਈ ਕਰੇਗੀ ਅਤੇ ਥਾਂ-ਥਾਂ ਕਾਲ ਪੈਣਗੇ ਅਤੇ ਭੂਚਾਲ ਆਉਣਗੇ। 8ਪਰ ਇਹ ਸਭ ਕੁਝ ਪੀੜਾਂ ਦਾ ਅਰੰਭ ਹੈ। 9ਤਦ ਉਹ ਤੁਹਾਨੂੰ ਬਿਪਤਾ ਲਈ ਫੜਵਾ ਦੇਣਗੇ ਅਤੇ ਤੁਹਾਨੂੰ ਮਾਰ ਦੇਣਗੇ ਅਤੇ ਮੇਰੇ ਨਾਮ ਦੇ ਕਾਰਨ ਸਾਰੀਆਂ ਕੌਮਾਂ ਤੁਹਾਡੇ ਨਾਲ ਵੈਰ ਰੱਖਣਗੀਆਂ। 10ਅਤੇ ਉਸ ਸਮੇਂ ਬਹੁਤ ਲੋਕ ਠੋਕਰ ਖਾਣਗੇ ਅਤੇ ਇੱਕ ਦੂਜੇ ਨੂੰ ਫੜ੍ਹਵਾਉਣਗੇ ਅਤੇ ਇੱਕ ਦੂਜੇ ਨਾਲ ਵੈਰ ਰੱਖਣਗੇ। 11ਅਤੇ ਬਹੁਤ ਸਾਰੇ ਝੂਠੇ ਨਬੀ ਉੱਠਣਗੇ ਅਤੇ ਬਹੁਤਿਆਂ ਨੂੰ ਭਰਮਾ ਲੈਣਗੇ। 12ਅਤੇ ਕੁਧਰਮ ਦੇ ਵਧਣ ਕਾਰਨ ਬਹੁਤਿਆਂ ਦੀ ਪ੍ਰੀਤ ਠੰਡੀ ਹੋ ਜਾਵੇਗੀ। 13ਪਰ ਜਿਹੜਾ ਅੰਤ ਤੱਕ ਸਹਿਣ ਕਰੇਗਾ ਉਹੀ ਬਚਾਇਆ ਜਾਵੇਗਾ। 14ਅਤੇ ਰਾਜ ਦੀ ਇਸ ਖੁਸ਼ਖਬਰੀ ਦਾ ਪਰਚਾਰ ਸਾਰੀ ਦੁਨੀਆਂ ਵਿੱਚ ਕੀਤਾ ਜਾਵੇਗਾ ਜੋ ਸਭ ਕੌਮਾਂ ਉੱਤੇ ਗਵਾਹੀ ਹੋਵੇ, ਤਦ ਅੰਤ ਆਵੇਗਾ।

    • @VikramVicky-v7i
      @VikramVicky-v7i 11 днів тому +1

      @@johnhans6413 ਜੈ ਮਸੀਹ ਦੀ ਭਾਜੀ 🙏 🌷

    • @mkbskb1
      @mkbskb1 11 днів тому +2

      Yaar eh ki bakwas e. Eh 21v sadi aa

    • @crazygillboys1M
      @crazygillboys1M 11 днів тому

      Bai gussa na kari vachan ch eh vi likheya ke mottiya nu soora aage na sutto oh mottiya nu midh denge

    • @mkbskb1
      @mkbskb1 11 днів тому +1

      @@crazygillboys1M begairato gal science mathematics te ai di karo. Tusi 2000 saal purani story di bakwas suni janday o

    • @crazygillboys1M
      @crazygillboys1M 11 днів тому

      @@mkbskb1 ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ॥

  • @Gulshamn
    @Gulshamn 11 днів тому +12

    ਟੀਹਣਾ ਸਹਿਬ ਡਰ ਪਾਇਆ ਗਿਆ ਯਿਸੂ ਮਸੀਹ ਜੀ ਨਾਮ ਤੌ। JESUS NAME POWERFUL HAI . ਲੋਕਾਂ ਜਵਾਨ ਨੂੰ ਮਾਨ ਬਲਦਾਂ
    ਹਰ ਮਨੁੱਖ ਪਾਪ ਦਾ ਗੁਲਾਮ ਹੈ
    ਯਿਸੂ ਮਸੀਹ ਨਾਮ ਵਿਚ ਸ਼ਾਤੀ ਹੈ
    ਉਹ ਲੋਕਾਂ ਯਿਸੂ ਮਸੀਹ ਵਿਰੁੱਧ ਗੱਲ ਕਰੇਗਾ ਕਿਉਂਕਿ ਇਨ੍ਹਾਂ ਲੋਕਾਂ ਦੀ ਦਿਲ ਵਿਚ ਖੁਦਾ ਨਹੀ

    • @balwinderbhullar7027
      @balwinderbhullar7027 11 днів тому

      tenu koi knowledge nahin hai jaava christainty baare dharam badlu, jesus chrsit ne yeh bhi nahin keha ki apna dharam chadd ke chriatain banno

  • @zionproduction2880
    @zionproduction2880 11 днів тому +13

    Jai Masih ki Tehna saab

    • @sawalsethi3667
      @sawalsethi3667 11 днів тому +5

      Punjab wasda gurua de name to

    • @KamalJhamat-ly8oy
      @KamalJhamat-ly8oy 11 днів тому +2

      @@sawalsethi3667achha ki Punjab sirf guru hi hoye hor koi nahi hoyaa?. Tuhadi ehi kattdataa nal hi lok sikha nalo tutt rahe hai sab nu nal le ke challo naa ki sirf guruaa de gane gaayi chalo.

    • @sawalsethi3667
      @sawalsethi3667 11 днів тому

      @@KamalJhamat-ly8oy hahahah katrata ta tussi falaayi aa ..sikha da dharm change larke ohna de gurua nu manan to rokde ho ...baki punjab di te sikha da history par layi ....te katar kon aa videsha vich hoye julm te kive loka da dharm change kita
      .africa di history par layi...rawanda genocide vich ki kita ...camada ,america vich wasde mool.niwasia nal ki hoyea

    • @sawalsethi3667
      @sawalsethi3667 11 днів тому +3

      @@KamalJhamat-ly8oy 1947 to bad punjab bacheya kinna jehra tu keh reha sirf punjab sikha da ...jinna punjab bacheya oh sikha karke hi bacheya c ..ohna nu oh state mili c ...je pakistan muslama nu ..... History par ja ke

    • @KamalJhamat-ly8oy
      @KamalJhamat-ly8oy 11 днів тому +1

      @@sawalsethi3667 Achha je kattadtaa nahi hai ta sauda lona ki hunda hai? Harnek Singh toh le ke gen. vaidya Indra ghandhi Beant Singh kadi kisi guru ghar vich greeb insana da katal te kadi kise dharm de khilaf nafrat kadi kise de dharmik sathan bnon toh rokde ho eh kattadtaa hi hai. Punjab sirf ik dharm da nahi sab da hai. Har jaghaah talvara nahi chaldiaa ajj kalam da yug hai. Mai koi Christian nhi ha na mai mannda lekin eh Bharat da samvidhan sab nu haq dinda koi v dharam man sakda. Tusi ta kehnde sada hi dharam sab toh uppr hai baki sab thalle hai bai apne dimag cho dharamik kattadtaa kaddo

  • @arnsthans8850
    @arnsthans8850 11 днів тому +11

    ਇਸਾਈਆਂ ਦੀ ਬੰਦਗੀ ਵੱਲ ਧਿਆਨ ਦੇਣ ਦੀ ਲੋੜ ਹੈ ਵਿਰੋਧ ਕਰੋਂਗੇ ਲੋਕ ਜਾਆਦਾ ਜੁੜਨ ਗੇ

    • @LovepreetSingh-gb7id
      @LovepreetSingh-gb7id 10 днів тому

      ਇਸਾਈ ਤੇ ਮੁਸਲਿਮ ਜਿੱਥੇ ਗਏ ਓਥੇ ਗੰਦਗੀ ਹੀ ਫੇਲੋਂਦੇ ਨੇ , ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ।
      ਨਹੀਂ ਤਾਂ ਪੰਜਾਬ ਦੀ ਹਾਲਤ ਵੀ ਮਣੀਪੁਰ ਵਾਲੀ ਹੋ ਜਾਣੀ ਹੈ , ਜਾਗੋ ਪੰਜਾਬੀਓ ਜਾਗੋ

  • @rkaur7649
    @rkaur7649 11 днів тому +20

    110% ਸਹੀ ਵੀਰ। ਸਾਨੂੰ ਸਾਡੇ ਪਾਤਸ਼ਾਹ ਨੇ ਜਿਸ ਜਾਤ ਪਾਤ ਦੀ ਦਲਦਲ ਵਿੱਚੋ ਕੱਢਿਆ ਅਸੀਂ ਉਸ ਵਿੱਚ ਫੇਰ ਗ਼ਰਕ ਗਏ। ਬਾਬੇ ਨਾਨਕ ਨੇ ਸਾਰੀ ਦੁਨੀਆਂ ਪੈਦਲ ਗਾਹ ਦਿੱਤੀ ਇਸ ਅਗਿਆਨ ਨੂੰ ਦੂਰ ਕਰਨ ਲਈ। ਦਸ਼ਮੇਸ਼ ਪਿਤਾ ਨੇ ਖਾਲਸਾ ਵੀ ਇਸੇ ਸਿਧਾਂਤ ਨੂੰ ਮੂਲ ਅਧਾਰ ਰੱਖ ਸਾਜਿਆ।
    ਅਸੀਂ ਫਿਰ ਵੀ ਗੁਰੂ ਮਹਾਰਾਜ ਦੇ ਦੱਸੇ ਮਾਰਗ ਤੋਂ ਭਟਕ ਗਏ ਤੇ ਆਪਣਿਆਂ ਨੂੰ ਆਪਣਿਆਂ ਤੋਂ ਹੀ ਦੂਰ ਕਰ ਬੈਠੇ

    • @KULDEEPSINGH-no9yk
      @KULDEEPSINGH-no9yk 11 днів тому +1

      Absolutely right 👍

    • @LovepreetSingh-gb7id
      @LovepreetSingh-gb7id 10 днів тому

      ਇਸਾਈ ਤੇ ਮੁਸਲਿਮ ਜਿੱਥੇ ਗਏ ਓਥੇ ਗੰਦਗੀ ਹੀ ਫੇਲੋਂਦੇ ਨੇ , ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ।
      ਨਹੀਂ ਤਾਂ ਪੰਜਾਬ ਦੀ ਹਾਲਤ ਵੀ ਮਣੀਪੁਰ ਵਾਲੀ ਹੋ ਜਾਣੀ ਹੈ , ਜਾਗੋ ਪੰਜਾਬੀਓ ਜਾਗੋ

    • @spreadingtruth6863
      @spreadingtruth6863 9 днів тому +1

      @@AS-nc5wh I’m also converted , I am coming from higher Caste of Punjab JATT sikh ,koi paise ki kammi nahi, education ki kammi nahii, I’m also a senier most Physics teacher by God’s Grace.
      but Bible changed my life completely. I was a sinner and a bahuut gannda bannda, but was not accepting as sinner but after reading and understanding bible,
      Kissii changyayi ki vawaj se ya paiso ki vahaj se nahi badla mai, Jesus ne bible ne meri life sahi kardi and mai badal gya. Jaha jaha maine paap kiye maine ja ja k apne paapo ki maafi maangi jo mujhe sikhism me reh k sirf apne annder ghamand hi najar aata tha chahe jitna bhi paap karru.
      But in christianity , Love each other, Help each other, & most important Forgiveness of sins is only through JESUS.
      So understand Bible and samjho phle……. God gives new life.

    • @jass22492
      @jass22492 5 днів тому

      @@spreadingtruth6863fake id😂

    • @spreadingtruth6863
      @spreadingtruth6863 5 днів тому +1

      @ UA-cam te kedi fake ID hundi veer??
      meri life kida badli ohhi dasya maii

  • @amarjitkaur990
    @amarjitkaur990 11 днів тому +2

    ਅੱਜ ਦੇ ਸਿੱਖ ਕਹਾਉਣ ਵਾਲੇ ਸਿਖੀ ਖਤਮ ਕਰਨ ਤੇ ਤੁਲੇ

  • @jogindersaini7200
    @jogindersaini7200 12 днів тому +10

    ਅਸਲ ਗੱਲ ਇਹ ਹੈ ਕਿ ਸਿੱਖ ਕੌਮ ਦੇ ਗਰੀਬ ਅਤੇ ਵਿਦਿਆ ਰਹਿਤ ਲੋਕ ਜਿਹਨਾਂ ਨੂੰ ਕੌਮ ਨੇ ਆਪਣੇ ਵਜੂਦ ਵਿਚ ਸਹੀ ਤਰਾਂ ਸਮੇਟਿਆ ਹੀ ਨਹੀਂ ਤਾਂ ਇਵੇਂ ਉਹਨਾਂ ਨੂੰ ਹੌਲੀ-ਹੌਲੀ ਅਹਿਸਾਸ ਹੋਣ ਲੱਗ ਪਿਆ ਕਿ ਸਾਡੀ ਤਾਂ ਕੋਈ ਹੈਸੀਅਤ ਹੀ ਨਹੀਂ ਜਿਸ ਕਾਰਨ ਇਹ ਲੋਕ ਪੈਸੇ ਦੇ ਲਾਲਚ ਵਿੱਚ ਆ ਜਾਂਦੇ ਹਨ।ਇਸ ਵਿੱਚ ਸ਼੍ਰੋਮਣੀ ਕਮੇਟੀ ਦਾ ਸਭ ਤੋਂ ਵੱਧ ਕਸੂਰ ਹੈ ਜੋ ਆਪਣੀ ਜਿਮੇਂਵਾਰੀ ਨਹੀਂ ਨਿਭਾਅ ਸਕੀ।ਸ਼੍ਰੋਮਣੀ ਕਮੇਟੀ ਬਣਾਈ ਹੀ ਸਿੱਖੀ ਦੇ ਪ੍ਰਚਾਰ ਲਈ ਸੀ ਪਰ ਇਸਦੇ ਮੈਂਬਰ ਆਪਣੇ ਮਕਸਦ ਹੀ ਹੱਲ ਕਰਨ ਵਿੱਚ ਲੱਗੇ ਰਹੇ।
    ਅਜੇ ਵੀ ਜੇ ਸ਼੍ਰੋਮਣੀ ਕਮੇਟੀ ਇਸ ਤੱਥ ਨੂੰ ਸਮਝ ਜਾਵੇ ਤਾਂ ਇਸ ਮਸਲੇ ਨੂੰ ਹੱਲ ਕੀਤਾ ਜਾ ਸਕਦਾ ਹੈ ਅਤੇ ਧਰਮ ਪਰਿਵਰਤਨ ਨੂੰ ਠਲ੍ਹ ਪਾਈ ਜਾ ਸਕਦੀ ਹੈ ।😢😮

    • @sukhwindermasih9147
      @sukhwindermasih9147 11 днів тому +2

      ਵੀਰ ਅਜ ਕਲ ਪੈਸੇ ਲੇਕੇ ਕੋਈ ਧਰਮ ਨਹੀਂ ਬਦਲਦਾ ਚਲੋ ਤੁਹਾਡੇ ਅਨੁਸਾਰ ਜੇ ਕੋਈ ਪੇਸ਼ੇ ਲੇ ਕੇ ਧਰਮ ਬਦਲ ਲੈਦਾ ਹੈ ਤਾਂ ਕਿੰਨੇ ਪੇਸ਼ੇ ਲੇ ਲਾਉਗਾ ਲੱਖ,ਦੋ ਲੱਖ ਚਾਰ ਲੱਖ,ਪੰਜ ਲੱਖ, ੲਇਹ ਪੈਸਾ ਕਿਨੀ ਦੇ ਰ ਚੱਲੂਗਾ । ਵੀਰ ਸਿਚਿਆਈ ਨੂੰ ਜਾਣੋ ਯਿਸੂ ਨੇ ਕਿਹਾ, "ਸਤਿ ਜੀਵਨ ਕੀ ਜੋਤਿ ਔਰ ਰਾਸਤਾ ਮੈਂ ਹੂੰ" !!
      ਜੋ ਯਿਸੂ ਨੂੰ ਜਾਣ ਕੇ ਉਸ ਦੇ ਅਨੁਸਾਰ ਚਲਦਾ ਹੈ ਤੁਸੀਂ ਉਸ ਨੂੰ ਕਹਿੰਦੇ ਹੋ ਪੈਸੇ ਲੈ ਲੲਏ ਆ ।।ਬਾਕੀ ਵੀਰ sgpc ਦਾ ਬਜ਼ਟ ਕਰੋੜਾਂ ਅਰਬਾਂ ਦਾ ਕਿੳਉ ਨਹੀਂ ਪੈਸੇ ਦੇ ਕੇ ਵਾਪਸ ਲੇ ਆਉਂਦੇ।।

    • @ParamjitSingh-sz7hs
      @ParamjitSingh-sz7hs 8 днів тому

      Ja kam kar atha lok iakka takka ta vackda na lakha d gal karda choota kisa tha da

  • @whitestarfilms55
    @whitestarfilms55 10 днів тому +1

    God bless you brother g🙌🙌🙌🙌✝️✝️✝️✝️💯💯💯💯👍👍👍👍👍

  • @falaksingh5735
    @falaksingh5735 11 днів тому +8

    Jay Masih

  • @RakeshKumar-dr8pv
    @RakeshKumar-dr8pv 10 днів тому +2

    Very Nice Bro ji God Bless you and your family

  • @SANDHUDUBLI
    @SANDHUDUBLI 11 днів тому +4

    ਤੁਸੀ ਤੇ ਸਿਰਫ ਜਾਤ-ਪਾਤ ਦੀ ਗੱਲ ਕਰਨੀ ਹੁੰਦੀ। ਨਾਲੇ ਮੰਜਬੀ ਤਾ ਕਹਿੰਦੇ ਅਸੀ ਮੱਜਬ ਦੇ ਪੱਕੇ ਹਾ ਅਸੀ ਗੁਰੂ ਦੇ ਸਿੰਘ ਹਾ ਤਾ ਫਿਰ ਵੀ ਇਹ ਲੋਕ ਧਰਮ ਕਿਉ ਬਦਲ ਰਹੇ ਨੇ

    • @LovepreetSingh-gb7id
      @LovepreetSingh-gb7id 10 днів тому

      ​@@AS-nc5whਇਸਾਈ ਤੇ ਮੁਸਲਿਮ ਜਿੱਥੇ ਗਏ ਓਥੇ ਗੰਦਗੀ ਹੀ ਫੇਲੋਂਦੇ ਨੇ , ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ।
      ਨਹੀਂ ਤਾਂ ਪੰਜਾਬ ਦੀ ਹਾਲਤ ਵੀ ਮਣੀਪੁਰ ਵਾਲੀ ਹੋ ਜਾਣੀ ਹੈ , ਜਾਗੋ ਪੰਜਾਬੀਓ ਜਾਗੋ

  • @EktaSarakra
    @EktaSarakra 8 днів тому

    Good 👍👍👍👍👍👍👍👍👍👍👍👍👍👍👍👍👍👍👍👍 bahut vaidyaa masg

  • @jassisekhon6335
    @jassisekhon6335 11 днів тому +5

    ਗੱਲਾਂ ਤਾਂ ਸਹੀ ਹੈ ਸਾਨੂੰ ਇਕੇ ਦਾ ਸੁਨੇਹਾ ਦਿੱਤਾ ਸਾਡੇ ਗੁਰੂ ਜੀ ਨੇ

  • @MalkeetSran-wj7fx
    @MalkeetSran-wj7fx 11 днів тому +2

    ਕਹਿਣਾ ਸੀ ਸਾਡਾ ਹੰਕਾਰ ਸਿਖ ਧਰਮ ਨੂੰ ਲੈਣ ਡੁਬਿਆ ਇਹ ਕਾਰਨਾਮੇ ਨੇ ਸਿਖ ਧਰਮ ਆਸਥਾ ਕਮਜ਼ੋਰ ਕੀਤਾ ਅਸੀਂ ਗੁਰੂ ਨਾਲੋਂ ਆਪਣੇ ਆਪ ਨੂੰ ਤਾਕਤ ਵਰ ਸਮਝਦੇ ਆ ਡਟੇ ਚੁਣ ਵਾਲੀ ਗਲ ਸਹੀ ਆ

  • @RaniSpain
    @RaniSpain 11 днів тому +18

    ਪ੍ਰਭੂ ਯਿਸ਼ੂ ਮਸੀਹ ਜੀ ਸੱਚ ਹੈ ਸੱਚ ਤਾਂ ਵੱਧ ਦਾ ਹੀ ਜਾਂਦਾ ਹੈ ,, ਸਾਡਾ ਕਿਸੇ ਨੇ ਧਰਮ ਨਹੀਂ ਬਦਲਿਆ ਨਾ ਕਿਸੇ ਨੇ ਪੈਸੇ ਦਿੱਤੇ ਹੈ , ਪ੍ਰਭੂ ਯਿਸ਼ੂ ਮਸੀਹ ਜੀ ਸੱਚ ਹੈ ਰਾਹ ohi thanku Jesus 🎉

    • @atozlevelsgame9135
      @atozlevelsgame9135 11 днів тому +2

      ਮੈ ਤਾਂ ਆਪ ਬਣਨਾ ਆ jessu ਵਾਲਾ

    • @Vijaymidha-d9c
      @Vijaymidha-d9c 11 днів тому +2

      ਮੈ ਵੀ ਜਲਦੀ ਹੀ ਇਸਾਈ ਭਾਈਚਾਰੇ ਨਾਲ ਜੁੜਾਗਾ

    • @LovepreetSingh-gb7id
      @LovepreetSingh-gb7id 10 днів тому

      ਜਸੂ ਮਸੀਹ ਗੰਦਗੀ ਹੈ ਜੋ ਪੰਜਾਬ ਵਿੱਚ ਫੈਲ ਰਹੀ ਹੈ

    • @LovepreetSingh-gb7id
      @LovepreetSingh-gb7id 10 днів тому

      ਇਸਾਈ ਤੇ ਮੁਸਲਿਮ ਜਿੱਥੇ ਗਏ ਓਥੇ ਗੰਦਗੀ ਹੀ ਫੇਲੋਂਦੇ ਨੇ , ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ।
      ਨਹੀਂ ਤਾਂ ਪੰਜਾਬ ਦੀ ਹਾਲਤ ਵੀ ਮਣੀਪੁਰ ਵਾਲੀ ਹੋ ਜਾਣੀ ਹੈ , ਜਾਗੋ ਪੰਜਾਬੀਓ ਜਾਗੋ

  • @rajacheema9925
    @rajacheema9925 9 днів тому +1

    ਬਹੁਤ ਸੋਹਣਾ ਸੁਨੇਹਾ ਦਿੱਤਾ ਪਰ ਤੁਹਾਡੀ ਗੱਲ ਤੇ ਕਿਸੇ ਨੇ ਗੌਰ ਨਹੀਂ ਕਰਨਾ

  • @dayalkumar4773
    @dayalkumar4773 11 днів тому +7

    God bless you brother ji 🙏

    • @LovepreetSingh-gb7id
      @LovepreetSingh-gb7id 8 днів тому

      Whenever there is an epidemic in the world, the most number of Christians are killed. Where does your Lord Jesus go at that time? Doesn't he feel ashamed seeing all this?

  • @nathaneealmasih5431
    @nathaneealmasih5431 11 днів тому +6

    Jesus reality hai

  • @SurinderSingh-nn7ks
    @SurinderSingh-nn7ks 11 днів тому +1

    ਇਕ ਗੱਲ ਦੱਸੋ ਕਿਹੜੇ ਗੁਰੂ ਨੇ ਕਿੱਥੇ ਲਿੱਖਿਆ ਕਿ ਉਹ ਰੱਬ ਹੈ ਹਾਂ ਪਰ ਇਹ ਜਰੂਰ ਲਿਖਿਆ ਹੈ ਕਿ ਤੁਸੀਂ ਮੇਰੇ ਹੁਕਮਾਂ ਅਨੁਸਾਰ ਹੀ ਚੱਲਣਾ ਤਾਂ ਨਰਕ ਦੀ ਗੱਲ ਤੋਂ ਤੁਸੀਂ ਬੱਚ ਸਕਦੇ ਹੈ ਪਰ ਕਿਸੇ ਵੀ ਗੁਰੂ ਨੇ ਇਹ ਨਹੀਂ ਲਿਖਿਆ ਕਿ ਉਹ ਰੱਬ ਹੈ ਇੱਸੇ ਤਰ੍ਹਾਂ ਦੂਜੇ ਧਰਮ ਵੀ ਪੜੇ ਮੈਂ ਪਰ ਕਿਸੇ ਵੀ ਧਰਮ ਵਿੱਚ ਇਹ ਗੱਲ ਨਹੀਂ ਲਿੱਖੀ ਕਿ ਉਹ ਰੱਬ ਹੈ ਪਰ ਇੱਕ ਧਰਮ ਨੂੰ ਛੱਡ ਕੇ ਇਸਾਈ ਧਰਮ ਵਿੱਚ ਸਾਫ ਸਾਫ ਲਿੱਖਿਆ ਹੋਇਆ ਹੈ ਕਿ ਮੇਰੇ ਤੋਂ ਬਿਨਾਂ ਤੁਸੀਂ ਪਿਤਾ ਕੋਲ ਨਹੀਂ ਜਾ ਸਕਦੇ ਰਾਹ ਸੱਚਾਈ ਅਤੇ ਜੀਵਨ ਮੈਂ ਹੀ ਹਾਂ
    ਪੂਰੀ ਬਾਈਬਲ ਪੜੋ ਸਬੂਤ ਉਥੇ ਮਿਲ ਜਾਵੇ ਗੇ ਯਿਸ਼ੂ ਮਸੀਹ ਜੀ ਹੀ ਜੀਵਤ ਖੁਦਾ ਹੈ
    ਮੈਂ ਸਾਰੇ ਧਰਮ ਪੜੇ ਧਰਮ ਕੋਈ ਗਲਤ ਰਸਤੇ ਨਹੀਂ ਪਾਉਂਦਾ ਇਹੋ ਲਿਖਿਆ ਹੈ ਕਿ ਭਾਈ ਤੁਸੀਂ ਮੇਰੇ ਇਹ ਹੁਕਮਾਂ ਨੂੰ ਆਪਣੇ ਲੜ ਬੰਨ ਲਓ ਪਰ ਕਿਸੇ ਵੀ ਧਰਮ ਵਿੱਚ ਨਹੀਂ ਲਿਖਿਆ ਕਿ ਉਹ ਰੱਬ ਹੈ ਇਹ ਗੱਲ ਸਿਰਫ ਔਰ ਸਿਰਫ ਪਵਿੱਤਰ ਬਾਈਬਲ ਵਿੱਚ ਹੀ ਲਿਖੀ ਹੋਈ ਹੈ ਕਿ ਮਤੀ ਦੀ ਕਿਤਾਬ ਪੜੋ ਬਾਈਬਲ ਵਿੱਚ ਕਹਾਉਤਾ ਦੀ ਕਿਤਾਬ ਪੜੋ ਯੁਹੰਨਾ ਦੀ ਕਿਤਾਬ ਪੜੋ ਸਬੂਤ ਉਥੇ ਮਿਲ ਜਾਵੇ ਗਾ

  • @heerakhokhar76
    @heerakhokhar76 11 днів тому +6

    God bless you 🙏

  • @rajindersingh2091
    @rajindersingh2091 10 днів тому +1

    ਜੇਕਰ ਅਸੀਂ ਕਿਸੇ ਨੂੰ ਸੇਵਾ ਦੇ ਨਾਮ ਤੇ ਲੱਖਾਂ ਰੁਪਏ ਦੇ ਸਕਦੇ ਹਾਂ ਤੇ ਫਿਰ ਕਿਉਂ ਨਹੀਂ ਅਸੀਂ ਕਿਸੇ ਨੂੰ ਸੇਵਾ ਦੇਣ ਦੀ ਬਜਾਏ ੳਹ ਪੈਸਾ ਅਸੀਂ ਆਪਣੇ ਪਿੰਡ ਜਾ ਸ਼ਹਿਰ ਵਿੱਚ ਲੋਕਾਂ ਦੇ ਘਰ ਬਣਾਉਣ, ਗਰੀਬਾ ਦੀ ਮਦਦ ਜਾ ਪਿੰਡ ਜਾ ਸ਼ਹਿਰ ਨੂੰ ਵੀ ਸੁੰਦਰ ਬਣਾਉਣ ਲਈ ਖਰਚ ਕਿੱਤਾ ਜਾਵੇ ਤਾਂ ਜੇਕਰ ਕੋਈ ਬਾਹਰ ਤੋਂ ਸਾਡੇ ਪਿੰਡ ਜਾ ਸ਼ਹਿਰ ਵਿੱਚ ਆਵੇ ਤਾਂ ਕਿਸੇ ਦੀ ਸੇਵਾ ਕਿਤੀ ਸਾਹਮਣੇ ਨਜ਼ਰ ਆਵੇ

  • @RAKESHKUMAR-ei5oy
    @RAKESHKUMAR-ei5oy 12 днів тому +9

    Prabhu Yeshu ne sanu pyar te shanti naal rehn di sikhya diti hai.har ik nu haq hai apne apne dharm nu manan da te dharmik sathan bnan da kise nu koi haq nhi kise nu jabardasti krn da,baki prabhu aeo jihe karan wale nu akal te buddhi deve.

    • @LovepreetSingh-gb7id
      @LovepreetSingh-gb7id 10 днів тому

      ਇਸਾਈ ਤੇ ਮੁਸਲਿਮ ਜਿੱਥੇ ਗਏ ਓਥੇ ਗੰਦਗੀ ਹੀ ਫੇਲੋਂਦੇ ਨੇ , ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ।
      ਨਹੀਂ ਤਾਂ ਪੰਜਾਬ ਦੀ ਹਾਲਤ ਵੀ ਮਣੀਪੁਰ ਵਾਲੀ ਹੋ ਜਾਣੀ ਹੈ , ਜਾਗੋ ਪੰਜਾਬੀਓ ਜਾਗੋ

  • @jashanpreetmasih
    @jashanpreetmasih 8 днів тому +1

    ਮੈਂ ਤੁਹਾਨੂੰ ਨਵਾਂ ਹੁਕਮ ਦਿੰਦਾ ਹਾਂ ਕਿ ਇੱਕ ਦੂਏ ਨੂੰ ਪਿਆਰ ਕਰੋ ਅਰਥਾਤ ਜਿਵੇਂ ਮੈਂ ਤੁਹਾਨੂੰ ਪਿਆਰ ਕੀਤਾ ਤਿਵੇਂ ਤੁਸੀਂ ਇੱਕ ਦੂਏ ਨੂੰ ਪਿਆਰ ਕਰੋ
    ਯੂਹੰਨਾ 13:34 PUNOVBSI

  • @Gurbani_on_time
    @Gurbani_on_time 11 днів тому +3

    ਈਸਾਈ ਲੋਕਾਂ ਦੇ ਘਰਾਂ ਵਿੱਚ ਜਾ ਕੇ ਪ੍ਰਚਾਰ ਕਰਦੇ ਆ ਸਿੱਖ ਕਦੀ ਕਿਸੇ ਦੂਜੇ ਧਰਮ ਦੇ ਲੋਕਾਂ ਦੇ ਘਰ ਜਾ ਕੇ ਪ੍ਰਚਾਰ ਨਹੀਂ ਕਰਦੇ

  • @dpcks8925
    @dpcks8925 11 днів тому +2

    ਨਾ ਕਹੂ ਅਬ ਕੀ ਨਾ ਕਹੂ ਤਬ ਕੀ ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋ ਸੁੰਨਤ ਹੋਤੀ ਤੁਮਾਰੀ ਸਭ ਕੀ?

  • @deepbrar.
    @deepbrar. 12 днів тому +9

    ਚੱਲਿਆ ਸੀ ਜ਼ਿਕਰ ਮੇਰੀ ਖ਼ਾਮੀਆਂ ਦਾ ਮਹਿਫਲ ਚ
    *ਜੋ ਲੋਕ ਬਹਿਰੇ ਸਨ ਉਨ੍ਹਾਂ ਨੂੰ ਸੁਣਾਈ ਦੇਣ ਲੱਗਿਆ*
    ਜੋ ਅਸੀਂ ਇਹਨਾਂ ਲੋਕਾਂ ਨਾਲ ਕੀਤਾ ਉਸਦਾ ਹੀ ਇਹ ਸਿੱਟਾ ਹੈ ਜੀ

  • @gurbirsingh4812
    @gurbirsingh4812 10 днів тому +1

    ਵਾਹਿਗੁਰੂ ਵਾਹਿਗੁਰੂ ਜੀ

  • @lucariohitsmario2811
    @lucariohitsmario2811 11 днів тому +15

    ੱਟੇਣਾ ਸਾਬ ਤੁਸੀਂ ਵੀ ਇਕ ਵਾਰ ਬਾਈਬਲ ਪੜ ਕੇ ਦੇਖੋ ਤੁਹਾਨੂੰ ਤੁਹਾਡੇ ਸਾਰੇ ਸਵਾਲਾ ਦਾ ਜਵਾਬ ਮਿਲ ਜਾਵੇਗਾ ਪੰਜਾਬੀ ਭਾਸ਼ਾ ਵਿਸ਼ ਵੀ ਬਾਈਬਲ avilable ਹੈ ਧੰਨਵਾਦ 🙏

  • @HUMANITY3626
    @HUMANITY3626 5 днів тому

    You are right sir

  • @gurlalgora2589
    @gurlalgora2589 12 днів тому +3

    ਸਵਰਨ ਸਿੰਘ ਜੀ ਅਤੇ ਸਾਰੇ ਵੀਰ ਭੈਣਾਂ ਭਾਈਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ

  • @Baldev-v
    @Baldev-v 10 днів тому +1

    ਅਸੀਂ ਆਪਣੀ ਮਰਜ਼ੀ ਨਾਲ ਮਸੀਹ ਨੂੰ ਮੰਨ ਰਹੇ ਹਾਂ ਕਿਸੇ ਨੂੰ ਕੋਈ ਏਤਰਾਜ਼ ਨਹੀ ਹੋਣਾ ਚਾਹੀਦਾ,

  • @GurvinderSingh-gk3kv
    @GurvinderSingh-gk3kv 11 днів тому +5

    Bhau ji jatt veer kise hor nu sahan nahi karde . Mukh taur te SC bhaichare naal bohat dhaka karde ne.

  • @naharnawab1
    @naharnawab1 11 днів тому +1

    ਗਲ ਨਾਲ ਲੋਣ ਵਾਲੀ ਗੱਲ ਸਿੱਖਾਂ ਦੇ ਜਮੀਰ ਚ ਤੇ ਅੱਜ ਦੀ ਸਿੱਖੀ ਚ ਨਹੀਂ ਹੈ ਏਹੀ ਕਾਰਨ ਹੈ ਲੋਕੀਂ ਅੱਜ ਈਸਾਈ ਬਣ ਰਹੇ ਹਨ

  • @yeshuislife171
    @yeshuislife171 11 днів тому +6

    GOD bless you brother ਤੁਸੀ ਗਲ ਸਹੀ ਬੋਲ ਰਹੇ ਹੋ ਸਾਨੂੰ ਆਪਣਾ ਆਪਣਾ ਕੰਮ ਕਰਨਾ ਚਾਹੀਦਾ ਹੈ ਪਾਸਟਰ ਅੰਕੁਰ ਨਰੂਲਾ ਜੀ ਨੇ ਵੀ ਕਿਹਾ ਸੀ ❤🙏

  • @rahulsaroy7424
    @rahulsaroy7424 11 днів тому +2

    Hallelujah

  • @AbhinavBhatti-r9t
    @AbhinavBhatti-r9t 10 днів тому +8

    ਇਹ ਹੱਲ ਨਹੀਂ ਲੱਭਣਾ ਕਿਉਂਕਿ ਯਿਸੂ ਹੀ ਪ੍ਰਭੂ ਹੈ

    • @LovepreetSingh-gb7id
      @LovepreetSingh-gb7id 10 днів тому

      ਇਸਾਈ ਤੇ ਮੁਸਲਿਮ ਜਿੱਥੇ ਗਏ ਓਥੇ ਗੰਦਗੀ ਹੀ ਫੇਲੋਂਦੇ ਨੇ , ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ।
      ਨਹੀਂ ਤਾਂ ਪੰਜਾਬ ਦੀ ਹਾਲਤ ਵੀ ਮਣੀਪੁਰ ਵਾਲੀ ਹੋ ਜਾਣੀ ਹੈ , ਜਾਗੋ ਪੰਜਾਬੀਓ ਜਾਗੋ

  • @Ohi_sukhchain_pbo04
    @Ohi_sukhchain_pbo04 10 днів тому

    ਬਿਲਕੁਲ ਸੱਚ