Ajj bibi nal kiti gall baat//Kive ne Bibi ji hun??//Tudi da kam vi reh geya//Behle karte rab ne
Вставка
- Опубліковано 6 вер 2024
- #kala_mahal_vlogs #modified_tractor #farmar
If any inquiry call us on number
7087752892
Kala Mahal vlogs Instagram link👇
...
Kala Vlogger new channel plz subscribe
/ @pamuplayz
Kala Mahal vlogs channel nu subscribe jaror Karo ji 🙏🙏
/ @kalamahalvlogs
Videos nu like share te comment Karo ji🙏🏻
• 🫑Ghar vich hi organic ...
• Khushpreet aya tudi ba...
ਵਾਹਿਗੁਰੂ ਜੀ ਬੇਬੇ ਜੀ ਨੂੰ ਜਲਦੀ ਠੀਕ ਕਰਦੋ
ਪ੍ਰਮਾਤਮਾ ਮੇਹਰ ਰੱਖੇ ਤੁਹਾਡੇ ਪਰਿਵਾਰ ਤੇ ਕਾਲੇ ਬਾਈ
Ya mere allha pak ya mere Raab bibi g nu jald to jald tandroust krde mere allha tere ghar kise cheez di koi kmi ni mere rab apni rehmat kr de bibi g te ameen
Kala Bohai bibi nu waheguru g cherna Vich newas baksan wmk 🙏🙏🙏🙏😭😭
video📹bapu g diyal suon k dil khush hogya but so emotional😢 menu yad agy god bless you all family👪members and love you kala❤veer g and respectd malkeet💖bai g god bless you 🙏 😘 💖 ❤ 😊 💙 🙏 😘 💖
ਕਾਲੇ ਵੀਰ ਸਤਿ ਸ੍ਰੀ ਅਕਾਲ ਬੀਬੀ ਜੀ ਨੂੰ ਪਰਮਾਤਮਾ ਤੰਦਰੁਸਤੀ ਬਕਸੇ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ
Waheguru Ji bebe nu ਤੰਦਰੁਸਤੀ ਬਖਸ਼ਣ 🙏🙏
ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ
کالے بھائی اللہ سبحان تعالی ماں جی کو تندروستی لمبی زندگی عطا فرمائے
Pakistan sailkot
زبردست شہزاد ویرجی
ਕਾਲੇ ਵੀਰ ਤੇਰੀ ਮਿਹਨਤ ਨੂੰ ਦਿਲ ਤੋਂ ਸਲੂਟ ਹੈ
ਕਾਲੇ ਵੀਰੇ ਵਾਹਿਗੁਰੂ ਜੀ ਮਾਂ ਨੂੰ ਛੇਤੀ ਠੀਕ
ਕਰਨਗੇ ਤੁਸੀਂ ਮਾਂ ਦੀ ਬਹੁਤ ਸੇਵਾ ਕਰਦੇ ਹੋ
ਵਾਹਿਗੁਰੂ ਜੀ ਆਪਣੀ ਕਿਰਪਾ ਕਰਨਗੇ ਮੇਰੀ ਮਾਂ ਦੀ
ਮੈਨੂੰ ਜਾਦ ਆਇਆ (ਮੈਂ ਬੱਬੂ ਭੁੱਲਰ ਪਿੰਡ ਰਾਮਗੜ੍ਹ ਭੁੱਲਰ ਜਗਰਾਉਂ ਤੋਂ ਹਾਂ ਜੀ)
ਕਾਲੇ ਵੀਰੇ ਸਾਡੇ ਮਹੀ ਨਹੀਂ ਹੈ ਮਾਂ ਦੀ ਸੇਵਾ ਕਰੋ ਰੱਬ
ਬਹੁਤ ਕਿਰਪਾ ਕਰੇਗਾ ਧੰਨਵਾਦ ਕਰਦਾ ਹਾਂ ਜੀ 🙏
ਬਾਪੂ ਜੀ ਜਮਾ ਸਿਰਾ
ਵਾਹਿਗੁਰੂ ਬੀਬੀ ਨੂੰ ਤੰਦਰੁਸਤੀ ਵਖਸੇ਼
bahut weakness ho gayi hai Mata ji nu. get well soon
ਮਾਂ ਨੇ ਠੀਕ ਹੋ ਜਾਣਾ ਕਾਲੇ ਵੀਰੇ 🙏
ਵਾਹਿਗੁਰੂ ਜੀ ਬੇਬੇ ਨੂੰ ਜਲਦੀ ਠੀਕ ਕਰਦੋ
ਨੇਤਰ ਬਾਈ ਹੋਣੀ ਕੰਮ ਵੀ ਡਿੱਕਾ ਨੀ ਕਰਦੇ ਖਰਚਾ ਫੁੱਲ ਇਕੱਲਾ ਬਜੁਰਗ ਕਰਦਾ ਉਹਨਾਂ ਦਾ ਸੱਮਝੋ ਬਹਾਰ ਹੈ ਯੂ ਟਿਊਬ ਚੈਨਲ ਖਰਚਾ ਕਰਦਾ ਹੈ ਹੁੱਣ ਤਾ ਜੈਸਮੀਨ ਵੀਡੀਓ ਬਣਾਉਣ ਲੱਗ ਗਈ ਵੀਰ ਕੁੜੀ ਨੂੰ ਬਹਾਰ ਰੱਖਣਾ ਨੇਤਰ ਬਾਈ ਆਖਣਾ
God bless mata ji ❤️ waheguru ji waheguru ji ❤️ Love Punjab From Amsterdam 🇳🇱 HOLLAND 🇳🇱 Nederland ❤️🙏✊
kala. ver. mari.. mata. tari. mata vargi. c. chala. ge. sanu. sadak. mata. nu. dakha. ka. mata. ch ta. a. gi
waheguru pher Mata nu tandrush karay , eho sadi ardas
Bibi ji nu rabb tandoorusti bakshah
O ma o ma God bless your grandma
Waheguru bibi nu jaldi tike kere 👏👏👏
Bebe love u so much ❣️
Babe g sat Sri akal ji waheguru mehar kraa ji love you ❤️😘
waheguru ji himsha chardikla rky
God bless you
Waheguru seti theek kre Mata Ji nu 🙏🙏
Bapu g di gal son ke menu mere papa g jad aa ge o v bolde hunde c kuriya Sara kuj le jandya raj diya nhi hahaha God bless u bapu g waheguru g t7ahdi umar lami kare
ਵਾਹਿਗੁਰੂ ਮੇਹਰ ਕਰੇ🙏
Ssa g ਸਾਰਿਆਂ ਨੂੰ ਵਾਹਿਗੁਰੂ ਸਭ ਨੂੰ ਤੰਦਰੁਸਤ ਤੇ ਖੁਸ਼ ਰੱਖੇ 🙏.. ਏਸ ਦਾ ਮੀਂਹ ਦਾ ਕੋਈ ਨੁਕਸਾਨ ਨਹੀਂ ਫਾਇਦਾ ਹੀ e
ਨੁਕਸਾਨ ਕਿਉਂ ਨੀ ਜਿਹੜਾ ਨਰਮਾ ਬੀਜੀ ਜਾਂਦੇ ਆ ਉਹ
Waheguru ji mehar karan
God bless nani g
Get well soon biji
Fatehgarh sahib srhind pind sanipur
Good bro 🙏🙏🙏🙏🙏
Wmk🙏 from gursewak Singh Sri anandpur Sahib
Good sukhjinder veer g
Good bless you
Sat shri akal Mata ji🙏🏻🙏🏻
bibi ji ❤️❤️🥺🙏🏼
Kokri. Moga. Nice. Vlog
Rub mata ji nu Tudrast kraa
Baba ji babe halde thk ho jae
Video seen
From spain 🇪🇸 India sri amritsar sahib pind jethuwal
best video ever
ਸਾਡੇ ਮੋਗੇ ਚ ਤਾਂ ਕਣੀ ਵੀ ਨਹੀਂ ਡਿੱਗੀ, ਸਗੋਂ ਸਾਡੇ ਸਾਰਿਆਂ ਦਾ ਤੂੜੀ ਦਾ ਕੰਮ ਨਿੱਬੜਿਆ ਹੋਇਆ ਸੀ ਜੇ ਮੀਂਹ ਪੈ ਜਾਂਦਾ ਤਾਂ ਲੋਕਾਂ ਨੂੰ ਰਾਉਣੀਂ ਨਾ ਕਰਨੀ ਪੈਂਦੀ
First view BAINS from itliy
ਸਤਿ ਸ੍ਰੀ ਅਕਾਲ ਜੀ
ਬੇਬੇ ਜੀ ਦਾ ਕੀ ਹਾਲ ਚਾਲ ਏ ਹੁਣ
Baba Mehar Kre Mata Ji Jaldi Thik Ho Jaan 🙏🏻🙏🏻
sat shri aakaal ji
Beautiful vlog
Kala veer g ssa ki hal aa thoude kala veer g sade kini ta mihh nii peya haneri jurur ayi c par mihh nii kala veer g mata g pela nalo thik hun holi holi thik ho jen ge waheguru ji age ardass kra ge mata ji nu jeldi thik ker den
Very nice 👌❤️
Samana patiala full rain
veer ji very nice family ji
Nice vlog
Thanks
👍👍👍
nice video Paji
👌🙏😇
🙏🙏
🙏
💖
💯🙏🙏🙏
Ke hal ne bibi g de
❣❣🚜🚜
haryana ty video dekha ha bhai
🌅☀☀
Kala ver masy da back vahla tyr da ki no ah
Machhiwara sahib full gare
Y ji ki hoya mata nuu
Veer 2.45 de a
Super chat kida kar sakde desyo
Y next year menu bhula leo thode area ch tushi sade area a jeo sada ta 5 tarik toh kam saru ho janda naale vadi combinde da v 250 killa dava deu
Kehra area y ji
Bapu ji JDDB 🚜
Veer kinneaa tralliia kar tia
Intermission v ounda y ji vich ta krke 3.45 mint di bndi ah
Jammu me me jada pya
Sukhjinder veer tuhanu moti di yad ni aundi
Mata theek a
Yaar bibi nu thore ch chir ch ki ho gia rabba tere rang nirale yakeen ni aa riha
Kale bai and bapu ji nu gal karde nu kadi nahi dekhya
Ki ho gea ji bibi nu kyu ni bol honda
Mukerian cha jada si
Not good movie bro
Bebe di umar kinni hai
72 year
Bapu bibi amrit shaklo
Ap ki mmy ko kya hua
Ludiana mosam saf ta
God bless you
Nice vlog
🙏🙏🙏