ਕੈਨੇਡਾ ਆਈ ਸਟੂਡੈਂਟ ਕੁੜੀ ਪਤੀ ਨੇ ਆਸ਼ਿਕ਼ (ਭਰਾ) ਨਾਲ ਫੜੀ ਰਜਾਈ ਚੋਂ BASSI SHOW TORONTO GAUNDA PUNJAB

Поділитися
Вставка
  • Опубліковано 1 жов 2024
  • #JOGINDERBASSI #BASSISHOW #GAUNDAPUNJAB
    #CANADAELECTION #JUSTINTRUDEAU #RUBYDHALLA #BASSISHOW
    #ATTACKONJOGINDERBASSI #BASSIGUNSHOT #BASSIGOTATTACKED #JOGINDERBASSI #BASSISHOW #GAUNDAPUNJAB
    ਆਪਣਾ ਕਿਸੇ ਵੀ ਤਰਾਂ ਦਾ ਕਾਰੋਬਾਰ ਹੋਰ ਵਧਾਉਣਾ ਚਾਉਂਦੇ ਹੋ ਤਾਂ AD ਕਰੋ ਬਾਸੀ ਸ਼ੋਅ ਟਾਰਾਂਟੋ ਨਾਲ ਈ-ਮੇਲ ਕਰੋ
    ਜਾਂ ਫਿਰ ਕਾਲ ਕਰੋ 905 799 4744
    FOLLOW US ON FACEBOOK - / bassishow
    FOLLOW US ON Instagram - / thebassishow1610
    Bassi Show Toronto most popular Radio & TV in Canada
    GAUNDA PUNJAB
    Bassi Show Toronto Gaunda Punjab serving community since 13 April 1982. Its a Punjabi radio show show you can watch/listen on Facebook, You-tube, Instagram, Tune-in, Mobile APP Gaunda Punjab, 1610AM Radio frequency or dial live listen number 647 247 0707.
    You can participate in daily LIVE SHOW by dialing 905 799 4744, 416 785 0680
    Advertise any kind of business with us and feel the difference.
    Bassi Broadcasting Corporation (BBC) | Not affiliated with any other media in the world.

КОМЕНТАРІ • 358

  • @harpalsandhu9242
    @harpalsandhu9242 Рік тому +29

    ਯਾਰ ਜੇ ਮੁੰਡੇ ਨੇ ਓਥੇ ਕੋਈ ਝਗੜਾ ਜਾ ਥੱਪੜ ਨਈ ਮਾਰਿਆ ਤਾਂ ਓਨੇ ਸਮਜਦਰੀ ਕੀਤੀ

  • @prabjit7425
    @prabjit7425 Рік тому +31

    ਬਾਸੀ ਨੂੰ ਸ਼ਰਮ ਆਉਣੀ ਚਾਹੀਦੀ ਹੈ ਜੋ ਕਿਸੇ ਦੀ ਜ਼ਿੰਦਗੀ ਬਾਰੇ ਦੁਨੀਆਂ ਦੇ ਸਾਹਮਣੇ ਗੰਦੇ ਤਰੀਕੇ ਨਾਲ ਗੰਦੇ ਸਵਾਲ ਪੁੱਛ ਰਿਹਾ ਹੈ । ਬਾਸੀ ਦੀਆਂ ਆਪਦੀਆਂ ਧੀਆਂ ਭੈਣਾਂ ਇਸ ਗੰਦੇ ਬੰਦੇ ਦੀ ਸ਼ਕਲ ਕਿਵੇਂ ਵੇਖਦੀਆਂ ਹੋਣਗੀਆਂ ?? ਬਾਸੀ ਇੱਕ ਜ਼ਹਿਨੀ ਮਰੀਜ਼ ਬਣ ਚੁੱਕਾ ਹੈ ।

  • @luchabheem01
    @luchabheem01 Рік тому +4

    ਖਾਨ ਲੱਗਦਾ ਸਿੰਗਰ ਅਰਜਨ ਢਿਲੋ/ਹਰਦੀਪ ਖਾਨ ਕੇ ਲਾਣੇ ਚੋ ਹੋਣਾ ਭਦੌੜ ਦਾ 🤣🤣 ਜਿਹਨੇ ਲਾਲੀ ਦੀਆਂ ਆਵਾਜਾਂ ਕਢਾਈਆ ਅਰਜਨ ਢਿੱਲੋ ਨੂੰ ਕਾਲ ਕਰੋ 🤣🤣🤣

  • @AmarjitSingh-jh1bb
    @AmarjitSingh-jh1bb Рік тому +10

    ਭਰਾਵੋ ਕਿਸੇ ਵੀ ਆਈਲ਼ਟ ਵਾਲੀ ਤੇ ਪੈਸੇ ਨਾ ਖਰਾਬ ਕਰੋ ਸਾਰੀਆ ਬਦਲ ਜਾਦੀਆ ਹਵਾ ਖਰਬ ਹੋ ਜਾਦੀ ਹੈ

  • @jashanpreetsingh111
    @jashanpreetsingh111 Рік тому +4

    ਜੇ। ਮੁਕੇਸ਼। ਤੇਰੀ। ਵੁੱਡ ਚ। ਦਮ ਸੀ ਤਾ ਕੁੜੀ ਨੂੰ ਪੈਸੇ ਲਾ। ਕਿ। ਭੇਜਦਾ। ਕਿਸੇ। ਮੁੱਡੇ। ਦੇ। ਪੈਸੇ। ਨਾ। ਲਵਾਦਾ

  • @Pendutravel
    @Pendutravel Рік тому +9

    ਯਰ ਮੈਨੂੰ ਏਹ ਸਮਜ ਨਹੀਂ ਆਉਂਦੀ ਕੇ ਲੋਕ ਆਪਣਾ ਜਲੂਸ ਆਪ ਕਿਉਂ ਕੜਾਉਂਦੇ ਆ ਇਥੇ ਆ ਕੇ, ਕੁੜੀ ਦੇ ਪਿਓ ਨੂੰ ਕੀ ਫੀਲ ਹੁੰਦਾ ਹੋਊ ਅਵਾਜ਼ਾਂ ਸੁਣ ਸੁਣ ਕੇ

  • @desibyheartful
    @desibyheartful Рік тому +29

    ਸਿੱਧੂ ਬਾਈ ਦਾ ਸਮਝਾਉਣ ਦਾ ਤਰੀਕਾ ਬਹੁਤ ਵਧੀਆ ।ਬਹੁਤ ਹੀ ਪਾਏਦਾਰ ਗੱਲਬਾਤ ਕਰਦਾ ਵੀਰ

  • @AvtarSingh-pw7fv
    @AvtarSingh-pw7fv Рік тому +31

    ਜਦੋਂ ਫੋਨ ਕਰਨ ਵਾਲੀ ਇਕ ਬੀਬੀ ਨੇ ਬਾਸੀ ਨੂੰ ਕਿਹਾ ਕਿ ਇੱਕੋ ਗੱਲ ਬਾਰ ਬਾਰ ਨਾ ਕਰੋ ਤਾਂ ਸਾਲ਼ੇ ਨੇ ਸੌਰੀ ਵੀ ਕਹਿਣ ਦੀ ਲੋੜ ਨਾ ਸਮਝੀ ਸਗੋਂ ਅਗਲੀ ਕਾਲ ਬਾਰੇ ਕਹਿਣ ਲੱਗ ਪਿਆ

    • @daljeetsingh1309
      @daljeetsingh1309 Рік тому +2

      Eh bassi bhut ganda banda H. Sister ne keha si ki tusi awaj bare bare kyu kh hre ho bassi ne ignor krta

    • @gurmitkang4780
      @gurmitkang4780 Рік тому

      Bassi is so stupid

    • @preetoratau
      @preetoratau Рік тому

      O yr aa Galt hnda te kis nhi sunda Na sorry bolda AA Rabb hi Banda aa Baki maje landa , Baki ik gal eh bnda kdi v ਸਤਿ ਸ੍ਰੀ ਆਕਾਲ ਨਹੀਂ ਬੋਲਦਾ ਅਗੂ

    • @simra.n
      @simra.n Рік тому +1

      ਜੇ ਕੁੜੀ ਜਾ ਮੁੰਡੇ ਦੀ ਥਾ ਸਿੱਧੂ ਦੇ ਬਚੇ ਹੁਦੇ ਫਿਰ ਵੀ ਇਹ ਗਲਾ ਇਦਾ ਦੀਅ ਕਰਦਾ

  • @ARUNDEEP..TOOR85
    @ARUNDEEP..TOOR85 11 місяців тому +3

    ਕਿਦਾ ਦਿਆ ਆਵਾਜਾ ਕਿੱਦਾਂ ਦਿਆ ਆਵਾਜਾ ਓਹ ਕਮੋਨ ਬੇਬੀ 🤣😬

  • @surjitkang6844
    @surjitkang6844 Рік тому +17

    ਬਾਰ ਬਾਰ ਇੱਹ ਆਵਾਜ਼ਾਂ ਕਢਾ ਕੇ ਕਿਵੇਂ ਸਿੱਧ ਹੋ ਜੂ ਬਈ ਇਹ ਮੁੰਡਾ ਸੱਚਾ ਐ ਜਾਂ ਝੂਠਾ? ਬਾਸੀ ਸਾਹਿਬ ਕਿਸੇ ਦੀ ਗੱਲ ਸੁਨਣ ਤਿਆਰ ਨਹੀਂ ਹੁੰਦੇ। ਸਿੱਧੂ ਸਾਹਿਬ ਦੇ ਵਿਚਾਰ ਬਹੁੱਤ ਅੱਛੇ ਹੁੰਦੇ ਹਨ।

  • @gurmeetSingh-rg6uj
    @gurmeetSingh-rg6uj Рік тому +51

    ਬੱਸੀ make sure ਨਹੀਂ ਕਰ ਰਿਹਾ ਬਲਕਿ ਸਵਾਦ ਲੈਅ ਰਿਹੈ ਤੇ ਇੱਕ ਪਾਸੇ ਜੇ ਕੋਈ ਕਾਲਰ ਲੁੱਚੀ ਗੱਲ ਕਰਦਾ ਹੈ ਤਾਂ ਕਹਿੰਦਾ ਹੈ ਕਿ ਇਹ family show ਐ ਸਿਰੇ ਦਾ ਲੁੱਚਾ ਬੰਦਾ ਐ ਬੱਸੀ

    • @zakadx6322
      @zakadx6322 Рік тому +6

      Brother eh mjje hi lenda loka de piche ehde ghar pta nhi kon awaaja kdonda hona

    • @gurmeetSingh-rg6uj
      @gurmeetSingh-rg6uj Рік тому +3

      @@zakadx6322 ਬਿਲਕੁਲ ਜੀ ਬਿਲਕੁਲ
      ਵੈਸੇ ਇਹਨੇ ਕਿਸੇ ਨੂੰ ਇਨਸਾਫ਼ ਵੀ ਦਵਾਇਆ ਐ ਜਾਂ ਫੋਕੀਆਂ ਫੜਾ ਈ ਮਾਰੀ ਜਾਂਦੈ?

    • @zakadx6322
      @zakadx6322 Рік тому +5

      @@gurmeetSingh-rg6uj aajtak ta koi video bna ke nhi dasya ehne ki asi eh problem solve krti
      Eve khusiya phiorda rehnda ethe 😉

  • @sadhusinghbhullar7339
    @sadhusinghbhullar7339 Рік тому +4

    ਲੜਕਾ ਠੀਕ ਜਾਪਦਾ ਝੂਠ ਨਹੀਂ ਬੋਲਦਾ ਲੱਗਦਾ ਇਨਸਾਫ ਇਹਦੇ ਹੱਕ ਵਿੱਚ ਹੋਣਾ ਚਾਹੀਦਾ ਹੈ

  • @shivdev9859
    @shivdev9859 Рік тому +5

    ਇਹ ਦੱਸੋ ਕੁੜੀ ਨੇ ਪਤੀ ਨਾਲ ਸੋਣਾ ਕਿ ਖਾਣ ਨਾਲ ਸੋਣਾ ਪਹਿਲਾ ਇਹ ਦੱਸੋ

  • @ShaminderSingh-pv3ec
    @ShaminderSingh-pv3ec Рік тому +2

    ਇੱਕ ਆਹ ਕਹਿੰਦਾ ਖਲਾਰ ਦਿੰਦਾ ਪਰ ਮੁੰਡੇ ਦੀ ਮਜਬੂਰੀ ਨਹੀਂ ਸਮਝਦੇ।

  • @jasbirsinghsandhu6211
    @jasbirsinghsandhu6211 Рік тому +3

    ਗਲਾ ਕਰਨੀਆ ਸੋਖੀਆ ਜਿਸ ਤੇ ਬੀਤੇ ਉਹੀ ਜਾਣਦਾ ਚਕ ਲੇਣਾ ਢਢਾਹ ਲੇਣਣਾ। ਫੁਕਰਾ ਕਿਸੇ ਥਾ ਦਾ ਬਠ

  • @surjitkang6844
    @surjitkang6844 Рік тому +4

    ਅੱਜ ਪੱਕਾ ਬਾਸੀ ਸਾਹਿਬ ਕੋਈ ਨਸ਼ਾ ਕਰਕੇ ਬੈਠੇ ਐ....।
    Speaking too much, repeating 🔂 same thing again and again which is out of context, it is too much today overall. He is too much hyper today. Actually he should retire now and I think Mr Sidhu can handle the cases (I would prefer to say "cases" than "show") better. 🙏

  • @AmarjitSingh-jh1bb
    @AmarjitSingh-jh1bb Рік тому +1

    ਭਰਾਵੋ ਕਿਸੇ ਵੀ ਆਈਲ਼ਟ ਵਾਲੀ ਤੇ ਪੈਸੇ ਨਾ ਖਰਾਬ ਕਰੋ ਸਾਰੀਆ ਬਦਲ ਜਾਦੀਆ ਹਵਾ ਖਰਬ ਹੋ ਜਾਦੀ ਹੈ

  • @AmarjitSingh-jh1bb
    @AmarjitSingh-jh1bb Рік тому +1

    ਭਰਾਵੋ ਕਿਸੇ ਵੀ ਆਈਲ਼ਟ ਵਾਲੀ ਤੇ ਪੈਸੇ ਨਾ ਖਰਾਬ ਕਰੋ ਸਾਰੀਆ ਬਦਲ ਜਾਦੀਆ ਹਵਾ ਖਰਬ ਹੋ ਜਾਦੀ ਹੈ

  • @gillbinder8178
    @gillbinder8178 Рік тому +10

    ਵੀਰ ਹੋਂਸਲਾ ਰੱਖ ਯਰ ਏ ਟਾਈਮ ਨਾ ਰੱਬ ਲਿਆਵੇ ਕਿਸੇ ਤੇ ਵੀ

  • @harpalsandhu9242
    @harpalsandhu9242 Рік тому +4

    ਮੋਦੀ ਜੀ ਨੇ ਕਿਹਾ ਸੀ ਝੂਠ ਬੋਲੋ ਜਿਤਨਾ ਹੋ ਸਕੇ ਉਤਨਾ ਝੂਠ ਬੋਲੋ ਬਾਰ ਬਾਰ ਝੂਠ ਬੋਲੋ

  • @rbrar3859
    @rbrar3859 Рік тому +8

    ਹਰ ਇਕ ਮਾਪਿਆ ਨੂੰ ਚਾਹੀਦਾ ਹੈ ਕੇ ਬੱਚਿਆਂ ਨੂੰ ਸਹੀ ਉਮਰ ਵਿੱਚ ਵਿਆਹ ਦੇਣਾ ਚਾਹੀਦਾ ਹੈ।
    ਕਈ ਵਾਰ ਬੱਚੇ ਆਪਣੀ ਮਰਜ਼ੀ ਨਾਲ ਵਿਆਹ ਕਰਵਾ ਕੇ ਗੱਲਤ ਫੈਸਲੇ ਲੈ ਲੈੰਦੇ ਹਨ

    • @piarasingh23
      @piarasingh23 Рік тому +1

      You shoud go in pagal khana bassi ji.

  • @AmandeepKaur-fg3kb
    @AmandeepKaur-fg3kb Рік тому +6

    ਜਿਹੜੇ ਲੋਕ ਬਾਸੀ ਕੋਲ ਸਟੋਰੀ ਲੇ ਕੇ ਆਉਂਦੇ ਆ ਮੈਨੂੰ ਤਾਂ ਓਹਨਾਂ ਤੇ ਤਰਸ ਆਉਂਦਾ ਤੇ ਗੁੱਸਾ ਵੀ ਵੀਰੋ ਭੈਣੋਂ ਆਪਣਾ ਜਲੂਸ ਆਪ ਹੀ ਨਾ ਕੱਢੋ ਆਪਣੇ ਮਾਂ ਬਾਪ ਬਾਰੇ ਸੋਚੋ ਅਸੀਂ ਪੰਜਾਬੀ ਅਣਖੀ ਕੌਮ ਆ ਪਰ ਬਾਸੀ show ਦੇਖ ਕੇ ਲੱਗਦਾ ਸਾਡੇ ਲੋਕਾਂ ਦੀ ਜ਼ਮੀਰ ਮਰ ਗਈ ਏਸ show ਦਾ ਨਾਮ sexy ਗੱਲਾਂ ਰੱਖ ਲਓ। ਸਿੱਧੂ ਬੰਦਾ ਸਿਆਣਾ ਬਾਸੀ ਤਾਂ ਪਤਾ ਹੀ ਹੈ। ਸਿੱਧੂ ਨੂੰ ਅਪਣਾ channel ਸ਼ੁਰੂ ਕਰ ਲੈਣਾ ਚਾਹੀਦਾ ਵੀਰ ਤੇਰੇ ਵੀ ਘਰਦੇ ਰਿਸ਼ਤੇਦਾਰ ਹੋਣਗੇ ਤੂੰ ਕੀ ਦੱਸਦਾ ਵੀਰੇ ਕ ਕਿਹੜੇ show ਚ ਕੰਮ ਕਰਦਾ।

  • @harbanssamra5674
    @harbanssamra5674 Рік тому

    ਖਾਨ ਦਾ ਤੇ ਕੁੜੀ ਦਾ ਸੈਕਸ ਦਾ ਟੈਸਟ ਕਰਾ ਦਿਓ ਦੁਧ ਦਾ ਦੁਧ ਪਾਣੀ ਦਾ ਪਾਣੀ ਹੋ ਜਾਊ

  • @kulwantsinghjohal4849
    @kulwantsinghjohal4849 Рік тому +13

    ਬਹੁਤ ਮਾੜਾ ਹਾਲ ਆ ਜੀ ਇੱਥੇ ਕੁਝ ਕੁ ਕੁੜੀਆ ਤਾ ਇਸ ਤਰਾ ਦੀਆ ਸਰਮ ਆੳਂਦੀ ਆ

  • @gaganss8459
    @gaganss8459 Рік тому +10

    ਮੁੰਡਾ ਬਿਲਕੁਲ ਸਹੀ ਹੈ ਸ਼ਚ ਬੋਲਦਾ ਹੈ

  • @Pendutravel
    @Pendutravel Рік тому +5

    ਬਾਸੀ ਸੱਚੀ ਵਾਲਾ ਸਵਾਦ ਲੈਂਦਾ, ਅਵਾਜ਼ਾਂ ਕਿਦਾਂ ਦੀਆਂ ਸੀ ਕਿਵੇਂ ਆ ਰਹੀਆਂ ਸੀ ਯੇ ਬੋ 😂😂😂😂

  • @balvirkaur778
    @balvirkaur778 Рік тому +2

    ਮੁੰਡਾ ਸੱਚਾ ਮੁੰਡੇ ਨੇ ਸੱਚੀਆਂ ਗੱਲਾਂ ਕਹੀਆਂ।ਬਾਸੀ ਤੋਂ ਵੀ ਝਿੜਕਾਂ ਖਾਧੀਆਂ

  • @harbanssamra5674
    @harbanssamra5674 Рік тому

    ਬਾਸੀ ਸਾਹਿਬ ਜੇ ਕਮਰੇ ਵਿਚੋਂ ਸੈਕਸ ਦੀਆਂ ਅਵਾਜ਼ਾਂ ਆਉਂਦੀਆਂ ਸੀ ਤਾਂ ਕੁੜੀ ਕਮਰੇ ਵਿਚ ਕੀ ਕਰ ਰਹੀ ਸੀ ਆਪਣੇ ਘਰ ਵਾਲੇ ਦੇ ਕਮਰੇ ਵਿਚ ਆ ਜਾਂਦੀ ਜੇ ਮੁੰਡੇ ਨੂੰ ਸੌਰ ਨਹੀਂ ਤਾਂ ਕੁੜੀ ਆਵਦੇ ਭਰਾ ਦੇ ਕਮਰੇ ਚ ਕੀ ਕਰਦੀ ਸੀ

  • @subashsharma9356
    @subashsharma9356 Рік тому +9

    This guy is law abiding. He is sensible. Did not assault. Boy should take action for development.

  • @NightlifePunjabi
    @NightlifePunjabi Рік тому +3

    Chahe kise da ghar ujad riha hove Bassi sahab ik ta SWAD leno ni hat de te duja ADVERTISEMENTS karno ni hat de.

  • @jyotish.kundli-
    @jyotish.kundli- Рік тому +2

    Main Host ਸਿੱਧੂ ਸਹਿਬ ਨੂੰ ਹੋਣਾ ਚਾਹੀਦਾ।। ਬਾਸੀ ਆਪ ਪਹਿਲਾਂ ਕਹਿੰਦਾ ਅਵਾਜ਼ਾਂ ਕੱਢ ਕੇ ਦੱਸ ਫ਼ੇਰ ਆਪ ਹੀ ਸਟਾਪ ਸਟਾਪ ਆਖੀ ਜਾਂਦਾ ਹੈ। ਸਿੱਧੂ ਸਾਹਿਬ ਨੂੰ ਠਰੰਮੇ ਨਾਲ ਸੱਭਿਅਕ ਤਰੀਕੇ ਨਾਲ ਜੁੱਤੀ ਵੀ ਫੇਰਨੀ ਆਉਦੀ ਹੈ ਤੇ ਕਿਸੇ ਨੂੰ ਗਲਤ ਵੀ ਨਹੀਂ ਲੱਗਦਾ

  • @kiranNagi6569
    @kiranNagi6569 Рік тому +1

    16:47 madam ji tusi kehta k viah har ek da hona ---- eh mnu nahi te jaruri nahi aa lagda k viah har ek li jaruri aa...

  • @ankushsuri6905
    @ankushsuri6905 Рік тому +5

    Comedy😂

  • @MehardeepSingh-k5g
    @MehardeepSingh-k5g 3 місяці тому +1

    Eh sala dehati chla janda na canada. Ek dum culture change dekhda na. Pressure seh ne hunda. Baki appa nu apnaa loka di ego akad da pta e a.

  • @WaheguruWaheguru-b3c
    @WaheguruWaheguru-b3c Рік тому +1

    ਮੂੰਡਾ ਸਹੀ ਹੈ

  • @sharnjeetkaur5934
    @sharnjeetkaur5934 Місяць тому

    ਸਿੱਧੂ ਸਾਬ੍ਹ ਪਰ ਇਕ ਗਾਲ਼ਾਂ ਕੇ ਇਕ week ਉਥੇ ਨਈ ਰੁਕਣਾ ਚਿਹੀਦਾ ਸੀ. ਜਦੋ ਅਵਾਜ਼ਾਂ ਸੁਣਿਆ ਕੇ ਨਈ

  • @fearlesssamadmir4995
    @fearlesssamadmir4995 Рік тому +4

    How many of you came here after insta reels😂

  • @amarjitbhullaramarjitbhull7839

    ਮੁਡਾ ਸੇਈ ਏ

  • @samanpreetpunia8124
    @samanpreetpunia8124 Рік тому +1

    j girl nu sach love hunda ta j ghar vch room n milda ta first night hotl vch room le skde c

  • @PardeepPassi1
    @PardeepPassi1 11 місяців тому

    ਪਹਿਲੀ ਗੱਲ ਤਾਂ ਕਿਸੇ ਦੇਪੈਸੇ ਨਾਲ ਬੱਚਾ ਬਾਹਰ ਨਾ ਭੇਜੋ .ਕਿਊਕਿ ਕਨੇਡਾ ਯੂਨੀਵਰਸਿਟੀ ਵਿੱਚ ਪੜਨ ਤੋ ਬਾਅਦ ਕੁੜੀ ਐਦਾਂ ਦੇ ਝਾਂਵੇਂ ਨਾਲ ਕਿਵੇਂ ਰਹੂ. ਪੜਾਈ ਪੂਰੀ ਕਰਨ ਤੋਂ ਬਾਅਦ ਬੱਚੇ ਪਰਸਨੈਲਟੀ ਡਿਵੈਲਪ ਹੋਣ ਤੇ ਉਹਦੇ ਮੁਤਾਬਕ ਮੁੰਡਾ ਲੱਭ ਕੇ ਵਿਆਹ ਕਰੋ

  • @pargatsingh2652
    @pargatsingh2652 Рік тому +1

    ਬਸੀ ਸਿੱਧੂ ਹੋ ਸਕਦਾ ਸੀ ਦੋਵਾ ਨੂੰ ਬਿਠਾ ਕੇ ਫੈਸਲਾ ਕਰਾਇਆ ਜਾਦਾ ਜੇ ਇਹ ਨਹੀ ਮੰਨ ਦੇ ਤਾ ਇਹਨਾ ਦੀ ਸਟੋਰੀ ਚਲਾਉਂਦੇ ਇਹ ਬਹੁਤ ਗਲਤ ਹੋ ਕੋਈ ਸਿਆਣਪ ਵਾਲੀ ਗਲ ਨਹੀ ਥੋੜਾ ਸੁਧਾਰ ਕਰੋ

  • @preetdil9918
    @preetdil9918 Рік тому +2

    Bassi Saab awaaza kadwa ke sawaad lai rahe ho??. Eh gall sahi nahi

  • @rajsandhu8892
    @rajsandhu8892 Рік тому +2

    Nxt part daso..please link sher kro mainu..bassi sab😁😁😁

  • @KuldeepKaur-oc8cn
    @KuldeepKaur-oc8cn Рік тому +1

    Munda Sach Bolda Ha Jdo Munday Nu Room Dita Ta App V us Room Vich Sleep Ho Skdi C

  • @HarmanGurjeet
    @HarmanGurjeet Рік тому +1

    Main gal aw bassi saab kuri nu pusho ke teriya A oda awaja kdaunda c jida khan kdaunda hun aape dhud da dhud paani da paani ho jana hundi c aa aa aa aaa uu uu uuuu 😂😂😂😂😂Salya ghrwali teri ehna bhsrm na ban bassi ne tan muth maar leni ja ke te tu awaja kad kad khan da fer mood bna dena ajj fer chuko lata ajj

  • @KuldeepKaur-oc8cn
    @KuldeepKaur-oc8cn Рік тому +1

    Sponsee Ta BhaJi Ha k Kuri Day parents Troubl To Bach saken

  • @randeepsingh3699
    @randeepsingh3699 Рік тому +4

    SIDHU SAAB TUSI HOSTING KAR LOJI 😅😅😅😅😅😅BASSI JI TA HUN RABB RAKHA JI 😢😢😢😢😢😢😢

  • @KuldeepKaur-oc8cn
    @KuldeepKaur-oc8cn Рік тому +3

    Munda Shi Ha

  • @vladimirmoolchandtrump9583
    @vladimirmoolchandtrump9583 Рік тому +1

    Munde nu asl dukh eh aa k awaza oss naal kao ni kadhia...Bai hun tu dudh wali thaili ch fsa k apda kam saar lea kar,, jnani rakhni tere vass di gal ni..

  • @satishgulati9951
    @satishgulati9951 Рік тому +4

    बासी ने शर्म बेच दी है

  • @arshdeepmahiyamusicstudiop4174

    Sidhu bro vere nic good yaar bohat sohni gal kai ❤ ..bohat cheeja bohat majburiya dekhniya pendiya ne .

  • @SatnamSingh-wx5wn
    @SatnamSingh-wx5wn Рік тому +2

    Awajan aundiayn this is the part of investigation...bassi sir doing well

  • @shivdev9859
    @shivdev9859 Рік тому +3

    ਪਤੀ ਨਾਲ ਸੋਣਾ ਸੀ ਕਿਭਰਾ ਨਾਲ ਸੋਣਾ

  • @KuldeepKaur-oc8cn
    @KuldeepKaur-oc8cn Рік тому +3

    Sidhu Sahib very very good Speech Bilkul True

  • @pankajarora191
    @pankajarora191 Рік тому +2

    BASSI ji sudhu bai to akal lao

  • @HarjinderBhullar6076
    @HarjinderBhullar6076 Рік тому +2

    ਬਾਸੀ ਸਾਹਿਬ ਜਦੋਂ ਈਸਾ ਸਿੰਗਲਾ ਨੂੰ ਸੁਆਦ ਖਾਨ ਦਿੰਦਾ ਸੀ ਆ ਆ ਆ ਹਾਏ ਹਾਏ ਹਾਏ ਦੀਆਂ ਅਵਾਜ਼ਾਂ ਕੱਢਾਉਦਾ ਸੀ ਫਿਰ ਆਪਣੇ ਘਰਵਾਲੇ ਨਾਲ ਈਸਾ ਸਿੰਗਲਾ ਕਿਉਂ ਸੌਂਦੀ ਆ,ਈਸਾ ਸਿੰਗਲਾ ਜਦੋਂ ਤੀਵੀਂ ਕਨੇਡਾ ਵਿੱਚ ਹੋਵੇ, ਬੰਦਾ ਕਿੰਨੇ ਟਾਇਮ ਬਾਅਦ ਤੀਵੀਂ ਕੋਲ ਆਉਂਦਾ ਉਹਦੋਂ ਤੀਵੀਂ ਕਿਸੇ ਹੋਰ ਬੰਦੇ ਥੱਲੇ ਪੈਂਦੀ ਹੋਵੇ ਬੰਦਾ ਕਿਵੇਂ ਦੇਖ ਕੇ ਝੱਲ ਸਕਦਾ,,ਜੇ ਤੀਵੀਂ ਆਪਣੇ ਖ਼ਸਮ ਨੂੰ ਸੱਚਾ ਪਿਆਰ ਕਰਦੀ ਹੋਵੇ,ਐਨੇ ਟਾਇਮ ਬਾਅਦ ਬੰਦਾ ਤੀਵੀਂ ਕੋਲ ਆਉਂਦਾ, ਤੀਵੀਂ ਘੁੱਟ ਕੇ ਜੱਫੀ ਪਾ ਕੇ ਨਜ਼ਾਰਾ ਦਿਨ ਰਾਤ ਲੈਂਦੀ ਆ,ਈਸਾ ਸਿੰਗਲਾ ਨੇ ਗੱਲ ਵੀ ਨੀ ਕਰੀ

  • @kiranNagi6569
    @kiranNagi6569 Рік тому +2

    . Sidhu said true... Bai ne bahut wadia gal kahi k apni maa wal dekhya or life partner ta fer aajuge but parents ni aunde... Bilkul sahi aa ji...

  • @zee6173
    @zee6173 Рік тому +3

    Munda kiven lafd marda ,jeha keh reha lafd marda, pehli waar aya bnda bahut darda ,Munda di situation Dekho oh akkya aaya,jehri awaaza di gal krde o hun basssi thunu pata eee aa kheda ni shad da gal ,Munda pehla kehnda awaaza aundjyan c fher kehnde sex waliya par bassi jo sunnna chaunda c oh kha k hatda c,te jehre kehnda k hun theek kr la rishta,par menu nilgda k Munda krdi rakhe

  • @jatindergarg4955
    @jatindergarg4955 Рік тому +1

    ਪੰਜਾਬ ਦੇ ਲੋਕਨੂੰ, ਇਸ ਸਬੰਧੀ ਕੋਈ ਫੈਸਲਾ। ਯੂਟਿਊਬ, ਤੇ, ਨਿ, ਕਰਨਾ,ਚਾਈਦਾ, ਘਰ, ਦੀ, ਇੱਜ਼ਤ ਮਹਿਫ਼ੂਜ਼ ਰਖੇ,

  • @jasvirkaur4832
    @jasvirkaur4832 Рік тому +3

    Sidhu beta g good charecter better shosh good thinking god bless you🌹🌹🌹🌹🌹🌹🌹

  • @tejpreettalks6740
    @tejpreettalks6740 Рік тому +2

    😂😂😂😂

  • @sadhusinghbhullar7339
    @sadhusinghbhullar7339 Рік тому

    ਤਿੰਨ ਚਾਰ ਓਪਰੇ ਮੁੰਡਿਆਂ ਵਿੱਚ ਜਨਾਨੀ ਆਪਣੇ ਹੱਕ ਵਿਚ ਨਾ ਹੋਵੇ ਵੇਬੱਸੀ ਹੁੰਦੀ ਹੈ ਮੈਂ ਇਸ ਲੜਕੇ ਦੇ ਹੱਕ ਵਿੱਚ ਹਾਂ ਲੜਕੇ ਵੱਲੋਂ ਸੱਭ ਠੀਕ ਕੀਤਾ ਗਿਆ ਪ੍ਰਦੇਸ ਵਿਚ ਇਕੱਲਾ ਮਾਨਸਾ ਤੋਂ ਸਾਧੂ ਸਿੰਘ ਭੁੱਲਰ

  • @maninderhundal1663
    @maninderhundal1663 Рік тому +3

    Bassi don’t try to twist story 12:33 no ones stupid

  • @1236......
    @1236...... Рік тому +1

    Kudi munde nall dhka krdi pyi aa

  • @baljitbai1569
    @baljitbai1569 Рік тому +3

    Kudi galt a husband dy hundy hoye duje nal kivy reh skdi hai.🙏

  • @jasvirsinghjasvirsingh8414
    @jasvirsinghjasvirsingh8414 Рік тому +1

    Bassi g tusi war war Awaza kdwa k Swad ley rehy ho .

  • @sadhusinghbhullar7339
    @sadhusinghbhullar7339 Рік тому +1

    ਬਾਸੀ ਦਾ ਇਹ ਚੈਨਲ ਸੁਣਿਆਂ ਦੇਖਿਆ ਬੜੀ ਤਕਲੀਫ ਨਾਲ ਸੁਣਿਆ ਮਨ ਦੁਖੀ ਹੋਇਆ ਸਾਡੇ ਸਮਾਜ ਦਾ ਇਹ ਹਾਲ ਬੁਰਾ ਹਾਲ ਕੀ ਅਸੀ ਪੰਜਾਬੀ ਨਰਕ ਵਿੱਚ ਡੁੱਬ ਰਹੇ ਹਾਂ ਇਸ ਸੁਣਨ ਤੇ ਪਿੱਛੋਂ ਅਸੀ ਕੁੱਝ ਸਮਝਾਂ ਗੇ ਆਪਣੇ ਆਪ ਨੂੰ ਆਪਣੇ ਬੱਚਿਆਂ ਨੂੰ ਵਰਜਾਂ ਗੇ ਪੰਜਾਬ ਦੀ ਇਜਤ ਨੂੰ ਸੰਭਾਲਣ ਦਾ ਯਤਨ ਕਰਾਂਗੇ

  • @rubykhan5271
    @rubykhan5271 Рік тому +2

    Sidu bhai men london men rhti hu vese men pakistan se hu lekn men apko bhai khti hu or meri boht bri wish he k apko rakhri band ke apna bhai bnau

  • @jinderpreet7621
    @jinderpreet7621 Рік тому +2

    Bassi ji ja tusi paran to kud rahe o.hun tuk koi hul ta niklea ni.lagda ni niklu v.munde nal kurhi suti si.a Gul v baar baar rpeet karo bassi saheb ji.k akuli awaaz hi sunhi janhi a.koi hul kado.kurhi da peok kurhi de poche pai janda.kurhi nu koi

  • @amarframingcustomhomes6292
    @amarframingcustomhomes6292 Рік тому +1

    Bassi ta aap Tampoo aa yaar Ki gala kri janda tenu kus ni pta sab Kus script hundi aa

  • @zee6173
    @zee6173 Рік тому +3

    Bassi nu hun saare pe gye te hun Munde nu galat keh reha, Sara nu pata Munda sahi aa

  • @italyale0074
    @italyale0074 Рік тому +2

    Munda bilkul sahi a tars aaa reha vichare te .. haramdea ne bohot bura kita munde nal

  • @pankajarora191
    @pankajarora191 Рік тому +2

    Ik woman ne v keh ditta k ik gall nu dubara na kro sharam kr sharam bassi 🎉

  • @daryaravidekandewale-ਦਰਿਆਰਾਵੀ

    Yaar aa bassi nalo sidhu host kare ta show yada vadia te sahi bane bassi adia galla samj nahi ahundia te ja thark yada charda te apna v te loka da v majak bnwa dinda

  • @pushpindersingh6645
    @pushpindersingh6645 15 днів тому

    ਅਜੀਬ ਠਰਕੀ ਬੰਦਾ ਆ ..... ਮੈਨੂੰ ਸ਼ਰਮ ਇਸਦਾ ਸ਼ੋ ਵੇਖਣ ਵਾਲਿਆਂ ਤੇ ਆ ਰਹੀ ਆ ..... ਓ ਕੰਜਰੋਂ ਜੇ ਆਹ ਆਹ ਸੁਣਨੀ ਆ ਤਾਕੋਈ ਹੋਰ ਫਿਲਮ ਲਾ ਲਿਓ ਬਸ਼ਰਮੋ

  • @gsingh3496
    @gsingh3496 10 місяців тому

    Kuri da visa cancel karwa deyo immigration nu inform karo ..mundey naal fraud Hoya hai …

  • @gillsimar89
    @gillsimar89 Рік тому +3

    Sharm karo Canada ch koi ha ni bassi de ring paun vala

    • @brar517
      @brar517 Рік тому

      ਇੰਡੀਆ ਵਿੱਚ ਆ ਗਿਆ ਤਾਂ ਇਹ ਦੇ ਕੋਈ ਨਾ ਕੋਈ ਰਿੰਗ ਪਾ ਦਿਉਗਾ ਭੈਣ ਚੋਦ ਕੁੱਤਾ ਬਾਸੀ ਮੇਰਾ ਸਾਲਾ

  • @jinderpreet7621
    @jinderpreet7621 Рік тому +3

    Kolar bilkul such keha.dusre nu Bassi ji Tut k pa jande

  • @QDQO
    @QDQO Рік тому +2

    Bassi saab ghar phn karlo ik vaar kite othe v awaaza ta ni aundia eda diya😂😂😂

  • @bahadursingh9718
    @bahadursingh9718 Рік тому +4

    ਬਾਸੀ ਜੀ ਤੁਸੀਂ ਸੱਚੇ ਬੰਦਿਆਂ ਦੀ ਮੱਦਤ ਕਰਿਆ ਕਰੋ ਜੀ ਤੁਸੀਂ ਕੋਈ ਵੀ ਬੰਦਾ ਆਪ ਕੋਲੇ ਫੋਨ ਕਰਦਾ ਉਸ ਦੀ ਉਮਰ ਦੇਖ ਕੇ ਗੱਲ ਕਰਿਆ ਕਰੋ ਬੇਇੱਜ਼ਤੀ ਨਾਂ ਕਰਿਆਂ ਕਰੋਂ ਧੰਨਵਾਦ। ਲੇਲੇਵਾਲਾ ਤਲਵੰਡੀ ਸਾਬੋ ਦਮਦਮਾ ਸਾਹਿਬ ਵਿਖੇ।

    • @TheGoldenLoin
      @TheGoldenLoin Рік тому

      Bassi Randi da bacha sade vi bande de naal aahi kita bhen louda sala

    • @maan.9899
      @maan.9899 Рік тому +2

      Y g tuse meare guaande ho ji meara pind Mansa Kalan tio ha ji

    • @TheGoldenLoin
      @TheGoldenLoin Рік тому

      @@maan.9899 hanji ji

    • @singhbalbir511
      @singhbalbir511 Рік тому

      ਮੁੰਡਾ ਬੁਹਤ ਪ੍ਰੇਸ਼ਾਨ ਹੈ ਜੀ

  • @bobgill9695
    @bobgill9695 Рік тому +1

    Munda sahi aa dhakka kita ja rha vichare nal

  • @jasreetkaursandhu-qn2bz
    @jasreetkaursandhu-qn2bz Рік тому

    Lgda is bnda d dimag jada sirk gya ho skda awza tv ch film chl rhi hoe eh gltfhmi ch rola pa rha hoe apni plan howe Phir kudi ehnu chgl nu resposr kyo krdi. Kidi ehna apni wif d baijti keti a .tu chup kr sd skda c wif di baijti nl Tera v jaluse a khud sala mumy d ous time kuch kyo nhi keta bkwas krda

  • @karamkaurdhillon
    @karamkaurdhillon Рік тому +4

    Swah pta teni bassi kise di izzat ushal riya kudi munde nl pyi aakhi dekhi

  • @sukhjit1622
    @sukhjit1622 Рік тому +2

    Kida diya awaja 😂😂😂😂 swad lainda bassi purraa 😂😂😂😂

  • @gurmeetkaur9145
    @gurmeetkaur9145 Рік тому +1

    V sad v discouraging, ❤Hila k rakh dita es story ne but the girl is at wrong she didn't do the duty of a wife or anything so l think girl is ,100 💯 wrong her father too the same l feel bad for the boy who has lost the money too and his mother's condition who is a widow poor lady God bless her Again the girl did not behave with her husband

  • @ShaminderSingh-pv3ec
    @ShaminderSingh-pv3ec Рік тому +1

    ਸਿੱਧੂ ਸਾਹਿਬ ਨੇ ਬਹੁਤ ਵਧੀਆ ਸਮਝਾਇਆ ਮੁੰਡੇ ਨੂੰ

  • @Oppro-c7s
    @Oppro-c7s 11 місяців тому

    ਮੈਨੂੰ ਲਗਦਾ ਕੁੜੀ ਭੁੱਖੀ ਸੀ .ਹੁਣ ਰੱਜਗੀ

  • @bhagatsinghfans2115
    @bhagatsinghfans2115 Рік тому +1

    Menu vich kudi de yar de yar bolde lagde a

  • @sukhugill9289
    @sukhugill9289 Рік тому +1

    ਬਾਸੀ ਜੋ ਬੋਲਦਾ ਆਨਟੀ ਠੀਕ ਬੋਲਦਾ ਟੋਕਿਆ ਨਾ ਕਰੋ

  • @Nirmal_singh_aulakh
    @Nirmal_singh_aulakh 11 місяців тому +1

    ਮੁੰਡੇ ਨੇ ਸਹੀ ਸੋਚਿਆ ਮਾ ਬਾਰੇ

  • @jinderpreet7621
    @jinderpreet7621 Рік тому +2

    Sharm aundi a.a kurhi kraktarlass a.bassi ji .siddu veerune nu insaaf dwao ji.gbu

  • @user-gz292
    @user-gz292 Рік тому +2

    Munda theek ea, kudi wrong ea

  • @ranjitkaur847
    @ranjitkaur847 11 місяців тому

    Basi sab sif business kede ne koi social worker nai, Larki de parents di gl na sun k, sirf caller labhda q k bismess chalda, Maturity nai dikhnda

  • @vidhi960
    @vidhi960 7 місяців тому

    After listening to this, i feel our community is really toxic and Mr. Bassi is no different.

  • @HarjinderBhullar6076
    @HarjinderBhullar6076 Рік тому +1

    ਆਵਾਜ਼ਾਂ ਈਸਾ ਸਿੰਗਲਾ ਦੀਆਂ ਖਾਨ ਨੇ ਕੱਢਾਈਆ,ਈਸਾ ਸਿੰਗਲਾ ਥੱਲੇ ਪ ਈ ਆ ਆ ਆ ਆ ਹਾਏ ਹਾਏ ਹਾਏ ਉਏ ਖਾਨ, ਹੋਰ ਜਾਣਦੇ ਅੰਦਰ ਮੇਰੀ ਜਾਂਨ, ਕਹਿੰਦਾ ਖਾਨ ਈਸਾ ਸਿੰਗਲਾ ਚੁੱਪ ਕਰ ਕੇ ਸੁਆਦ ਲੈ ਐਵੇਂ ਅਵਾਜ਼ਾਂ ਕੱਢ ਕੇ ਆ ਆ ਆ ਹਾਏ ਹਾਏ ਕਰਕੇ ਪਾ ਨਾ ਘਸਮਾਨ,ਈਸਾ ਸਿੰਗਲਾ ਕਹਿੰਦੀ ਬਹੁਤ ਸੁਆਦ ਆਇਆ ਦਿੰਦਾ ਖਾਨ

  • @simrandhindsa2340
    @simrandhindsa2340 Рік тому +3

    Munda 100% shi aye

  • @Suju-salem
    @Suju-salem Рік тому +2

    Bassi saab tusi great ho

  • @jaspalmaan9649
    @jaspalmaan9649 Рік тому

    किसे दे मजे न लो आवाज़ा आवाज़ा आवाज़ा , what is this अपनी उम्र नू देखो। । Sorry

  • @bigboy4572
    @bigboy4572 Рік тому +3

    Bassi ek gal tan dasdo tusi kehde hunde c ve bhagwant mann kade cm ni ban sakda tohda 42 yer da Experience c yaad a hun kehne o oh tan banda hi bahut imandaar a okha tohda ve doo moh ne tohde

    • @Tonygill829
      @Tonygill829 Рік тому +1

      ਇਸ ਤਰਾਂ ਦੀ ਚੀਜ ਨੂੰ ਹੀ ਕਹਿੰਦੇ ਚਕਮਾ ਚੂਲਾ😊😊😊😊

  • @1236......
    @1236...... Рік тому

    Is show nu family show kehn wale dhan aa.. mai is show nu nahi balki apniya kudiya auratan bahuaa nal baith eh show dekh rhe aa mai ihna nu dekhna psand kranga.. salle kiwe dekhde hunne aa 😂