ਮੋਟਾਪਾ ਹੀ ਬਣੀ ਜਾ ਰਿਹਾ ਮੌਤ ਦਾ ਕਾਰਨ Manukhta Di Sewa Society Ludhiana

Поділитися
Вставка
  • Опубліковано 22 бер 2022
  • Manukhta Di Sewa Society Ludhiana Punjab | MDSS
    Contact +919780300071, +918284800071
    (Call or WhatsApp)
    ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
    KEEP SUPPORT HUMANITY 🙏
    _____________________________________________
    _____________________________________________
    ꧁🌺Subscribe ►bit.ly/2D6jq3j 🌺꧂
    ______/ Connect With 📲 Social LINKS \_____
    👉 Like us on Facebook ► / mdssociety
    👉 Like us on Facebook ► / gurpreetsinghmintumalwa
    👉 Follow us on Instagram ► / manukhtadisewasociety
    👉 Subscribe to UA-cam ► / manukhtadisewasocietyl...
    👉 Subscribe to UA-cam ► / gurpreetsinghmanukhtad...
    ----------------------------------------------------------------------------------
    🔍Find Us on Google 🌎Maps 🗺📍 goo.gl/maps/ft1wJkXpxmMCbN7i6
    📖 Click to save ''WhatsApp Contact'' directly to your phone book: 📲 wa.me/qr/EMNSUJY5ZAL7O1 📖
    📧 mail us at: - mdsewasociety@gmail.com
    🌐 Visit our Website: - manukhtadisewa.org/
    🌍📞 +919780300071 🌍📞 +918284800071
    ******************************************************
    ------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
    [We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
    || 🙏 Service to Humanity, The Supreme Service 🙏 ||
    -------------------------------
    ► Published Year ➤ 2022
    ► All Copyright Reserved ➤ Manukhta Di Sewa Society Ludhiana

КОМЕНТАРІ • 2 тис.

  • @SandeepSingh-lm6ld
    @SandeepSingh-lm6ld 2 роки тому +227

    ਏਨਾ ਤਾ ਜਰੂਰ ਆ ਪੰਜਾਬੀ ਕਿਸੇ ਨੂੰ ਪੈਸੇ ਪਿਛੇ ਨੀ ਮਰਨ ਦਿੰਦੇ , ਪੰਜਾਬ ਦੇ ਲੋਕਾਂ ਦੇ ਦਿਲ ਬਹੁਤ ਦਰਿਆ ਨੇ

  • @pb77_reels
    @pb77_reels Рік тому +33

    ਸਾਨੂੰ ਮਾਣ ਹੈ ਪੰਜਾਬ ਵਿੱਚ ਜੰਮਣ ਦਾ ।
    ਸਾਡੇ ਪੰਜਾਬੀ ਲੋਕ ਕਿਸੇ ਨੂੰ ਪੈਸੇ ਪਿੱਛੇ ਮਰਨ ਨੀ ਦਿੰਦੇ ਪੰਜਾਬੀਆਂ ਦਾ ਦਿਲ ਦਰਿਆ ਆ ❣💯

  • @user-bc9sv4dj9x
    @user-bc9sv4dj9x Місяць тому +4

    ਵਾਹਿਗੁਰੂ ਜੀ ਗੁਰਪ੍ਰੀਤ ਵੀਰ ਨੂੰ ਤੰਦਰੁਸਤ ਰੱਖਣ ਜੋਂ ਮਸੀਹਾ ਬਣ ਕੇ ਲੋਕਾ ਦੀ ਸੇਵਾ ਕਰਦੇ ਆ

  • @sangatpuravlog4887
    @sangatpuravlog4887 2 роки тому +11

    ਸੰਗਤ ਦੀ ਕੀਤੀ ਅਰਦਾਸ ਪਰਮਾਤਮਾ ਜ਼ਰੂਰ ਮਨਜ਼ੂਰ ਕਰਨਗੇ

  • @jaskarnsingh2815
    @jaskarnsingh2815 2 роки тому +259

    ਧੰਨ ਗੁਰੂ ਰਾਮਦਾਸ ਜੀ ਕ੍ਰਿਪਾ ਕਰਨੀ ਸਭ ਤੇ ਮੇਹਰ ਕਰਨੀ

  • @Playing656
    @Playing656 2 роки тому +224

    ਰੋਗੀ ਕਾ ਪ੍ਰਭ ਖੰਡਹੁ ਰੋਗ ਦੁਖੀਏ ਕਾ ਮਿਟਾਵਹੁ ਪ੍ਰਭ ਸੋਗ🙏🙏waheguru ji mehr kro kirpa kro 🙏🙏

    • @HarvinderSingh-dh8ej
      @HarvinderSingh-dh8ej 2 роки тому +3

      Waheguru ji Maher karo

    • @sharanjeetbhatti3151
      @sharanjeetbhatti3151 2 роки тому

      waheguru ji

    • @sukhchain1926
      @sukhchain1926 Рік тому

      ਬਾਈ ਸੌ ਆਂਡਾ ਖਾਣਾ ਮੂਰਖਤਾ ਨਹੀਂ ਤਾਂ ਹੋਰ ਕੀ ਆ ਯ਼ਰ। ਨਾਲੇ ਰੋਗ ਸੰਬੰਧੀ ਗੁਰਬਾਣੀ ਦੀਆਂ ਤੁਕਾਂ ਲਿਖ ਦੇਣ ਨਾਲ ਰੋਗ ਹਟਜੂ ਬਾਈ…?

    • @HappySarpanch
      @HappySarpanch 2 місяці тому

      Waheguru ji ​@@HarvinderSingh-dh8ej

  • @mandeepmehra7644
    @mandeepmehra7644 Рік тому +18

    ਬਾਈ ਦਿਲੋ ਸਲੂਟ ਆ ਤੁਹਾਡੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @user-eg1iw6vd3m
      @user-eg1iw6vd3m 2 місяці тому

      Waheguru ji ish veer nu thik kardo ji 🙏Waheguru ji ish veer te mehar hath rakheo ji 🙏

  • @NarinderKaur-ei6ro
    @NarinderKaur-ei6ro 2 роки тому +5

    ਸੱਚੇ ਪਾਤਸ਼ਾਹ ਵੀਰ ਜੀ ਨੂੰ ਜਲਦੀ ਤੰਦਰੁਸਤੀ ਬਖ਼ਸ਼ੋ , ਵੀਰ ਜੀ ਆਪਣੇ ਪਰਿਵਾਰ ਵਿੱਚ ਖੁਸ਼ੀ ਖੁਸ਼ੀ ਸਮਾਂ ਬਤੀਤ ਕਰਨ 🙏🙏🙏

  • @prabh.mahey.77
    @prabh.mahey.77 2 роки тому +50

    ਦੇਖੋ ਯਾਰ ਕਿਵੇਂ ਦੇ ਦੁੱਖ ਆ ਦੁਨੀਆ ਨੂੰ ਆਪਾ ਕਿਹਦੇ ਕੀ ਆਪਾ ਹੀ ਦੁਖੀ ਆ ਪਰ ਸਾਰੀ ਦੁਨੀਆਂ ਹੀ ਦੁਖੀ ਆ
    ਵਾਹਿਗੁਰੂ ਮਿਹਰ ਕਰੇ ❤️❤️😔

  • @makhankalas660
    @makhankalas660 2 роки тому +147

    ਵਾਹਿਗੁਰੂ ਜੀ ਵੀਰ ਤੇ ਮੇਹਰ ਕਰਿਓ ਜੀ ਡਾਕਟਰਾਂ ਤੋਂ ਠੀਕ ਕਰਵਾ ਦਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @sukhiduggankaur384
    @sukhiduggankaur384 2 роки тому +5

    ਵਾਹਿਗੁਰੂ ਜੀ ਮੇਹਰ ਕਰੋ ਵੀਰ ਜੀ ਤੇ ਤੰਦਰੁਸਤੀ ਬਖ਼ਸ਼ੀ, ਬਾਈ ਆਪਣੇ ਬੱਚਿਆਂ ਵਿੱਚ ਸੁੱਖ ਸ਼ਾਂਤੀ ਨਾਲ ਜਾਵੇ

  • @kuldeepsinghlakhesar3539
    @kuldeepsinghlakhesar3539 2 роки тому +29

    ਪ੍ਰਮਾਤਮਾਂ ਜਰੂਰ ਮਹਿਰ ਕੁਰੂ ਗਾ । ਸਤਿ ਨਾਮ ਸ੍ਰੀ ਵਹਿਗੁਰੂ✍️🙏🙏🙏🙏

  • @gurtejgill6342
    @gurtejgill6342 2 роки тому +185

    ਵਾਹਿਗੁਰੂ ਜੀ ਵੀਰ ਨੂੰ ਜਲਦੀ ਠੀਕ ਕਰਦੋ ਮੇਹਰ ਕਰੋ ਵਾਹਿਗੁਰੂ ਜੀ 🙏

  • @jaswinder8860
    @jaswinder8860 2 роки тому +145

    ਧੰਨ ਧੰਨ ਅਮਰ ਸ਼ਹੀਦ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਵੀਰ ਜੀ ਨੂੰ ਚੰਗੀ ਸਿਹਤ ਬਖਸ਼ਣ 🙏

  • @gurpreetsomal7275
    @gurpreetsomal7275 2 роки тому +7

    ਵਾਹਿਗੁਰੂ ਜੀ ਕਿਰਪਾ ਕਰੋ ਇਸ ਭਰਾ ਨੂੰ ਤੰਦਰੁਸਤੀ ਬਖਸ਼ੋ ਜੀ 👏👏

  • @kuljeetmaan855
    @kuljeetmaan855 2 роки тому +8

    ਵਾਹਿਗੁਰੂ ਜੀ ਮੇਹਰ ਕਰਨ 🙏

  • @ruhani2148
    @ruhani2148 2 роки тому +45

    ਵਾਹਿਗੁਰੂ ਜੀ ਮੇਹਰ ਕਰੋ 🙏 ਵੀਰ ਨੂੰ ਤੰਦਰੁਸਤੀ ਬਖ਼ਸ਼ੋ 🙏🙏🙏🙏

  • @PremSingh-xp3so
    @PremSingh-xp3so 2 роки тому +9

    ਸੋਨੂੰ ਰੱਬ ਨੇ ਭੇਜਿਆ ਰੱਬ ਨੇ ਇਨ੍ਹਾਂ ਦੇ ਪਰਿਵਾਰ ਲਈ ਤੁਸੀਂ ਰੱਬ ਬਣ ਕੇ ਆਏ ਹੋ ਵਾਹਿਗੁਰੂ ਸਾਨੂੰ ਲੰਮੀਆਂ ਉਮਰਾਂ ਬਖਸ਼ੇ

  • @satyakijeet1815
    @satyakijeet1815 2 роки тому +3

    ਵਾਹਿਗੁਰੂ ਮੇਹਰ ਕਰਨਾ ਇਸ ਪਰਵਾਰ ਤੇ ਹਰ ਬੱਚੇ ਦੇ ਮਾਂ-ਬਾਪ ਨੂੰ ਠੀਕ ਰੱਖਣਾ ਵਾਹਿਗੁਰੂ

  • @BaljitKaur-zg4gq
    @BaljitKaur-zg4gq 2 роки тому +23

    ਵਾਹਿਗੁਰੂ ਜੀ

  • @anmolanmol988
    @anmolanmol988 Рік тому +3

    ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮੇਹਰ ਕਰਨ

  • @user-pz5br1cy1t
    @user-pz5br1cy1t 2 роки тому +1

    ਵਾਹਿਗੂਰੁ ਮੇਹਰ ਕਰ ਦਿਉ ਜੀ

  • @KamalJeet-lu2po
    @KamalJeet-lu2po 2 роки тому +28

    ਵਾਹਿਗੁਰੂ ਜੀ...🌹 ਧੰਨ ਸ੍ਰੀ ਗੁਰੂ ਰਾਮ ਦਾਸ ਜੀ❤️ ਚੜ੍ਹਦੀਕਲਾ ਵਿਚ ਰੱਖੇ ਸਰਬੱਤ ਦਾ ਭਲਾ ਹੋਵੇ 🙏 ਜਲਦੀ ਜਲਦੀ ਠੀਕ ਹੋਵੋ ਗੇ... 🙏

  • @lovelyboy486
    @lovelyboy486 2 роки тому +59

    ਤੁਹਾਡੇ ਨਾਲ ਜੁੜਕੇ ਰਹਿਣਾ ਚਾਹੀਦਾ, ਜਦੋ ਸਭ ਮਿਲ ਕੇ ਇੱਕ ਦੂਜੇ ਦੀ ਮਦਦ ਕਰਦੇ ਦੁੱਖ ਹਲਕਾ ਹੋ ਜਾਦਾ , ਅਸੀ ਦੁਆ ਕਰਦੇ ਆ , ਇੱਕ ਦਿਨ ਚ ਕਰੋੜਾ ਲੋਕ ਤੁਹਾਡੀ ਵੀਡੀਓ ਦੇਖਣ ਤਾ ਜੋ ਤੁਹਾਡੀ ਸੇਵਾ ਚ ਹਿੱਸਾ ਪਾ ਜੀਵਨ ਸਫਲ ਕਰ ਸਕਣ ,

  • @SmartMoneyMinds7
    @SmartMoneyMinds7 2 роки тому +3

    ਵਾਹਿਗੁਰੂ ਮਿਹਰ ਕਰੇ🥹🥹🙏🏻🙏🏻

  • @jazz1gill307
    @jazz1gill307 2 роки тому +5

    ਵਾਹਿਗੁਰੂ ਜੀ ਮੇਹਰ ਕਰੋ ਵੀਰ ਤੇ 🙏🙏

  • @majorsingh795
    @majorsingh795 2 роки тому +30

    ਵਾਹਿਗੁਰੂ ਜੀ ਵੀਰ ਤੇ ਮਿਹਰ ਕਰੋ।

  • @kuljindersinghdhaliwal4400
    @kuljindersinghdhaliwal4400 2 роки тому +14

    ਦੂਖ ਰੋਗ ਸੰਤਾਪ ਉਤਰੇ ਸੁਣੀ ਸਾਚੀ ਬਾਂਣੀ ॥ Waheguru ji 🙏🙏🙏ਮੇਹਰ ਕਰੋ ॥

    • @gurwinderpunia1522
      @gurwinderpunia1522 2 роки тому +1

      Lakh rupay da message veerji thuada ajj banda veerji hankari baut hogaya Parmeshar nu bhul reha

  • @HardeepSingh-ph6vs
    @HardeepSingh-ph6vs 2 роки тому +2

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ।

  • @rangpunjabde652
    @rangpunjabde652 2 роки тому +28

    ਧੰਨ ਬਾਬਾ ਦੀਪ िਸੰਙ ਜੀ

  • @bssteno7681
    @bssteno7681 2 роки тому +5

    ਵਾਹਿਗੁਰੂ ਸਤਪਾਲ ਵੀਰ ਨੂੰ ਜਲਦੀ ਠੀਕ ਕਰੇ

  • @vanishakya9792
    @vanishakya9792 2 роки тому +2

    ਪਰਮਾਤਮਾ ਮਿਹਰਕਰੇ 🙏

  • @dhillonsardar1279
    @dhillonsardar1279 2 роки тому +3

    ਵਾਹਿਗੁਰੂ ਮੇਹਰ ਕਰੀ

  • @baldevdhaliwal8865
    @baldevdhaliwal8865 2 роки тому +43

    I salute to the boys who brought him.

  • @Hardeep-wc4rr
    @Hardeep-wc4rr 2 роки тому +23

    ਵਾਹਿਗੁਰੂ ਜੀ 🙏

  • @princemaan605
    @princemaan605 2 роки тому +5

    Waheguru bless you 🙏🙏🙏

  • @9315595536
    @9315595536 2 роки тому +1

    ਵਾਹਿਗੁਰੂ ਜੀ ਮੇਹਰ ਕਰੋ ਜੀ

  • @Daske.WaleSahi
    @Daske.WaleSahi 2 роки тому +30

    ਵਾਹਿਗੁਰੂ ਜੀ ਤੰਦਰੁਸਤੀਆਂ ਬਖਸ਼ਣ ਵੀਰ ਨੂੰ

  • @baldevdhaliwal8865
    @baldevdhaliwal8865 2 роки тому +57

    Look still his face is smiling . I prey to God he will be OK an will be with his family.

  • @onkarhundal8313
    @onkarhundal8313 2 роки тому +1

    ਕਰੋ ਕਿਰਪਾ ਵਾਹਿਗੁਰੂ ਜੀ..!

  • @ninderkaur9807
    @ninderkaur9807 2 роки тому +2

    ਵਾਹਿਗੁਰੂ ਮਿਹਰ ਕਰੇ 🙏🏻🙏🏻

  • @user-lv6gi8xz4u
    @user-lv6gi8xz4u Місяць тому +1

    Waheguru ji baba deep singh ji aapane mehar Karo

  • @gurimahal6978
    @gurimahal6978 2 роки тому +5

    ਸਤਿਨਾਮ ਵਾਹਿਗੁਰੂ ਜੀਉ ਮੇਹਰ ਕਰੋ

  • @user-iy8yf3yw3j
    @user-iy8yf3yw3j 2 роки тому +1

    ਬਾਬਾ ਤੰਦਰੁਤੀ ਦੇਵੀ ਹਰ ਆਪਣੇ ਬਣਾਏ ਬੰਦੇ ਨੂੰ 👏🏻

  • @jaskaransingh5763
    @jaskaransingh5763 2 роки тому +4

    ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਮੇਹਰ ਕਰਿਉ ਵੀਰ ਤੇ

  • @GurdeepSingh-ne7uw
    @GurdeepSingh-ne7uw 2 роки тому +14

    ਵਾਹਿਗੁਰੂ ਜੀ🙏🙏🙏🙏🙏🙏

  • @kamaljeetsingh1044
    @kamaljeetsingh1044 2 роки тому +2

    ਵਾਹਿਗੁਰੂ ਜੀ ਮਿਹਰ ਕਰੋ ਅੰਕਲ ਜੀ ਤੇ

  • @chaksahib5889
    @chaksahib5889 2 роки тому +1

    ਵਾਹਿਗੁਰੂ ਮੇਹਰ ਕਰੇ ਵੀਰ ਜੀ ਤੇ ਜਲਦੀ ਠੀਕ ਹੋ ਜਾਣ🙏🏻🙏🏻🙏🏻🙏🏻

  • @goldysandhu4630
    @goldysandhu4630 2 роки тому +8

    ਵਾਹਿਗੁਰੂ ਜੀ ਵੀਰ ਨੂੰ ਠੀਕ ਕਰੋ ਜੀ ਜਦੋਂ ਵੀਰ ਜੀ ਠੀਕ ਹੋ ਗਏ ਮੈਂ ਗੁਰੁਦੁਆਰੇ ਸਾਹਿਬ ਪ੍ਰਸਾਦ ਕਰਾ ਕੇ ਆਉ ਕਿਰਪਾ ਕਰਨਗੇ ਗੁਰੂ ਮਾਹਰਾਜ ਵਾਹਿਗੁਰੂ ਜੀ ਵੀਰ ਦਿਲ ਨਾ ਛੱਡ ਵੀਰੇ

  • @pb65waleyaar.33
    @pb65waleyaar.33 2 роки тому +31

    Waheguru ji Kirpa Kro Satpal Veer Nu Hasda Wasda Kar k Ghar Bhejo.
    Te Gurprit Bai Te v Apna Mehar Bhreya Hath Rakho Ji🙏🙏🙏

  • @dalvindersinghmukhi2837
    @dalvindersinghmukhi2837 2 роки тому +3

    ਸਤਿਨਾਮੁ ਵਾਹਿਗੁਰੂ

  • @LovepreetSingh-ej7ny
    @LovepreetSingh-ej7ny 2 роки тому

    ਵਾਹਿਗੁਰੂ ਜੀ ਕਿਰਪਾ ਕਰਨਾ ਵੀਰ ਤੇ

  • @Ranjitsingh-pq6ev
    @Ranjitsingh-pq6ev 2 роки тому +3

    ਵਾਹਿਗੁਰੂ ਜੀ ਮੇਹਰ ਕਰੋ

  • @ekamsingh3158
    @ekamsingh3158 2 роки тому +7

    ਸਤਨਾਮ ਸ੍ਰੀ ਵਾਹਿਗੁਰੂ ਸੱਚੇ ਪਾਤਸ਼ਾਹ ਕਰੀਂ ਮਿਹਰ ਇਸ ਵੀਰ ਤੇ ਜਲਦੀ ਠੀਕ ਹੋ ਜਾਵੇ ਧੰਨਵਾਦ ਜੀ ਅਰਦਾਸ ਕਰੋ ਇਸ ਵੀਰ ਜੀ ਲਈ🙏🙏🙏🙏🙏

  • @narindersingh3081
    @narindersingh3081 2 роки тому

    ਵਾਹਿਗੁਰੂ ਜੀ ਮੇਹਰ ਕਰਨ ਗੇ ਜੀ

  • @JaswinderSingh-tp6fl
    @JaswinderSingh-tp6fl 2 роки тому +4

    ਵਾਹਿਗੁਰੂ ਜੀ ਭਲੀ ਕਰਨ 🙏🙏

  • @mrmrsathwal
    @mrmrsathwal 2 роки тому +4

    ਵਾਹਿਗੁਰੂ ਜੀ ਮੇਹਰ ਕਰੋ ਜਲਦੀ ਠੀਕ ਹੋ ਜਾਣ🙏

  • @lalisidhu6193
    @lalisidhu6193 2 роки тому +4

    ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਵੀਰ ਤੇ ਕ੍ਰਿਪਾ ਕਰਨੀ

  • @kaurmaninderjit6366
    @kaurmaninderjit6366 2 роки тому +2

    ਵਾਹਿਗੁਰੂ ਜੀ ਮਿਹਰ ਕਰਨ ਜੀ , ਸਰਬੱਤ ਦਾ ਭਲਾ ਹੋਵੇ ਜੀ

  • @baggibookshop5534
    @baggibookshop5534 2 роки тому +3

    Waheguru ji ✨ Enha nu ਤੰਦਰੁਤੀ ਦੇਣ 🙏🙏🙏🙏 ਇਨ੍ਹਾਂ ਤੇ ਕਿਰਪਾ ਕਰਨ 🙏🙏🙏

  • @navjitsingh7729
    @navjitsingh7729 2 роки тому +1

    ਵਾਹਿਗੁਰੂ ਜੀ ਮੇਹਰਕਰਨ ਜੀ।

  • @ManpreetSingh-zm3mx
    @ManpreetSingh-zm3mx 2 роки тому +6

    🙏🌾 ਵਾਹਿਗੁਰੂ ਜੀ 🌾🙏

  • @jaswinderkaurandkishankuma8362
    @jaswinderkaurandkishankuma8362 2 роки тому +5

    ਵਾਹਿਗੁਰੂ ਗੁਰੂ ਜੀ ਮੇਹਰ ਕਰੋ

  • @gurdevwahegurujisingh2539
    @gurdevwahegurujisingh2539 2 роки тому +2

    ਧੰਨ ਗੁਰੂ ਰਾਮਦਾਸ ਸਾਹਿਬ ਜੀ ਮੇਹਰ ਕਰਨ

  • @gursewakpunia6883
    @gursewakpunia6883 2 роки тому +10

    ਵੀਹਗੁਰੂ ਜੀ ਮੇਹਰ ਕਰੋ ਜੀ

  • @navjotkamalpuria1960
    @navjotkamalpuria1960 2 роки тому +3

    ਵਾਹਿਗੁਰੂ ਸੱਭ ਨੂੰ ਤੰਦਰੁਸਤ ਰੱਖੇ 🙏

  • @jaideepsingh2289
    @jaideepsingh2289 2 роки тому +1

    ਵਾਹਿਗੁਰੂ ਜੀ ਸਭ ਠੀਕ ਕਰਦੋ ਜੀ

  • @lakhwindersingh-gs8hj
    @lakhwindersingh-gs8hj 2 роки тому +3

    ਵਾਹਿਗੁਰੂ ਮਿਹਰ ਕਰੀ ਏਸ ਬਾਈ ਤੇ

  • @neet6507
    @neet6507 2 роки тому +3

    ਵਾਹਿਗੁਰੂ ਜੀ ਸੱਚੇ ਪਾਤਸ਼ਾਹ ਜੀ ਮੇਹਰ ਕਰੋ 🙏🏻🙏🏻🙏🏻🙏🏻🙏🏻

  • @rajinderkumar817
    @rajinderkumar817 2 роки тому +1

    ਵਾਹਿਗੁਰੂ।ਵਾਹਿਗੁਰੂ।ਮੇਹਰ।ਕਰੇ,🙏🙏

  • @khushipreetkaur8542
    @khushipreetkaur8542 2 роки тому

    ਵਾਹਿਗੁਰੂ ਜੀ ਵੀਰ ਜੀ ਤੇ ਮੇਹਰ ਕਰੋ

  • @mazhariqbalislamicvideos4828
    @mazhariqbalislamicvideos4828 2 роки тому +9

    Allah Tahala in ko Sehat O Tandrusti Vali Zingy Ata Farmae Ameen

  • @specialforhouseladies7385
    @specialforhouseladies7385 2 роки тому +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸੱਭ ਦਾ ਭਲਾ ਕਰੀ 🙏🙏🙏🙏🙏🙏🙏🙏🙏🙏🙏🙏 ਧੰਨ ਗੁਰੂ ਰਾਮਦਾਸ ਜੀ 🙏🙏🙏🙏🙏🙏

  • @xogill9615
    @xogill9615 2 роки тому +3

    Paramatma mehr kree ehna te kise de bapu nu ehda na howe sarya de bebe bapu tandrust rehn ehi ardaas aa .... 🙏🏻🙏🏻🙏🏻🙏🏻❤️❤️❤️❤️

  • @GurjeetKaur-ni6jm
    @GurjeetKaur-ni6jm 7 місяців тому +1

    ਬਾਬਾ ਜੀ ਵੀਰ ਜੀ ਨੂੰ ਠੀਕ ਕਰਨਗੇ ਵਾਹਿਗੁਰੂ ਜੀ

  • @manisaab1047
    @manisaab1047 2 роки тому +4

    ਵਾਹਿਗੁਰ ਮੇਹਰ ਕਰੀਓ 🙏🙏🙏

  • @jasvirkaursidhu1627
    @jasvirkaursidhu1627 2 роки тому +5

    Waheguru ji is veer te mehr karo waheguru waheguru waheguru ji mehr Karna 🙏🏻🙏🏻🙏🏻🙏🏻🙏🏻

  • @kirandeepkaur7510
    @kirandeepkaur7510 2 роки тому +1

    ਵਾਹਿਗੁਰ ਮੇਹਰ ਕਰਨ 🙏

  • @JatinderSingh-jd4rk
    @JatinderSingh-jd4rk 2 роки тому

    ਵਾਹਿਗੁਰੂ ਜੀ ਮਿਹਰ ਕਰਨ ਵੀਰ ਜਲਦੀ ਠੀਕ ਹੋ ਜਾਵੇ 🙏🙏

  • @navmasoun1108
    @navmasoun1108 2 роки тому +4

    ਵਾਹਿਗੁਰੂ ਮੇਹਰ ਕਰੇ ਜੀ 🙏🏻

  • @goldychouhan1366
    @goldychouhan1366 2 роки тому +5

    ਵਾਹਿਗਰੂ ਜੀ 🙏🙏

  • @teenateena2898
    @teenateena2898 2 роки тому +3

    Menu uncle ji di haalat dekh ke bhut tars aaya 😭😭😭😭plsss waheguru ji uncle nu theek krdo 🙏🏻🙏🏻🙏🏻🙏🏻😭😭😭

  • @jatindersingh1809
    @jatindersingh1809 2 роки тому +4

    Dhan Sri Guru Ramdas ji waheguru ji

  • @gursewakpunia6883
    @gursewakpunia6883 2 роки тому +6

    ਵੀਹਗੁਰੂ ਮੇਹਰ ਕਰੇ ਜੀ।

  • @gurmanbrar615
    @gurmanbrar615 2 роки тому +10

    Waheguru sache patshah 🥺kirpa kro enna te , jldi ton jldi theek kro tan jo eh apne bache paalan joge ho jaan 🙌

  • @varindersinghbal4560
    @varindersinghbal4560 2 роки тому +2

    Waheguru ji kirpa kare veer te🙏🙏

  • @nitturajput6270
    @nitturajput6270 2 роки тому +1

    ਸਰਬੱਤ ਦਾ ਭਲਾ ਕਰੀ ਵਾਹਿਗੁਰੂ 🙏🙏

  • @gagandeepkaur4724
    @gagandeepkaur4724 2 роки тому +4

    ਵਹਿਗੁਰੂ ਜੀ 🙏🙏 ਵੀਰ ਜੀ ਨੂੰ ਸ਼ੇਤੀ ਠੀਕ ਕਰਦੋ 🙏🙏🙏 ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ 🙏

  • @annusharma390
    @annusharma390 2 роки тому +19

    Parmatma thonu bht sari lambii umar bakshe tnn kii agge agge thonu dekh dekh k dunia ch dujeyan nu Edda de loka dii help krn dii satbudhi awe har ikk insaan to thode wang bebas loka de bare sochan🙏🙏🙏🙏🙏🙏 waheguru mehar kre 🙏🙏

  • @gurpreetsingh-eb9ni
    @gurpreetsingh-eb9ni Рік тому

    ਵਾਹਿਗੁਰੂ ਜੀ ਜਲਦੀ ਠੀਕ ਕਰੇਉ ਦੁੱਖ ਬੁਹਤ ਵੱਡਾ ਆ ਵੀਰ ਦਾ🙏🙏😢

  • @kaurjasvir4165
    @kaurjasvir4165 2 роки тому +3

    ਵਾਹਿਗੁਰੂ ਜੀ ਮੇਹਰ ਕਰੋ ਵੀਰ ਤੇ 🙏🙏🙏🙏

  • @sklagah8718
    @sklagah8718 2 роки тому +3

    ਵਾਹਿਗੁਰੂ ਜੀ ਵਾਹਿਗੁਰੂ ਜੀ

  • @dimpelkumar8092
    @dimpelkumar8092 2 роки тому +1

    ਵਾਹਿਗੁਰੂ ਜੀ ਇਸ ਵੀਰ ਨੂੰ ਠੀਕ ਕਰਦੀ ਵਾਹਿਗੁਰੂ ਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹੈ

  • @manjitbhangu7003
    @manjitbhangu7003 2 роки тому +7

    Waheguru chardi kla vich rakhe 🙏🙏🙏🙏🙏

  • @hardevbhatti9009
    @hardevbhatti9009 2 роки тому +8

    Good bless you brother 🙏🏽

  • @komalkur9753
    @komalkur9753 2 роки тому +5

    Waheguruji waheguruji waheguruji 🙏🙏🙏

  • @WaqarAhmed-vs3ql
    @WaqarAhmed-vs3ql 2 роки тому +5

    Good work and thanks for help of human, plz help financially urgently basics of the trust and family

  • @jaskarangill1442
    @jaskarangill1442 2 роки тому +9

    Dhan guru Ramdas ji mehar kro veer te

  • @gurneetsingh7730
    @gurneetsingh7730 2 роки тому +8

    Waheguru Ji ais dukhi insan tai mehar bharaia hath rakho Ji 🙏🙏

  • @sukhwantdhillon1211
    @sukhwantdhillon1211 Рік тому

    ਵਾਹਿਗੁਰੂ ਜੀ ਤੁਹਾਨੂੰ ਛੇਤੀ ਹੀ ਠੀਕ ਕਰਨ ਗੇ ਵੀਰ ਜੀ🙏🙏🙏