ਪ੍ਰਧਾਨ ਮਜੀਠੀਆ ਜਾਂ ਇਆਲੀ? ਨਹੀਂ ਟਲ਼ਦਾ ਸਰਨਾ! PUNJAB NOW

Поділитися
Вставка
  • Опубліковано 10 гру 2024

КОМЕНТАРІ • 15

  • @bsmaan5247
    @bsmaan5247 7 днів тому

    ਬਹੁਤ ਵੱਡੀ ਸਜ਼ਾ ਦਿੱਤੀ ਹੈ ਬਾਦਲ ਪਰਿਵਾਰ ਨੂੰ ਲੋਕ ਕੁਝ ਵੀ ਕਹਿਣ ਵਾਹਿਗੁਰੂ ਉਹਨਾਂ ਨੂੰ ਭਾਣਾ ਮੰਨਣ ਦਾ ਬੱਲ ਬਖਸ਼ੇ ਜੀ ਸਾਡੀਆ ਦੁਆਵਾਂ ਜੀ🙏

  • @nirmalsinghnarain1952
    @nirmalsinghnarain1952 7 днів тому

    ਭਾਸਕਰ ਸਾਹਿਬ ਸਰਨਾ ਭਰਾਵਾ ਨੂੰ ਦਿੱਲੀ ਸੰਗਤ ਨੇ ਨਕਾਰ ਦਿੱਤਾ ਇਸ ਕਾਰਨ ਉਹ ਦਿਮਾਗੀ ਸੰਤੁਲਨ ਵਿਗੜ ਗਿਆ ਧੰਨਵਾਦ

  • @gurpritamsingh8556
    @gurpritamsingh8556 8 днів тому +2

    ਏਥੇ ਪੰਥਕ ਆਗੂਆਂ ਦੀ ਗੱਲ ਨਹੀਂ ਅਕਾਲੀ ਦਲ ਦੀ ਮਜ਼ਬੂਤੀ ਅਤੇ ਏਕਤਾ ਦੀ ਗੱਲ ਕੀਤੀ ਗਈ ਹੈ ਏਹ ਹੁਣ ਨਵੇਂ ਬਣ ਰਹੇ ਅਕਾਲੀ ਦਲ ਦੀ ਜ਼ੁੰਮੇਵਾਰੀ ਬਣਦੀ ਹੈ ਕਿ ਉਹ ਦੂਸਰੇ ਪੰਥਕ ਜਥੇਬੰਦੀਆਂ ਦੀ ਏਸ ਵਿੱਚ ਸ਼ਮੂਲੀਅਤ ਕਰਵਾਉਣ

  • @bsmaan5247
    @bsmaan5247 7 днів тому

    ਕਿਸੇ ਕਾਰਨ live ਨਹੀ ਦੇਖ ਪਾ ਰਿਹਾ ਪਰ ਬਾਅਦ ਵਿੱਚ ਦੇਖਦਾ tv Punjab 👍

  • @DalipSingh-ey9jd
    @DalipSingh-ey9jd 8 днів тому +3

    Government and Bagwant Mann is not working for Panjba water he don’t care

  • @bsmaan5247
    @bsmaan5247 7 днів тому

    ਜਸਵੀਰ ਜੀ ਜੋ ਲੋਕ ਕਹਿ ਰਹੇ ਹਨ ਸਜ਼ਾ ਘੱਟ ਮਿਲੀ ਪਰ ਇੰਨਾਂ ਨੂੰ ਇਹ ਨਹੀਂ ਪਤਾ ਕਿ ਬਾਦਲ ਪਰਿਵਾਰ ਅੰਦਰੋ ਮਰ ਗਿਆ ਬਾਹਰੋ ਸਰੀਰ ਹੀ ਦਿਖਾਈ ਦੇ ਰਹਿ ਜਿਸ ਨਾਲ ਹੁੱਦੀ ਹੈ ਪਤਾ ਉਹਨਾਂ ਨੂੰ ਹੈ ਜ਼ਿੰਦਗੀ ਪਰ ਦਾ ਕਲੰਕ ਲੱਗ ਗਿਆ

  • @SidhuSahibSidhuSahib
    @SidhuSahibSidhuSahib 8 днів тому +4

    ਬੁਢਾ ਦਲ ਦੀ ਸਫਾਈ ਕਰੌ

  • @bsmaan5247
    @bsmaan5247 7 днів тому

    🙏

  • @Sarbjitsingh-xg8zf
    @Sarbjitsingh-xg8zf 8 днів тому +1

    Aap nu nixt vote no

  • @DalipSingh-ey9jd
    @DalipSingh-ey9jd 8 днів тому +1

    He is not Sikh working for RRS

  • @Sarbjitsingh-xg8zf
    @Sarbjitsingh-xg8zf 8 днів тому

    Suarjit Singh R sumana nu pardhan ban do g good men han ji money v ha