ਜਦੋਂ ਪੈਦਾ ਹੋਇਆ ਤਾਂ ਮਾਪੇ ਦੁੱਖੀ ਸੀ, ਪਰ ਅੱਜ ਨੌਜਵਾਨ ਬਣਿਆ ਦੁਨੀਆ ਦਾ ਸਿਕੰਦਰ !

Поділитися
Вставка
  • Опубліковано 1 гру 2024

КОМЕНТАРІ • 251

  • @ਕਰਨਸਿੰਅਭਿੰਡਰ
    @ਕਰਨਸਿੰਅਭਿੰਡਰ 4 роки тому +78

    ਧਨਵਾਦ ਪਤਰਕਾਰ ਵੀਰ ਜੀ ਤੁਸੀਂ ਇਸ ਖਿਡਾਰੀ ਨੂੰ ਲੋਕਾਂ ਬਿਚ ਪੇਸ਼ ਕੀਤਾ ਹੈ ਜੀਵਨ ਬਣ ਜਾਂਦਾ ਇਸ ਦਾ

    • @GodIsOne010
      @GodIsOne010 4 роки тому +2

      Right. Veer ji 🌹🙏🏻. Thanks ji 🙏🏻. God bless you ji 🙏🏻. Satnam ji weheguru ji 🙏🏻

  • @iqbalmalhi2653
    @iqbalmalhi2653 4 роки тому +46

    ਵਾਹਿਗੁਰੂ ਮੇਹਰ ਭਰਿਆ ਹੱਥ ਇਸ ਵੀਰ ਦੇ ਸਿਰ ਤੇ ਰੱਖੇ

  • @daljitsingh3631
    @daljitsingh3631 4 роки тому +25

    ਰੱਬ ਇਸ ਬੱਚੇ ਤੇ ਮੇਹਰ ਭਰਿਆ ਹੱਥ ਰੱਖੇ ਤੇ ਇਹ ਬਹੁਤ ਅੱਗੇ ਤੱਕ ਜਾਵੇ

  • @sukhisingh1055
    @sukhisingh1055 4 роки тому +36

    ਵਾਹਿਗੁਰੂ ਮੇਹਰ ਕਰੇ
    ਸਲਾਮ ਆ ਇਸਦੇ ਹੁਨਰ ਨੂੰ 🙏🙏🙏

  • @gurbhejsingh9479
    @gurbhejsingh9479 4 роки тому +11

    ਵਾਹਿਗੁਰੂ ੲਿਸ ਬੱਚੇ ੳੁਤੇ ਮੇਹਰ ਭਰਿਆ ਹੱਥ ਰਖੇ। ੲਿਸ ਬਚੇ ਦੀ ਮਦਦ ਕੀਤੀ ਜਾਵੇ।

  • @darshansingh5795
    @darshansingh5795 4 роки тому +44

    ਕੈਪਟਨ ਨੂੰ ਚਾਹੀਦਾ ਹੈ ਕਿ ਇਸ ਨੋਜਵਾਨ ਨੂੰ ਨੋਕਰੀ ਦੇਣੀ ਚਾਹੀਦੀ ਆ

  • @sawranjeetsinghsidhusawran1384
    @sawranjeetsinghsidhusawran1384 4 роки тому +18

    ਵਾਹਿਗੁਰੂ ਭਲੀ ਕਰਨਗੇ ਜੀ

  • @ManjeetSingh-iw5tr
    @ManjeetSingh-iw5tr 4 роки тому +3

    Main roz machhiwara stadium jnda han main is nu roz dekhda manu istonn bhut motivation milde ah

  • @videosforyou9715
    @videosforyou9715 4 роки тому +2

    ਮੋਦੀ ਸਰਕਾਰ ਵਲੋਂ ਖੇਤੀ ਬਿੱਲ ਪਾਸ -ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 - ਤੇ ਫਸਲ ਚੈੱਕ ਇਕ ਵੱਖਰੀ ਟੀਮ ਕਰੇ ਗਈ ਤੇ ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ਫਿਰ ਹੋ ਸਕਦਾ ਇਹ ਕੰਪਨਯਿਆ ਵਾਲੇ ਪੈਸੇ ਵੀ ਦੇਣ ਲੱਗ ਜਾਣ ਆੜਤੀਏ ਵਾਂਗੂ ਸ਼ਰਤਾਂ ਨਾਲ ਹੋਰ ਵੀ ਕਯੀ ਗੱਲਾਂ ਨੇ --- ਰਣਨੀਤੀ ਕਿ ਹੈ ਅਸਲ ਵਿਚ - ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 5000-6000 ਵਾਲੀ ਮੱਕੀ ਜਿਵੇ 1000 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ ਫਿਰ ਹੋਲੀ ਹੋਲੀ ਪਤਾ ਚੱਲੂ ਰੰਗ ਦਾ - ਜ ਮੋਦੀ ਨੂੰ ਫਿਕਰ ਹੈ ਕਿਸਾਨਾਂ ਦੀ ਇਕ ਸੌਖਾ ਜਾ ਹੱਲ ਹੈ - ਮੋਦੀ ਸਰਕਾਰ ਕਿਸਾਨਾਂ ਨੂੰ ਫਸਲ ਦਾ ਮੁੱਲ ਤਹਿ ਕਰਨ ਦਾ ਹੱਕ ਦੇਣ ਜਿਵੇ ਸਬੱ ਵਪਾਰੀ ਕਰਦੇ ਨੇ ਇਕ ਗੋਲ ਗੱਪੇ ਵਾਲਾ ਵੀ ਆਪਣਾ ਖਰਚੇ ਦੇ ਅਨੁਸਾਰ ਮੁੱਲ ਲਾਉਂਦਾ ਜਾ ਫਿਰ ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਕਿਸਾਨ ਤੋਂ ਜਿਹੜੀ ਮਰਜੀ ਫਸਲ ਬੀਜ ਵਾ ਲਵੇ ਫਿਰ ਨਾ ਕਿਸੇ ਸਰ ਕਰਜਾ ਚੜੇ ਨਾ ਆੜਤੀਏ ਵੱਲ ਵੇਖਣ ਦੀ ਲੋਡ ਸਬ ਕੁਜ ਹੱਲ ਹੋ ਜੁ ਗੱਲ ਤਾਂ ਕੁਜ ਵੀ ਨਹੀਂ ਰੌਲਾ ਤਾਂ ਕੁਲ ਮਿਲਾ ਕ ਫ਼ਸਲ ਦੇ ਮੁੱਲ ਦਾ ਹੋਰ ਕੁਜ ਨਹੀ ** ਵੀਰ ਮੇਰੇ ਫੈਕਟਰੀ ਚਾਹੇ ਇੰਡੀਆ ਵਿਚ ਜਿਥੇ ਮਰਜੀ ਲੱਗੇ ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੇ ਕਿਸਾਨਾਂ ਦੀ ਹਾਲਤ ਯੂਪੀ ਵਰਗੀ ਹੋ ਜੁ - ਪਿਛਲੇ 70 ਸਾਲ ਤੋਂ ਕਿਸਾਨ ਨਾਲ ਹਰ ਇਕ ਸਰਕਾਰ ਨੇ ਕਿਸਾਨ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ ਦਿੱਲੀ ਚਲੋ ਕਿਸਾਨ , ਆੜਤੀਆਂ , ਮਜਦੂਰ , ਦੁਕਾਨਦਾਰ ਸਬ ਪੰਜਾਬੀ ਰਗੜੇ ਜਾਨ ਗਏ ( ਵੱਡੀ ਵੱਡੀ ਕੰਪਨੀ ਵਾਲੇ ਉਂਜ ਨਹੀਂ ਫੈਕਟਰੀ ਲਾਉਂਦੇ ਗਰੀਬ ਮੁਲਕ ਵਿਚ ਜਾ ਸੂਬੇ ਵਿਚ ਉਦਾਹਰਣ ਵੱਜੋਂ nike ਕੰਪਨੀ ਵਾਲੇ ਦੀਆ ਫੈਕ੍ਟਰੀਆਂ ਸਬੱ ਗਰੀਬ ਦੇਸ਼ਾ ਵਿਚ ਹੱਨ ਕਿਉਕਿ ਓਥੇ ਲੇਬਰ ਸਸਤੀ ਹੈ ਤੇ ਸਰਕਾਰਾਂ ਛੁਟਾਂ ਦਿੰਦਿਆਂ ਹੱਨ,,ਕਿਰਪਾ ਕਰ ਕੇ ਕਾਮੈਂਟ like 👍 ਕਰ ਦਿਓ ਟਾਪ ਕਾਮੈਂਟ ਹੋਣ ਕਰ ਕੇ ਵੱਧ ਲੋਕ ਪੜ ਸਕਣ Vvv

  • @GodIsOne010
    @GodIsOne010 4 роки тому +12

    Weheguru ji 🙏🏻weheguru ji 🙏🏻weheguru ji 🙏🏻weheguru ji 🙏🏻weheguru ji🙏🏻weheguru ji weheguru ji weheguru ji weheguru ji please please please please please 🙏🏻. Vr. Te. Mehar kro ji please ji 🙏🏻.Satnam ji weheguru ji 🙏🏻

  • @polasingh6018
    @polasingh6018 4 роки тому +1

    ਪਰਮਾਤਮਾ ਮੇਹਰ ਕਰੇ

  • @azadwalia3884
    @azadwalia3884 4 роки тому +11

    ਵਾਹ ਜੀ ਵਾਹ ਬਹੁਤ ਵਧੀਆ ਵੀਰ

  • @babitamukrram1750
    @babitamukrram1750 4 роки тому

    ਵਹਿਗੂਰ ਚੜਦੀ ਕਲਾ ਵਿਚ ਰੱਖਣ ਵੀਰੇ ਸਲਾਮ ਆ ਤੁਹਾਡੇ ਸੋਚ ਨੂੰ

  • @rajmanjinderkaur6343
    @rajmanjinderkaur6343 4 роки тому +1

    ਵਾਹਿਗੁਰੂ ਜੀ ਇਸਦੇ ਸਿਰ ਤੇ ਮੇਹਰ ਭਰਿਆ ਹੱਥ✋ ਰਖੋ 🙏🙏

  • @kumarineelam663
    @kumarineelam663 4 роки тому +6

    God bless you beta keep it up 👍👍👍🏆🏆👌👌👌🥉🥉ਬੇਟਾ ਜੀਵਨ ਵਿੱਚ ਅੱਗੇ ਵਧੋ ਆਪਣੀ ਕਮਜ਼ੋਰੀ ਨੂੰ ਤਾਕਤ ਬਣਾਓ

    • @deepujain2264
      @deepujain2264 4 роки тому +1

      ਸਤਿ ਸ੍ਰੀ ਅਕਾਲ ਜੀ, ਜੇ ਤੁਸੀ ਪੰਜਾਬ ਬਾਰੇ ਰੋਚਕ ਜਾਣਕਾਰੀ ਤੇ ਗਿਆਨ ਚਾਹੁੰਦੇ ਹੋ ਤਾਂ ਤੁਸੀਂ ਮੇਰੇ UA-cam videos jroor dkho ji ਤੁਹਾਨੂੰ ਸਾਰਿਆਂ videos ਬਹੁਤ ਪਸੰਦ ਆਉਣਗੀਆਂ । ਇੱਕ ਵਾਰ ਸਾਡੇ ਚੈਨਲ ਤੇ ਜਰੂਰ ਆਓ ji..💝💝
      New video out now
      ua-cam.com/video/f3kwW69h9nI/v-deo.html

    • @sukhjeetbains1988
      @sukhjeetbains1988 4 роки тому

      God bless you bache,you very beautiful boy👌👍❤⭐⭐⭐I looking for you I very happy👍🙏

  • @satbirdhillon1165
    @satbirdhillon1165 4 роки тому

    J koi gurudwRa Sahib ja k nai khush ta o ground chla jaye othe v sb kuj milda, boht khushi hoi veer nu dekh k

  • @paramjeetbrar4814
    @paramjeetbrar4814 4 роки тому

    ਬਹੁਤ ਵਧੀਆ ਪਰਮਾਤਮਾ ਇਨੂੰ ਖੁਸ਼ ਰੱਖੇ

  • @sukhdevkamboz3741
    @sukhdevkamboz3741 4 роки тому +3

    Ah. Dislike. Karan. Wale. Haram. De. Allah. Hun. Love. From. U. S. A.

  • @shersinghbaidwan4828
    @shersinghbaidwan4828 4 роки тому +9

    Waheguru ji meher kro sab te or bache te

  • @onkarsingh2296
    @onkarsingh2296 4 роки тому +11

    Waheguru ji

  • @rajpreetsingh3125
    @rajpreetsingh3125 4 роки тому

    ਪੱਤਰਕਾਰ ਬਾਈ ਜੀ ਬਹੁਤ ਵਾਧੀਆ ਵੀਡੀਓ ਹੈ! ਇਸ ਤਰਾਂ ਦੇ ਲੋਕਾਂ ਨੂੰ ਸੋਸਲ ਮੀਡੀਆ ਤੇ ਲੈ ਕੇ ਆਉ!

  • @pardeepsingh-ok5jt
    @pardeepsingh-ok5jt 4 роки тому +11

    Saadi sarkar chor na hove ta Punjab Da kuch bnn jave

  • @balwindervirk878
    @balwindervirk878 4 роки тому +7

    God bless you all of you

  • @baldevsingh8924
    @baldevsingh8924 4 роки тому +12

    Would be the sikander of the world

  • @sukhkaur1195
    @sukhkaur1195 4 роки тому +9

    God bless you veer g

  • @paramkaur9879
    @paramkaur9879 4 роки тому

    God gifted hunde ha ehda de bache nai te kuj school just paise lai ehda de bachya nu rakh leinde ha bt es nu dunia chu chamkan lai education de lod nai waheguru ji bhala kra es da🙏🙏

  • @Raj-fg1nz
    @Raj-fg1nz 4 роки тому +4

    Waheguru g Mahar kre o Bro te bolndiaa hasil kre🙏🙏🙏🙏🙏

  • @jattsingh50
    @jattsingh50 4 роки тому

    Waheguru bless him...and the guys who R giving him support ...stay blessed n strong

  • @GodIsOne010
    @GodIsOne010 4 роки тому +8

    ☝️Weheguru ji. ☝️Mere. Veer te. Mehar kro ji please ji ☝️please sare. Vr Di. Help kro ji please ji 🙏🏻 Satnam ji weheguru ji 🙏🏻. Vr. Ji. U. R. Real Hero ji 🙏🏻.Satnam ji weheguru ji 🙏🏻
    🌹Sher. Hai. Mera. Veer 🐅🌹

  • @jassibrar9387
    @jassibrar9387 4 роки тому

    Misal a ohna loka lyi jo kahide ne sanu kamjabi nai mildi rabba bhut sari tarki bkhshi mere chotte veer nu

  • @jaugrajsingh6626
    @jaugrajsingh6626 4 роки тому +1

    ਵਾਹਿਗੁਰੂ ਜੀ ਮੇਹਰ ਕਰੇ

  • @gurmelsingh6704
    @gurmelsingh6704 4 роки тому

    ਵਾਹਿਗੁਰੂ ਜੀ ਮੇਹਰ ਕਰਨ ਵੀਰ ਤੇ

  • @sunnysahota8459
    @sunnysahota8459 4 роки тому +1

    ਵਾਹਿਗੁਰੂ ਮੇਹਰ ਕਰੋ🙏🙏🙏🙏🙏

  • @jaswirindersingh9731
    @jaswirindersingh9731 4 роки тому +5

    Bahut vadia RAJAT

  • @harpreetdhailwal4405
    @harpreetdhailwal4405 4 роки тому +10

    Waheguru

  • @Amrit_sandhu555
    @Amrit_sandhu555 4 роки тому +1

    ਵਾਹਿਗੁਰੂ ਮੇਹਰ ਕਰੇ ਬਹੁਤ ਵਧੀਆ

    • @deepujain2264
      @deepujain2264 4 роки тому

      ਸਤਿ ਸ੍ਰੀ ਅਕਾਲ ਜੀ, ਜੇ ਤੁਸੀ ਪੰਜਾਬ ਬਾਰੇ ਰੋਚਕ ਜਾਣਕਾਰੀ ਤੇ ਗਿਆਨ ਚਾਹੁੰਦੇ ਹੋ ਤਾਂ ਤੁਸੀਂ ਮੇਰੇ UA-cam videos jroor dkho ji ਤੁਹਾਨੂੰ ਸਾਰਿਆਂ videos ਬਹੁਤ ਪਸੰਦ ਆਉਣਗੀਆਂ । ਇੱਕ ਵਾਰ ਸਾਡੇ ਚੈਨਲ ਤੇ ਜਰੂਰ ਆਓ ji..💝💝
      New video out now
      ua-cam.com/video/f3kwW69h9nI/v-deo.html

  • @preetwer1902
    @preetwer1902 4 роки тому

    ਵਾਹਿਗੁਰੂ ਮੇਹਰ ਕਰਨ ਜੀ

  • @harmindersingh472
    @harmindersingh472 4 роки тому

    Thanks for reporting. God bless you.

  • @baldeepsinghsingh6998
    @baldeepsinghsingh6998 4 роки тому +4

    👌🏾👌🏾👌🏾👌🏾 nice vr

  • @NarinderSingh-on3lj
    @NarinderSingh-on3lj 4 роки тому +2

    Bah veer good player sanny Mann ha veer te . Jallah football player..

  • @rajwantsandhu6622
    @rajwantsandhu6622 4 роки тому

    ਮੁੰਡਾ ਦਿਲ ਲਾ ਕੇ ਖੇਡਦਾ । ਰਬ ਜਰੂਰ ਸੁਣੇਗਾ

  • @shamshergill9463
    @shamshergill9463 4 роки тому +1

    ਵਾਹਿਗੁਰੂ ਜੀ

  • @love_majhewala
    @love_majhewala 4 роки тому

    ਵਾਹਿਗੁਰੂ ਮੇਹਰ ਕਰੇ ਵੀਰ ਮੇਰੇ ਤੇ

  • @creelbhoot6145
    @creelbhoot6145 4 роки тому

    Waheguru trakya deve es munde nu 🙏

  • @amarjitheyer2118
    @amarjitheyer2118 4 роки тому

    ਰਜਤ ਨੂੰ ਵਧੀਆ ਖੁਰਾਕ ਕਿਸੇ ਵਧੀਆ ਡਾਕਟਰ ਦੀ ਲੋੜ ਹੈ ।

  • @harpalkaur3615
    @harpalkaur3615 4 роки тому

    ਵਾਹਿਗੁਰੂ ਮਹਿਰ ਕਰੇ

  • @MahilpurVlogs07
    @MahilpurVlogs07 4 роки тому +2

    Waheguru mehar kre veer te..

  • @JaswinderKaur-ns7ht
    @JaswinderKaur-ns7ht 4 роки тому

    Vaheguruji meher kro es bache upper hmesa mehran bnai rakhna

  • @sukhdevkamboz3741
    @sukhdevkamboz3741 4 роки тому +1

    God. Bless. This. Boy. Ameen

  • @MohanLal-wo5nz
    @MohanLal-wo5nz 4 роки тому +1

    Bache nu spot kro ji es heere nu trashan di lod aw baki waheguru mehar kro ga

  • @NavjotSingh-li4lh
    @NavjotSingh-li4lh 4 роки тому

    Att aa bro veer. Baba jaldi theek kare ehnu

  • @balwantsinghbalwantsingh3165
    @balwantsinghbalwantsingh3165 4 роки тому

    ਬਹੁਤ ਵੱਡਾ ਟਾੲਿਲੰਟ

  • @Touarallworld
    @Touarallworld 4 роки тому

    Keep it up beta God bless you

  • @BUNNY-vg9ql
    @BUNNY-vg9ql 4 роки тому

    yaara Nu Salute Naal hi veer nu

  • @SunnyGill-cl3ip
    @SunnyGill-cl3ip 4 роки тому

    Baba nanak hor taraki dewe veere nu

  • @MadhuBala-wv9jl
    @MadhuBala-wv9jl 4 роки тому

    Eda de bachean nu support chahidi hai mera grandson vi eda da hai

  • @manroopsingh9365
    @manroopsingh9365 4 роки тому

    Waheguru ji meher karan aap ji te

  • @ManjeetKaur-dz4us
    @ManjeetKaur-dz4us 4 роки тому

    Mehar khudha di bani rahe Rajjat👍👍🙏🙏💐🌄🕊🌹🌳

  • @rameshchander4676
    @rameshchander4676 4 роки тому

    Waheguru JI GOD bless you

  • @gurumalhi4215
    @gurumalhi4215 4 роки тому +4

    Wahegurg ji

  • @devindersingh6390
    @devindersingh6390 4 роки тому

    Best of luck RAJAT veer

  • @nlrmalsingh1452
    @nlrmalsingh1452 4 роки тому +2

    Nice bro please share this video

  • @NareshKumar-bc8xw
    @NareshKumar-bc8xw 4 роки тому

    God Bless you Brother keep it up🙏🙏

  • @SanjeevSharma-iw1nb
    @SanjeevSharma-iw1nb 4 роки тому +2

    God Bless You

  • @merovana1682
    @merovana1682 4 роки тому

    Eh Sab os maalak de rang ne veer ji🙏🏻💐

  • @grewalraipur8807
    @grewalraipur8807 4 роки тому

    Waheguru ji .....God Bless U

  • @raghvirsingh8221
    @raghvirsingh8221 4 роки тому

    Good . Wish you all the best....

  • @JaspalSingh-fp4yu
    @JaspalSingh-fp4yu 4 роки тому +1

    Waheguru. Ji mahr. Kro

  • @swarnsinghsidhuss6304
    @swarnsinghsidhuss6304 4 роки тому

    Waheguru ji maher karo es bache te

  • @prabjit7425
    @prabjit7425 4 роки тому

    We wish you all the best and lots of 🎖🎖🏆🏆🏅🏅 .

  • @balbirsahni9267
    @balbirsahni9267 4 роки тому

    Very good God bless him.

  • @nitashajoshi1
    @nitashajoshi1 4 роки тому

    Gbu putt Rabb Hor agge lea k Jroor jaye ga

  • @HarjitSingh-sd5st
    @HarjitSingh-sd5st 4 роки тому

    WAHEGURUJI mahar kran ji

  • @devikajethwa1627
    @devikajethwa1627 4 роки тому

    Waheguru ji 🙏 tere rang nayare 🙏

  • @jagdevsinghjaggi3769
    @jagdevsinghjaggi3769 4 роки тому

    Buhat badhia vere

  • @fatehjanjua7642
    @fatehjanjua7642 4 роки тому

    Rabb trakiya bkse

  • @jagrajmahal9260
    @jagrajmahal9260 4 роки тому

    Waheguru tarakia bakshe vir nu....

  • @VarinderSingh-om1oc
    @VarinderSingh-om1oc 4 роки тому

    Koi ni g rabb sabb thik kru

  • @jinderSingh-zl1sz
    @jinderSingh-zl1sz 4 роки тому

    Very good God bless you

  • @ravindervirdi5448
    @ravindervirdi5448 4 роки тому

    Baba ji veer tandrust rakhe veer te mehar rakhe

  • @DarshanSingh-eg8hf
    @DarshanSingh-eg8hf 4 роки тому

    Wahegu ji mehar karin is nu bahut tarakian bakhshe

  • @gurpindersingh133
    @gurpindersingh133 4 роки тому

    God bless u dear bro .

  • @ksandhu3140
    @ksandhu3140 4 роки тому

    Waheguru🙏🙏 tainu tarki bakshe veer🤲🤲🤲

  • @VarinderSingh-om1oc
    @VarinderSingh-om1oc 4 роки тому

    Bhut vadia kam kita vere

  • @manpreetmanu2532
    @manpreetmanu2532 4 роки тому

    Waheguru ji veer nu noukri deo

  • @Sidhusaabsingh9768
    @Sidhusaabsingh9768 4 роки тому

    Solute a bai ji

  • @jaswinderkaur2643
    @jaswinderkaur2643 4 роки тому

    Waheguru ji Chardi Kala Vich Rakhe Ho bacche ji

  • @sameersingh7761
    @sameersingh7761 4 роки тому +1

    Respect 💖💖

  • @gurpreetsinghguridhillon6736
    @gurpreetsinghguridhillon6736 4 роки тому

    Veer gurmukh thanks

  • @ManjitSingh-cp9rr
    @ManjitSingh-cp9rr 4 роки тому

    Very good job 22G ji Manjit singh Lohara Ludhiana

  • @roshanlal2279
    @roshanlal2279 4 роки тому

    Good player

  • @anjusharma4541
    @anjusharma4541 4 роки тому

    God bless uu.be gd player.

  • @Lucky-ft4fi
    @Lucky-ft4fi 4 роки тому

    ਉਹਦੇ ਰੰਗ ਨਿਅਾਰੇ ਬਾਈ ਜੀ

  • @karamjits1614
    @karamjits1614 4 роки тому

    Great job

  • @karanjeetsingh5957
    @karanjeetsingh5957 4 роки тому

    ਵਹਿਗੁਰੂ ਕਿਰਪਾ ਕਰੂ

  • @its_mandychahal2878
    @its_mandychahal2878 4 роки тому +2

    Respect 🙏🙏wmk

  • @AmandeepSingh-ds9og
    @AmandeepSingh-ds9og 4 роки тому

    Waheguru ji Maher karn veer te star bne

  • @harbansharbans9493
    @harbansharbans9493 4 роки тому

    Very very nice.sir.ji

  • @ManjeetKaur-dz4us
    @ManjeetKaur-dz4us 4 роки тому

    Khudha di Rahmat hee Rajjat 👍👍🙏🙏💐🌄

  • @bittumehra5230
    @bittumehra5230 4 роки тому

    Gub bhot vdiya bro hosla buld