Bhai Anantvir Singh Ji | Ustat Guru Gobind Singh Ji @ GSGSS Chowkhandi Chowk

Поділитися
Вставка
  • Опубліковано 4 лис 2024

КОМЕНТАРІ • 603

  • @lovedhariwal8960
    @lovedhariwal8960 4 роки тому +11

    ਮਨ ਨੂੰ ਬਹੁਤ ਸਕੂਨ ਮਿਲਦਾ ਬਾਣੀ ਨੂੰ ਸੁਣ ਕੇ। ਵਾਹਿਗੁਰੂ ਮੇਰੇ ਅੌਗੁਣਾ ਨੂੰ ਮਾਫ਼ ਕਰ ਤੇ ਬਾਣੀ ਨਾਲ ਤਨੋ ਮਨੋ ਜੋੜ। ਕਈ ਵਾਰੀ ਰੂਹ ਬਹੁਤ ਰੋਦੀੰ ਹੈ ਬਾਣੀ ਨੂੰ ਸੁਣ ਕੇ। ਸੁਆਸ ਸੁਆਸ ਬਾਣੀ ਉਚਾਰਨ ਨਾਲ ਰੂਹ ਨੂੰ ਜਿਵੇਂ ਖੁਰਾਕ ਮਿਲਦੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @helpinghand1186
    @helpinghand1186 3 роки тому +273

    Am pregnant and suddenly this sabad appear on my you tube when i was watching something and i played this and god swear i and my baby both feeling countless happiness and unique grace of God . Satnaam shri waheguru g

  • @Manveergill292
    @Manveergill292 Місяць тому +1

    Wahe guru ji baba ji bari kirpa tuhde. Te bahoot soni awaaz

  • @manjeetKaur-t6s
    @manjeetKaur-t6s 11 місяців тому +10

    din bhar me 2,3 bar sunti hu fir meko acha lagta ek din na sunu to becheni hoti h...❤gurupita ji alwys love u

  • @manjeetsingh4540
    @manjeetsingh4540 4 роки тому +8

    ਖਾਲਸਾ ਸੋਊ ਜੋ ਨਿਤ ਜੱਗ ਕਰੇ।
    ਖਾਲਸਾ ਸੋਊ ਨਾ ਮਰਣ ਤੇ ਡਰੇ।
    ਖਾਲਸਾ ਸੋਊ ਜੋ ਦੰਗਾ ਮਚਾਵੇ।
    ਖਾਲਸਾ ਸੋਊ ਜੋ ਸੀਸ ਲਗਾਵੇ।
    ਖਾਲਸਾਸੋਊ ਜੋ ਨਿਤ ਜੰਗ ਕਰੇ॥
    ਖਾਲਸਾਸੋਊ ਨਾ ਮਰਣ ਤੇ ਡਰੇ॥
    ਖਾਲਸਾਸੋਊ ਜੋ ਦੰਗਾ ਮਚਾਵੇ॥
    ਖਾਲਸਾਸੋਊ ਜੋ ਸੀਸ ਲਗਾਵੇ॥
    ਪ੍ਰਾਚੀਨ ਪੰਥ ਪ੍ਰਕਾਸ਼

  • @Manveergill292
    @Manveergill292 20 днів тому +1

    Dhan dasmesh pita

  • @mukhtiarsingh9406
    @mukhtiarsingh9406 4 роки тому +4

    ਵਾਹਿਗੁਰੂ ਜੀ ਜਿਨੀ ਵਾਰੀ ਵੀ ਧਰਤੀ ਤੇ ਜਨਮ ਲਵਾ ਓਨੀ ਵਾਰ ਸਿਰਫ ਸਿੱਖ ਧਰਮ ਵਿੱਚ ਹੀ ਜਨਮ ਲਵਾ ਨਹੀ ਤੇ ਕਿਸੇ ਵੀ ਜੂਨੀ ਵਿਚ ਰਹਿਣਾ ਪਸੰਦ ਕਰੂੂਗਾ ਵਾਹਿਗੁਰੂ ਜੀ ਕਿਓਕਿ 'ਸਾਹਿਬ ਮੇਰਾ ਇਕੋ ਹੈ ਭਾਈ ਏਕੋ ਹੈ' ਸਿਰਫ ਤੇ ਸਿਰਫ ਵਾਹਿਗੁਰੂ

  • @SiNgHsAaB-px6rc
    @SiNgHsAaB-px6rc 2 роки тому +1

    ਵਾਹਿਗੁਰੂ ਜੀ

  • @mksharma7012
    @mksharma7012 4 роки тому +2

    Bhai anantvirji aayushmaanbhave. Mahadev ki kripa aap par ho gai hai hai.aaj aap janha ho wo parampita ki kripa hi hai.jaihind aapoko shat shat prnaam

  • @baljitcheema4241
    @baljitcheema4241 9 місяців тому +4

    ਸਾਹਿਬ ਏ ਕਮਾਲ ਗੁਰੂ ਗੋਬਿੰਦ ਸਿੰਘ ਜੀ🙏🌹🌹🌹🌹🌹🙏

  • @SurinderSingh-sh9vt
    @SurinderSingh-sh9vt 3 роки тому +1

    ਵਾਹ ਜੀ ਵਾਹ

  • @mksharma7012
    @mksharma7012 2 роки тому +1

    Aapko mera shat shat naman....aayushmaanbhave..jaihind

  • @sahajpreetsingh3142
    @sahajpreetsingh3142 3 роки тому +35

    ਧੰਨ ਧੰਨ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੀ ਕਿਰਪਾ ਸਬਨਾ ਉੱਤੇ ਰਖਿਓ 🙏🙏

    • @ttgliv
      @ttgliv 2 роки тому

      ua-cam.com/video/zdNv5xvRqG8/v-deo.html

  • @avtargill2663
    @avtargill2663 3 роки тому +22

    ਮਾਤਾ ਗੁੱਜਰ ਕੌਰ ਜੀ ਤੇਰੀ ਕੁੱਖ ਧੰਨ ਆ ਮਾਤਾ ਤੇਰੇ ਲਾਲ ਨੇ ਤਾ ਕਵੀ ਦੀਆ ਸਿਫਤਾ ਦੇ ਸ਼ਬਦ ਈ ਖਤਮ ਕਰਤੇ ਮਾਤਾ ਧੰਨ ਤੇਰੀ ਕੁੱਖ

    • @GSPSLive
      @GSPSLive  3 роки тому +3

      ਬਹੁਤ ਸੋਣਾ ਕਮੇੰਟ ਜੀ ਧਨ ਮਾਤਾ ਗੁਜਰ ਕੌਰ ਜੀ

  • @gursahibsinghsandhu1356
    @gursahibsinghsandhu1356 5 років тому +88

    ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ
    ਸ਼ਾਹਿ ਸ਼ਾਹਿਨ ਸ਼ਾਹ ਗੁਰੂ ਗੋਬਿੰਦ ਸਿੰਘ ਜੀ
    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨਿਰੰਕਾਰ ਪਾਤਸ਼ਾਹ ਸਾਹਿਬ ਜੀ ਧੰਨ ਧੰਨ ਧੰਨ ਧੰਨ ਧੰਨ ਧੰਨ
    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਿਰੰਕਾਰ ਪਾਤਸ਼ਾਹ ਸਾਹਿਬ ਜੀ ਧੰਨ ਧੰਨ ਧੰਨ ਧੰਨ ਧੰਨ ਧੰਨ
    ਧੰਨ ਧੰਨ ਸ਼੍ਰੀ ਵਾਹਿਗੁਰੂ ਸਾਹਿਬ ਜੀ ਧੰਨ ਧੰਨ ਧੰਨ
    ਧੰਨ ਧੰਨ ਸ਼੍ਰੀ ਵਾਹਿਗੁਰੂ ਸਾਹਿਬ ਜੀ ਧੰਨ ਧੰਨ ਧੰਨ

  • @saini4936
    @saini4936 2 роки тому +1

    Anantveer singh and harpreet singh both perfect in sur jio singh Saab bahut khoob

  • @mksharma7012
    @mksharma7012 3 роки тому +1

    Prabhu sone dou.ab tou ye shabd sune bina neend nahi aati.jaibharat

  • @jassvlogzz826
    @jassvlogzz826 2 роки тому +2

    Satnam jii

  • @JagdeepSingh-sl2it
    @JagdeepSingh-sl2it 3 роки тому +2

    ਕਾਗਜ ਕਲਮ ਤੇ ਲਿਖ ਨੀ ਹੋਣੇ ਤੇਰੇ ਚੋਜ ਨਿਆਰੇ ਜੀਉ
    ਵਾਰ ਦਿੱਤਾ ਪਰਿਵਾਰ ਕੋਮ ਲਈ ਧੰਨ ਗੁਰੂ ਪ੍ਰੀਤਮ ਪਿਆਰੇ ਜੀਉ
    ਧੰਨ ਧੰਨ ਸ੍ਰੀ ਗੁਰੂ ਗੌਬਿੰਦ ਸਿੰਘ ਜੀ ਮਹਾਰਾਜ

  • @22g10
    @22g10 2 роки тому +6

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਦਸ਼ਾਹ ਦਰਵੇਸ਼ ਦੀਨ ਦੁਨੀ ਦਾ ਵਾਲੀ ਸੱਚੇ ਪਿਤਾ ਜੀ ਮੇਰੇ 🙏🙏🌹🌹🌹

  • @tajindergharial8217
    @tajindergharial8217 4 роки тому +2

    🌹🙏🌹🌷ਧੰਨ ਧੰਨ ਬਾਬਾ ਸ਼ੀ੍ ਚੰਦ੍ ਜੀ ਮਹਾਰਾਜ ਜੀ ਕੀ ਜੈ ਹੋ 🌷🌹🙏🌹

  • @Manveergill292
    @Manveergill292 10 днів тому +1

    Bahoot vdia gya sabad tusi

  • @kspanjwarh
    @kspanjwarh 4 роки тому +5

    ਵਾਹਿਗੁਰੂ ਜੀ ਸਾਨੂੰ ਵੀ ਐਸਾ ਰੰਗ ਚਾੜ੍ਹ ਦਿਓ

  • @ShamsherSingh-uv6vk
    @ShamsherSingh-uv6vk 6 місяців тому +2

    ਧੰਨ ਧੰਨ ਧੰਨ ਧੰਨ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਦਾ ਭਲਾ ਕਰੋ ਸਤਿਗੁਰ ਜੀਉ

  • @kulvindersingh6117
    @kulvindersingh6117 4 роки тому +2

    ਵਾਹਿਗੁਰੂ ਦੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫ਼ਤਿਹ

  • @jassvlogzz826
    @jassvlogzz826 2 роки тому +2

    Waheguru jii

  • @amritpalkaur8861
    @amritpalkaur8861 4 роки тому +21

    Waheguru ji mehar kro 🙏🙏 It is awesome shabad ❤️❤️👍👍
    My 15 months old baby listens gurbani, thank you waheguru ji🙏🙏

  • @gursahibsinghsandhu1356
    @gursahibsinghsandhu1356 5 років тому +54

    ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ
    ਸ਼ਾਹਿ ਸ਼ਾਹਿਨ ਸ਼ਾਹ ਗੁਰੂ ਗੋਬਿੰਦ ਸਿੰਘ ਜੀ
    ਧੰਨ ਧੰਨ ਸ਼੍ਰੀ ਵਾਹਿਗੁਰੂ ਸਾਹਿਬ ਜੀ ਧੰਨ ਧੰਨ
    ਧੰਨ ਧੰਨ ਸ਼੍ਰੀ ਵਾਹਿਗੁਰੂ ਸਾਹਿਬ ਜੀ ਧੰਨ ਧੰਨ

  • @amitkapoor1501
    @amitkapoor1501 Рік тому +4

    🙏धन धन श्री गोविंद सिंह महाराज जी 🙏

  • @arbinderkohli885
    @arbinderkohli885 4 роки тому +4

    ਜਿੰਨੀ ਵਾਰ ਮਰਜ਼ੀ ਸੁੰਣ ਲੋ ਮਨ ਨਹੀਂ ਭਰਦਾ ਵਾਹ ਜੀ ਵਾਹ I've heard this link countless but still I wanna hear more n more every time I hear I have the same Ras waheguru ji Karo kirpa 🙏 🙏😇 😇

  • @ravneetkaur2609
    @ravneetkaur2609 5 років тому +116

    Pitagobind 😍💞 ਤੇਰੇ ਕਿਹੜੇ ਕਿਹੜੇ ਗੁਣਾਂ ਨੂੰ ਮੈਂ ਗਾਵਾਂ ਮਹਿਮਾ ਨਾ ਤੇਰੀ ਵੇਦ ਜਾਣਦੇ 😍💞 ਅਨਹਦ ਨਾਦ 🙏🏻💐💞

  • @maksudpur2012
    @maksudpur2012 3 роки тому +1

    Mera satguru aap hi paheliyan paa denda hai te aap hi baani bann ke utar de denda hai...Tu hi Tu hi Tu hi

  • @Lovedeepsingh73
    @Lovedeepsingh73 5 років тому +12

    ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ🙏🏻🙏🏻🙏🏻❤️

  • @mankaur5979
    @mankaur5979 2 роки тому +40

    Just magical!!! Pure and magical voice!! Our little girl obsessed with this Kirtan when she was just 4or 5 months and now all the time she chants waheguru waheguru.
    Thank you so much to all team 👏🏻👏🏻👏🏻👏🏻👏🏻

  • @sahilarora5939
    @sahilarora5939 Рік тому +6

    🙏🙏🙏🙏DHAN DHAN GURU GOBIND Singh ji MAHARAJA Ji

  • @KIRNCAUR
    @KIRNCAUR 3 роки тому +26

    Dhan Guru Gobind Singh Ji Maharaj...🌼
    Close ur eyes and just listen to this shabad...feeling blessed 🙃

    • @avsingh7108
      @avsingh7108 3 роки тому +2

      Waheguru

    • @ttgliv
      @ttgliv 2 роки тому

      ua-cam.com/video/zdNv5xvRqG8/v-deo.html

  • @gurpreet7581
    @gurpreet7581 2 роки тому +2

    🙏ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ🙏
    ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ।
    ਤੂ ਸਾਹਿਬ ਗੁਣੀ ਨਿਧਾਨਾ।।

  • @ਸਤਿਨਾਮੁਵਾਹਿਗੁਰੂ-ਘ3ਰ

    ਧੰਨ ਨੈ ਸਾਡੇ ਗੁਰੂ ਪਿਤਾ ਜੀ

  • @SimranSingh-zx4wj
    @SimranSingh-zx4wj Рік тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀਉ 🙏🙏🙏🙏🙏♥️♥️♥️♥️♥️🌹🌹🌹🌹🌹🌹

  • @apunjabigirl1710
    @apunjabigirl1710 4 роки тому +7

    Dhan Guru Gobind Singh Sahib....Dhan Guru Gobind Singh Sahib.....Dhan Guru Gobind Singh Sahib....Dhan Guru Gobind Singh Sahib.....🌹🌹🌹🌹🌹🙏🙏🙏🙏🙏🙏🙏
    Hatsssss offffff to you bhaii sahib jiii 👏👏👏👏👏👏

    • @ttgliv
      @ttgliv 2 роки тому

      ua-cam.com/video/zdNv5xvRqG8/v-deo.html

  • @rubalsingh1214
    @rubalsingh1214 4 роки тому +6

    sab kuch guru sahib di aagya vich hi hai mere jiwe manmukh de samne eh gurbani video aaana una da hi taras hai

  • @maninderghuman315
    @maninderghuman315 3 місяці тому

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ 🙏

  • @mandeepkour8237
    @mandeepkour8237 5 років тому +60

    Dhan dhan mere sachepatshah satguru gobind singh sahib ji 🙏🙏🙏

    • @arminder94
      @arminder94 4 роки тому +1

      Anand aa janda jdo kirtan karde oo Parmatma tuhunu lambi umar bakshe ta ki tusi eda hi Guru Maharaj ji or Sangat di sewa karde ravo bs ik gal kahana chava gi ke agar tusi bilkul eyes close kar ke kirtan karo fir ta sone te suhaga ho jave

  • @Parmeet098
    @Parmeet098 5 років тому +5

    Janam 100 crore bhi de agar mujhe tu Eh Khuda, Ik Janam bhi aisa na ho jisme Guru Gobind Singh ji mere Pita na ho...😊😎

    • @GSPSLive
      @GSPSLive  5 років тому +2

      WAH WAH SANGAT JI BAAKAMAAL 😊

  • @Navneekaur
    @Navneekaur 4 роки тому +5

    Dhan dhan shri Guru Gobind Singh ji,🙏🙏

  • @tejwanthkaur2754
    @tejwanthkaur2754 6 місяців тому

    ਕਲਗੀਧਰ ਦਸ਼ਮੇਸ਼ ਪਿਤਾ ਸਰਬੰਸ ਦਾਨੀ ਚੋਜੀ ਪ੍ਰੀਤਮ ਸਾਹਿਬੇ ਕਮਾਲ ਦੋ ਜਹਾਨ ਦੇ ਮਾਲਿਕ ਮੇਰੇ ਸੱਚੇ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ❤🙏💫

  • @jasvirsingh6138
    @jasvirsingh6138 2 роки тому

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @Sandeep.Singh.17655
    @Sandeep.Singh.17655 4 роки тому

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਬਖਸ਼ਿਸ਼ ਕਰੋ ਜੀ ਸਭਨਾਂ ਤੇ

  • @MandeepKaur-lk1sg
    @MandeepKaur-lk1sg 4 роки тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🙏

  • @neet8577
    @neet8577 2 роки тому +2

    ਵਾਹਿਗੁਰੂ ਜੀ ਮੇਹਰ ਕਰੋ...🙏🙏🙏

  • @bipulsingh95
    @bipulsingh95 5 років тому +60

    King Of The Kings.
    Dhan-Dhan Shri Guru Gobind Singh Ji Mahraaj.
    Sikh Koum is always in Chardhikla with blessings of Mahraj Ji.

    • @jasreetkaurofficialchannel9994
      @jasreetkaurofficialchannel9994 3 роки тому

      Ba Kaamal Bahut Khoob Sat Bachan

    • @ramanjeet4268
      @ramanjeet4268 3 роки тому

      @@jasreetkaurofficialchannel9994 pq0ppqp
      PqQqq

    • @sonusohi1887
      @sonusohi1887 3 роки тому +1

      Bipul singh ji ? Rajan ke raja king's of king's ईसा who is ईसा ?? ईसा da translation kita nhi 😂😂 because u don't like issa . 😂😂

    • @bipulsingh95
      @bipulsingh95 3 роки тому +2

      @@sonusohi1887 Translation tan mein kise da vi nahi Kita. Gurbani ch jo marzi shabad howe, sab psand aa.
      Tum raaja , Raajan ke Issa,
      Tusi rajeya de swami raje bne rho ||
      Ehde ch nah psand wali ki gal? Issa matlab swami. 🙏🏽

  • @bobbysingh5288
    @bobbysingh5288 5 років тому +10

    Hum bathe tum deho asisaaa waheguru jii sadee te kirpa krn

  • @jasvirkaur8798
    @jasvirkaur8798 5 років тому +19

    Dhan sri guru gobind singh ji waja wale neele de shah swar kalgidhar dashmesh pita ji aap ji de charna ch koti koti parnaam
    🙏🙏🙏🙏🙏🙏🙏

    • @ttgliv
      @ttgliv 2 роки тому

      ua-cam.com/video/zdNv5xvRqG8/v-deo.html

  • @AmarjitSingh-hp6ii
    @AmarjitSingh-hp6ii 5 років тому +26

    Dhan Dhan mare Dashmesh patshah shaib sheri guru Gobind Singh shaib ji maharaj ji dhan guru shaib ji di pavan banni 🙏🌷💐🌺🌹🙏

  • @kuljeetsundal8729
    @kuljeetsundal8729 4 роки тому +5

    रौंगटे खड़े हो गये सुन् के
    वाहेगुरु जी

  • @himanshusingh8993
    @himanshusingh8993 4 роки тому +1

    💝💝💝ਸਤਿਨਾਮ ਸ੍ਰੀ ਵਾਹਿਗੁਰੂ ਜੀ ਸਭ ਦਾ ਭਲਾ ਕਰੋ ਜੀ💝💝💝🌹 🙏

  • @malkitsingh494
    @malkitsingh494 3 роки тому

    Guru sahib ji ne anad maey ras bhrea hai aap ji ras vand rahe ho beant kirpa ho rahi hai guru sahib ji de

  • @KuldeepKaur-ip4eo
    @KuldeepKaur-ip4eo 3 роки тому +5

    WAHEGURU Ji 🙏 da lakh shukrana aap ji nu apni sewa te lgaya 🙏 mere vergey papi v kirtan sunn ke gurbani naal jud jange 🙏💐

    • @ttgliv
      @ttgliv 2 роки тому

      ua-cam.com/video/zdNv5xvRqG8/v-deo.html

  • @tajindergharial8217
    @tajindergharial8217 4 роки тому +1

    🌹🙏🌹🌷ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ 🌷🌹🙏🌹

  • @itsdeep0021
    @itsdeep0021 2 роки тому

    Bhut sohna kirtan krde o tuc

  • @gurk0643
    @gurk0643 5 років тому +21

    Maha Anand ...Directly touched the soul..veer ji...

  • @happiness-inside
    @happiness-inside Рік тому +2

    This is the first time that these Shabads are so soothing even on woofer system.. Waheguru 🙏🙏🙏🙏

  • @ManjeetKaur0047
    @ManjeetKaur0047 8 місяців тому

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji❤❤❤❤❤

  • @inderjitsingh84
    @inderjitsingh84 4 роки тому +3

    Hum baithey tum devo aseesan...waheguruji

    • @GSPSLive
      @GSPSLive  4 роки тому +1

      Rozana Gurbani Videos Vekhan Layi Subscribe Button Press Karke "🔔" Icon Press zarur krna ji Waheguru Ji . Aap Vi kro apne parivaar te dostan nu vi krao ji.🙏 Dhan Guru Nanak

  • @sanmeetsingh7083
    @sanmeetsingh7083 5 років тому +70

    Dislike karn waleya da guru sahib bhala karn..sumatt bakhshan🙏

  • @jobanxparth
    @jobanxparth 2 роки тому +2

    Waheguru ji ka khalsa waheguru ji ki fateh

  • @priyavats8647
    @priyavats8647 4 роки тому +8

    धन धन मेरे दशमेश पिता 🙏 🙏 🤗🤗

  • @gmaxstudio9772
    @gmaxstudio9772 5 років тому +18

    Kya baat ustad ji.. nice swar hain .. रूह को छू जाने वाले

    • @navtejsingh6430
      @navtejsingh6430 4 роки тому

      To fir likho ik baar ( Dhan Rajan ke Raja Guru pita Guru Gobind singh ji Maharaj ) jra pyaar sey....

  • @karamjeetkaur9687
    @karamjeetkaur9687 3 роки тому

    dhan dhan satguru tera hi aasra 🙏🙏🙏🙏🙏🙏❤️❤️❤️❤️❤️🌺🌺🌺🌺🌺🌺🌺🌷🌷🌷🌷🌷💐💐💐💐💐💐💐💐💐💐🌹🌹🌹🌹🌹🌹🌹🌹🌹👏👏👏👏👏👏👏

  • @jasminfaros9342
    @jasminfaros9342 2 роки тому

    Dhangurunanakdevji maharaj 🙏

  • @nanie4456
    @nanie4456 5 років тому +7

    🙏🙏🙏Awww.. Waheguru jiiii very Nice VOICE with Wàheguru ji Bless.🌷🌷🌷
    .Waheguru jiiii...Mehar kri Sab te🙏🙏🙏🙏🙏🌺🌺🍁🍁🌷🌷🌷🌷🌷🌷🌷🌷🌷🌷🌷🌷🌷🌷🌷🌷🌷🌷

  • @manreetkaur6132
    @manreetkaur6132 2 роки тому +2

    Dhan dhan guru gobind sahib gg shehnshaa mera pritam mera waheguru🙏🙏

  • @ImBarman15
    @ImBarman15 4 роки тому +19

    Makes my morning 🌄...Makes my day✨... Waheguru ji...🙏

  • @karanveer7675
    @karanveer7675 3 роки тому

    Dhan mere Guru pita ji Dhan Dasmesh pita ji Dhan Dhan Guru Gobind Singh ji maharaj ji tuc sanu Sher banaya waheguru ji

  • @amanbhatia300
    @amanbhatia300 Рік тому +1

    ਵਾਹਿਗੁਰੂ ਜੀ🙏🙏

  • @kaurp6229
    @kaurp6229 5 років тому +17

    Anand aa janda jdo kirtan karde oo Parmatma tuhunu lambi umar bakshe ta ki tusi eda hi Guru Maharaj ji or Sangat di sewa karde ravo bs ik gal kahana chava gi ke agar tusi bilkul eyes close kar ke kirtan karo fir ta sone te suhaga ho jave

    • @deepgagan2787
      @deepgagan2787 4 роки тому +6

      Veer ji kirtan vichh dikhaava nhi krde ,ankhan khuldia vi us waheguru di kirpa naal,te he koi bnd v krle ta USDA Arth hmesha rangratta Ni hunda,bohat saare kirtaniy akha bnd kr k kirtan krde ne Surat na khinde is kr k ,pr kmaal ne oh vi jo akha khol k akagar chitt naal us waheguru naal jud de ne ate sangtaan nu vi jod dinde ne.......Raspinna kirtan mere anantvir ji da.waheguru AAP ji nu lamia umraan bakshan mere veer ji

    • @kaurp6229
      @kaurp6229 4 роки тому +1

      deep gagan veer ji mere aa favourite raagi Singh ne pehla mai bhai Manpreet Singh ji kanpuri nu hi jaada sundi hundi si te jdo da Bhai Anatvir Singh ji sunun lagi te odu da mai ina nu hi sundi aa . Aa kahna ta bare dore di gal mai kadi soch v nhi sakdi ae pakand karde aa .

    • @kaurp6229
      @kaurp6229 4 роки тому

      Sorry dikhava likna si te pakand lik dita

    • @deepgagan2787
      @deepgagan2787 4 роки тому +1

      Hanjii, me.v eh Ni KH ryi ki tu c veer ji de kirtan nu pakhand khia v,me ta eh key thi si veer ji te bot bakshish v waheguru ji di,jis mouj vich waheguru rkhde ne veer ji oda hi rehnde ne.......

    • @kaurp6229
      @kaurp6229 4 роки тому

      deep gagan Hanji Waheguru ji 🙏🙏

  • @gurpreetwaraich1586
    @gurpreetwaraich1586 5 років тому +35

    ਰਾਜਨ ਕੇ ਰਾਜਾ
    ਮਹਾਰਾਜਨ ਕੇ ਮਹਾਰਾਜਾ ll

  • @harmeetkaur2040
    @harmeetkaur2040 4 роки тому +4

    Dhan guru gobind singh shahib sade pita ji

  • @arijeetsingh5843
    @arijeetsingh5843 5 років тому +63

    Mujhe her birth sikh religion me hi de
    Mere me bahut kemiye hai but sikh religion me hi birth de
    I love u guruji

    • @singhjass9792
      @singhjass9792 4 роки тому

      Arijeet Singh punjabi v sikh la veer je sikh religion ch birth leina

    • @arbinderkohli885
      @arbinderkohli885 4 роки тому

      Right learn to write n speak in Punjabi veere🙏🙏😇😇 God bless you

    • @amandeepsingh3722
      @amandeepsingh3722 4 роки тому

      Ese janam vich amrit shak ke guru sahib ji di praapti kiti jaa skdi hai, waar waar janam len d lor nahi, jaap sahib guru gobind singh ji di favourite bani hai, dasam d bani hai.

  • @gurmeetdelhi
    @gurmeetdelhi 5 років тому +48

    Dhan dhan sahib shri guru Gobind Singh sahib ji 🙏
    Rajan Raj
    Sarbansdaani
    Kot kot namshkaar

  • @rupendersingh3478
    @rupendersingh3478 4 роки тому +1

    🙏ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ🙏

  • @ravindravaswani7194
    @ravindravaswani7194 4 роки тому

    DHAN DHAN GURU BOBIND SINGH JE MAHARAJ।
    USTATE WADEE। UPLABDHE BHAI SAHIB ANANT VEER SINGH AUR TEAM LAAJAWAB PUKAR ARDAS। PYAR BHARE
    SWEKAR KARTE HAI
    IK MAHAN KIRTANYA GOD GIFT VIJETA WITH
    GURU SAHIB ANG SANG SATHE।

  • @neerajmoga13
    @neerajmoga13 4 роки тому +1

    ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਰਬੰਸ ਦਾਨੀ ਬਾਦਸ਼ਾਹ ਦਰਵੇਸ਼ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ

  • @mksharma7012
    @mksharma7012 2 роки тому +2

    Mahadev aapki aayu lambi kare...ye aapka pahla aur aakhiri bhajan hai ..jo sada amar rahega....aapke upar prabhu ki kripa ho gai hai.jaibharat

  • @harmeshsingh1816
    @harmeshsingh1816 5 місяців тому

    Waheguru waheguru waheguru waheguru waheguru waheguru ji 🌹🙏🌹🙏🌹🙏🌹🙏🌹🙏🌹

  • @gurlalsingh825
    @gurlalsingh825 4 роки тому +4

    ਵਾਹਿਗੁਰੂ

  • @gtawithgsa3623
    @gtawithgsa3623 5 років тому +22

    Dhan guru gobind singh sahib🙏

  • @amritpalkaur8861
    @amritpalkaur8861 4 роки тому +16

    Every morning I listen this shabad ❤️❤️🙏

  • @JatinderSingh-hv9di
    @JatinderSingh-hv9di 5 років тому +5

    Waheguru waheguru waheguru waheguru waheguru waheguru

  • @harjindersingh9688
    @harjindersingh9688 4 роки тому +3

    Sab sikhan ko hukam h guru maneyo Granth🙏🙏🙏🙏

  • @PBX29.93
    @PBX29.93 4 роки тому

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ
    ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਭ ਤੇ ਮਿਹਰ ਕਰਯੋ 🙏🙏🙏🙏

  • @ishmeetkaur9291
    @ishmeetkaur9291 2 роки тому

    🙏🏻🙏🏻 sahib sehensha guru gobind singh s

  • @Harpreetkaur-nz7ve
    @Harpreetkaur-nz7ve 4 роки тому +5

    🙏🙏🙏🙏🙏sarbat da bhala kreo waheguru ji

  • @anmolgurmatkhazana
    @anmolgurmatkhazana 5 років тому +29

    Dhan Sache Patshah Jio Ji🌹🌹🌹🙏🏻🙏🏻

  • @simranvlogs1536
    @simranvlogs1536 3 роки тому +2

    Waheguru ji sab te mehar bharya hath rakhyo..sarbat da bhala kryo..apne charna nal jorh k rakhyo🙏

  • @BikramjeetSingh-n9i
    @BikramjeetSingh-n9i 7 місяців тому

    Waheguru ji ka Khalsa waheguru ji ke fath.... waheguru ji

  • @bavneetkaur2930
    @bavneetkaur2930 5 років тому +20

    Dhan Guru Gobind Singh Sahib ji
    🙏🙏
    Waheguru ji 🙏🙏

  • @rubalsingh1214
    @rubalsingh1214 4 роки тому +3

    Mere Pyare Dhan Guru Gobind Singh Sahib Ji Maharaj

  • @gurindersinghgurindersingh6568
    @gurindersinghgurindersingh6568 9 місяців тому

    Sab Rajan ke Raja 🙏🏻🙏🏻🙏🏻🙏🏻
    Than Guru Gobind Singh Mahraj Ji😊🙏🏻🙏🏻🙏🏻🙏🏻

  • @harpreetkaursiyan6316
    @harpreetkaursiyan6316 3 роки тому +2

    My eyes are not Stop crying when j listen this shabaad
    Dhan dhan Sri Guru GOBIND SINGH G