Satguru Sache Diya Bhej Shabad - 25 Path - ਅਮੋਲਕ ਦਾਤ ਲਈ ਗੁਰਬਾਣੀ

Поділитися
Вставка
  • Опубліковано 5 вер 2023
  • Gurbani Path for Pregancy - Satguru Sache Diya Bhej Path - 25 Path - ਗਰਭਵਤੀ ਔਰਤ ਜਰੂਰ ਸੂਣੇ ਇਹ ਪਾਠ
    Satgur sache diya bhej - ਗਰਭਵਤੀ ਅੋਰਤ ਜਰੂਰ ਪੜਨ - ਸਤਿਗੁਰ ਸਾਚੈ ਦੀਆ ਭੇਜਿ ॥
    puttar di daat lai shabad
    lyrics
    ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਗੁਰਬਾਣੀ ਦੁਆਰਾ ਸਾਨੂੰ ਸੋਝੀ ਪਰਾਪਤ ਹੁੰਦੀ ਹੈ ਕਿ ਅਕਾਲ ਪੁਰਖ ਨੇ ਪੰਜਾਂ ਤੱਤਾਂ ਦੇ ਸੁਮੇਲ ਨਾਲ ਪ੍ਰਾਣੀ ਨੂੰ ਇਹ ਸਰੀਰ ਬਖਸ਼ਿਆ, ਜਿਸ ਵਿੱਚ ਇਲਾਹੀ ਜੋਤਿ ਵੀ ਟਕਾਅ ਦਿੱਤੀ ਹੋਈ ਹੈ। ਇਵੇਂ, ਸਾਰੀ ਲੋਕਾਈ ਇਸ ਸੰਸਾਰ ਵਿਖੇ ਜਨਮ ਲੈਂਦੀ ਹੈ। ਆਓ, ਇਸ ਬਾਰੇ ਕੁੱਝ ਕੁ ਸ਼ਬਦਾਂ ਦੁਆਰਾ ਜਾਣਕਾਰੀ ਲੈਣ ਦਾ ਓਪਰਾਲਾ ਕਰੀਏ ਤਾਂ ਜੋ ਅਸੀਂ ਅਕਾਲ ਪੁਰਖ ਦੇ ਹੁਕਮ ਅਨੁਸਾਰ ਜੀਵਨ ਸਫਲਾ ਕਰਨ ਦੇ ਯੱਤਨ ਵਿੱਚ ਲਗੇ ਰਹੀਏ:
    ਗੁਰੂ ਗਰੰਥ ਸਾਹਿਬ, ਪੰਨਾ ੩੯੬:
    ਆਸਾ ਮਹਲਾ ੫॥
    ਸਤਿਗੁਰ ਸਾਚੈ ਦੀਆ ਭੇਜਿ॥ ਚਿਰੁ ਜੀਵਨੁ ਉਪਜਿਆ ਸੰਜੋਗਿ॥
    ਉਦਰੈ ਮਾਹਿ ਆਇ ਕੀਆ ਨਿਵਾਸੁ॥ ਮਾਤਾ ਕੈ ਮਨਿ ਬਹੁਤੁ ਬਿਗਾਸੁ॥ ੧॥
    ਅਰਥ: ਸਦਾ ਕਾਇਮ ਰਹਿਣ ਵਾਲੇ ਅਕਾਲ ਪੁਰਖ ਦੀ ਰਹਿਮਤ ਸਦਕਾ, ਮਾਤਾ ਦੇ ਗਰਭ ਵਿੱਚ ਬੱਚੇ/ਬੱਚੀ ਦਾ ਨਿਵਾਸ ਆਰੰਭ ਹੋਇਆ, ਜਿਸ ਸਦਕਾ ਮਾਤਾ ਜੀ ਨੂੰ ਬਹੁਤ ਖੁਸ਼ੀ ਮਹਿਸੂਸ ਹੋਈ। ਇਵੇਂ, ਅਕਾਲ ਪੁਰਖ ਦੇ ਹੁਕਮ ਅਨੁਸਾਰ ਇਸ ਸੰਸਾਰ ਵਿਖੇ ਬੱਚੇ-ਬੱਚੀ ਦਾ ਜਨਮ ਹੁੰਦਾ ਹੈ। (੧)
    ਜੰਮਿਆ ਪੂਤੁ ਭਗਤੁ ਗੋਵਿੰਦ ਕਾ॥ ਪ੍ਰਗਟਿਆ ਸਭ ਮਹਿ ਲਿਖਿਆ ਧੁਰ ਕਾ॥ ਰਹਾਉ॥
    ਅਰਥ: ਬੱਚੇ ਦਾ ਜਨਮ ਅਕਾਲ ਪੁਰਖ ਦੀ ਭਗਤੀ ਕਰਨ ਲਈ ਹੋਇਆ। ਅਕਾਲ ਪੁਰਖ ਦੇ ਹੁਕਮ ਅਨੁਸਾਰ ਇਲਾਹੀ ਜੋਤਿ ਸੱਭ ਪ੍ਰਾਣੀਆਂ ਵਿੱਚ ਵਿਚਰਦੀ ਹੈ। (ਰਹਾਉ)
    ਦਸੀ ਮਾਸੀ ਹੁਕਮਿ ਬਾਲਕ ਜਨਮੁ ਲੀਆ॥ ਮਿਟਿਆ ਸੋਗੁ ਮਹਾ ਅਨੰਦੁ ਥੀਆ॥
    ਗੁਰਬਾਣੀ ਸਖੀ ਅਨੰਦੁ ਗਾਵੈ॥ ਸਾਚੇ ਸਾਹਿਬ ਕੈ ਮਨਿ ਭਾਵੈ॥ ੨॥
    ਅਰਥ: ਅਕਾਲ ਪੁਰਖ ਦੇ ਹੁਕਮ ਅਨੁਸਾਰ ਦਸਾਂ ਮਹੀਨਿਆਂ ਦੀ ਕੁਦਰਤੀ ਪਰਕਿਰਿਆ ਬਾਅਦ ਬੱਚੇ ਨੇ ਜਨਮ ਲਿਆ। ਇਵੇਂ, ਪਰਿਵਾਰ ਦੇ ਸਾਰੇ ਭਰਮ-ਭੁਲੇਖੇ ਦੂਰ ਹੋ ਜਾਂਦੇ ਹਨ ਅਤੇ ਉਹ ਸੱਭ ਖੇੜਾ ਮਹਿਸੂਸ ਕਰਦੇ ਹਨ। ਇੰਜ, ਸਾਰੇ ਸਤ-ਸੰਗੀ ਮਿਲ ਕੇ ਅਕਾਲ ਪੁਰਖ ਦੀ ਸਿਫਤਿ-ਸਾਲਾਹ ਦਾ ਕੀਰਤਨ ਕਰਦੇ ਹਨ ਅਤੇ ਅਕਾਲ ਪੁਰਖ ਦੀ ਰਹਿਮਤ ਦੇ ਪਾਤਰ ਬਣ ਜਾਂਦੇ ਹਨ। (੨)
    ਵਧੀ ਵੇਲਿ ਬਹੁ ਪੀੜੀ ਚਾਲੀ॥ ਧਰਮ ਕਲਾ ਹਰਿ ਬੰਧਿ ਬਹਾਲੀ॥
    ਮਨ ਚਿੰਦਿਆ ਸਤਿਗੁਰੂ ਦਿਵਾਇਆ॥ ਭਏ ਅਚਿੰਤ ਏਕ ਲਿਵ ਲਾਇਆ॥ ੩॥
    ਅਰਥ: ਇੰਜ, ਅਕਾਲ ਪੁਰਖ ਦੀ ਮਿਹਰ ਸਦਕਾ, ਇਹ ਸ੍ਰਿਸ਼ਿਟੀ ਚਲਦੀ ਆ ਰਹੀ ਹੈ। ਜਿਹੜੇ ਪ੍ਰਾਣੀ ਅਕਾਲ ਪੁਰਖ ਨਾਲ ਸੁਰਤ ਜੋੜੀ ਰੱਖਦੇ ਹਨ, ਉਹ ਦੁਨਿਆਵੀਂ ਚਿੰਤਾ ਤੋਂ ਰਹਿਤ ਹੋ ਕੇ, ਸੰਤੁਸ਼ਟ ਜੀਵਨ ਬਤੀਤ ਕਰਦੇ ਹਨ। (੩)
    ਜਿਉ ਬਾਲਕੁ ਪਿਤਾ ਊਪਰਿ ਕਰੇ ਬਹੁ ਮਾਣੁ॥ ਬੁਲਾਇਆ ਬੋਲੈ ਗੁਰ ਕੈ ਭਾਣਿ॥
    ਗੁਝੀ ਛੰਨੀ ਨਾਹੀ ਬਾਤ॥ ਗੁਰੁ ਨਾਨਕੁ ਤੁਠਾ ਕੀਨੀ ਦਾਤਿ॥ ੪॥ ੭॥ ੧੦੧॥
    ਅਰਥ: ਜਿਵੇਂ ਬਾਲਕ ਆਪਣੇ ਪਿਤਾ ਉਪਰ ਪੂਰਾ ਵਿਸ਼ਵਾਸ਼ ਰੱਖਦਾ ਹੈ, ਇਵੇਂ ਹੀ ਗੁਰੂ ਦੇ ਸਿੱਖ, ਅਕਾਲ ਪੁਰਖ ਦੀ ਸ਼ਰਨ ਗ੍ਰਹਿਣ ਕਰਕੇ ਸੰਤੁਸ਼ਟ ਰਹਿੰਦੇ ਹਨ। ਐ ਪ੍ਰਾਣੀ, ਇਹ ਕੋਈ ਲੁਕੀ-ਛਿਪੀ ਗੱਲ ਨਹੀਂ ਹੈ। ਗੁਰੂ ਨਾਨਕ ਸਾਹਿਬ ਦੀ ਗਿਆਨ-ਜੋਤਿ ਸਦਕਾ, ਗੁਰੂ ਅਰਜਨ ਸਾਹਿਬ ਬਿਆਨ ਕਰਦੇ ਹਨ ਕਿ ਜਿਹੜੇ ਪ੍ਰਾਣੀ ਅਕਾਲ ਪੁਰਖ ਦੀ ਰਹਿਮਤ ਦੇ ਪਾਤਰ ਬਣ ਜਾਂਦੇ ਹਨ, ਉਹ ਸਦਾ ਖੇੜੇ ਵਿੱਚ ਰਹਿੰਦੇ ਹਨ। (੪/੭/੧੦੧)
    asa mahala 5 satguru sache diya bhej
    Gurbani Path for Pregancy
    satgur sacha diya bhej shabad
    satguru sache diya page
    =======================================
    Everyone Requested to Subscribe to our channel and share in your circle.
    🙏🙏🙏We Really Need your support.🙏🙏🙏
    / @nitnempath

КОМЕНТАРІ • 19

  • @BalkaranBalkaran-vl3pg
    @BalkaranBalkaran-vl3pg Місяць тому +1

    Waheguru ji puttr di daat bkhsho ji

  • @GaganKunar-mt7vc
    @GaganKunar-mt7vc 19 днів тому +1

    Waheguru ji waheguru ji 🙏🙏🙏🤲🤲

  • @grwindersingh7362
    @grwindersingh7362 Місяць тому +1

    🙏🙏

  • @grwindersingh7362
    @grwindersingh7362 29 днів тому

    Waheguruji.puttr.di daatbkhsho.ji🙇‍♂

  • @grwindersingh7362
    @grwindersingh7362 Місяць тому +1

    🙇‍♂

  • @sukhwinder109
    @sukhwinder109 10 місяців тому +2

    ❤ सतनाम वाहेगुरु वाहेगुरु वाहेगुरु जी ❤

  • @ahmberkaur3375
    @ahmberkaur3375 12 днів тому

    Waheguru g meri choli bharo waheguru gggg

  • @grwindersingh7362
    @grwindersingh7362 12 днів тому

    🙇‍♂🤲🙏

  • @user-kd4be5fs5c
    @user-kd4be5fs5c 4 місяці тому +3

    Waheguru ji putar di dat bksho❣️🙏

  • @BaldevSingh-dv3gi
    @BaldevSingh-dv3gi 5 місяців тому +1

    Waheguru ji mehar karo dhan dhan baba bhudha sahib ji mehar karo

  • @parmparmjeet-ow8ru
    @parmparmjeet-ow8ru 4 місяці тому +1

    Waheguru ji tandrustiya bakshi bache or maa te

  • @user-kw5mj4kj1j
    @user-kw5mj4kj1j 10 місяців тому +1

    Waheguruji ❤❤❤❤Waheguruji ❤❤❤❤❤Waheguruji ❤❤❤❤❤Waheguruji ❤❤❤

  • @user-kw5mj4kj1j
    @user-kw5mj4kj1j 10 місяців тому +1

    Blessings 💞 🙌 always guruji 💞 🙌 💓

  • @Jupitor6893
    @Jupitor6893 9 місяців тому

    ੴ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ🙏🌹🙏

  • @gurmeetkauramritsar4909
    @gurmeetkauramritsar4909 4 місяці тому +1

    Waheguru v bhals krn g

  • @t2jwel720
    @t2jwel720 10 місяців тому

    ❤❤❤❤❤ waheguru ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @JogaSingh-xf9do
    @JogaSingh-xf9do 7 місяців тому

    Waheguru ji mehar kareo ji

  • @gurpreetbhullar1637
    @gurpreetbhullar1637 8 місяців тому

    Waheguru ji ❤❤❤

  • @grwindersingh7362
    @grwindersingh7362 19 днів тому

    🙇‍♂🤲🙏