Great achievements CM Sahib Excellent planning and Performance. All aspects religious, social, technological, economical, financial, educational and political and developmental explained in simple and original mode. GBU
YES MANN SAAB , NEED DEBATE FROM USA 🇺🇸, BAJWAAA JI , WADDIG JI AND SUKHAAA GAPPI ALSO JAKAAHD NEEE PEUUU SIR SAWAAAH PAAA TEEEE . BEST CHIEF MINISTER OF PUNJAB s. SHRI BHAGWANT MAAN JI .
ਵੇਰੀ ਗੁੱਡ ਮਾਨਵੀਰ,ਜੀ ਇਨਾ ਵਾਜੱਵਿਆ ਨੁੰ ਅੱਕਲ,ਸਿਖੋਨ,ਲੱਈ,ਧੰਨਵਾਦ,
Bhagwant Maan jindabad God bless you 🙏 ਵੋਟ ਪਾਉਣ ਦਾ ਸੁਆਦ ਆ ਗਿਆ waheguru tuhanu hor tarkiyan dewe chardi kala kre baba ji 🎉🎉🎉
ਭਾਗ ਮਾੜੇ ਪੰਜਾਬ ਦੇ ਜੋ ਗਵਰਨਰ ਜੀ ਕੋਈ ਕੰਮ ਨਹੀਂ ਹੋਣ ਦਿੰਦੇ। ਇਹ ਤਾਂ ਸਰਾਸਰ ਧੱਕਾ ਹੈ।
ਪੰਜਾਬ ਨੂੰ ਚਿੱਟਾ ਮੁਕਤ ਕਰਨ ਦਾ ਇਕ ਤਰੀਕਾ ਖ਼ਸਖ਼ਸ ਦੀ ਸੀਮਤ ਖੇਤੀ ਕਰਵਾਉ। ਪੰਜਾਬ ਰੰਗਲਾ ਬਣ ਜਾਵੇਗਾ।
ਮਾਨ ਸਾਹਿਬ ਜੀ ਤੁਹਾਨੂੰ ਵਾਹਿਗੁਰੂ ਹੋਰ ਤਰੱਕੀ ਦੇਵੇ
ਪੰਜਾਬ ਹੋਰ ਅੱਗੇ ਲੈ ਕੇ ਜਾਓ
ਸ਼ਹਿਬਜਾਦਿਆਂ ਦੀ ਯਾਦ ਤਾਜਾ ਰੱਖਣ ਲਈ ਕੀਤੇ ਉਪਰਾਲਿਆਂ ਲਈ ਸੀ ਐਮ ਦਾ ਬਹੁਤ ਧੰਨਵਾਦ।
Sir Mai kuldip kaur mare bate harsh nu nashy to Bach lo oh barbad o rehab ajee os nu nokrich easy kr do os nu suder k plz
ਮਾਨ ਸਾਹਿਬ ਸਰਕਾਰ ਜ਼ਿੰਦਾਬਾਦ CM Punjab ਜਿਉਂਦੇ ਵਸਦੇ ਰਹੋ May You long live hundreds years of ago
ਵਿਆਹ ਸ਼ਾਦੀਆਂ ਵਾਰੇ ਕਿਸੇ ਵੀ ਧਰਮ ਨੂੰ ਮੰਨਣ ਵਾਲੇ ਲੋਕ ਕਦੇ ਵੀ ਭੁੱਲ ਨਹੀਂ ਸਕਦੇ!
ਗਵਰਨਰ ਸਾਹਿਬ ਸਰਕਾਰ ਉਪਰ ਹਾਵੀ ਹੋਣਾ ਚਾਹੁੰਦਾ ਹੈ। ਸੁਚੇਤ ਰਹੋ ਤੇਜਨਤਾ ਵੀ ਸੁਚੇਤ ਰਹੇ।
ਮਾਨ ਸਾਹਿਬ ਜੀ ਪੰਜਾਬ ਦੇ ਲੋਕ ਤੁਹਾਡੇ ਨਾਲ ਹਨ।
ਭ੍ਰਿਸ਼ਟਾਚਾਰੀਆਂ ਨੂੰ ਨੰਗੇ ਕਰੋ ਮਾਨ ਸਾਹਿਬ ਜੀ।
Bohut badhiya sir ji ❤
We alwayes support & apperciate AAP Party,Working Honestly👍🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
ਵਾਹਿਗੁਰੂ ਜੀ ਸਭ ਨੂੰ ਸੁਮੱਤ ਅਤੇ ਆਤਮਿਕ ਬਲ ਬਖਸ਼ਿਓ 🙏
ਮਾਨ ਸਾਹਿਬ ਮੈ 2014 ਤੋ ਪਹਿਲਾ ਵੀ
ਅਤੇ ਵਾਦ ਵੀ ਥੋਡੇ ਨਾਲ ਹਾਂ ਅਤੇ ਮੇਰੇ
ਸਰੀਰ ਦਾ ਕਤਰਾਂ ਕਤਰਾ ਥੋਡੇ ਨਾਲ ਹੈ
ਮੈ ਪ੍ਣ ਕਰਦਾ ਹਾਂ ਜਿੰਦਾਬਾਦ ਜੀ ਮਾਨ ਸਾਹਿਬ 26:05
ਮਾਨ ਸਾਹਿਬ ਤੁਸੀਂ ਚਿੱਟਾ ਭਜਾਓ ਪੰਜਾਬ ਵਿੱਚ ਖ਼ਸਖ਼ਸ ਖੇਤੀ ਕਰਵਾਓ ਜਵਾਨੀ ਕਿਸਾਨੀ ਤੇ ਪਾਣੀ ਬਚ ਸਕੇਗਾ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਤੰਦਰੁਸਤ ਰੱਖਣ ਜੀ
ਆਹ ਰਾਜਪਾਲ ਪੰਜਾਬ ਦੇ ਵਿਕਾਸ ਚ ਆੜਿਕਾ ਬਣਿਆ ਹੋਇਆ ਹੈ ਜੋ ਕੋਈ ਕੰਮ ਨਹੀਂ ਹੋਣ ਦਿੰਦਾ ਸੁਪਰੀਮ ਕੋਰਟ ਨੂੰ ਐਕਸ਼ਨ ਲੈਣਾ ਚਾਹੀਦਾ ਜੋ ਪੰਜਾਬ ਦਾ ਨੁਕਸਾਨ ਹੋ ਰਿਹਾ ਹੈ।
21 ਤੋਂ 28 ਦਸੰਬਰ ਦਾ ਦੁਖਾਂਤ ਐਨਾ ਗਹਿਰਾ ਹੈ ਕਿ ਵਿਆਹ ਸ਼ਾਦੀਆਂ ਵਾਰੇ ਕਿਸੇ ਵੀ ਧਰਮ ਨੂੰ ਮੰਨਣ ਵਾਲੇ ਲੋਕ ਕਦੇ ਭੁੱਲ ਨਹੀਂ ਸਕਦੇ!!ਮਾਣਯੋਗ ਮੁੱਖ ਮੰਤਰੀ ਜੀ ਦੀ ਸਪੀਚ ਨੂੰ ਬਾਰ ਬਾਰ ਸੁਣਨ ਨੂੰ ਮਨ ਕਰਦਾ ਹੈ!
ਅੱਗ ਲੱਗੀ ਹੈ ਧੁਖਦੀ ਹੀ ਰਹੇਗੀ ਸੀ ਐਮ ਦੀ ਆਵਾਜ ਬਾਜਵਾ ਜੀ ਨੂੰ ਖਾਈ ਜਾ ਰਹੀ ਹੈ ਵੋਟਾਂ ਤੱਕ ਹਿੰਮਤ ਰੱਖੋ ਪੂਰੇ ਹੀ ਧੁਆਂਖੇ ਨਾ ਜਾਇਓ
ਮਾਨ,ਨੁੰ ਦੱਬੋਣਾ,ਚੋਦੇਨੇ ਪੱਰਵੀਰ ਮਾਨ ਦੱਬਦਾ ਕਿਥੇਆ ਸੇਰ,ਆ ਉਹਵੀ ਇਮਾਨਦਾਰ
ਪੰਜਾਬੀ ਸਹੀ ਲਿਖੋ ਜੀ ਚੋਦੇਨੇ ਨਹੀ ਹੁੰਦਾ ਚਾਹੁੰਦੇ ਨੇ ਲਿਖੋ
ਭੱਰਾਵਾ,ਜਿਨੀ,ਔਦੀਲਿਖਤੀ,ਏਕ,ਨੱਬਰ,ਘੱਟ,ਦੇਦੇ
ਵੈਰੀ ਗੁੱਡ ਮਾਨ ਸਾਹਬ ਨਹੀ ਰੀਸਾ ਤੇਰੀਆਂ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖੇ ਆਪ ਕੀ ਸੋਚ ਤੇ ਪਹਿਰਾ ਦੇਗਾਗੇ ਠੋਕ ਕੇ K.s.Raju
ਜੋ ਫੈਸਲਾ ਸ਼੍ਰੀ ਨਿਤਿਨ ਗਟਕਰੀ ਜੀ ਨੇ ਦਰਬਾਰ ਸਾਹਿਬ,ਦੁਰਗਿਆਣਾ ਮੰਦਰ ਅਤੇ ਵਾਹਗਾ ਬਾਰਡਰ ਤੱਕ ਕੇਬਲ ਕਾਰ ਰਾਹੀਂ ਆਉਣ ਜਾਣ ਵਾਰੇ ਲਿਆ ਹੈ ; "ਇਹ ਇੱਕ ਅਟੱਲ ਇਤਿਹਾਸ ਬਣ ਜਾਵੇਗਾ"
ਮਾਨ ਸਾਹਿਬ ਚੋਰਾਂ ਨੂੰ ਨੱਪ ਕੇ ਰੱਖੋ ਬਹੁਤ ਬਹੂਤ ਧੰਨਵਾਦ ਜੀ
ਮਾਨ ਭਗਵੰਤ ਮਾਨ ਦਬਣਾ ਨਹੀਂ ਪੁਤਰਾਂ ਮਾਲਕ ਆਪ ਨੂੰ ਬਲ ਬਕਸੇ ਅਤੇ ਚੜਦੀ ਕਲਾ ਬਖਸ਼ੀ
AJJ Tek, ਜੋ ਕੁਰਸੀ ’ਤੇ ਕਾਬਜ਼ ਹੁੰਦਾ ਸੀ,ਉਸ ਦੀ ਪਹਿਲ ਆਪਣੀਆਂ ਸੱਤ ਪੀੜ੍ਹੀਆਂ ਵਾਸਤੇ ਧਨ ਇਕੱਤਰ ਕਰਨ ਦੀ ਹੁੰਦੀ ਸੀ, ਆਪਣੇ ਦੋਸਤਾਂ ਮਿੱਤਰਾਂ ਦੇ ਸਵਾਰਥ ਪੂਰੇ ਕਰਨਾ ਸੀ।🙏🙏🙏👆
ਮਾਨ ਦਿਲ ਦਾ ਸੱਚਾ ਬੰਦਾ ।
ਵੋਟਾ ਤੈਂਨੂੰ ਹੀ ਪਾਵਾਗੇ ਮਾਨਾ ਬੱਸ ਕੰਮ ਕਰੀ ਚੱਲ🎉🎉🎉
ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਬਹੁਤ ਹਸਮੁਖ ਤੇ ਖੁਸ਼ੀ ਖੁਸ਼ੀ ਖੇਡਦੇ ਦੇਖ ਕੇ ਮਨ ਬਹੁਤ ਖੁਸ਼ ਹੁੰਦਾ ਹੈ ਜੀ!
ਭਗਵੰਤ ਮਾਨ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਗਵਰਨਰ ਬਿਨਾ ਵਜ੍ਹਾ ਪਰੇਸ਼ਾਨ ਕਰ ਰਿਹਾ ਹੈ
Good ਮਾਨ ਸਾਬ
ਬਹੁਤ ਨੇਕ ਇਨਸਾਨ;ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ
ਸੱਚਾ ਤੇ ਈਮਾਨਦਾਰ ਮੁੱਖ ਮੰਤਰੀ
❤ very nice Spech CM Sahab g ❤
ਆਪ ਜੀਉ ਦੀ ਸਰਕਾਰ ਖੁਦ ਆਪਣੇ ਚੋਣਾਂ ਦੇ ਦੌਰਾਨ ਕੀਤੇ ਗਏ ਵਾਇਦੇ ਅਨੁਸਾਰ ਇਹ ਪੰਜਾਬ ਦੇ ਕਿਸਾਨਾ ਦੇ ਕਰਜੇ ਕਦੋਂ ਤੱਕ ਮਾਫ ਕਰ ਦੇਵੇਗੀ।
ਧੰਨਵਾਦ ਜੀਉ।
ਬਹੁਤ ਹੀ ਵਧੀਆ Cm ਮਾਨ ਸਾਬ ਜੀ ✅✅✅
ਸਾਨੂੰ ਤੁਹਾਡੇ ਤੇ ਮਾਣ ਹੈ ਬਹੁਤ ਹੀ ਜ਼ਿਆਦਾ
🙏🙏🙏🙏🙏
very good CM Maan Sahib God Bless You. watching in USA
ਇਹ ਬਨਵਾਰੀ ਲਾਲ ਨਹੀ ਬਨਵਾਰੀ ਲੁੱਲ ਹੈ
ਇਹ ਬਨਵਾਰੀ ਲੁੱਲ ਪੰਜਾਬ ਦੇ ਲੋਕਾ ਦੇ ਚੁਣੇ ਹੋਏ ਨੁਮਾਦੇ ਦੀ ਬੇਜਤੀ ਬਰਦਾਸ਼ਤ ਨਹੀ ਕਰਨਗੇ। ਇਸ ਦਾ ਮਤਲਬ ਹੈ ਕੇ ਬਨਵਾਰੀ ਲੁਲ ਨੂੰ ਪੰਜਾਬ ਦੇ ਇਤੇਹਾਸ ਦੀ ਜਾਣਕਾਰੀ ਨਹੀ
ਮਾਨ ਸਾਬ ਜੀ ਮੈਂ ਇੱਕ ਆਮਰੀ ਰੀਅਟੈਰ ਫੌਜੀ ਆ
ਅਸੀਂ ਤਨੋ ਮਨੋਂ ਤੁਹਾਡੇ ਨਾਲ ਆ ਜੀ🎉🎉🎉🎉
ਵਾਹਿਗੁਰੂ ਤਹਾਨੂੰ ਚੱਰਦੀ ਕਲਾ ਵਿੱਚ ਰੱਖੇ
ਸਾਬ ਜੀ ਆਰਮੀ,, ਆਮਰੀ ਨੀ ਰਿਟਾਇਰ, ਰੀਐਟਰ ਨੀ,,ਚੜ੍ਹਦੀ ,ਚੱਰਦੀ ਨੀ,,,ਪਰ ਸਮਝ ਆ ਗਈ,, ਤੁਹਾਡੇ ਦਿਲ ਦੀ ਭਾਵਨਾ
Veer g koi km vi karvao maan sab kolo
AH SACHA SUCHA CM 74 SAL BAD MILIYA PUNJAB NU CM LOVE YOU ❤ ❤❤MAN JAG JIWO
21 ਤੋਂ 28 ਦਸੰਬਰ ਤੱਕ ਪੰਜਾਬ ਚ ਸ਼ਰਾਬ ਦੇ ਠੇਕੇ ਵੀ ਬੰਦ ਕਰ ਦਵੋ ਮਾਨ ਸਾਹਬ
ਬਹੁਤ ਵਧੀਆ ਮਾਨ ਸਾਹਬ
ਇਸ ਵਾਰ ਕਿਸਾਨਾਂ ਨੇ ਪਰਾਲੀ ਬਿਲਕੁਲ ਨਹੀਂ ਸਾੜੀ ਇਹ ਸਹਿਰਾ ਆਪ ਦੀ ਪਾਰਟੀ ਨੂੰ ਜਾਂਦਾ ਹੈ
ਮਾਨ ਸਾਬ ਮੁੱਖ ਮੰਤਰੀ ਬਹੁਤ ਸੋਹਣਾ ਚਲਾ ਰਹੇ ਆ ਪੰਜਾਬ ਨੂੰ ਇਸੇ ਤਰਾ ਹੀ ਕੰਮ ਕਰਦੇ ਰਹਿਣ ਨਾ ਨੋਕਰੀ ਵਾਸਤੇ ਪੈਸਿਆ ਦੀ ਲੋਡ੍ ਅਤੇ ਨਾ ਸਿਫਾਰਸ ਦੀ ਲੋਡ੍ ਆ
ਭਗਵੰਤ ਮਾਨ, ਪੰਜਾਬ ਦਾ ਮਾਣ
SARDAR BHAGWANT SINGH MANN JI ZINDABAD WAHEGURU CHARDI KALA WICH RAKHE JI CM NU ❤❤❤❤❤
ਜੋ ਸਿੱਖ ਧਰਮ ਨੂੰ ਮੰਨਦੇ ਹਨ ਉਹਨਾਂ ਨੂੰ ਵੀ ਚਾਹੀਦਾ ਹੈ ਕਿ ਉਹ ਵੀ ਏਸ ਹਫਤੇ ਵਿਚ ਕੋਈ ਵਿਆਹ ਸ਼ਾਦੀ ਨਾ ਰਖਣ ਬਾਕੀ ਸਾਰਾ ਸਾਲ ਜੋ ਮਰਜ਼ੀ ਕਰੀ ਜਾਵੋ
ਇਮਾਨਦਾਰ cm ਸਰਦਾਰ ਭਗਵੰਤ ਸਿੰਘ ਮਾਨ 🙏🙏🙏
ਸੱਚਮੁੱਚ ਇਹ ਮੁੱਖ ਮੰਤਰੀ ਆਮ ਹੈ ਪਹਿਲਾ ਮੁੱਖਮੰਤਰੀ ਇਮਾਨਦਾਰ ਮਿਲਿਆ ਪੰਜਾਬ ਨੂੰ 👍👍🙏🙏
Very good sir ji
ਸਰਦਾਰ ਭਗਵੰਤ ਮਾਨ ਜੀ ਇਨਕਲਾਬ ਜ਼ਿੰਦਾਬਾਦ
Very good Maan Saab cm ji 🙏🏻 👏 👍 👌
JiO ji MANN SAAB JINDABAD 💪🏞️✍️🤝👌👌👌
SBS NAGAR TU JOGA SINGH RAKKAR SAJAWAL PURi 💫💫💫
ਮਾਨ ਸਾਹਿਬ ਗੁੱਡ ਮੁੱਖ ਮੰਤਰੀ
Best CM Bhagwant Maan Saheb ji❤❤❤
Great achievements CM Sahib
Excellent planning and Performance. All aspects religious, social, technological, economical, financial, educational and political and developmental explained in simple and original mode.
GBU
Honble Chif Minister Punjab Bhagwant Singh Man garetman and honest man God bless you may you Live long 🌹🌹🌹🌹🌹🌹🌹🌹🌹🌹🌹💐💐💐💐💐💐💐💐💐💐💐👋👋👋👋👋👋👋👋👋👋👋
ਪਹਿਲਾਂ ਇਮਾਨਦਾਰ ਮੁੱਖ ਮੰਤਰੀ .ਜੇ ਬਾਜਵਾ ਭੌਕਣੌ ਨਹੀ ਹਟਦਾ ਧੱਕੇ ਮਾਰ ਕੇ ਬਾਹਰ ਕੱਢੋ
Vote for aam aadmi party only 🤝🤗✊🤝🤗
God bless you c m maan ji
Great 👍 👌 honest CM punjab got it , he is trying his best
ਮਾਨ ਪੁੱਤ ਵਾਹਿਗੁਰੂ ਸਦਾ ਚੜਦੀ ਕਲਾ ਬਖਸ਼ੇ 🙏🏻🙏🏻🙏🏻🙏🏻🙏🏻🙏🏻
Very good mann saab boht vdia speech and khushi hoi ke tusi punjab de present and future bare sochya and tusi boht vdia kr rye o 🙏🏻❣️❣️
ਭਗਵੰਤ ਮਾਨ ਜ਼ਿੰਦਾਬਾਦ
Very nice said CM SAAB. ur way to deliver is fantastic.
God bless you
Maan sahb zindabad
Satyamev jayate aam aadmi party jindabad bharat mata ki jay
We are with you Maan Saab.
VERY GOOD MANN SAHIB WAHEGURU JI WAHEGURU JI DHAN DHAN DASHMESH PITAA GURU GOBIND SAHIB JI MAHARAJ
Jindabad maan saab👍👍
Good CM SIR
Very good man sab g 💯💯💯
Good cm mann
I salute CM Bhagwant Mann Sir . He is very Honest and Transparent Person
Super ❤🎉
Bhagwant Mann zindabaad
ਅਜੇ ਤਕ ਤੇਰੇ ਵਰਗਾ ਮੁੰਖ ਮੰਤਰੀ ਨਾ ਪੰਜਾਬ ਨੂੰ ਮਿਲਿਆ ਅਤੇ ਨਾ ਮਿਲਣਾ ਲੋਕਾਂ ਨੂੰ ਬਸ ਸਮਝਣ ਦੀ ਲੋੜ ਹੈ
ਵਧੀਅਾ ਬੋਲੇ ਭਗਵੰਤ ਸਿੰਘ ਮਾਨ!-ਸੁਖਜੀਤ ਸਿੰਘ ਸਮਾਓ.ਬਠਿੰਡਾ.ਪੰਜਾਬ.
Mann sahab you're great. Lion of Punjab. No one can face you. Opposition did nothing in their time. Now
Nice maan saab
ਬਹੁਤ ਮਾੜਾ ਰੁਝਾਨ ਹੈ ਗਵਰਨਰ ਨੂੰ ਦਖਲਅਦਾਜੀ ਨਹੀਂ ਕਰਨੀ ਚਾਹੀਦੀ ਬਹੁਤ ਅਫ਼ਸੋਸ ਦੀ ਗੱਲ ਹੈ।
YES MANN SAAB , NEED DEBATE FROM USA 🇺🇸,
BAJWAAA JI , WADDIG JI AND SUKHAAA GAPPI ALSO JAKAAHD NEEE PEUUU SIR SAWAAAH PAAA TEEEE .
BEST CHIEF MINISTER OF PUNJAB s. SHRI BHAGWANT MAAN JI .
Very good comment by the CM Mann is the best MN of india and Punjab government 😂. 👌✌👍🙏🙏🙏🙏🙏🙏🙏🙏🙏
You are great CM
ਮਾਨ ਸਾਹਬ ❤🎉
Great speech cm Saab
Jindabad maan saab ji
ਕਿਰਪਾ ਕਰਕੇ ਸਰਾਬ ਮੀਟ ਵਾਲੀਆ ਦੁਕਾਨਾਂ ਵੀ ਇਹਨਾਂ ਦਿਨਾਂ ਵਿੱਚ ਬੰਦ ਕਰ ਦੇਣੀਆ ਚਾਹੀਦੀਆ ਹਨ
Best CM bhagwant Mann for Punjab 🙏🙏
Bhagwant maan jindabad Waheguru tere nal hai
❤ u maan saab
Bhawant mann ji🙏
🎉🎉 *GOOD SPEECH MAAN SAHAB WITH GOOD REASONING N EXPLANATION TO HOUSE OF PUNJAB* 🎉🎉.
I proud of you C M Mann Sahib Carry on ❤❤❤❤❤❤
V GOOD 👍 CM MAAN 👍
ਵਾਜੱਵਾ ਉਦਾਈ,ਕਿਉਏ,ਜੇ,ਕੱਝ,ਸੁੱਨਣਾ ਹੀ,ਨੱਹੀ,ਕੁੱਝ,ਬੋਲਨ ਜੋਗੇ ਤੇ,ਇਹ ਹੇਨੀ
Maan punjab da babber sher
ਬਹੁਤ ਵਧੀਆ ਭਗਵੰਤ ਸਿੰਘ ਮਾਨ ਜੀ
ਬਹੁਤ ਵਧੀਆ ਮਾਨ ਸਾਬ
Excellent excellent excellent excellent speech 👏👏 and job ji very very nice 👍👍👍👍👍
Mansab Christmas day 25 December Devi lagenge toli
Mann jindabad
Bhagwant Mann good CM 👍❤❤❤
We proud of you sir...❤❤❤🎉🎉🎉