ਕੀਤਾ ਕਰਾਇਆ ਟੂਣਾ ਤੁਹਾਡਾ ਕੁਛ ਨ੍ਹੀ ਬਗਾੜ ਸਕਦਾ # ਬ੍ਰਹਮ ਕਵਚ ਦਾ ਪਾਠ ਕਰੋ ਇਸ ਵਿਧੀ ਅਨੁਸਾਰ

Поділитися
Вставка
  • Опубліковано 16 жов 2024
  • ਕੀਤਾ ਕਰਾਇਆ ਟੂਣਾ ਤੁਹਾਡਾ ਕੁਛ ਨ੍ਹੀ ਬਗਾੜ ਸਕਦਾ # ਬ੍ਰਹਮ ਕਵਚ ਦਾ ਪਾਠ ਕਰੋ ਇਸ ਵਿਧੀ ਅਨੁਸਾਰ#bathinda family chanal

КОМЕНТАРІ • 36

  • @happybrar3898
    @happybrar3898 Місяць тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @BalwinderSingh-qj2cx
    @BalwinderSingh-qj2cx Місяць тому +1

    waheguru ji waheguru ji

  • @AmanKour-wr4yx
    @AmanKour-wr4yx 26 днів тому

    Waheguru Ji

  • @giankaur8867
    @giankaur8867 Місяць тому

    ਵਾਹਿਗੁਰੂ ਜੀ

  • @baljeetkaur3202
    @baljeetkaur3202 Місяць тому

    🎉❤ waheguru ji dham baba shiri chand ji

  • @batth_creatives
    @batth_creatives Місяць тому +1

    ਮੈਂ ਇਹ ਪਾਠ ਪੂਰਾ ਇਕ ਸਾਲ ਕੀਤਾ ਇਕ ਸੌ ਅੱਠ ਵਾਰ ਸਵੇਰੇ ਢਾਈ ਵਜੇ ਉੱਠ ਕੇ ਕੇਸੀ ਇਸ਼ਨਾਨ ਕਰਕੇ ਪਹਿਲਾਂ ਪੰਜ ਬਾਣੀਆਂ,ਬ੍ਹਹਮ ਕਵਚ ਸੁਖਮਨੀ ਸਾਹਿਬ ਇੰਨੀ ਠੰਡ ਵਿੱਚ ਨੀਚੇ ਬੈਠ ਕੇ ਜੋਤ ਵੀ ਲਾਉਂਦੀ ਰਹੀ ਆ ਪਰ ਦੋ ਮੇਰੇ ਸਰੀਰ ਨੇ ਦੁੱਖ ਝੱਲੇ ਮੈਨੂੰ ਪਤਾ ਅੱਜ ਕੀ ਕੰਡੀਸਨ ਆ

    • @omkarsingh3054
      @omkarsingh3054 29 днів тому

      @@batth_creatives ਕੀ ਹੋਇਆ ਸੀ ਬਾਣੀ ਪੜ੍ਹਨ ਨਾਲ ਇੰਝ ਨਹੀਂ ਹੁੰਦਾ ਜਰੂਰ ਤੁਹਾਡੇ ਤੋਂ ਕੋਈ ਗਲਤੀ ਹੋਈ ਹੋਣੀ

  • @karanjitkaur3989
    @karanjitkaur3989 Місяць тому

    ❤❤

  • @ManjitkaurManjitkaur-mp6bt
    @ManjitkaurManjitkaur-mp6bt Місяць тому +1

    40 day roj kesi ishnan karna a waheguru ji 🙏

  • @brarmogausa3415
    @brarmogausa3415 Місяць тому

    ਜੇ ਪੀਰ ਤੰਗ ਕਰਦੇ ਹੋਣ ਪੀਰਾ ਤੋ ਭੁੱਲ ਬਖਸਾਉਣੀ ਹੋਵੇ ਕੀ ਕਰ ਸਕਦੇ ਆ ਜੀ

    • @Bathindafamilychannel
      @Bathindafamilychannel  29 днів тому +1

      ਗੁਰਬਾਣੀ ਨਾਲ ਜੜੋ ਅਮਰਤ ਪਾਨ ਕਰ ਸਕਦੇ ਉ

  • @parvinderbrar4220
    @parvinderbrar4220 Місяць тому +1

    Bhene je bnda kla ghre hove ta path kar sakda ke nhi koi dar ta nhi je bche ghro bahar hon ta ona nu koi dar ta nhi

    • @Bathindafamilychannel
      @Bathindafamilychannel  Місяць тому +2

      ਭੈਣ ਜੀ ਇਹ ਗੁਰਬਾਣੀ ਦੇ ਸਬਦ ਆ ਕੋਈ ਜੰਤਰ ਮੰਤਰ ਨਹੀ ਇਸ ਵਿੱਚ ਕੋਈ ਡਰਨ ਵਾਲੀ ਗੱਲ ਨਹੀ ਮੇ ਹਰ ਰੋਜ ਇਹ ਪਾਠ ਕਰਦੀ ਆ ਮੇਰੇ ਬੱਚੇ ਵੀ ਬਹਾਰ ਰਹਿੰਦੇ ਹਨ

  • @bgmi1462
    @bgmi1462 Місяць тому

    Didi mere bache ne paper dena g path dso ji kehra kre

    • @Bathindafamilychannel
      @Bathindafamilychannel  Місяць тому +1

      ਭੈਣ ਜੀ ਜੁਪਜੀ ਸਾਹਿਬ ਜੀ ਦਾ ਪਾਠ ਕਰਨ

  • @Sarbjeet-lk5km
    @Sarbjeet-lk5km Місяць тому +1

    Na ਭੈਣੇ ਐਵੇ ਨਾ ਲੋਕਾ ਨੂੰ ਗ਼ਲਤ ਗਾਈਡ ਕਰ ਮੂਲਮੰਤਰ ਤੋ ਵਡਾ ਕੋਈ ਮੰਤਰ ਨੀ ਐਵੇ ਵਿਊ ਲਈ ਪਾਪ ਕਰਦੀ ਐ ਗੁਰਬਾਣੀ ਨੇ ਤਾ ਲੋਕਾ ਨੂੰ ਭਰਮ ਵਿੱਚੋ ਕਢਿਆ ਤੂੰ ਭਰਮ ਵਿੱਚ ਪਾ ਰਹੀ ਆ ਬਾਬੇ ਵਾਲੀ ਗੱਲ ਤੂੰ ਕੋਲੋ ਬਣਾ ਕੇ ਕੀਤੀ ਆ ਪਤਾ ਤਾ ਦੱਸੇ ਜੇ ਕੋਈ ਬਾਬੇ ਬਾਰੇ ਜਾਣਦੀ ਹੋਵੇ

    • @omkarsingh3054
      @omkarsingh3054 Місяць тому

      ਇਹ ਦਸਮ ਪਿਤਾ ਦੀ ਬਾਣੀ ਹੈ ਜੀ ਗਲਤ ਨਾ ਬੋਲੋ ਬਾਣੀ ਲਈ

    • @darshankaur3433
      @darshankaur3433 Місяць тому

      @@Sarbjeet-lk5km ਸਹੀ ਗਲ।ਹੈ ਇਹ ਲੋਕ ਸਿਰਫ ਵਿਊ ਕਮੈਟ ਦੇਖਦੇ ਨੇ। ਲੋਕਾ ਨੂ ਗੁਮਰਾਹ ਕਰਦੇ ਨੇ। ਬਾਣੀ ਨੂ ਤੋੜ ਮਰੋੜ ਕੇ ਰਿਧੀਆ ਜਿਧੀਆ ਦਸਦੇ ਨੇ। ਜਾਦੂ ਮੰਤਰ ਦੀਆ ਗਲਾ ਕਰਦੇ ਨੇ। ਬਾਣੀ ਇਹਨਾ ਗਲਾ ਦਾ ਖੰਡਣ ਕਰਦੀ ਹੈ। ਤੇ ਇਹ...

    • @Sarbjeet-lk5km
      @Sarbjeet-lk5km Місяць тому

      @@omkarsingh3054gurbani da satkar ta veer ji apa sare karde aa par guru sahib ne ahe ta ne khea ke gurbani 40 din padne aa

    • @omkarsingh3054
      @omkarsingh3054 29 днів тому +1

      @@darshankaur3433 ਭੈਣ ਮੇਰੀਏ ਗਲ ਜਾਦੂ ਟੂਣੇ ਦੀ jo ਕਰਦੇ ਨੇ ਇਹ ਨਹੀਂ ਕਹਿੰਦੇ ਕਿ ਤੁਸੀ ਇਹ ਕੰਮ ਕਰੋ ਪਰ ਇਹ ਟੂਣੇ ਟਾਮਣ ਕਰਨ ਵਾਲੇ ਵੀ ਹੈ ਸਮਾਜ ਵਿੱਚ ਤੁਹਾਡੇ ਨਾਲ ਬੀਤੀ ਨਹੀਂ ਹੋਣੀ ਇਸ ਲਈ ਤੁਹਾਨੂੰ ਸਮਝ ਨਹੀਂ ਆਉਂਦੀ ਇਨਾ ਗਲਾਂ ਦੀ ਕਹਿੰਦੇ ਨੇ ਕਿ ਜਿਸ ਤਨ ਲਾਗੇ ਸੋਈ ਜਾਣੇ ਮੇਰੇ ਨਾਲ ਇਹ ਸਭ ਕੁੱਝ ਹੋਇਆ ਮੇਰੇ ਹੱਥਾਂ ਪੈਰਾਂ ਵਿੱਚ ਖੂਨ ਚਲਣ ਲੱਗ ਗਿਆ ਸੀ ਬਹੁਤ ਮੁਸ਼ਕਿਲ ਨਾਲ ਠੀਕ ਹੋਇਆ ਹਜੇ ਤਾਂ ਮੈਂ ਉਹ ਚੀਜ਼ ਖਾਧੀ ਨਹੀਂ ਸੀ ਹੱਥ ਉੱਪਰ ਰਖਤੀ ਸੀ ਉਹਨੇ ਮੇਰਾ ਬੁਰਾ ਹਾਲ ਕਰਤਾ ਸੀ ਖਾਣ ਨਾਲ ਪਤਾ ਨਹੀਂ ਕੀ ਹੋ ਸਕਦਾ ਸੀ ਇਸ ਲਈ ਬਾਣੀ ਪੜ੍ਹੋ ਸਮਝੋ ਰੱਬ ਨਾ ਕਰੇ ਕਿਸੇ ਨਾਲ ਵੀ ਇੰਝ ਹੋਵੇ

    • @darshankaur3433
      @darshankaur3433 29 днів тому

      @@omkarsingh3054 ਜਿਹੜੇ।ਮੰਨਦੇ।ਨੇ। ਉਹਨਾ ਨੂ ਹੀ ਜਾਦੂ ਟੂਣੇ ਤੰਗ ਕਰਦੇ ਨੇ। ਬਾਕੀ ਤਾ ਗੁਰੂ।ਦੀ ਸਰਨ ਚ ਜਾ ਕੇ ਸਭ ਰੋਗ ਠੀਕ।ਹੋ ਜਾਦੇ ਨੇ। ਅਸੀ ਨਹੀ ਮੰਨਦੇ। ਤੇ ਨਾ ਹੀ ਬਾਣੀ ਇਸ ਇਹਨਾ ਨੂ ਮੰਨਦੀ। ਵਹਿਮ ਹੀ ਨੇ ਉਹ ਇਕ ਤਰਕਸੀਲ ਕਮੇਟੀ ਹੈ ਉਹ ਦੂਰ ਕਰ ਦਿਦੀ।ਹੈ। ਜੇ ਜਿਆਦਾ ਪਰੇਸਾਨ।ਹੋ ਤਾ ਉਹਨਾ ਦਾ ਅਡਰੈਸ ਪਤਾ ਕਰੋ।।ਬਾਕੀ ਮੈ ਆਪਣੇ।ਬਾਜਾ ਵਾਲੇ ਦਾ ਚੌਪੲਈ ਸਹਿਬ ਪਾਠ ਕਰਾਗੀ। ਤੇ ਤੁਸੀ ਜੋ ਵਿ।ਮੰਨਦਾ ਜਾਦੂ ਕ, ਕੇ ਦਿਖਾ ਦਿਊ। ਵਹਿਗੁਰੂ ਸਭ ਦੇ ਮਿਹਰ।ਭਰਿਆ ਹਥ ਰਖਣ। ਤੁਸੀ ਵੀ ਵਹਿਮ ਚੋ ਨਿਕਲੋ। ਵੀਰ ਜੀ।

  • @VeerpalKaur-v1f
    @VeerpalKaur-v1f Місяць тому

    No send Kar do

  • @darshankaur3433
    @darshankaur3433 Місяць тому +4

    ਭੈਣ।ਜੀ ਆਪਣੇ ਵਿਉ ਤੇ ਪੈਸੇ।ਵਾਸਤੇ ਲੋਕਾ ਨੂ ਗੁਰਬਾਣੀ ਦੇ ਨਾ ਤੇ ਕਿਉ ਇਹ ਕਰ ਰਹੇ ਹੋ। ਬਾਣੀ ਤਾ ਜਾਦੂ ਟੂਣੇ ਕੀਤੇ ਕਰਾਏ।ਤੋ ਤਹਾਨੂ ਦੁਰ।ਰਹਿਣ ਤਾ ਸੰਦੇਸ ਦਿੰਦੀ।ਹੇ। ਕੋਈ ਕੀਤਾ ਕਰਾਇਆ ਨਹੀ ਹੁਦਾ। ਗੁਰੂ ਨਾਨਕ ਦੇਵ ਜੀ ਖੰਡਣ ਕਰ ਗੲਏ ਨੇ। ਤੁਸੀ।ਕੀ ਰਿਧੀਆ ਸਿਧੀਆ ਵਹਿਮਾ ਭਰਮਾ ਚ।ਪਾ ਰਹੇ ਹੋ। ਕਿਸੇ ਗੂਰ ਨੇ ਇਹ ਨਹੀ ਕਿਹਾ। ਗੁਰ ਸਿਖ ਨੁ ਚੋਵੀ ਘੰਟੇ ਬਾਣੀ ਤੇ ਨਿਤਨੇਮ ਨਾਲ ਜੋੜਨ ਨੂ ਕਿਹਾ ਹੈ। ਕਿਉ ਲੋਕਾ ਨੂ ਪਾਗਲ ਬਣਾ ਰਹੀ ਏ। ਬਾਬਾ ਕਿਹੜਾ ਤੇਰਾ। ਇਹ ਬਾਬਾ ਸਭ ਦਾ ਗੁਰੂ ਗ੍ਰਥ।ਸਹਿਬ।ਜੀ। ਬਸ ਕਰ ਭੈਣੇ। ਐਵੇ ਚਵਲਾ।ਮਾਰੀ।ਜਾਦੀ।

    • @omkarsingh3054
      @omkarsingh3054 Місяць тому

      ਇਹ ਦਸਮ ਪਿਤਾ ਦੀ ਬਾਣੀ ਹੈ ਜੀ ਗਲਤ ਨਹੀਂ ਬੋਲਦੇ ਬਾਕੀ ਬਾਬੇ ਦਾ ਪਤਾ ਨਹੀਂ ਕੀ ਮਸਲਾ ਤੁਸੀ ਵੀ ਗਲਤ ਨਾ ਬੋਲੋ ਬਾਣੀ ਲਈ

    • @darshankaur3433
      @darshankaur3433 Місяць тому

      @@omkarsingh3054 ਮੈ।ਬਾਣੀ ਨੂ ਗਲਤ ਨਹੀ ਕਿਹਾ।ਵੀਰ ਜੀ। ਪਰ ਭੈਣ।ਦਾ ਤਰੀਕਾ ਗਲਤ ਹੈ। ਬਾਣੀ ਵਹਿਮ ਭਰਮ ਦੂਰ ਕਰਦੀ ਹੈ। ਤੇ ਇਹ ਜਾਦੂ ਟੂਣੇ ਦੀ ਗਲ ਬਾਣੀ ਨਾਲ ਜੋੜ ਰਹੇ ਨੇ। ਵਹਿਗੁਰੂ ਜੀ। ਸੰਗਤ ਨੂ ਵਹਿਮਾ ਚੋ ਕਢੋ। ਨਾ ਕਿ ..

    • @prabhjitkaur1735
      @prabhjitkaur1735 Місяць тому

      @@Preet-gl9ib veer ji tuci kehri baani par k theek hoye ?... Daseoo jaroor

    • @omkarsingh3054
      @omkarsingh3054 29 днів тому

      @@Preet-gl9ib ਸਹੀ ਗਲ ਹੈ ਜੀ ਮੇਰੇ ਤੇ ਹਜੇ ਵੀ ਅਸਰ ਹੈ ਬਾਣੀ ਪੜ੍ਹਦੇ ਫੇਰ ਸਰੀਰ ਸਾਥ ਦੇਣਾ ਛੱਡ ਦਿੰਦਾ

    • @omkarsingh3054
      @omkarsingh3054 29 днів тому

      @@Preet-gl9ib ਸਹੀ ਗਲ ਹੈ ਜੀ ਮੇਰੇ ਨਾਲ ਵੀ ਹੋਇਆ ਜਿਸ ਤਨ ਲਾਗੇ ਸੋਈ ਜਾਣੇ

  • @inderjeetsingh5144
    @inderjeetsingh5144 26 днів тому

    Hlo sister sanu tuhada contact num chahe da plz

  • @bablirani5229
    @bablirani5229 Місяць тому

    Waheguru ji

  • @harpreetkaur2413
    @harpreetkaur2413 Місяць тому

    Waheguru ji